ਦੇਖੋ 50 ਰੁਪਏ ਵਿੱਚ ਘਰ ਦੀ ਛੱਤ ਨੂੰ ਠੰਡੀ AC ਵਰਗੀ ਕਰਨ ਦਾ ਤਰੀਕਾ 🌨️🏠

Sdílet
Vložit
  • čas přidán 7. 06. 2023

Komentáře • 355

  • @TarsemSingh-vh5db
    @TarsemSingh-vh5db Před 2 měsíci +180

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਪਰ ਕੁਝ ਲੋਕਾਂ ਨੇ ਗ਼ਲਤ ਕੁਮੈਟ ਦਿੱਤੇ ਹਨ ਮਜ਼ਾਕ ਹੀ ਕੀਤੇ ਹਨ ਅਸਲ ਵਿੱਚ ਚਿੱਟੇ ਰੰਗ ਤੋਂ ਸੂਰਜ ਦੀਆਂ ਕਿਰਨਾਂ ਰਿਫਲੈਕਟ ਹੁੰਦੀਆਂ ਹਨ ਇਸ ਕਰਕੇ ਠੰਡਾ ਰਹਿੰਦਾ ਹੈ ਮਜ਼ਾਕ ਕਰਨ ਵਾਲੇ ਤਾਂ ਮਰਗ ਦੇ ਭੋਗ ਤੇ ਜਾਕੇ ਵੀ ਨੀਂ ਹਟਦੇ

  • @raniitsingh3915
    @raniitsingh3915 Před rokem +52

    ਬਹੁਤ ਹੀ ਵਧੀਆ ਜਾਨਕਾਰੀ,,,,, ਧੰਨਵਾਦ ਜੀ

  • @kirpalsingh5404
    @kirpalsingh5404 Před rokem +153

    ਖੁਸ਼ੀ ਹੋਈ ਪੰਜਾਬੀ ਮੁੰਡੇਆ ਨੂੰ ਕਮ ਕਰਦੇ ਦੇਖ ਕੇ ਪੰਜਾਬੀਊ ਪਲਬਰ ਰਾਜ ਮਿਸਤਰੀ ਤੇ ਪੈਂਟ ਦੇ ਕਮ ਦੇ ਠੇਕੇਦਾਰ ਵੀ ਤੁਸੀਂ ਬਣੋ

  • @Panjab_de_Jaye1984
    @Panjab_de_Jaye1984 Před měsícem +29

    ਪਹਿਲਾਂ ਲੋਕ ਕਲੀ ਕਰਦੇ ਸੀ ਘਰ ਨੂੰ ਕਿਉਂ ਕਿ ਚਿੱਟਾ ਰੰਗ ਗਰਮੀ ਨਹੀਂ ਸੋਖਦਾ ਤਾਂ ਕਰਕੇ ਠਡਕ ਮਿਲਦੀ ਤਰੀਕਾ ਵਧੀਆ

  • @Debby163
    @Debby163 Před měsícem +9

    This boy with pink shirt guy so honest , he could have kept secret and he himself install peoples house for money Wao bless him , lots of thanks to him from Canada 🇨🇦

  • @lalisingh4258
    @lalisingh4258 Před 2 měsíci +21

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @FUNY-WAY
    @FUNY-WAY Před rokem +21

    Shi a ਧੁੱਪ ਦੀ ਗਰਮੀ ਛੱਤ ਦੇ ਆਰ ਪਾਰ ni jandi😊

  • @jagmeetsingh1963
    @jagmeetsingh1963 Před rokem +36

    ਬਾਈ ਮੈਂ ਵੀ ਚੈੱਕ ਕੀਤਾ ਸੀ ਚਿੱਟਾ ਪੇਂਟ ਵਾਲੀ ਜਗਾਹ ਨੌਰਮਲ ਨਾਲੋਂ ਘੱਟ ਗਰਮ ਹੁੰਦੀ ਬਾਈ ਤੁਸੀ ਕੀਤੇ v ਚੈੱਕ ਕਰ ਸਕਦੇ ਹੋ

  • @user-nd4dy6js7t
    @user-nd4dy6js7t Před 17 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫ਼ਤਹਿ ਵੀਰਜੀਬਾਰਾ ਬਾਈ ਚੈਦਾ ਦੋਨੋਕਿਨੀ ਮਾਤਰਾ ਹੋਨੀ ਚੜ੍ਹਾਈ ਦੀ ਹੈ।

  • @hardeepsingh4030
    @hardeepsingh4030 Před měsícem

    ਬਹੁਤ ਵਧੀਆ ਜਾਣਕਾਰੀ

  • @user-ql6vx6oq1m
    @user-ql6vx6oq1m Před rokem +36

    ਵੀਰ ਮੇਰਿਆ ਸੂਰਜ ਦੇਵਤਾ ਸਭ ਫ਼ਨਾ ਕਰ ਦੇਂਦਾ ਜੇਠ ਹਾੜ ਦੇ ਮਹੀਨੇ ਵਿਚ 😊

  • @MdEmon-ol7uw
    @MdEmon-ol7uw Před rokem +4

    Good bi ji bhut wdiya jnkre

  • @gurdarshansingh6759
    @gurdarshansingh6759 Před 2 měsíci +29

    ਬਚਾ ਤੇ ਬਾਈ ਜੀ ,AC ਉਤਾਰ ਕੇ ਰੱਖਤਾ ਆਪਾਂ ਤਾਂ ਜੀ ਧੰਨਵਾਦ 🙏

  • @barinderkumar4083
    @barinderkumar4083 Před měsícem +3

    ਥੈਕਸ ਫਾਰ ਵੇਰੀ ਗੁਡ ਇਨਫਾਰਮੇਸ਼ਨ

  • @azadanimallover4651
    @azadanimallover4651 Před rokem +13

    ਕਲੀ ਵਿਚ ਬਾਬਿਓ ਫੈਵੀਕੋਲ ਹਮੇਸ਼ਾਂ ਗਰਮ ਕਰਕੇ ਪੌਣਾਂ ਚਾਹੀਦੈ। ਘੁਲਣ ਵਿਚ ਵੀ ਅਸਾਨੀ ਹੁੰਦੀ ਆ ਤੇ ਫੁੱਟੀਆਂ ਜੀਹੀਆਂ ਨੀਂ ਬਣਦੀਆ

  • @preethappy6328
    @preethappy6328 Před měsícem

    Vdia jankari lyi dhanwad bhra

  • @HardeepSingh-ok8gv
    @HardeepSingh-ok8gv Před rokem +29

    ਕਲੀ ਵਿੱਚ ਘੋਗੜੋ ਲੱਕੜ ਵਾਲਾ ਫੈਵੀਕੋਲ ਨਹੀਂ ਪੈਂਦਾ। ਫੈਵੀਕੋਲ DDLਪੈਂਦਾ ਹੈ।

  • @gurmukhsingh2059
    @gurmukhsingh2059 Před 2 měsíci +15

    ਬੱਲੇ ਬੱਲੇ ਚੱਕ ਤੇ ਫੱਟੇ
    ਇਹ ਤਾਂ ਏ ਸੀ ਕੰਪਨੀਆਂ ਬੰਦ ਕਰਵਾਉਣਗੇ

  • @AvtarSingh-pw7fv
    @AvtarSingh-pw7fv Před rokem +11

    ਅੰਦਾਜਾ ਲੋਕੋ ਆਪ ਲਾ ਲਵੋ ਜਦੋਂ ਬਲੌਗਰ ਆਪਣੇ ਬਲੌਗ ਦੀ ਸ਼ੁਰੂਆਤ ਹੀ ਝੂਠ ਤੋਂ ਕਰਦਾ ਹੈ ਕਿਉਂਕਿ ਲਿਖਦਾ ਪੰਜਾਹ ਰੁਪਏ ਹੈ ਤੇ ਉਹ ਢਾਈ ਤਿੰਨ ਸੌ ਕਹਿੰਦੇ ਹਨ ਬਾਕੀ ਬਾਈ ਤੁਸੀਂ ਆਪ ਸਿਆਣੇ ਹੋ

  • @UshaSahota-ox6ob
    @UshaSahota-ox6ob Před rokem +3

    Very nice good information

  • @jabirjassisingh
    @jabirjassisingh Před 22 dny +1

    ਇਸ ਪਿੱਛੇ ਸਾਇੰਸ ਹੈ ਉਹ ਇਹ ਕਿ ਚਿੱਟਾ ਰੰਗ ਪ੍ਰਕਾਸ਼ ਦੇ ਰੰਗਾਂ ਨੂੰ ਆਪਣੇ ਨਹੀਂ ਸੋਖਦਾ ਇਸ ਕਰਕੇ ਚਿੱਟਾ ਰੰਗ ਗਰਮ ਨਹੀਂ ਹੁੰਦਾ ਤੁਸੀਂ ਵੇਖੋਂਗੇ ਕਿ ਜਿੱਥੇ ਵੀ ਸੰਗਮਰਮਰ ਲੱਗਾ ਹੋਵੇ ਤਿੱਖੀ ਧੁੱਪ ਹੋਣ ਦੇ ਬਾਵਜੂਦ ਵੀ ਫਰਸ਼ ਗਰਮ ਨਹੀਂ ਹੁੰਦਾ ਠੀਕ ਉਸੇ ਤਰ੍ਹਾਂ ਚਿੱਟੀ ਕਲੀ ਦਾ ਲੇਪ ਕੰਮ ਕਰਦਾ

  • @nannudon5405
    @nannudon5405 Před 9 dny

    Bout vadia jaankari Veer

  • @jantsingh5251
    @jantsingh5251 Před 2 měsíci +2

    Execillant work done by brother

  • @G.singh0001
    @G.singh0001 Před rokem +60

    ਬਾਈ 50 ਰੁਪਏ ਵਾਲਾ ਗੱਪ ਕਿਉਂ ਮਾਰਿਆ ਹੈਡਿੰਗ ਚ,,,?

    • @dhainchand1643
      @dhainchand1643 Před 9 měsíci +4

      ਵੀਡੀਓ ਵੀਡੀਓ ਹੈ ਪਰ ਵੀਰੋ ਗੱਪ‌ ਮਾਰਨ ਲੱਗੇ ਥੋੜਾ ਜਿਹਾ ਖਿਆਲ ਰੱਖਿਆ ਕਰੋ।

  • @jagtarghumann6396
    @jagtarghumann6396 Před rokem +14

    ਰਿਪੋਰਟਰ ਸਾਹਿਬ ਜਦੋਂ ਇੰਜੀਨੀਅਰ ਬੋਲਦਾ ਹੈ ਤਾਂ ਤੁਸੀਂ ਚੁੱਪ ਰਹੋ ਜੀ। ਤੁਸੀਂ ਇੰਜੀਨੀਅਰ ਦੀ ਗੱਲ ਸੁਣਨ ਨਹੀਂ ਦਿੱਤੀ। ਤੁਸੀਂ ਆਪਣੀ ਮਸ਼ਹੂਰੀ ਜ਼ਿਆਦਾ ਕੀਤੀ

    • @Debby163
      @Debby163 Před měsícem +1

      ਪਰਮਾਤਮਾ ਨੋ ਚਾਹਿਆ ਤਾ ਇੰਨਜੂਨੀਏਰ ਵੀ ਬਣ ਜਾਵੇਗਾ ਪਰ ਇੱਕ ਗੱਲ ਤੁਸੀ ਜੋ ਮਜ਼ਾਕ ਕਰਦੇ ਹੋ ਤੁਹਾਡਾ ਕਿ .. ਬਣੇਗਾ

    • @ManjitSinghJabbal
      @ManjitSinghJabbal Před měsícem

      ​@@Debby163bhara kite o duja kapil na ban jawe, baki tohdi gal sahi hai kise nal majak na karo ki pata rab kad ki karde

    • @JasbirVirk-de4ei
      @JasbirVirk-de4ei Před 16 dny

      ਸਹੀ ਕਿਹਾ

  • @DilbagSingh-db6zp
    @DilbagSingh-db6zp Před rokem +25

    ਬਾਈ ਜੀ ਰਿਜਲਟ ਵੀ ਜ਼ਰੂਰ ਦਿਖਾਇਉ

  • @RajVeer-dm2iu
    @RajVeer-dm2iu Před měsícem

    Bhut vdia brothers god bless you

  • @kaurasingh7750
    @kaurasingh7750 Před rokem +8

    ਬਾਈ ਜੀ ਮੈਂ ਤਾਂ AC ਲਾਉਣਾ ਸੀ ਚੱਲ ਫਿਰ ਹੁਣ ਰਹਿਣ ਦਿੰਦੇ ਹਾਂ I

  • @ravinshorts7885
    @ravinshorts7885 Před měsícem +3

    Veer ji balyea vali sat t ki karyey garami nal garm hava oundia

  • @AvtarSingh-mm7xw
    @AvtarSingh-mm7xw Před 2 měsíci +1

    Wahe Guru wahe Guru ji

  • @zaildar62
    @zaildar62 Před 2 měsíci +7

    ਕਲੀ ਵਿੱਚ ਪਾਉਣ ਵਾਲਾ ਫੈਵੀਕੋਲ ਵੱਖਰਾ ਆਉਦਾ ਬਾਈ ਜੀ।

  • @SunitaRani-ly7cz
    @SunitaRani-ly7cz Před měsícem +1

    Good information

  • @HardeepSingh-vy9sy
    @HardeepSingh-vy9sy Před rokem +19

    Mai kita g eh kamm tusi jis tha ty kali kar dite us jgha puri garmi which nange pair khad jao gy koi jalan mehsus nahe howe ge ty fer normal jgha ty khad k dekheo jis jgha kali nahe kite howe ge sode pair jal jaan gay...

  • @gurmailsingh4626
    @gurmailsingh4626 Před rokem +3

    Very nice

  • @KuldeepSingh-xm9pp
    @KuldeepSingh-xm9pp Před rokem +11

    ਫੁਕਰਿਆ 12/14 ਦੇ ਕਮਰੇ ਦੀ ਸਤ ਉਤੇ ਕਿੰਨੀ ਕਲੀ ਅਤੇ ਕਿੰਨੇ ਫੈਵੀਕੋਲ ਦਾ ਮਿਸਨ ਕਰਨਾ ਹੈ ਇਸ ਵਾਰੇ ਦਸ।

  • @tarsemsinghtarsam1731
    @tarsemsinghtarsam1731 Před 2 měsíci +3

    50ਰੁਪੈ ਵਾਲੀ ਤੇ ਕੋਈ ਗੱਲ ਨੀ ਹੈਗੀ

  • @rajbirsidhu7666
    @rajbirsidhu7666 Před rokem +8

    ਇਹਨਾਂ ਨੂੰ ਨਾਸਾ ਦੇ ਵਿਗਿਆਨੀ ਲੱਭ ਰਹੇ ਹਨ

  • @kirandeeppurba5365
    @kirandeeppurba5365 Před rokem +1

    Good sir g

  • @balijindersingh643
    @balijindersingh643 Před rokem +3

    Nice video

  • @jaswindersingh-bd8sq
    @jaswindersingh-bd8sq Před 2 měsíci +11

    ਇਹ ਕਾਮ ਕਰਨ ਨਾਲੋ ਬੂਟੇ ਲਗਾਓ

    • @shashikumar1509
      @shashikumar1509 Před měsícem +2

      Bhai g sat te bute kida lane ha 😂😂

    • @user-fm2iy5fq3f
      @user-fm2iy5fq3f Před měsícem

      ​@@shashikumar1509Bhai ji road te nehr kol park ch paillya roads de nal nal uneducated person

  • @shrartimunda3484
    @shrartimunda3484 Před rokem +3

    Favicol barish nal hi saaf ho jana veer

  • @SukhVlogs-sz9tg
    @SukhVlogs-sz9tg Před 2 měsíci +1

    Very Very nice vlogs vir g❤🎉

  • @White_ninja69
    @White_ninja69 Před 2 měsíci +3

    Paji jado baris paju ta ki hou

  • @inderjitsinghinder6242
    @inderjitsinghinder6242 Před rokem +5

    Nice

  • @SarwansinghSarwan-ik6og
    @SarwansinghSarwan-ik6og Před 2 měsíci

    Very good job bat g god bless you❤❤

  • @ushajoria8630
    @ushajoria8630 Před rokem +2

    🙏

  • @samsonmasih4973
    @samsonmasih4973 Před 13 dny

    ਦੇਸੀ ਜੁਗਾੜ ਪਰ ਅਸਰਦਾਰ 🎉

  • @ashwanikumar-ms8zo
    @ashwanikumar-ms8zo Před měsícem +1

    Bai ji diwara te silan da koi upay?

  • @balrajsingh-pd3rm
    @balrajsingh-pd3rm Před rokem +1

    Bhau jo kandha to kursi do dhoh de brobar rang psnit chalepfia nal lehan lg janda koi shil v nhi uhda koi illaj v dsio

  • @bhupindersingh9677
    @bhupindersingh9677 Před rokem +3

    Temperature decreases by two to three degrees

  • @sarbjeetkaur2816
    @sarbjeetkaur2816 Před rokem +4

    👍👍👍👍👍👍

  • @user-qo6vb4sp8u
    @user-qo6vb4sp8u Před rokem

    Jdo bai chat utte turde ha chapla naal kali ta nhi lagu gi pls daseo

  • @VikrantKumar-kg3is
    @VikrantKumar-kg3is Před 11 dny

    Its working...we experimented it

  • @bakhshishmann6029
    @bakhshishmann6029 Před rokem +2

    Bahut nice vire....lagge raho

  • @grownorthnahar8290
    @grownorthnahar8290 Před 16 dny

    Vadhia bai jee

  • @sonasinghsingh5016
    @sonasinghsingh5016 Před rokem +14

    *ਭਰਾਵੋ ਮੈਂ ਤਾਂ 2ਰਜਾਈਆਂ ਲੈਕੇ ਸੁਤਾ ਯਾਰ ਏਨੀ ਠੰਢ ਓਹੋ ਠੰਡ ਨਾਲ ਬੁਰਾ ਹਾਲ ਹੋਇਆ ਪਿਆ ਯਾਰ ਮੈਂ ਤਾਂ ਹੁਣ ਥੋੜ੍ਹਾ ਥੋੜ੍ਹਾ ਖੁਰਚੂੰਗਾ ਕਲੀ ਅਤੇ ਫੈਵੀਕੋਲ ਔਸਕਰ ਐਵਾਰਡ ਬਈ ਨੂੰ😮😮😮😮😮*

    • @harrysohal1813
      @harrysohal1813 Před 28 dny

      😂😂😂😂😂😂😂😂😂😂😂😂

  • @rupindersidhu9143
    @rupindersidhu9143 Před 2 měsíci

    Good veer

  • @JasveerSingh-xl8nn
    @JasveerSingh-xl8nn Před měsícem

    22 ji je elbester aali chatt hove te ohde ute mR skde aa

  • @Vikram_Rai
    @Vikram_Rai Před rokem

    👍🏻👍🏻

  • @ParmjeetSingh-ph3vx
    @ParmjeetSingh-ph3vx Před rokem +7

    ਫਰਿਜ ਲੈਣ ਦੀ ਲੋੜ ਨਹੀਂ ਫਿਰ।।। ਪ 😂😂😂😂😂😂

  • @HarpalSingh-qd5lp
    @HarpalSingh-qd5lp Před rokem +1

    Good

  • @rampyloi2940
    @rampyloi2940 Před 17 dny

    oh bai ji je kise neshat te pather ja pleta laia hun oh ki kre

  • @JugrajSingh-wl1yr
    @JugrajSingh-wl1yr Před rokem +6

    Bai ਐਨੀ ਠੰਡ ਹਾਏ ਮੇਰੀਆਂ ਗੋਲੀਆਂ ਗੁਵਾਚ ਗਈਆਂ, ਠੰਡ ਕਰਕੇ

  • @SingerKiranGill
    @SingerKiranGill Před měsícem +7

    5 ਰੁਪਏ ਦੀ ਕਲੀ 😂

  • @SinghGill7878
    @SinghGill7878 Před rokem +3

    ਕਲੀ ਚ ਪਹਿਲਾਂ ਪਾਣੀ ਪਾਇਆ ਪਾਣੀ ਚ ਤਾ ਫੈਵੀਕੋਲ ਕੰਮ ਹੀ ਨਹੀ ਕਰਦਾ

  • @balvinderkaurkhalsa5336
    @balvinderkaurkhalsa5336 Před rokem +4

    Waheguru ji 👍👍

  • @user-ig9xv9pc2n
    @user-ig9xv9pc2n Před 2 měsíci

    Bai fir ta khurche hor bi vuddn ge hun Sanu jeete bi lugwane painge nhi ta appan aundr thur jara krage

  • @sardulsingh9855
    @sardulsingh9855 Před 2 měsíci

    14×13 ਕਮਰੇ ਵਿੱਚ ਕਿੰਨੀ ਕਲੀ ਅਤੇ ਕਿੰਨਾ ਫੈਵੀਕੋਲ ਲੱਗੇਗਾ

  • @user-qx3pq3nh2l
    @user-qx3pq3nh2l Před 2 měsíci

    Achyaa jithekke lein lagjaa.cheti o juttiyaan paijaangiya

  • @sonykhattra8923
    @sonykhattra8923 Před rokem +3

    Bai mai tan Thand nl Thar gya Te aaj He Ac vechte hun Garmi ton tan Bachge pr mnu sali hune ton Soch lag gi k Sardi Ch sada ki hal hou fr us Tm tan asi Barf wang jam jaunge

  • @user-ig9xv9pc2n
    @user-ig9xv9pc2n Před 2 měsíci

    Bai thonu thundd nee lugdy jar maita sunke hi kunval chuk lua ke pta mugro dundd vujn lug jaange

  • @amandeepkumar551
    @amandeepkumar551 Před 17 dny

    Good bro

  • @kirankaur4504
    @kirankaur4504 Před rokem +1

    👍👍👍

  • @DSGILL-lv8jx
    @DSGILL-lv8jx Před 16 dny

    Very Nice video ji 👍👍

  • @varinkumar123
    @varinkumar123 Před měsícem

    1 mint d hune Huna vch kuj ni per ana 3 4 fukriya mariya janiya

  • @parshotamlal6608
    @parshotamlal6608 Před rokem +3

    Good Sir ji

  • @BittuSingh-nq5hs
    @BittuSingh-nq5hs Před 16 dny

    ਬਾਈ ਜੀ ਜੇ ਛੱਤ ਉੱਪਰ ਫਰਸ਼ ਨਾ ਲੱਗਿਆ ਹੋਵੇ ਫ਼ਿਰ ਕਰ ਸਕਦੇ ਹਾਂ

  • @MSGaminG-cc4dz
    @MSGaminG-cc4dz Před rokem +3

    Very good Bai g

  • @KuldeepSingh-id8kq
    @KuldeepSingh-id8kq Před rokem +3

    Video tah lage a bannun phale tah lakrri wala FEVICOOL nhi penda ohh M R da hunda Baki jo kali 12 Rs di ek kilo hai baki kali moti lai hoi sari nu terra ai jannia 🇺🇸🇺🇸🇺🇸🇺🇸🇺🇸

  • @amarcarpanter
    @amarcarpanter Před rokem +1

    Jdo barish aouni udo ta Kali te fevicol utr jnai aw

  • @balwinderpadda2311
    @balwinderpadda2311 Před rokem +1

    ਬਹੁਤ ਵਧੀਆ ਜੀ

  • @ManjitKaur-nv3pp
    @ManjitKaur-nv3pp Před měsícem +2

    ਕਾਮਯਾਬ ਹੋ ਸਚ ਦੱਸਣਾ ਜਾਂ ਸਿਲ੍ਹ ਵੀ ਰੇਕਦਾ ਜਾਂ ਨਹੀਂ

  • @satnamsinghbhatia5307
    @satnamsinghbhatia5307 Před rokem +1

    1seaon kadeya masa ei

  • @jotkharoud8492
    @jotkharoud8492 Před měsícem +1

    Vir g upro pather hove shat te kyoki 2 manjali aa te andr vali side ton krr skdeya please j kise nu pta reply jrur kreyo bai roj garmi ch marde aa matlb andro v upar nu protect kru kamyab hou km?????

  • @sukhwindersungh5417
    @sukhwindersungh5417 Před 27 dny

    Bai asi ve kiti a shat te kli yar baraf digan lag gie shat vicho hun ki kriye

  • @HARPREETSINGH-le8kr
    @HARPREETSINGH-le8kr Před měsícem

    Fevicol ta Meeh de leh ju ga.

  • @kaurpreetinderkandhola5026

    8 marle de gharh te kina Saman lagega ki tussi kr sakde ho te kina mehntana lavoge

  • @HarjinderSingh-me2cn
    @HarjinderSingh-me2cn Před rokem +8

    White colour sunlight nu reflect kar dindaya is lyi 😊

    • @sukhmindersinghbahia4813
      @sukhmindersinghbahia4813 Před rokem +2

      Reflect ਤਾਂ ਨਹੀਂ ਕਰਦਾ, ਹਾਂ absorb ਘੱਟ ਕਰਦਾ ਹੈ ਕਾਲੇ ਰੰਗ ਨਾਲੋਂ। ਇਸੇ ਲਈ ਤੁਸੀਂ ਵੇਖਿਆ ਹੋਊ ਹੁਣ ਛੱਤ ਤੇ ਰੱਖੀ ਟੈਂਕੀ ਚਿੱਟੇ ਦੀ ਹੁੰਦੀ ਹੈ

    • @HarjinderSingh-me2cn
      @HarjinderSingh-me2cn Před rokem +1

      @@sukhmindersinghbahia4813 👍

  • @jasugill4752
    @jasugill4752 Před 2 měsíci +1

    Eih. Namooniaa karvaoun. Ge. Eihni. Thand nal

  • @drvarunsharma2096
    @drvarunsharma2096 Před měsícem

  • @balwinderSingh-eu7ke
    @balwinderSingh-eu7ke Před 2 měsíci +2

    Sahi formula vasae eh aa k ddl penda choone ch, lekin eh kmm karn nal fark kafi penda , asin 4 saal ton eh kar rahe
    aa

    • @Gurpreetsingh-im3ro
      @Gurpreetsingh-im3ro Před měsícem

      ਵੀਰ ਜੀ ਜਲਦੀ ਕਲੀ ਲਥਦੀ ਤਾ ਨਹੀ ਜੀ ਦਸਿਉ

  • @surindersinghgill5673
    @surindersinghgill5673 Před rokem +3

    Reporter should keep silent karigar telling his techniques

  • @tarsemsinghsingh6002
    @tarsemsinghsingh6002 Před 2 měsíci

    ❤❤❤❤❤❤❤

  • @ParminderSingh-zi7wc
    @ParminderSingh-zi7wc Před měsícem +1

    O veere fevicol Kali wala use kar wooden wala ne kisey nu puch liya karo video banon ton pehlan Kali layi bondh use hunda eh wooden wala

  • @damandeep9158
    @damandeep9158 Před 25 dny

    ❤❤🙏🙏

  • @karansidhu1335
    @karansidhu1335 Před 16 dny

    Very very nice a video

  • @gurjeetsidhu6018
    @gurjeetsidhu6018 Před rokem +2

    Veer ac company nea fail kardeo

  • @AjitSingh-vp5jh
    @AjitSingh-vp5jh Před rokem +2

    Asivi karonawa

  • @GagandeepSingh-rm5zx
    @GagandeepSingh-rm5zx Před měsícem

    Kli ki chij hundi a oh das do

  • @ravi.panditdakot1423
    @ravi.panditdakot1423 Před měsícem

    Sun 47 da ehe tarika kache ghar di chat te karde c mud house trik