TRUE STORY! Gurmukh ne share kiti aap beeti

Sdílet
Vložit
  • čas přidán 25. 12. 2023
  • ‪@AkaalpurakhkehumKookar‬

Komentáře • 289

  • @Jayafamilyvlog165
    @Jayafamilyvlog165 Před 4 měsíci +6

    Me hindu hu me bhi black magic se pareshan thi lekin meri mummy ne mujhe sukhmani sahib path lake diya Hindi wala me wo daily padhti thi aaj mere Ghar me sukh Shanti wapas aa gayi hai me shabd bhi daily sunti hu se simre ji jin aap simraye ye wala mera favourite shabd he shabd guruvani chalane ghar ki negetive anrgy. Jo hoti. He wo dheere dheere clean hoti hai and hamara aura bhi clean hota hai and hamare Ghar par guru Maharaj ki kripa se hum log itni badi pareshani se mukt hue❤ waheguru ji ka Khalsa waheguru ji ki Fateh satnam shri waheguru serbat. Da bhala ho meher. Kro. Sab per ❤❤

  • @ukaur
    @ukaur Před 6 měsíci +55

    ਪਿਆਰੇ ਬੱਚਿੳ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਸੱਚੇ ਪਾਤਸ਼ਾਹ ਨੇ ਜੋ ਆਪ ਨੂੰ ਸੇਵਾ ਬਖਸ਼ੀ ਹੈ ਅਸੀਂ ਗੁਰੂ ਸਾਹਿਬ ਜੀ ਦਾ ਸ਼ੁਕਰ ਕਰਦੇ ਹਾਂ ਜੋ ਤੁਸੀਂ ਸਹੀ ਰਸਤਾ ਸਮਝਾ ਰਹੇ ਹੋਂ ਸੱਚੇ ਪਾਤਸ਼ਾਹ ਆਪ ਜੀ ਨੂੰ ਹੋਰ ਵੀ ਚੜਦੀਆਂ ਕਲਾਂ ਵਾਲਾ ਗੁਰਸਿੱਖੀ ਜੀਵਨ ਬਖਸ਼ਣ ਤੇ ਸੇਵਾ ਲੈਂਦੇ ਰਹਿਣ🙏

  • @user-sq9gd5fj3q
    @user-sq9gd5fj3q Před 6 měsíci +19

    ਵਾਹਿਗੁਰੂ ਜੀ ਮੇਰੇ ਨਾਲ ਵੀ ਹੋਇਆ ਦੋ ਵਾਰੀ ਪਰ ਓਸ ਵਾਹਿਗੁਰੂ ਜੀ ਦੇ ਜਾਪ ਬਾਬਾ ਦੀਪ ਸਿੰਘ ਸ਼ਹੀਦ ਜੀ ਜਾਪ ਓਸ ਵਾਹਿਗੁਰੂ ਨੂੰ ਯਾਦ ਕੀਤਾ ਹੋਲੀ ਹੋਲੀ ਸਭ ਠੀਕ ਹੋ ਗਿਆ ਬੜੀ ਪ੍ਰੇਸ਼ਾਨ ਸੀ ਮੈ ਸਭ ਠੀਕ ਹੈ ਹੋਣ ਤਾਂ

  • @singhkhalsa96crori
    @singhkhalsa96crori Před 6 měsíci +25

    ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥
    ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੩॥੧੯੯॥

    • @HarpreetSingh-sq9kd
      @HarpreetSingh-sq9kd Před 5 měsíci

      Sachey patsha ji sada ang sang ney waheguru ji 🙏🙏🙏🙏

  • @SandeepKaur-in6ib
    @SandeepKaur-in6ib Před 4 dny +1

    Waheguru ji

  • @BalwinderKaur-pt7yy
    @BalwinderKaur-pt7yy Před 5 měsíci +3

    ਤੂੰਹੀਂ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ

  • @daljeetkaur3938
    @daljeetkaur3938 Před 5 dny +1

    WAHEGURU JI🙏

  • @Mangat275
    @Mangat275 Před 6 měsíci +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ .... ਵੀਰ ਜੋ ਤੁਸੀ ਦੱਸਿਆ ਆ ਬਿਲਕੁਲ ਸੱਚ ਆ , ਭੂਤ , ਪ੍ਰੇਤ , ਪਿਸਾਚ, ਬ੍ਰਹਿਮਰਾਕਸ਼ 84 ਲੱਖ ਜੂਨੀਆ ਵਿੱਚ ਆਉਂਦੇ ਆ , ਪਰ ਬਦਕਿਸਮਤੀ ਇਹ ਵਾ ਕਿ ਜਦੋਂ ਸਾਡੇ ਵਰਗੇ ਕੁਜ਼ ਲੋਕ ਜਦੋਂ ਪੀੜਤ ਹੁੰਦੇ ਆ , ਜਦੋਂ ਉਹ ਆਪਣੇ ਸਿੱਖਾਂ ਕੋਲ ਆਪਣਾ ਦੁੱਖ ਦਸਦੇ ਆ ਤਾਂ ਓਹਨਾ ਦਾ ਮਜਾਕ ਉਡਾਇਆ ਜਾਂਦਾ ਆ , ਵਹਿਮ ਭਰਮ ਕਿਹ ਕਿ ਗੱਲ ਖ਼ਤਮ ਕਰ ਦਿੰਦੇ ਆ ਓਹਨਾ ਨੂੰ ਕੋਈ ਰਾਹ ਨਹੀਂ ਦੱਸਦੇ ਬਚਨ ਦਾ ,,, ਜਦੋਂ ਕਿ ਗੁਰਬਾਣੀ ਵਿਚ ਵੀ ਆਉਂਦਾ ਆ ਕਿ,, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ,,,, ਪਰ ਸਾਡੇ ਕੁਝ ਵਿਦਵਾਨ ਗੁਰਬਾਣੀ ਨੂੰ ਵੀ ਨਹੀਂ ਮੰਨਦੇ ,,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Neelamkoli.
    @Neelamkoli. Před 5 měsíci +4

    शुक्राना वाहेगुरु जी मैं भी ऐसी ही किसी परेशानी से गुजर रही हूं। लेकिन मुझे इस निरंकार पर पूरा भरोसा, विश्वास है कि वो us आत्मा को शान्ती देंगे और उनको मुक्ति देंगे। सच्चे पातशाह सबके ऊपर महर करें। सब भटकती रूहों को दुःख तकलीफों से मुक्त करें। यही मेरी अरदास है वाहेगुरु जी से l 🙏

  • @prithisingh8651
    @prithisingh8651 Před 8 dny

    Wahegur ji

  • @user-ch8cv8kw2l
    @user-ch8cv8kw2l Před 15 dny +1

    ❤❤

  • @harnitkaur5293
    @harnitkaur5293 Před 6 měsíci +12

    This is real sikhism which is this couple doing🙏

  • @Khalsaharsheen
    @Khalsaharsheen Před 13 dny

    Waheguru ji sat bachan waheguru ji ic kookar nal v hoya hai ivven
    Ta kookar ne dhan guru ramdaas ji dhan guru gobind singh ji boleya c supne vich
    Mere samne kuch c
    Te soul dari c
    Te guru da naah leya te shareer ch vapis soul aagya c waheguru ji
    Boht vari hoya iven jad guru da naa nhi leya c ta boht mushkil hoyi c
    Boht bura experience c oh
    But guru sahib da naa jithe aaya oh sab thik ho gya

  • @nihanglife96cr
    @nihanglife96cr Před 6 měsíci +5

    ਜਹ ਮਾਤ ਪਿਤਾ ਸੁਤ ਮੀਤ ਨ ਪਾਇ ॥
    ਮਨੁ ਊਹਾ ਨਾਮੁ ਤੇਰੈ ਸੰਗ ਸਹਾਈ ॥

  • @sardar_stubborn
    @sardar_stubborn Před 6 měsíci +10

    ਧਨ ਧਨ ਵਾਹਿਗੁਰੂ ਜੀ
    ਗੁਰਮੁਖ ਪੇਯਾਰੇਓ ਸਾਡੇ ਤੇ ਭੀ ਕਿਰਪਾ ਕਰੋ , ਅਰਦਾਸ ਕਰੋ ਸਾਡੇ ਜੈਸੇ ਕੁਕਰਾ ਲਈ ਭੀ 🙏🙏🙏🙏🙏🙏

  • @AKASHDEEPSINGH-qt7gf
    @AKASHDEEPSINGH-qt7gf Před 6 měsíci +4

    Eh sach hai mere nal v hunda c pr jd ton main bani parni te waheguru ji te vishwas karna shuru kita sb theek ho gya

  • @SamridhiSehgal-be9mh
    @SamridhiSehgal-be9mh Před 5 měsíci +1

    Sade nal v jwa edda hoya c ji.. Mere akalpurkh parmeshar ji ne sade utte tars khaya te sanu v thick krta ji,, uss Parmatma nu kaddi na bhulo ji

  • @InderjitKaur-bd2hd
    @InderjitKaur-bd2hd Před 4 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਉ ਬੱਚਿਉ਼ ਹਮੇਸ਼ਾ ਖੁਸ਼ ਰਹੋ ਵਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਸਾਡੇ ਵਰਗੇ ਨਿਮਾਣਿਆਂ ਨੂੰ ਗੁਰੂ ਜੀ ਨਾਲ ਮਿਲਾਉ 👏❤️👏❤️👏❤️👏❤️👏♥️♥️♥️♥️♥️♥️♥️♥️♥️♥️♥️♥️♥️♥️♥️♥️♥️♥️

  • @hksarah9181
    @hksarah9181 Před 5 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽👍🏽❤❤❤❤❤❤❤❤❤🙏🙏

  • @Gurpal839
    @Gurpal839 Před 5 měsíci +5

    🙏🙏🙏ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ❤🙏🙏🙏

  • @vickramjitsingh8379
    @vickramjitsingh8379 Před 6 měsíci +8

    ਵਾਹਿਗੁਰੂ ਜਿਓਂ ਸੱਚੇ ਤੇ ਸੁੱਚੇ ਬੋਲ ਹਨ ਤੁਹਾਡੇ ਗੁਰਬਾਣੀ ਅਨੁਸਾਰ ਸਮਝੋਂ ਦੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @lawyersingh1699
    @lawyersingh1699 Před 5 měsíci +6

    A friend of mine reads extensively about guru Govind Singh. When he goes to bed, he gets beautiful dreams in which he looks at himself like a warrior always ready to take on the Enemy. The aura thing is a true thing.

  • @Noor_ilaahi
    @Noor_ilaahi Před 5 měsíci +1

    ਬਹੁਤ ਹੀ ਵਧੀਆਂ ਵਿਚਾਰ 🥰🙏🙏🙏

  • @sukhdevram4374
    @sukhdevram4374 Před 3 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
    ਵਾਹਿਗੁਰੂ ਜੀ ਮਨ ਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਮੈਂ ਬਹੁਤ ਡਿਪਰੈਸ਼ਨ ਵਿਚੋਂ ਲੰਘੀ ਹਾਂ ਜੀ ਪਰ ਪ੍ਰਮਾਤਮਾ ਦੀ ਮੇਹਰ ਸਦਕਾ ਨਾਮ ਬਾਣੀ ਨਾਲ ਜੁੜ ਚੁੱਕੀ ਹਾਂ ਜੀ

  • @LabhsinghSandhu-dh2nt
    @LabhsinghSandhu-dh2nt Před 4 měsíci +1

    ਬਹੁਤ ਬਹੁਤ ਧੰਨਵਾਦ ਖਾਲਸਾ ਜੀ ਤੁਹਾਡਾ ਸ਼ੁਕਰ ਹੈ

  • @HARMANDEEP44
    @HARMANDEEP44 Před 5 měsíci +4

    ਜਦੋਂ ਮਨ ਸ਼ਰੀਰ ਨਾਲੋਂ ਅਲਗ ਹੋਇਆ ਹੋਵੇ ਤਾਂ, ਇਕ ਦਮ ਅੱਖ ਖੁਲ ਜਾਵੇ ਫੇਰ ਇਸ ਤਰਾਂ ਫ਼ੀਲ ਹੁੰਦਾ ਹੈ। ਸੌਣ ਵੇਲੇ ਸਾਡਾ ਮੰਨ ਸ਼ਰੀਰ ਤੋਂ ਬੱਖਰਾ ਹੋ ਜਾਂਦਾ ਹੈ ਜੀ

  • @sapnabhatti3831
    @sapnabhatti3831 Před 5 měsíci +2

    ਵਾਹਿਗੁਰੂ ਜੀ 🙏

  • @parvinderkaur4839
    @parvinderkaur4839 Před 2 měsíci +1

    Waheguru ji tussi dono nu bahut sari blessings milen jo tussi sab da bhala kar rahe ho

  • @sulakhansingh5795
    @sulakhansingh5795 Před 3 měsíci +1

    Waheguru ji waheguru ji waheguru ji waheguru ji waheguru ji waheguru ji waheguru ji

  • @The16varinder
    @The16varinder Před 5 měsíci +1

    It has happened with me 5 to 6 times. With Guru's grace, i automatically chant 'Waheguru' and everything feels so light. This used to happen 10 years ago.

  • @balkarsingh6335
    @balkarsingh6335 Před 6 měsíci +4

    ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ

  • @HarpreetSingh-sq9kd
    @HarpreetSingh-sq9kd Před 5 měsíci +1

    Sachey patsha ji sada sade ang sang ney assi mehsoos kr sakde Han but dekh nahi sakde yad krke dekho ik waar sachey dillo bazza wale sachey patsha ji nu jroor darshan dindey ney khalsa ji waheguru ji sarbat Da bhala krn is kaljug dey dor ch mere sachey patsha ji 🙏🙏🙏🙏🙏

  • @baljeetkaur3193
    @baljeetkaur3193 Před 5 měsíci +1

    ਗੁਰੁ ਮੇਰੇ ਸੰਗ ਸਦਾ ਹੈ ਨਾਲੇ🙏🏻🙏🏻☝🏻☝🏻

  • @AmandipAmandip-bl9cd
    @AmandipAmandip-bl9cd Před 5 měsíci +1

    Wahegur ji wahegur ji wahegur ji wahegur ji ❤❤❤❤

  • @inderjitkaurdhaliwal3836

    Waheguru di kirpa nl nitname bhhutt vdhya chl reha c...bt hun tuttt gya ..even feel hunda jewe baba ji mere nl nraj ho ge..bechani hundi aa .

  • @NarinderKaur-tl7ue
    @NarinderKaur-tl7ue Před měsícem +1

    Waheguru ji aap ji nu hamesha chrardikla vich rakn Kush rkn sukrana waheguru ji

  • @SinghSingh-xc6jt
    @SinghSingh-xc6jt Před 5 měsíci +3

    ਧੰਨ ਸਿੱਖੀ

  • @AmritDhiman-yk2hq
    @AmritDhiman-yk2hq Před 2 měsíci +1

    Bht bht shukrana bhai sahib ji tuhada kina sohna samjhaya BS Waheguru ji Eda e sahayi hon sab de

  • @raghvirsingh9769
    @raghvirsingh9769 Před 6 měsíci +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji🙏🙏👌👌

  • @ahedpalsingh6810
    @ahedpalsingh6810 Před 10 dny +1

    Waheguru ji khalsa waheguru ke fateh 🙏

  • @ParamjeetKaur-xe7bq
    @ParamjeetKaur-xe7bq Před 6 měsíci +3

    Tusi pyare Guru de ladkey bacheya ne pati patni de aatmik rishtey da eh pakh samaldey rakh ke iss rishtey vich aandiya burayiya nu khatam Karke Grahsat jiwan nu khubsurat tarike naal jeen di jaach dasi he. Mannmatt. Te Gurmatt ki he samjayeya he. Waheguru tuhanu hor ball bakhshey keyiya de jiwan sawar jaange

  • @user-lq3ls5iz9r
    @user-lq3ls5iz9r Před 6 měsíci +3

    ਵਾਹਿਗੁਰੂ ਜੀ

  • @GaganSingh-em2st
    @GaganSingh-em2st Před 5 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਮੇਰੇ ਨਾਲ ਵੀ ਇਦਾ ਹੀ ਹੁੰਦਾ ਹੈ ਘੇਰਾ ਤਿਵੇਂ ਜਦੋਂ ਵੀ ਸੁਣਦਾ ਤੇ ਅਜੀਬ ਦਾ ਦਰਬਾਰ ਪੈਂਦਾ ਹੈ ਸਰੀਰ ਦੇ ਤੇ ਦੋ ਤਿੰਨ ਦਿਨ ਲਗਾਤਾਰ ਮੇਰਾ ਤੀ ਸੋਣ ਵੇਲੇ ਬ੍ਰਹਮ ਕਵਚ ਦਾ ਪਾਠ ਚਲਾ ਕੇ ਨਾਲ ਸੋ ਜਾਂਦਾ ਸੀ ਤਾਂ ਮੇਰੇ ਨਾਲ ਇਦਾ ਹੀ ਵਾਪਰਦਾ ਸੀ ਤੇ ਸਵੇਰੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਮੈਂ ਉਠਿਆ

  • @MehakopVlogs
    @MehakopVlogs Před 5 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @subsubprofessional3634
    @subsubprofessional3634 Před 5 měsíci +1

    Sade nal v bht kuch hoya h te ho v reha h...bas waheguru ji te bharosa rakh k baithe hoye aa k ik din sab kuch theek ho jana h

  • @anhadbaani7957
    @anhadbaani7957 Před 6 měsíci +1

    Waheguru ji mere naal v eda da experience hoya par main poora bharosa guru ji te rakhya
    Guru sahib ji ne kirpa karke dasya ke jot jagao
    Main jot jagani shuru kar diti jad tak jot jagdi hai raat nu aram naal so sakdi ha naal naal mool mantar karo jot jagani jaroori hai ji

  • @amanpreetkaur195
    @amanpreetkaur195 Před 5 měsíci +1

    ਵਾਹਿਗੁਰੂ ਸਾਹਿਬ ਜੀਓ 🙏🏻🙏🏻🙏🏻🙏🏻🙏🏻 ਕਿੰਨੀ ਸੋਹਣੀ ਸਮਝ ਦਿੱਤੀ ਏ ਜੀ👍

  • @Diljitkaur90
    @Diljitkaur90 Před 5 měsíci +4

    Han eh sch mere nal hunda c... Jd mai waheguru waheguru krdi c theek ho jandi c bot jada drawne dbaab painde c mainu... Fer usto vaad mai anxiety da shikar ho gyi... 3mnth di medicine kha k te chopai Sahib ji da path sun sun k mai theek hoi... Hr tym gurbani chldi c kanna ch... Mainu lgda hi nhi c ki eh dbaab mera picha chadnge... Waheguru ji ne mehar krti hun mainu kde koi drr nhi lgya... Eh sb mere nal mere maika ch hoya... Jive hi mera viaah hoya mai theek ho gyi.. mud k kde kuj nhi hoya....
    Waheguru ji 🙏 lakh lakh Dhanwaad apna mehar bhrya hath rkhn li.

    • @RanjasRanjas-pr4og
      @RanjasRanjas-pr4og Před 8 dny

      Hello didi aapki anxity kaise theek hoyi main bhut preshan a kuz v changa ni laggda

  • @harjeetsinghhsmaan7884
    @harjeetsinghhsmaan7884 Před 5 měsíci +2

    ਵਾਹਿਗੁਰੂ ਜੀ ਧੰਨਵਾਦ ਆਪ ਜੀ ਦਾ

  • @AshmanDeepkaur-uq2zg
    @AshmanDeepkaur-uq2zg Před 5 měsíci +3

    ਵਾਹਿਗੁਰੂ ਜੀ🙏🏻❤️

  • @user-qn1sv9hl1y
    @user-qn1sv9hl1y Před 5 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Haryanaboys602
    @Haryanaboys602 Před 6 měsíci +8

    Waheguru ji aapki har baat smjane wali hoti hai jeewan mei kam ati hai hmesha ❤
    Guru sahib ji ke bche ho aap aur apki sewa Guru sahib ji ne hi lgai hai🙏

  • @RatanSingh-be9nk
    @RatanSingh-be9nk Před 6 měsíci +3

    🌼🙏🌼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏🌹ਵਾਹਿਗੁਰੂ ਜੀਓ ਜੀ 🌸🙏🌸🙏 ਅਤੀ ਉਤੱਮ ਵਿਚਾਰ ਖਾਲਸਾ ਜੀ 🙏🙏

  • @gurnav2900
    @gurnav2900 Před 5 měsíci +1

    Satsriakal g🙏, khalsa g , m kde v nitnem g di bani da jaap ni shdya pr kl kise karan krke m ni kr payi, kuj negative thoughts v c kl, kl sachi son to baad 4.30 morning de kl mere nal eh chij wapri. M so rhi c te achank e ida lga jida rooh nikl gyi hoye te mere room ch e ghum rhi c ,fir pehle darbar sahib nu ankha ch simran kita te fir m apne guru sahib nu yaad kita ta mnu bhut jor nal jhthka lga te meri ankh khul gyi , mera saah suk gye te khalsa g jkeen mnaeo mnu lga ek pal lyi k m ni jinda ni hona c aaj. 🙏 shi keha tuc gurbani ni shdni chidi.

  • @user-ie4xp3pj8c
    @user-ie4xp3pj8c Před 6 měsíci +1

    Waheguru ji🙏🏼

  • @sukhbindersingh4143
    @sukhbindersingh4143 Před 6 měsíci

    Waheguru ji 🙏

  • @mehakcheema8159
    @mehakcheema8159 Před 6 měsíci

    Waheguru ji waheguru ji

  • @HappySingh-oj6yy
    @HappySingh-oj6yy Před 5 měsíci +2

    Hi bro I wotch first time your video is very good massage god bless you and your all family me sis jasbir from uk 🙏

  • @user-jv1ye1sw3y
    @user-jv1ye1sw3y Před 6 měsíci

    Waheguru ji mehar Karn sab te 🙏🙏

  • @manjeetmangat2373
    @manjeetmangat2373 Před 6 měsíci +1

    Waheguru 👏 ji 👏

  • @satypalkour1686
    @satypalkour1686 Před 5 měsíci +1

    Shi kh rhe ho ji bhyank supna v waheguru khde tut janda te mnu der ni lgda

  • @SukhwinderSingh-ix1kg
    @SukhwinderSingh-ix1kg Před 5 měsíci +1

    Waheguru ji 🙏🙏🙏🙏🙏🙏

  • @sapnanagi2659
    @sapnanagi2659 Před 6 měsíci +1

    Waheguru ji 🙏🙏🌹🌹

  • @jassmeenkaur2367
    @jassmeenkaur2367 Před 5 měsíci

    Waheguru ji ❤❤

  • @SidhuLegend5911-q9t
    @SidhuLegend5911-q9t Před 6 měsíci +1

    Waheguru g Waheguru g

  • @parveenkaur-vp1bx
    @parveenkaur-vp1bx Před 6 měsíci +2

    waheguru ji

  • @NavneetKaur-kw1sb
    @NavneetKaur-kw1sb Před 6 měsíci +1

    Waheguru 🙏🏻🙏🏻

  • @JasvinderSomal
    @JasvinderSomal Před 6 měsíci +2

    Same mere nal v Hoya c eda.. waheguru naam ne bchaya

  • @DavinderKaur-qw3pd
    @DavinderKaur-qw3pd Před 5 měsíci +1

    Waheguru waheguru waheguru waheguru waheguru waheguru waheguru waheguru waheguru waheguru waheguru waheguru 🙏💐🌸🌸🙏💐🌸🌸🙏💐🌸🌺🌺🙏❤❤

  • @parmjitkaur1161
    @parmjitkaur1161 Před 6 měsíci +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਖ਼ਾਲਸਾ ਜੀ।🙏

  • @user-qr5vy5mx5x
    @user-qr5vy5mx5x Před 6 měsíci +2

    Waheguru 🙏❤️

  • @user-sj9bo4gn6q
    @user-sj9bo4gn6q Před 5 měsíci

    Ryt g mara nal ve hunda se ma har roj nam japde a nd amrit shk lia hun thik a ma waheguru ji ka Khalsa waheguru ji ki faith

  • @ashumehra369
    @ashumehra369 Před 5 měsíci +1

    Wahegurug❤❤

  • @NeetuKaur-zj3sb
    @NeetuKaur-zj3sb Před 5 měsíci +1

    Waheguru ❤❤❤g

  • @KomalChoudharyNathyal
    @KomalChoudharyNathyal Před 6 měsíci +1

    Radhe krishna ❤️ waheguru g 🙏

  • @bossfact724
    @bossfact724 Před 6 měsíci +1

    Waheguru Ji Chardikala bakshan 🙏🙏❤️

  • @Sukhman0086
    @Sukhman0086 Před 5 měsíci

    Waheguru ji Waheguru ji🙏🏻🙏🏻🙏🏻🙏🏻🙏🏻🙏🏻🙏🏻

  • @manjindersingh7379
    @manjindersingh7379 Před 6 měsíci +1

    Satnam Waheguru ji 🙏🙏🙏🙏🙏

  • @user-sv7wo4gz5d
    @user-sv7wo4gz5d Před 6 měsíci +2

    Dhan Guru Nanak Dev ji 🙏

  • @homemaderecipe2190
    @homemaderecipe2190 Před 5 měsíci

    Jai Guru🙏🙏🙏🙏 ji

  • @lavneetkaur8881
    @lavneetkaur8881 Před 6 měsíci +1

    🙏🙏

  • @pamsinghni918
    @pamsinghni918 Před 6 měsíci +2

    Waheguru True 💯

  • @gurkirtsingh682
    @gurkirtsingh682 Před 6 měsíci +1

    Waheguru ji ka khalsa waheguru ji ki fathe 🙏🙏

  • @harmeetkaur5269
    @harmeetkaur5269 Před 5 měsíci +2

    Waheguru ji waheguru ji waheguru ji waheguru ji waheguru ji waheguru ji ka khalsa waheguru ji ki fateh 🙏

  • @jaskaranjitkaur7509
    @jaskaranjitkaur7509 Před 6 měsíci +1

    Bilkul sahi gall waheguru ji eda hunda ji pr koi yakeen krda koi nahi jis nal hunda ohi janda waheguru ji pr naam ch bhut power hai g

  • @boharsingh2089
    @boharsingh2089 Před 6 měsíci +1

    ❤❤❤❤❤❤❤

  • @vpcartoonshow7315
    @vpcartoonshow7315 Před 5 měsíci

    Thanks ji

  • @nishansingh771
    @nishansingh771 Před 6 měsíci +2

    Waheguru

  • @user-qj1oh9ey2z
    @user-qj1oh9ey2z Před 5 měsíci +2

    ❤❤❤❤ Waheguru ji❤❤❤❤❤

  • @user-be1pg3if6v
    @user-be1pg3if6v Před 6 měsíci +2

    Waheguru ji ka Khalsa waheguru ji ki Fateh ji 🙏🏻🙏🏻

  • @rajkirankaur2062
    @rajkirankaur2062 Před 6 měsíci +1

    Waheguru ji sarbat Da bhla karyo🙏🏻

  • @palwindersingh8808
    @palwindersingh8808 Před 6 měsíci +2

    Wheguru ji ka Khalsa waheguru ji ki Fateh ❤❤

  • @pahadiiboy6617
    @pahadiiboy6617 Před 6 měsíci +2

    Santnam waha Gru jii

  • @user-og2uk5mr6b
    @user-og2uk5mr6b Před 5 měsíci +2

    Waheguru ji waheguru ji waheguru ji

  • @GaganSingh-em2st
    @GaganSingh-em2st Před 5 měsíci

    🙏🙏🙏🙏🙏🙏

  • @user-be1pg3if6v
    @user-be1pg3if6v Před 6 měsíci +3

    Waheguru ji ka Khalsa waheguru ji ki Fateh ji 🙏🏻🙏🏻💖💖

  • @HarpreetKaur-hs4ke
    @HarpreetKaur-hs4ke Před 6 měsíci +1

    🙏🙏🌹🌹🌹🌷🌷🌷🙏🙏🥰🥰

  • @GurvinderSingh-kw4dz
    @GurvinderSingh-kw4dz Před 5 měsíci

    Boht e pyare video gurmukh pyareo boht sohna sroop sajje app ji de boht boht Dhanvaad ji

  • @gursimransimran9534
    @gursimransimran9534 Před 6 měsíci +2

    Good ❤

  • @Surinder_kaur87
    @Surinder_kaur87 Před 6 měsíci +1

    Waheguru ji karpa karo gi❤❤❤❤🙏🙏🙏