chopehra sahib ਬਾਰੇ ਬਹੁਤ ਸਾਰੀ ਸੰਗਤ ਨੇ ਪੁੱਛਿਆ!

Sdílet
Vložit
  • čas přidán 9. 01. 2024
  • ‪@AkaalpurakhkehumKookar‬

Komentáře • 174

  • @sabhiuppal8380
    @sabhiuppal8380 Před 2 dny +1

    Waheguru hamesha chardikla rakhe jiounde vasde raho

  • @BabaDeepSinghJi95
    @BabaDeepSinghJi95 Před 5 měsíci +22

    99% ਸੰਗਤ ਤਾਂ ਆਪਣੀ ਕਿਸੇ ਖੁਆਹਿਸ਼ ਕਰਕੇ ਹੀ ਬਾਬਾ ਦੀਪ ਸਿੰਘ ਜੀ ਨਾਲ ਜੁੜ ਰਹੀ ਹੈ ਜਾਂ ਜੋ ਬੁਹਤ ਦੁਖੀ ਨੇ ,ਜ਼ਿੰਦਗੀ ਤੋਂ ਹਾਰ ਚੁੱਕੇ ਨੇ ਉਹ ਚੁਪਹਿਰਾ ਸਾਹਿਬ ਲਗਾ ਰਹੇ ਨੇ, ਇਹ ਸੱਚ ਆ ਕ ਭਾਵੇਂ ਲਾਲਚ ਵੱਸ ਹੋ ਕੇ ਹੀ ਸੰਗਤ ਚੁਪਹਿਰਾ ਲਗਾ ਰਹੀ ਆ ਪਰ ਇਸ ਨਾਲ ਬੋਹਤਿਆਂ ਦਾ ਗੁਰੂ ਦੀ ਬਾਣੀ ਨਾਲ ਪਿਆਰ ਵਧ ਵੀ ਰਿਹਾ ਆ,ਗੁਰੂ ਸਾਹਿਬ ਦੀ ਕਿਰਪਾ ਨਾਲ,ਜਿਹਨਾਂ ਕਦੀ ਸੁਖਮਨੀ ਸਾਹਿਬ ਨਹੀਂ ਪੜ੍ਹਿਆ,ਉਹ ਸੁਖਮਨੀ ਸਾਹਿਬ ਵੀ ਪੜ੍ਹਨ ਲੱਗ ਪਏ ਨੇ,ਤੇ ਉਸ ਵਿੱਚੋਂ ਮੈਂ ਵੀ ਇਕ ਹਾਂ,ਬਾਬਾ ਜੀ ਦੀ ਕਿਰਪਾ ਨਾਲ m 5 ਚੁਪਹਿਰਾ ਸਾਹਿਬ ਵੀ ਕੀਤੇ ਤੇ ਬਾਅਦ ਚ ਵੀ ਓਹ ਮੇਰੇ ਕੋਲੋਂ ਸੇਵਾ le ਰਹੇ ਆ ਸੁਖਮਨੀ ਸਾਹਿਬ ਦੀ,ਇਕ ਵਾਰ mid night ਅੰਮ੍ਰਿਤਵੇਲੇ ਅਤੇ ਦੂਜੀ ਵਾਰ ਸ਼ਾਮ ਨੂੰ,ਤੇ ਮੇਰਾ 24 hours ਚ favourite ਸਮਾਂ mid night ਦਾ ਹੁੰਦਾ ਆ, ਮੈਂਨੂੰ ਰਾਤ ਦਾ ਇੰਤਜ਼ਾਰ ਰਹਿੰਦਾ ਰਾਤ ਆਵੇ ਤੇ ਮੈਂ ਪਾਠ ਕਰਾ,ਤੇ ਮੈ ਬਾਬਾ ਦੀਪ ਸਿੰਘ ਜੀ ਨਾਲ ਗੱਲ ਕਰਾਂ,ਤੇ ਮੈਂਨੂੰ ਇਸ ਤਰ੍ਹਾਂ ਚੰਗਾ ਵੀ ਮਹਿਸੂਸ ਹੁੰਦਾ ਆ ਜਿਵੇਂ ਬਾਬਾ ਦੀਪ ਸਿੰਘ ਜੀ ਮੇਰੀ ਗੱਲ ਸੁਣ ਰਹੇ ਹੋਣ ਤੇ ਮੈਂਨੂੰ ਅੰਦਰੋਂ ਦਿਲਾਸੇ ਮਿਲਦੇ ਆ,ਤੇ ਸਕੂਨ ਮਹਿਸੂਸ ਹੁੰਦਾ।
    ਸੰਗਤ ਜੀ ਜ ਤੁਸੀ sunday ਨੂੰ ਚੁਪਹਿਰਾ ਸਾਹਿਬ ਸ਼ੁਰੂ ਕੀਤਾ ਹੈ ਤਾਂ ਬਾਕੀ 6 days ਚ ਵੀ ਇਕ ਰੋਜ਼ ਦਾ ਕਰੋ,ਤੇ ਜ਼ਿੰਦਗੀ ਭਰ ਕਰਦੇ ਰਵੋ।ਨਾਲ ਨਾਲ ਨਾਮ ਦਾਨ ਵੀ ਮੰਗੋ,ਉਸ ਦੀ ਦਯਾ ਮੰਗੋ,ਬਾਕੀ ਦੁਨਿਆਵੀ ਦੁੱਖ ਤਾਂ ਉਹ ਦੂਰ ਕਰਦੇ ਹੀ ਨੇ।
    ਮੇਰੇ ਧਨ ਧਨ ਬਾਬਾ ਦੀਪ ਸਿੰਘ ਜੀ, ਮੈਂਨੂੰ ਪਤਾ ਤੂੰ ਬਦਲ ਸਕਦਾ ਐ ਮੇਰੇ ਮੱਥੇ ਦੀਆਂ ਲਕੀਰਾਂ ਨੂੰ।❤
    ਆਸ ਨਾ ਛਡੋ, ਦਰ ਨਾ ਛਡੋ।

    • @navpibrar6453
      @navpibrar6453 Před 3 měsíci

      Ssa g . Main thnu puchna c midnight tuc 12 vje start krde o .. plz g jrur dsna .. mere kol din vele time ni hunda .. m kdo kr skdi aa

    • @BabaDeepSinghJi95
      @BabaDeepSinghJi95 Před 3 měsíci

      ​@@navpibrar6453ਵਾਹਿਗੁਰੂ ਜੀ, ਭੈਣ ਅਕਾਲ ਪੁਰਖ ਜੀ ਦੀ ਕਿਰਪਾ ਨਾਲ ਉਹ 4 ਸਾਲ ਤੋਂ ਮੇਰੇ ਕੋਲੋਂ midnight ਇਕ ਘੰਟੇ ਦੀ ਸੇਵਾ ਲੈਂਦੇ ਰਹੇ ਆ 2 ਤੋਂ 3 ਵਜੇ ਤਕ,ਵਿਚ ਵਿਚ ਟਾਈਮ ਉਪਰ ਥੱਲੇ ਵੀ ਹੋ ਜਾਂਦਾ ਸੀ ਪਰ ਇਕ ਘੰਟਾ ਜਰੂਰ ਓਹ ਲੈਂਦੇ ਸੀ,ਇਸ ਇਕ ਘੰਟੇ ਚ ਸਿਰਫ ਸ਼ਬਦ ਹੀ ਸੁਣਨੇ,ਪ੍ਰਭੂ ਨੇ ਮੇਰੇ ਤੇ ਆਪਣੇ ਨਾਮ ਦੀ ਕਿਰਪਾ ਕੀਤੀ, ਮੈਂ ਕਦੀ ਚੁਪਹਿਰਾ ਸਾਹਿਬ ਬਾਰੇ ਕਦੀ ਨਹੀਂ ਸੁਣਿਆ ਸੀ,ਵੈਸੇ ਯੂ ਟਿਊਬ ਤੇ ਕਥਾਵਾਂ ਸੁਣਦੇ ਰਹਿਣਾ ਜਿਸ ਨਾਲ ਭੋਰੋਸਾ ਵਧਦਾ ਭੇਂ ਜੀ ਗੁਰੂ ਸਾਹਿਬ ਤੇ,ਸਾਲ 2023 ਜੁਲਾਈ ਚ ਫਸਟ ਟਾਈਮ ਕੋਈ ਚੁਪਹਰਾ ਸਾਹਿਬ ਦੀ ਕੋਈ ਵੀਡਿਓ ਯੂ ਟਿਊਬ ਤੇ ਦਿਖੀ ਮੈਂਨੂੰ,ਘਰੇ ਹੀ ਦੁਪਹਿਰਾ ਕੱਟਣ ਦਾ ਸੋਚਿਆ ਕ ਹਰ Sunday chupehra ਕੱਟਣਾ,ਪਰ ਏਨਾ ਪਤਾ ਨੀ ਸੀ,ਚੰਗੀ ਤਰ੍ਹਾਂ chupehra sahib ਦੀ ਸੇਵਾ ਗੁਰੂ ਸਾਬ ਨੂੰ ਦੇ ਨਾ ਸਕੀ,ਫਰ ਦੁਬਾਰਾ 17 December 2023 ਨੂੰ chupehra ਸਾਹਿਬ ਸ਼ੁਰੂ ਕੀਤੇ ਤੇ ਪਿੰਡ ਦੇ ਗੁਰੂਦਵਾਰਾ ਸਾਹਿਬ ਚ ਗੁਰੂ ਸਾਹਿਬ ਕੋਲ ਬੈਠ ਕ ਓਹਨਾ ਸੇਵਾ ਲਈ ਮੇਰੇ ਤੋਂ ਤੇ Sunday ਤੋਂ ਬਿਨਾਂ ਜੋਂ ਹਫਤੇ ਚ ਬਾਕੀ 6 days ਆਉਂਦੇ ਸੀ,ਓਹਨਾ ਚ ਵੀ ਸ਼ਾਮ ਨੂੰ ਇਕ ਸੁਖਮਨੀ ਸਾਹਿਬ ਜੀ ਦੀ ਸੇਵਾ ਗੁਰੂ ਸਾਬ ਨੇ ਲੈਣੀ ਤੇ ਅੰਮਿਤਵੇਲਾ ਉਵੇਂ ਹੀ ਇਕ ਘੰਟੀ ਹੀ ਰਿਹਾ,ਸ਼ਬਦ ਹੀ ਸੁਣ ਨੇ।
      ਜਦੋਂ 5 chupehra sahib ਸੰਪੂਰਨ ਹੋ ਗਏ,ਤਾਂ ਮਨ ਚ ਫੁਰਣਾ ਆਇਆ ਕ ਰਾਤ ਨੂੰ ਪਾਠ ਕਰਨ ਦੀ ਸੇਵਾ ਵੀ ਗੁਰੂ ਸਾਬ ਨੂੰ ਦਿਆ ਕਰਾ, ਗੁਰੂ ਸਾਹਿਬ ਏਦਾ midnight 2 toh 4 ਵਜੇ ਤਕ ਵੀ ਸੁਖਮਨੀ ਸਾਹਿਬ ਦੀ ਸੇਵਾ ਲੈਣ ਲੱਗ ਗਏ ਤੇ ਤੇ ਸ਼ਾਮ ਨੂੰ ਤਾਂ ਲੈਂਦੇ ਹੀ ਨੇ ਸੁਖਮਨੀ ਸਾਹਿਬ ਦੀ,
      ਭੈਣ ਜਦੋਂ ਦੁੱਖ ਅਤੇ ਬੰਦੇ ਦੀ ਜ਼ਿੰਦਗੀ ਚ,ਕਿਸੇ ਮਨੁੱਖ ਤੋਂ ਕੋਈ ਆਸ ਨਾ ਰਵੇ,ਕੋਈ ਮਦਦ ਕਰਨ ਵਾਲਾ ਹੀ ਨਾ ਹੋਵੇ,ਓਦੋਂ ਹੀ ਇਹ ਰੂਹ ਅਕਾਲ ਪੁਰਖ ਪਰਮ ਪਰਮੇਸ਼ਵਰ ਨਾਲ ਜੁੜਦੀ ਆ,ਫਰ ਉਦੋਂ ਇਹ ਅਕਿਰਤਘਣਾ ਮਨੁੱਖ ਬਹਾਨੇ ਵੀ ਨਹੀਂ ਲਾਉਂਦਾ,ਫਰ ਖੁਦ ਗੁਰੂ ਸਾਹਿਬ ਲਈ ਟਾਈਮ ਕਡ ਦਾ ਆ,ਇਸ ਨੂੰ ਪੁਕਾਰਦਾ ਆ,ਉਸ ਨੂੰ ਸਿਮਰਦਾ ਆ।
      2 ਹਫਤੇ ਹੋ ਗਏ ਆ ਗੁਰੂ ਸਾਹਿਬ ਜੀ 2 ਤੋਂ 5 am ਸੇਵਾ ਲੈਂਦੇ ਆ,ਇਹੋ ਜਿਹਾ ਸਵੇਰ ਦਾ amritwela ਬਣਾ ਦਿੱਤਾ ਓਹਨਾ ਨੇ ਮੇਰਾ,ਤੇ ਸ਼ਾਮ ਦੇ amritwele ਵੀ ਓਹ ਸੁਖਮਨੀ ਸਾਹਿਬ ਤੇ ਰਹਿਰਾਸ ਦੀ ਸੇਵਾ ਲੈਂਦਾ ਮੇਰੇ ਤੋਂ ਤੇ ਇਕ ਦਿਨ ਚ ਇਕ ਵਾਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਰੂਰ ਜਾਣਾ ਗੁਰੂਦਵਾਰਾ ਸਾਹਿਬ,28 feb 2024 ਨੂੰ ਮੈ ਅਤੇ ਮੇਰੀ ਮੰਮੀ ਸ਼ਹੀਦਾਂ ਸਾਹਿਬ ਬਾਬਾ ਦੀਪ ਸਿੰਘ ਕੋਲ ਦਰਸ਼ਨਾਂ ਨੂੰ ਗਏ ਸੀ,ਓਹਨਾ ਦੀ ਬੁਹਤ ਅਪਾਰ ਕਿਰਪਾ ਹੋਈ ਆ ਸਾਡੇ ਘਰੇ,ਬਸ ਭੈਣ ਬਾਬਾ ਦੀਪ ਸਿੰਘ ਜੀ ਗੁਰਬਾਣੀ ਨਾਲ ਹੀ ਜੋੜਦੇ ਆ,ਓਹਨਾ ਮੇਰਾ amritwela ਨੂੰ ਹੋਰ strong ਕਰਤਾ,3 hour de ਦਿੱਤੇ।
      Amritwela 12 am ਵਜੇ start ਹੋ ਜਾਂਦਾ ਰਾਤ ਨੂੰ ਅਤੇ 6 am ਤਕ ਰਹਿੰਦਾ ਆ,ਤੁਸੀ ਆਪਣੇ time schedule ਦੇ ਹਿਸਾਬ ਨਾਲ 12 ਵਜੇ ਕਰ ਸਕਦੇ ਹੋ ਗੁਰੂ ਸਾਹਿਬ ਨੂੰ ਅਰਦਾਸ ਕਰਕੇ, ਭੈਣ ਓਹ ਅੰਗਸੰਗ ਹੁੰਦੇ ਜਦ ਬਾਣੀ ਪੜੀਦੀ,ਹੌਲੀ ਹੌਲੀ ਆਪੇ ਗੁਰੂ ਜੀ ਨੇ ਦਿਮਾਗ ਚ ਫੁਰਨੇ ਪਾਈ ਜਾਏ,ਬਸ social media use ਕਰਨਾ ਘਟ ਕਰੋ,ਇਹ stories, status,reels ਹੀ ਗੁਰੂ ਸਾਹਿਬ ਵੱਲ ਮਨ ਨੂੰ ਜਾਣ ਨਹੀਂ ਦੇਂਦੇ,ਦਿਨ ਵੇਲੇ ਵੀ ਮਨ ਚ ਨਾਮ ਜਪਦੇ ਰਵੋ,ਚੁਗਲੀ ਨਿੰਦਾ ਤੋਂ ਭਰੇਜ ਕਰੋ, ਵਾਹਿਗੁਰੂ ਜੀ ਤਾਂ ਬੁਹਤ ਜਲਦੀ ਆਪਣੇ ਭਗਤਾਂ ਤੇ ਤੁਠ ਪੈਂਦੇ ਆ ਜਦੋਂ ਪਿਆਰ ਨਾਲ ਕੋਈ ਚਾਈ ਚਾਈ ਬਾਣੀ ਪੜ੍ਹੇ, ਓਹ ਅਪੇ ਮਨ ਚ ਚ ਪਾ ਦੇਂਦੇ ਆ ਫਰ ਅਪੇ ਬਾਣੀ ਪੜ੍ਹਨ ਨੂੰ ਮਨ ਵੀ ਕਰਦਾ ਆ।
      ਮੈ ਇੱਕ student ਆ,8 hour study ਕਰਨੀ ਹੁੰਦੀ ਬੈਠ ਕ ਘਰੇ,ਮੈ ਅਪਨਾ ਟਾਈਮ ਇਸ ਹਿਸਾਬ ਨਾਲ ਸੈੱਟ ਕੀਤਾ ਆ ਤਾਂ ਕ midnight nd sham ਨੂੰ amritwela ਵੀ ਸੰਭਾਲ ਸਕਾ।ਬਾਕੀ ਵਾਧੂ ਚੀਜ਼ਾਂ ignore, ਬਸ ਜੋਂ ਚਾਹੀਦਾ ਉਸ ਤੇ ਫੋਕਸ,ਬਾਕੀ ਭੈਣ ਸਬ ਗੁਰੂ ਸਾਹਿਬ ਦੀ ਦਯਾ ਸਕਦਾ ਹੀ ਹੁੰਦਾ ਆ, ਓਹ ਖੁਦ ਹੀ ਵਿਉਤ ਬਣਾਉਂਦਾ ਆ ਤੇ ਸਾਨੂੰ ਪਾਪੀਆ ਨੂੰ ਆਪਣੇ ਨਾਲ ਵੀ ਜੋੜ ਲੈਂਦਾ ਆ।ਬਸ 8 ਪਹਿਰ ਉਸੇ ਨੂੰ ਆਪਣੀ ਸੂਰਤ ਚ ਟਕਾਈ ਰੱਖੋ।
      ਵਾਹਿਗੁਰੂ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਧੰਨ ਬਾਬਾ ਦੀਪ ਸਿੰਘ ਜੀ ❤

    • @JaTTxSikander
      @JaTTxSikander Před 3 měsíci

      ​@@navpibrar6453Waheguru ji 2 baje ton kr skde ho

    • @navpibrar6453
      @navpibrar6453 Před 3 měsíci

      @@JaTTxSikander thank you g

    • @gaganpreetdhaliwal8149
      @gaganpreetdhaliwal8149 Před 3 měsíci

      Boht hi khoobsurat ...

  • @gaganbanipal64
    @gaganbanipal64 Před 8 dny

    Mere mann vic vichar ayi waheguru ki baba farid sahib di Mata g ne Pehla baba farid nu gur ya mithe da lalch hi dita g rabb nal Jodan le..

  • @karamjitsingh27
    @karamjitsingh27 Před 21 dnem +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਮਾਇਆ ਮੋਹਿ ਸਗਲ ਜਗੁ ਛਾਇਆ ॥ ਕਾਮਣਿ ਦੇਖਿ ਕਾਮਿ ਲੋਭਾਇਆ ॥ ਸੁਤ ਕੰਚਨ ਸਿਉ ਹੇਤੁ ਵਧਾਇਆ ॥ ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥(੧੩੪੨, ਪ੍ਰਭਾਤੀ ਮਹਲਾ ੧)

  • @inderjeetkaur3716
    @inderjeetkaur3716 Před 5 měsíci +8

    Waheguru ji
    ਪਿਆਰੇ ਵੀਰ ਜੀ ਅਤੇ ਭੈਣ ਜੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਤੁਹਾਡੇ ਵਿਚਾਰ ਤੇ ਬਹੁਤ ਵਧਿਆ ਹਨ ਵਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ । ਚੜਦੀਕਲਾ ਬਕਸ਼ਨ ਸਾਨੂੰ ਵੀ ਅੱਛੇ ਵਿਚਾਰ ਸੁਣਨ ਨੂੰ ਮਿਲਦੇ ਰੈਣ। ਬਹੁਤ ਧੰਨਵਾਦ ਜੀ।❤❤

  • @user-vx3zl2ye5n
    @user-vx3zl2ye5n Před 29 dny +3

    Waheguru jee ❤ very very true Waheguru ji ❤☘️🌹🙏

  • @rajwantkaur8353
    @rajwantkaur8353 Před 5 měsíci +8

    ਗੁਰੂ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🌹🌹🌹🌹🌹🙏🙏

  • @khalsaforever531
    @khalsaforever531 Před 5 měsíci +3

    🙏🏻🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏🏻❤💘❤

  • @Kulwant-th5ys
    @Kulwant-th5ys Před 16 dny +2

    Waheguru Waheguru Waheguru ji🙏🙏🙏🙏🙏🌷🌷🌷🌷🌷❤️

  • @HarjinderKaur-lb9id
    @HarjinderKaur-lb9id Před 5 měsíci +15

    ਵਾਹਿਗੁਰੂ ਜੀ ਮਾਫ ਕਰਨਾ ਜੀ ਚੁਪੈਰਾ ਸਾਹਿਬ ਜੀ 50 ਸਾਲ ਤੋ ਪਹਿਲਾਂ ਚੁਪੈਰਾ ਸਾਹਿਬ ਜੀ ਦੀ ਸੇਵਾ ਚਲ ਰਹੀ ਹੈ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਸੰਗਤਾਂ ਤੇ ਮੇਹਰਾ ਵਰਸਾਓਦੇ ਰਹਿਣਾ ਜੀ ਸਭਨੂੰ ਆਪਣਾ ਬਣਾਏ ਰੱਖਣਾ ਖ਼ੁਸ਼ੀਆਂ ਖੇੜੇ ਸੁਖ ਸ਼ਾਂਤੀ ਚੜ੍ਹਦੀ ਕਲਾ ਚ ਰਖਣਾ ਜੀ ਦਾਸੀ ਫਿਰ ਮਾਫੀ ਮੰਗਦੀ ਕੁਝ ਗਲਤ ਬੋਲਿਆ ਗਿਆ ਹੋਵੇ ਕਲਯੁਗੀ ਜੀਵ ਭੁਲਣਹਾਰ ਹਾਂ ਰੋਮ ਰੋਮ ਖਿੰਨ ਖਿੰਨ ਭੁਲਣਹਾਰ ਹਾਂ ਵਾਹਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ ਦੇਣਾ ਜੀ ❤❤❤❤❤❤❤🎉🎉🎉🎉🎉🎉

    • @j.a.s.n.o.o.rs.i.n.g.hg.a.8162
      @j.a.s.n.o.o.rs.i.n.g.hg.a.8162 Před 4 měsíci

      🙏

    • @sandhumehtab9054
      @sandhumehtab9054 Před 4 měsíci

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @davindersinghbabbu4251
    @davindersinghbabbu4251 Před 4 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mrsinghk2328
    @mrsinghk2328 Před 5 měsíci +7

    Paaji Once again you have said 24 CARAT GOLD Truth.... I respect you for this... Keep doing good work and lookon nu sahi Gurbani da asli arth dasan vastey....

  • @Sidakjotkaur-gc9ff
    @Sidakjotkaur-gc9ff Před 5 měsíci +11

    Waheguru ji tusi bahut sohna samjaya aa . waheguru ji sareya te hi kirpa Karn apni naam bani nal jodgdn🙏🙏

  • @kamaljitaheer5615
    @kamaljitaheer5615 Před 5 měsíci +3

    Waheguru ji 🙏🏼🙏🏼

  • @kimikimi4343
    @kimikimi4343 Před 5 měsíci +8

    ਮਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮਗਣਾ 🙏🙏

    • @brahmbani
      @brahmbani Před 5 měsíci

      ਮਾਂਗਨਾ ਮਾਗਨ ਨੀਕਾ ਹਰਿ ਜਸ ਗੁਰੁ ਤੇ ਮਾਗਨਾ 🙏

  • @user-nt3gb7do8z
    @user-nt3gb7do8z Před 4 měsíci +3

    Waheguru ji ka Khalsa waheguru ji ki fateh ❤❤

  • @ranjeetkaur9385
    @ranjeetkaur9385 Před 5 měsíci +3

    Waheguru ji waheguru ji waheguru ji waheguru ji ka khalsa waheguru ji ki Fateh

  • @Jaswinderkaur-km5px
    @Jaswinderkaur-km5px Před 5 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਿਉ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਤੁਸੀਂ ਸਹੀ ਕਿਹਾ ਵਾਹਿਗੁਰੂ ਜੀ 🙏🙏🙏🙏🙏🙏

  • @yuvrajsingh8155
    @yuvrajsingh8155 Před 5 měsíci +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @vidyarthi1406
    @vidyarthi1406 Před 5 měsíci +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।।🙏🙇
    ਸਤ ਬਚਨ ਵਾਹਿਗੁਰੂ ਜੀ ,,,,ਜਦੋ ਮਹਾਰਾਜ ਨੂੰ ਮਿਲਣ ਲਈ ਅੰਦਰੋਂ ਵੈਰਾਗ ਪੈਦਾ ਹੁੰਦਾ ਏ ਤਾਂ ਦੁਨੀਆਂਵੀ ਮੰਗਾ ਦੀ ਤਾਂ ਕੋਈ ਨਜ਼ਰ ਨਹੀਂ ਹੀ ਆਉਂਦੀ ਆ,,ਬਸ ਅਕਾਲ ਪੁਰਖ ਜੀ ਨੂੰ ਮਿਲਣ ਦੀ ਤਾਂਘ ਹੀ ਹੁੰਦੀ ਏ ਮਨ ਚ🥹 ਵਾਹਿਗੁਰੂ ਜੀ 🙏🙇

  • @user-qt4ff7ok4m
    @user-qt4ff7ok4m Před 5 měsíci +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਸਿੱਧੇ ਰਾਹ ਪਾਇਆ ਹੈ ਉਸ ਅਕਾਲਪੁਰਖ ਨਾਲ ਜੋੜਿਆ ਹੈ ਆਪ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @bakhshinderpadda2804
    @bakhshinderpadda2804 Před 5 měsíci +4

    Waheguru ji 🙏🏻 tuhade vichar sun ke mn nu shanti mildi 🙏🏻🙏🏻🙏🏻🙏🏻🙏🏻❤❤❤❤❤❤

  • @paramjitkaur3731
    @paramjitkaur3731 Před 5 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਬਹੁਤ ਵਧੀਆ ਵਿਚਾਰ

  • @ramandeepkaur6626
    @ramandeepkaur6626 Před 5 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @blazingflames4273
    @blazingflames4273 Před 16 dny

    ਵਾਹਿਗੁਰੂ ਜੀ ਤੁਹਾਡੇ ਹਰ ਬਚਨ ਸੁਣ ਕੇ ਰੂਹ ਨੂੰ ਸ਼ਾਂਤੀ ਮਿਲੀ ਜੀ ਧੰਨਵਾਦ ਆਪ ਜੀ ਦਾ ਤੁਹਾਡੇ ਨਾਲ ਗੱਲ ਕਰਨ ਨੂੰ ਬਹੁਤ ਦਿਲ ਕਰਦਾ ਜੀ ਆਪਣਾ ਮੁਬਾਇਲ ਨੰਬਰ ਜ਼ਰੂਰ ਦੇਣਾ ਜੀ

  • @jaswantsingh6389
    @jaswantsingh6389 Před 5 měsíci +2

    ਨਾਨਕ ਬੋਲਣ ਝੱਖਣਾ ਦੁੱਖ ਛੱਡ ਮਗੇ ਸੁਖ ਦੁੱਖ ਸੁੱਖ ਦੋਨੋ ਕੱਪੜੇ ਪਹਿਰੇ ਰਹੇ ਮਨੁੱਖ

  • @Kuldeepsingh-ej2es
    @Kuldeepsingh-ej2es Před 5 měsíci +3

    Dhan Dhan baba deep singh ji mehar kro ji 🙏 waheguru ji ਮੈ ਬਾਰਾਂ ਸਾਲ ਤੋ ਮੰਜੇ ਤੇ ਪੈਈ ਆ ਬਹੁਤ ਦੁੱਖ ਆ ਜ਼ਿੰਦਗੀ ਆ ਨਾ ਕੋਈ ਬੱਚਾ ਹੈ ਜੀ ਮੈਨੂੰ ਸਾਲ ਹੋ ਗਿਆ ਚੁਪਿਹਰਾ ਸਾਹਿਬ ਕੱਟ ਰਹੀ ।ਵਾਹਿਗੁਰੂ ਜੀ ਮੈ ਤੰਦਰੁਸਤੀ ਮੰਗ ਰਹੀ ਆ ।ਮੇਰੀ ਇਹੋ ਅਰਦਾਸ ਮੈ ਠੀਕ ਹੋ ਜਾਵਾ ਆਪਣੇ ਪੈਰਾ ਤੇ ਚੱਲਣ ਫਿਰਨ ਲੱਗ ਜਾਵਾ ਵਾਹਿਗੁਰੂ ਜੀ ਮੈਨੂੰ ਐਨੀ ਜੋਗੀ ਕਰ ਦਿਉ ਕੀ ਮੈ ਅੰਮ੍ਰਿਤ ਛੱਕ ਕੇ ਗੁਰੂਦੁਆਰਾ ਸਾਹਿਬ ਜਾਣ ਜੋਗੀ ਹੋ ਜਾਵਾ ।ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖਸ਼ੇ ।ਪਲੀਜ ਵਾਹਿਗੁਰੂ ਜੀ ਜਰੂਰ ਦੱਸੋ ਮੇਰੀ ਇਹ ਮੰਗ ਜਾਇਜ ਹੈ ਜਾ ਨਾਜਾਇਜ ਹੈ 🙏🙏

  • @kuldeepbhangugkuldeepbhang5839
    @kuldeepbhangugkuldeepbhang5839 Před 5 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arshdeepkaur4265
    @arshdeepkaur4265 Před 5 měsíci +3

    ਵਾਹਿਗੁਰੂ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🤍

  • @BalwinderSingh-yk8ve
    @BalwinderSingh-yk8ve Před měsícem +1

    👍👍🙏🙏ਵਾਹਿਗੁਰੂ

  • @sandhu1689
    @sandhu1689 Před 5 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @surinderkaur-oo9hk
    @surinderkaur-oo9hk Před 5 měsíci +4

    ਮਾਂਗਨਾ ਮਾਂਗਨ ਨੀਕਾ ਹਰਿ ਜਸ ਗੁਰ ਤੇ ਮਾਂਗਨਾ

  • @user-td5yg1ws9i
    @user-td5yg1ws9i Před 5 měsíci +4

    Waheguru ji ka Khalsa Waheguru ji ki Fathe 🙏. Thank you for another insightful teaching. I found it very emotional, and it brought me to tears. I agree with you both. Thank you so much 🙏.

  • @keeratkaur2992
    @keeratkaur2992 Před měsícem +1

    Waheguru ji aap ji nu chardi kla bakhshn g ser te mehr bhreya hath rakhan g🙏

  • @BalwinderSingh-yk8ve
    @BalwinderSingh-yk8ve Před měsícem

    ਮਾਗਨਾ ਮਾਗਨ ਨੀਕਾ ਹਰਿ ਜੱਸ ਗੁਰ ਤੇ ਮਾਗਨਾ

  • @gaganpreetdhaliwal8149
    @gaganpreetdhaliwal8149 Před 3 měsíci +1

    Boht hi khoobsurat ...

  • @JasvirKaur-uz8qj
    @JasvirKaur-uz8qj Před 5 měsíci +3

    🙏🙏👌👍🥰😘❤️
    Mere sohne putter

  • @lovepreetkaur6008
    @lovepreetkaur6008 Před 5 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਵੀਰ ਜੀ

  • @sukhjitatwal9534
    @sukhjitatwal9534 Před 5 měsíci +2

    100 % true Waheguru

  • @user-kj5gl6iw3s
    @user-kj5gl6iw3s Před 5 měsíci +2

    Waheguru ji

  • @sukhdevkaur9697
    @sukhdevkaur9697 Před 5 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏

  • @kulwinderkaur7773
    @kulwinderkaur7773 Před 5 měsíci +1

    Waheguru ji waheguru waheguru ji waheguru ji waheguru ji 🙏🙏

  • @prabhjotkour9423
    @prabhjotkour9423 Před 5 měsíci +2

    Waheguru ji mere te mehar karo me tuhada naam jappa mere baste ardas karo Sare milke meri binti ha aap ji nu in🙏🙏🙏

  • @BhagwantSingh-fb2zc
    @BhagwantSingh-fb2zc Před 2 měsíci +1

    🙏 waheguru ji

  • @mohitsaini8288
    @mohitsaini8288 Před 5 měsíci +3

    Satnam waheguru ji

  • @ManjitKaur-zn5sh
    @ManjitKaur-zn5sh Před 5 měsíci +2

    Sat bachan ji

  • @BalwantSingh-sz2ss
    @BalwantSingh-sz2ss Před 5 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @gursangamsingh11
    @gursangamsingh11 Před 5 měsíci +4

    🙏🏻👍🏻😇

  • @rajindersamra7452
    @rajindersamra7452 Před 5 měsíci +2

    Waheguru ji tusi bhot Sona samjaya hai Waheguru ji tuhde te Kirpa banake Rakhan 🙏🙏🙏🙏🙏🙏

  • @user-vm9up3ih4o
    @user-vm9up3ih4o Před 5 měsíci +1

    Waheguru ji mere bachia nu v tuhada roop bakshan ji

  • @BaljeetKaur-fv5dp
    @BaljeetKaur-fv5dp Před 5 měsíci

    ਵਾਂ ਹੇਗੁਰਜੀਠੀਕਕਿਹਾਜੀ

  • @rajwantkaur8353
    @rajwantkaur8353 Před 5 měsíci

    ਵਾਹਿਗੁਰੂ ਜੀ ਤੁਹਾਡਾ ਕਹਿਣਾ ਬਹੁਤ ਠੀਕ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਾਨੂਂ ਆਪਣੇ ਚਰਨਾਂ ਵਿਚ ਜੋੜ ਲੈਣ ਜੀ ਦੁਨਿਆਵੀ ਗੱਲਾਂ ਤੋ ਉਪਰ ਉਠਾਉਣ ਜੀ ਸੱਚੀ ਸੁਚੀ ਭਗਤੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏🙏🙏🙏🙏🙏

  • @kawalkaur1413
    @kawalkaur1413 Před 5 měsíci +1

    Waheguru ji ka khalsa waheguru ji ki fateh ji

  • @ranjodhyodha3956
    @ranjodhyodha3956 Před 19 dny +1

    🙏🏻🙏🏻🙏🏻🙏🏻🙏🏻📿📿📿

  • @rupinderkaur4496
    @rupinderkaur4496 Před 5 měsíci +2

    Waheguru ji ka Khalsa waheguru ji ki Fateh bouth vadia bichar 🙏🙏

  • @GurlalSingh-bn8xz
    @GurlalSingh-bn8xz Před 5 měsíci +3

    Waheguru ji 🙏🙏🙏🙏🙏

  • @ranbirbasra173
    @ranbirbasra173 Před 5 měsíci +1

    ਬਹੁਤ ਵਧੀਆ

  • @ramindersingh7017
    @ramindersingh7017 Před 4 měsíci

    ਸ਼ੁਕਰਾਨਾ ਵਾਹਿਗੁਰੂ ਜੀ

  • @user-ub4yg3fc8e
    @user-ub4yg3fc8e Před 5 měsíci +2

    Mere dill di Khi Singh Sahib Ji K Moge Wala ❤🎉❤🎉❤

  • @gurwindersingh4014
    @gurwindersingh4014 Před 5 měsíci +2

    Waheguru ji sukriya

  • @JassFunFitness
    @JassFunFitness Před 4 měsíci +1

    ਸੱਚੀਆ ਨੇ...❤

  • @pushpasachdeva8433
    @pushpasachdeva8433 Před 5 měsíci +1

    Dhan dhan Baba Deep Singh Ji 🙏🙏

  • @nirmalbhamra6345
    @nirmalbhamra6345 Před 5 měsíci +1

    Waheguru ji 👏

  • @ranibansal6407
    @ranibansal6407 Před 4 měsíci

    Waheguru ji khalsa bahut sohna samjande ho tusi waheguru ji sarbat da bhala krn ji🙏🏻🙏🏻waheguru ji ka khalsa waheguru ji ki Fateh ji🙏🏻🙏🏻♥️♥️

  • @kuldeepkaurkaur6515
    @kuldeepkaurkaur6515 Před 5 měsíci +2

    Waheguru ji bahut vadia samjaha🙏

  • @user-ci9cx3vl9y
    @user-ci9cx3vl9y Před 5 měsíci +1

    ❤❤❤❤❤❤❤❤❤❤❤❤

  • @akansharoy2511
    @akansharoy2511 Před 5 měsíci

    ਵਾਹਿਗੁਰੂ ਜੀ ❤❤

  • @KaurSandeep5679
    @KaurSandeep5679 Před 5 měsíci +1

    ਵਾਹਿਗੁਰੂ ਜੀ 🙏

  • @amritpalpoonia3081
    @amritpalpoonia3081 Před 5 měsíci +1

    Waheguru. Ji

  • @mrsinghk2328
    @mrsinghk2328 Před 5 měsíci +2

    24/7 Waheguru Simar karna chahidaa hai... without any expectation ki menu ki milegaa....

  • @Dhaliwal1504
    @Dhaliwal1504 Před 5 měsíci +1

    ❤❤🎉

  • @varshanayak3523
    @varshanayak3523 Před 5 měsíci

    Waheguru Ji

  • @TheGamingBeastX
    @TheGamingBeastX Před 5 měsíci +1

    Waheguru ji ka khalsa waheguru Ji ki Fateh ❤❤

  • @AishleenKaur-hx3tk
    @AishleenKaur-hx3tk Před 5 měsíci +1

    Waheguru Ji 🙏🙏❤️

  • @jasvindersingh7098
    @jasvindersingh7098 Před 5 měsíci +2

    Waheguru ji 🙏🙏🌹🌹🙏🙏

  • @charanjitkaur1119
    @charanjitkaur1119 Před 5 měsíci +1

    🙏ਵਾਹਿਗੁਰੂ ਜੀ ❤

  • @TasvirKaur-vq9hu
    @TasvirKaur-vq9hu Před 5 měsíci +1

    Waheguru🙏🙏

  • @gaganrathore314
    @gaganrathore314 Před 5 měsíci +1

    Waheguru waheguru waheguru ji

  • @user-rl1hc3nz6g
    @user-rl1hc3nz6g Před 5 měsíci +1

    🙏🙏🙏🙏🙏

  • @rajwinderdale2378
    @rajwinderdale2378 Před 5 měsíci +2

    Waheguru g mehar kro g

  • @kaurkuldip4926
    @kaurkuldip4926 Před 5 měsíci +2

    👌👌👍👍🙏🙏🙏🙏🙏🙏🙏

  • @user-vm9up3ih4o
    @user-vm9up3ih4o Před 5 měsíci +1

    Waheguru ji mere baste ardaas kro Waheguru ji mere dohite te kirpa krn

  • @GurjeetSingh-if8uy
    @GurjeetSingh-if8uy Před 5 měsíci +1

    🤲🤲😇😇

  • @user-qr1df3ie6i
    @user-qr1df3ie6i Před 5 měsíci +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @simranmehra1027
    @simranmehra1027 Před 5 měsíci

    ਸਹੀ ਗੱਲ tuhadi ਧਰਮ ਪ੍ਰੀਵਰਤਣ ਵੀ ਇਹੀ ਕਰਨ ਆਪਣੀ ਲਾਲਚ ਆਪਣੀ ਮੰਗਾ ਲਯੀ ਆਪਣੇ ਗੁਰੂ ਨੂੰ ਬਦਲਣਾ ਆ

  • @LakhwinderSingh-xw8tq
    @LakhwinderSingh-xw8tq Před 4 měsíci +1

    ਬੰਦਗੀ ਕਰਨ ਤੋਂ ਪਹਿਲਾਂ ਗਿਆਨ ਹੋਣਾ ਜਰੂਰੀ ਹੈ

    • @HarmanDeep-by6eu
      @HarmanDeep-by6eu Před měsícem

      ਬੰਦਗੀ ਨਾਲ ਹੀ ਗਿਆਨ ਮਿਲਦਾ ਹੈ ਜੀ

  • @leenakaur9277
    @leenakaur9277 Před 5 měsíci +1

    Very very true

  • @AnoopKour-xt8wl
    @AnoopKour-xt8wl Před 5 měsíci +1

    Veer.ji.guru.mhrr.kry.aap.g.prr wahaguru.aap.ji.nu.c.k.b.ji.

  • @GURASEESSINGH-co9bg
    @GURASEESSINGH-co9bg Před 5 měsíci +7

    ਵਾਹਿਗੁਰੂ ਜੀ
    ਇੱਕ ਸਵਾਲ ਹੈ ਜੀ ( ਮਹਾਰਾਜ ਸਾਹਿਬ ਜੀ ਨੇ ਸਾਨੂੰ ਇਸ਼ਨਾਨ ਬਾਰੇ ਕੀ ਦੱਸਿਆ ਹੈ ? ਕੀ ਸਾਨੂੰ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਜ਼ਰੂਰੀ ਹੈ ?? reply comment vich hi krdo🙏🏻।

    • @BabaDeepSinghJi95
      @BabaDeepSinghJi95 Před 5 měsíci

      ਭਰੀਐ ਹਥੁ ਪੈਰੁ ਤਨੁ ਦੇਹ ॥
      ਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,
      ਪਾਣੀ ਧੋਤੈ ਉਤਰਸੁ ਖੇਹ ॥
      ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।
      ਮੂਤ ਪਲੀਤੀ ਕਪੜੁ ਹੋਇ ॥
      ਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,
      ਦੇ ਸਾਬੂਣੁ ਲਈਐ ਓਹੁ ਧੋਇ ॥
      ਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।
      ਭਰੀਐ ਮਤਿ ਪਾਪਾ ਕੈ ਸੰਗਿ ॥
      (ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,
      ਓਹੁ ਧੋਪੈ ਨਾਵੈ ਕੈ ਰੰਗਿ ॥
      ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
      ਪੁੰਨੀ ਪਾਪੀ ਆਖਣੁ ਨਾਹਿ ॥
      ਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)
      ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
      ਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।
      ਆਪੇ ਬੀਜਿ ਆਪੇ ਹੀ ਖਾਹੁ ॥
      ਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।
      ਨਾਨਕ ਹੁਕਮੀ ਆਵਹੁ ਜਾਹੁ ॥੨੦॥
      (ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥

    • @BabaDeepSinghJi95
      @BabaDeepSinghJi95 Před 5 měsíci

      ਗੁਰੂ ਨਾਨਕ ਦੇਵ ਜੀ ਦੁਆਰਾ 15 ਵੀਂ ਸਦੀ ਵਿੱਚ ਉਚਾਰਣ ਕੀਤੀ ਬਾਣੀ, ਜਪੁਜੀ ਸਾਹਿਬ ਪ੍ਰਮਾਤਮਾ ਦੀ ਸਭ ਤੋਂ ਡੂੰਘੀ ਵਿਆਖਿਆ ਹੈ। ਇਕ ਸਰਬ ਵਿਆਪੀ ਬਾਣੀ ਜੋ ਮੂਲ ਮੰਤਰ ਨਾਲ ਸ਼ੁਰੂ ਹੁੰਦੀ ਹੈ। ਇਸ ਵਿਚ 38 ਪਉੜੀਆਂ ਅਤੇ 1 ਸ਼ਲੋਕ ਹਨ, ਇਹ ਪ੍ਰਮਾਤਮਾ ਨੂੰ ਸਭ ਤੋਂ ਸ਼ੁੱਧ ਰੂਪ ਵਿਚ ਬਿਆਨ ਕਰਦੀ ਹੈ।

  • @narinderpalsingh5349
    @narinderpalsingh5349 Před 5 měsíci

    ਮਨਮੱਤ ਸ਼ੁਰੂ ਹੋ ਚੁੱਕੀ ਹੈ

  • @zaildarni137
    @zaildarni137 Před 5 měsíci

    sare sangt nu bante ha g sada mangna guru sahab g de maradia vich hova guru sahb g nu he mang lavo jo guru peta g nu changa lagia sanu apna aap da danga waguru g

  • @shranjitkaur9243
    @shranjitkaur9243 Před 5 měsíci +2

    Thank u 🙏🏽

  • @Haryanaboys602
    @Haryanaboys602 Před 5 měsíci +3

    Waheguru ji baht ache se smjate ho aap ❤
    main apka fan banu ya apka chota bhai rhu 🙏
    mu fav jodi

  • @zaildarni137
    @zaildarni137 Před 5 měsíci

    dan baba deep sing

  • @user-rj1xs9yt6v
    @user-rj1xs9yt6v Před 5 měsíci

    Waheguru ji tuc baut sohna samjade ho.....
    Tuhanu milan te dil karda ae... waheguru ji... please Sariyan video ch awaz bait kamm hundi aa thodi jyada kar do ...mere ear ch sunan di problem aa...
    Waheguru ji menu lagada aa chophra sahib chahe koi kis tra v kare sade bani ch jyada time bathne di practice v ho jandi aa...
    Nahi ta mere varge to ta ek japuji sahib v nahi ho sakda..
    Sade city ch v sangat mil ke ghra ch chophra sahib kar de ne ...
    Sanu v jad kade time mile hajri lga aai di aa...baut vadiaa lagda ae sangat ch ja ke bethna...

  • @navparmar7274
    @navparmar7274 Před 5 měsíci +1

    Thank you so much😊

  • @dimplerandhawa3295
    @dimplerandhawa3295 Před 5 měsíci

    Waheguru ji khalsa waheguru ji ki fateh ji...ki amrit wele nitnem karan to pehla cha pee aakse haan ya nhi...waheguru ji

  • @user-rt8ll9zz3j
    @user-rt8ll9zz3j Před 5 měsíci +1

    Waheguru ji gurbani pela paddhe c hun gurbani padn nu Dil ni krdha gurbani padn nu mn vich tah ondhi aa ki bani pda pr pdi ni jandhi m b gurbani padna choni ha judna choni ha

  • @parneetkaur363
    @parneetkaur363 Před 5 měsíci

    Waheguru ji ka Khalsa Waheguru ji ki Fateh🙏🙏
    Waheguru ji aap ji dumaala Sahib kiwen tie karana hai di video upload kar sakde ho ji🙏🙏

  • @GuruJi-tg4tw
    @GuruJi-tg4tw Před 5 měsíci +3

    Veer g japji sahib ka 2 nd part bnao