ਕੀ ਕਹਿਣਾ ਤੁਹਾਡਾ? ਵੇਖੋ ਇੱਕ ਗੁਰਸਿੱਖ ਦਾ ਦਿਮਾਗ, ਕੀ ਇਹ ਉਪਰਾਲਾ ਹਰ ਜਗਾਂ ਹੋਣਾ ਚਾਹੀਦਾ ਹੈ?

Sdílet
Vložit
  • čas přidán 7. 07. 2024
  • ਕੀ ਕਹਿਣਾ ਤੁਹਾਡਾ? ਕੀ ਇਹ ਉਪਰਾਲਾ ਹਰ ਗੁਰਦੁਆਰਾ ਸਾਹਿਬ ਵਿੱਚ ਹੋਣਾ ਚਾਹੀਦਾ ਹੈ? ਤੁਸੀਂ ਵੇਖਿਆ ਇਹ ਪਹਿਲਾਂ ਕਿਸੇ ਗੁਰੂ ਘਰ?
    Gurudwara Shri Guru Gobind Singh Ji Village Pragpur Derabassi

Komentáře • 36

  • @malwaboy2007
    @malwaboy2007 Před 9 dny +3

    ਇਹ ਬਾਹਰ ਦੀ ਸੰਭਾਲ ਬਹੁਤ ਚੰਗੀ ਲੱਗੀ
    ਹੁਣ ਆਪਣੇ ਅੰਦਰ ਦੀ ਆਤਮਾ ਨੂੰ ਵੀ ਸਾਫ਼ ਕਰਨ ਦੀ ਕੋਸ਼ਿਸ਼ ਵੀ ਕਰਨੀ । ਬਾਣੀ ਦੀਆਂ ਬਹੁਤ ਪਰਤਾਂ ਹਨ ਜੋ ਅਭਿਆਸ ਕਰਨ ਨਾਲ ਹੌਲੀ ਹੋਲੀ ਉਜਾਗਰ ਹੁੰਦਿਆਂ ਹਨ ਆਤਮਾ ਦੇ ਉੱਪਰ ਚੌਰ ਸਾਹਿਬ ਫੇਰਨ ਨਾਲ । ਧੰਨਵਾਦ ਇਹ ਬਹੁਤ ਚੰਗਾ ਲੱਗਿਆ ਦੇਖ ਕੇ ।
    ਵਾਹਿਗੁਰੂ ❤❤❤ ਵਾਹਿਗੁਰੂ ❤❤❤❤❤❤❤❤❤❤

  • @balbirbhogal3859
    @balbirbhogal3859 Před 14 dny +3

    ਬੌਤ ਹੀ ਸੌਣਾ ਸੁਨੇਹਾ🙏
    ਸਿਖ ਸੰਗਤ ਲਈ🙏

  • @balvinderkaurkhalsa5336
    @balvinderkaurkhalsa5336 Před 9 dny +2

    Bot Vadhiya uprala waheguru ji💐💐💐💐💐

  • @tasveersingh9802
    @tasveersingh9802 Před 13 dny +3

    ਵਾਹਿਗੁਰੂ ਜੀ

  • @KulwantSingh-wh8nj
    @KulwantSingh-wh8nj Před 10 dny +3

    ਸਿੱਖ ਵੀ ਪਾਖੰਡਵਾਦ ਤੇ ਦਿਖਾਵੇ ਕਰਨ ਜੋਗਾ ਰਹਿ ਗਿਆ। ਸਬਦ ਗੁਰੂ ਕੀ ਕਿਹਦਾ ਇਸਤੋਂ ਕੋਈ ਮਤਲਬ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਵੀ ਪੜ੍ਹੋ ਤੇ ਵਿਚਾਰੋ। ਗੁਰੂ ਸਾਹਿਬ ਨੂੰ ਬਾਹਰੀ ਅਡੰਬਰਾਂ ਦੀ ਲੋੜ ਨਹੀਂ।

  • @GURMEETKAUR-sb1kn
    @GURMEETKAUR-sb1kn Před 13 dny +3

    Wahaguru jiiiiii mehar karo jiiiiiiii 🙏🙏❤️❤️🙏🙏

  • @user-mw3fh5qs3q
    @user-mw3fh5qs3q Před 12 dny +1

    ਬਹੁਤ ਵਧੀਆ ਤਰੀਕਾ ਹੈ ਜੀ

  • @user-jw1ll9jv7b
    @user-jw1ll9jv7b Před 7 dny

    ਵਾਹਿਗੁਰੂ ਜੀ ਵਾਹਿਗੁਰੂ ਜੀ

  • @inderjitkaur6690
    @inderjitkaur6690 Před 4 dny

    ਬਹੁਤ ਵਧੀਆ ਗੱਲ ਆ ਜੀ 🙏🙏🙏🙏🙏

  • @manjitkaurpelia3506
    @manjitkaurpelia3506 Před 12 dny +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @msrathour2126
    @msrathour2126 Před 2 dny

    Bahoott vadiyaa upraalllaa veer ji 😇🙏🏼maff karnaa Shri rehrasss sahibb da jaap ho rehaa si pehlaa oh sunn dy eh jaan kari baad ch de dinddy jyadaa changaa lagnna si🙏🏼 bachiii bahoott sohnaa jaap kr rhi waheguru ji🙏🏼bhul chuk maff

  • @ManjitKaur-tj6gv
    @ManjitKaur-tj6gv Před 14 dny +2

    Waheguru ji

  • @AishleenKaur-hx3tk
    @AishleenKaur-hx3tk Před 14 dny +1

    Bahut vadhiya Waheguru Ji 🙏🙏❤️

  • @JasbirSingh-nm4fm
    @JasbirSingh-nm4fm Před 6 dny +2

    ਸੇਵਾ ਸੰਭਾਲ ਬਹੁਤ ਵਧੀਆ ਉਪਰਾਲਾ ਹੈ ਜੀ , ਪਰ ਤੁਸੀ ਕਹਿ ਰਹੇ ਹੋ ਸਿੱਖ ਸੰਗਤ ਵਿੱਚ ਕਿਹਾ ਜਾਂਦਾ ਚਵਰ ਤਖ਼ਤ ਦੇ ਮਾਲਕ ,ਹੈ ਚਵਰ ਆ ਜੀ ,ਭਾਈ ਸਾਹਿਬ ਗੁਰੂ ਸਾਹਿਬ ਇਹਨਾਂ ਨਿਕੀਆ ਨਿਕੀਆ ਚੀਜ਼ਾਂ ਦੇ ਮਾਲਕ ,ਭਾਈ ਸਾਹਿਬ ਜੀ ਉਸ ਪੰਕਤੀ ਦਾ ਮਤਲਬ ਕੁਲ ਕਾਇਨਾਤ ਦੇ ਮਾਲਕ ਹੈ ,ਇਹਨਾ ਦਿਖਾਵਿਆ ਤੋਂ ਬਚ ਜਾਓ ,ਕੋਈ ac ਲਾਈ ਜਾਂਦਾ ,ਕੋਈ ਕੰਬਲ ਤੇ ਕੰਬਲ ਦੇਈ ਜਾਂਦਾ ,ਸਿੱਖ ਵੀ ਹੁਣ ਅਡੰਬਰਾਂ ਦੇ ਚੱਕਰ ਵਿੱਚ ਪੈ ਗਏ ਹਨ

  • @parveenkaur-gc5kr
    @parveenkaur-gc5kr Před 14 dny +1

    Shri waheguru sahib ji 🙏🙏🙏🙏🙏🙏

  • @DarshanSingh-gj3ym
    @DarshanSingh-gj3ym Před 14 dny +1

    Wahe guru ji

  • @JATTSAAB96
    @JATTSAAB96 Před 4 dny

    Waheguru ji bless everyone🙏🏻🙏🏻🙏🏻🙏🏻🙏🏻❤️❤️❤️❤️❤️👌🏻👌🏻👌🏻👌🏻👍🏻👍🏻👍🏻👍🏻

  • @SukhwinderKaur-uk2sx
    @SukhwinderKaur-uk2sx Před 14 dny

    Satnam shiri Waheguru ji Dhann Dhann shiri guru garanth sahib ji

  • @kamaljit22kaur95
    @kamaljit22kaur95 Před 8 dny

    Waheguru ji waheguru ji

  • @peplosboutique4983
    @peplosboutique4983 Před 7 dny

    Waheguru ji 🙏

  • @mohindershant454
    @mohindershant454 Před 14 dny

    Waheguru ji Waheguru ji 🙏

  • @jaswinderkaur1907
    @jaswinderkaur1907 Před 14 dny

    Waheguru ji 🙏🙏🙏🙏🙏

  • @GurcharanSingh-ic1ff
    @GurcharanSingh-ic1ff Před 14 dny

    🙏🙏🌹🌹

  • @harjeetsinghguliani3114
    @harjeetsinghguliani3114 Před 14 hodinami

    Koi baat nehi वह to puri kaynaat ka🤓malik है

  • @nihalneel4189
    @nihalneel4189 Před 12 dny

    Veer ji

  • @bharpurkaur2946
    @bharpurkaur2946 Před 13 dny

    Where is thara shabh i am quite impressd about chour sahib 🙏🙏🙏🙏🙏🙏

  • @er.balwindersinghbajwapspc4194

    ਇਹ ਵੀਡੀਓ ਬਣਾਉਣ ਵਾਲਾ ਵੀ ਸਿੱਖੀ ਦੇ ਭੇਸ ਵਿੱਚ ਪਖੰਡੀ ਹੈ, ਐਵੇਂ ਪਖੰਡ ਜੇ ਦਿਖਾਈ ਜਾਂਦਾ, ਕਵਰ ਈ ਚਾੜਿਆ ਤੇ ਇਹਦੇ ਫਿਰ ਕੋਈ ਨਵੀਂ ਗੱਲ ਕਿਹੜੀ ਹੋ ਗਈ, ਜਿਸ ਤਰੀਕੇ ਨਾਲ ਪੇਸ਼ਕਾਰੀ ਕੀਤੀ ਜਾ ਰਹੀ ਹੈ, ਲੱਗਦਾ ਤਾਂ ਕਰਮਕਾਂਡ ਹੀ ਆ ।

  • @nihalneel4189
    @nihalneel4189 Před 12 dny

    Ssa ii

  • @kamalbajwa47
    @kamalbajwa47 Před 14 dny

    Eh tan mere lage wala pind aa

  • @rajveerbbr
    @rajveerbbr Před dnem

    SAB SIKHAN KO HUKAM HAI
    GURU MANEYO GRANTH

  • @surinderkaur-oo9hk
    @surinderkaur-oo9hk Před 14 dny +2

    ਵਾਹਿਗੁਰੂ ਜੀ

  • @GurvinderSingh-kw4dz
    @GurvinderSingh-kw4dz Před 3 dny

    Waheguru ji

  • @baldevrandhawa6827
    @baldevrandhawa6827 Před 12 dny

    Waheguru ji 🙏

  • @sukhsingh831
    @sukhsingh831 Před 7 dny

    Waheguru ji