Video není dostupné.
Omlouváme se.

Debi Live 8 l Ander Di Takleef l Kissey Mohabbat De l Debi Makhsoospuri Poetry 2023

Sdílet
Vložit
  • čas přidán 5. 12. 2023
  • Debi Makhsoospuri Presents
    Title: Ander Di Takleef
    Album: Debi Live 8 ( Kissey Mohabbat De )
    Singer/ Lyrics: Debi Makhsoospuri
    Music: Ranjit Rana
    Video: Rai Video Production Surrey
    Editing; Jagnarayan Singh & Narinder Kamra
    Composers: Debi Makhsoospuri Ranjit Rana Lakhvir Kumar
    Design: Narinder Kamra
    Sound Design: Joy Atul Super Track Studio
    Spl. Thanks: Jeet Baba Belgium, Chotu & Baddu, Manjit Gill Philadelphia,
    All Toronto organizers, sponserS, fans & friends
    For More Videos And Songs Subscribe Our Channel
    / @debimakhsoospuri
    And
    Join us on
    Facebook : / debiofficial
    instagram : / debiofficial
    #debimakhsoospuri #debilive8

Komentáře • 297

  • @davindersingh-89
    @davindersingh-89 Před 8 měsíci +13

    ਲਾਈਕ ਨਹੀਂ ਇਹ ਸਾਡਾ ਸਲਾਮ ਹੈ ਦੇਬੀ ਨੂੰ

  • @harishkataria5318
    @harishkataria5318 Před 8 měsíci +14

    ਵਾਹ ਜੀ ਵਾਹ ਦੇਬੀ ਸਾਬ ਜੀ ✍️🙏🙏🙏

  • @katariabrocenterpan4789
    @katariabrocenterpan4789 Před 8 měsíci +22

    ਕਲਮ ਚੰਗੀ ਹੈ ਦੇਬੀ ਦੀ ਯਾਦ ਪੁਰਾਣੀ ਆ ਜਾਂਦੀ
    ਸਭ ਕੁਜ ਭੁਲਾ ਜਾਂਦੀ , ਪੱਥਰ ਦਿਲਾਂ ਨੂੰ ਵੀ ਰੁਲਾ ਜਾਂਦੀ ✍🙏🙏🙏🙏🙏

  • @satvirsingh4902
    @satvirsingh4902 Před 8 měsíci +21

    ਲੰਬੇ ਸਮੇਂ ਬਾਅਦ ਕੁਸ਼ ਚੰਗਾ ਸੁਣਨ ਨੂੰ ਮਿਲਿਆ. ਜੀਓ ਮਕਸਸਪੁਰੀ ਸਾਹਬ 🙏

  • @karanpalsingh5614
    @karanpalsingh5614 Před 8 měsíci +11

    ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕੇ ਮਿਲਦਾ ਹਾਂ,
    ਮੈਂ ਹਰੇਕ ਮੁਸੀਬਤ ਨੂੰ ਮੁਸਕਰਾ ਕੇ ਮਿਲਦਾ ਹਾਂ,
    ਮੇਰਾ ਪਹਿਲਾਂ ਆਖ਼ਿਰੀ ਇਸ਼ਕ ਹੈ ਮਾਨਵਤਾ,ਓਸਨੂੰ
    ਰੰਗ,ਜਾਤ,ਮਜ਼ਬਾਂ ਦੀਆਂ ਕੰਧਾਂ ਢਾਹ ਕੇ ਮਿਲਦਾ ਹਾਂ,
    ਸਾਰੀ ਟੀਮ ਨੂੰ ਵੀ ਮੁਬਾਰਕਬਾਦ, ਬਹੁਤ ਬਹੁਤ ਪਿਆਰ

  • @sanderlandmusic2976
    @sanderlandmusic2976 Před 8 měsíci +3

    ਜਨਾਬ ਬੋਹਤ ਖੂਬ

  • @Cmspb926
    @Cmspb926 Před 8 měsíci +15

    ਕਿੰਨ੍ਹਾਂ-ਕਿੰਨ੍ਹਾਂ ਨੂੰ ਬੇਸਬਰੀ ਨਾਲ ਦੇਬੀ ਸਾਹਿਬ ਜੀ ਦੀ ਲਾਇਵ 8 ਦਾ ਇੰਤਜ਼ਾਰ ਸੀ🙏❤️

  • @bmqqcqhkbvgwxwdvvcococdvsu2215
    @bmqqcqhkbvgwxwdvvcococdvsu2215 Před 8 měsíci +7

    ਜ਼ਿੰਦਗੀ ਜਿਉਣ ਦਾ ਸਹਾਰਾ ਨੇ ਦੇਬੀ ਮਖਸੂਸਪੁਰੀ ਜੀ ਦੇ ਗੀਤ ❤❤❤

  • @gagandeepkaursandhu7999
    @gagandeepkaursandhu7999 Před 7 měsíci +13

    ਅੱਜ ਨਵੇਂ ਵਰ੍ਹੇ ਦੀ ਸੁਰੂਆਤ ਵਿੱਚ ਵੀ ਨਿਤਨੇਮ ਤੋਂ ਬਾਅਦ ਕੰਮ ਤੇ ਜਾ ਕੇ ਦੇਬੀ ਜੀ ਨੂੰ ਸੁਣਿਆ ਨਵੇਂ ਵਰ੍ਹੇ ਚ ਵਧੀਆ ਗੀਤ ਸੁਣਿਆ ਉਮੀਦ ਹੈ ਕਿ 2024 ਵਿੱਚ ਵੀ ਦੇਬੀ ਜੀ ਆਪਣੇ ਪਿਆਰਿਆਂ ਨੂੰ ਇਵੇਂ ਦੇ ਵਧੀਆ ਤੋਹਫੇ ਦਿੰਦੇ ਰਹਿਣਗੇ ❤

  • @JASWINDERSEKHA366
    @JASWINDERSEKHA366 Před 8 měsíci +15

    ਅੰਦਰ ਦੀ ਤਕਲੀਫ਼ ਨੂੰ ਸਦਾ ਛੁਪਾ ਕਿ ਮਿਲਦਾ ਹਾਂ ,
    ਮੈ ਹਰੇਕ ਮੁਸੀਬਤ ਨੂੰ ਮੁਸਕਾ ਕਿ ਮਿਲਦਾ ਹਾਂ ,
    ਮੇਰਾ ਪਹਿਲਾ ਆਖਰੀ ਇਸ਼ਕ ਹੈ ਮਾਨਵਤਾ,
    ਉਸ ਨੂੰ ਰੰਗ ਜਾਤ ਮਜਹਬਾਂ ਦੀਆਂ ਕੰਧਾਂ ਢਾਹ ਮਿਲਦਾ ਹਾਂ ,
    ਉਹਦੇ ਦਿਲ ਚੋਂ ਚਿਹਰੇ ਤੋਂ ਕੁੜੱਤਣ ਨਹੀ ਜਾਂਦੀ ,
    ਮੈ ਹਮੇਸ਼ਾ ਸਾਰੇ ਗਿਲੇ ਭੁਲਾ ਕਿ ਮਿਲਦਾ ਹਾਂ,
    ਸਾਡਾ ਵੇਖ ਯਕੀਨ ਅਜੇ ਵੀ ਰਾਹ ਵਿੱਚ ਬੈਠੇ ਆ ,
    ਕਹਿ ਕਿ ਗਿਆ ਸੀ ਥੋੜੀ ਦੇਰ ਚ ਆ ਕਿ ਮਿਲਦਾ ਹਾਂ,
    *ਦੇਬੀ* ਤੂੰ ਸ਼ੁਕਰ ਮਨਾ ਜਦ ਜੀ ਕੀਤਾ ਆ ਜਾਨਾ,
    ਬਾਕੀਆਂ ਨੂੰ ਮੈਂ ਗੇੜੇ ਕਈ ਲਵਾ ਕਿ ਮਿਲਦਾ ਹਾਂ ,
    ਲਾਡ-ਲਾਡ ਵਿੱਚ ਕਿਨੇ ਚਿਰ ਤੌਂ ਬਹੁਤੇ ਸਿਰੇ ਝੜਾ ਰੱਖੇ ਨੇ,
    ਹਾਲ ਨੀ ਸਾਡਾ ਪੁੱਛ ਦੇ ,ਆਪਾ ਸੱਜਣ ਰੱਬ ਬਣਾ ਰੱਖੇ ਨੇ,
    ਕਿੰਨੀ ਮਾੜੀ ਗਲ ਹੈ ਸਾਨੂੰ ਉਹੀਉ ਚੇਤੇ ਕਰਦਾ ਨਹੀਉਂ, ਜਿਹਦੇ ਕਰਕੇ ਦੁਨੀਆਂ ਭਰਦੇ ਰਿਸ਼ਤੇ ਅਸੀਂ ਭੁਲਾ ਰੱਖੇ ਨੇ,
    ਤੂੰ ਜਿੰਨਾਂ ਨੂੰ ਜੱਫੀਆਂ ਪਾਉਂਦਾ, ਅੱਗੇ ਪਿੱਛੇ ਘੁੰਮਦਾ ਰਹਿੰਦਾ,
    ਸੱਚ ਜਾਣੀ ਪਰਖ ਕਿ ਆਪਾ ,ਕਦੋਂ ਦੇ ਖੂੰਜੇ ਲਾ ਰੱਖੇ ਨੇ,
    ਜਾਨ, ਇਮਾਨ, ਜਹਾਨ ਚਿਰਾਂ ਤੌਂ ਤੇਰੇ ਨਾਵੇਂ ਕਰ ਛੱਡਿਆ ਸੀ,ਆ ਜਾ ਦੇਬੀ ਤੇਰੀ ਖਾਤਰ ,ਥੋੜੇ ਸਾਹ ਬਚਾ ਰੱਖੇ ਨੇ,
    ਹਾਲ ਨੀ ਸਾਡਾ ਪੁੱਛਦੇ ਆਪਾ ਸੱਜਣ ਰੱਬ ਬਣਾ ਰੱਖੇ ਨੇ।

  • @banni384
    @banni384 Před 8 měsíci +15

    ਅਫਵਾਹਾਂ ਸੁਣਕੇ ਐਵੇਂ ਬਦਨਾਮ ਨਾ ਕਰੀਂ ਜਾਂਹ
    "ਦੇਬੀ" ਨੂੰ ਸਮਝਣਾ ਤਾਂ ਇੱਕ ਮੁਲਾਕਾਤ ਕਰਕੇ ਦੇਖ ❤❤🎉 ਬਹੁਤ ਬਹੁਤ ਸ਼ੁਕਰੀਆ ਉਸਤਾਦ ਜੀ ਇੱਕ ਵਾਰ ਫਿਰ ਤੋਂ ਸਾਡੀ ਝੋਲੀ ਇਹ ਲਾਈਵ ਪਾਉਣ ਲਈ 🎉

  • @user-pt1yt4dg6j
    @user-pt1yt4dg6j Před 7 měsíci +4

    ਦੇਬੀ ਮਖਸੂਸਪੁਰੀ ਪੰਜਾਬ ਦਾ ਹੀਰਾ।
    ਮੇਰਾ ਹੀਰੋ ਹੈ।
    ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏🙏🙏🙏🙏🙏🙏

  • @iamrampyrajiv6070
    @iamrampyrajiv6070 Před 8 měsíci +7

    ਸੱਜਣ ਰੱਬ ਬਣਾ ਰੱਖੇ ਨੇ..

  • @JotPb31
    @JotPb31 Před 8 měsíci +2

    ❤ਹਰ ਗੱਲ ਦੀ ਗੱਲਬਾਤ ਆ ਬਹੁਤ ਵਧੀਆ 🎉🎉*ਦੇਬੀ ਜੀ* ,

  • @gill1699
    @gill1699 Před 8 měsíci +6

    ਦੇਬੀ ਮਖ਼ਸੂਸਪੁਰੀ ਇੱਕ ਅੰਬਰ ਜਿੱਡਾ ਨਾਂ…❤❤

  • @manjinderkalasingh626
    @manjinderkalasingh626 Před 8 měsíci +8

    ਬਹੁਤ ਸੋਹਣਾ ਲਿਖਿਆ ਗਾਇਆ,ਬਾਬਾ ਜੀ ਨੇ,ਰਣਜੀਤ ਰਾਣਾ ਜੀ ਨੇ ਵੀ ਕਮਾਲ ਕੀਤੀ ਹੈ ਮਿਊਜ਼ਿਕ ਨਾਲ਼,ਨਰਿੰਦਰ ਕਾਮਰਾ ਸਾਬ੍ਹ,ਤੇ ਬਾਕੀ ਸਾਰੀ ਟੀਮ ਨੂੰ ਵੀ ਮੁਬਾਰਕਬਾਦ

  • @lyricstriaazharipuria1601
    @lyricstriaazharipuria1601 Před 8 měsíci +6

    ਪਹਿਲਾਂ ਆਪਣੇ ਮਾਂ ਪਿਓ ਦੇ ਚਰਨਾਂ ਨੂੰ ਸੱਜਦਾ,
    ਦੁੱਜਾ ਸਜਦਾ ਉਸਤਾਦ ਦੇਬੀ ਜੀ ਦੇ ਚਰਨਾਂ ਚ ਮੇਰਾ..🙇🏻‍♂️🙇🏻‍♂️🙇🏻‍♂️❤❤❤love you ਉਸਤਾਦ ਜੀ

  • @amarjitkaur5544
    @amarjitkaur5544 Před 8 měsíci +1

    Wah wah wah wah jnab Debi ji

  • @jellyd99jarnail95
    @jellyd99jarnail95 Před 8 měsíci +1

    Wah ustad je very good

  • @prof.kuldeepsinghhappydhad5939
    @prof.kuldeepsinghhappydhad5939 Před 8 měsíci +3

    Wah ji wah ❤❤❤❤❤❤ ❤❤❤❤❤❤❤❤❤

  • @GURWINDER1103
    @GURWINDER1103 Před 8 měsíci +1

    Debi saab❤❤❤❤❤❤❤❤

  • @shal708
    @shal708 Před 8 měsíci +1

    ਵਾਹ !!

  • @user-cu1dk3pz9d
    @user-cu1dk3pz9d Před 8 měsíci +5

    ਦੇਬੀ ਵਰਗਾ ਕੋਈ ਨਾ ਹੋਇਆ ਨਾ ਹੋਣਾ❤❤❤

  • @HarpreetSingh-vf3nq
    @HarpreetSingh-vf3nq Před 8 měsíci +1

    Bhut besbari nal udeek si live di sukar rba jo sade dukha nu takoor ta milo gi

  • @Amanmansadebilovers2466
    @Amanmansadebilovers2466 Před 8 měsíci +1

    ਆਜਾ ਦੇਬੀ ਤੇਰੀ ਖ਼ਾਤਰ ਥੋੜ੍ਹੇ ਸਾਂਹ ਬਚਾਅ ਰੱਖੇ ਨੇ 👌👌 ਵਾਹ ਵਾਹ

  • @user-zy8qd8oj8k
    @user-zy8qd8oj8k Před 8 měsíci +2

    ਗੱਲ੍ਹ ਮੁੱਕਦੀ ਆਕੇ ਦੇਬੀ ਤੇ। 🌹

  • @ManishKumar-cx3vr
    @ManishKumar-cx3vr Před 8 měsíci +1

    ਲਾਡ ਲਾਡ ਚ ਕਿੰਨੇ ਚਿਰ ਤੋਂ ਬਹੁਤੇ ਸਿਰ੍ਰੇ ਚਰਾ ਰੱਖੇ ਨੇ
    ਹਾਲ ਨਹੀਂ ਸਾਡਾ ਪੁੱਛਦੇ ਆਪਾ ਸੱਜਣ ਰੱਬ ਬਣਾ ਰੱਖੇ ਨੇ
    Kya baat debi makhsoospuri ji
    Mazaa aa gya
    Music killll ke rkh dinda

  • @Happywaris630
    @Happywaris630 Před 8 měsíci +7

    ਉਸਤਾਦ ਜੀ ਨੂੰ ਕੌਣ ਕੌਣ ਪਿਆਰ ਲਾਇਕ ਕਰ ਕੇ ਦਸੋ ਜੀ 🙏🙏

  • @ajaylodipuria2255
    @ajaylodipuria2255 Před 8 měsíci +10

    ਜੀਓ ਬਾਬਾ ਜੀ❤️❤️ ਬਹੁਤ ਦੁਆਵਾਂ ❤️❤️

  • @Amanmansadebilovers2466
    @Amanmansadebilovers2466 Před 8 měsíci +6

    ਜੇ ਮੈਂ ਕਮਾਲ ਲਿਖਾਂ, ਤਾਂ ਇਹ ਛੋਟਾ ਸ਼ਬਦ ਹੈ
    ਜੇ ਮੈਂ ਬੇਮਿਸਾਲ ਲਿਖਾਂ, ਤਾਂ ਇਹ ਛੋਟਾ ਸ਼ਬਦ ਹੈ। ਇਨੀਂ ਵੱਡੀ ਹਸਤੀ ਦੀ ਸ਼ਾਨ ਵਿੱਚ ਲਿਖਣਾਂ ਮੇਰੇ ਵਰਗੇ ਸਾਧਾਰਨ ਬੰਦੇ ਦੇ ਵੱਸ ਦੀ ਗੱਲ ਨਹੀਂ 🤫 ਮੇਰੀ ਉਮਰ ਵੀ ਦੇਬੀ ਦੇ ਖਾਤੇ ਪੈ ਜਾਵੇ, ਦੁਆਵਾਂ ❤️

  • @hotelcityland2305
    @hotelcityland2305 Před 8 měsíci +1

    kanna nu sakoon mileya sun ke jeo debi sahab....

  • @rameshkumar-tb3ee
    @rameshkumar-tb3ee Před 8 měsíci

    ਬਹੁਤ ਸੋਹਣਾ ਲਿਖਿਆ, ਦੇਬੀ ਉਸਤਾਦ ਨੇ

  • @kaileyProduction
    @kaileyProduction Před 8 měsíci +3

    Dil khush karta #Debi saab ji je dilo duawa babeyo

  • @gurpreetmaan123
    @gurpreetmaan123 Před 8 měsíci

    Welcome ਵੀਰ ਜੀ 👌 👌 👍

  • @KULDEEPSINGH-um6zt
    @KULDEEPSINGH-um6zt Před 8 měsíci +7

    ਇੱਕੋ ਦਿਲ ਹਰ ਵਾਰ ਲੁਟਾ ਕੇ ਮਿਲਦਾ ਹਾਂ ❤❤ love you ustad ji 🥰🥰

  • @jasmeetkhaira1601
    @jasmeetkhaira1601 Před 8 měsíci +2

    Ustad debi makhsoospuri Saab 🌹🌹

  • @amarindersandhu1797
    @amarindersandhu1797 Před 8 měsíci +3

    Wah ji wahh❤

  • @rohitsallan342
    @rohitsallan342 Před 8 měsíci +3

    🙏ਕਹਿ ਕੇ ਗਿਆ ਸੀ ਥੋੜੀ ਦੇਰ ਚ ਆ ਕੇ ਮਿਲਦਾ ਹਾਂ 💐

  • @ManpreetSingh-lc2kj
    @ManpreetSingh-lc2kj Před 8 měsíci +3

    ਵਹਾਅ ਉਸਤਾਦ ਜੀ ❤❤❤❤ ਕੋਈ ਲਫਜ਼ ਨਹੀਂ ਗੇ ਕੁਝ ਬੋਲਣ ਲੀ ❤❤😊

  • @thoughtsvichar2741
    @thoughtsvichar2741 Před 8 měsíci +1

    Jo alfaz jo soch Debi Bai kol aa ..oh hor kise di sochni ch vi ni 🙏🙏🙏🙏

  • @jagshirsingh2025
    @jagshirsingh2025 Před 8 měsíci +2

    Ustaad ji ❤

  • @gsaujlaaujla7013
    @gsaujlaaujla7013 Před 8 měsíci +2

    Bahut khub ji ❤

  • @sevenriversrummi5763
    @sevenriversrummi5763 Před 8 měsíci +1

    Incredible ❤❤❤❤❤❤❤

  • @harpalsarao98
    @harpalsarao98 Před 8 měsíci

    ਬਹੁਤ ਬਹੁਤ ਹੀ ਵਧੀਆ ਜੀ

  • @karmjitsingh5272
    @karmjitsingh5272 Před 8 měsíci +2

    ਮੁਹੱਬਤਾਂ ❤

  • @kulvindersehjal8885
    @kulvindersehjal8885 Před 8 měsíci +2

    ਜਿਊਂਦੇ ਵੱਸਦੇ ਰਹੋ ਉਸਤਾਦ ਜੀ। ਇੰਝ ਲੱਗਦਾ ਜਿਵੇਂ ਮੇਰੇ ਅੰਦਰ ਦੀ ਤਕਲੀਫ਼ ਲਿਖੀ ਹੋਵੇ ਤੁਸੀਂ। ਬਾ-ਕਮਾਲ।

  • @ajaysehjal6666
    @ajaysehjal6666 Před 8 měsíci +2

    Dil khush karta DEBI SAAB G

  • @salaamzindgi3728
    @salaamzindgi3728 Před 8 měsíci +3

    Wahhhh ❤❤

  • @sukhpal8437
    @sukhpal8437 Před 7 měsíci

    ਬਹੁਤ ਵਧੀਆ ਜੀ

  • @supindersinghgill5485
    @supindersinghgill5485 Před 8 měsíci +2

    Punjabian De Nojvana De ❤ Di Dharkan Debi Makhsospuri Very Nice Song

  • @mubarakbrar
    @mubarakbrar Před 8 měsíci +1

    Live returns ❤❤❤❤❤

  • @PrinceRaj-pc4jp
    @PrinceRaj-pc4jp Před 8 měsíci +1

    ❤❤❤❤❤I love debi paji🎉🎉🎉

  • @sukhjeetchahal9236
    @sukhjeetchahal9236 Před 8 měsíci +2

    ਦੇਬੀ ਉਸਤਾਦ ❤

  • @gunomajrapreet
    @gunomajrapreet Před 8 měsíci

    ਹਰ ਵਾਰ ਦੀ ਤਰਾਂ ਘੈਂਟ❤

  • @mistriharpreetsinghgaggipb6454

    Bahut badhiya song

  • @manjitsinghnirman973
    @manjitsinghnirman973 Před 8 měsíci +5

    Thanks for Debi live 8
    Waiting from long time
    Love you ਵੀਰੇ 😆🥰

  • @satpalsingh541
    @satpalsingh541 Před 8 měsíci +7

    ਦਿਲ ਖੁਸ਼ ਕਰਤਾ ਦੇਬੀ ਸਾਬ੍ਹ ❤️

  • @deep4952
    @deep4952 Před 8 měsíci

    ਬਿਨਾ ਸੁਣੇ ਕੁਮਿੰਟ ਕਰਿਆ ਏ, ਮੈਂਨਾ ਪਤਾ ਰਿਹਾ ਫਿਰ ਵੀ ਨੀ ਜਾਣਾ ਸੀ। always fvrt , thanks for this beautiful gift again

  • @kulvirsinghsingh6694
    @kulvirsinghsingh6694 Před 8 měsíci +2

    Great diamond song debi ji waheguru ji chardi kalan rikhna ji

  • @SoniRam-be2ny
    @SoniRam-be2ny Před 8 měsíci +1

    ਸੁਣ‌ ਸੁਣ ਕੇ ਦਿਲ ਨਹੀਓ ਭਰਦਾ,
    ਜੀ ਬਾਰ‌ ਬਾਰ ਸੁਣਨ ਨੂੰ ਕਰਦਾ
    ਸੋਨੀ

  • @amritsandhuofficial
    @amritsandhuofficial Před 8 měsíci +1

    ਸਕੂਨ ਦੇਬੀ ਭਾਜੀ

  • @KuldeepSingh-rt5ux
    @KuldeepSingh-rt5ux Před 3 měsíci

    ਦੇਬੀ ਵੀਰ ਅਤੇ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @lovedeeplikhari3155
    @lovedeeplikhari3155 Před 8 měsíci

    Bhut vadiya song ustad ji ❤❤❤❤

  • @amandeepsingh8406
    @amandeepsingh8406 Před 8 měsíci

    ਦੇਬੀ ਦਾ ਮਕਾਬਲਾ ਨੀ ਦੱਸ ਮੈਨੂੰ ਕਿੱਥੇ ਆ ❤️

  • @rakeshbulandpuri7190
    @rakeshbulandpuri7190 Před 8 měsíci +2

    ਉਹ ਰੱਬ ਤੇ ਨਹੀਂ ਪਰ ਮੇਰੇ ਲਈ ਹੈ ਰੱਬ ਵਰਗਾ,
    ਵੇ ਤੈਥੋਂ ਰੱਬਾ ਮੇਰਿਆ ਦੱਸ ਕਾਹਦਾ ਪਰਦਾ,
    ਨਾਂ ਜਿਸਦਾ ਦੇਬੀ ਮਖਸੂਸਪੁਰੀ,
    ਝੱਟ ਹੀ ਗੀਤ ਬਣਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ,ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਜ਼ਿੰਦਗੀ ਦਾ ਇੱਕ ਲੰਮਾ ਅਰਸਾ, ਮੈਂ ਉਹਦੀ ਭਾਲ ਚ੍ਹ ਲਾ ਦਿੱਤਾ,
    ਮੈਂ ਤਾਂ ਹਾਲੇ ਵੀ ਭਟਕ ਰਿਹਾ,ਉਹਨੂੰ ਕਈਆਂ ਨਾਲ ਮਿਲਾ ਦਿੱਤਾ,
    ਉਹ ਇੱਦਾਂ ਦਰਦ ਬਿਆਨ ਕਰੇ,
    ਹਰ ਤੁੱਕ ਚ੍ਹ ਜਾਨ ਹੀ ਪਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਉਹਨੂੰ ਰੱਜਕੇ ਦੇਖਣਾ ਚਾਹੁੰਦਾ ਹਾਂ,ਤੇ ਰੱਜਕੇ ਗੱਲਾਂ ਕਰਨੀਆਂ ਮੈਂ,
    ਉਹਦੇ ਤੱਕ ਪੁੱਜਣ ਲਈ ਸਭ ਕਠਿਨਾਈਆਂ ਜਰਨੀਆਂ ਮੈਂ,
    ਉਹ ਕੀ ਮੇਰੇ ਲਈ ਹੋਰ ਕੀ ਦੱਸਾਂ,
    ਖੁਦ ਦੀ ਵੀ ਹੋਸ਼ ਭੁਲਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਇੱਕ ਅਰਜ਼ ਕਰਾਂ ਹੱਥ ਬੰਨਕੇ ਮੈਂ,ਚਾਅ ਪੂਰੇ ਦਿਲਦੇ ਕਰ ਜਾਵਾਂ,
    ਉਹਨੂੰ ਮਿਲੇ ਬਿਨਾਂ ਨਾ ਮੌਤ ਆਵੇ, ਤੇ ਮਿਲਕੇ ਭਾਵੇਂ ਮਰ ਜਾਵਾਂ,
    ਰਕੇਸ਼ ਬੁਲੰਦਪੁਰੀ ਓਹੀ ਲਿਖਦਾ,
    ਜੋ ਵੀ ਤੂੰ ਦਿਲੋਂ ਲਿਖਾ ਦੇਵੇ।
    ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ।
    ਰਕੇਸ਼ ਬੁਲੰਦਪੁਰੀ
    9876041413

  • @ManpreetSingh-kl2lw
    @ManpreetSingh-kl2lw Před 8 měsíci

    ਅੱਤ ਹੀ ਨੇ ਦੇਬੀ ਜੀ

  • @PardeepKumar-vc2kb
    @PardeepKumar-vc2kb Před 8 měsíci +2

    Lovely gift debi live 8❤❤❤❤❤❤🎉🎉🎉🎉🎉🎉

  • @gauravsaraan
    @gauravsaraan Před 8 měsíci +2

    ਲਿੱਖਤ ਚ ਪਿਆ ਨਿਰਾ ਹੀ ਬਾਰੂਦ ❤️✍🏻👌🏻

  • @Gurnoor_Brar26
    @Gurnoor_Brar26 Před 8 měsíci +2

    ❤️❤️❤️❤️❤️❤️❤️

  • @sonusamrai
    @sonusamrai Před 8 měsíci

    👍👍

  • @gopysuaan9574
    @gopysuaan9574 Před 8 měsíci +2

    ❤❤❤❤❤

  • @RAJINDERSINGH-jy2op
    @RAJINDERSINGH-jy2op Před 5 měsíci

    Waheguru bai ji tussa di umer lumby kare

  • @manjitrouli4832
    @manjitrouli4832 Před 8 měsíci +2

  • @gopysuaan9574
    @gopysuaan9574 Před 8 měsíci +3

    ਬਹੁਤ ਬਹੁਤ ਪਿਆਰ ਗੁਰੂ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ

  • @santokhsingh8541
    @santokhsingh8541 Před 8 měsíci +1

    ❤❤❤❤

  • @manjindersingh6143
    @manjindersingh6143 Před 8 měsíci +3

    ਘੈਂਟ song ਰੂਹ ਨੂੰ ਸਕੂਨ ਮਿਲਦਾ ਤੁਹਾਡੇ song ਸੁਣ ਕੇ ❤❤

  • @user-kg6zy2id7g
    @user-kg6zy2id7g Před 8 měsíci +1

    ❤❤❤

  • @SoniRam-be2ny
    @SoniRam-be2ny Před 8 měsíci +2

    Kiyaa hi baatan sirraa laaa rkhya pura ..
    Saari hi release krdo Ji live 8..

  • @SukhwinderSingh-nj7mo
    @SukhwinderSingh-nj7mo Před 8 měsíci

    Bahut vadia song👍👍

  • @user-zn8vc9rl3j
    @user-zn8vc9rl3j Před 8 měsíci +3

    ਵਾਹ ਜੀ ਵਾਹ ਦੇਬੀ ਸਾਬ ਤੇ ਰਾਣਾ ਜੀ❤️🙏

  • @iamPawanjit
    @iamPawanjit Před 8 měsíci

    bahut khub Debi Sahab

  • @gurvirsinghkharbharh9450
    @gurvirsinghkharbharh9450 Před 8 měsíci +2

    ❤❤❤❤❤❤

  • @jasvinderkaurkaur7756
    @jasvinderkaurkaur7756 Před 8 měsíci +2

    Debi makshoos puri bahut vdiya singer te writer ne👌👌👌👌👌💯💯💯💯💯💯💯💯💯💯🙏🙏🙏🙏🙏🙏🙏🙏

  • @yudhvirsingh2482
    @yudhvirsingh2482 Před 8 měsíci +1

    ਬਹੁਤ ਜ਼ਿਆਦਾ ਸੋਹਣਾ ਜੀ❤️❤️🙏🏻🙏🏻

  • @surindersingh-qw7ph
    @surindersingh-qw7ph Před 7 měsíci

    ਵਾਹ ..!!💐

  • @hoshiarbains4730
    @hoshiarbains4730 Před 8 měsíci

    Very nice debi Bhji

  • @DeepSampla88
    @DeepSampla88 Před 8 měsíci +3

    ਬੇਅੰਤ ਦੁਆਵਾਂ ਤੇ ਸਤਿਕਾਰ ਦੇਬੀ ਮਖਸੂਸਪੁਰੀ ਜਨਾਬ ❤❤❤

  • @binderjatt007
    @binderjatt007 Před 8 měsíci

    Very nice paji ❤

  • @sandeep.singh.2660
    @sandeep.singh.2660 Před 8 měsíci +1

    Lajawab. Sadabahar. Shayari.

  • @DaljitSingh-bj5rm
    @DaljitSingh-bj5rm Před 8 měsíci

    Kaash poora live aa jaanda, mza aa jana si

  • @bittitalwandisabo5343
    @bittitalwandisabo5343 Před 8 měsíci

    ਜੀਓ ਬਾਈ ਜੀ

  • @PardeepKumar-vc2kb
    @PardeepKumar-vc2kb Před 8 měsíci +1

    ਸੱਚ ਜਾਣੀ ਤੂੰ ਪਰਖ ਕੇ ਆਪਾਂ ਕਦੋਂ ਦੇ ਖੂੰਜੇ ਲਾ ਰੱਖੇ ਨੇ ❤❤❤❤❤❤❤❤❤

  • @harryp1320
    @harryp1320 Před 8 měsíci +1

    ਬਹੁਤ ਹੀ ਸੋਹਣਾ। ਖੂਬਸੂਰਤ ਸ਼ਾਇਰੀ

  • @gurvindersingh-li8oy
    @gurvindersingh-li8oy Před 8 měsíci +3

    Nice

  • @PardeepKumar-vc2kb
    @PardeepKumar-vc2kb Před 8 měsíci +1

    Love ❤ ਦੇਬੀ

  • @jasvinderkaurkaur7756
    @jasvinderkaurkaur7756 Před 8 měsíci

    Osssssssmmmmmm 👌

  • @DaljitSingh-bj5rm
    @DaljitSingh-bj5rm Před 8 měsíci

    Ikk ikk bol lajwab aa 🔥🔥👌

  • @baldevbareta8658
    @baldevbareta8658 Před 8 měsíci +1

    ਵਾਹ ਜੀ ਬਹੁਤ ਖੂਬ

  • @simranjeetkulrian2832
    @simranjeetkulrian2832 Před 8 měsíci

    ਲਵ ਯੂ ਦੇਬੀ ਭਾਅ ਜੀ।
    ਬਾਕਮਾਲ

  • @shamsher0046
    @shamsher0046 Před 8 měsíci +1

    Bahut Bahut nice 4:39 to 4:55