Pakistan ਦੇ ਮੁਹੰਮਦ ਕਾਸਿਮ ਨੇ ਖੇਡ ਵਿੱਚ ਲੱਖਾਂ ਦੀ ਕਾਰ ਜਿੱਤੀ ਪਰ ਉਹ ਇਹ ਕਾਰ ਵੇਚਣਾ ਚਾਹੁੰਦੇ ਹਨ| 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 10. 09. 2024
  • ਪਾਕਿਸਤਾਨ ਦੇ ਕਰਾਚੀ ਦੇ ਮੁਹੰਮਦ ਕਾਸਿਮ ਨੇ 'ਹੋਲ ਇਨ ਵਨ' ਸ਼ਾਟ ਲਗਾ ਕੇ ਇੱਕ ਕਾਰ ਜਿੱਤ ਲਈ ਹੈ । ਗੋਲਫ ਦੇ ਖੇਡ ਵਿੱਚ 'ਹੋਲ ਇਨ ਵਨ' ਸ਼ਾਟ ਦੇ ਮਾਇਨੇ ਹਨ ਕਿ ਇੱਕ ਹੀ ਸ਼ਾਟ ਵਿੱਚ ਗੇਂਦ ਸਿੱਧੀ ਟੋਏ ਤੱਕ ਪਹੁੰਚਾਉਣਾ ।
    ਮੁਹੰਮਦ ਕਾਸਿਮ ਕਰਾਚੀ ਦੇ ਇੱਕ ਗੋਲਫ ਕਲੱਬ ਵਿੱਚ ਕੈਡੀ ਦੇ ਰੂਪ ਵਿੱਚ ਕੰਮ ਕਰਦੇ ਹਨ ।ਕੈਡੀ, ਗੋਲਫਰ ਦਾ ਸਮਾਨ ਚੁੱਕ ਕੇ ਨਾਲ ਤੁਰਨ ਵਾਲੇ ਸ਼ਖ਼ਸ ਨੂੰ ਕਹਿੰਦੇ ਹਨ ।
    ਕੈਡੀ ਮੁਹੰਮਦ ਕਾਸਿਮ ਨੇ ਕਾਰ ਜਿੱਤ ਲਈ ਹੈ ਪਰ ਹੁਣ ਉਹ ਇਹ ਕਾਰ ਵੇਚਣਾ ਚਾਹੁੰਦੇ ਹਨ।
    #Pakistan #Caddie #golf
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 4