ਸਰਬਲੋਹ ਦੇ ਬਰਤਨ ਘਰ ਬੈਠੇ ਮੰਗਵਾਓ ! ਘਰ ਵਿੱਚ ਸਰਬ ਲੋਹ ਦਾ ਬਾਟਾ ਨਹੀਂ ਰਹਿਦਾ ਕਿਸੇ ਗੱਲ ਦਾ ਘਾਟਾ ! Sarbloh bartan

Sdílet
Vložit
  • čas přidán 27. 01. 2024
  • ਮਗਵਾਉਣ ਲਈ ਫ਼ੋਨ ਕਰੋ 84270-55888 WhatsApp ja call karo 98889-44602
    ਸਰਬਲੋਹ ਦੇ ਬਰਤਨ ਘਰ ਬੈਠੇ ਮੰਗਵਾਓਘਰ ਵਿੱਚ ਸਰਬ ਲੋਹ ਦਾ ਬਾਟਾ ਨਹੀਂ ਰਹਿਦਾ ਕਿਸੇ ਗੱਲ ਦਾ ਘਾਟਾ ! Sarbloh bartan

Komentáře • 97

  • @g.p.singhkhalsa9874
    @g.p.singhkhalsa9874 Před 5 měsíci +4

    ਜਾਣਕਾਰੀ ਕਾਬਲ ਏ ਤਾਰੀਫ਼ 👌
    ਪ੍ਰੰਤੂ ਕੀਮਤ ਤੁਸੀਂ ਬਹੁਤ ਹੀ ਜਿਆਦਾ ਦੱਸ ਰਹੇ ਹੋ

  • @darshansingh5543
    @darshansingh5543 Před 5 měsíci +5

    ਮੈਡਮ ਜੀ ਵਿਡੀਓ ਵਿਚ ਵਧੀਆ ਜਾਣਕਾਰੀ ਦਿਤੀ ਅਸੀ ਵੀ ਇਹੀ ਵਰਤ ਰਹੇ ਪਰ ਇਨਾ ਮਹਿੰਗਾ ਨਹੀ ਜਿਨਾ ਤੁਸੀ ਦਸ ਰਹੇ

  • @chanchalrani6630
    @chanchalrani6630 Před 5 měsíci +4

    ਸਤਿ ਸ਼੍ਰੀ ਅਕਾਲ ਰੁਪ ਜੀ 🙏🙏 ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ 👏👏ਵਾਹਿਗੁਰੂ ਜੀ ਅਪਣੀ ਮੇਹਰ ਬਣਾਈ ਰਖਣ ਜੀ 🙏🙏

  • @hkaur9379
    @hkaur9379 Před 5 měsíci +2

    ਵੈਰੀ ਨਾਇਸ ਵੀਡੀਓ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤

  • @jazzkaur4355
    @jazzkaur4355 Před 5 měsíci +4

    Very good uprala sat guru kMai vich barkat pUn

  • @mahfoojkhanmahfoojkhan119
    @mahfoojkhanmahfoojkhan119 Před 5 měsíci +3

    Bhut vadia jankari di tnx ji.nice blog

  • @user-ff5yt6ym2c
    @user-ff5yt6ym2c Před 5 měsíci +1

    ਬਹੁਤ।ਵਧੀਆ।ਜਾਨਕਾਰੀ।ਦਿਤੀ।ਹੈ।ਜੀ।❤❤❤❤❤❤

  • @JaswinderJaswinderkaur-tf2ox
    @JaswinderJaswinderkaur-tf2ox Před 5 měsíci +2

    ਬਹੁਤ ਵਧੀਆ ਤੁਹਾਡੀ ਜਾਣਕਾਰੀ ਜੀ

  • @daljitsingh8832
    @daljitsingh8832 Před 5 měsíci +3

    ਕਦੋਂ ਦੇ ਲੁਹਾਰ ਸ੍ਰੀ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਨਾਮ ਤੇ ਅੱਜ ਠੱਗੀਆਂ ਮਾਰਦੇ ਹਨ ਸਹੀ ਬਰਤਨ ਨਹੀਂ ਦਿੰਦੇ ਕਾਲੇ ਲੋਹੇ ਦੇ ਬਰਤਨ ਦਿੰਦੇ ਹਨ ਜਿਥੇ ਲੋਹੇ ਦੇ ਬਰਤਨ ਨਹੀਂ ਦਿੰਦੇ ਇਹ ਬਹੁਤ ਦੁੱਖ ਦੀ ਗੱਲ ਹੈ

  • @sukhmeetkaur2978
    @sukhmeetkaur2978 Před 5 měsíci +6

    ਦੀਦੀ ਜੀ ਤੋੜੀ ਵਿੱਚ ਦਾਲ ਸਬਜ਼ੀ ਬਹੁਤ ਸਵਾਦ ਬਣਦੀ ਹੈ

  • @poojakapoorkitchen11
    @poojakapoorkitchen11 Před 5 měsíci +2

    Nice sharing di

  • @kamalvicky700
    @kamalvicky700 Před 5 měsíci +2

    ਬਹੁਤ ਵਧੀਆ ਜੀ

  • @JaswinderKaur-iu2vc
    @JaswinderKaur-iu2vc Před 5 měsíci +2

    Sooooo gud

  • @dukhihirdamansamjaona1557
    @dukhihirdamansamjaona1557 Před 5 měsíci +1

    Waheguru ji

  • @jazzkaur4355
    @jazzkaur4355 Před 5 měsíci +3

    Bartan vich cheez bnauun da faida bhut hai ji 🎉🎉🎉❤❤❤❤❤❤❤❤❤❤❤❤❤❤❤

  • @vikrantbhatti7786
    @vikrantbhatti7786 Před 5 měsíci +1

    Very impressive 👏

  • @gurindersingh8353
    @gurindersingh8353 Před 5 měsíci +1

    Very nice ji

  • @sarbjeetdhillon1464
    @sarbjeetdhillon1464 Před 5 měsíci +2

    ❤❤

  • @satnaamkaur9192
    @satnaamkaur9192 Před 5 měsíci +1

    Good job 👍

  • @reetraj8533
    @reetraj8533 Před 5 měsíci +1

    Nyc didi

  • @RamandeepKaur-eh9jg
    @RamandeepKaur-eh9jg Před 28 dny +1

    ਸਰਬਲੋਹ ਦੇ ਬਾਟੇ ਦਾ ਕੀ price???

  • @plantswithme7488
    @plantswithme7488 Před 5 měsíci +1

    Nice 👍

  • @rehmat_2023
    @rehmat_2023 Před 5 měsíci +2

    Shi hai g eh nsha hi hai, todi di dall and saag mein v eh bnana shuru kita dall bnana ke maza aa janda and dall khake 😋😋 swaad aa janda,,, ees daal nal gas b nhi bandi ees daal da test langar vala test anda hai

  • @manreet786
    @manreet786 Před 5 měsíci +9

    ਇੰਨਾ ਮਹਿੰਗਾ ਗੁੜ ਸ਼ੱਕਰ ਅਮੀਰ ਲੋਕ ਹੀ ਖਾ ਸਕਦੇ ਹਨ
    ਗਰੀਬ ਲੋਕ ਕੀ ਖਾਣਗੇ

    • @Rupblogars
      @Rupblogars  Před 5 měsíci

      Jis nu koi bemari ne oh sare Ameer hn ji

  • @parminderkaur6955
    @parminderkaur6955 Před 5 měsíci +1

    🎉🎉🎉🎉

  • @sainiasha5150
    @sainiasha5150 Před 2 měsíci +1

    🙏🏻🙏🏻👌👌🙏🏻🙏🏻

  • @user-en4br6xj8f
    @user-en4br6xj8f Před měsícem +1

    Di agr prat mgwani Hove tan kine di

  • @user-en4br6xj8f
    @user-en4br6xj8f Před měsícem +1

    Kdahi v dseyo kine di

  • @sandeepdeol9524
    @sandeepdeol9524 Před 5 měsíci +1

    hllo dee buhtt dina to vaad dikhai dineo

  • @ranjodhsaini5078
    @ranjodhsaini5078 Před 5 měsíci +2

    ਸਤਿ ਸ਼੍ਰੀ ਅਕਾਲ ਜੀ

  • @user-fb9yz6wx1p
    @user-fb9yz6wx1p Před 5 měsíci +2

    Asi bnae de shaker homemade

  • @harjitkaur3346
    @harjitkaur3346 Před 5 měsíci

    Roop ji tuhade kol moringa powder v mil janda hai ji suhanjna v kehnde han Ji

  • @hkaur9379
    @hkaur9379 Před 5 měsíci +1

    ਰੂਪ ਕੌਰ ਜੀ। ਇਹ ਘੜੂੰਆਂ ਪਿੰਡ ਕਿਥੇ ਆ ਰੋਪੜ ਦੇ ਨੇੜੇ ਆ। ਜਾਂ ਉਥੋਂ ਕਿਨੀ ਦੂਰ ਆ। ਜਰੂਰ ਦੱਸਣਾ। ਤੇ ਇਹ ਲੋਹੇ ਦੇ ਭਾਂਡੇ ਤੁਹਾਡੇ ਕੋਲੋ ਸਾਰੇ ਹੀ ਮਿਲ ਸਕਦੇ ਆ। ਦੱਸਣਾ ਜਰੂਰ।।

    • @rabbsukhrakhe88
      @rabbsukhrakhe88 Před 5 měsíci

      Kharar de lage ag ihh pind Chandigarh university de bilkul nede a ihh sare bhande tuhanu utthi mil jange

    • @Rupblogars
      @Rupblogars  Před 5 měsíci

      Ji
      Ropar to 25 / 30 km ha ji

  • @user-rw1pi3xn5n
    @user-rw1pi3xn5n Před 5 měsíci +1

    Ssa di❤❤

  • @sukhjindersingh1675
    @sukhjindersingh1675 Před 5 měsíci +1

    Sister ਮੈਂ ਇਕ ਵਾਰ ਸਦਾ ਗੁੜ ਖ਼ਾ k ਦੇਖੋ ਨੰਬਰ one quality ha

  • @shalinisonisehgal1904
    @shalinisonisehgal1904 Před 5 měsíci +2

    रूप जी नमस्कार cash on delivery available hai ji

  • @middleclass66
    @middleclass66 Před 5 měsíci +1

    Dede ji 💐🙏🏻

  • @inderjeetmudhar9628
    @inderjeetmudhar9628 Před 5 měsíci +2

    saag bna sakde a .sarb loh vich

  • @sukhmeetkaur2978
    @sukhmeetkaur2978 Před 5 měsíci +2

    ਦੀਦੀ ਜੀ 3ਕਿੱਲੋ ਦੀ ਕੜਾਹੀ ਕਿੰਨੇ ਦੀ ਹੈ ਆਸੀ ਹਰੀਕੇ ਪੱਤਣ ਤੋਂ

  • @kamleshrani8086
    @kamleshrani8086 Před 5 měsíci +1

    Todi kine litre di ha ji.jroor dasseo.

  • @mukhtarsinghsidhu5083
    @mukhtarsinghsidhu5083 Před 5 měsíci +1

    Wparn 101 n.

  • @gkaur6859
    @gkaur6859 Před 5 měsíci +1

    Madem ji frayi pen da price daso ji

  • @kamleshrani8086
    @kamleshrani8086 Před 5 měsíci +2

    Cash on delivery ha.

  • @kamleshrani8086
    @kamleshrani8086 Před 5 měsíci

    5 litre di todi mil skdi ha ji dseo ji.Rate v dseo ji.

  • @InderjeetSingh-si4ed
    @InderjeetSingh-si4ed Před 5 měsíci +1

    ਬੀਬੀ ਭਾਂਡੇ ਅੱਖ ,ਬਰਤਨ ਨਾ ਆਖ 😭😭

  • @Avtar-xu1dd
    @Avtar-xu1dd Před 5 měsíci +1

    ਮਟੱਕਰ ਦਾ ਤਾਂ ਅੱਸੀ ਪਰਸੈਂਟ ਲੋਕਾਂ ਨੂੰ ਨਹੀਂ ਪਤਾ ਹੋਣਾਂ ਕੀ ਹੁੰਦਾ ਹੈ?

  • @BaljitKaur-rs3bz
    @BaljitKaur-rs3bz Před 5 měsíci +1

    Didi inaa nu jangal lag janda ki karan aa

    • @Rupblogars
      @Rupblogars  Před 5 měsíci

      Pehla ik video paai se me pl o dekna ji

  • @bikiramjitsiingh
    @bikiramjitsiingh Před 5 měsíci +1

    Kida killo a

  • @reetraj8533
    @reetraj8533 Před 5 měsíci +1

    Ek kilo di kadahi kine di a didi

  • @surjitkaur205
    @surjitkaur205 Před 5 měsíci +1

    ਭੈਣਜੀ ਜਿਹੜੀ ਤੁਸੀ ਵੱਡੀ ਕੜਾਹੀ ਲਿਆਦੀ ਆ ਉਸ ਦਾ ਕੀ ਰੇਟ ਆ ਜੀ

  • @hksarah9181
    @hksarah9181 Před 5 měsíci +1

    ਦੀ ਤੂਹਾਡੀ ਵੀਡੀਓ ਬੋਤ ਚਗੀ ਲਗੀ ਦੀ ਮੇ ਬੰਬੇ ਰੇਨੀ ਹਾ ਮੇਨੁ ਤੂਹਾਤੋ ਕੋਈ ਚੀਜ਼ ਮੋਗਿਣੀ ਹੋਈ ਤੁਸੀਂ ਮੇਨੁ ਬੰਬੇ ਪੇਜ ਦੋਗੇ🙏👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽❤❤❤❤❤❤❤❤

  • @dupindersidhu1804
    @dupindersidhu1804 Před 5 měsíci +1

    Hun varvado fer to lokko nu

  • @navjotkaur9246
    @navjotkaur9246 Před 5 měsíci +2

    ਮੈਡਮ ਅੰਮ੍ਰਿਤਸਰ ਦੇ ਨੇੜੇ ਸਰਬ ਲੋਹ ਦੇ ਬਰਤਨ ਕਿਥੋ ਮਿਲਣਗੇ ਜਰੂਰ ਦੱਸਣਾ 🙏

  • @jasbirkaurkaur-vj8me
    @jasbirkaurkaur-vj8me Před 3 měsíci +1

    ਹੱਲੋ ਹਾਜੀ ਸਤਿ ਸ੍ਰੀ ਆਕਾਲ ਦੀਦੀ ਜੀ ਛੋਟੀ ਕੜਾਈ ਦਾ ਕੀ ਰੇਟ ਹੈ ਜੀ ਤੇ ਇੱਕ ਤਉੜੀ ਦਾ ਕੀ ਰੇਟ ਹੈ ਜੀ ਛਕਰ ਦਾ ਕੀ ਰੇਟ ਹੈ ਜੀ ਪਲੀਜ਼ ਰਿਪਲਾਈ ਦੇਣਾ ਜੀ ਤਵੇ ਦਾ ਵੀ ਕੀ ਰੇਟ ਹੈ ਜੀ

  • @rsgill4873
    @rsgill4873 Před 5 měsíci +4

    Tu vi cooker viich khandi se masterni bani phirdi ha vahli lok pagal ha

    • @Rupblogars
      @Rupblogars  Před 5 měsíci +2

      Mera video wich number ha ik waar phon kar tenu dewa loon
      Drpoka wang msg kari jandi dander kise thaa di

    • @jaswinderjaswinder9101
      @jaswinderjaswinder9101 Před 5 měsíci

      😂😂

    • @rehmat_2023
      @rehmat_2023 Před 5 měsíci

      Masterni banan layi v klaa chidiya hai lok kamle nhi jehde magar lagye.. theek hai tuhanu nhi pasand ta video na dekho sade vargeya nu kush faida hunda ta hi asi like karde han roop ji nu sade ta manpasnd ne desi tubar vale v sadi pasand han 🙏🙏🙏🙏✌️✌️

  • @davinderkaurdavinderkaur8036
    @davinderkaurdavinderkaur8036 Před 5 měsíci +1

    ❤❤

  • @ParminderKaur-yr9ih
    @ParminderKaur-yr9ih Před 5 měsíci +1

    Very nice ji

  • @JaspreetKaur-de4xq
    @JaspreetKaur-de4xq Před 5 měsíci +1

    ਦੀਦੀ ਤੋੜੀ ਦਾ ਭਾਰ ਕਿੰਨਾ ਹੈ?