Video není dostupné.
Omlouváme se.

Kehange Khalnayak - Babbu Maan | Official Music Video | Punjabi Song 2023

Sdílet
Vložit
  • čas přidán 19. 09. 2023
  • Song - Kehange Khalnayak
    Singer/Music/Lyrics - Babbu Maan
    Featuring - Samaira Sandhu
    Mix-Master - Bhanu Thakur
    Managed by Shah Jandiali
    Director - R Swami
    Kehange Khalnayak Babbu Maan
    Apple Music : / kehange-khalnayak-single
    Amazon : music.amazon.i...
    Spotify : open.spotify.c...
    Wynk : wynk.in/music/...
    Kkbox : www.kkbox.com/...
    Shazam : www.shazam.com...
    YT Music : • Kehange Khalnayak - Ba...
    Reeso : www.resso.com/...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 15K

  • @rajeshbawa98722
    @rajeshbawa98722 Před 11 měsíci +74

    ਮੇਰੇ ਵੀਰੋ ਤੁਸੀ ਜਿਨੂੰ ਜਿਨੂੰ ਮੰਨ ਦੇ ਹੋ ਬੱਸ ਓਸ ਅੱਗੇ ਇਕ ਟਾਈਮ ਅਰਦਾਸ ਕਰਿਆ ਕਰੋ ਕੇ ਸਾਡਾ ਉਸਤਾਦ ਹਮੇਸ਼ਾ ਚੜ੍ਹਦੀ ਕਲਾਂ ਰਹੇ ਤੇ ਸਾਡੇ ਨਾਲ ਹਮੇਸ਼ਾ ਪਿਆਰ ਬਣਾਈ ਰਾਖੀ❤❤❤❤

  • @ਬੇਈਮਾਨ
    @ਬੇਈਮਾਨ Před 10 měsíci +34

    ਜਿਹੜੇ ਨੇ ਤੇਰੇ ਆਪਣੇ,,ਤੇਰੇ ਜੋੜਾਂ ਦੇ ਵਿੱਚ ਬੈਣਗੇ,,❤ ਨਾ ਕਰ ਨਾ ਕਰ ਮੁੱਹਬਤ ❤ਵਾਹ ਖੰਟ ,, ਵਾਲ਼ਿਆਂ ਨਹੀਂ ਰੀਸਾਂ ਤੇਰੀਆਂ Love you so much ❤❤❤❤❤❤❤❤

  • @NeerajKumar-gc3ku
    @NeerajKumar-gc3ku Před 3 dny +2

    Utte Neeli shatt ,Thale Babbu Maan jattiye ,
    Sadha de dere na ja jattiye
    ਬੱਚਿਆਂ nu Science ਪੜ੍ਹਾ jattiye
    ❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg Před 9 měsíci +25

    Waheguru ji Lambi umar Kari sadae Maan Saab di 👏👏👏👏👏👏

  • @foodiemeals0
    @foodiemeals0 Před 11 měsíci +107

    Babbu Maan is a working different then others there is no compersion and competition. Always rocks and love you maan shaab forever 💞💞

  • @ManisranMaan-mq2xt
    @ManisranMaan-mq2xt Před 11 měsíci +20

    ਐਵੇਂ ਖਾਬ ਸਜ਼ਾ ਲਏ 😊ਮਹਿਰਮ ਸੁਣਕੇ ਤੇਰੀਆਂ ਬਾਤਾਂ..
    ਨਹਿਰ ਕਿਨਾਰੇ ਬੈਠ ਗੁਜਾਰੀਆ ਸੰਘ ਤੇਰੇ ਜੋ ਰਾਤਾਂ .
    ਨਾ ਉਹ ਰੌਣਕ ਨਾ ਬਹਾਰਾਂ-2
    ਨਾ ਹੁਣ ਫੁੱਟਣ ਫੁਹਾਰੇ......!
    ਚੰਨ ਰਿਹੈ ਨਾ ਚੰਨ ਮਹਿਰਮਾ......!
    ਬੱਦਲਾ ਉਹਲੇ ਤਾਰੇ.....
    #babbumaan #gaggugm7 🫡🫡✍️✍️💯💯

  • @SukhdevSinghDhaliwal-wr3dg
    @SukhdevSinghDhaliwal-wr3dg Před 9 měsíci +20

    All time favourite babbu maan Sahib Ji 👏👏👏👏👏👏👏👏👏👏👏👏

  • @vakhrekaraj9948
    @vakhrekaraj9948 Před 9 měsíci +5

    Nice video jma att maan saab ਇਹੋ ਜਿਹੇ song ਹੀ ਵਧੀਆ ਲਗਦੇ ne ਸਵਾਦ ਆ ਜਾਂਦਾ ਸੁਣ ਕੇ ਵੀਰ ਜੀ।ਜਿਉਂਦਾ ਰਹਿ ਬੇਈਮਾਨਾਂ

  • @baidwanpb1253
    @baidwanpb1253 Před 11 měsíci +74

    ਰੱਬ ਹਮੇਸ਼ਾ ਬਾਈ ਨੂੰ ਚੜਦੀਕਲਾ ਚ ਰੱਖੇ🙏🙏🙏❤️♥️♥️♥️

  • @yadmundapind
    @yadmundapind Před 11 měsíci +52

    Maan saab ne khol ditta pitara geetan da ...lv u maan saab❤❤

  • @VikrampreetSingh-hr9zl
    @VikrampreetSingh-hr9zl Před 16 hodinami +1

    2024 wale hazri lavao 🔥🔥🔥🔥👌👌👌😍😍😍🦅🦅🦅🦅

  • @Doggysnoop
    @Doggysnoop Před 8 měsíci +5

    Kathe hoye aa jawaan soniye ek mai ek geet maan de❤❤❤

  • @lakhbirgill5590
    @lakhbirgill5590 Před 11 měsíci +33

    ਵਾਹ ਮਾਨਾ ਦੁੱਖ ਤੋੜ ਤੇ , ਤੇਰੀ ਇਹ ਗੱਲ ਬਹੁਤ ਵਧੀਆ ਲਗਦੀ Jo ਤੂੰ ਬਿਨਾ ਕਿਸੇ ਐਡ ਪ੍ਰਮੋਸ਼ਨ ਦਾ ਰੌਲ਼ਾ ਪਾਇਆ ਹੀ ਗਾਣਾ ਕੱਢ ਦਿਨਾਂ ❤❤❤ ਲਵ ਯੂ ਉਸਤਾਦ ਬੱਬੂ ਮਾਨ ❤❤

  • @GurpreetSingh-re5hf
    @GurpreetSingh-re5hf Před 11 měsíci +12

    ਉਸਤਾਦ ਦੀ ਮੁਸਕਾਨ ਹੀ😊 ਬਹੁਤ ਸੋਹਣੀ ਆ
    ਰੱਬ ਉਸਤਾਦ ਨੂੰ ਹਮੇਸ਼ਾ ਖੁਸ਼ ਰੱਖੇ ❤️❤️

  • @guru-dw6kr
    @guru-dw6kr Před měsícem +2

    ਸਾਲਾ ਮੰਨ ਨੀ ਰੰਜਦਾ ਇਹ ਸੌਗ ਸੁਨਕੇ❤❤ਮਾਨ ਸਾਬ ਦੀ ਗਰੇਟ❤

  • @tsmovieexplainer7147
    @tsmovieexplainer7147 Před 10 měsíci +15

    ਬਹੁਤ ਪਿਆਰਾ ਗੀਤ ਬਣਾਇਆ ਮਾਨ ਸਾਬ ਨੇ, different Vibe ਹੈ,
    ਪਤਾ ਨਹੀਂ ਕਿੰਨੀ ਵਾਰ ਸੁਣ ਲਿਆ,
    ਲਵ ਯੂ ਮੇਰੇ ਉਸਤਾਦ।

  • @beimaan_shera
    @beimaan_shera Před 11 měsíci +51

    ਵਾਹਿਗੁਰੂ ਚੜ੍ਹਦੀਕਲਾ ਰੱਖੇ ਉਸਤਾਦ ਜੀਂ ਨੂੰ ❤

  • @nitikmahey3797
    @nitikmahey3797 Před 25 dny +1

    ਨਾ ਮੈਂ like ਕਰਨ ਨੂੰ ਕਹਿੰਦਾ, ਨਾ share ਕਰਨ ਨੂੰ ਕਹਿੰਦਾ।।
    ਰੱਖਕੇ ਗੀਤ ਤੁਹਾਡੇ ਚਰਨੀ ਜਾ motter ਤੇ ਬਹਿੰਦਾ।। 🔥🔥
    Rooh khush keti bai ❤

  • @kingalwaysking009
    @kingalwaysking009 Před 9 měsíci +5

    #bhanutjhakur mixing vadia karda aa, vadia quality de headphones te pta lagda aa aedan music da

  • @Sonu_quotes_75
    @Sonu_quotes_75 Před 11 měsíci +13

    ਮੋਡਲ ਜਿਹਨੀ ਮਰਜ਼ੀ ਸੋਹਣੀ ਰੱਖਲੈ ਮਾਨਾਂ
    ਗੀਤ ਅਸੀਂ ਸਿਰਫ਼ ਤੇਰੇ ਕਰਕੇ ਸੁਣਨਾ 🔥❤️

  • @Ravi_07867
    @Ravi_07867 Před 11 měsíci +25

    ਤੇਰੇ ਗੀਤਾ ਦਾ ਮੈਨੂੰ ਇੰਤਜ਼ਾਰ ਹਰ ਸਮੇ ਰਹਿੰਦਾ ਹੈ❤❤❤❤❤

  • @twoodproduction9792
    @twoodproduction9792 Před 8 měsíci +4

    What a camera quality and views capturing woo R - Swami make more like this

  • @AnkushKumar-ff2kx
    @AnkushKumar-ff2kx Před 11 dny +1

    #Babbu Maan fans Army..........

  • @simardhaliwal4820
    @simardhaliwal4820 Před 11 měsíci +47

    ਦਿਨ ਤਾਂ ਸਭ ਦੇ ਬਦਲ ਜਾਂਦੇ ਪਰ ਉਹ ਗੱਲਾਂ ਨੀ ਭੁੱਲ ਦੀਆਂ ਜੋ ਚੰਗੇ ਮਾੜੇ ਸਮੇਂ ਵਿੱਚ
    ਕੀਤੀ ਆ। ❤❤❤❤❤❤ ਬੱਬੂ ਮਾਨ ਜਿੰਦਾਬਾਦ ਰੱਬ ਤੁਹਾਨੂੰ ਸਦਾ ਚੜਦੀ ਕਲਾ ਕਰੇ

  • @sukhjeetchahal9236
    @sukhjeetchahal9236 Před 11 měsíci +32

    ਨਾ ਕੋਈ ਪੋਸਟਰ ਨਾ ਕੋਈ ਹੋਰ ਸ਼ੋਸਾ ਸਿੱਧਾ ਗੀਤ 😍

  • @AmmandeepSingh-ru4gn
    @AmmandeepSingh-ru4gn Před 10 měsíci +1

    Siraa song 🙌Baaz baaz🦅 hogi balliye... jado panjiya ch nagni🐍 fasayi

  • @gaggimaan7874
    @gaggimaan7874 Před 11 měsíci +12

    ਜਿਹੜੇ ਨੇ ਤੇਰੇ ਆਪਣੇ ਤੇਰੇ ਜੋੜਾਂ ਦੇ ਵਿੱਚ ਬਹਿਣਗੇ,,
    ਮੈਨੂ ਕਹਿਣਗੇ ਖਲਨਾਇਕ, ਤੈਨੂੰ ਦੀਵਾਨੀ ਕਹਿਣਗੇ!
    #babbumaan ❤

  • @ishq.babbumaan
    @ishq.babbumaan Před 11 měsíci +16

    Punjab trending #2 For music #trending #11 ❤❤

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +1

    Father of the Punjabi music industry babbu maan Sahib Ji 👏👏👏👏👏

  • @vishwas9873
    @vishwas9873 Před 10 měsíci +23

    Everything is temporary, babbu Maan Saab on trending is permanent

  • @AjaySingh-pb6fn
    @AjaySingh-pb6fn Před 11 měsíci +78

    Ustaad ji ਨੂੰ ਦੇਖ ਕੇ Dil ❤khush ho janda ❤
    Waheguru ji ਚੜਦੀ ਕਲਾ ਵਿਚ ਰੱਖੇ Maan Saab nu ❤

  • @sukhdevgrewal978
    @sukhdevgrewal978 Před 5 měsíci +4

    Maan saab kise movie vich KHALANAYAK da role kro

  • @sukhpreetonline
    @sukhpreetonline Před 11 měsíci +70

    Ustad Babbu Maan always show uniqueness in his songs, this proves he is a True Star, love you Maan Saab.

  • @arjunsidhu7669
    @arjunsidhu7669 Před 11 měsíci +183

    ਨਾ ਕਰ ਨਾ ਕਰ ਮੋਹੱਬਤ,ਤੇਰੇ ਲੋਕ ਪਿੱਛੇ ਪੈਣਗੇ,ਮੈਨੂੰ ਕਹਿਣਗੇ ਖਲਨਾਯਕ,ਤੈਨੂੰ ਦੀਵਾਨੀ ਕਹਿਣਗੇ❤❤❤ ਮਾਨ ਸਾਹਿਬ ❤️❤️🔥🔥 ਜਿਉਂਦੇ ਵਸਦੇ ਰਹੋ

  • @raajeevmwalia
    @raajeevmwalia Před 3 měsíci +1

    Amazing song, amazing look, stunning Saimaira, and allover Babbu Maanbhai rocks. Congrats to the whole team.

  • @sukhjitsukhjitdhaliwal
    @sukhjitsukhjitdhaliwal Před 8 měsíci +7

    God father of punjabi music industry babbu Maan Saab ji 🙏 🙌

  • @user-wo3ke8by3k
    @user-wo3ke8by3k Před 11 měsíci +47

    ਜਿੰਦਗੀ ਇੱਕ ਨਾਲ ਹੀ ਸੋਚੀ ਐਂ ਇੱਕ ਨਾਲ ਹੀ ਬਤਾਵਾਂਗੇ ਗੈਂ !
    ਜਿਉਂਦੇ ਵੀ ਤੇਰੇ ਲਈ ਤੇਰੇ ਐਂ !
    ਮੌਤ ਵੀ ਤੇਰੇ ਲੇਖੇ ਲਾਵਾਂਗੇ !
    Fan Babbu Maan Ustaad ji da

  • @legendbandye
    @legendbandye Před 11 měsíci +74

    ਹਮੇਸ਼ਾਂ ਪਿਆਰ ਵੰਡਣ ਵਾਲਾ ਬੰਦਾ ❤🎉

  • @brar2440
    @brar2440 Před 11 měsíci +13

    Babbu maan saab vi achank he gaana shad dinde ne te dil khush kr dinde ne ❤

  • @VellyTouchGroupPBHRRJBADSHAHBI
    @VellyTouchGroupPBHRRJBADSHAHBI Před 10 měsíci +4

    Love You Veer Ji ❤️ Endless Maan Saab Really LEGEND OF PUNJAB INDIA ❤️❤️❤️👍👌👌👌👈✍️ babbu Maan जब आपका पहला गाना पिंड पहरा लग्दा है सुना तबसे आपके लिखे और आपकी आवाज सुनाई दे रही है आपका कोई गाना यां फ़िल्म नहीं जो हमने ना देखी ना सुना हो ❤️❤️❤️ हम आपको बड़े भाई की तरह समझते हैं आपके सबसे बड़े फैन हैं Beimaan Saab Really Right Endless Lyrics singing with Maan Saab ❤️❤️👍

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +1

    Living legend babbu Maan Saab ji respect always 👏👏❤️❤️

  • @hharjiderhharjider4676
    @hharjiderhharjider4676 Před 10 měsíci +17

    ਪੰਜਾਬੀ ਮਿਊਜ਼ਿਕ ਇੰਡਸਟਰੀ 👑 ਵੀਰ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ❤

  • @manjeetbatth1621
    @manjeetbatth1621 Před 11 měsíci +65

    Dil khush ho gya Song sun k...Legend Maan Saab...❤❤

  • @sukhjitsukhjitdhaliwal
    @sukhjitsukhjitdhaliwal Před 9 měsíci +1

    Father of the punjabi music industry babbu Maan Saab ji 🙏 🙌 ❤️ ❤❤❤❤❤

  • @BaJwa_saab123
    @BaJwa_saab123 Před 9 měsíci +1

    Father of the punjabi music industry babbu maan saab ji respect always ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GopiRandhawa-ux7pu
    @GopiRandhawa-ux7pu Před 11 měsíci +23

    ਤੇਰੀ ਉਮਰ ਪੜਨੇ ਦੀ , ਮੇਰੀ ਉਮਰ ਕੋਮੋਣੇ ਦੀ , ਸਿਰਾ ਉਸਤਾਦ ਜੀ ❤❤❤❤❤❤❤❤ ਰੀਪਿਡ ਤੇ ਚਲ ਰਿਹਾ ਤੁਹਾਡਾ ਗਾਣਾ ਉਸਤਾਦ ਜੀ ❤❤❤

  • @SukhdevSinghDhaliwal-wr3dg
    @SukhdevSinghDhaliwal-wr3dg Před 9 měsíci +5

    Living legend babbu maan Sahib Ji respect always 👏👏👏👏👏👏👏👏👏👏👏👏👏

  • @user-jq8oj1do7z
    @user-jq8oj1do7z Před 5 měsíci +4

    Kon kon aaj sun riha khalnayak Babbu maan❤

  • @Dimplejambi
    @Dimplejambi Před 11 měsíci +9

    Rabb hamesha tarakiyan bakshe maan saab god bless you ❤❤❤

  • @Jangracarpenter
    @Jangracarpenter Před 11 měsíci +18

    Back to back song legend Babu Maan ❤️😍😘

  • @babbumaandsm3893
    @babbumaandsm3893 Před 6 měsíci +6

    ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ
    ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ

  • @mahavirsingh538
    @mahavirsingh538 Před 11 měsíci +6

    ਸਾਡਾ ਪਿਆਰ ਰੂਹਾਨੀ ਹੈ ਬਾਈ ਜੀ ਤੁਹਾਡੇ ਲਈ ❤❤

  • @hrpbstatus
    @hrpbstatus Před 10 měsíci +18

    It is truly such a different song than others. ਸੁਕੂਨ ਰੂਹ ਦਾ ...ਲਵ ਯੂ oye ਮਾਨਾ 🖤❤️

  • @AmmandeepSingh-ru4gn
    @AmmandeepSingh-ru4gn Před 8 měsíci +2

    1.2M+ organic views🤟 wdt any paid adds promotions forever song❤️

  • @sukhjitsukhjitdhaliwal
    @sukhjitsukhjitdhaliwal Před 8 měsíci +6

    Real Legend babbu Maan Saab ji Respect always 💕 💕💕💕💕💕

  • @ArshdeepSingh-zc3nd
    @ArshdeepSingh-zc3nd Před 11 měsíci +19

    ਚਲਣ ਨੀ ਦਿੰਦਾ ਕਿਸੇ ਦਾ ਗਾਣਾ
    ਆਉਂਦਾ ਨਿੱਤ ਨਵਾਂ ਚੜਦੇ ਤੋ ਚੜਦਾ
    I love you maan saab 👌👌💕

  • @ਤਰਖਾਣ
    @ਤਰਖਾਣ Před 11 měsíci +16

    ਬੱਬੂ ਬਾਈ ਦਾ ਹਰ ਆਉਣ ਆਲਾ ਗਾਣਾ ਚੜਦੇ ਤੋਂ ਚਾੜਦਾ ਹੁੰਦੈ ,,,,,,, ਜੀਓ ਬਾਈ ਜੀ ਰੱਬ ਸੋਡੇ ਤੇ ਹਮੇਸਾ ਮੇਹਰਾਂ ਭਰਿਆ ਹੱਥ ਰੱਖੇ 🙏

  • @user-co2kf7dj5j
    @user-co2kf7dj5j Před 18 dny +1

    Eah song ena sohna lageya ke bar bar suni jaea 👌👌👌👌🙏

  • @sukhjitsukhjitdhaliwal
    @sukhjitsukhjitdhaliwal Před 9 měsíci +1

    Father of the punjabi music industry babbu Maan sahib ji
    🌟🌟🌟🌟🌟🌟🌟🌟🌟🌟🌟🌟🌟
    🦅🦅🦅🦅🦅🦅🦅🦅🦅🦅🦅🦅🦅

  • @vijaykumar21129
    @vijaykumar21129 Před 11 měsíci +11

    लिरिक्स+म्यूजिक+बीजीएम+लोकेशन+वीडियो+मॉडल कमाल है मान साहब 🔥🔥

  • @sukhpreetonline
    @sukhpreetonline Před 11 měsíci +39

    Beautiful Romantic Music & Vocal by Ustad Babbu Maan Ji.

  • @nickkylopez.1225
    @nickkylopez.1225 Před 5 měsíci +6

    I love him music 🎶 I am Mexican my husband is from punjabi I love him music is totally different than may I really don't understand what he said but I love it la musica cruza fronteras e idiomas no necesitas entender sólo escuchar lo qie te gusta ❤😂

  • @VeeruaulakhAulakh
    @VeeruaulakhAulakh Před 2 měsíci +1

    Ustad babbu maan saab zindabad❤ u. Koi new song release kro. Pagal song legend.. waiting for new song . ustad ji att 🔥 siraa endless legend.alway evergreen.❤ U ustad babbu maan saab zindabad

  • @Ajay_Sharma
    @Ajay_Sharma Před 11 měsíci +102

    ਸਦਾ ਬਹਾਰ ਗੀਤ ਮਾਨ ਸਾਬ ਤੁਹਾਡੇ
    ਨਾ ਸੰਗੀਤ ਪੁਰਾਣਾ ਲਗਦਾ, ਨਾ ਤਰਜ਼ ਪੁਰਾਣੀ ਲਗਦੀ , ਨਾ ਲਫ਼ਜ਼ ਪੁਰਾਣੇ ਲਗਦੇ , ਨਾ ਆਵਾਜ਼ ਪੁਰਾਣੀ ਲਗਦੀ
    ❤❤ ਰਹਿੰਦੀ ਦੁਨੀਆਂ ਤੱਕ ਏਦਾਂ ਹੀ ਰਹਿਣਾ ਮਾਨ ਸਾਬ ਨੇ 👏🏻

  • @gurmeet643
    @gurmeet643 Před 11 měsíci +80

    ਮਾਂ ਬਾਪ ਤੋਂ ਵੱਡਾ ਕੋਈ ਸਲਾਹਕਾਰ ਨੀ ਤੇ BABBU MAAN ਤੋਂ ਵੱਡਾ ਕੋਈ ਕਲਾਕਾਰ ਨੀ ❤

  • @sukhjitsukhjitdhaliwal
    @sukhjitsukhjitdhaliwal Před 9 měsíci +1

    Living Legend babbu Maan Saab ji Respect always 🙏🏼 ❤

  • @SukhdevSinghDhaliwal-wr3dg
    @SukhdevSinghDhaliwal-wr3dg Před 9 měsíci +5

    Legend babbu maan Sahib Ji ❤️❤️❤️❤️

  • @_Ankush_hARiPuRiYA_HR
    @_Ankush_hARiPuRiYA_HR Před 11 měsíci +32

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟

  • @AmmandeepSingh-ru4gn
    @AmmandeepSingh-ru4gn Před 11 měsíci +10

    Subah_ shaam_ raat babbu maan on repeat🔥🔥🎵

  • @sukhjitsukhjitdhaliwal
    @sukhjitsukhjitdhaliwal Před 9 měsíci +1

    Father of the punjabi music industry babbu Maan sahib ji
    ❤❤❤❤❤❤❤❤❤❤❤❤❤
    ❤❤❤❤❤❤❤❤❤❤❤❤❤

  • @Unafraid46
    @Unafraid46 Před 11 měsíci +11

    Parmatma hamesha chardi kalah ch rakhe tuhanu babbu maan ji 🙏

  • @karmjeetkuar
    @karmjeetkuar Před 11 měsíci +53

    ਸਕੂਨ ਮਿਲਦਾ ❤️ ਉਸਤਾਦ ਜੀ ਥੋਡੇ ਗੀਤ ਸੁਣ ਕੇ ਤੇ ਅਵਾਜ਼ ❤ ਰੂਹ ਦੀ ਖ਼ੁਰਾਕ ਬੱਬੂ ਮਾਨ ❤😍😍😍

  • @user-gh6se2hm8c
    @user-gh6se2hm8c Před 5 měsíci +5

    Man Saab great h yar .har gane da koi tod nhi .👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @RajinderSahota-iw7de
    @RajinderSahota-iw7de Před 10 měsíci +14

    ਇਸ਼ਕ ਹਰ ਕੋਈ ਕਰਦਾ ਹੈ.. ਪਰ ਹਰ ਕੋਈ ਇਸ਼ਕ ਦਾ ਦੁਸ਼ਮਣ ਵੀ ਹੈ ਇਹ ਵੀ ਕਮਾਲ ਦਾ ਲੋਜਿਕ ਹੈ ❤❤ਪਿੰਡ ਥਾਂਦੇਵਾਲਾ ਜਿਲ੍ਹਾ ਗੰਗਾਨਗਰ ਰਾਜਸਥਾਨ ਤੋਂ ਢੇਰ ਸਾਰਾ ਪਿਆਰ 🥰🥰

  • @sunnysingh-hf3jo
    @sunnysingh-hf3jo Před 9 měsíci +3

    10lakh original views completed❤

  • @ramanmaan7145
    @ramanmaan7145 Před 11 měsíci +28

    In the land of Punjab, where legends are born,
    There's a name that shines, from dusk until morn,
    Babbu Maan, a star in the northern skies,
    With a voice that resonates, reaching great highs.
    Oh, Babbu Maan, your melodies so sweet,
    They sweep us off our feet, to the rhythmic beat,
    Your tales of life, love, and land so green,
    In every heart, you've found a serene screen.
    From 'Mittran Di Chhatri' to 'Saaun Di Jhadi',
    You've sung of love's joys and sorrows so mighty,
    Through 'Hashar' and 'Rabb Ne Banaiyan Jodiean' too,
    Your songs paint stories, both old and new.
    Oh, Babbu Maan, your melodies so sweet,
    They sweep us off our feet, to the rhythmic beat,
    Your tales of life, love, and land so green,
    In every heart, you've found a serene screen.
    In 'Desi Romeos,' you told us of youth,
    The trials and tribulations, the quest for truth,
    And 'Eh Janam Tumhare Lekhe' touched our soul,
    With a message of faith that made us whole.
    Oh, Babbu Maan, your melodies so sweet,
    They sweep us off our feet, to the rhythmic beat,
    Your tales of life, love, and land so green,
    In every heart, you've found a serene screen.
    From stage to screen, you've carved your place,
    A symbol of Punjab's pride and grace,
    Your words, they echo, in every Punjabi heart,
    A timeless bond, that shall never depart.
    In 'Ik C Pagal,' you danced with the stars,
    And 'Singh Is Kinng,' you left your guitar,
    But through it all, you stayed true to your roots,
    A voice for the masses, a poet who shoots.
    Oh, Babbu Maan, your melodies so sweet,
    They sweep us off our feet, to the rhythmic beat,
    Your tales of life, love, and land so green,
    In every heart, you've found a serene screen.
    So here's to Babbu Maan, the legend so bright,
    Whose music and words bring us endless delight,
    In Punjab's heart, your legacy will stand,
    Forever in song, the one and only Babbu Maan.

  • @jaspreet9295
    @jaspreet9295 Před 11 měsíci +22

    Great writer, Great music director, Great composer, Great Shayar, Great singer, Babu mααn saab zindabad 😍😍🥰🥰😘😘

  • @desinature3058
    @desinature3058 Před 10 měsíci +3

    तुम्हारे जैसा कोई गा नही सकता ❤❤

  • @AmmandeepSingh-ru4gn
    @AmmandeepSingh-ru4gn Před 10 měsíci +1

    Always 🔝 top trending superstar One nd only legend babbu maan⛳

  • @shwetapunia2023
    @shwetapunia2023 Před 11 měsíci +20

    ALWAYS 🤗 DIFFERENT HIT🤞 LYRICS ❤️...
    TAANHI SARE USTAAD JI ❤ KHANDE NE...

  • @Khushpinder72
    @Khushpinder72 Před 11 měsíci +24

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤

  • @vinitkapoor7070
    @vinitkapoor7070 Před 8 měsíci +3

    Super duper hit song ❤❤❤❤

  • @ManpreetSingh-jx8hs
    @ManpreetSingh-jx8hs Před 11 měsíci +15

    ਖੁਦ ਨੂੰ ਸਮਝ ਨਹੀਂ ਸਕਿਆ, ਤੈਨੂੰ ਕੀ ਸਮਝਾਵਾ, ❤ ਉਤੇ ਨੀ ਲੱਗੀ, ਤੇਰੇ ਨਾਲ ਕੀ ਲਾਵਾ, ਔਖਾ ਵਿੱਚ ਚਨਾ ਦੇ, ਕੱਚੇ ਲਹਿਰਾਂ ਦੇ ਵਿੱਚ ਬਹਿਣ ਗੇ, ਮੈਨੂੰ ਕਹਿਣ ਗੇ Khalnayak, ਤੈਨੂੰ ਦੀਵਾਨੀ ਕਹਿਣ ਗੇ, ਨਾ ਕਰ ਨਾ ਕਰ ਮੁਹੱਬਤ...
    love you ustaad ji ❤❤

  • @Maanfans777
    @Maanfans777 Před 11 měsíci +11

    ਤੇਰੀ ਉਮਰ ਹੈ ਪੜਨੇ ਦੀ..ਤੇ ਮੇਰੀ ਉਮਰ ਕੰਮਾਉਣੇ ਦੀ ਤੈਨੂੰ ਸ਼ੌਂਕ ਵਲੈਤਾਂ ਦਾ
    ਮੈਂਨੂੰ ਲਤ ਹੈ ਗਾਉਣੇ ਦੀ #babbumaan #gaggugm7 ❤❤❤ 3:10

  • @sukhjitsukhjitdhaliwal
    @sukhjitsukhjitdhaliwal Před 5 měsíci +1

    Real Legend of punjabi music 🎶 industry

  • @37aala
    @37aala Před 11 měsíci +13

    ਹਰ ਦਿਨ ਸੌਖੇ ਨਵੇਂ ਰਾਹ ਚੱਲਦੇ,
    ਬਾਈ ਬੱਬੂ ਦੇ ਗੀਤਾਂ ਨਾਲ ਮੇਰੇ ਸਾਹ ਚੱਲਦੇ
    #welovebabbumaan

  • @rinukhichii45
    @rinukhichii45 Před 11 měsíci +32

    Babbu Maan Saab always show uniqueness in his songs this proves he is a true star love you maan saab
    Always different then others music, lyrics and composition ❤❤❤❤
    And looking awesome 😎😎😎❤❤❤

  • @RanjitSingh-ec6ib
    @RanjitSingh-ec6ib Před 8 měsíci +1

    Real legend of Punjabi music industry

  • @babbumaandsm3893
    @babbumaandsm3893 Před 9 měsíci +1

    ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ
    ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ

  • @SukhdevSinghDhaliwal-wr3dg
    @SukhdevSinghDhaliwal-wr3dg Před 10 měsíci +1

    All time favourite babbu maan Sahib Ji ❤️❤️

  • @harmandeepsingh6974
    @harmandeepsingh6974 Před 11 měsíci +20

    ਬਹੁਤ ਘੈਂਟ ਬਾਈ ਜੀ ਪਰਮਾਤਮਾ ਚੜਦੀਕਲਾ ਚ ਰੱਖੇ 🙏⛳

  • @happynauria9310
    @happynauria9310 Před 11 měsíci +41

    ਪੂਰੀ ਅੱਤ ਹੋਗੀ ਉਸਤਾਦ ਜੀ ❤, ਤੁਹਾਨੂੰ ਕਹਿਣ ਦੀ ਕੀ ਲੋੜ ਆ ਤੁਸੀਂ ਤਾਂ ਹੈਗੇ ਹੀ ਖ਼ਲਨਾਇਕ ਹੋ ❤

  • @arpindersinghdhot7811
    @arpindersinghdhot7811 Před 11 měsíci +6

    Baieman❤ Sakoon 🥰 ਜੋ ਨੇ ਤੇਰੇ ਅਪਣੇ.. ਤੇਰੇ ਜੌੜਾ ਦੇ ਵਿੱਚ ਬਹਿਣ ਗੇ... 🙌🙌

  • @SukhdevSinghDhaliwal-wr3dg
    @SukhdevSinghDhaliwal-wr3dg Před 8 měsíci +1

    Real legend of Punjabi music industry 👑

  • @jackdhaliwal6031
    @jackdhaliwal6031 Před 11 měsíci +11

    Good romantic song, melodious vocals, mesmerising music,

  • @beimaan_guri._
    @beimaan_guri._ Před 11 měsíci +109

    ਨਾ ਕਰ ਨਾ ਕਰ ਮੋਹਬੱਤ ਲੋਕ ਪਿੱਛੇ ਪੈਣਗੇ ਮੈਨੂੰ ਕਹਿਣਗੇ ਖਲਨਾਇਕ ਤੈਨੂੰ ਦੀਵਾਨੀ ਕਹਿਣਗੇ❤ ਲਵ ਯੂ ਬਾਈ ਬਹੁਤ ਈ ਵਧੀਆ ਗੀਤ ਆ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ🙏🏻❤️

  • @desinature3058
    @desinature3058 Před 10 měsíci +2

    1 million kro bai de sheti

  • @laddimaksudra4666
    @laddimaksudra4666 Před 11 měsíci +9

    ਸਤਿ ਸ੍ਰੀ ਆਕਾਲ ਜੀ ਬਾਈ ਬੱਬੂਮਾਨ ਦੇ ਚਾਹੁਣ ਵਾਲਿਆਂ ਨੂੰ ਦਿਲੋਂ ਪਿਆਰ ❤❤❤❤ਕੱਟੜ ਫੈਨਾਂ ਨੂੰ

  • @parmesharsingh2758
    @parmesharsingh2758 Před 11 měsíci +16

    Babbu Maan di awaj sun ke skoon mil jnda roohh nu 🥰🥰🤗🤗🤗

  • @babbumaandsm3893
    @babbumaandsm3893 Před 9 měsíci +1

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕੌਣ ਸਾਂਭੇ ਇਕੱਠ ਜਦੋਂ ਲੱਗਦੇ ਖੁੱਲੇ ਅਖਾੜੇ
    ਲਾਸਟ ਆਲਾ ਫੈਨ #DSM68
    #babbumaaninsta
    #PagalShayar #ikcpagal