Video není dostupné.
Omlouváme se.

Chan Reha Na Chan - Babbu Maan | Teaser | Punjabi Song 2023

Sdílet
Vložit
  • čas přidán 4. 09. 2023
  • Title - Chan Reha Na Chan (Audio Teaser)
    Singer/Music/Lyrics - Babbu Maan
    Managed by Shah Jandiali
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 5K

  • @debibabbumaan5248
    @debibabbumaan5248 Před 11 měsíci +14

    ਸਾਡੇ ਚੇਤਿਆਂ ਚ ਪੰਡਾਂ ਚਕਵਾਉਣ ਦੀਆਂ ਯਾਦਾਂ..
    ਆਥਣੇ ਜੇ ਨਰਮਾਂ ਤੁਲਾਉਣ ਦੀਆਂ ਯਾਦਾਂ...❤️

  • @moneyjassal2867
    @moneyjassal2867 Před 11 měsíci +7

    ਇਹ ਗੀਤ ਜਲਦੀ ਆਉਣ ਦਿਓ ਮਿਊਜ਼ਿਕ ਦਿਲ ਨੂੰ ਚੀਰ ਦਾ ਜਾਂਦਾ ਪ੍ਤਾ ਨੀ ਕਿਓ ਏਸ ਵਾਰ wait ਨੀ ਹੋ ਰਹੀ

  • @sukhdeepbal1758
    @sukhdeepbal1758 Před 11 měsíci +3

    ਨਾ ਹੁਣ ਰੌਣਕ, ਨਾ ਬਹਾਰਾਂ, ਨਾ ਹੁਣ ਫੁੱਟਣ ਫੁਹਾਰੇ
    ਚੰਨ ਰਿਹਾ ਨਾ ਚੰਨ ਮਹਿਰਮਾ, ਬੱਦਲਾਂ ਉਹਲੇ ਤਾਰੇ
    ਲਾਰਿਆਂ ਦੇ ਵਿੱਚ ਕੱਢਤੀ ਜ਼ਿੰਦਗੀ, ਜ਼ਿੰਦਗੀਓਂ ਲੰਮੇ ਲਾਰੇ

  • @kakaji1566
    @kakaji1566 Před 11 měsíci +2

    ਰੁਹ nu ਸੁਕੋਂ ਮਿਲੇਗਾ ਗੀਤ ਸੁਨ ਕੇ ਲਵ ਯੂ ਉਸਤਾਦ ਬੱਬੂ ਮਾਨ

  • @fanbabbumaandi8629
    @fanbabbumaandi8629 Před 11 měsíci +11

    ਛੱਡ ਵੇ ਮਾਨਾ ਗ਼ਮ ਤਾਂ ਹੁੰਦੇ ਜਿੰਦਗੀ ਦਾ ਸਰਮਾਇਆ
    ਬੇ ਮੁਰਾਵਜ਼ ਲੋਕਾਂ ਲਈ ਕਿਓਂ ਆਪਣਾ ਆਪ ਗਵਾਇਆ❤❤

  • @gopibeimaan
    @gopibeimaan Před 11 měsíci +9

    ਓਏ ਹੋਏ ਮਾਨਾ, ਕਯਾ ਆਵਾਜ਼ ਆ ਯਰ ਬਾਈ ਨਿਰਾ ਸੁਕੂਨ,❤❤❤❤❤❤❤

  • @gopibagri6718
    @gopibagri6718 Před 11 měsíci +4

    Agya maan purania yadan ch
    Lgdaa Ohi chan ohi ratan wangu hou eh song
    Kya baat music aa dil nu bdaa skoon milda
    Apa ta kal de music hi listen kri jne a ❤😅

  • @manpreetdhaliwal1526
    @manpreetdhaliwal1526 Před 11 měsíci +4

    ਓਏ ਹੋਏ ਉਸਤਾਦ ਜੀ ਕਿਆ ਬਾਤ ਆ ❤❤❤❤

  • @ladipedhanladipedhan6911
    @ladipedhanladipedhan6911 Před 11 měsíci +38

    ਬਹੁਤ ਮਿੱਠਾ ਤੇ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਹੋਉਗਾ❤❤❤❤❤❤

  • @Sunil_Mehra_Fan_Babbu_Maan
    @Sunil_Mehra_Fan_Babbu_Maan Před 11 měsíci +4

    ਚੰਨ ਰਿਹਾ ਨਾ ਚੰਨ ਮਹਿਰਮਾ ਬੱਦਲਾਂ ਓਹਲੇ ਤਾਰੇ❤❤❤❤

  • @ranjitsingh-wd5hw
    @ranjitsingh-wd5hw Před 11 měsíci +2

    Mann sab tudda har ik sab tu phla sunda ❤mann da har ik song sun k ਸਕੂਨ ਜਿਹਾ ਮਿਲਦਾ

  • @BrarYaara
    @BrarYaara Před 11 měsíci +1

    Ju rooh nu skoon milda
    Chan chani raat meharma di yaad agi Jatt waheguru mehar kare

  • @GurjitSingh-xn4fu
    @GurjitSingh-xn4fu Před 11 měsíci +74

    ਰੂਹ ਨੂੰ ਸਕੂਨ ਮਿਲਦਾ ❤❤ ਦੇਖਿਉ ਹਰ ਵਾਰ ਕੁਝ ਖਾਸ ਕਰਕੇ ਜਾਂਦਾ ❤ love you maan Saab ❤

  • @DALJITSINGH-lf2wy
    @DALJITSINGH-lf2wy Před 11 měsíci +8

    ਲਾਰਿਆਂ ਦੇ ਵਿੱਚ ਕੱਢ ਤੀ ਜ਼ਿੰਦਗੀ, ਜ਼ਿੰਦਗੀ ਓ ਲੰਬੇ ਲਾਰੇ. ਚੰਨ ਰਿਹਾ ਨਾ ਚੰਨ ਮਹਿਰਮਾਂ, ਬੱਦਲਾਂ ਓਲੇ ਤਾਰੇ............❤❤❤❤❤❤

  • @MalkeetSingh-nt5kj
    @MalkeetSingh-nt5kj Před 11 měsíci +6

    ਦਿਲ ਤੇ ਰਾਜ ਕਰ ਗਿਆ ਜਲਦ ਆ ਜਾਵੇ ਗਾਣਾ ਚੰਨ ਰਿਹਾ ਨਾ ਚੰਨ ਮਹਿਰਮਾ ❤💖 ਦਿਲ ਨੂੰ ਸਕੂਨ ਮਿਲਦਾ ਹੈ ਇਦਾ ਦੇ ਸੌਗ ਸੁਣ ਕੇ ਮਾਨਾ ਦਾ ਮੁੰਡਾ ਬੱਬੂ ਮਾਨ ਖੰਟ ਵਾਲਾ

  • @saraansaab7
    @saraansaab7 Před 11 měsíci +11

    ਰੂਹ ਨੂੰ ਸਕੂਨ ਮਿਲਦਾ ਮਿਊਜ਼ਿਕ ਸੁਣ ਕੇ 😓❤️🎶

  • @Sunil_Mehra_Fan_Babbu_Maan
    @Sunil_Mehra_Fan_Babbu_Maan Před 11 měsíci +41

    ਰੂਹਾਂ ਦਾ ਸਕੂਨ ਦਿਲਾਂ ਦੀ ਧੜਕਨ ਉਸਤਾਦ ਬੱਬੂ ਮਾਨ❤❤❤ ਲਵ ਯੁ ਉਸਤਾਦ ਜੀ❤

  • @Ajay_Sharma
    @Ajay_Sharma Před 11 měsíci +49

    ਚੰਨ ਰਿਹਾ ਨਾ ਚੰਨ ਮਹਿਰਮਾ, ਬਦਲਾ ਓਹਲੇ ਤਾਰੇ,, ਲਾਰਿਆ ਦੇ ਵਿਚ ਕੱਟ ਤੀ ਜਿੰਦਗੀ, ਜਿੰਦਗੀ ਲੰਬੇ ਲਾਰੇ ਮਾਨ ਸਾਹਿਬ 😍😍😍

  • @user-yx2zg5un8s
    @user-yx2zg5un8s Před 11 měsíci +1

    Chan reha na chan ❤ Kya gal baat ah ❤❤Repeat te chli jnda jdo da ayea ❤

  • @harryb1951
    @harryb1951 Před 11 měsíci +1

    Babbu maan ty babbu maan hi aa , Baap of industry 🔥🔥🔥🔥🎶🎶🎶🎶✍️✍️✍️✍️✍️tere koi Rees maan saab 😍😍😍😍

  • @vickysnl
    @vickysnl Před 11 měsíci +27

    ਚੰਨ ਰਿਹਾ ਨਾ ਚੰਨ ਮਹਿਰਮਾ ਬਦਲਾਂ ਓਹਲੇ ਤਾਰੇ, ਲਾਰਿਆਂ ਦੇ ਨਾਲ ਜ਼ਿੰਦਗੀ ਕੱਢਤੀ ਜ਼ਿੰਦਗੀ ਲੰਬਿਓਂ ਲਾਰੇ ❤️❤️❤️❤️❤️❤️

  • @sanju_thapar
    @sanju_thapar Před 11 měsíci +15

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤

  • @highend6514
    @highend6514 Před 11 měsíci +11

    ਉਹ ਬਚਪਣ ਵਾਲੇ ਦੌਰ ਚੌ ਲੈ ਗਿਆ ਉਸਤਾਦ " ਪੁਰਾਣੀਆਂ ਯਾਦਾ ਤਾਜਾ ਸਿਰਫ ਟੀਜਰ ਤੇ❤❤❤❤

  • @gurpeetjanagal3231
    @gurpeetjanagal3231 Před 11 měsíci +2

    CHANN REHA NA CHANN MEHRMA NEW SONG.... BABBU BAI ANYTIME #babbumaan #kisaanmajdoorektazindabad @babbumaaninsta KISAAN MAJDOOR EKTA ZINDABAAD

  • @babbuaulakh661
    @babbuaulakh661 Před 11 měsíci +22

    ਚੰਨ ਰਹਿਆ ਨਾ ਚੰਨ ਮਹਿਰਮਾਂ ਬਦਲਾਂ ਉਲੇ ਤਾਰੇ ਜਿਂਦਗੀ ਕੋਈ ਕਿਦਾਂ ਕੱਡੇ ਜਿਂਦਗੀ ਲੰਮੇ ਲਾਰੇ❤❤❤

  • @dsmavivlog5048
    @dsmavivlog5048 Před 11 měsíci +10

    Aje likheya Kithe E .. Aje Gaeya Kithe E …Aje khal Ch Gumda Me Nakka Laeya Kithe E…Dekhde Jao Age Age Kee Hunda….One & Only Babbu Maan

  • @ammyjalandhriya2730
    @ammyjalandhriya2730 Před 11 měsíci +1

    Ustaad de geet da Jdo phone te notification aunda rooh khush ho jndi aa ✨❤️‍🩹

  • @SUKHPREETKAUR-bx4pp
    @SUKHPREETKAUR-bx4pp Před 11 měsíci +3

    ਮੂੰਗਫ਼ਲੀ ਦੇ ਆਉਣ ਨਾਲ ਰੇਟ ਨਹੀ ਘੱਟ ਦਾ ਕਦੇ ਬਦਾਮਾਂ ਦਾ ਗੀਤਾ ਚ ਅੱਤ ਕਰਾਈ ਆਉਂਦਾ ਮੁੰਡਾ ਮਾਨਾ ਦਾ 🤟🏻🤟🏻🦅💯
    ਜਿੰਦ ਜਾਨ ਖੰਟ ਆਲਾ ਮਾਨ ❤❤❤

  • @Punjabiroast169
    @Punjabiroast169 Před 11 měsíci +3

    Wah oye mereiya mana
    tere Sur niyare,
    Ohna de Umar 100 sall hoje
    Jehde tenu sunde aa sare❤
    Love you maan Saab ❤
    Like button 👍

  • @AmmandeepSingh-ru4gn
    @AmmandeepSingh-ru4gn Před 11 měsíci +5

    Koi ni he race ch_ one nd only legend babbu maan💪 #1 trending superstar⛳🦅

  • @ranjitsohalsingh-zo8jz
    @ranjitsohalsingh-zo8jz Před 11 měsíci +1

    ਐਵੇਂ ਨਹੀਂ ਦੁਨੀਆਂ ਉਸਤਾਦ ਕਹਿੰਦੀ ਲਵ ਯੂ ਉਸਤਾਦ ਜੀ

  • @maansaab1080
    @maansaab1080 Před 11 měsíci +2

    Ustad ji kaint music 🎶 no1 singer real legend maan Saab ji

  • @Ustaadlokinsta
    @Ustaadlokinsta Před 11 měsíci +4

    Full always superhit jauga eh song vv.....❤❤❤
    Love you Maan Saab...

  • @deepjhaneri1222
    @deepjhaneri1222 Před 11 měsíci +7

    Eh song da bhut tym da intzar c 🎉❤

  • @SatinderSingh-ql2hv
    @SatinderSingh-ql2hv Před 11 měsíci +3

    म्यूजिक में ही कितना सुकून मिल रहा है ❤️😍

  • @sukhrajbhullar6206
    @sukhrajbhullar6206 Před 11 měsíci +2

    ਇਕ ਤਾ ਜਾਦੂਮਈ💫 ਅਵਾਜ਼ ਤੇ ਉਤੋਂ ਲਿਖਤ✍🏻 ਵੀ ਅੱਤ ਦੀ🔥
    Love you jane😘❤❤

  • @ravibhandal2000
    @ravibhandal2000 Před 11 měsíci +41

    ਬੱਬੂ ਮਾਨ ਜਿਦਾਬਾਦ ਸੀ ਜਿੰਦਾਬਦ ਹੈ ਜਿੰਦਾਬਦ ਰੈਹਗਾ ਸਦਾ ਲਈ ਬਾਈ ਸਾਡਾ ਸਿਕੰਦਰ ਦੁਨੀਆਂ ਜਿੱਤੀ ਬੈਠਾ ਬੇਈਮਾਨ ❤❤❤❤❤❤

  • @simransimmi6179
    @simransimmi6179 Před 11 měsíci +5

    ਕੋਈ ਤੋੜ ਨੀ ਬਾਈ ਦੀ ਕਲਮ ਦਾ ❤ ਜਿਉਂਦਾ ਵਸਦਾ ਰਹੇ ਬਾਈ ਸਾਡਾ 😊ਮੇਰੀ ਵੀ ਉਮਰ ਲੱਗ ਜਾਵੇ ਬਾਈ ਨੂੰ ♥️♥️

  • @rabbdihaveli6280
    @rabbdihaveli6280 Před 11 měsíci +6

    Sare song Meri life te Bne lgde aa , Jadon Chan Channni Aya si odon Sada Ishq Zora te si , jadon Mitra di Chattri aya odon oda viah ho gya , Hun jadon 20 Saal baad mili te Song aya Chan Riha na Chan Mehrma ….Wah Life vi kia Cheej hai 😢

  • @komalsangha7komalsangha84
    @komalsangha7komalsangha84 Před 11 měsíci +1

    Chan reha na chan ❤ Repeat te chli jnda jdo da ayea ❤

  • @RaviSingh-vl5jk
    @RaviSingh-vl5jk Před 11 měsíci +5

    ਚੰਨ ਚਾਨਣੀ ਰਾਤ ਮਹਿਰਮਾ ਟਿਮ ਟਮਾਉਦੇ ਤਾਰੇ ❤❤❤❤❤

  • @HappySingh-Hakamwala
    @HappySingh-Hakamwala Před 11 měsíci +74

    ਚੰਨ ਰਿਹਾ ਨਾ ਚੰਨ ਮਹਿਰਮਾ ❤ ਜਿਉਂਦਾ ਰਹਿ ਮਾਨਾ ਰੂਹ ਨੂੰ ਸਕੂਨ ਮਿਲਦਾ ਅਜਿਹੇ ਸੋਂਗ ਸੁਣ ਕੇ ❤❤❤❤❤

  • @AmmandeepSingh-ru4gn
    @AmmandeepSingh-ru4gn Před 11 měsíci +1

    Teaser vi top trending_ song vi top trending 🎉 3songs💪 trending ch chal rhe ustaad babbu maan de😊👌

  • @gurpeetjanagal3231
    @gurpeetjanagal3231 Před 11 měsíci +2

    ਨਿਤ ਰੱਖੀਏ ਮੋਚਣਾ ਲਾ ਕੇ ਨੀ 🎸🥁.....

  • @Sonu_quotes_75
    @Sonu_quotes_75 Před 11 měsíci +22

    ਯਾਰ ਕਿੰਨਾ ਸਕੂਨ ਏ ਸੰਗੀਤ ਚ ਹੀ ❤️😍 CAN'T WAIT FOR FULL SONG ❤️❤️

  • @Manishsinghrishu
    @Manishsinghrishu Před 11 měsíci +23

    Waheguru chardi klan ch rakhe ustad nu sada ❤

  • @woodgrazingsawmilkskils
    @woodgrazingsawmilkskils Před 11 měsíci +3

    a gaana kalam kalla wngu chlna a poora ❤

  • @vickydhanju8685
    @vickydhanju8685 Před 11 měsíci +1

    ਕੋਈ ਮੁਕਾਬਲਾ ਨਹੀਂ ਕਿਸੇ ਨਾਲ ਕਿਆਂ ਬਾਤ ਹੈ ਉਸਤਾਦ 🔥🔥🔥

  • @sunnysingh-hf3jo
    @sunnysingh-hf3jo Před 11 měsíci +9

    Har baar new lyrics, alag music, alag composition... Ufff... Ustaad warga duniya ch koi na hoya na hona❤

  • @gagandeep8099
    @gagandeep8099 Před 11 měsíci +4

    Kina sakoon aa bai di aawaj ch 👌👌

  • @AmmandeepSingh-ru4gn
    @AmmandeepSingh-ru4gn Před 11 měsíci +4

    Chlda fer teaser vi 🔝 trending te 🤟🎉

  • @mukeshguleria2558
    @mukeshguleria2558 Před 11 měsíci

    Meri jind jaan..Mera Maan.....BIEMAAN.......dil de andar takk chla gya eh Tera gana ..........lub u Bai.....meri jind jaan ....Maan.....BIEMAAN

  • @ravinderwarring01
    @ravinderwarring01 Před 11 měsíci +198

    ਵਾਹ ਉਸਤਾਦ ਜੀ ਮਿਊਜਿਕ ਸਿਰਾ ਦਿਲ ਨੂੰ ਸਕੂਨ ਮਿਲਦਾ ❤

  • @nishan02.
    @nishan02. Před 11 měsíci +6

    ਬੁਰੇ ਸੀ ਬੁਰੇ ਹਾਂ ਬੁਰੇ ਹੀ ਰਹਾਂ ਗੇ ਮਾਨ ਸੁਣਦੇ ਸੀ ਸੁਣਦੇ ਹਾਂ .. ਜਦ ਤੱਕ ਜਾਨ ਸੁਣਦੇ ਹੀ ਰਹਾਂ ਗੇ☝️💪👉✍🦅👑🙏🏻

  • @user-eg2jc4mu6m
    @user-eg2jc4mu6m Před 11 měsíci +2

    Rooh nu skoon Mel Jana maana tenu sone te love you ❤❤❤❤

  • @JeevanSingh-ln2sb
    @JeevanSingh-ln2sb Před 11 měsíci +10

    ਸੁਰ ਤੇ ਸੰਗੀਤ ਰੁਹ ਨੂੰ ਦਿੰਦਾ ੲੇ ਸਕੌਨ ਜੁਓਦਾ ਰਹੇ ਸਾਡਾ ਖੰਟ ਵਾਲਾ ਮਾਨ ❤🙏🙏

  • @Thealtafmalik_
    @Thealtafmalik_ Před 11 měsíci +35

    You can ignore Punjabi but you can't ignore Bubbu Maan ❤😍

  • @foodiemeals0
    @foodiemeals0 Před 11 měsíci +11

    Babbu Maan is a masterpiece and backbone of Punjab music industry love you maan shaab forever 💞

  • @gurpreetsingh7145
    @gurpreetsingh7145 Před 11 měsíci +4

    20 ਸਾਲ ਬਾਅਦ ਉਸਤਾਦ ਜੀ ਨੇ ਚੰਨ ਚਾਨਣੀ ਵਾਲਾ ਮੇਟਰ ਲਿਆਂਦਾ ਇਹੀ ਉਸਤਾਦ ਜੀ ਦਿਮਾਗ ਜੋ ਹਰ ਕਿਸੇ ਨਾਲ ਨਹੀ ਮਿਲਦਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਦਿਲ ਦੀ ਗਹਿਰਾਈ ਤੋ ਪਿਆਰ ਉਸਤਾਦ ਜੀ

  • @legendbandye
    @legendbandye Před 11 měsíci +1

    ਏਜ ਯੂਜ਼ ਦੇ ਮਿੱਤਰੋ ਕੋਈ ਹੁੰਦਾ ਨਹੀਂ ਦਾਅਵਾ, ਖੋਰੇ ਮਾਨਾ ਕਾਲ ਕੀਹਦਾ ਮੱਲੀ ਬੈਠਾ ਪਾਵਾਂ, ਕਦੇ ਬੁਢਾਪਾ ਆਉਂਦਾ ਨਈ ਮਰਦ ਤੇ ਘੋੜੇ ਤੇ, ਦੇਖਲਾ ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ. #babbumaanlovers❤️ #babbhmaan #adabpunjabi #gaggugm7

  • @prembajaj137
    @prembajaj137 Před 11 měsíci +6

    The Babbu’s everlastingly music nd voice..🎉🎉🎉congrats to all❤❤❤

  • @Manish_singh_1235
    @Manish_singh_1235 Před 11 měsíci +8

    Dhamaka on track 💪🤟❤

  • @arshgill7608
    @arshgill7608 Před 11 měsíci +18

    What an aura 🔥
    What a legend
    What an attitude
    What an Artist
    Babbu Maan is godfather of punjabi industry no doubt. 👑

  • @gurvinderrandhawa2427
    @gurvinderrandhawa2427 Před 11 měsíci +1

    Aini mitthi awaaz te music sunke dil nu sakoon mil gya ustaad g

  • @Maanvlogs577
    @Maanvlogs577 Před 11 měsíci +5

    Maan Saab ❤❤❤ the vibe awesome another masterpiece is coming

  • @jassjatti4555
    @jassjatti4555 Před 11 měsíci +244

    ਚੰਨ ਰਿਹਾ ਨਾ ਚੰਨ ਮਹਿਰਮਾਂ ❤️❤️❤️ ਬੱਦਲਾਂ ਓਹਲੇ ਤਾਰੇ ❤️❤️❤️ ਜ਼ਿੰਦਗੀ ਕੋਈ ਕਿੱਦਾਂ ਕੱਡੇ ❤️❤️❤️ ਜ਼ਿੰਦਗੀਓ ਲੰਬੇ ਲਾਰੇ ਕਿਆ ਬਾਤ ਮਾਨ ਸਾਬ੍ਹ 😍😍😍❤️❤️❤️ ਚੰਨ ਰਿਹਾ ਨਾ ਚੰਨ….. ਬੱਬੂ ਮਾਨ ਸਾਬ ਦੀ ਲਿਖਤ 👌👌👌❤️❤️❤️ ਜਿਓ ਮਾਨ ਸਾਬ੍ਹ ਲੰਮਿਆਂ ੳਮਰਾਂ ਹੋਣ 🙏🏻🙏🏻🙏🏻🙏🏻

    • @Maanfans777
      @Maanfans777 Před 11 měsíci +6

      ਚੰਨ ਰਿਹੈ ਨਾ ਚੰਨ ਮਹਿਰਮਾ ❤❤🎉

    • @user-gg7dy1ut2c
      @user-gg7dy1ut2c Před 11 měsíci +3

      ❤❤patti sir

    • @jagdeeprupal5394
      @jagdeeprupal5394 Před 11 měsíci +5

      ਬੱਬੂਮਾਨ ਓਤੋ ਐਂਡ ਗੱਲ ਬਾਤ

    • @bannigill5128
      @bannigill5128 Před 11 měsíci +5

      Kokaaa

    • @ArshdeepSingh-tu2sw
      @ArshdeepSingh-tu2sw Před 11 měsíci +5

      @@Maanfans777 🎆🎆🎆🎉🎆🎉🎉🎆🎉🎆🎉

  • @beantsingh3279
    @beantsingh3279 Před 11 měsíci +3

    ਕਦੋਂ ਕਰੋ ਗੇ ਰਿਲੀਜ਼ ਕਰਦੋ ਜੀ।❤❤❤❤❤plz ਜਲਦੀ

  • @kakaji1566
    @kakaji1566 Před 11 měsíci +2

    Love you ustad Babbu Maan ❤

  • @fanbabbumaande6920
    @fanbabbumaande6920 Před 11 měsíci +4

    ਹੁਣ ਤਾ ਇੰਤਜ਼ਾਰ ਆ ਪੂਰੇ ਗੀਤ ਦਾ ❤❤❤

  • @kamaljitsingh4061
    @kamaljitsingh4061 Před 11 měsíci +5

    Love you ਉਸਤਾਦ ਜੀ ਤੁਹਾਡੇ ਗਾਣੇ ਦੀ ਹਮੇਸ਼ਾ ਉਡੀਕ ਰਹਿੰਦੀ ਹੈ

  • @batagaming3147
    @batagaming3147 Před 11 měsíci +1

    Bil bored King 🤴 ustad babbu maan

  • @user-gg7dy1ut2c
    @user-gg7dy1ut2c Před 11 měsíci +4

    Kya music or lyrics ustad ji koi tod nhi h love you

  • @vishalkamboj5296
    @vishalkamboj5296 Před 11 měsíci +5

    ਚੰਨ ਰਿਹਾ ਨਾ ਚੰਨ ਮਹਿਰਮਾ❤❤❤❤

  • @djsabbyeventsofahmedgarh7363
    @djsabbyeventsofahmedgarh7363 Před 11 měsíci +3

    Kya music hai babe kinna sakoon manna Teri gayiki ch

  • @kakaji1566
    @kakaji1566 Před 11 měsíci +2

    Love you ustad Babbu Maan

  • @inderjeetsaab633
    @inderjeetsaab633 Před 11 měsíci +20

    ਹਾਏ ਓਏ ਰੱਬਾ ਜਾਨ ਹੀ ਪਾ ਦਿੱਤੀ ਮਿਊਜ਼ਿਕ ਨੇ ਤਾਂ ਫੁੱਲ ਗਾਣਾ ਕਦੋਂ ਤੱਕ ਅਉਗਾ ਮਾਨ ਸਾਬ ਲਵ ਯੂ ❤❤❤❤

    • @preet6563
      @preet6563 Před 11 měsíci

      Jado tusi hukam kita 😊

  • @lovepreetbadyal6596
    @lovepreetbadyal6596 Před 11 měsíci +2

    ਚੰਨ ਰਿਹਾ ਨਾ ਚੰਨ ਮਹਿਰਮਾ ਬੱਦਲਾਂ ਓਹਲੇ ਤਾਰੇ ਲਾਰਿਆ ਦੇ ਵਿੱਚ ਕੱਢਤੀ ਜ਼ਿੰਦਗੀ ਜ਼ਿੰਦਗੀ ਓ ਲੰਮੇ ਲਾਰੇ ਚੰਨ ਰਿਹਾ ਨਾ ਚੰਨ ਮਹਿਰਮਾ ਬੱਦਲਾਂ ਓਹਲੇ ਤਾਰੇ ❤❤❤❤❤❤❤

  • @KSandhu91
    @KSandhu91 Před 11 měsíci +2

    Chan reha na chan❤❤

  • @DeepKahlon-nc6wq
    @DeepKahlon-nc6wq Před 11 měsíci +3

    Koi lafaz nahi hai mere kol maan saab tuhadi tareef layee

  • @ankushnidani4296
    @ankushnidani4296 Před 11 měsíci +3

    Jai Ho Ustaad Babbu Ki ❤

  • @Abdullah_Jutt_Official
    @Abdullah_Jutt_Official Před 11 měsíci +5

    A Like For Living Legend Ustad Babbu Maan Saab Ji ❤❤

  • @AmmandeepSingh-ru4gn
    @AmmandeepSingh-ru4gn Před 11 měsíci +3

    Huge Waiting for the full song😍👌

  • @gikkysingh9565
    @gikkysingh9565 Před 11 měsíci +3

    Ghant Maan

  • @rohitpaul9112
    @rohitpaul9112 Před 11 měsíci +4

    ❤ ਖੁਸ਼ ਕੀਤਾ ਈ ਜੱਟਾ 🎉

  • @ravdeepsarout7721
    @ravdeepsarout7721 Před 11 měsíci +4

    Music ch e dil da dard feel hunda 💔

  • @goragill2324
    @goragill2324 Před 11 měsíci +4

    Jaldi bhejo ustad g wait kri jane aa asi ta ❤❤

  • @ammyjalandhriya2730
    @ammyjalandhriya2730 Před 11 měsíci +2

    Kar do release baar baar teaser hi suni jnde aa ❤❤

  • @singhstudiotungan1201
    @singhstudiotungan1201 Před 11 měsíci +26

    ਮਾਨ ਸਾਹਿਬ ਤੁਹਾਡੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ

  • @arjunsidhu7669
    @arjunsidhu7669 Před 11 měsíci +46

    ਚੰਨ ਰਿਹਾ ਨਾ ਚੰਨ ਮਹਿਰਮਾ, ਬਦਲਾ ਓਹਲੇ ਤਾਰੇ,, ਲਾਰਿਆ ਦੇ ਵਿਚ ਕੱਟ ਤੀ ਜਿੰਦਗੀ, ਜਿੰਦਗੀ ਲੰਬੇ ਲਾਰੇ❤️❤️❤️🔥🔥🔥🔥 ਮਾਨ ਸਾਹਿਬ ❤

  • @AslamKhan-vj5xm
    @AslamKhan-vj5xm Před 11 měsíci +1

    Ustaad pisse meri Facebook ty ldayi bhut hundi loka nal love you ustaad ji 🥰🥰🥰🥰🥰

  • @ravindersingh7467
    @ravindersingh7467 Před 11 měsíci +3

    Asi kise hor nu ni jan de,asi fan khant wale maan de.

  • @karmjeetkuar
    @karmjeetkuar Před 11 měsíci +5

    ਤੇਰੀ ਆਵਾਜ਼ ❤ ਦਿਲ ਨੂੰ ਛੂਹਦੀ ਏਂ ਮਾਨਾਂ ਲਵ ਯੂ ਉਸਤਾਦ ਜੀ ❤️😍😍 ਅਸੀਂ ਤਾਂ ਆਪਣੇ ਆਲੇ ਦੀ ਅਵਾਜ਼ ਪਹਿਚਾਣ ਲੈਂਦੇ ਹਾਂ ਦਿਲ ਨੂੰ ਸਕੂਨ ਮਿਲਦਾ ❤️ ਗੀਤ ਸੁਣ ਕੇ ਬੱਬੂ ਮਾਨ ਦੇ ❤ਲਵ ਯੂ ਉਸਤਾਦ ਜੀ ❤️😍 ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ 🙏❤️ ਸਾਡੀ ਵੀ ਉਮਰ ਲੱਗ ਜਾਵੇ ਸਾਡੇ ਮਾਨ ਉਸਤਾਦ ਬੱਬੂ ਮਾਨ ਨੂੰ 🙏❤️😍😍😍 ਲਵ ਯੂ ਜਾਨੇ 😊❤

  • @Gurusantpuriya786
    @Gurusantpuriya786 Před 11 měsíci +3

    Sad song lagda 😢 maan saab ne ashaqa di Dard samjnde aa 🥺🥺🥺

  • @diljaangill4485
    @diljaangill4485 Před 11 měsíci +2

    Ah song lagda ohi chan ohi raatan wali di takar ch houga 🎉

    • @sukhdeepbal1758
      @sukhdeepbal1758 Před 11 měsíci

      Haiga eh Ohi chann Ohi raata 2 c
      Pr maan saab de mood te depend sab kuj

  • @hharjiderhharjider4676
    @hharjiderhharjider4676 Před 11 měsíci +2

    Punjabi music industry 👑 ਬੱਬੂ ਮਾਨ ❤kisaan majdoor Ekta zindabad

  • @vaneetkumar4760
    @vaneetkumar4760 Před 11 měsíci +3

    Waheguru ji tuhanu chardikala ch rakhe

  • @singhgurmeet3034
    @singhgurmeet3034 Před 11 měsíci +9

    ਸੱਚੀ ਦਿਲ ਨੂੰ ਸਕੂਨ ਮਿਲਦਾ ਸੁਣ ਕੇ ❤❤

  • @user-vm9ly3qg4z
    @user-vm9ly3qg4z Před 11 měsíci +2

    Chan chandni raat 2 ❤❤❤

  • @user-xq5kq9wt7d
    @user-xq5kq9wt7d Před 11 měsíci +2

    Jaan babbu maan

  • @user-gf1hy3fg5q
    @user-gf1hy3fg5q Před 11 měsíci +7

    Every song has different and unique tune 🎉🎉🎉🎉