Appan Vichhre | Debi Makhsoospuri | KV Singh | R.Swami Punjabi Song 2024

Sdílet
Vložit
  • čas přidán 8. 06. 2024
  • Debi Makhsoospuri Presents
    Song: Appan Vichhre
    Singer: Debi Makhsoospuri
    Lyrics: Debi Makhsoospuri
    Music: KV Singh
    Video: R.Swami
    Project By: Yadwinder Jhabbar Australia
    Poster: Narinder Kamra
    Spl. Thanks: Manjit Gill Philadelphia, Jeet Baba Belgium, Chotu And Baddu
    Online Promotion: The Trends Media (+91 70093-75676)
    Instagram: / thetrendsmedia
    For More Videos And Songs Subscribe Our Channel
    / @debimakhsoospuri
    And
    Join us on
    Facebook : / debiofficial
    instagram : / debiofficial
    #DebiMakhsoospuri #newpunjabisong2024
  • Hudba

Komentáře • 565

  • @rajdeepsingh7283
    @rajdeepsingh7283 Před měsícem +85

    ਕਿੰਨੇ ਜਾਣੇਂਆਂ ਨੂੰ ਏਹ ਲੱਗਦਾ ਕੇ ਜੋ ਵੀ ਦੇਬੀ ਸਾਬ ਨੇ ਸੈਡ ਗੀਤ ਲਿੱਖੇ ਨੇ ਕੇ ਉਹ ਮੇਰੀ ਹੀ ਕਹਾਣੀ ਹੈ ਜੋ ਕਿਸੇ ਨਾ ਕਿਸੇ ਟਾਇਮ ਯਾਂ ਹਾਲਾਤ ਨਾਲ ਮਿਲਦੇ ਜੁਲਦੇ ਨੇ ਬਹੁਤ ਹੀ ਬਾ ਕਮਾਲ ਲੇਖਣੀਂ ਹੈ

    • @amanmander8849
      @amanmander8849 Před měsícem +5

      ਬਿੱਲਕੁਲ

    • @j_brar_shayri
      @j_brar_shayri Před 27 dny

    • @ramsingh-jb4ht
      @ramsingh-jb4ht Před 26 dny

      💯

    • @balwinderthind-cr3kp
      @balwinderthind-cr3kp Před 25 dny

      Yes u r right ✅️

    • @chandandeeprinku7872
      @chandandeeprinku7872 Před 24 dny +1

      ਬਿਲਕੁਲ ਜੀ,
      ਟਾਹਣੀ ਵਰਗੀਏ ਸਾਨੂੰ ਸੁੱਕੇ ਪੱਤਿਆਂ ਵਾਂਗਰ ਛੰਡਿਆ ਤੂੰ, ਲੱਗੀ ਤੋਂ ਸੋਹਲੇ ਗਾਉਂਦੀ ਸੈਂ, ਟੁੱਟੀ ਤੋਂ ਰੱਜ ਕੇ ਭੰਡਿਆ ਤੂੰ

  • @damandeep-km7do
    @damandeep-km7do Před 22 dny +19

    ਰੱਬ ਦਾ ਰੂਪ ਸਾਡੇ ਆਸ਼ਕਾਂ ਲਈ ਜਿਉਂਦਾ ਰਹਿ ਉਸਤਾਦ ❤❤❤❤❤

  • @Vickyking896
    @Vickyking896 Před měsícem +74

    ਅੱਜ ਜੋ ਸਮਾਂ ਸਾਡੇ ਤੇ ਚਲਦਾ ਪਿਆ ਆ ਬਾਈ ਜੀ ਹੁਣੀ ਉਦਾ ਦਾ ਹੀ ਗੀਤ ਗਾ ਦਿੱਤਾ 😢😢

  • @gill1699
    @gill1699 Před měsícem +27

    ਦੇਬੀ ਮਖ਼ਸੂਸਪੁਰੀ ਇੱਕ ਅੰਬਰ ਜਿੱਡਾ ਨਾਂ....❤

  • @Azaadsohal
    @Azaadsohal Před měsícem +18

    ਗੀਤ ਉਹੀ ਹੁੰਦਾਂ ਜੋ ਸਾਨੂੰ ਆਪਦਾ ਲਗੇ
    ❤ਦੇਬੀ ਮਖਸੂਸਪੁਰੀ❤

  • @KirankaurDarbarsahabGurbani

    Menu sara debi makhsoospuri mooh jubani yaad aa. Jine geet gaye debi ne, jine vi live ne, . Te jehre geet debi de likhe hor singers ne vi gaaye , menu o saare mooh jubani yaad aa

  • @bmqqcqhkbvgwxwdvvcococdvsu2215

    ਮੁਰਦਿਆਂ ਵਿੱਚ ਜਾਨ ਪਾ ਦਿੰਦੇ ਨੇ, ਦੇਬੀ ਮਖਸੂਸਪੁਰੀ ਦੇ ਗੀਤ ❤

  • @sandystar9275
    @sandystar9275 Před měsícem +10

    ਸਬਰ ਇਕ ਇਹੋ ਜਿਹੀ ਸਵਾਰੀ ਹੈ,
    ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ,
    ਨਾ ਕਿਸੇ ਦੀਆਂ ਨਜ਼ਰਾਂ ਵਿਚ,
    ਨਾ ਕਿਸੇ ਦੇ ਕਦਮਾਂ ਵਿਚ.. Sandy star ✨

  • @nattrajoana
    @nattrajoana Před 28 dny +8

    ਬੇਸ਼ੱਕ ਮੇਰੀ ਕੋਈ ਸਹੇਲੀ ਨਹੀਂ ਪਰ ਦੇਬੀ ਦੇ ਗੀਤ ਸੁਣ ਕੇ ਲੱਗਦਾ ਹੈ ਜਿਵੇ 4-5 ਜਾਣਿਆ ਛੱਡ ਗਈਆਂ ਹੋਣ 😢😢😢

  • @PargatSingh-lo5vi
    @PargatSingh-lo5vi Před měsícem +29

    ਸਬਦ ਖਤਮ ਹੋ ਗਏ ਕਿਵੇਂ ਤਾਰੀਫ਼ ਕਰਾ ਇਨੇ ਸੋਹਣੇ ਸਬਦ ਲਿਖੇ ਆ ਨਾਵਲ ਕਹਿ ਸਕਦੇ ਆ 4 ਮਿੰਟ ਵਿੱਚ ਪੂਰਾ ਨਾਵਲ ਪੜ੍ਹ ਲਿਆ ❤❤❤❤❤

  • @officialrajasaini1552
    @officialrajasaini1552 Před měsícem +17

    ਇਹ ਗੀਤ ਬਿਲਕੁਲ ਮੇਰੀ ਬੀਤੀ ਹੋਈ ਜਿੰਦਗੀ ਤੇ ਢੁੱਕਦਾ, ਜੀਉਦਾ ਰਹੇ ਦੇਬੀ ਵੀਰ ਜਿਸ ਨੇ ਇਹ ਜਖਮ ਦੁਬਾਰਾ ਹਰੇ ਕਰ ਦਿੱਤੇ,❤❤❤, ਹੁਣ, ਕੁਝ ਮੇਰੀ ਵੀ ਰੂਹ ਦੀ ਅਵਾਜ ਸੁਣ ਲ਼ਓੰ ਦਰਦਾਂ ਦਾ ਦਰਿਆ ਦਿਲ ਮੇਰਾ ਵਿਚ ਵਗੇ ਗਮਾਂ ਦਾ ਪਾਣੀ,, ਇਸ਼ਕੇ ਦੀਆਂ ਰਮਜਾਂ ਤਾਂ ਉਹੀਜਾਣੇ ਜਿਹਨੇ ਪੀੜ ਇਸ਼ਕ ਦੀ ਮਾਣੀ, ਤਨਹਾਈਆਂ ਦੇ ਘੇਰੇ ਚੋਂ ਨਿਕਲ ਕੇ ਹੁਣ ਮੈਂ ਕਿਧਰ ਨੂੰ ਜਾਵਾਂ, ਚਾਰਓ ਪਾਸਿਓ ਘੇਰ ਲੈਂਦੀ ਮੈਨੂੰ ਗਮਾਂ ਦੀ ਆ ਕੇ ਢਾਣੀ, ਦਰਦਾਂ ਦਾ ਦਰਿਆ ਦਿਲ ਮੇਰਾ ਵਿੱਚ ਵਗੇ ਗਮਾ ਦਾ ਪਾਣੀ❤❤❤❤❤❤

    • @Jaggikup
      @Jaggikup Před měsícem +1

      Sahi gal a veer same mere naal v eh song fit a

    • @zorasingh8054
      @zorasingh8054 Před 27 dny

      Bai j cmt tuhdi wife ne dkh lya une jakham hor taje kr Dene àaa😂

    • @omdeepduggal804
      @omdeepduggal804 Před 25 dny

      Sahi kiha tusii

  • @karamjeetsingh6552
    @karamjeetsingh6552 Před měsícem +58

    ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ,,,, ਹੁਣ ਭਾਨ ਦੇ ਵਾਂਗੂ ਜੇਬ ਚ ਯਾਦਾਂ ਖੜਕਦੀਆਂ 😢😢😢😢

  • @gurpeetsingh9642
    @gurpeetsingh9642 Před měsícem +17

    ਅੱਤ ਕਰਤੀ ਵੀਰ ਨੇ ਬਾਬਾ ਨਾਨਕ ਦੇਵ ਚੜ੍ਹਦੀ ਕਲਾ ਰੱਖੇ ਸਾਰੀ ਟੀਮ ਨੂੰ ❤❤❤❤❤❤❤❤❤❤❤❤❤🎉🎉🎉🎉

  • @pardeepbhikhi
    @pardeepbhikhi Před měsícem +27

    ਇਹਦਾ ਦੇ ਗੀਤ ਦੇਬੀ ਸਰ ਹੀ ਲਿਖ ਸਕਦੇ ਨੇ। ਅੱਜ ਦਾ ਕੋਈ ਵੀ ਗੀਤਕਾਰ ਇਹਨਾ ਡੂੰਘਾ ਨਹੀ ਲਿਖ ਸਕਦਾ । ਕੋਈ ਗੀਤਕਾਰ ਮੁਕਾਬਲਾ ਨਹੀ ਕਰ ਸਕਦਾ

  • @idhub6263
    @idhub6263 Před 22 dny +2

    ਟੁੱਟੇ ਦਿਲ ਵਾਲੇ ਹੀ ਇਹ ਗੀਤ ਦੇ ਲਫਜ ਸਮਝ ਸਕਦੇ ਆ।ਇੱਕ ਇੱਕ ਬੋਲ ਪਰੋਆ ਪਇਆ💔

  • @karmitakaur3390
    @karmitakaur3390 Před měsícem +7

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @JasmeenKaur_1330
    @JasmeenKaur_1330 Před měsícem +8

    Happy Birthday to uhh Shayar Debi makhsoospuri g....Awesome song🎉🎉🎉🎉🎉🎉🎉🎉

  • @jajbatikhiyal275
    @jajbatikhiyal275 Před měsícem +9

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਿਕਾਂ ਦੇਬੀ ਵੀਰ ਜੀ
    ਥੋਡੇ ਗੀਤ ਮੇਰੇ ਜਖਮਾਂ ਤੇ ਮੱਲਮ ਵਾਂਗ ਕੰਮ ਕਰਦੇ ਨੇ
    ਇੰਝ ਲੱਗਦਾ ਜਿਵੇ ਤੁਸੀ ਗੀਤ ਚ ਮੇਰੀ ਤੇ ਮੇਰੀ ਜਾਨ ਦੀ ਕਹਾਂਣੀ ਲਿਖੀ ਹੋਵੇ,ਜਿਉਦੇ ਵੱਸਦੇ ਰਹੋ ਰੱਬ ਲੰਮੀਆਂ ਉਮਰਾਂ ਬਖਸੇ,,

  • @vishavdhot9642
    @vishavdhot9642 Před měsícem +3

    ਗੀਤਾਂ ਵਿੱਚ ਪੂਰਾ ਨਈ ਆਉਦਾਂ ਜੋ ਕੁਝ ਦੇਬੀ ਨੇ ਜਰਿਆ ਏ....❤🙌

  • @Ramniwasjassalbopur
    @Ramniwasjassalbopur Před měsícem +5

    ਟੁੱਟੇ ਦਿਲਾਂ ਦੀ ਆਵਾਜ਼ ਦੇਬੀ ਮਖਸੂਸਪੁਰੀ❤❤

  • @Jonnygags-kx9ck
    @Jonnygags-kx9ck Před měsícem +13

    ਜਨਮ ਦਿਨ ਦੀਆ ਮੁਬਾਰਕਾਂ ❤

  • @Gurpal839
    @Gurpal839 Před měsícem +4

    ਵੈਸੇ ਇੱਕ ਸੋਚਣ ਦੀ ਗੱਲ ਆ ਕੀ ਕਸੂਰ ਹੁੰਦਾ ਹੋਊ ਓਸ ਇਨਸਾਨ ਦਾ ਜਿਹਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਓਹਦਾ ਹਮਸਫ਼ਰ ਕਿਸੇ ਹੋਰ ਬਾਰੇ ਸੋਚ ਰਿਹਾ ਹੁੰਦਾ ਆ ਜਿਹਦੀ ਖੁਸ਼ੀ ਲਈ ਓਹ ਐਨਾ ਕੁਝ ਕਰ ਰਿਹਾ ਹੁੰਦਾ ਆ

  • @dhurivicky
    @dhurivicky Před měsícem +6

    ਮੁਬਾਰਕਬਾਦ ਲਾਜਵਾਬ ਗੀਤ ਲਈ
    ਤੇ ਨਾਲ ਹੀ ਜਨਮ ਦਿਨ ਦੀਆਂ ਕੋਟਨ ਕੋਟ ਮੁਬਾਰਕਾਂ ਉਸਤਾਦ ਜੀ

  • @kindakuldeepsidhu6033
    @kindakuldeepsidhu6033 Před měsícem +4

    ਵਾਹ ਜੀ ਵਾਹ! ਦੇਬੀ ਸਾਹਬ ਇਸ ਤਰ੍ਹਾਂ ਦਾ ਕਮਾਲ ਤੂਹਾਡੀ ਕਲ਼ਮ ਹੀ ਕਰ ਸਕਦੀ ਹੈ 😢😢😢😢😢😢😢

  • @rakeshbulandpuri7190
    @rakeshbulandpuri7190 Před měsícem +4

    Love you ustaad ji ❤️
    ਤੁਹਾਡਾ ਹਰ ਗੀਤ ਹਰ ਇਨਸਾਨ ਨੂੰ ਅਤੀਤ ਯਾਦ ਕਰਵਾ ਦਿੰਦਾ ਹੈ, ਜਿਉਂਦੇ ਵਸਦੇ ਰਹੋ 💕💕💕💕💕

  • @raman6427
    @raman6427 Před měsícem +7

    ❤ kadd k rkh ta Debi saab tuci ,,,klam de dhani ho te ਦਰਦ ਦੇ ਵੀ ਡੂੰਗੀ ਸੱਟ ਖਾਈ ਫਿਰਦਾ ਸ਼ਾਇਰ ਮਖਸੂਸਪੁਰ ਦਾ ,,,ਦਿਲੋ ਪਿਆਰ ਤੇ ਸਤਕਾਰ ਤੁਹਾਨੂੰ ,,,tuhnu ਮੈਂ ਬਚਪਨ ਤੋਂ ਸੁਣ ਰਿਹਾ ਹੁਣ ਤਾਂ ਮੇਰੇ ਵੀ ਚਿੱਟੇ ਆਉਣ ਲੱਗ ਗਏ ਪਰ ਤੁਸੀ hjye ਵੀ ਜਵਾਨ ਹੀ ਹੋ ,,love u ਦੇਬੀ ਸਾਬ

  • @gurpreetguri9420
    @gurpreetguri9420 Před měsícem +5

    ਬੱਸ ਸਾਹ ਹੀ ਸੁਣਾਵੇ ਮੈਂ ਪਛਾਣ ਲਊਗਾ
    ਕਿਆ ਬਾਤ ਆ ਉਸਤਾਦ lub u❤❤❤

  • @kakamurid5219
    @kakamurid5219 Před měsícem +9

    ਹਾਏ ਓਏ ਬਾਈ ਓਏ ਕਿਆ ਬਾਤ ਐ 😢😢

    • @sevenriversrummi5763
      @sevenriversrummi5763 Před měsícem

      Shi gll YaaR DeBi SAHIB da moqabla koi Nhi kr skda.
      Ek Alag hi RUTBA hai DeBi SAHIB da.

  • @gagandeepmdj174
    @gagandeepmdj174 Před měsícem +3

    ਦੇਬੀ ਸਾਬ ਸੱਜਣਾ ਨੂੰ ਐਬਟਸਫੋਰਡ ਗਿਆ ਨੂੰ ਚਿਰ ਹੋ ਗਿਆ ਅੱਜ ਫੇਰ ਗਾਣੇ ਰਾਹੀਂ ਯਾਦ ਦਵਾਤੀ ❤️ ਜਿੱਥੇ ਵੀ ਜੱਸ ਰਹੇ ਬੱਸ ਆਬਾਦ ਰਹੇ 💐🙏

  • @NirmalSingh-fi6bo
    @NirmalSingh-fi6bo Před měsícem +2

    ਉਸਤਾਦ ਦੇਬੀ ਕਲਮ ਤੇ ਗੀਤ ਦੇ ਬੋਲ ਦਿਲ ਨੂੰ ਹਰ ਇਨਸਾਨ ਦੇ ਦਿਲ ਨੂੰ Touch ਕਰਦੇ ਨੇ🎉🎉❤ ਸਲਾਮ ਆ ਉਸਤਾਦ ਦੀ ਕਲਮ ਨੂੰ🎉🎉

  • @teksingh8931
    @teksingh8931 Před měsícem +3

    ਕਿੰਨੀ ਵਧੀਆ ਗੱਲ ਹੈ ਕੇ ਸਾਰੇ ਕੰਮੈਂਟ ਪੰਜਾਬੀ ਚ ਹੀ ਕੀਤੇ
    ❤❤❤

  • @inderjeetsingh3774
    @inderjeetsingh3774 Před měsícem +3

    ਸ਼ਬਦ ਨਈ ਮੇਰੇ ਕੋਲ ਤਰੀਫ਼ ਲਈ, ਬਹੁਤ ਹੀ ਵਧੀਆ ਰਚਨਾ ਉਸਤਾਦ ਦੇਬੀ ਦੀ

  • @salaamzindgi3728
    @salaamzindgi3728 Před měsícem +10

    Happy Birthday ਬਾਬਾ ਜੀ ਜੀਉ

  • @gurwin2603
    @gurwin2603 Před měsícem +7

    ajj to 15-20 sal pehla keda keda dil tuteya c , te kon @Debi shayar da ashq c .? ohi likes 👍 te comment karn jo ajj 2024 wich v Debi shayar de ashiq ne .. dhanbad support lai

  • @DeepSampla88
    @DeepSampla88 Před měsícem +2

    ਮਹੁੱਬਤ ਦਾ ਦੂਜਾ ਨਾਂ ਸ਼ਾਇਰ ਜਨਾਬ ਦੇਬੀ ਮਖਸੂਸਪੁਰੀ ਜੀ ❤❤

  • @karamjeetsingh6552
    @karamjeetsingh6552 Před měsícem +5

    ਜਨਮਦਿਨ ਮੁਬਾਰਕ ਉਸਤਾਦ ਜੀ 🙏🙏🧁🧁🧁🧁🎂🎂🎂🎂
    ਉਮਰ ਦੇ ਇੱਕ ਰੁਪਈਏ ਚੋਂ ਬੇਵਜ੍ਹਾ ਅਠਿਆਨੀ ਚਲੀ ਗਈ,,,,
    ਜਿਸ ਰੁੱਤੇ ਸੂਹੇ ਫੁੱਲ ਖਿਲਦੇ ਉਹ ਰੁੱਤ ਮਸਤਾਨੀ ਚਲੀ ਗਈ,,,,
    ਕਰਕੇ ਅੜੀਆਂ ਬੇਕਾਰ ਦੀਆਂ ਤੂੰ ਕੀ ਖਟਿਆ ਮੈਂ ਕੀ ਖਟਿਆ,,,,
    ਤੇਰਾ ਵੀ ਜੋਬਨ ਬੀਤ ਗਿਆ "ਦੇਬੀ " ਦੀ ਵੀ ਜਵਾਨੀ ਚਲੀ ਗਈ 🙏🙏🙏🙏🙏
    ਜੀਓ ਉਸਤਾਦ ਜੀ,,, ਰੱਬ ਮੇਰੀ ਵੀ ਉਮਰ ਤੁਹਾਨੂੰ ਲਾਵੇ...... 🙏🙏🙏🙏

  • @pardeepbhikhi
    @pardeepbhikhi Před měsícem +5

    ਬਹੁਤ ਹੀ ਸੋਹਣਾ ਗਾਇਆ ਸਰ ।

  • @EkOnkarJap169
    @EkOnkarJap169 Před 27 dny +2

    ਕਾਸ ਕਿਤੇ ਫੈਰ ਦਿਨ ਵਾਪਸ ਆ ਜਾਨ
    ਜੋ ਕੱਠਿਆ ਮਾਣੇ ਸੀ ਵਿਛੜੇ ਹੋਇਆ ਨੂੰ ਬਹੁਤ ਸਾਲ ਹੋ ਗਏ ਦੁਰੋ ਆਉਦੀ ਨੂੰ
    ਦੇਖ ਕੇ ਮੇ ਪਹਿਚਾਣ ਲਾਉ ਗਾ ❤

  • @BaljindarsinghKhalsa-mv7ye

    Slam lakh warri kalam te awaaz nu debi 22 ji jindabad amar ho geya har lafaz

  • @adventuroussingh7217
    @adventuroussingh7217 Před měsícem +3

    ਦੇਬੀ ਮਖ਼ਸੂਸਪੁਰੀ ਲਾਜਵਾਬ ,ਬੱਸ ਸਾਹ ਹੀ ਸੁਣਾਵੇ ਮੈਂ ਪਛਾਣ ਲਊਗਾ

  • @SandeepKumar-he5kf
    @SandeepKumar-he5kf Před měsícem +4

    ਗੀਤ ਤੇ ਕਲਮ ਦੇਬੀ ਸਾਬ ਜੀ ਦੀ ਹਮੇਸ਼ਾ ਅੱਮਰ ਰਹੂ ਪਰ ਇਸ ਗੀਤ ਵਿੱਚ ਜੋ video ਬਣਾਈਂ ਉਹ ਸੱਭ ਪਹਿਲੀ ਵਾਰ ਦੇਖ ਰਿਹਾ ..ਵਿੱਛੜਣ ਮੱਗਰੋ ਦੀ ਕਹਾਣੀ ਆ ਤੇ ਕੋਈ ve Young role ਨਹੀਂ ਦਿਖਾਇਆ..ਉੱਮਰ ਦੇ ਹਿਸਾਬ ਨਾਲ ਫਿਲਮ ਬਣਾਈ

  • @s.sbuildingplannersukhwind90
    @s.sbuildingplannersukhwind90 Před měsícem +2

    ਵਾਹ ਜੀ ਵਾਹ ਬਹੁਤ ਖੂਬ ਜੀ l ਜਿੰਨੇ ਸੋਹਣੇ ਬੋਲ ਓਸ ਤੋਂ ਵੱਧ ਸੋਹਣੀ ਆਵਾਜ਼ l ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ l

  • @yudhvirsingh2482
    @yudhvirsingh2482 Před měsícem +5

    ਕਲ਼ਮ ਦਾ ਗੁਰੂ ਦੇਬੀ ਜੀ ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ❤❤ ਦੇਬੀ ਜੀ ❤❤ ਜਿਹੜੇ ਕਿਹ ਦਿੰਦੇ ਆ ਸਿਰਾਂ ਜਾ ਇੱਡ ਆ ਉਹ ਅੱਜ ਹੋਇਆ ਗਾ ਇਸ ਸਾਲ ਦਾ ਨੰਬਰ 1 ਗੀਤ ਆ ਜੀ ਮੇਰੇ ਕੋਲ ਤਾਰੀਫ਼ ਕਰਨ ਲਈ ਸ਼ਬਦ ਹੈ ਨਹੀਂ ❤ ਦੇਬੀ ਜੀ ਨੂੰ ਵਾਹਿਗੁਰੂ ਜੀ ਬਹੁਤ ਵੱਡੀ ਉਮਰ ਦੇਵੇ ❤ ਇਹਦਾ ਦੇ ਗੀਤ ਲਿਖ ਲਿਖ ਸਾਡੀ ਝੋਲੀ ਪਾਉਂਦੇ ਰਿਹਣ ਜੀ ਵੀਡੀਓ ਵੀ ਬਹੁਤ ਸੋਹਣੀ ਆ ਜੀ ❤❤🙏🙏

    • @sevenriversrummi5763
      @sevenriversrummi5763 Před měsícem

      Drbi SAHIB sad AREA da MaaN. Sade pind de Naal DeBi SAHIB di residence.

  • @pardeepbhikhi
    @pardeepbhikhi Před měsícem +3

    ਬਹੁਤ ਗੀਤ ਆਉਂਦੇ ਨੇ ਲੋਕ ਇਕ ਹਫਤੇ ਬਾਦ ਭੁੱਲ ਜਾਂਦੇਨੇ ਪਰ ਦੇਬੀ ਸਰ ਦੇ ਗੀਤ ਹਮੇਸਾ ਲਈ ਦਿਲ ਵਿੱਚ ਵਸ ਜਾਂਦੇ ਨੇ ਤੁਸੀ ਕਿੰਨੀ ਵਾਰ ਵੀ ਸੁਣ ਲਵੋ ਕਦੀ ਵੀ ਪੁਰਾਣਾ ਨਹੀ ਲੱਗਣਾ ਇਹੀ ਖਾਸ਼ੀਅਤ ਹੈ ਦੇਬੀ ਸਰ ਦੇ ਗੀਤਾ ਦੀ ।

  • @jhallysaab1984
    @jhallysaab1984 Před 26 dny +4

    I love you ਦੇਬੀ ਮਕਸੂਸਪੁਰੀ ਜੀ
    ਤੁਸੀਂ ਸਾਡੇ ਘਰ ਆਉਂਦੇ ਸੀ ਸਾਡੇ ਮਾਮੇ ਜੀ ਨਾਲ ਹੁਣ ਵੀ ਕਦੀ ਆਓ ਸਾਰੇ ਤੁਹਾਨੂੰ ਬਹੁਤ ਯਾਦ ਕਰਦੇ ਹਨ

  • @amardeepchahal2261
    @amardeepchahal2261 Před 29 dny +1

    Luv u bro❤badi udeek kiti tuhade song di.purana time yad aa geya.tera mukh yaad aave te chan wal vekhiye❤

  • @jeevansharma2430
    @jeevansharma2430 Před měsícem +1

    khush karta sir aaj menu sun ke mere rab ji di yad agi menu 🙇‍♂jvns💔

  • @deepgrover2727
    @deepgrover2727 Před měsícem +9

    ਬਸ ਆਹੀ ਦੇਬੀ ਵਾਪਿਸ ਚਾਹੀਦਾ , ਕਦੇ ਓਸ ਮੂਲਕ ਹੈ ਜਾਣਾ , ਕਦੇ ਦੇਬੀ ਦਾ ਮਾਫ਼ੀਨਾਮਾ ਕਦੇ ਮੈਂ ਓਦੋ ਤੇਨੂੰ ਯਾਦ ਕਰਦਾ ਆਹੀ ਗਾਣੇ ਸੁਣ ਕੇ ਬਚਪਨ ਲੰਗੇਆ❤❤❤❤❤❤❤

  • @user-jz1mb9vs4q
    @user-jz1mb9vs4q Před měsícem +1

    Debi rhuu di khuraak love you bhai g ajj fir o kamli yaad karwa ditti

  • @amanpreetsingh4491
    @amanpreetsingh4491 Před měsícem +2

    ਹਾਂਜੀ ਦੇਬੀ ਜੀ , ਵਧੀਆ ਗਾਇਆ ਹੁਣ ਇਕ ਗੀਤ ਪਾਤਰ ਸਾਹਬ ਦੀ ਯਾਦ ਵਿੱਚ ਵੀ ਹੋ ਜਾਏ

  • @SidhNathdeSewadar
    @SidhNathdeSewadar Před měsícem +2

    ਕੋਈ ਸ਼ਬਦ ਨਹੀਂ।।। ਲਵ ਯੂ ਮਾਤਾ।।। ਸ਼ਬਦ ਮਾਂ ਨੂੰ ਸਮਰਪਿਤ

  • @sukhpreet_83
    @sukhpreet_83 Před měsícem +1

    Love your poetry and singing bro rab chaddhi kla ch rakhe

  • @paviterjitjohal761
    @paviterjitjohal761 Před měsícem +1

    Very nice no words for this. Waheguru ji Maher Karan lambi Omer Karan. All the best.

  • @GaolKumar-zl2vn
    @GaolKumar-zl2vn Před 29 dny +1

    Bahut kainth likhia or gaya ustdaad ji ne bahut pyara sakoon mil giya,,🙏💐👍🌹

  • @param6426
    @param6426 Před měsícem +1

    Oh shabad hai nai bai ji jis nal is geet di tareef kiti jave ❤

  • @jagroopbhangu3141
    @jagroopbhangu3141 Před měsícem +1

    Ba g ba jiunda reh bai Mitra di awaaz goriye very good good

  • @kamaljit5326
    @kamaljit5326 Před měsícem +2

    ਇਕ ਘੰਟੇ ਤੋਂ ਵਾਰੋ ਵਾਰ ਚਲ ਰਿਹਾ ❤❤❤

  • @Arzpreet
    @Arzpreet Před měsícem +7

    ਦੇਬੀ ਭਾਅਜੀ ਨੇ ਗਾਇਕੀ, ਗੀਤਕਾਰੀ ਨੂੰ ਜਿੰਦਾ ਰੱਖਿਆ ਹੈ, ਹਮੇਸ਼ਾ ਹੀ ਕਲਮ ਨੂੰ ਸਲਾਮ ❤

  • @itsjass791
    @itsjass791 Před měsícem +1

    Bhaji boht inspired aa me tuhade ton. Tute dil nu boht rvaunde tuhade geet. Me ardaas krda haa tusi sda khush rho healthy rho.

  • @user-ix6yn3dh2t
    @user-ix6yn3dh2t Před 28 dny +2

    ਜ਼ਿੰਦਗੀ ਵਿਚ ਗੇ ਜਿਵੇਂ ਵਾਪਸ ਨਹੀਂ ਆਉਦੇ

  • @mangpreetsingh8332
    @mangpreetsingh8332 Před 22 dny

    ਸਿੱਧੀ ਦਿਲ ਤੇ ਮਾਰਦਾ ਦੇਬੀ 22
    Love you veer

  • @rashpalgill242
    @rashpalgill242 Před měsícem +1

    ਮੇਰੀ ਵੀ ਏਹੀ ਕਹਾਣੀਂ ਆ। ਮੈਂ ਹਮੇਸ਼ਾ ਯਾਦ ਕਰਦਾਂ ਉਸਨੂੰ 😢❤

  • @Aman_20056
    @Aman_20056 Před měsícem +2

    Boht sohni awaj a g boht sohna gaya song likhya be boht acha ❤️❤️❤️

  • @Deepsingh0012
    @Deepsingh0012 Před 22 dny

    Sir ਸੋਹ ਖ਼ਾ ਦਸ ਸਾਡਾ ਚੇਤਾ ਆਉਦਾ ਏ ਕੇ ਨਈ ਉਹ ਗੀਤ ਮਿਊਜ਼ਿਕ ਚ ਦੁਬਾਰਾ release ਕਰੋ sir ❤❤

  • @navdhaliwal1584
    @navdhaliwal1584 Před měsícem +1

    ਬਹੁਤ ਸੋਹਣਾ ਗੀਤ ਬਾਬਾ ਜੀ ਜਿਉਂਦੇ ਵੱਸਦੇ ਰਹੋ❤

  • @pardeepbhikhi
    @pardeepbhikhi Před měsícem +2

    8-9 ਵਾਰ ਸੁਣ ਲਿਆ ਰਪੀਟ ਤੇ ਰਪੀਟ

  • @Sendy-es4py
    @Sendy-es4py Před měsícem +1

    Wah kiya bat a ustad ji waheguru mehr kre thode te🙏🙏🙏

  • @Harpreet-hv7fw
    @Harpreet-hv7fw Před měsícem +2

    ਬਹੁਤ ਹੀ ਘੈਂਟ ਜੀ

  • @IqbalSidhu-il3eo
    @IqbalSidhu-il3eo Před měsícem +1

    ਜਨਮਦਿਨ ਦੀਆਂ ਮੁਬਾਰਕਾਂ ਬਾਬਾ ਜੀ

  • @gagandandiwal7341
    @gagandandiwal7341 Před měsícem +1

    Debi Saab❤ one & only ❤

  • @kamalharika1808
    @kamalharika1808 Před měsícem

    Welcome back paaji ❤❤❤❤

  • @parmindersingh3895
    @parmindersingh3895 Před měsícem

    Debi paaji Akhaan ch hanju aa gaye tuhada geet sunn k

  • @proplayers307
    @proplayers307 Před 28 dny

    debi bai eh 2024chal reha na k1980-90 eh gaana oda da hi feel krwa reha

  • @charanjeetrobby8454
    @charanjeetrobby8454 Před měsícem +1

    ਬਹੁਤ ਖੂਬਸੂਰਤ ਲਿਖਿਆ ਤੇ ਗਾਇਆ
    ਰੂਹਾਂ ਦੀ ਗੱਲ ਕੀਤੀ

  • @user-yk5hl8gs8w
    @user-yk5hl8gs8w Před 20 dny

    ਵਾਹ , ਲਾਜਵਾਬ..।।।

  • @PSRPRO
    @PSRPRO Před 29 dny

    Beautiful song... Debi Paaji you are a a true legend, you are the king of sentimental lyrics. God bless you brother 🙏

  • @pawandcs
    @pawandcs Před měsícem

    Debi,, sun lena main aksr eh gl har roj sach hundi hai mere nal 😢😢😢😢

  • @devindergill5551
    @devindergill5551 Před měsícem +2

    Debi ji kohinoor hira in word veer ji happy birthday 🎂 🥳 🎉 🎈 🎁 🎊 🎂 🥳 🎉 🎈 🎁 🎊 🎂 🥳 🎉 🎈 🎁 🎊 🎂 🥳 🎉 🎈 🎁 🎊 🎂 🥳 🎉 🎈 🎁 🎊 🎂 🥳 🎉 🎈 🎁 🎊 🎂 🥳 🎉 🎈 🎁

  • @divjotsingh3958
    @divjotsingh3958 Před měsícem +1

    Bai ji aa ki likhta
    Sira lata bhaji
    Sara kus purana yaad aa gea ❤ debi bhaji

  • @KuldeepJoshi-bp1mr
    @KuldeepJoshi-bp1mr Před měsícem

    Dil ton salute aa tuhadi ✍️ nu God bless you always

  • @maansaabwriter4788
    @maansaabwriter4788 Před 9 dny

    Rooh da skoon a eh song thnx Debi Saab

  • @sukhmander4380
    @sukhmander4380 Před měsícem

    End gall bat Debi 22 G with KV singh 👌👌👌👌👌👌

  • @ShivKumar-fu7xf
    @ShivKumar-fu7xf Před 22 dny

    Devi Veer jug jug sava kar Punjabi maa boli dee

  • @mcjag8265
    @mcjag8265 Před měsícem

    Jeonde vasde hasde raho Debi saab.❤Love from KHANNA

  • @ranjitbrar0910
    @ranjitbrar0910 Před 29 dny

    ਰੂਹ ਨੂੰ ਸਕੂਨ ਮਿਲਿਆ ❤❤

  • @pawanbhatiaofficial1390
    @pawanbhatiaofficial1390 Před měsícem

    Debi saab warga na koi c na hai na e hona paji love you always🥰😘😘😘❤❤❤❤❤

  • @surtaalschoolofmusic7596

    Great Bhaji ❤

  • @BalwanSingh-js2su
    @BalwanSingh-js2su Před měsícem

    Bht hi zyda sohna song ❤

  • @jassambarsaria1786
    @jassambarsaria1786 Před měsícem +1

    Happy birthday debi paji.

  • @khalsaramsingh9893
    @khalsaramsingh9893 Před měsícem +1

    Ghaint song Bhaji ❤️

  • @jairaj6275
    @jairaj6275 Před měsícem +1

    ਜਨਮ ਦਿਨ ਦੀਆ ਮੁਬਾਰਕਾਂ ਜੀ 🎉❤

  • @Gagandeep-pp2rf
    @Gagandeep-pp2rf Před měsícem

    Bhoot sohna ji ustaaad aa ji music

  • @157armandeepsingh7
    @157armandeepsingh7 Před měsícem

    Wah janaab wah 👌👌👍

  • @JagdeepSingh-fj5ds
    @JagdeepSingh-fj5ds Před 26 dny

    ਪੁਰਾਣਾਂ ਖੁੰਡ ਹੈ ਦੇਬੀ ਬਾਈ

  • @user-fz2ml1pr1d
    @user-fz2ml1pr1d Před 28 dny

    ਬਹੁਤ ਵਧੀਆ ❤❤

  • @Gagandeep-pp2rf
    @Gagandeep-pp2rf Před měsícem

    Debi bhaji bhooottttt sssoooohhhhnnnnnbaaaa gana aa ji

  • @prof.kuldeepsinghhappydhad5939

    ❤❤❤❤ congratulation Baba ji ❤❤❤

  • @surjitsinghsingh252
    @surjitsinghsingh252 Před měsícem +1

    Happy birthday God bless you baba ji👌👌👌👌👌❤❤❤❤

  • @sukhdevkahlon3539
    @sukhdevkahlon3539 Před měsícem +1

    Debi y de geet di bahut udeek rehndi a ❤❤

  • @aulakhmandeepsingh9546
    @aulakhmandeepsingh9546 Před měsícem

    Best of luck Brother
    Bhout khoob song