ਸਰਬਲੋਹ ਦੇ ਭਾਂਡੇ ਚਮਕਾਉਣ ਦਾ ਸਭ ਤੋਂ ਸੌਖਾ ਤਰੀਕਾ। ਸਰਬਲੋਹ ਦੀ ਸੇਵਾ ਸੰਭਾਲ। How To Clean Sarbloh Utensils
Vložit
- čas přidán 21. 06. 2023
- PayPal/Credit: www.gurmatbibek.com/#/donate
Wire Transfer Information:
Account Holder: Gurmat Bibek Media
Account Number: 5037390
Branch Address: 9085 Airport Rd, Brampton, ON L6S 0B8
Institution Number: 004
Swift Code: TDOMCATTTOR
Email Transfer: gurmatbibekmedia@gmail.com
For more content by Gurmat Bibek Sevadaars please visit:
www.gurmatbibek.com/
/ gurmat-bibek
/ gurmat-bibek-daily
/ gurmatbibek - Krátké a kreslené filmy
ਖਾਲਸਾ ਜੀ ਇੰਝ ਹੀ ਚੜਦੀ ਕਲਾ ਵਿਚ ਸੇਵਾ ਕਰੀ ਜਾਓ ਪੰਥ ਦੀ।ਰੱਬ ਤੁਹਾਡੀ ਜੈ ਜੈ ਕਾਰ ਕਰੇ। ਲਮੀਆਂ ਉਮਰਾਂ ਤੇ ਸਾਰੀ ਉਮਰ ਸੇਵਾ ਕਰਨ ਦੀ ਸਮਰਥਾ ਬਖਸ਼ੇ🙏🙏🌷
ਦਗੜ ਦਗੜ ਹੋਤ ਰਹੈ ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ।❤
ਵਾਹ ਜੀ ਵਾਹ ਬਹੁਤ ਦੇਰ ਤੋਂ ਇੰਤਜ਼ਾਰ ਸੀ ਇਸ ਵੀਡਿਉ ਦਾ। ਬਹੁਤ ਧਨਵਾਦ ਜੀ🙏
Bahutwadiyasajawhai.waheguruji
ਬਹੁਤ ਵਧੀਆ ਵੀਡੀਓ ਬਣਾਈ,ਇਸ ਦੀ ਬਹੁਤ ਲੋੜ ਸੀ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,
ਧੰਨ ਗੁਰੂ ਧੰਨ ਗੁਰੂ ਪਿਆਰੇ ਜੀ
🙏🙏🙏🙏🙏
ਬਹੁਤ ਦਿਨਾਂ ਤੋਂ ਲੱਭ ਰਿਹਾ ਸੀ ਧੰਨਵਾਦ ਤੁਹਾਡਾ ਜੀ।
ਜਦੋ ਗੁਰੂ ਜੀ ਦਾ ਹੁਕਮ ਮੰਨ ਲਿਆ ਸਭ ਕੁਝ ਹੀ ਠੀਕ ਹੋ ਜਾਊ
Sarb Loh de bartan. Good efferd
ਬਹੁਤ ਬਹੁਤ ਧੰਨਵਾਦ ਜੀ 🙏
Dhan Vaho Gurmat Bibekio ardas kirpa so sarey sansar Sant Raj keukei asee sarey tuhade vang changey bhag nahin ji🙏bahut vadiah Gurshabad hoasla dehn Vaho Khalsa bachey nu ve dhanvaad🙏
❤❤ Waheguru sadda Chardi kalan karan bhain ji app ji de mithhe mitthe boll bahut man Mohak Hann ji love u
ਭੈਣ ਜੀ ਬਹੁਤ ਵਧੀਆ ਜਾਨ ਕਾਰੀ ਦਿੱਤੀ ਧਨਵਾਦ ਭੈਣ ਜੀ
🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 🌹
ਸਤਿਕਾਰਯੋਗ ਭੈਣ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ!
Tnx 🙏
ਆਪ ਜੀ ਦੀ ਚਰਣ ਬੰਦਨਾ
Waheguru ji ka khalsa Waheguru ji ki fateh 🙏
Bibi bahut bahut dhanyawad dasan de layi
ਬਹੁਤ ਵਧੀਆ ਵਾਹਿਗੁਰੂ ਜੀ।
ਬਹੁਤ ਬਹੁਤ ਧੰਨਵਾਦ ਜੀ
Bahut vdiya video Bhene 🙏🏻🥰
Wah bibeak singh ho bhut vadiya Chardekala a twadi sara di tan guru gobind singh ji maharajj
🙏ਖਾਲਸਾ ਧੰਨਵਾਦੀ ਹਾਂ ਗਿਆਨ ਦਾ ਧੰਨਵਾਦੀ ਹਾਂ ਜੀ
ਧਨਵਾਦ ਜੀ
Waheguru ji ka Khalsa waheguru ji ki Fateh ,dhan dhan pita waheguru ,Amrit de datte Shri guru Gobind Singh Ji Maharaj 🙏
Kinne sohne saahibjaade waheguru ji 🙏 mehar karan
ਵਾਹਿਗੁਰੂਜੀਕਾਖਾਲਸਾ।।
ਵਾਹਿਗੁਰੂਜੀਕੀਫ਼ਤਿਹਜੀ।।🙏🙏🙏
ਬਹੁਤ ਵਧੀਆ ਜੀ
Waheguru ji ka Khalsa waheguru ji ki fateh
Waheguru g chardi kla bhen ji.
Thanks bhan g boht shukria g
Waheguru ji waheguru ji waheguru ji 🙏 chardhi kala vich raho ji 🙏🙏
ਵਾਹਿਗੁਰੂ ਜੀ
ਵਹਿਗੁਰੂਜੀਕਾਖਾਲਸਾ
ਵਹਿਗੁਰੂਜੀਕੀਫਤਿਹ
V good jankari.....
Waheguru ji ka khalsa waheguru ji ki fateh ji ❤❤❤ v.v.v.v.v.nice ji
Waheguru ji fir cha nal cali hundi ha
ਚਾਹ ਦੀ ਜਗ੍ਹਾ ਗਰਮਜਲ ਪੀਓ ਜੀ । ਸਿੰਘ ਚਾਹ ਨਹੀ ਪੀਂਦੇ
Dhanwaad g
ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wah ji wah thanku so much
thank you for good information
ਧੰਨਵਾਦ ਜੀ ਓ
Bht bht dhanvaadd ji🙏🙏🙏❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ
Waheguru ji waheguru ji waheguru ji waheguru ji
ਵਾਹਿਗੁਰੂ ਜੀ🙏🙏
👌👌👌
WaheGuru Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ
Thank you for information
Sarb loh is great material . After washing utensils with washing soap. Then you can apply just few drops of desi ghee or oil to these utensils.
Very nice video thank you
Waheguruji Waheguruji meharkrn
Very good Raji raho.
🙏🙏🙏
Waheguru ji 🙏 🌻✨️✨️✨️✨️✨️
Waheguru ji 🙏
Thank you very much
ਸੁਕਰੀਆ ਭੈਣ ਜੀ
Waheguru ji
Thank you so much
vry gud informwtion
Waheguru ji video Bane ke dseo g ki gutka sahib ate sahej path g di sanchi kis trha airplane vich le ke jaiye
ਬਹੁਤ ਜਰੂਰੀ ਜਾਣਕਾਰੀ ਦਿੱਤੀ ਹੈ ਜੀ 🙏🙏
Waheguru ji waheguru ji
Waheguru ji tusi Sarabloh de bartan kitho purchase kite bay ji? Tuhaday bhanday Bahut he light nay and looks amazing. 🙏
Good knowledge ❤
Waheguru ji ki aisi enha pandya vich doodh garm ker sakde va
ਹਾਂਜੀ ਦੁੱਧ ਗਰਮ ਕਰ ਸਕਦੇ ਹੋ।
ਵਾਹਿਗੁਰੂ ਜੀ ਕੀ ਆਪਾ ਨਿਬੂਦੇਸੱਤਦੀ ਜ੍ਗਾ ਫਟਕੜੀ ਵਰਤ ਸਕਦੇ ਹਾ
ਕਦੇ ਵਰਤ ਕੇ ਨਹੀਂ ਦੇਖੀ ਜੀ।
Please tell about the cooked food and boiled milk storage.
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਘੰੜਊਆ ਪਿੰਡ ਤੋਂ ਲੲਏ ਹਨ ੳਹ ਥੋੜੇ ਕਾਲੇ ਹਨ ਉਹ ਵੀ ਸਾਫ ਹੋ ਜਾਣਗੇ ਅਸੀਂ ਥੋੜੇ ਦਿਨ ਪਹਿਲਾਂ ਲਿਆਏ ਸੀ
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏
Wah ji wah
Thanks
Very useful video. Aapji rajma or chickpeas without pressure cooker kaise bante ho. Aap rajma ki recipe share kar sakte he sarbloh ke bartano me.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
The video is really good and helpful. Amazing content on this channel. Super helpful for Gursikhs and non amritdhari's as well.
🙏🙏
Asi ghar bhaithe b bhande mangwa sakde ha pls address dso ji🙏🙏
really? Which Gurbani Ang or pangkti? Can you quote ji?
Eh bartan kitho khareed sakde ha ji kirpa krke jrur dso ji🙏🙏
+919815028991
S. ਦਰਸ਼ਨ ਸਿੰਘ ਜੀ ਨਾਲ ਸੰਪਰਕ ਕਰੋ ਜੀ ਓਹ ਘਰ ਵੀ ਬਰਤਨ ਦੇ ਜਾਂਦੇ।
ਗੁਰਮਤਿ ਬਿਬੇਕ ਪਿਆਰੇਯੋ
Didi ji sat shri akaal, ki tuc eh ds skde ho ki, j kr sbji bnai ehna bartan vich te fr oh fridge vich rkh skde haan ya nhi
WaheGuru ji ka khalsa WaheGuru ji ki fateh ji 🙏🏻🙏🏻Please please please ik request main aghe b comment Kita c ik video Dhan Dhan baba deep singh ji bare mtlb ohna de chaupera sahib ji de path bare jaroor upload kro WaheGuru Ji 🙏🏻🙏🏻♥️
👍
Waheguru
Wageguru ji 🙏🙏
Waheguru ji thanks ji👏👏👏👏👏
Look clean ready for maha prasad and shaheedi degh. As Maharaj gave his khalsa
Patanjali ash based utensil cake best hai es layi.
ਪੀਤਾਬਰੀ ਨਾਲ ਵੀ ਬਹੁਤ ਵਧੀਆ ਸਾਫ ਹੁੰਦੇ ਹਨ
Bahut vadhia
Thank you 🙏🏼
🙏🙏
Important Advice 14:10
AkaaLooooo 🗡️🐊
🙏🏻🙏🏻
Naale khnde hn sarbloh de brtan saraf nl nhi Maine chide ji asar ght jnda hai
Waheguru ji ka Khalsa waheguru ji ki Fateh bhai sahab ji/ Bibi ji maan vich ik sawal aa ki mau har bar paath ya simran Karan wala bhut neend aati ha is da koi upay bataiye please please
ਆਪਣੇ ਇਸ ਚੈਨਲ ਤੇ ਪਾਠ ਕਰਦੇ ਸਮੇਂ ਨੀਂਦ ਆਉਣ ਬਾਰੇ ਵੀਡੀਓ ਹੈ ਜੀ।ਓਹ ਜ਼ਰੂਰ ਦੇਖੋ ਜੀ।
🙏🏻
ਵਾਹਿਗੁਰੂ ਜੀ, ਇਕ ਸਵਾਲ ਹੈ, ਕਿ ਨਿੱਤਨੇਮ ਤੋਂ ਇਲਾਵਾ ਪਾਠ, ਕੰਮ ਤੇ, ਜਾਂ ਕਿਤੇ ਬਾਹਰ, ਜੋੜੇ ਪਾਕੇ ਕਰਨਾ ਸਹੀ ਹੈ ਜੀ?
ਅਤੇ, ਜਿਵੇਂ ਮੈ night shifts ਲਾਉਂਦਾ ਹਾਂ, ਤਾਂ ਅੰਮ੍ਰਿਤਵੇਲੇ ਨਿੱਤਨੇਮ ਕਰਨ ਦਾ ਕੀ ਹੱਲ ਕੀਤਾ ਜਾਵੇ?
🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਹਾਂ ਜੀ ਇਹ ਸਰਬਲੋਹ ਦੇਂ ਭਾਂਡੇ ਚਾਹੀਦੇ ਹਨ ਕਿਰਪਾ ਕਰਕੇ ਬਹੁਤ ਹੀ
ਭਲਾ ਕੀਤਾ ਹੈ ਕੋਟਨ ਕੋਟ ਧੰਨਵਾਦ ਕਰਦੀ ਹਾਂ
Pl make efforts to send the sarab loh pots to aam aadmi
Sarabhloh de bhande ret ya swah nal manji de a
Can you please make a video on how Dheg should be prepared? Dhanwaad ji
ਹਾਂਜੀ ਇਸੇ ਤਰ੍ਹਾਂ ਜੁੜੇ ਰਹੋ ਜਲਦੀ ਆ ਰਹੀ ਇਹ ਵੀਡਿਓ ਜੀ
❤
🙏🏾🙏🏾🙏🏾
Waheguru Ji asi Gharuen to bartan perchas kite han per sade bartan da iron ina saf nhi jina tuhade bartañ chamkde han pl daso ji
ਜਦ ਬਨਵਾਯੋ ਬਰਤਨ ਓਸ ਸਮੇਂ ਓਹਨਾ ਨੂ ਵਧੀਆ ਸਾਫ ਲੋਹਾ ਵਰਤਣ ਲਈ ਜ਼ਰੂਰ ਕਿਹਾ ਕਰੋ। ਜੋ ਬਹੁਤ ਭਾਰਾ ਵੀ ਨਾ ਹੋਵੇ ਅਤੇ ਬਾਅਦ ਵਿੱਚ ਸਾਫ ਕਰਕੇ ਪੂਰੀ ਤਰਾਂ ਚਮਕ ਜਾਵੇ।
ਹੁਣ ਤੁਸੀਂ ਨਿੰਬੂ ਦਾ ਸਤ ਕਾਫੀ ਮਾਤਰਾ ਵਿਚ ਪਾਣੀ ਵਿਚ ਘੋਲ ਕੇ ਓਸ ਵਿਚ ਇਹ ਬਰਤਨ ਭਿਓਂ ਕੇ ਅਗਲੇ ਦਿਨ ਫੇਰ ਉਪਰ ਨਿੰਬੂ ਦਾ ਸਤ ਪਾਕੇ ਰਗੜ ਕੇ ਸਾਫ ਕਰ ਲਓ ਜੀ।