Video není dostupné.
Omlouváme se.

Punjab Floods: ਰਾਹਤ ਕੈਂਪਾਂ ’ਚ ਰਹਿ ਰਹੇ ਬੱਚਿਆਂ ਦੀ ਪੜ੍ਹਾਈ ਕਿਵੇਂ ਹੋ ਰਹੀ| 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 7. 08. 2023
  • ਸਤਲੁਜ ਦਰਿਆ ਦੇ ਪਾਣੀ ਨੇ ਜਲੰਧਰ ਇਲਾਕੇ ਵਿੱਚ ਅਜਿਹੀ ਤਬਾਹੀ ਮਚਾਈ ਕਿ ਹੜ੍ਹ ਦੇ ਪਾਣੀ ਵਿੱਚ ਸਕੂਲੀ ਵਿਦਿਆਰਥੀਆਂ ਦੀਆਂ ਕਿਤਾਬਾਂ ਵੀ ਰੁੜ ਗਈਆਂ। ਦਰਿਆ ਕਿਨਾਰੇ ਵਸੇ ਪਿੰਡ ਮੁੰਡੀ ਚੋਹਲੀਆਂ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਵਿੱਚ ਅੱਜ ਵੀ ਪਾਣੀ ਭਰਿਆ ਹੋਇਆ ਹੈ।
    ਰਾਹਤ ਕੈਂਪਾਂ ਵਿੱਚ ਰਹਿ ਰਹੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਅਧਿਆਪਕਾਂ ਨੇ ਨਾਲ ਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਲਾਸਾਂ ਲਗਾਉਣ ਦਾ ਪ੍ਰਬੰਧ ਕਰ ਲਿਆ। ਐਨਾ ਹੀ ਨਹੀਂ ਇਹ ਅਧਿਆਪਕ ਵਿਦਿਆਰਥੀਆਂ ਨੂੰ ਰਾਹਤ ਕੈਂਪਾਂ ਵਿੱਚੋਂ ਆਪਣੇ ਮੋਟਰਸਾਇਕਾਂ ’ਤੇ ਰੋਜ਼ਾਨਾ ਸਕੂਲ ਲੈ ਕੇ ਜਾਂਦੇ ਨੇ ਅਤੇ ਵਾਪਿਸ ਘਰ ਵੀ ਛੱਡਦੇ ਹਨ।
    ਰਿਪੋਰਟ- ਪ੍ਰਦੀਪ ਸ਼ਰਮਾ, ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 12

  • @gurditagurdita3461
    @gurditagurdita3461 Před rokem +2

    ਇਹ ਤਾਂ ਇੱਕ ਅਨੋਖੀ ਪਹਿਲ ਹੈ ਇੱਕ ਸਲਾਘਾ ਜੋਗ ਕਦਮ ਹੈ ।
    ਕਾਸ਼ ਪੰਜਾਬ ਦੇ ਸਾਰੇ ਅਧਿਆਪਕ ਇਸ ਤਰ੍ਹਾਂ ਦੇ ਹੋਣ

  • @PreetPreet-yd4ni
    @PreetPreet-yd4ni Před rokem +4

    ਅਧਿਆਪਕਾਂ ਦਾ ਉਪਰਾਲਾ ਅਜਿਹੇ ਹਾਲਾਤਾਂ ਵਿੱਚ ਸ਼ਲਾਘਾਯੋਗ ਕਦਮ ਹੈ ਬੱਚਿਆਂ ਦਾ ਭਵਿੱਖ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @RupinderSingh-kt6iu
    @RupinderSingh-kt6iu Před rokem

    Shukriya ji

  • @jeevanjyoti5697
    @jeevanjyoti5697 Před rokem

    Govt teachers da Maan vdaia sir tusi

  • @SulemaanSulemaan-cy4yn
    @SulemaanSulemaan-cy4yn Před měsícem

    Love you master ji❤❤❤❤

  • @TheCertifiedLegend
    @TheCertifiedLegend Před rokem

    Waheguru ji gareebaa te mehar karo 😢

  • @saabG4040
    @saabG4040 Před rokem +2

    Ki eh news BBC hindi chalau Apne Channel teh ???

  • @jagdevsinghsidhu4746
    @jagdevsinghsidhu4746 Před rokem

    God bless all

  • @CrazyNet2152
    @CrazyNet2152 Před rokem

    1:25 Gold word

  • @jasbirsinghdhesi6875
    @jasbirsinghdhesi6875 Před rokem

    Very good

  • @SulemaanSulemaan-cy4yn
    @SulemaanSulemaan-cy4yn Před měsícem

    Love you all teem

  • @zakaali5397
    @zakaali5397 Před rokem

    Azad khalistan is indepence country azad