ਸਰਬਲੋਹ ਅਤੇ ਮਿੱਟੀ ਦੇ ਬਰਤਨਾ ਦੇ ਫਾਇਦੇ !!मिट्टी के बर्तन !! Mitti ke bartan Rupblogars
Vložit
- čas přidán 28. 05. 2021
- ਸਰਬਲੋਹ ਅਤੇ ਮਿੱਟੀ ਦੇ ਬਰਤਨਾ ਦੇ ਫਾਇਦੇ !!मिट्टी के बर्तन !! Mitti ke bartan Rupblogars
Sarbloh largely consists of Iron, and as many people already know Iron is one of the few metals that are actually present in the human body,, as it helps our red blood cells carry oxygen from our lungs throughout the rest of our body.Sarbloh utensils are very healthy to eat in
मिट्टी के बर्तन में बनी दाल और सब्जी में 100% माइक्रो न्यूट्रीएंट्स रहते हैं जबकि,, प्रेशर कुकर में बनी दाल और सब्जी के 87% पोषक तत्व एल्युमिनियम के पोषक-तत्वों द्वारा अवशोषित कर लिये जाते हैं,, इसलिए अब डाइटिशियन और न्यूट्रिशियन भी, मिट्टी के बर्तन में खाना बनाने की सलाह देने लगे हैँ
मिट्टी के बर्तन से त्वचा संबंधित कई परेशानियां दूर हो जाती हैं , यह फोड़े फुंसी मुंहासे और त्वचा से संबंधित अन्य रोगों को होने नहीं देता इसमें रखा पानी पीने से आपकी त्वचा दमकने लगती है
मटके का पानी गैस की समस्या से भी निजात दिलाने का काम करता है.
Please consider Subscribing to the Channel, and ringing the bell icon beside it to get instant notifications :)
Follow Rupblogars on Instagram: / rupblogars
Fb: / rupblogars
Blog: / rupblogars
Links of some videos on my channel
/ rupblogars
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਭੈਣ ਨੂੰ
ਸਤਿ ਸ੍ਰੀ ਅਕਾਲ mem ji 🙏🙏 ਬਹੁਤ ਸਹੀ ਗੱਲ ਹੈ ਜੀ ਪਰ ਸਾਡੇ ਘਰ ਦੇ ਤਾਂ ਪੜੇ ਲਿਖੇ ਵੀ ਹਨ ਪਰ ਨਹੀਂ ਮੰਨਦੇ ਕਹਿਣਗੇ ਇਹ ਪੁਰਾਣਾ ਜਮਾਨੇ ਦੇ ਬਰਤਨ ਹਨ ਇਹ ਇਹਨਾਂ ਨੂੰ ਪਰ ਇਹ ਬਰਤਨ ਸਿਹਤ ਨੂੰ ਤੰਦਰੁਸਤ ਰੱਖਣ ਲਈ ਬੇਹੱਦ ਵਧੀਆ ਹਨ
ਵਾਹ ਵਾਹ ਬਹੁਤ ਖੂਬ ਰੁਪਿੰਦਰ ਕੌਰ ਜੀ।
ਬਹੁਤ ਵਧੀਆ ਜੀ 👍
Thanks to share information about iron
बहुत वढि़या जानकारी दी मैडम आपने धन्यवाद
ਨਮਸਤੇ ਭੈਣ ਜੀ 🙏 , ਮਿੱਟੀ ਭਾਂਡੇ ਬਾਰੇ ਤੁਸੀ ਜਿਹੜੀ ਜਾਣਕਾਰੀ ਦਿੱਤੀ ਹੈ , ਸਾਡੇ ਪੂਰੇ ਪਰਿਵਾਰ ਨੂੰ ਬਹੁਤ ਚੰਗੀ ਲੱਗੀ ਹੈ । ਪ੍ਰਭੂ ਯਿਸ਼ੂ ਤੁਹਾਨੂੰ ਤੰਦਰੁਸਤੀ ਦੇਵੇ ।
V v thanks
ਬਹੁਤ ਖੂਬ ਆ ਜੀ♥️♥️♥️🙏🙏🙏
Nice. Thank you
बहुत ही अच्छी जानकारी 🙏🙏
ਵਾਹਿਗੁਰੂ ਜੀ । ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ।
Dhanwad ji
Purana sama yad a gya thanks ji
Thanks for reply ji dhanwad ji
Thank you core heart ❤🌺🌷🌷🌻🌻🌹🌹🌼🌼🙏
V good ji
Nice information
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਦੀਦੀ ਜੀ ਭਾਡਿਆ ਤੋਂ
ਪਹਿਲਾ ਤਾ ਤੁਹਾਡਾ ਮਾਂ ਮਾਂ ਧੀਆਂ ਵਾਂਗੂ ਰਹਿਣ ਦਾ ਬਹੁਤ ਬਹੁਤ ਧੰਨਵਾਦ ਮੈਂ ਵੀ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੀਆ ਮੈਨੂੰ ਵੀ ਤੇਰੇ ਵਰਗੀ ਕੁੜੀ ਮਿਲੇ ਇਸ ਤਰਾਂ ਰਿਸ਼ਤਿਆ ਮਿਠਾਸ ਰਿਹੇ ਧੱਨ ਗੁਰੂ ਨਾਨਕ ਜੀ ਮਿਹਰ ਕਰਨ ਤੇਰੇ ਤੇ ਬਾਕੀ ਚੁੰਜ ਤਾਂ ਹੋਣਾ ਹੀ ਪੈਣਾ ਸਾਰਿਆ ਨੂੰ ਬਾਕੀ ਅਲਮੀਨੀੰਅਮ ਤਾਂ ਅਸੀਂ ਵੀ ਨਹੀਂ ਵਰਤਦੇ ਸਤਿ ਸ਼੍ਰੀ ਅਕਾਲ🙏🏻🙏🏻
Bot bot dhanwad ji
Thanks ji jankari lai
Thanks for reply
Thanks for good information of name of bartan... Thank you very much.
Dhanwad ji
Very nice bertan👍👍
ਬਹੁਤ ਖੂਬ
ਧੰਨਵਾਦ
Good idea
ਬਹੁਤ ਵਧੀਆ ਜਾਣਕਾਰੀ
Dhanwad
Very good ji
Wah Rup g old Punjab dikha ditta thanks 🙏🙏🙏
Dhanwad ji
Very nice Didi ji
ਠੀਕ ਜੀ ਜਵਾਬ ਮਿਲ ਗਿਆਵ, ਧੰਨਵਾਦ
Thanks
ਬਹੁਤ ਚੰਗੀ ਜਾਣਕਾਰੀ, ਬੇਟਾ ਜੀ..
Dhanwad ji
Bout achhi video
V v thanks
Very nice information👍👍 🌹🌹🙏🙏🌹🌹❤❤
Thanks for reply ji
Nice ji 👌👌👌
Very good
Good nice news
Verry nice
Superb
Very nice didi thanks 4 gud infoma....
Dhanwad ji
Thanks de tusi vadya vlog bondeya🙏🙏
Thanks
Bohat vadia jaankari🙏👍
Dhanwad ji
Dhanwad ji
Very nice g
Very good job sister 👍
Very nice
Waheguru ji ka khalsa waheguru ji ki fateh u r great tuci sa
tguru HarKrishan ji de charna ch. ardaas kreo Sachepatshah ji tuhanu tandrusti bakhshan ge
Bot bot dhanwad ji
Bhut vdia
Thanks for reply ji
Nice idea
Thanks
Bless sister god help you you greatlady
Thanks for reply ji
Good information
Thanks
Very nice..
Thanks
Nice
Madam ji, you are a good soul. 🙏
Thanks for information.pind d yaad diva diti ji 😁
Thanks for reply ji dhanwad
ਦੀਦੀ ਬੀਕਾਨੇਰੀ ਤੌੜੀ ਕਿੱਥੋ ਮਿਲੇਗੀ ਮੈਂ ਗੁਰਦਾਸਪੁਰ ਤੋਂ ਹਾਂ
Bahut vadia bhenji
Dhanwad ji
Thanks
Very very nice Dede ji
Very nice video
Thanks ji
Very good batta jee.ਸਿਲਵਰ ਦੇ ਭਾਡੇ 16ਰੋਗ ਕਰਦੇ ਹਨ।ਕਿਡਨੀ ਫੇਲ ਦਾ ਕਾਰਨ ਵੀ ਕੂਕਰ ਅਤੇ ਸਿਲਵਰ ਹੈ ।
Very nice knowledge.
Very Gud Knowledge dear
May God Bless u nd ur family
Dhanwad ji
Pura nay samay da mitti di chati lkddimdani nal kdya mkhn bhut yad auda hai taja taja mkki di grm roti tai sag upr mkhn ki kaihna sada punjabi virsa
Ji
Sade v aw.sarblow brtn
ਤਾਂਬੇ ਤੇ ਪਿਤਲ ਤੇ ਲੋਹੇ ਦੇ ਬਾਰੇ ਭਾਂਡੇ ਤੁਸੀਂ ਕਿਥੋਂ ਖਰੀਦੇ ਦੀਦੀ
ਦੀਦੀ ਜੀ ਬੀਕਾਨੇਰੀ ਭਾਂਡੇ ਕਿਥੋਂ ਮਿਲਦਾ ਜੀ
Good job beta
Thanks ji
Nice 👌👌👌👌
Thanks
Nice video de 👍👍👍👍👍👍❤🙏
Thanks for reply
ਬਹੁਤ ਵਧੀਆ ਜੀ ਸਰਬਲੋਹ ਦੇ ਤੇ ਮਿੱਟੀ ਦੇ ਬਰਤਨ ਜਿਆਦਾ ਵਰਤਣੇ ਚਾਹੀਦੇ ਹਨ ਲੋਕਾਂ ਨੂੰ ਜੀ
ਪਰ ਹੁਣ ਬਹੁਤੇ ਲੋਕਾਂ ਦੀ ਮੱਤ ਮਾਰੀ ਗਈ ਲੋਕ ਦਿਖਾਵਾ ਜਿਆਦਾ ਹੋ ਗਿਆ ਜੀ ਤਾਹੀਓ ਹਸਪਤਾਲਾਂ ਚ ਤੁਰੇ ਫਿਰਦੇ ਐ ਲੋਕ ਜੀ
Ok ji dhanwad app ka
Dii pls ena nu saf Karn da tarika bhi dso...kyuki smell aan lag jandi plss dso
Very nice dee
Thanks for reply ji
👍👍👍👍
Good information 👍 thanks for sharing
Thanks for reply ji
Roop di Sat Siri Akal ji l am from Amritsar Sahib information regarding utensils really very good and useful for everyone. I am new subscriber I like you very much. Your way for speak is amazing .ਆਪਣਾਪਨ ਲਗਦਾ।
Thanks for reply ji bot bot dhanwad
Good information di 👍👍... Di mitti de bartan di cleaning baare v ek video jarur baniyo
Namaste 🙏 sister tuci bahut vadia jankari diti h eh lokan nu changa Sumeha hai khuda pak tuhanu tandrusti deve
Dhanwad ji
di sarabloh di cleaning vgera bare jyada video bnao plz
ਭੈਣ ਜੀ ਹੁਣ ਤਾਂ ਮੈ ਵੀ ਮਿੱਟੀ ਦੇ ਭਾਂਡੇ, ਪਿੱਤਲ ਦੇ ਭਾਂਡੇ ਵਰਤਦੀ ਹਾਂ।
ਦਾਲ ਹਾਰੀ ਵਿੱਚ ਹੀ ਬਣਦੀ ਹੈ,,,ਦਾਲ ਦਾ ਸਵਾਦ ਵੀ 35ਸਾਲ ਪਹਿਲਾਂ ਵਾਲਾ ਦਾਦੀ ਮਾਂ ਦੇ ਹੱਥ ਵਾਲਾ ਆਉਂਦਾ ਹੈ।🙏🏻
Thanks for reply ਮੈਸਜ਼ ਪੜ੍ਹ ਕੇ ਬੋਤ ਚੰਗਾ ਲੱਗਿਆ ਜੀ
@@Rupblogars ਧੰਨਵਾਦ ਜੀ।
czcams.com/video/CYSdp9DSb7A/video.html
ਹਾਰੀ ਸ਼ਹਿਰਾਂ ਵਿੱਚ ਫਰਸ਼ ਤੇ ਚੱਲ ਜਾਵੇਗੀ । ਕਿਵੇਂ ਬਾਲੀਦਾ ਇਸਨੂੰ।
pittalde bhande nu ਕਲੀ ਵੀ krona aa
ਤੁਹਾਡੇ ਬਹੁਤ ਹੀ ਵਧੀਆ ਵਿਚਾਰ ਨੇ
ਤੇ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਤੁਸੀਂ ਮਿੱਟੀ ਭਾਂਡੇ ਕਿਥੋਂ ਲਿਆਉਂਦੇ ਓ
ਰੋਪੜ ਜਾਂ ਅਮ੍ਰਿਤਸਰ ਤੋਂ ਜੀ
Ok ji dhanwad ase tarn taran to li kr ae se
Sat sri akal
Ma'am do tell us how to maintain Sarbloh utensils.
Excellent ma'am. Thank you! Can you please give the address of the place you brought the iron utensils... also the clay ones.
ਘੜੂੰਆਂ ਦੇ ਨੰਬਰ ਦਿਓ
Very nice video 👍👍
From punjabi jalandhar pr may ta hun vi sag chulay tai hi bnaudi ha.mairi rihayash hi kothay uper hai srdia vich dup vi saikdi hai sara khana dana vi bahr chulay tai bnauday ha
Bot asha
nice
Thanks
Hello beta..tu c bout nice ho ...good informative vedio...khus raho beta
Dhanwad ji
Good s
Thanks
🙏🙏🙏
Thanks
Jaroor dso g
Ji
Tose bout nice ho didi ma kuljinder from shakfata too
Thanks for reply ji
I am new subscriber
🙏👍👍👍👍
Thanks
ਸਤ ਸ਼੍ਰੀ ਅਕਾਲ ਭੈਣ ਜੀ
Didi sanu pejdo ashi pune rehne ya..aapa tohanu pehla charge karda ge Jina vi Karach ayega ..pej sakde ho?
Nice video thanks
Thanks for reply
Very nice video
ਤੁਹਾਡਾ ਘਰ ਆਪਣੇ ਘਰ ਵਰਗਾ ਹੀ ਲਗਦਾ ਜੀ ਸਾਡੇ ਘਰ ਵੀ ਪਿੱਤਲ ਲੋਹਾ ਅਤੇ ਮਿੱਟੀ ਦੇ ਹੀ ਭਾਂਡੇ ਵਰਤੇ ਜਾਂਦੇ ਹਨ ਜੇ ਕੁਸ਼ ਲੋਕਾਂ ਨੂੰ ਇਹ ਸ਼ਿਕਾਇਤ ਹੁੰਦੀ ਕਿ ਤੋੜੀ ਗੈਸ ਤੇ ਟੁੱਟ ਜਾਂਦੀ ਤੇ ਉਹ ਓਨੀ ਜਗ੍ਹਾ ਤੇ ਮਿੱਟੀ ਲਗਾ ਸਕਦੇ ਹਨ ਜਿੱਥੇ ਸੇਕ ਪੈਂਦਾ ਹੈ ਬੜੇ ਧਿਆਨ ਨਾਲ ਸਾਫ ਕਰਨ ਤੇ ਮਿੱਟੀ ਕਈ ਦਿਨ ਚਲ ਜਾਂਦੀ ਹੈ।
ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ
ਬੇਕਾਨੇਰੀ ਤੋੜੀ ਬਿਨਾਂ ਮਿਟੀ ਲੋਣ ਤੋਂ ਹੀ ਵਰਤ ਸਕਦੇ ਹਾਂ
3 4 ਸਾਲ ਅਰਾਮ ਨਾਲ ਚੱਲ ਜਾਂਦੀ ਹੈ ਬੱਸ ਡਿੱਗਣ ਤੋਂ ਬਚਾਉਣਾ ਪੈਂਦਾ
ਗੈਸ ਤੇ ਕੋਈ ਦਿੱਕਤ ਨੀ ਨਾ ਮਿੱਟੀ ਲੋਣ ਦੀ ਜਰੂਰਤ ਹੈ
ਸਾਡੀ ਆਹ ਵੀਡੀਓ deko
czcams.com/video/8CU76J2Doq0/video.html
_suru vich gas ghat rakho
Baten dress sadasya ji
ਬਿਕਾ ਨੇਰੀ ਤੋੜ ਇ ਕਿੱਥੋਂ ਲਈ ਇਹ ਵੀ ਦਸੋ
Didi sarb loh de bartan kitho liande please address dsyo
Satsriakal mam
Bikaneri turi kethu mila gi
👌🏻👌🏻👍👍🥰🥰❤❤🙏🏻🙏🏻
Thanks for reply ji
Prise ke ha sab loh de bartan da
Didi mitti de bartan kitho lae han
Roper kehri jga to milde ne
Mam.ek.ta.ghar.vich.appa.pani.peen.nu.jo.ghara.rakhi.da.us.nu.dal.sabji.banon.vich.use.kar.sakde.a.
Didi tusi daso sarab loh de bartana nu wash kide kar sakde han.
ਇਕ ਦਿਨ ਵੀਡੀਓ ਬਣਾਵਾਂ ਗੀ