ਜਦੋਂ ਪ੍ਰਿਯੰਕਾ ਗਾਂਧੀ ਨੇ ਪਟਿਆਲਾ ਰੈਲੀ ਚ ਗਾਇਆ ਪੰਜਾਬੀ ਗੀਤ, ਸਾਰੇ ਲੋਕ ਲੱਗੇ ਹੱਸਣ

Sdílet
Vložit
  • čas přidán 25. 05. 2024
  • #PunjabiEkta #PunjabNews #PriyankaGandhi #PatialaRally
    ਜਦੋਂ ਪ੍ਰਿਯੰਕਾ ਗਾਂਧੀ ਨੇ ਪਟਿਆਲਾ ਰੈਲੀ ਚ ਗਾਇਆ ਪੰਜਾਬੀ ਗੀਤ, ਸਾਰੇ ਲੋਕ ਲੱਗੇ ਹੱਸਣ
    Priyanka Gandhi Patiala Rally Punjabi Song ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on CZcams which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

Komentáře • 1,2K

  • @Kaurjeet90
    @Kaurjeet90 Před měsícem +364

    ਮੈਂ ਕਾਂਗਰਸੀ ਤੇ ਨਹੀਂ, ਤੇ ਜੋ1984 ਵਿੱਚ ਹੋਇਆ, ਉਹ ਭੁੱਲਣ ਯੋਗ ਨਹੀਂ, ਪਰ ਇਹ ਭੈਣ ਭਰਾ ਬਹੁਤ ਹਲੀਮੀ ਨਾਲ ਬੋਲਦੇ ਹਨ ਤੇ ਪੜੇ ਲਿਖੇ ਹਨ, ਬੋਲਣ ਦਾ ਢੰਗ ਵਧੀਆ ਹੈ

    • @AnakhSambhaloPunjabio-bs3ko
      @AnakhSambhaloPunjabio-bs3ko Před měsícem

      ਹਾਲੇ ਰਾਜ ਨਹੀਂ ਹੈ ਹਲੀਮੀ ਤੇ ਰਹਿਣੀ ਹੀ ਹੈ public ਨੂੰ ਉਲੂ ਬਣਾਉਣ ਲਈ। 5-10 ਸਾਲ ਰਾਜ ਤੋਂ ਬਾਅਦ ਹੀ ਇੰਦਰਾ ਗਾਂਧੀ ਬਣੂ!

    • @AnakhSambhaloPunjabio-bs3ko
      @AnakhSambhaloPunjabio-bs3ko Před měsícem

      ਹਾਲੇ ਰਾਜ ਨਹੀਂ ਹੈ ਹਲੀਮੀ ਤੇ ਰਹਿਣੀ ਹੀ ਹੈ public ਨੂੰ ਉਲੂ ਬਣਾਉਣ ਲਈ। 5-10 ਸਾਲ ਰਾਜ ਤੋਂ ਬਾਅਦ ਹੀ ਇੰਦਰਾ ਗਾਂਧੀ ਬਣੂ! ਹਾਲੇ ਤੇ ਮੋਦੀ ਨੇ ਨੱਥ ਪਾਈ ਹੋਈ ਹੈ

    • @user-nn6fl6lo6p
      @user-nn6fl6lo6p Před měsícem +27

      Dadi de kiite bure kam de saza rahul prinka nu kyu mille guru granth shaib ji bhi saanu izzatt nhi dendhne baap de karma de saza bachya nu nhi deeni chidhe

    • @AnakhSambhaloPunjabio-bs3ko
      @AnakhSambhaloPunjabio-bs3ko Před měsícem +9

      @@user-nn6fl6lo6p Then wait until the do. ਅਸੀਂ ਕੀ ਸਜ਼ਾ ਦੇ ਸਕਦੇ ਹਾਂ। ਉਹ ਖ਼ੁਦ ਹੀ ਰਾਜ ਲੈਣ ਲਈ ਤੜਪ/ ਫੜਫੜਾ ਰਹੇ ਹਨ। ਸਾਡੇ ਸਿੱਖਾਂ ਕੋਲ ਆਉਣਗੇ ਤਾਂ ਪ੍ਰਸ਼ਾਦਾ ਛਕਾ ਕੇ ਹੀ ਭੇਜਾਂਗੇ

    • @AnakhSambhaloPunjabio-bs3ko
      @AnakhSambhaloPunjabio-bs3ko Před měsícem +3

      ਹਾਂ, ਅਸੀਂ ਇਨਾਮ ਨਹੀਂ ਦੇ ਸਕਦੇ

  • @BaljitSingh-rj3qc
    @BaljitSingh-rj3qc Před měsícem +111

    ਬਹੁਤ ਵਧੀਆ ਭਾਸ਼ਣ। ਪ੍ਰਿਅੰਕਾ ਜੀ ਬਹੁਤ ਸੁਲਝੇ ਹੋਏ ਨੇਤਾ ਹਨ। ਇੰਡੀਆ ਗਠਬੰਧਨ ਨੂੰ ਇਹਨਾਂ ਨੂੰ ਪਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ। ਮੇਰਾ ਵੋਟ ਇੰਡੀਆ ਗਠਬੰਧਨ ਨੂੰ।

  • @satpalsingh8770
    @satpalsingh8770 Před měsícem +191

    ਪਿੰਅਕਿਆ ਜੀ ਲੋਕਾ ਕਾ ਦਿਲ ਲੁੱਟਿਆ ਗਿਆ ਬਹੁਤ ਵਧੀਆ ਭਾਸ਼ਣ ਜਿਦਾਬਾਦ ਵੋਟਾ ਸਬ ਲੋਕ ਪਾਉਣ ਗੇ

  • @SajanpunjabiTv
    @SajanpunjabiTv Před měsícem +262

    ਦਿਲ ਖੁਸ਼ ਕੀਤਾ ਬੀਬਾ ਪ੍ਰਿਅੰਕਾ ਵਾਡਰਾ ਜੀ ਪੰਜਾਬੀਅਤ ਲਈ ਐਨਾ ਪਿਆਰ ਦੇਖਕੇ ਸਕੂਨ ਮਿਲਿਆ

    • @yuvisingh7759
      @yuvisingh7759 Před měsícem +10

      Dont forget 1984

    • @astaadg8148
      @astaadg8148 Před měsícem +6

      Never forget 1984, ਇਸ ਦੇ ਨਾਨੇ ਨੇ ਧੋਖਾ ਕੀਤਾ ਕੌਮ ਨਾਲ

    • @r.jawandha5343
      @r.jawandha5343 Před měsícem

      ​@@astaadg8148 84 ਦਾ ਸਿੱਖ ਕਤਲੇ ਆਮ ਆਰਐਸਐਸ ਦੀ ਭਾਜਪਾ ਅਤੇ ਕਾਂਗਰਸ ਨੇਂ ਮਿਲ ਕੇ ਕੀਤਾ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਟੈਕ ਹੋਣ ਤੋਂ ਬਾਅਦ ਲੱਡੂ ਵੰਡਣ ਵਾਲਿਆਂ ਵਿੱਚ ਆਰਐਸਐਸ ਦੇ ਅੱਤਵਾਦੀ ਸਨ, ਲਾਲ ਕ੍ਰਿਸ਼ਨ ਅਡਵਾਨੀ ਉਨਾ ਚਿਰ ਅੰਮ੍ਰਿਤਸਰ ਬੈਠਾ ਰਿਹਾ ਜਿੰਨਾ ਚਿਰ ਸ੍ਰੀ ਦਰਬਾਰ ਸਾਹਿਬ ਢਾਹ ਢੇਰੀ ਨਹੀਂ ਕਰ ਦਿੱਤਾ ਗਿਆ 😥

    • @manjinderkaur769
      @manjinderkaur769 Před měsícem +4

      84 wala dard kidan bhul gye tusi jo congress ne dita c

    • @hardeepsingh-gp2ls
      @hardeepsingh-gp2ls Před měsícem +4

      ਜਦੋਂ ਐਨਾ ਨੇ ਅੰਮ੍ਰਿਤਸਰ ਤੇ ਹਮਲਾ ਕੀਤਾ ਸੀ ਵੀਰ ਤੇਰਾ ਦਿਲ ਓਦੋਂ ਵੀ ਖੁਸ ਹੋਇਆ ਹੋਣਾ ਕਰ ਉਦਾਸ ਸੀ

  • @rinkusahota2603
    @rinkusahota2603 Před měsícem +248

    ਬੜੀ ਸੁਲਝੀ ਹੋਈ ਸਾਦਗੀ ਭਰੀ ਬਹੁਤ ਹੀ ਵਧੀਆ ਲੀਡਰ ਪ੍ਇੰਕਾ ਰਾਹੂਲ ਤੇ ਸੋਨੀਆ ਗਾਂਧੀ ਗੱਜਕੇ ਸਾਥ ਦਿਓ ਪੰਜਾਬੀਓ

    • @parampreet-9863
      @parampreet-9863 Před měsícem +2

      इंद्रा इस तो vi jiada siani c us da sat Dede na sik Kom da gan hunda na hindo sika vic fut pandi

    • @kusum.sharmakls.6623
      @kusum.sharmakls.6623 Před měsícem +7

      ਲੋਕੀਂ ਇਸਦੇ ਬੁੱਥੇ ਤੇ ਲਟੁ ਹੋਈ ਜਾਂਦੇ। ਇਹਨਾ ਨੂੰ ਪਤਾ ਨਹੀਂ,ਹਰਮੰਦਰ ਸਾਹਿਬ ਤੇ ਹਮਲਾ ਇਸ ਪਰਿਵਾਰ ਨੇ ਕਰਵਾਇਆ,ਅਤੇ ਹਜਾਰਾ ਸਿੱਖ Delhi ਵਿਚ ਮਰਵਾਏ। ਬੀਜੇਪੀ ਹੀ ਦੇਸ਼ ਦਾ,ਪੰਜਾਬ ਦਾ ਭਲਾ ਕਰ ਸਕਦੀ

    • @gurjantsingh2802
      @gurjantsingh2802 Před měsícem

      Good

    • @ManjitSingh-qo4zq
      @ManjitSingh-qo4zq Před měsícem

      @@kusum.sharmakls.6623 ਹਰਮੰਦਿਰ ਸਾਹਿਬ ਜੀ ਤੇ ਹਮਲਾ ਕਰਨ ਵਿੱਚ ਉਸਕਾਇਆ ਕਿੰਨ ਸੀ, ਲਾਲ ਕ੍ਰਿਸਨ ਅਡਵਾਨੀ, ਲਾਲ ਕ੍ਰਿਸਨ ਅਡਵਾਨੀ ਨੇ ਹੀ ਇੰਦਰਾ ਨੂੰ iron ledy ਦਾ ਖਿਤਾਵ ਦਿੱਤਾ ਸੀ, ਜਿਹੜਾ ਮੋਦੀ ਕਹਿ ਰਿਹਾ ਸੀ ਕੇ 1984 ਦੇ ਦੰਗਿਆ ਵਿੱਚ ਬਲਰਾਮ ਜਾਖੜ ਦਾ ਹੱਥ ਸੀ ਉਸਦਾ ਮੁੰਡਾ ਸੁਨੀਲ ਜਾਖੜ ਅੱਜ ਪੰਜਾਬ ਬੀਜੇਪੀ ਦਾ ਪ੍ਰਧਾਨ, ਮੇਰੀ ਵੀ 50 ਸਾਲ ਦੇ ਕਰੀਵ ਉਮਰ ਹੈ, ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਸਨ, ਕਿਸ ਨੇ ਕੀ ਕਿਹਾ, ਅੱਜ ਮੋਬਾਈਲ ਹੈ tv ਹੈ ਸੋਸਲ ਮੀਡੀਆ ਹੈ ਲੇਕਿਨ ਪਹਿਲਾ ਅਖਵਾਰਾਂ ਵਿੱਚ ਹੀ ਏ ਲੇਖ ਛੱਪ ਦੇ ਸਨ, ਇੰਦਰਾ ਨੇ ਅਮਰਜੇਂਸੀ ਲਗਾਈ 1977 ਵਿੱਚ, ਉਸਦਾ ਕੀ ਹਾਲ ਹੋਇਆ, ਇਸ ਰਾਜਨੀਤੀ ਵਿੱਚ ਦੁੱਧ ਦਾ ਧੋਇਆ ਕੋਈ ਨਹੀਂ ਹੈ,

    • @mkbskb1
      @mkbskb1 Před měsícem +1

      ​@@kusum.sharmakls.6623te hamla karna kyo piya c

  • @seemasandhu3227
    @seemasandhu3227 Před měsícem +23

    1984 ਭੁੱਲ ਨਹੀਂ ਸਕਾਂਗੇ। ਪਰ ਤੁਸੀਂ ਦੋਨੋਂ ਭੈਣ ਭਰਾ ਵਧੀਆ ਬੋਲ ਚਾਲ ਹੈ।

  • @SukhdevSingh-up7ed
    @SukhdevSingh-up7ed Před měsícem +470

    ਭਾਵੇ ਕਿਵੇ ਐ ਪਰ ਕੁੜੀਏ ਤੂੰ ਮੇਹਨਤ ਬਹੁਤ ਕਰੀ ਐ ਚੋਣਾਂ ਚ ਗੱਲ ਕੀ ਬੀਜੇਪੀ ਨੂੰ ਹਰਾਉਣ ਦੀ ਲੋੜ ਹੈ ਜੀ।

    • @garryj7845
      @garryj7845 Před měsícem +1

      Teri maa indira ne geet gaaya😂

    • @avtarbanger9003
      @avtarbanger9003 Před měsícem +13

      Sachchi gall ha,mehnat nal hi gall bnegee,

    • @user-dz9uw3og6c
      @user-dz9uw3og6c Před měsícem +5

      No doubt about it

    • @ManjitSingh-nc7dy
      @ManjitSingh-nc7dy Před měsícem +20

      ਕੁੜੀ ਦੇ ਪਾਪਾ ਨੇ ਵੀ ਬਹੱਤ ਮਿਹਨਤ ਕਰੀ ਸੀ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ

    • @V.kumaar
      @V.kumaar Před měsícem

      Sikh katleaam vi is ke bap ne hi karwa tha besharm Sikh fir vi congress ko support karega

  • @prabhjotkaur629
    @prabhjotkaur629 Před měsícem +140

    ਔਰਤ ਹੋਣ ਦੇ ਨਾਤੇ ਮੈਨੂੰ ਬਹੁਤ ਵਧੀਆ ਲੱਗਾ ਪਰਮਾਤਮਾ ਹਰ ਸੁੱਖ ਬਖਸ਼ਣ ਬਹੁਤ ਵਧੀਆ ਲੱਗਾ ❤🎉🎉👍👍👌👌

    • @ElizaTheShihTzu3614
      @ElizaTheShihTzu3614 Před měsícem +4

      Yes 👍

    • @yuvisingh7759
      @yuvisingh7759 Před měsícem +1

      Dont forget 84 sikh genocide by Gandhi family

    • @ParamjitKaur-bp4de
      @ParamjitKaur-bp4de Před měsícem +1

      ​@@yuvisingh7759Rss behind the scene

    • @simerjitsingh6125
      @simerjitsingh6125 Před měsícem

      Switzerland dyian banks wich lokan da paisa bharya congress ne wah congress de diwane logo.

    • @MrAlien1807
      @MrAlien1807 Před měsícem +1

      ​@@yuvisingh7759need to see the full picture it was all imposed by the opposition of that time

  • @bhupinderkumar5091
    @bhupinderkumar5091 Před měsícem +243

    *ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿੰਨਾ ਉਨ੍ਹਾਂ ਦੇ ਚਿਹਰੇ 'ਤੇ ਨੂਰ ਹੈ, ਜ਼ੁਬਾਨ ਵਿੱਚ ਮਿਠਾਸ ਹੈ ਅਤੇ ਅੰਦਾਜ਼ ਵਿੱਚ ਪਵਿੱਤਰਤਾ... ਉਨ੍ਹਾਂ ਦਾ ਦਿਲ ਅਤੇ ਭਾਵ ਵੀ ਇੰਨੇ ਪਾਕ ਹੋਣਗੇ। ਸਤਿ ਸ੍ਰੀ ਆਕਾਲ ਭੈਣ ਪ੍ਰਿਯੰਕਾ ਜੀ... ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ....😊*

    • @piarasingh9753
      @piarasingh9753 Před měsícem +2

      Very very good Soch.

    • @lovelyrajiv4871
      @lovelyrajiv4871 Před měsícem +4

      Veer isdia Galla ch na aao... Eh Hindu and Sikh Virodhi Party cho hai... Eh Sade lai kush nahi kar sakde...

    • @user-mk8jx3xj7y
      @user-mk8jx3xj7y Před měsícem +3

      ਬਹੁਤ ਵਧੀਆ ਪ੍ਰਿਂਕਾ ਜੀ

    • @ParamjitSingh-xo9hi
      @ParamjitSingh-xo9hi Před měsícem +1

      Very good

    • @simerjitsingh6125
      @simerjitsingh6125 Před měsícem

      Hindu Muslim polarization to ilawa kuchh nahi ditta congress ne,

  • @user-lw3wh9dc5q
    @user-lw3wh9dc5q Před měsícem +107

    ਬਹੁਤ ਹੀ ਸ਼ਲਾਘਾਯੋਗ ਭਾਸ਼ਨ, ਬੀਬਾ ਪ੍ਰਿੰਕਯਾ ਵੀ ਪ੍ਰਧਾਨ ਮੰਤਰੀ ਬਨਣ ਦੇ ਯੋਗ ਹੋ ਚੁੱਕੀ ਹੈ। ਪ੍ਰਮਾਤਮਾ ਮੇਹਰ ਕਰੇ ਬੀਬਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਦੇਖੀਏ।

  • @jagdevkaur3144
    @jagdevkaur3144 Před měsícem +24

    ਬਹੁਤ ਵਧੀਆ ਭਾਸ਼ਣ ਪਿਰੰਅੰਕਾ ਬੇਟੀ ਇਸ ਬੇਟੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੀਦਾ ਹੈ🎉🎉🎉🎉🎉❤❤❤

  • @rameshsingh6969
    @rameshsingh6969 Před měsícem +19

    ਬਹੁਤ ਵਧੀਆ ਨਵੀਂ ਪੀੜ੍ਹੀ ਨੂੰ ਅੱਗੇ ਲੈਕੇ ਆਇਆ ਜਾਵੇ ਦੋਵੇਂ ਭੈਣ ਭਰਾ ਬਹੁਤ ਵਧੀਆ ਕੰਮ ਕਰ ਰਹੇ ਨੇ ਭਾਸ਼ਣ ਵਿਚ ਬਹੁਤ ਹਲੀਮੀ ਨਾਲ ਗੱਲ ਕੀਤੀ ਹੈ ਪ੍ਰੀਆਕਾ ਜੀ ਧੰਨਵਾਦ 🎉

  • @SukhdevSingh-pz8ii
    @SukhdevSingh-pz8ii Před měsícem +75

    ਵਾਹ ਬੇਟੇ ਬਹੁਤ ਵਧੀਆ ਬੋਲਿਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ।।

    • @yuvisingh7759
      @yuvisingh7759 Před měsícem +2

      Dont forget 1984

    • @simerjitsingh6125
      @simerjitsingh6125 Před měsícem

      China bharat ton kinna agge nikal gaya per congress ne desh da dhan loot k Switzerland dyian banks hi bharian.

    • @kisankaur4459
      @kisankaur4459 Před měsícem

      @@yuvisingh7759 never ever forget 1984😭

    • @user-qv2uw4jc2g
      @user-qv2uw4jc2g Před 8 dny

      🙌❤️🙏

  • @user-ly1qt7qe1n
    @user-ly1qt7qe1n Před měsícem +137

    ਰਾਹੁਲ ਗਾਂਧੀ ਬਹੁੱਤ ਪੜਿਆ ਲਿਖਿਆ
    ਬਿੱਲਕੁਲ ਸਾਦਗੀ ਚ ਰਹਿਣ ਵਾਲਾ ਖੁਸ਼ਮਿਜਾਜ ਸ਼ਰੀਫ ਨੇਤਾ ਹੈ
    ਮੈਂ ਕਦੇ ਵੀ ਕਾਂਗਰਸ ਨੂੰ ਵੋਟ ਨਹੀਂ ਪਾਈ
    ਪਰ ਰਾਹੁਲ ਨੂੰ ਹਰ ਹਾਲਤ ਚ ਵੋਟ ਪਾਵਾਂਗਾ
    ਰਾਹੁਲ ਗਾਂਧੀ ਜਿੰਦਾਬਾਦ

    • @user-co9gc5tf9l
      @user-co9gc5tf9l Před měsícem +5

      Donon bahan bhai ka swabhav bada achcha hai.. Rahul ji mein
      Ghamand Naam ki koi chij nahin
      Bahut hi achcha neta hai
      Aur Bharat ka pradhanmantri bhi Aisa hi hona chahie. Rahul Gandhi jaisa vote for Congress. Rahul Gandhi jindabad.. Priyanka Gandhi jindabad.. Congress party jindabad

    • @user-co9gc5tf9l
      @user-co9gc5tf9l Před měsícem +3

      @OshoAashram are kuchh bhi banae Desh ka to Bhala hoga. Modi ne to bada Ghar kar diya Desh ka Modi ki tarah anpadh to nahin hai Modi ki har pakki hai
      Rahul Gandhi next PM of India
      Congress party jindabad
      Rahul Gandhi jindabad
      BJP hatao Desh bachao
      Abaki bar Congress Sarkar..

    • @user-ly1qt7qe1n
      @user-ly1qt7qe1n Před měsícem

      @OshoAashram मोदी गंदे नाले से गैस निकाल सकता है तो आलू से सोना भी बन सकता है

    • @BhupinderSingh-lc2ep
      @BhupinderSingh-lc2ep Před měsícem

      Rahul.prinka.gandhi.❤zindabad.zindabad.vote.paki.

    • @myrasharma1859
      @myrasharma1859 Před 26 dny

      m bhi congress nuhi paae aw bcoz congress is best

  • @namanpreetkaur9467
    @namanpreetkaur9467 Před měsícem +21

    ਭੈਣੇ ਪੰਜਾਬੀਆਂ ਦਾ ਹੱਥ ਤੇਰੇ ਸਿਰ ਉੱਪਰ ਹੈ ਤੂੰ ਪਰਵਾਹ ਨਾ ਕਰ ਤੈਨੂੰ ਪੰਜਾਬ ਵਿੱਚੋਂ ਵੱਧ ਸ਼ੀਟਾਂ ਦੇ ਕੇ ਜਤਾਵਾਂ ਗੇ ।

  • @rooplal2294
    @rooplal2294 Před měsícem +152

    ਪ੍ਰਿਅੰਕਾ ਗਾਂਧੀ ਜਿੰਦਾਬਾਦ

  • @GurdevSingh-jr9xb
    @GurdevSingh-jr9xb Před měsícem +112

    ਬਹੁਤ ਵਧੀਆ ❤

  • @sufficityfaridkotpb.6168
    @sufficityfaridkotpb.6168 Před měsícem +134

    ਇੱਕ ਦਿਨ ਜ਼ਰੂਰ , ਸ਼ਕਤੀਸ਼ਾਲੀ ਸਿੰਘਾਸਨ ਤੇ ਬਿਰਾਜਮਾਨ ਹੋਵੇਗੀ ।। ਪ੍ਰਿਅੰਕਾ ਗਾਂਧੀ ਵਾਡਰਾ ਜੀ ।। ਗਿਆਨੀ ਜ਼ੈਲ ਸਿੰਘ ਜੀ ਨੂੰ 5 ਸਾਲ ਪਹਿਲਾ ਸਿੱਖ ਰਾਸ਼ਟਰਪਤੀ ਬਣਾ ਕੇ, ਸਰਦਾਰ ਡਾ ਮਨਮੋਹਨ ਸਿੰਘ ਜੀ ਨੂੰ 10 ਸਾਲ ਪ੍ਰਧਾਨ ਮੰਤਰੀ ਬਣਾ ਕੇ, ਸ, ਬੂਟਾ ਸਿੰਘ ਨੂੰ ਪਹਿਲਾ ਸਿੱਖ ਗ੍ਰਹਿ ਮੰਤਰੀ, ਸ, ਸਵਰਨ ਸਿੰਘ ਜੀ ਪਹਿਲਾ ਸਿੱਖ ਰੱਖਿਆ ਮੰਤਰੀ , ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਪਹਿਲੀ ਸਿੱਖ ਸਿਹਤ ਮੰਤਰੀ , ਏਅਰ ਚੀਫ਼ ਮਾਰਸ਼ਲ ਸ, ਅਰਜਨ ਸਿੰਘ ਜੀ, ਪਹਿਲੇ ਸਿੱਖ ਫੌਜ ਮੁਖੀ ਜਨਰਲ ਜੇ ਜੇ ਸਿੰਘ ਜੀ ਬਣਾ ਕੇ ।।
    ਸਿੱਖਾਂ ਨੂੰ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ।। ਸਿਰਫ ਇਕ ਕਾਲਾ ਸਫ਼ਾ ਜਰੂਰ ਹੈ।।

    • @ParamjitSingh-xo9hi
      @ParamjitSingh-xo9hi Před měsícem +1

      👍

    • @jitchahal
      @jitchahal Před měsícem

      Was Indra the one who was the first person to say that attack on the Golden Temple?

    • @buggarsinghsidhu7186
      @buggarsinghsidhu7186 Před měsícem +2

      ਸ ਬਲਦੇਵ ਸਿੰਘ ਜੀ ਡਿਫੈਂਸ ਮਨਿਸਟਰ ਰਹੇ। ਇੰਦਰਾ ਦੀ ਸਕਿਉਰਟੀ ਵਿੱਚ ਜਿਆਦਾਤਰ ਸਿੱਖ ਹੁੰਦੇ ਸਨ। ਪਰ ਕਾਲਾ ਪੰਨੇ ਨੇ ਇਹ ਸਭ ਖਤਮ ਕਰ ਦਿੱਤਾ

    • @simerjitsingh6125
      @simerjitsingh6125 Před měsícem

      Switzerland dyian banks vich bharat da paisa depoit karwa k lokan da bhala kita congress ne.

    • @balveersinghbrar-hz3db
      @balveersinghbrar-hz3db Před měsícem

      desh de gadaran de sadka

  • @harvindersingharora3845
    @harvindersingharora3845 Před měsícem +57

    Great 👍
    No Hindu-Muslim,
    No Mandir-Masjid,
    No Insulting talks-No Praising Talks,

  • @Varkhamaini
    @Varkhamaini Před měsícem +87

    ਵਾਹਿਗੁਰੂ ਜੀ ਸੱਚੀ ਸੁੱਚੀ ਪਲਟੀ ਹੀ ਜਿਤ ਵੱਲ ਵਦੇ

  • @user-sv6ws6ym4c
    @user-sv6ws6ym4c Před měsícem +9

    ਪ੍ਰਿਅੰਕਾ ਜੀ ਮੈਂ ਪਹਿਲੀ ਵਾਰੀ ਅਪਕਾ ਭਾਸ਼ਣ ਸੁਣਾ l

  • @NirmalSingh-bz3si
    @NirmalSingh-bz3si Před měsícem +103

    ਕਿਯਾ ਬਾਤ ਆ ਯਾਰ??ਪੰਜਾਬ ਦੀ ਨੂੰਹ??

  • @entertainmentno.1366
    @entertainmentno.1366 Před měsícem +5

    ਮੈਂ ਇਨ੍ਹਾਂ ਭੈਣ ਭਰਾ ਲਈ ਦਿਲੋਂ ਸਤਿਕਾਰ ਤੇ ਦੁਆ ਕਰਦਾ ਹਾਂ ਕਿ ਪਰਮਾਤਮਾ ਇਨ੍ਹਾਂ ਨੂੰ ਕਾਮਯਾਬ ਕਰੇ, ਅੱਜ ਦੇਸ਼ ਨੂੰ ਲੋੜ ਹੈ ਇਹੋ ਜਿਹੇ ਪੜੇ ਲਿਖੇ ਨੇਤਾਵਾਂ ਦੀ,

  • @charanjeetsingh3097
    @charanjeetsingh3097 Před měsícem +47

    ਪ੍ਰੇਂਅਕਾ ਗਾਂਧੀ ਜਿੰਦਾ ਬਾਦ

  • @romysandhusandhu3359
    @romysandhusandhu3359 Před měsícem +55

    Varey good parinka ji

    • @user-qn5pe4cg6m
      @user-qn5pe4cg6m Před měsícem +3

      Very.good.my.Dauter.prinka.ji.putt.very.nice

  • @gurudwarabababuddhasahibji3894
    @gurudwarabababuddhasahibji3894 Před měsícem +34

    1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਦੀ ਜੇ ਕਿਤੇ ਮੁਆਫ਼ੀ ਮੰਗ ਲੈਣ ਤਾ ਸਾਰਾ ਪੰਜਾਬ ਹੀ ਇਹਨਾਂ ਨੂੰ ਵੋਟਾਂ ਪਾਵੇਗਾ

    • @balkaransingh5872
      @balkaransingh5872 Před měsícem +2

      veer ji ajj de time ch congress di sabh to badh jrurat hai

    • @Vinca54
      @Vinca54 Před 28 dny +1

      ਬਿਲਕੁਲ ਏਹੀ ਮੇਰੇ ਦਿਲ ਵਿਚ ਆਇਆ ਜੇ ਇੱਕ ਵਾਰੀ ਸੋਰੀ ਵੀ ਕਹਿ ਦੇਵੇ ਤਾਂ ਦੁਖਦੇ ਦਿਲ ਤੇ ਮਲ੍ਹਮ ਵਰਗਾ ਕੰਮ ਹੋ ਜਾਏਗਾ

  • @canada7230
    @canada7230 Před měsícem +46

    ਇੱਕ ਪਾਸੇ ਮੋਦੀ ਦੀ ਸੋਚ ਵੇਖ ਲਿਵੇ ਦੂਜੇ ਪਾਸੇ ਪਿ੍ਆਕਾ ਸੋਚ ਵੇਖ ਫੈਸਲਾ ਤੁਹਾਡੇ ਹੱਥ

    • @BaljitSingh-qm5sr
      @BaljitSingh-qm5sr Před měsícem +2

      Moddi ki soch ta hindu muslim tak bas 😮

    • @simerjitsingh6125
      @simerjitsingh6125 Před měsícem

      Lokan da paisa loot k Switzerland dee banks vich deposit karwaya, bahut achhi soch hai congress dee.

    • @Prachi874
      @Prachi874 Před měsícem +2

      ​@@simerjitsingh6125tu har jagha bas eh hi comment karda rehnda hai... Jo modi loot rha hai desh nu..

    • @simerjitsingh6125
      @simerjitsingh6125 Před měsícem

      @@Prachi874 eh comment khatarnak nahi hai.baki Tamil,darbar sahib wala delhi sikh katle am hindu Muslim polarization privatization evm congress kee dain....................bahut lamba jee nahi kar reha likhan noon ,uska matlab hai abb Makka hai congress k time paisa bahar gaya modi credit lai gaya,dono hi Milkar chl rehe hein.

    • @jatinpandotra3960
      @jatinpandotra3960 Před měsícem

      Mai v ahe gall notice karn dia c ki yar aa comment ta mai hje hune he dekhia aa phir aa gia 😂😂😂​@@Prachi874

  • @nachhattarsingh2122
    @nachhattarsingh2122 Před měsícem +62

    ਨਾ ਤਾਂ ਨਹਿਰੂ,ਨਾ ਜਿਨਾਹ ਪੰਜਾਬੀ ਸਨ।ਸੋਹਣਾ ਦੇਸ਼ ਪੰਜਾਬ ਵੰਡ ਕੇ ਲੱਖਾਂ ਪੰਜਾਬੀ ਪਰਿਵਾਰਾਂ ਦਾ ਉਜਾੜਾ ਬੀਬੀਆਂ ਦੀ ਬੇਪਤੀ ਹੋਈ। ਬਾਰਡਰ ਖੋਲ ਕੇ ਦਿੱਲੀ ਲਾਹੌਰ ਬੈਠੇ ਲੋਕਾਂ ਨੂੰ ਮਿਲਣ ਵੀ ਨਹੀਂ ਦਿੰਦੇ ਪਾਪੀ। ਦੋਵੇਂ ਪੰਜਾਬ ਬਸਤੀ ਬਣਾ ਰੱਖੇ ਆ ਦੋਵੇ ਦੇਸ਼ਾਂ ਨੇ। ਆਪਣੇ ਪੁਰਾਣੇ ਪਿੰਡਾਂ ਸ਼ਹਿਰਾਂ ਚ ਦੋਵੀ ਪਾਸੀ ਜਾਣ ਨੂੰ ਲੋਕਾਂ ਦਾ ਦਿਲ ਕਰਦਾ। ਖੁੱਲ੍ਹੇ ਦਿਲ ਨਾਲ ਬਾਰਡਰ ਖੋਲਣਾ ਚਾਹੀਦਾ ਹੈ। ਵਪਾਰ ਵੀ ਵਧੇ ਫੁੱਲੇ।ਮੇਲ ਮਿਲਾਪ ਵਧੇ। ਲੋਕ ਹੋਰ ਖੁਸ਼ਹਾਲ ਹੋਣ।

    • @yuvisingh7759
      @yuvisingh7759 Před měsícem

      No relationship with Pakistan terrorists country

    • @Gurmeet_kaur_khalsa
      @Gurmeet_kaur_khalsa Před měsícem +1

      ਵਾਹਿਗੁਰੂ ਜੀ ਮਿਹਰ ਕਰਨ ਭਾਈ ਸਾਹਿਬ ਜੀ ❤🎉👏

    • @naeemameen5696
      @naeemameen5696 Před měsícem +2

      ਸਰਦਾਰ ਜੀ ਸਲਾਮ ਅਲੈਕੁਮ
      ਮੇਰਾ ਤਾਲੂ 1947 ਵਿੱਚ ਅੰਮ੍ਰਿਤਸਰ ਛੱਡ ਕੇ ਲਾਹੌਰ ਆ ਵਸਣ ਵਾਲੀ ਇਕ ਫੈਮਲੀ ਨਾਲ ਹੈ। ਮੈਂ ਤੁਹਾਡਾ ਦਰਦ ਸਮਝ ਸਕਣਾ ਹਾਂ, ਕਿਸੇ ਹੱਦ ਤੱਕ। ਲੇਕਿਨ ਇੱਕ ਗੱਲ ਕਦੀ ਨਾ ਭੁੱਲੋ ਕਿ 1946 ਵਿੱਚ ਪੰਜਾਬ ਦੀ ਬਹੁ ਗਿਣਤੀ ਦੀਆਂ ਸੀਟਾਂ ਜਿੱਤ ਲੈਣ ਤੇ ਪੂਰੇ ਹਿੰਦੁਸਤਾਨ ਬੀਆ ਮੁਸਲਮਾਨ ਸੀਟਾਂ ਤੇ ਕਲੀਨ ਸਵੀਪ ਕਰ ਲੈਣ ਦੇ ਬਾਅਦ ਵੀ ਸਾਡੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਂ ਨੇ ਇਕ ਅਟੂਟ ਹਿੰਦੁਸਤਾਨ ਦੀ ਗਰੰਟੀ ਦੇਣ ਵਾਲੇ ਕੈਬਨਟ ਮਿਸ਼ਨ ਪਲੈਨ ਨੂੰ ਕਬੂਲ ਕਰ ਲਿਆ ਸੀ ਅਤੇ ਪਾਕਿਸਤਾਨ ਦੀ ਮੰਗ ਤੋਂ ਪਿੱਛੇ ਹਟ ਗਏ ਸਨ। ਕਾਂਗਰਸ ਨੇ ਵੀ ਇਸ ਪਲਾਨ ਨੂੰ ਕਬੂਲ ਕਰ ਲਿਆ ਸੀ। ਪਰ ਨਹਿਰੂ ਸੀ ਜਿਸ ਨੇ ਬਾਅਦ ਚੋਂ ਇਹਦੀ ਮਨ ਮਾਨੀ ਇੰਟਰਪ੍ਰਟੇਸ਼ਨ ਕਰਕੇ ਇਹ ਕਿਹਾ ਕਿ ਅਸੀਂ ਸੈਂਟਰਲ ਅਸੈਂਬਲੀ ਵਿਚ ਬੈਠ ਕੇ ਮਨ ਮਾਨੀ ਦੇ ਸੰਵਿਧਾਨ ਬਣਾਵਾਂਗੇ। ਐਸੇ ਕਾਰਨ ਆਏ ਦੀ ਆਜ਼ਮ ਨੂੰ ਆਪਣੀ ਮਨਜ਼ੂਰੀ ਵਾਪਸ ਲੈਣੀ ਪਈ।
      ਦੂਜੀ ਔਰ ਜਿਆਦਾ ਜਰੂਰੀ ਗੱਲ ਜਿਹੜੀ ਸ਼ਾਇਦ ਭਾਰਤ ਦੇ ਸਕੂਲਾਂ ਵਿੱਚ ਇਤਿਹਾਸ ਦੀਆਂ ਕਿਤਾਬਾਂ ਨਹੀਂ ਦਰਸ।
      ਜਦੋਂ ਹਿੰਦੁਸਤਾਨ ਦੀ ਵੰਡ ਦਾ ਫੈਸਲਾ ਹੋ ਗਿਆ ਤੇ ਉਹਦੇ ਮਨਸੂਬੇ ਵਿੱਚ ਪੰਜਾਬ ਤੇ ਬੰਗਾਲ ਬਾਰੇ ਇਹ ਕਿਹਾ ਗਿਆ ਕਿ ਇਹਨਾਂ ਸੂਬਿਆਂ ਦੇ ਮੁਸਲਮਾਨ ਬਹੁ ਗਿਣਤੀ ਅਤੇ ਗੈਰ ਮੁਸਲਿਮ ਬਹੂ ਗਿਣਤੀ ਵਾਲੇ ਜਿਲਿਆਂ ਦੇ ਅਸਬਲੀ ਮੈਂਬਰ ਵੱਖੋ ਵੱਖ ਬੈਠ ਕੇ ਇਹਨਾਂ ਸੂਬਿਆਂ ਦੀ ਵੰਡ ਕਰਨ ਜਾਂ ਨਾ ਕਰਨ ਦਾ ਫੈਸਲਾ ਕਰਨਗੇ। ਲਹਿੰਦੇ ਪੰਜਾਬ ਦੇ ਮੁਸਲਿਮ ਬਹੂ ਗਿਣਤੀ ਵਾਲੇ ਮੈਂਬਰਾਂ ਨੇ ਭਾਰੀ ਮਜੋਰਟੀ ਦੇ ਨਾਲ ਪੰਜਾਬ ਨੂੰ ਇਕ ਜੂਠ ਰੱਖਣ ਦੀ ਰਜ਼ਲੂਸ਼ਨ ਪਾਸ ਕੀਤੀ। ਪਰ ਅਫਸੋਸ ਕੇ ਚੜਦੇ ਪੰਜਾਬ ਦੇ ਹਿੰਦੂਆਂ ਸਿੱਖਾਂ ਨੇ ਉਸ ਸਾਈਡ ਦੇ ਇਜਲਾਸ ਵਿੱਚ ਪੰਜਾਬ ਦੀ ਵੰਡ ਕਰਨ ਦੀ ਮੰਗ ਕੀਤੀ ਤੇ ਚੜਦੇ ਪੰਜਾਬ ਦੇ ਮੁਸਲਮਾਨ ਮੈਂਬਰਾਂ ਦੀ ਇੱਕ ਨਾ ਸੁਣੀ ਜਿਹੜੇ ਪੰਜਾਬ ਨੂੰ ਇਕੱਠਾ ਰੱਖਣ ਦੀ ਗੱਲ ਕਰ ਰਹੇ ਸਨ। ਤੁਸੀਂ ਕਹਿ ਸਕਦੇ ਹੋ ਕਿ ਪੰਜਾਬ ਨੂੰ ਇਕੱਠਾ ਰੱਖਣ ਜਾ ਨਾ ਰੱਖਣ ਦੀ ਵੀਟੋ ਪਾਵਰ ਗੈਰ ਮੁਸਲਿਮ ਖਾਸ ਤੌਰ ਤੇ ਸਿੱਖਾਂ ਦੇ ਕੋਲ ਹੈਗੀ ਸੀ। ਅਗਰ ਚੜਦੇ ਪੰਜਾਬ ਦੇ ਸਿੱਖ ਮੁਸਲਿਮ ਲੀਗੀ ਮੈਂਬਰਾਂ ਦਾ ਸਾਥ ਦਿੰਦੇ ਤੇ ਸੂਬੇ ਨੂੰ ਇਕੱਠਾ ਰੱਖਣ ਦੀ ਰਜੋ ਲਸਨ ਪਾਸ ਕਰ ਦਿੰਦੇ ਤੇ ਪੰਜਾਬ ਸਾਰੇ ਦਾ ਸਾਰਾ ਪਾਕਿਸਤਾਨ ਚ ਰਲ ਜਾਂਦਾ ਤੇ ਕਿਸੇ ਵੀ ਬੰਦੇ ਨੂੰ ਆਪਣੇ ਘਰ ਬਾਰ ਤੋਂ ਉਜੜ ਕੇ ਦੂਜੇ ਪਾਸੇ ਜਾਣਾ ਨਾ ਪੈਂਦਾ। ਤੇ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਵੀ ਨਾ ਬਰਬਾਦ ਹੁੰਦੀਆਂ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਪੰਜਾਬ ਦੀ ਵੰਡ ਦੇ ਨਤੀਜੇ ਵਿੱਚ ਹਿੰਦੂ ਸਿੱਖ ਮੁਸਲਮਾਨਾਂ ਤੇ ਟੁੱਟਣ ਵਾਲੀ ਕਿਆਮਤ ਦੇ ਬਾਰੇ ਵਿੱਚ ਸੋਚ ਕੇ ਮੈਨੂੰ ਕਿੰਨਾ ਦੁੱਖ ਹੁੰਦਾ ਹੈ। ਹਾਲਾਂਕਿ ਮੈਂ ਉਹਨਾਂ ਘਟਨਾਵਾਂ ਨੂੰ ਦੇਖਿਆ ਨਹੀਂ ਆਪਣੇ ਵੱਡਿਆਂ ਕੋਲੋਂ ਸਿਰਫ ਸੁਣਿਆ ਹੈ। ਹੁਣ ਹੋਣਾ ਤੇ ਇਹ ਚਾਹੀਦਾ ਹੈ ਕਿ ਪੁਰਾਣੇ ਜਖਮਾਂ ਤੇ ਮਰਹਮ ਰੱਖਣ ਦੀ ਕੋਈ ਤਦਬੀਰ ਕੀਤੀ ਜਾਵੇ ਤੇ ਇਸ ਡਰਾਮਾ ਨੂੰ ਅਗਲੀਆਂ ਨਸਲਾਂ ਟਰਾਂਸਫਰ ਹੋਣ ਤੋਂ ਰੋਕਿਆ ਜਾਵੇ।

    • @Jaishreeram0ss
      @Jaishreeram0ss Před měsícem +1

      czcams.com/users/shortsuUKWEe1oI8A?si=cn-twDRXX3G9dkKF​@@naeemameen5696

    • @yameenkhan2201
      @yameenkhan2201 Před měsícem

      ​@@naeemameen5696 vere tera contact number mil skda ?

  • @parmjeetsinghparas512
    @parmjeetsinghparas512 Před měsícem +38

    ਕੋਈ ਗੱਲ ਨਹੀਂ ਹੈ ਪੁੱਤ ਜੀ ਅਗਰ ਤੋਂ ਸਾਡੀ ਨੂੰਹ ਅੰ ਤਾ ਜੀ ਆਇਆ ਨੂੰ

  • @surindervirk2722
    @surindervirk2722 Před měsícem +56

    Good luck Priyanka God Bless U ❤

  • @hardialsingh6779
    @hardialsingh6779 Před měsícem +9

    Prianka ji deserves all appreciation and applause for her very simple and affactive
    utterances.
    ਕਾਲੀ ਮੇਰੀ ਗੁੱਤ
    ਤੇ ਪਰਾਂਦਾ ਮੇਰਾ ਲਾਲ ਼਼਼਼਼਼

  • @BaljitSingh-bj4vm
    @BaljitSingh-bj4vm Před měsícem +49

    ਅਸੀ ਵੀ ਸਿਆਲਕੋਟ ਵਿਚੋਂ ਆਏਂ ਹਾਂ ਭਾਬੀ ਜੀ ਵਾਹਿਗੁਰੂ ਵਾਹਿਗੁਰੂ ਜੀ

    • @bsingh2804
      @bsingh2804 Před měsícem +7

      Tery bhen he

    • @Gurpreet1957
      @Gurpreet1957 Před měsícem

      😂😂😂😂😂

    • @ElizaTheShihTzu3614
      @ElizaTheShihTzu3614 Před měsícem +1

      Okay 😊

    • @BaljitSingh-bj4vm
      @BaljitSingh-bj4vm Před měsícem

      @@bsingh2804 ਪਰ ਵਾਫਰਾ ਪ੍ਰੀਵਾਰ ਸਿਆਲਕੋਟ ਵਿਚੋਂ ੲਆਇਆ। ਊਹ। ਆਪ ਕਹ ਰਹੀ ਹੈ ਧਿਆਨ ਨਾਲ ਸੁਣੋ

  • @chandanpreetsidhu
    @chandanpreetsidhu Před měsícem +30

    Chib kd Speech
    Awesome Priyanka Mam
    Proudable Speech
    This is the difference between educated and Uneducated Political Person

  • @SubhashSingh-sr2sv
    @SubhashSingh-sr2sv Před měsícem +47

    Veri good Punjabi culture Punjab state jindabad

  • @user-qk1my1kp6u
    @user-qk1my1kp6u Před měsícem +47

    ਇਹ ਹੋਵੇ ਦੇਸ਼ ਦੀ ਮੁਖੀ

  • @NarinderSingh-hd9ch
    @NarinderSingh-hd9ch Před měsícem +170

    ਪਰ ਵੋਟ ਮੋਦੀ ਤੋ ਬਿਨਾ ਜਿਸਨੂੰ ਮਰ ਜੀ ਪਾਉ।

    • @ElizaTheShihTzu3614
      @ElizaTheShihTzu3614 Před měsícem +4

      Yes 😊

    • @simerjitsingh6125
      @simerjitsingh6125 Před měsícem +2

      Kion ehna congressian ne Switzerland dyian banks vich paisa deposit karwaya c modi ne dass ditta hun phir ehi kuchh chlega bharat dee janta bhee kuchh yaad nahi rakhdee.

    • @patience_passion
      @patience_passion Před měsícem +2

      😂 ਤੁਸੀ ਹਿੰਦੂਆਂ ਨਾਲ ਨਫ਼ਰਤ ਵਿਚ ਇੰਨੇ ਅੰਨੈ ਹੋ ਗਏ ਓ , ਜੇ ਮੋਦੀ ਖਿਲਾਫ ਇੰਦਰਾ ਗਾਂਧੀ ਚੋਣਾਂ ਵਿਚ ਖੜੀ ਹੋ ਕੇ ਤਾਂ ਤੁਸੀ ਇੰਦਰਾ ਗਾਂਧੀ ਨੂੰ ਵੋਟ ਪਾ ਦਿਓ ।

    • @NarinderSingh-hd9ch
      @NarinderSingh-hd9ch Před měsícem +7

      @@patience_passion ਗੱਲ ਦੇਸ਼ ਨੂੰ ਬਚਾਉਣ ਦੀ ਹੈ। ਮੋਦੀ ਨੇ ਸਾਰਾ ਦੇਸ਼ ਵੇਚ ਦਿਤਾ ਇਸ ਵਿੱਚ ਹਿੰਦੂਆ ਦੀ ਤੇ ਕੋਈ ਗਲ ਨਹੀ ਸੋਚ ਸਮਝ ਕੇ ਜਵਾਬ ਦਿਆ ਕਰੋ

    • @gurjantsingh2802
      @gurjantsingh2802 Před měsícem +1

      Ki vech ta... ? Kujh nhi

  • @ksbagga7506
    @ksbagga7506 Před měsícem +21

    ਸੰਭਾਵਨਾ ਵੱਧ ਹੈ ਅੱਗੇ ਜਾਣ ਦੀ

  • @BalwinderSingh-qx4lj
    @BalwinderSingh-qx4lj Před měsícem +7

    ਪ੍ਰਿਅੰਕਾ ਦਾ ਆਪਣੇ ਸਹੁਰੇ ਪ੍ਰਵਾਰ ਵਿੱਚ ਇਕ ਪੰਜਾਬੀ ਜੀਵਨ ਤੇ ਕਲਚਰ ਵਾਰੇ ਦੱਸਣ ਨਾਲ ਜਾਣਕਾਰੀ ਵਧਦੀ ਹੈ।ਜੋ ਉਹ ਯੂਰਪੀਨ ਅੰਸ਼ ਚੋਂ ਹੈ ਤੇ ਦਾਦਾ ਪ੍ਰਵਾਰ ਸ਼ਾਹੀ ਤੇ ਕਰੜੇ ਡਸਿਪਲਨ ਵਾਲਾ, ਉਸ ਵਿਚੋਂ ਜ਼ਰੂਰੀ ਮਹਿਕ ਵਾਲੇ ਫੁੱਲ ਖਿੜਨ ਦੀ ਆਸ ਹੁੰਦੀ ਹੈ । ਹੋਰ ਸਭ
    ਫਿਰਕੂ , ਬੇਇਨਸਾਫ਼ੀ, ਧਾਰਮਿਕ ਪਖਪਾਤ, ਬਹੁਗਿਣਤੀ ਦਾ ਹੰਕਾਰ, ਆਦਿ ਕੌੜੇ ਵਿਹਾਰ ਨੂੰ ਪਰਾਂ ਕਰਕੇ ਕਿਸੇ ਸ਼ਾਸਕ ਨੂੰ ਸਭਿਅਕ ਅਤੇ ਮਨੁੱਖੀ ਕਦਰਾਂ ਕੀਮਤਾਂ ਤੇ ਮਨੁੱਖੀ ਦਰਦ ਦਾ ਧਾਰਨੀ ਹੋਣਾ ਜ਼ਰੂਰੀ ਹੈ। ਜਿਵੇਂ ਅਜ ਦੇ ਸ਼ਾਸਕਾਂ ਦਾ ਵਿਹਾਰ ਗੁੰਡਾ, ਹੰਕਾਰੀ, ਫ਼ਿਰਕੂ,ਗੈਰ ਮਨੁੱਖੀ, ਹੇਠਲੀ ਪੱਧਰ ਦਾ,ਤੇ ਮਜ਼ਲੂਮ ਵਿਰੋਧੀ ਸਰਮਾਏਦਾਰ ਪੱਖੀ ਸਾਫ ਦਿਖਾਈ ਦਿੰਦਾ ਹੈ। ਜੋਕਿ ਉਚ ਅਹੁਦਿਆਂ ਦੇ ਬਿਲਕੁਲ ਲਾਇਕ ਨਹੀਂ।

  • @tarsemwalia2401
    @tarsemwalia2401 Před měsícem +93

    देखो भारत की महान औरत हस्ता हुआ नूरानी चेहरा मोदी के जैसे झूठ नहीं बोल रही ना ही वोट को भीख में मांग रही है
    इस लिए प्रियंका गांधी जी को कोटि कोटि प्रणाम ❤

    • @ElizaTheShihTzu3614
      @ElizaTheShihTzu3614 Před měsícem +5

      Yes Educated ka yhi to fark hota hai 👍

    • @kamalchawla3971
      @kamalchawla3971 Před měsícem +1

      Modi ji ne kya jhooth bola

    • @simerjitsingh6125
      @simerjitsingh6125 Před měsícem

      Modi ne jhooth bola k congress ne jo logon ka paisa loot k Switzerland kee banks me deposit kita hai oh lokan noon vapis karagaa.

    • @Prachi874
      @Prachi874 Před měsícem +1

      Educated women hai.. Vote for congras

    • @surinderverma1156
      @surinderverma1156 Před měsícem

      Congress ne phle kitne paisa diya thay aapko vote karne k liya bo toh batao

  • @lakhbirsingh7485
    @lakhbirsingh7485 Před měsícem +12

    ਬਹੁਤ ਵਧੀਆ ਜੀ ਧੰਨਵਾਦ ਜੀ

  • @bindersingh6718
    @bindersingh6718 Před měsícem +39

    Nice medam

  • @prabhjitsingh6689
    @prabhjitsingh6689 Před měsícem +49

    Premka Gandhi very beautiful lvu 👍 Congress party jandabad

  • @upkarkaurjhooti7488
    @upkarkaurjhooti7488 Před měsícem +6

    ਮੁਸੀਬਤ ਦਾ ਟਾਕਰਾ ਪੰਜਾਬੀ ਚਟਾਨ ਬਣਕੇ ਸਾਹਮਣਾ ਕਰਨ ਦੀ ਤਾਕਤ ਸੋਚ ਰੱਖਦੇ ਹਨ ਸਦਾ ਇਸੇ ਤਰਾ ਭਵਿੱਖ ਵਿੱਚ ਵੀ ਇਸੇ ਤਰਾ ਟਾਕਰੇ ਕਰਨ ਦੀ ਤਾਕਤ ਰੱਖਦੇ ਹਨ ਤੇ ਰੱਖਦੇ ਰਹਿਣਗੇ।

  • @IQBALSINGH-wf9dv
    @IQBALSINGH-wf9dv Před měsícem +19

    ਤੁਹਾਨੂੰ ਮੈਡਮ ਜੀ ਵੋਟਾਂ ਵੇਲੇ ਕਿਉਂ ਯਾਦ ਆਉਂਦਾ ਅੱਗੇ ਪਿੱਛੇ ਤੁਹਾਨੂੰ ਪਬਲਿਕ ਯਾਦ ਨਹੀਂ ਆਉਂਦੀ

  • @iasclassesbathinda2146
    @iasclassesbathinda2146 Před měsícem +29

    Wonderful

  • @shehrajvirsingh6678
    @shehrajvirsingh6678 Před měsícem +27

    God bless you maam.

  • @surinderpalsingh485
    @surinderpalsingh485 Před měsícem +11

    Aap se Bahot ummeeden hai Punjab aur Bharat ke logon ko❤❤❤❤❤

  • @harrymahi1784
    @harrymahi1784 Před měsícem +5

    ਨਾਰੀ ਸਕਤੀ ਜੀਦਾਵਾਦ ਪੰਜਾਬ ਜੀਦਾਵਾਦ ਪੰਜਾਬੀ ਮਾਂ ਬੋਲੀ ਜੀਦਾਵਾਦ ਸਾਨੂੰ ਮਾਣ ਆ ਕੀ ਅਸੀ ਪੰਜਾਬ ਦੇ ਜਾਏ ਆ ❤🙏👏❤

  • @user-mq7up2nt8h
    @user-mq7up2nt8h Před měsícem +7

    ਬੀਬਾ ਪ੍ਰਿਅੰਕਾ ਗਾਂਧੀ ਜ਼ਿੰਦਾਬਾਦ

  • @Mahinderwrval.aug1982
    @Mahinderwrval.aug1982 Před měsícem +6

    Bahut vdhiya Speech Priyanka ji,prr jitne ke bad bhi aise hi Punjab Aur Desh hit mein kam Karna ji,God bless you,Waheguru ji Kirpa krnge ji,👍🙏

  • @akalbodyservicesunriseheal5366

    ਬਹੁਤ ਹੀ ਵਧੀਆ ਭਾਸ਼ਣ ਕਰਦੇ ਨੇ ਬੀਬਾ ਜੀ ਹਲੀਮੀ ਨਾਲ ਗੱਲ ਕਰਨੀ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ। ਦੇਸ਼ ਲਈ ਕਰਨ ਦਾ ਜਜ਼ਬਾ ਵੀ ਹੈ। ਭੈਣ ਭਾਈ ਵਿੱਚ

  • @bakhshishsinghvirk1055
    @bakhshishsinghvirk1055 Před měsícem +20

    ਭਗਤ ਸਿੰਘ ਦੇ ਪਰਿਵਾਰ ਨੂੰ ਵੀ ਕੁਝ ਦੇ ਦਿਉਂ ਕੋਈ ਐਮ ਐਲ ਏ ਹੀ ਬਣਾ ਦਿਉਂ
    ਭਗਵੰਤ ਮਾਨ ਜੀ ਨੇ ਸ਼ਹੁ ਚੁੱਕੀ ਉਥੇ ਜਾ ਕੇ ਪਰ ਰਾਜ ਸਭਾ ਮੈਂਬਰ ਹੋਰ ਹੋਰ???

    • @gurwindersidhu6542
      @gurwindersidhu6542 Před měsícem

      AAP party nu Bhagat Singh de bhateeje de bete abhitej singh ne Punjab ch khada keeta ce but 26 saal de age usde accident ch death ho gaye kuch saal pehla,je oh jinda hunda ohi AAP party valo punjab da CM bnda,vo bahut intellectual, inteligent te bhaut naram subah vala ce, bhaut log eh kehende ce oh bhut hadh tak Bhagat Singh varga ce, but eh punjab de badkismati rahi hai ke Partap Singh karron to vadh punjab ch koi be ajeha cm nhi aya jo punjab ch oh development te investment lea sake punjabi youth nu rah te paun vala jo be politics vich aunda oh CM de kursi tak nhi pauch paunda

    • @gurwindersidhu6542
      @gurwindersidhu6542 Před měsícem

      Bhagwant maan beshak corruption to door ne pr jo punjab de cm ch ek nidarta honi chahida a,oh nhi hai, bhaut saare decision laike agle den he change keete , ek cm nu ghato ghat soch ke policy banoni chahide hain te 2 nahre lagan te je decision change hon lagge ta log govt nhi chalan dende, thoda cm de image be dhakad hobe

  • @RanjeetSandhu-ne4wr
    @RanjeetSandhu-ne4wr Před měsícem +3

    ਬਹੁਤ ਵਧੀਆ ਜੀ ❤❤❤❤

  • @himanshisharma4562
    @himanshisharma4562 Před měsícem +18

    Priyanka ji aap ke mehnat rang layegi ,Congress Party Zindabad

  • @kuljeetsingh5556
    @kuljeetsingh5556 Před měsícem

    ਬਹੁਤ ਵਧੀਆ ਭਾਸ਼ਣ ਪ੍ਰਿਅੰਕਾ ਗਾਂਧੀ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ ਇਸ ਬਾਰ ਪਰਮਾਤਮਾ ਤੁਹਾਡਾ ਸਾਥ ਦੇਵੇਗਾ

  • @pritpalsingh5160
    @pritpalsingh5160 Před měsícem +16

    कांग्रेस पार्टी जिन्दाबाद जिन्दाबाद जिन्दाबाद जिन्दाबाद जिन्दाबाद जिन्दाबाद जिन्दाबाद जिन्दाबाद

  • @ChahalBoys99159
    @ChahalBoys99159 Před měsícem +7

    ਵਾਹਿਗੁਰੂ ਮੇਹਰ ਕਰੇ

  • @tejpalsinghahluwalia6227
    @tejpalsinghahluwalia6227 Před měsícem +23

    ਭਰਾਵੋ ਇਸ ਕੁੜੀਦੇ ਬਜ਼ੁਰਗਾਂ ਨੇ ਬਹੁਤ ਘਾਣ ਕੀਤਾ ਆਪਣੀ ਕੌਮ ਦਾ
    ਪਰ
    ਇਸ ਦੀ ਹਲੀਮੀ
    ਮਜ਼ਦੂਰੀ
    ਪਿਆਰ ਅਤੇ ਪੰਜਾਬੀਆਂ ਦੇ ਸਤਿਕਾਰ ਦ ਮਰਯਾਦਾ
    ਇਸ ਕੁੜੀ ਨੂੰ ਸੈਂਫਤੀ ਮਿਲਣੀ ਚਾਹੀਦੀ ਹੈ

  • @paramjitmehroke2354
    @paramjitmehroke2354 Před měsícem +1

    ਪਰ ਹੁਣ ਤੂੰ ਪੰਜਾਬੀਆ ਦਾ ਸਾਥ ਦੇਣਾ ਵਹਿਗੁਰੂ ਤੈਨੂੰ ਸਦਾ ਸੁਖੀ ਰੱਖੇ ਗਾ ❤❤🙏🏻🙏🏻

  • @sukhwinderkaur3227
    @sukhwinderkaur3227 Před měsícem +1

    ਪ੍ਰਿਅੰਕਾ ਜੀ ਜਿੰਦਾਬਾਦ 🙏

  • @bhagwantsingh7172
    @bhagwantsingh7172 Před měsícem +41

    ਪੰਜਾਬੀਓ ਇਸਦਾ ਭਾਸ਼ਣ ਸੁਣ ਲਓ, ਮੋਦੀ ਜੀ ਦਾ ਵੀ ਸੁਣ ਚੁੱਕੇ ਹੋ। ਦਿਲੋਂ ਕੌਣ ਬੋਲ ਰਿਹਾ ਹੈ , ਪੰਜਾਬੀਆਂ ਨੂੰ ਭੰਡ ਕੌਣ ਰਿਹਾ ਹੈ, ਫੈਸਲਾ ਸੋਚ ਕੇ ਕਰਿਓ…………….!

    • @yuvisingh7759
      @yuvisingh7759 Před měsícem

      Dont forget 84

    • @rajnikaushal6793
      @rajnikaushal6793 Před měsícem +1

      Bhaji modi nu punjab ton te kadi vote paindi hi ni jayda . U.p bihar to andiyean ne te othe heraferi kinni e sb nu pata .je is br bhi ohihoyea te. India da beda gark krke rakh dena modi ne jo bachyea o bhi vech dena te td auni akl india walyea nu jad sb kuch vech ditta isne

    • @simerjitsingh6125
      @simerjitsingh6125 Před měsícem

      Lokan dee kamai Switzerland dee banks wich deposit hai koi sawal hi kar lainde.

    • @gurjantsingh2802
      @gurjantsingh2802 Před měsícem

      Don't forget 84

  • @KuldeepSinghGrewal-fy3sy
    @KuldeepSinghGrewal-fy3sy Před měsícem +4

    I N D I A ALLIANCE WON 2024. PRIYANKA JI ZINDABAD. NXT P M RAHUL JI

  • @amrinderkaur6977
    @amrinderkaur6977 Před 24 dny

    ਤੈਨੂੰ ਦਾਗ ਐਸਾ ਲੱਗੂ ਜਿਹੜਾ ਧੋਇਆ ਵੀ ਨਹੀਂ ਜਾਣਾ
    ਪ੍ਰਿਅੰਕਾ ਜੀ ਤੁਸੀਂ ਬਹੁਤ ਵਧੀਆ ਹੋ
    ਜੋ ਦਾਦੀ ਕਰਕੇ ਗਈ‌‌ ਉਹ ਪੰਜਾਬੀ ਲੲਈ ਨਾ ਭੁੱਲਣ ਯੋਗ ਹੈ ਕਰਦਾ ਕੋਈ ਉਸਦੀ ਸਜ਼ਾ ਕੋਈ ਹੋਰ ਭਰਦਾ ਹੈ

  • @user-nn8hf9ot4o
    @user-nn8hf9ot4o Před 29 dny +1

    ਪ੍ਰਿਅੰਕਾ,ਰਾਹੁਲ, ਬਹੁਤ ਅਛੇਲੀਡਰਹੈ

  • @user-lm4gz8dr9f
    @user-lm4gz8dr9f Před měsícem +33

    Priyanka Gandhi Jindabad

  • @harbhajankaur5116
    @harbhajankaur5116 Před měsícem +3

    ਬਹੁਤ ਵਧੀਅ ਜੀ

  • @hansaliwalapreet812
    @hansaliwalapreet812 Před měsícem +2

    Wow that's vvvvvvvery nice views ❤❤❤🎉🎉🎉may God full fill ur all dreams forever ji

  • @karmjitrai146
    @karmjitrai146 Před 20 dny

    ਬਹੁਤ ਵਧੀਆ ਪ੍ਰਿੰਕਾ ਜੀ

  • @dalipsingh1507
    @dalipsingh1507 Před měsícem +23

    Congress party zindabad

  • @manpreetsandhu3586
    @manpreetsandhu3586 Před měsícem +12

    Nice 🎉🎉🎉

  • @HarbansSingh-lw8vs
    @HarbansSingh-lw8vs Před měsícem +6

    ਜੋ ਗਾਂਧੀ ਪਰਿਵਾਰ ਨੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹਜ਼ਾਰਾਂ ਸਿੱਖਾਂ ਨੂੰ ਜਿੰਦਾ ਜਲਾ ਦਿੱਤਾ ਤੇ ਦਰਬਾਰ ਸਾਹਿਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਸੈਂਕੜੇ ਗੁਰੂਘਰਾਂ ਵਿੱਚ ਹਮਲਾ ਕੀਤਾ।😮

    • @simerjitsingh6125
      @simerjitsingh6125 Před měsícem +1

      Switzerland dyian banks ware bhee gall karni chahidee hai. Sikhan noon marna hindu muslim riots karke polarisation bjp congressi milke karde hunn.

    • @gurwindersidhu6542
      @gurwindersidhu6542 Před měsícem

      Te jo 1947 vich muslim ne sikha naal keeta jo meer Manu ne keeta tusi ta hun jake Pakistanis naal jafiya paunde ho ,unna de ghar roti khane ho jinna ne thodea kudia aapne ghar vasaya beguma bnaiya

  • @KartarSingh-eg6sk
    @KartarSingh-eg6sk Před měsícem

    ਭਵਿੱਖ ਦੀ ਪਰਧਾਨ ਮੰਤਰੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਵਾਹਿਗੁਰੂ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ

  • @user-fo6vi2hu9b
    @user-fo6vi2hu9b Před měsícem +11

    ਅਖਲੇਕ ਯਾਦਵ ਮਮਤਾ ਬੈਨੇਜੀਰ ਤਸਜਵੀ ਯਾਦਵ ਜੀ ਰਾਹੁਲ

    • @simerjitsingh6125
      @simerjitsingh6125 Před měsícem

      Lallu dee Parliament entry roki rahul ne, mulayam singh te case congress ne dale phir bhee ekethe. Mamta ne congress noon khatam kar ditta Bengal wich.

  • @manjitSingh-yo9fq
    @manjitSingh-yo9fq Před měsícem +9

    Very nice sheecp ji

  • @user-vx3qd7dw4d
    @user-vx3qd7dw4d Před měsícem +29

    ਤੇਰੀ ਦਾਦੀ ਤੇ ਤੇਰੇ ਪਿਉ ਨੇ ਬਹੁਤ ਬੁਰੀ ਤਰਾਂ ਪੰਜਾਬੀਆਂ ਨੂੰ ਮਾਰਿਆ ਸੀ ਤੇ ਸਰੀ ਗੁਰੂ ਰਾਮਦਾਸ ਜੀ ਦਾ ਘਰ ਟੈਕੋ ਸੇ ਤੁੜਵਾਇਆ ਹੈ

    • @Usr3473
      @Usr3473 Před měsícem +5

      Forgiveness make you great human being

    • @ElizaTheShihTzu3614
      @ElizaTheShihTzu3614 Před měsícem +1

      ​@@Usr3473👍

    • @SukhSingh-sx3lb
      @SukhSingh-sx3lb Před měsícem +4

      ਮੈਂ ਕਿਸੇ ਵੀ ਸਿਆਸੀ ਪਾਰਟੀ ਨੂੰ ਬਿਲੌਂਗ ਨਹੀਂ ਕਰਦਾ ਪਰ ਵੀਰ ਜੀ ਉਹ ਦੇਖੋ ਕਿੰਨਾ ਸੋਹਣਾ ਬੋਲਦੀ ਆ,ਕੋਈ ਫੁਕਰੀ ਨਹੀਂ ਕੋਈ ਵੱਡੀਆਂ ਗੱਲਾਂ ਨਹੀਂ ਬਸ ਜੋ ਦਿਲ ਵਿਚ ਉਹ ਮੂੰਹ ਤੇ ਆ।ਇਹਨਾਂ ਦੇ ਵੱਡਿਆਂ ਨੇ ਜੋ ਕੁਝ ਵੀ ਕੀਤਾ ਉਹਦਾ ਨਤੀਜਾ ਉਹ ਇੱਥੇ ਭੋਗਗੇ।ਉਹ ਦੁਨੀਆ ਤੋ ਕਿਸ ਤਰਾਂ ਗਏ ਸਭ ਜਾਣੂ ਨੇ।ਸੋ ਆਪਾ ਇਹਨਾਂ ਨੂੰ ਹੁਣ ਓਸ ਅੱਖ ਨਾਲ ਨਾ ਦੇਖਿਏ ਨਹੀਂ ਤਾਂ ਇਹ ਉਹੀ ਬਾਘ ਤੇ ਮੇਮਨੇ ਵਾਲੀ ਗੱਲ ਹੋਜੂ।ਬਾਕੀ ਮੇਰੇ ਤੋਂ ਸ਼ਾਇਦ ਤੁਸੀਂ ਜਿਆਦਾ ਸਿਆਣੇ ਹੋਵੋਗੇਂ ਵੀਰ ਜੀ 🙏🏻

    • @BaljitSingh-qm5sr
      @BaljitSingh-qm5sr Před měsícem +2

      Jaruri nhi family de kuch lok galat hon ta sabh lok galat honge har family vich hunde kuch galat lok. Sade nhi hai kya soch ke dekho

    • @simerjitsingh6125
      @simerjitsingh6125 Před měsícem +1

      Switzerland dyian banks vich paisa ehna congressi lokan da hi hai us ware sawal koi nahi.

  • @jaswinderkaur4765
    @jaswinderkaur4765 Před měsícem +3

    Congras. I. Congratulation GREAT THANKS

  • @ParminderKaur-vz2wd
    @ParminderKaur-vz2wd Před měsícem +14

    ❤❤

  • @bootasingh2704
    @bootasingh2704 Před měsícem +7

    Wah kya baat hai, madam aap khush raho hamesha, aap ki har ek baat theek hai. Desh ko sahi leadership do. Khush raho.

    • @simerjitsingh6125
      @simerjitsingh6125 Před měsícem

      Switzerland dyian banks vich paisa loot da oh bhee yaad karo

  • @JaswantSingh-jz5ic
    @JaswantSingh-jz5ic Před měsícem +7

    Veri good Punjabi

  • @kamboj_farming
    @kamboj_farming Před měsícem +1

    ਪ੍ਰਿਅੰਕਾ ਤੁੱਸੀ। Great ho 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @jasbirkaur39
    @jasbirkaur39 Před měsícem +8

    Good ji

  • @user-lm4gz8dr9f
    @user-lm4gz8dr9f Před měsícem +14

    Very good

  • @ajaibsingh172
    @ajaibsingh172 Před měsícem +1

    Very nice Speech Prianka ji. God Bless you.Thanks

  • @CharanSingh-gh4ot
    @CharanSingh-gh4ot Před 29 dny

    you are very kind clear & heart person. Gandhi family is very honest forever. Please keep hard working to save our nation. We want to kick out BJP. Best is coming soon.

  • @baljinderkumar8343
    @baljinderkumar8343 Před měsícem +44

    ਮੋਦੀ ਨੇ ਕਦੇ ਵੀ ਪੰਜਾਬ ਵਾਸਤੇ ਅਜੇ ਤੱਕ ਕੋਈ ਵੀ ਚੰਗਾ ਕੰਮ ਨਹੀਂ ਕੀਤਾ ਤੇ ਨਾ ਹੀ ਪੰਜਾਬ ਵਾਸਤੇ ਚੰਗਾ ਸੋਚਿਆ ।ਉਲਟਾ ਕਿਸਾਨਾਂ ਨੂੰ ਨਕਸਲੀ, ਅਤੰਕਵਾਦੀ,ਅਲਗਾਓਵਾਦੀ, ਖ਼ਾਲਸਤਾਨੀ , ਕਹਿਕੇ ਅਪਮਾਨ ਕੀਤਾ ਹੈ।

    • @ElizaTheShihTzu3614
      @ElizaTheShihTzu3614 Před měsícem +2

      Yes

    • @kamalchawla3971
      @kamalchawla3971 Před měsícem +1

      Modi ne kabhi bhi Punjabi kaum ka apmaan nahi Kia . Main bhi Punjabi hun . Haan lekin kuch logon ki wajah se Punjab bahut badnam hua aur wo sachai hai jo ki Kejriwal ki den hai usne Punjab ko Khalistan banane ki koshish ki

    • @ManpreetSingh-kd9hw
      @ManpreetSingh-kd9hw Před měsícem

      ​@@kamalchawla39712014 to pehle kabhi khalistan ka nam suna BJP ne je issue rise Kiya godi media ne khul kar agg lagi jab ke rajnath singh ka official interview hai BBC pe jab us ne en aaropon ka khandan Kiya but us ke bad rajnath singh ko hi piche kar Diya gya ab es se Jayda badnam punjabion ko kaun kar skta hai jab sab farmers ko khalistan Wale bol diya ab jab agg lga di to ab punjabi etne gye gujre v nhi boh khul kar mang rahe khalistan to kyu fatt rahi...?????

    • @simerjitsingh6125
      @simerjitsingh6125 Před měsícem

      Kion congress ne jo paisa lootya c oh Switzerland dyian banks vichon vapis lokan noon dain dee commitment da swapan tan dikhaya hi c.

  • @ritikasadhra2004
    @ritikasadhra2004 Před 2 dny +1

    Very nice speech

  • @JasbirSingh-dx6cw
    @JasbirSingh-dx6cw Před měsícem

    ਜਿਸ ਦੇ ਖਿਆਲ ਚੰਗੇ ਹੋਣ ਵੀਚਾਰ ਚੰਗੇ ਹੋਣ ਉਹ ਦੇਸ਼ ਦਾ ਕੁਝ ਨਾ ਕੁਝ ਤਾਂ ਭਲਾ ਕਰੇਗਾ ਪਰ ਦੁਖ ਏਸ ਗੱਲ ਦਾ ਹੈ ਕਿ ਸਾਡੀਆਂ ਕਈ ਪੀੜੀਆਂ ਹੋ ਗਈਆਂ ਵੇਖ ਦਿਆਂ ਕਦੋਂ ਸਾਡਾ ਦੇਸ਼ ਤਰੱਕੀ ਕਰੇਗਾ ਕਦੋਂ ਹਰ ਇਨਸਾਨ ਸੁਖ ਨਾਲ ਸਮਾਂ ਬਤਾਵੇ ਗਾ ਅਜੇ ਵੀ ਸਾਨੂੰ ਆਸ ਹੈ ਜੀ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ
    ਬਹੁਤ ਵਧੀਆ ਵਿਚਾਰ ਨੇ ਸਾਡੀ ਭੈਣ ਦੇ

  • @user-xo9no4rn1s
    @user-xo9no4rn1s Před měsícem +14

    ਅਸੀਂ ਸਿਆਲਕੋਟ ਤੋ ਆ ਹੇ ਹੁਣ ਤੁਸੀਂ ਦੀ ਸਰਕਾਰ ਆਣੇ ਚਾਹੁੰਦੇ ਹੈ ਨਾਲ ਪਾਕਿਸਤਾਨ ਦੇ ਨਾਲ ਵਪਾਰਕ ਖੋਲਣਾ ਚਾਹੀਦੀ ਹੈ ਅਸੀਂ ਪਾਕਿਸਤਾਨੀ ਤੋ ਆਪਣੇ ਪੰਜਾਬੀ ਆ ਹੇ ਉਨ੍ਹਾਂ ਨੁੰ ਆਪਣੇ ਪਿੰਡ ਜਾਣ ਨੁੰ ਜੀ ਕਰਦੇ ਹੇ ਉਹਨਾ ਪਾਕਿਸਤਾਨੀ ਜਾਣ ਦੀ ਆਗਿਆ ਦੇ

    • @SatwantSingh-in5fr
      @SatwantSingh-in5fr Před měsícem

      ਕਿਸੇ ਵੀ ਸਿੱਖ ਗੁਰੂ ਸਾਹਿਬਾਨ ਜਿਥੇ ਜਨਮ ਹੋਇਆ ਤੇ ਜਿਹੜੀਆਂ ਜਗ੍ਹਾ ਛੱਡ ਦਿੱਤੀ ਕਦੇ ਮੁੜ ਕੇ ਨਹੀਂ ਗਾਏ,, ਓਹਨਾਂ ਨੇ ਸਾਰੀ ਦੁਨੀਆਂ ਚ ਸਿੱਖ ਧਰਮ ਨੂੰ ਫੈਲਾਉਣ ਲਈ ਪ੍ਰਚਾਰ ਕੀਤਾ, ਕਿਸੇ ਜਗ੍ਹਾ ਨਾਲ ਨਹੀਂ ਜੁੜੇ। ,,ਤੇ ਨਾਂ ਹੀ ਜੁੜਨ ਦਾ ਸੰਦੇਸ਼ ਤੇ ਉਪਦੇਸ਼ ਦਿੱਤੈ

    • @user-xo9no4rn1s
      @user-xo9no4rn1s Před měsícem +1

      @@SatwantSingh-in5fr ਸਾਡੇ ਗੂਰੁ ਗੋਬਿੰਦ ਸਿੰਘ ਜੀ ਨੇ ਸੀਂ ਹਜੂਰ ਸਾਹਿਬ ਜੀ ਜਾਕੇ ਸ੍ਰੀ ਅਨੰਦਪੁਰ ਸਾਹਿਬ ਨੁੰ ਯਾਦ ਕੀਤੀ ਹੇ ਭਾਈ ਦਯਾ ਸਿੰਘ ਜੀ ਨਾਲ

    • @gurwindersidhu6542
      @gurwindersidhu6542 Před měsícem

      Govt nu koi problem nhi hunde samaj ch kuch ajehe log hunde a jo nhi chunde ke Pakistan India ch dosti hove oh gadbad karde a,jive jado dona desha ch train suru hoye us time he Pakistan de army ne kargil te kabja kar lea,

    • @user-xo9no4rn1s
      @user-xo9no4rn1s Před měsícem

      @@gurwindersidhu6542 ਵਾਹਿਗੁਰੂ ਜੀ ਅਸੀਂ ਪੰਜਾਬੀ ਜਾਣ ਤਿੰਨ ਪਾਸੇ ਵੀ ਪੰਜਾਬੀ ਵਿੱਚ ਜਵਾਬ ਦੇਣ ਜੀ ਪੰਜਾਬੀ ਬੋਲ ਪੰਜਾਬੀ ਲਿਖਣ ਪੰਜਾਬੀ ਪਾੜਨ ਸਾਡੇ ਧਰਮ ਕਿਉ ਅਸੀਂ ਪੰਜਾਬੀ ਹਾਂ ਅੰਗਰੇਜੀ ਨਹੀ

    • @gurwindersidhu6542
      @gurwindersidhu6542 Před měsícem

      @@user-xo9no4rn1s thode soch kinni shote hain, punjab ch bahut language rahea, punjab de boli punjabi nhi, punjabi arbi Farsi, hindi sanskrit,brij languages de words nu mila ke bni hain, rigved punjab ch likhi jaan vaali pehle Book hein usde bhasa punjabi nhi, jehde punjabi script ch tusi likh rahe ho Ranjit Singh de Raaj ch eh script nhi use hunde ce

  • @sohansinghsandhu4025
    @sohansinghsandhu4025 Před měsícem +11

    BIBA priyanka Bhagat Singh ji ki mother 'Mery Mami ji Apas me Dono Masi ki girls thin Zindabad .

  • @raghbirsingh6192
    @raghbirsingh6192 Před 28 dny

    Yaar mai kde congress nu vote nhi krda kal v nhi kita kyuki 1984 ch jo hoyea oh bhuliaa nhi janda but aaj priyanka ji da bhashn suniaa bahut vadhiaa lga ek pm di potti Gharda kamm v bakhubi jandi aa. Ess laee ess traa da pm howe taa desh di taraki jarur
    howegi.bahut sahijta nal gal kr rahi hai. Dil too slute aa👍👍

  • @user-en6em8bh5k
    @user-en6em8bh5k Před měsícem +6

    ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਭਾਰਤ ਦੇਸ਼ ਨੂੰ ਬਚਾਓ ਸਾਥੀਓ ਜਾਗੋ ਇੰਦਰਾਂ ਗਾਂਧੀ ਜੀ ਜ਼ਿੰਦਾਬਾਦ

  • @KulwantSingh-ob7wv
    @KulwantSingh-ob7wv Před měsícem +7

    ਇਹ ਦੱਸੋ ਮੈਨੂੰ ਕਿ ਇਕ ਨਾਈ ਜਿਨੂੰ ਇੰਗਲਿਸ਼ ਵਿੱਚ ਹੇਅਰ ਡਰੈਸਰ ਕਿਹਂਦੇ ਹਨ ਉਹ ਅਰਬਾਪਤੀ ਕਿਵੇਂ ਬਣ ਗਿਆ DLF ਘੋਟਾਲਾ ਕਿਤਾ ਇਹਨਾਂ ਨੇ ਮਨਮੋਹਨ ਸਰਕਾਰ ਵੇਲੇ ਰੱਜ ਕੇ ਲੁੱਟਿਆ ਦੇਸ਼ ਨੂੰ

  • @GurmailSingh-de2du
    @GurmailSingh-de2du Před měsícem +1

    Good

  • @rkbhatia2144
    @rkbhatia2144 Před 10 dny

    ਜੇ ਇੰਨਾ ਪਿਆਰ ਏ ਪੰਜਾਬ ਨਾਲ ਤਾਂ ਜਿੰਨਾ ੮੪ ਚ ਦੰਗੇ ਕਰਵਾਏ ਓਹਨਾਂ ਨੂੰ ਸਜ਼ਾ ਦਵਾ

  • @amarjeetbajwa7371
    @amarjeetbajwa7371 Před měsícem +9

    ਇਹ ਗੱਲਾਂ ਦਾ ਕੋਈ ਮਤਲਬ ਹੈ।ਲੋੜ ਵੇਲੇ ਸਾਰੇ ਪੰਜਾਬ ਦੇ ਰਿਸ਼ਤੇਦਾਰ ਬਣ ਜਾਂਦੇ ਨੇ।

    • @simerjitsingh6125
      @simerjitsingh6125 Před měsícem +1

      Switzerland dyian banks vich paisa congressian da jisnoon modi suna k aa gaya c bhool gaye.

  • @dladhar-cf9dh
    @dladhar-cf9dh Před měsícem +3

    So nice of u

  • @veerpalkaur3269
    @veerpalkaur3269 Před měsícem

    ਪੰਜਾਬੀ ਸਿਰਫ ਆਪਣੇ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਹਰ ਕੋਸ਼ਿਸ ਕਰ ਅੱਗੇ ਵੱਧਣ ਲਈ ਤੱਤਪਰ ਰਹਿੰਦੇ ਹਨ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਏਥੇ ਲੋਕ ਹਮੇਸ਼ਾਂ ਪਿਆਰ ਸਤਿਕਾਰ ਨਾਲ ਜਿਉਣ ਦੀ ਮਨਸ਼ਾ ਰੱਖਦੇ ਹਨ ਅਤੇ ਹਮੇਸ਼ਾਂ ਲੋਕ ਭਲਾਈ ਤੇ ਪ੍ਰੇਮ ਪਿਆਰ ਨਾਲ ਜੀਵਨ ਜਿਉਣ ਦੀ ਭਾਵਨਾ ਰਖਦੇ ਹਨ !

  • @ajaypalsinghdhaliwal1490
    @ajaypalsinghdhaliwal1490 Před měsícem +48

    ਮੋਦੀ ਦਾ ਭਾਸ਼ਣ ਵੀ ਸੁਣਿਆ ਸੀ ਇਹਦਾ ਵੀ ਸੁਣ ਲਓ।

  • @reshamlal2881
    @reshamlal2881 Před měsícem +9

    Prianka Gandhi zindabaad Congress party zindabad

  • @jagtarsingh4620
    @jagtarsingh4620 Před měsícem +2

    ਬਹੁਤ ਹੀਵੱਧੀਆ ❤❤❤❤❤❤❤