Video není dostupné.
Omlouváme se.

Chajj Da Vichar (1969) || ਏਨਾ ਤੱਤਾ ਕਿਉਂ ਕੇਜਰੀਵਾਲ

Sdílet
Vložit
  • čas přidán 30. 01. 2024
  • #PrimeAsiaTv #ChajjDaVichar #SwarnSinghTehna #HarmanThind #punjabikhabra #kejriwal #delhinews #aappunjab #aamadmipartypunjab
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 69

  • @deepbrar.
    @deepbrar. Před 6 měsíci +18

    ਪੰਖ ਪਰਿੰਦੇ ਤੇ ਹੀ ਅੱਛੇ ਲੱਗਦੇ ਹਨ ‬
    ‪ *ਇਨਸਾਨ ਨੂੰ ਲੱਗਦੇ ਹੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ*

  • @SukhwinderSingh-wq5ip
    @SukhwinderSingh-wq5ip Před 6 měsíci +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepbrar.
    @deepbrar. Před 6 měsíci +17

    ਧੱਕਾ ਤਾਂ ਧੱਕਾ ਹੀ ਹੁੰਦਾ ਹੈ ਜਨਾਬ ਚਾਹੇ ਚੰਡੀਗੜ੍ਹ ਵਿਚ ਮੇਅਰ ਦੀ ਚੋਣ ਚ ਹੋਵੇ
    *ਚਾਹੇ ਪੰਜਾਬ ਦੇ ਭਾਨੇ ਨਾਲ ਪੁਲਿਸ ਕਰੇ*

    • @user-fm1bj6zd3p
      @user-fm1bj6zd3p Před 6 měsíci +2

      Jaisi krni vaisi bhrni

    • @deepbrar.
      @deepbrar. Před 6 měsíci +1

      @@user-fm1bj6zd3p ਬਿਲਕੁਲ ਸੱਚ ਦੀਦੀ 😍🙏

  • @gurpiarsinghkalatiwana
    @gurpiarsinghkalatiwana Před 6 měsíci +7

    ਪ੍ਰਭੂ ਪਰਮੇਸ਼ਵਰ ਦਾ ਨਾਮ ਲੈਣਾ ਚਾਹੀਦਾ ਹੈ ਹਰਰੋਜ਼ ਬਾਣੀ ਪੜਨੀ ਚਾਹੀਦੀ ਹੈ ਜੀ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @deepbrar.
    @deepbrar. Před 6 měsíci +14

    ਰਾਜਨੀਤੀ ਦੇ ਚਰਿੱਤਰ ਵਿੱਚ ਇੱਕ ਹੀ ਖੂਬੀ ਹੈ ‬
    ‪ *ਕਿ ਉਸਦਾ ਕੋਈ ਚਰਿੱਤਰ ਨਹੀਂ ਹੁੰਦਾ*

  • @jagdishkaur9755
    @jagdishkaur9755 Před 6 měsíci +4

    ਠੰਢ ਘਟੀ ਜ਼ਰੂਰ ਹੈ ਪਰ ਗਈ ਨਹੀਂ ਇਸ ਲਈ ਇਸ ਮੌਸਮ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਲੋੜ ਹੈ ਸਿਆਣਿਆਂ ਦੇ ਕਥਨ ਅਨੁਸਾਰ ਜਾਂ ਠੰਢ ਆਉਂਦੀ ਮਾਰ ਕਰੇ ਜਾਂ ਜਾਂਦੀ ਮਾਰ ਕਰੇ

  • @ranjitbrar2449
    @ranjitbrar2449 Před 6 měsíci +6

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕੋਈ ਗਲ ਨਹੀਂ ਕੁਦਰਤ ਦਾ ਨਿਯਮ ਜਿਵੇ ਚਲਦਾ ਠੀਕ ਹੈ ਉਸ ਮਾਲਕ ਦਾ ਹੁਕਮ ਹੈ ਖੁਸ਼ ਰਹੋ ਧੰਨਵਾਦ

  • @gurpiarsinghkalatiwana
    @gurpiarsinghkalatiwana Před 6 měsíci +4

    ਬਾਣੀ ਦਾ ਸਬਦ ਹੈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ

  • @satnamsidhu4774
    @satnamsidhu4774 Před 6 měsíci +3

    ਟਹਿਣਾ ਵੀਰ ਜੱਗਬਾਣੀ ਦੇ ਚੁਟਕਲੇ ਪੜਕੇ ਤੁਹਾਡਾ ਆਪਣੇ ਅੰਦਾਜ਼ ਚ ਸੁਣਾਉਣ ਦਾ ਤਰੀਕਾ ਬਹੁਤ ਨਜ਼ਾਰਾ ਲਿਆ ਦਿੰਦਾ ਹੈ

  • @GurcharanSandhu-gf4yc
    @GurcharanSandhu-gf4yc Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @SatnamSingh-bc5zm
    @SatnamSingh-bc5zm Před 6 měsíci +9

    ਜਿਹਨੇ ਸਬਰ ਨੂੰ ਗਹਿਣਾ ਬਣਾ ਲਿਆ
    ਸਮਝ ਲਓ ਉਹਨੂੰ ਰਹਿਣਾ ਆ ਗਿਆ

  • @BaljeetSingh-nj9wt
    @BaljeetSingh-nj9wt Před 6 měsíci +2

    ਟਹਿਣਾ ਸਾਹਿਬ ਅਤੇ ਬੇਟੀ ਹਰਮਨ ਤੁਸੀਂ ਜੋ NRI's ਦੀਆਂ ਮੁਸ਼ਕਲਾਂ ਦਾ ਬਿਆਨ ਕੀਤਾ ਹੈ ਉਹ ਕਾਬਲੇ ਤਾਰੀਫ਼ ਹੈ ਅਸੀਂ ਤੁਹਾਡੇ ਪ੍ਰੋਗਰਾਮ ਦਾ ਪੂਰਾ ਆਨੰਦ ਮਾਣਦੇ ਹਾਂ

  • @bharbhurkang1755
    @bharbhurkang1755 Před 6 měsíci +2

    ਬਹੁਤ ਵਧੀਆ

  • @gurpiarsinghkalatiwana
    @gurpiarsinghkalatiwana Před 6 měsíci +4

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਪ੍ਰਾਇੰਮਂ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @BharpoorSingh-lg2ws
    @BharpoorSingh-lg2ws Před 6 měsíci +1

    ਟੈਹਣਾ ਜੀ ਮੈਂ ਸਕੂਲ ਬੈਨ ਚਲੋਦਾ ਹਾਂ ਪਰ ਮਾਪਿਆਂ ਦਾ ਕੇਹਣਾ ਕੇ ਸਾਡੇ ਵਾਰ ਦੇ ਆਗੋ ਚੜਵੋ

  • @boharsingh7725
    @boharsingh7725 Před 6 měsíci +4

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @daljitsingh7980
    @daljitsingh7980 Před 6 měsíci +3

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @Raisaab911
    @Raisaab911 Před 6 měsíci +1

    Very nice 👍👍🙏🙏🎉🎉❤❤

  • @NarinderSingh-ti4sq
    @NarinderSingh-ti4sq Před 6 měsíci +2

    Tehna ji tusi bade shrararti ho. Sawad le le ki choban launde ho. Sohna programme.God bless

  • @palasingh5151
    @palasingh5151 Před 6 měsíci +2

    ਵਧੀਆ ਪ੍ਰੋਗਰਾਮ ਹੈ

  • @VarinderSingh-he7wo
    @VarinderSingh-he7wo Před 6 měsíci

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਜੀ
    ਡਾਹਡੇ ਦਾ ਹਮੇਸ਼ਾ ਜੋਰ ਹੁੰਦਾ ਹੈ

  • @BalwinderSingh-bi5vd
    @BalwinderSingh-bi5vd Před 6 měsíci +2

    Excellent ❤

  • @tejinderpalsingh7817
    @tejinderpalsingh7817 Před 6 měsíci +2

    Sat shri akal Tehna j and Harman Thind j

  • @harpalsingh7805
    @harpalsingh7805 Před 6 měsíci +2

    ਬਾਈ ਟਹਣੇ ਵੀਰ ਤੁਹਡੇ ਮੋਹੁ ਚੁ ਚੱਜ ਦਾ ਵਿਚਾਰ ਸੁਣਨ ਨੂੰ ਜੀ ਨਹੀ ਕਰਦਾ ਕਿਉਂਕਿ ਤੂੰ ਕੇਜਰੀਵਾਲ ਦਾ ਸਪੋਟਰਆ ਇਸ ਬੰਦੇ ਨੇ ਪੰਜਾਬ ਨੂੰ ਦੂਜਿਆ ਸੂਬਿਆਂ ਚ ਵੋਟਰ ਲੈਣ ਲਈ ਪੰਜਾਬ ਲੂੂਟਿਆ ਤੇ ਹੁਣ ਸਾਡੀ ਜਾਵਨੀ ਨੂ ਚੂਠੇ ਕੇਸ ਪਰਚੇ ਕਰਕੇ ਤੱਦ ਸਦ ਕਰ ਰਿਹਾ ਹੇੈ।

  • @garrysingh1435
    @garrysingh1435 Před 6 měsíci +3

    ਟਹਿਣਾ ਸਾਬ ਸੱਤ ਸ਼੍ਰੀ ਆਕਾਲ ਜੀ

  • @Geetkarkalakhanpuri
    @Geetkarkalakhanpuri Před 6 měsíci +1

    ਜੇ ਤੁਸੀ ਕੀਮਤ ਵੇਖਣ ਤੋ ਬਿੰਨਾ ਚੀਜਾ ਖਰੀਦਣਾ ਚਾਹੁੰਦੇ ਤਾ ਘੜੀ ਵੇਖਕੇ ਕੰਮ ਨਾ ਕਰੋ ਹਰਮਨ ਥਿੰਦ ਜੀ ਤੁਹਡਾ ਵਿਚਾਰ ਬਹੁਤ ਵਧੀਆ ਲੱਗਾ ਸਲਾਮ ਹੈ ਤੈਨੂੰ ਮੇਰੀਏ ਭੈਣੇ ਜਿਉਦੀ ਵੱਸਦੀ ਰਹਿ ਜੇ ਮੇਰੇ ਵੱਸ ਹੁੰਦਾ ਮੈ ਏਨਾ ਖੁਸ ਹੋਇਆ ਤੁਹਾਡਾ ਵਿਚਾਰ ਸੁੱਣਕੇ ਮੈ ਤੁਹਾਡੇ ਸਾਾਰੇ ਮੁਹੱਲੇ ਵਿੱਚ ਪਾਈਪ ਪੁਵਾ ਦੇਣੇ ਸੀ

  • @jarnailsingh9949
    @jarnailsingh9949 Před 6 měsíci +1

    28275th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @Gurbhejsing..
    @Gurbhejsing.. Před 6 měsíci +2

    ਸਤਿ ਸ੍ਰੀ ਆਕਾਲ ਜੀ

  • @barindersingh4213
    @barindersingh4213 Před 6 měsíci +2

    ਟਹਿਣਾ ਸਾਬ੍ਹ ਮੇਜਰ ਮਹਿਰਮ ਦੀ ਮੌਤ ਦੀ ਖ਼ਬਰ ਸੁਣ ਕੇ ਬੁਹਤ ਦੁੱਖ ਹੋਇਆ ਕਾਸ਼ ਕੇ ਤੁਸੀਂ ਓਹਨਾ ਦੀ interview ਕੀਤੀ ਹੁੰਦੀ ਤਾਂ ਅੱਜ ਐਨਾ ਝੋਰਾ ਨਾ ਲੱਗਦਾ ! ਮੇਰੀ ਆਪ ਜੀ ਨੂੰ ਹੱਥ ਬੰਨ ਕੇ ਬੇਨਤੀ ਆ ਕੇ ਨਿਰਮਲ ਸਿੱਧੂ ਜੀ ਤਾਂ ਆਪ ਜੀ ਦੇ ਹੀ ਪਿੰਡ ਦੇ ਨੇ ਕ੍ਰਿਪਾ ਕਰਕੇ ਓਹਨਾ ਦੀ interview ਤਾਂ ਕਰ ਲੋ

  • @gurvinderchahal6199
    @gurvinderchahal6199 Před 6 měsíci +1

    ਬਈ ਜੀ ਮੇਜਰ ਮਹਿਰਮ ਦੀ ਮੌਤ ਦੀ ਖ਼ਬਰ ਸੁਣ ਕੇ ਬੁਹਤ ਦੁੱਖ ਹੋਇਆ ਜੋ ਹੋਣੀ ਨੂੰ ਮੰਜੂਰ ਸੀ ਓਸ ਅਗੇ ਕੀ ਜ਼ੋਰ ਚਲਦਾ ਪਰ ਬਈ ਜੀ ਬੇਨਤੀ ਆ ਜੇ ਹੋ ਸਕੇ ਤਾਂ ਨਿਰਮਲ ਸਿੱਧੂ ਬਈ ਜੀ ਦੀ interview ਹੀ ਪੇਸ਼ ਕਰ ਦੋ ਓਹ ਤਾਂ ਆਪ ਜੀ ਦੇ ਹੀ ਪਿੰਡ ਦੇ ਨੇ ਕ੍ਰਿਪਾ ਕਰਕੇ ਓਹਨਾ ਦੀ ਹੀ interview ਕਰ ਲੋ

  • @kakaparminder4477
    @kakaparminder4477 Před 5 měsíci

    vuth vdia program

  • @rajvinderaujla5191
    @rajvinderaujla5191 Před 6 měsíci +1

    ਸਕੂਲ ਬੱਸਾਂ ਆਏ ਦਿਨ ਬੱਚਿਆਂ ਦੀਆਂ ਬਲੀਆਂ ਦਿੰਦੇ ਤੇ ਦਿੰਦੇ ਰਹਿਣੇ ਕਿਉਂਕਿ ਕੋਈ ਮਰੇ ਕੋਈ ਜੀਵੇ ਮਾਰਨ ਵਾਲੇ ਦੇ ਸਾਰੇ ਮਸਲੇ ਪੈਸਾ ਦੇਕੇ ਅੰਦਰ ਖਾਤੇ ਹੱਲ ਹੋ ਜਾਣੇ

  • @kamalsangha3817
    @kamalsangha3817 Před 6 měsíci +1

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਬ ਮੈ ਟਰਾਲਾ ਚਲਾਉਂਦਾ ਮੇਰੇ ਟਰਾਲੇ ਦੇ ਪਿੱਛੇ ਤੋਂ ਤੇ ਸਾਈਡ ਤੋ ਲਾਇਟਾ ਲਾਹਕੇ ਲੈ ਗਿਆ ਕੋਈ

  • @manoharsinghindian8677
    @manoharsinghindian8677 Před 6 měsíci

    ❤❤❤❤❤❤❤❤❤❤

  • @gurpreetsinghdhaliwal807
    @gurpreetsinghdhaliwal807 Před 6 měsíci

    nice

  • @user-pl9tf4xp3o
    @user-pl9tf4xp3o Před 6 měsíci

    Very very good with Vichar

  • @rajamaan8815
    @rajamaan8815 Před 6 měsíci +1

    Dan Guru Ram je

  • @HappyBajra-sz4vp
    @HappyBajra-sz4vp Před 6 měsíci

    Harman thind ji tuhadi voice bahot sohni aa and bold

  • @bhimsain5639
    @bhimsain5639 Před 6 měsíci

    Very Good. News

  • @kuldeepsinghbrar3941
    @kuldeepsinghbrar3941 Před 6 měsíci +2

    ਕਹਿਣਾ ਸਭ ਟਰੱਕਾਂ ਵਾਲੇ ਮਾੜੇ ਨੀ

  • @abhayrajsingh6869
    @abhayrajsingh6869 Před 6 měsíci +1

    Tahana sahib ji an sadey aria wich bilkul dhup nahi nikli

  • @SurjeetSingh-pq4qg
    @SurjeetSingh-pq4qg Před 6 měsíci

    Sat shri akal ji 🙏🙏👌👌👌

  • @narinderjeetsingh3994
    @narinderjeetsingh3994 Před 6 měsíci

    Sat Sri akaal to all 🙏🙏

  • @baljinderkumar3721
    @baljinderkumar3721 Před 6 měsíci

    ❤❤❤❤❤

  • @lakhvirsingh9810
    @lakhvirsingh9810 Před 6 měsíci +1

    .,❤ 6:01 ❤❤🎉

  • @PargatSingh-fd8fg
    @PargatSingh-fd8fg Před 6 měsíci

    ਸਤਿ ਸ੍ਰੀ ਅਕਾਲ ਬਾਈ ਜੀ🙏🙏

  • @rajvinderaujla5191
    @rajvinderaujla5191 Před 6 měsíci +2

    ਮੂੰਹ ਸੜ੍ਹ ਜਾਂਦਾ ਸਮਝ ਕੇ ਚੱਲ
    ਹੋਲੀ-ਹੋਲੀ ਨੱਚ ਜਠੇਰੇ ਨੇੜੇ ਆ

  • @nirmalmann9347
    @nirmalmann9347 Před 6 měsíci +1

    Aaj Tehna Sahib ne ek BAKHRI line fad lye.........

  • @kewalsandhu5942
    @kewalsandhu5942 Před 6 měsíci

    Give Bharat Ratan to those who break TRAFIC RULES

  • @user-ci7vw7tm5c
    @user-ci7vw7tm5c Před 6 měsíci

    Tehna sahib eh sadia sarkara di kamjori Hai ehi sade lok bahar ake teer vang sidde chalde AA kio ke sarkar de kanoon majboot han

  • @darshankang6310
    @darshankang6310 Před 6 měsíci

    Mosame di ssmaj India wich nahi aundi per usa vich kani mint
    Pal inch di khaber sahi hundi a g

  • @naharsingh-fv6fv
    @naharsingh-fv6fv Před 6 měsíci

    ਟਹਿਣਾ ਵੀਰ ਜੀ ਉਸ ਸੁਰੀਲੇ ਗਾਇਕ ਦਾ ਨਾਮ ਦੀ ਅਤੇ ਐਡਰੈਸ ਜ਼ਰੂਰ ਦੱਸਿਆ ਕਰੋ ਜੀ।

  • @DeepSingh-tx1kr
    @DeepSingh-tx1kr Před 6 měsíci +1

    Mossam aala te ta koi yakeen ni kyu k e kdi e thik hunde e.

  • @rameshlal8307
    @rameshlal8307 Před 6 měsíci +1

    Lahanayat hai BJP PAR desh ki democracy khstam kar rahe

  • @gurwindersinghghuman5804
    @gurwindersinghghuman5804 Před 6 měsíci

    ludhiane vich Meeh naal garhe ve paee 5 PM te

  • @manpreetkaut2947
    @manpreetkaut2947 Před 6 měsíci +1

    L

  • @gursewakdhillon2621
    @gursewakdhillon2621 Před 6 měsíci +1

    Tahnaa sabib bhut kahna but..

  • @harjinderdhillon9430
    @harjinderdhillon9430 Před 6 měsíci

    Thana sab ji ma bott keta sara da par kesa ne kadar nho kiti tusi kesa ve program Vic mara na lana

  • @user-tl1ue3lp8t
    @user-tl1ue3lp8t Před 6 měsíci

    💼 vich pa ke 👞 marde❤han

  • @user-yt4mp1lw2x
    @user-yt4mp1lw2x Před 6 měsíci +2

    B J P chorHan

  • @user-yt4mp1lw2x
    @user-yt4mp1lw2x Před 6 měsíci

    Bans ji BJP Nal Ral Ke Tusi Chetar Khane

  • @HappyBajra-sz4vp
    @HappyBajra-sz4vp Před 6 měsíci

    Tusi bolde bahot sohne lgde o tuhadi insta I'd ki aa ji