ਜਦੋਂ ਇੱਕ ਸਾਲ ਦੀ ਘੋਰ ਤਪੱਸਿਆ ਤੋਂ ਬਾਅਦ ਬਾਹਰ ਆਏ ਸਾਧੂ (1 Year long hard Meditation) Sant Darshan Singh Ji

Sdílet
Vložit
  • čas přidán 3. 03. 2023
  • 5 ਮਾਰਚ 1989 ਉਹ ਕਰਮਾ ਵਾਲਾ ਦਿਨ ਸੀ ਜਿਸ ਦਿਨ ਸ੍ਰੀ ਹਜੂਰ ਸੰਤ ਬਾਬਾ ਦਰਸ਼ਨ ਸਿੰਘ ਜੀ ਪੂਰੇ ਇੱਕ ਸਾਲ ਦੀ ਕਠਿਨ ਤਪੱਸਿਆ ਉਪਰੰਤ ਕੱਚੇ ਭੋਰਾ ਸਾਹਿਬ ਵਿੱਚੋਂ ਬਾਹਰ ਆਏ ਸਨ, ਸੰਤ ਜੀ ਮਹਾਰਾਜ ਦਾ ਸਰੀਰ ਬਿਲਕੁਲ ਹੀ ਹੱਡੀਆਂ ਦੀ ਮੁਠ ਰਹਿ ਗਿਆ ਸੀ। ਉਸ ਸਮੇਂ ਦੀ ਇੱਕ ਛੋਟੀ ਜਿਹੀ ਝਲਕ ਆਪ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ।
    1 Year hard Meditation at Tapoban
    For all latest updates, please visit the following page:
    Website Link: www.dhakkisahib.tv​​​​
    Facebook Information Updates: / dhakkisahib​​​​
    CZcams Media Clips: / dhakkisahibtv
    Contact us - +91- 9872888550, +91-9915715600, +91-9872752208
    #meditation #oneyearmeditation #hardmeditation #longmeditation #jangaldevichmangal #5march #5march1987 #tapoban #santbabadarshansinghji ​​ #TapobanDhakkiSahib

Komentáře • 842

  • @devinderrandhawa9248
    @devinderrandhawa9248 Před rokem +107

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਵਾਲੇ ਮਹਾਂਪੁਰਸ਼ ਜੀ ਜਿਹਨਾਂ ਨੇ ਘੋਰ ਤਪੱਸਿਆ ਕੀਤੀ ਤੇ ਇਕ ਪੂਰਾ ਸਾਲ ਭੋਰਾ ਸਾਹਿਬ ਵਿਚ ਬਿਰਾਜਮਾਨ ਰਹਿ ਕੇ ਤਪੱਸਿੰਆ ਕਰਦੇ ਰਹੇ ਤੇ ਸਰੀਰ ਬਿਲਕੁੱਲ ਕਮਜੋਰ ਹੋ ਗਿਆ ਸੀ ।ਇੰਨੀ ਕਠਿਨ ਤਪੱਸਿਆ ਬੰਦਗੀ ਕਰਕੇ ਕਿੰਨਿਆਂ ਦੇ ਜੀਵਨ ਸੰਵਾਰੇ ।ਪੂਰਨ ਬ੍ਰਹਮਗਿਆਨੀ ਸਾਧੂਆਂ ਨੂੰ ਕੋਟਿ ਕੋਟਿ ਨਮਸਕਾਰ ਸਾਡਾ ਰੋਮ ਰੋਮ ਰਿਣੀ ਹੈ ਮਹਾਪੁਰਸ਼ਾਂ ਦਾ ।🙏🙏

    • @user-ho2zu3ux4f
      @user-ho2zu3ux4f Před 10 měsíci +4

      ਵਾਹਿਗਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @kulwantsingh2097
      @kulwantsingh2097 Před 8 měsíci +1

      ⁴⁴

    • @btl3938
      @btl3938 Před 8 měsíci +2

      ਇਨੇ ਸਾਡੇ ਲਈ ਨਹੀ ਆਪਣੇ ਲਈ ਕੀਤਾ ਬੇਕੂਫ ਅਨਪੜ੍ਹ ਲੋਕੋ

    • @jassalkaur3548
      @jassalkaur3548 Před 6 měsíci

      🙏🙏🙏🙏🙏🙏🤲🤲

    • @SukhwinderSingh-hc3mp
      @SukhwinderSingh-hc3mp Před 24 dny

      ​@@btl3938what he did and is doing is against the teachings of Sikh Guru Sahibans. Ih lok kdon bewkoof i krn ton hatnge.

  • @kamaljeetkaur3073
    @kamaljeetkaur3073 Před rokem +54

    ਇਕ ਰੂਹ ਤਪੋਵਣ ਵਿੱਚ ਵਸਦੀ ਹੈ ਜੋ ਰੱਬ ਦਾ ਰਾਸਤਾ ਦੱਸਦੀ ਹੈ🙏

    • @Plwnder1550
      @Plwnder1550 Před 10 měsíci +2

      Waheguru Ji Mehar Karna

    • @Plwnder1550
      @Plwnder1550 Před 10 měsíci +2

      Waheguru Ji Mehar Karna ji

    • @SukhwinderSingh-hc3mp
      @SukhwinderSingh-hc3mp Před 24 dny

      @kamaljitkaur3073 Rab da rasta sade 10 Guru Sahiban ne dasiya c, iho jihe pakhandian ne nahi.

  • @ravindersinghmullanpur1932
    @ravindersinghmullanpur1932 Před 3 měsíci +5

    ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਸ਼ੁਕਰਾਂਨੇ ਵਾਹਿਗੁਰੂ ਜੀਓ ਧੰਨ ਧੰਨ ਸੰਤ ਮਹਾਂਪੁਰਖ ਬਾਬਾ ਜੀਓ ਵਾਹਿਗੁਰੂ ਜੀਓ ❤️❤️❤️❤️❤️❤️❤️❤️❤️❤️❤️

  • @ਮਨਸਬਦਾਰ
    @ਮਨਸਬਦਾਰ Před rokem +2

    ਬਾਬੇ ਦੀ ਸਰਦਾਰੀ ਆ। ਭਗਤੀ ਦੀ ਦਿੱਖ ਘੱਟ ਤੇ ਅੰਦਾਜ਼ ਵੱਧ ਫ਼ਿਲਮਾਇਆ ਜਾ ਰਿਹਾ।

  • @karamjitsinghkj4496
    @karamjitsinghkj4496 Před 11 měsíci +3

    ਜੇ ਸਾਲ ਭਰ ਕਿਰਤ ਕੀਤੀ ਹੁੰਦੀ ਤਾਂ ਗੱਲ ਕੁੱਝ ਹੋਰ ਹੁੰਦੀ।

  • @navjotgurm729
    @navjotgurm729 Před měsícem +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ 🎉🎉🎉🎉🎉🎉🎉

  • @simrankaur5865
    @simrankaur5865 Před rokem +58

    ਪਿਆਰੇ ਗੁਰਦੇਵ ਜੀ ਦੇ ਚਰਨਾਂ ਵਿੱਚ ਕਰੋੜਾਂ ਕਰੋੜਾਂ ਵਾਰ ਨਮਸਕਾਰ 🙏🙏

  • @ramgarh1110
    @ramgarh1110 Před rokem +14

    ਧੰਨ ਧੰਨ ਸੰਤ ਖਾਲਸਾ ਜੀ ਧੰਨ ਕਮਾਈ ਆਪ ਜੀ ਦੀ ਨਮਸ਼ਕਾਰ ਨਮਸ਼ਕਾਰ ਗੁਰਦੇਵ ਜੀਓ

  • @sukhmansingh.7
    @sukhmansingh.7 Před rokem +8

    ਮੂੰਹੋ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਤਪੋਬਣ ਵਾਲੀ ਸਰਕਾਰ ਤੋਂ।🙏🙏

  • @BaljinderSingh-wr2uf
    @BaljinderSingh-wr2uf Před 10 měsíci +7

    ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤❤❤❤❤❤❤

  • @mdsk6273
    @mdsk6273 Před rokem +3

    ਤੈਨੂੰ ਮਿਲ ਜਾਣਗੇ ਭਗਵਾਨ, ਗਰੀਬੀ ਧਾਰ ਮਨਾਂ 🙏🙏🙏🙏🙏🌷🌷🌷🌷🌷🌺🌺🌺🌺🌺⚘⚘⚘⚘⚘।

  • @sapinderdeepkaurvirk9110
    @sapinderdeepkaurvirk9110 Před rokem +78

    ਮਨ ਪਿਆਰੇ ਦੇ ਵੈਰਾਗ ਵਿੱਚ ਲੱਗਿਆ ਸਰੀਰ ਸੁੱਕ ਕੇ ਹੱਡਾਂ ਦੀ ਮੁੱਠ ਬਣਿਆ ਇਹੋ ਜਿਹੀ ਕਠੋਰ ਘੋਰ ਤਪੱਸਿਆ ਅਗੰਮੀ ਰੂਹ ਹੀ ਕਰ ਸਕਦੀ ਹੈ ❤

    • @mewasingh4065
      @mewasingh4065 Před rokem +2

      Waheguru ji waheguru ji Parmaatma Tuhnu Lami Umar Bakshe Wahegur

    • @najarsingh3234
      @najarsingh3234 Před rokem

      Bilkulsach. Waheguruji Waheguruji

    • @JagroopSingh-no7xy
      @JagroopSingh-no7xy Před rokem +2

      @@mewasingh4065 ਉਹ ਸਾਲ ਭਰ ਤੋ ਭੋਰੇ ਵਿੱਚ ਰੇਪ ਕਰ ਰਿਹਾ ਹੋਣਾ ਸਾਧ ਦੀਆ ਭੇਡਾ

    • @angatsingh153
      @angatsingh153 Před 11 měsíci

      ​@@JagroopSingh-no7xyveer tenu mar jana chahida, teru jaman walya te lannat aa, ehna beakal banda jamaya

    • @gunveersingh578
      @gunveersingh578 Před 11 měsíci +1

      ​@@JagroopSingh-no7xyबब्कोफ्फ

  • @karamjitkaur9856
    @karamjitkaur9856 Před 11 měsíci +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤

  • @khalsa.tejbirr5223
    @khalsa.tejbirr5223 Před rokem +24

    ਸਾਨੂੰ ਤੁਹਾਡੇ ਵਿੱਚੋਂ ਰੱਬ ਦਿਸਦਾ ਏ,
    ਬਾਬਾ ਜੀ ਬਾਰਮ ਬਾਰ ਤੁਹਾਨੂੰ ਸਿਜਦਾ ਏ,
    ਤੁਹਾਡੇ ਇੱਕ ਵਾਰ ਦਰਸ਼ਨ ਹੋ ਜਾਂਦੇ,
    ਮਨ ਫੁੱਲਾਂ ਵਾਂਗ ਸਾਡਾ ਖਿੜਦਾ ਏ,
    ਹੱਥ ਸਾਡੇ ਜੁੜ ਜਾਂਦੇ ਨੇ ਸ਼ੁਕਰਾਨੇ ਵਿੱਚ,
    ਅੱਖਾਂ ਚੋ ਪਾਣੀ ਵੀ ਬੜਾ ਕਿਰਦਾ ਏ,
    ਤੁਹਾਨੂੰ ਲੱਖਾਂ ਵਾਰੀ ਸੀਸ ਨਿਵਾਈਏ,
    ਭਾਗਾਂ ਨਾਲ ਪਰੀਤਮ ਮਿਲਦਾ ਏ,
    ਕਰਮਾਂ ਨਾਲ ਪਿਆਰਾ ਮਿਲਦਾ ਏ🙏🏻🌺

  • @meerbabaji2231
    @meerbabaji2231 Před 11 měsíci +11

    ਧੰਨ ਧੰਨ ਨੇ ਉਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜੱਪਦੇ 🙏🙏
    ਰੱਬ ਵੱਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ 🌹🙏🙏

  • @lakhwindersinghdhillon2797

    ਧੰਨ ਤੇਰੀ ਸਿੱਖੀ ਬਾਬਾ ਜੀ ਬਹੁਤ ਵੱਡੀ ਭਗਤੀ ਮਾਲਕ ਹਨ

  • @ramphalsingh1635
    @ramphalsingh1635 Před rokem +48

    ਧੰਨ ਧੰਨ ਬਾਬਾ ਜੀ ਜਿਹਨਾਂ ਦੀ ਕ੍ਰਿਪਾ ਸਦਕਾ ਅਸੀਂ ਜਿੰਦਗੀ ਜੀਅ ਰਹੇ ਹਾਂ , ਜੀ ਆਇਆਂ ਨੂੰ ਗੁਰੂ ਪਿਆਰਿਓ , ਆਪ ਜੀ ਦੇ ਚਰਨਾਂ ਵਿਚ ਕਰੋੜਾਂ ਵਾਰ ਨਮਸ੍ਕਾਰ ਹੈ ਜੀ 👏👏👏🙇🏼‍♀️🙇🏼‍♀️

  • @user-on7ps2bx9t
    @user-on7ps2bx9t Před měsícem +1

    Dhan Guru Nanak Dhan Guru Granth Ji maharaj

  • @prabhjotkaur6553
    @prabhjotkaur6553 Před rokem +5

    ਆਪ ਜਪਦੇ ਤੇ ਜਪਾਉਦੇ ਨਾਮ ਹੋਰਾ ਨੁੰ ਧੰਨ ਧੰਨ ਆਉਣਾ ਉਹਨਾ ਦਾ🙇🏻‍♀️🙇🏻‍♀️🙇🏻‍♀️

  • @Harpreetkaur-he3hj
    @Harpreetkaur-he3hj Před rokem +12

    ਹੇ ਵਾਹਿਗੁਰੂ ਜੀ! ਸੰਤ ਖ਼ਾਲਸਾ ਜੀ ਨੂੰ ਚੜ੍ਹਦੀਕਲਾ ਤੇ ਲੰਮੀ ਉਮਰ ਬਖਸ਼ੋ

  • @manjeetsrandhawa5133
    @manjeetsrandhawa5133 Před měsícem +1

    Dhan guru Ramdas
    Dhan guru Ramdas
    Dhan guru Ramdas
    Dhan guru Ramdas
    Dhan guru Ramdas

  • @ManpreetSingh-113
    @ManpreetSingh-113 Před rokem +25

    ਗੁਰੂ ਸਾਹਿਬ ਜੀਆ ਦਾ ਕੋਟਿ ਕੋਟਿ ਸੁਕਰਾਨਾ ਜੀ। ਜਿਨਾ ਨੇ ਕਿਰਪਾ ਕਰਕੇ ਸਾਨੂੰ ਪੂਰਨ ਸਾਧੂਆ ਦਾ ਮਿਲਾਪ ਬਖਸਿਆ ਹੈ 👏👏

  • @paramjitkaur1028
    @paramjitkaur1028 Před rokem +27

    ਜਿੰਨਾਂ ਆਇਆਂ ਤੋਂ ਜਗਤ ਤਰ ਜਾਵੇ ਧੰਨ ਧੰਨ ਆਉਂਣਾ ਉਂਨਾਂ ਦਾ ।

  • @Phantom_Shadow7
    @Phantom_Shadow7 Před rokem +2

    Ek Oangkar Satnaam kartha purkh nirabau niravair akaal Murat ajooni sebung gurparsaad japp aad sach jugaad sach hai bee sach Nanak hosi bee sach Nanak hosi bee sach waheguru 🙏📿 mool mantre and gurmantre combined full kirpa of akaal purkh , dhan dhan shiri guru Granth Sahib Maharaj purnan jaagdi jot 🙏📿

  • @ramanjitkaur3124
    @ramanjitkaur3124 Před 3 měsíci +1

    DHAN DHAN SANT BABA DARSHAN SINGH JI

  • @HarjitSingh-il4ce
    @HarjitSingh-il4ce Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khalsa.tejbirr5223
    @khalsa.tejbirr5223 Před rokem +4

    ਚੰਨ ਐਸਾ ਚੜ੍ਹਿਆ ਢੱਕੀ ਦੇ ਵਿਹੜੇ , ਰੌਸ਼ਨ ਸਾਰਾ ਜੱਗ ਹੋ ਗਿਆ🌹🙏🏻

  • @khalsa.tejbirr5223
    @khalsa.tejbirr5223 Před rokem +19

    ਐਸੀਆਂ ਪੂਰਨ ਬਰਹਿਮਗਿਆਨੀ ਰੂਹਾਂ ਦੀਆਂ ਤਾਂ ਜੀਵਨੀਆਂ ਪੜ ਸੁਣਕੇ ਵੀ ਜੀਵਨ ਬਦਲ ਜਾਂਦੇ ਹਨ। ਇਹਨਾਂ ਦੇ ਜੀਵਨ ਦੀਆਂ ਮਹਾਨ ਝਲਕਾਂ ਸਾਡੇ ਕਲਿਯੁਗੀ ਜੀਵਾਂ ਵਾਸਤੇ ਚਾਨਣ ਮੁਨਾਰਾ, ਰਾਹ ਦਸੇਰਾ ਹੁੰਦੀਆਂ ਹਨ ਜਿਸਨੂੰ ਵੇਖ ਸੁਣਕੇ ਅਨੇਕਾਂ ਜੀਵਨ ਬਦਲ ਜਾਂਦੇ ਹਨ🙏🏻🥹

    • @Plwnder1550
      @Plwnder1550 Před 10 měsíci

      Waheguru Ji Mehar Karna ji

    • @SukhwinderSingh-hc3mp
      @SukhwinderSingh-hc3mp Před 24 dny +1

      Je iho jihian bewkoofi bharian glan krnia hn tan aapne naam nalon khalsa lah devo.

  • @khalsa.tejbirr5223
    @khalsa.tejbirr5223 Před rokem +1

    ਧੰਨ ਧੰਨ ਬਾਬਾ ਜੀ ਪ੍ਰੇਮ ਵੈਰਾਗ ਤਿਆਗ ਦੀ ਮੂਰਤ ਜਿਨ੍ਹਾਂ ਉਸ ਅਕਾਲਪੁਰਖ ਵਾਹਿਗੁਰੂ ਨਾਲ ਐਸਾ ਅਥਾਹ ਪ੍ਰੇਮ ਕੀਤਾ ਹੈ ਕਿ ਬਿਨ੍ਹਾਂ ਗਰਮੀ ਸਰਦੀ ਭੁੱਖ ਪਿਆਸ ਹਨੇਰੀ ਝੱਖੜ ਤੁਫਾਨ ਜ਼ਹਿਰੀਲੇ ਜੰਗਲੀ ਜੀਵ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਘੋਰ ਜੰਗਲਾਂ ਵਿੱਚ ਖੁੱਲੇ ਅਸਮਾਨ ਹੇਠ, ਕੱਚੇ ਭੋਰੇ ਵਿੱਚ ਹੀ ਸਮਾਧੀਆਂ ਲਾ ਬੈਠੇ ਰਹੇ ਸਰੀਰ ਸੁੱਕ ਕੇ ਹੱਡੀਆਂ ਦੀ ਮੁੱਠ ਬਣਕੇ ਰਹਿ ਗਿਆ ਪਰੰਤੂ ਬਾਬਾ ਜੀ ਉਸੇ ਤਰ੍ਹਾਂ ਪਰੇਮ ਵਿੱਚ ਲੀਨ ਸਮਾਧੀ ਸਥਿੱਤ ਬੈਠੇ ਰਹੇ,ਪ੍ਰਮਾਤਮਾ ਦੇ ਵਿੱਚ ਹੀ ਅਭੇਦ ਹੋ ਗਏ,ਇੱਕ ਮਿਕ ਹੋ ਗਏ। ਸਰੀਰ ਕਿਰਸ ਹੋ ਗਿਆ ਪਰੰਤੂ ਚਿਹਰੇ ਤੋਂ ਡੁੱਲ ਡੁੱਲ ਪੈਂਦੇ ਇਲਾਹੀ ਨੂਰ ਦਾ ਤਪ ਤੇਜ਼ ਝੱਲਿਆ ਨਹੀਂ ਸੀ ਜਾਂਦਾ। ਆਏ ਤਾਂ ਧੁਰ ਦਰਗਾਹੋਂ ਹੀ ਪਰਮੇਸ਼ਰ ਦਾ ਰੂਪ ਨੇ ਬਸ ਜਾਮਾ ਸਾਧੂ ਦਾ ਧਾਰਿਆ ਤੇ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਹਿੱਤ ਭਗਤੀ ਦੇ ਪੂਰਨੇ ਪਾਕੇ ਦਿਖਾਏ। ਤਪੋਬਣ ਵਾਲੇ ਰਿਸ਼ੀ ਜੀ ਦੀ ਮਹਿਮਾ ਬੇਅੰਤ ਹੈ ਜੋ ਸੰਪੂਰਨ ਕਦਾਚਿਤ ਵੀ ਵਰਣਨ ਨਹੀਂ ਕੀਤੀ ਜਾ ਸਕਦੀ। ਸਾਡੀ ਹੱਥ ਜੋੜਕੇ ਚਰਨੀਂ ਸੀਸ ਨਿਵਾਕੇ ਧੰਨ ਬਾਬਾ ਜੀਆਂ ਨੂੰ ਬਾਰਮ ਬਾਰ ਡੰਡਾਉਤ ਬੰਧਨਾ ਹੈ ਬਾਬਾ ਜੀਆਂ ਦੀ ਅਣਥੱਕ ਕਮਾਈ ਨੂੰ ਸੀਸ ਨਿਵਾਕੇ ਨਮਸ਼ਕਾਰ ਹੈ🙏🏻

  • @KKBenipal
    @KKBenipal Před rokem +1

    ਅਸੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਸਾਨੂੰ ਪੂਰਨ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਮਿਲੀ ਹੈ.ਬਾਬਾ ਜੀ ਨੇ ਇਸ ਸੁੰਨੇ ਬੀਆਬਾਨ ਜੰਗਲ ਵਿੱਚ ਘੋਰ ਤਪੱਸਿਆ ਕਰ ਕੇ ਜੰਗਲ ਵਿਚ ਮੰਗਲ ਲਾਏ ਅਤੇ ਸਾਡੇ ਕਲਜੁਗੀ ਜੀਵਾ ਦੇ ਭਲੇ ਲਈ ਅਨੇਕਾਂ ਹੀ ਪਰਉਪਕਾਰੀ ਕਾਰਜ ਸ਼ੁਰੂ ਕਰੇ ਅਤੇ ਸੰਸਾਰ ਨੂੰ ਨਾਮ-ਸਿਮਰਨ ਨਾਲ ਜੋੜਨ ਲਈ ਦਿਨ ਰਾਤ ਲੱਖਾਂ ਹੀ ਉਪਰਾਲੇ ਕਰ ਰਹੇ ਨੇ !ਤਪੋਬਨ ਦੀ ਧਰਤੀ ਤੇ ਸੰਤ ਖਾਲਸਾ ਜੀ ਦੀ ਦੇਖ ਰੇਖ ਵਿੱਚ ਅੱਜ ਲੱਖਾਂ ਸੇਵਾਵਾਂ ਚੱਲ ਰਹੀਆਂ ਨੇ . ਦਿਨ ਰਾਤ ਨਾਮ ਸਿਮਰਨ ਦਾ ਮੀਹ ਬਰਸਦਾ ਹੈ .ਤਪੋਬਨ ਦੀ ਧਰਤੀ ਤੇ ਨਮਸਤਕ ਹੁੰਦੇ ਜੋ ਸਕੂਨ ਮਿਲਦਾ ਉਸਦਾ ਬਿਆਨ ਨਹੀਂ ਕੀਤਾ ਜਾ ਸਕਦਾ, ਇਹ ਸਭ ਬਾਬਾ ਜੀ ਦੀ ਘੋਰ ਤਪੱਸਿਆ ਸਦਕਾ ਹੀ ਹੈ

  • @amritpal4030
    @amritpal4030 Před měsícem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @baljinderkaur735
    @baljinderkaur735 Před rokem +3

    Wahegureji wahegureji wahegureji wahegureji wahegureji Tere suhkar hai ji mehar Karo ji babaji sat shir alkal babaji mehar Karo ji 🙏🏻❤❣️❤🙏🏻❤🙏🏻❤🙏🏻🌹👍🌹🌹🌹🌹🌹

    • @baldeepchand4134
      @baldeepchand4134 Před rokem

      Wahaguru mehar keraa baba Ji, 🙏🙏🙏🙏🙏🙏🙏

  • @kamaljitkaur-ri1lx
    @kamaljitkaur-ri1lx Před 10 měsíci +4

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ 🙏🙏

  • @sarpanchkhalsa735
    @sarpanchkhalsa735 Před rokem

    ਗੁਰਮਤਿ ਇੰਨਾ ਸਾਰੀਆਂ ਗੱਲਾਂ ਦਾ ਵਿਰੋਧ ਕਰਦੀ ਹੈ।ਇਹ ਹਠ ਜੋਗ ਹੈ। ਗੁਰਮਤਿ ਅਨੁਸਾਰ ਗਿਆਨ ਗੁਰੂ ਹੈ ਨਾ ਕਿ ਸਰੀਰੂ

    • @manjotkaurdhanoa1784
      @manjotkaurdhanoa1784 Před rokem

      Ik war sahib Siri guru nanak dev ji jal vich 3 din alop rhe c oh ki c fr ds skde aa koi guru sahib toh ta ni vda

  • @parminderbenipal1404
    @parminderbenipal1404 Před rokem +4

    ਮਹਾਂਪੁਰਸ਼ਾਂ ਦੀ ਨਾਮ ਦੀ ਕਠਿਨ ਘਾਲ ਕਮਾਈ ਨੂੰ ਬਾਰੰਬਾਰ ਨਮਸਕਾਰ ਹੈ ਜੀ 🙏🙏

  • @SukhwinderSingh-wq6dz
    @SukhwinderSingh-wq6dz Před měsícem +1

    Dhun dhun sant darshan singhji maharaj dhun dhun nirankar ji meri hazri vi aapne charna which laa lvo ji vedio di prerna jgan was kotan kot dhanwaad ji waheguru ji🙏🙏🙏🙏🙏

  • @satanmsinghsingh6149
    @satanmsinghsingh6149 Před rokem +6

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ

  • @jass1959
    @jass1959 Před 4 měsíci

    waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏

  • @sumandeepkaur940
    @sumandeepkaur940 Před rokem +1

    ਚੰਨ ਨਾਲੋਂ ਸੋਹਣੇ ਮੁਖੜੇ
    ਅੱਗੇ ਫਿੱਕੇ ਪੈਂਦੇ ਤਾਰੇ ਵੇਖੇ
    ਢੂੰਡ ਥੱਕੀ ਮੈਂ ਦੁਨੀਆਂ ਸਾਰੀ
    ਨਾਂ ਐਸੇ ਰੱਬ ਦੇ ਪਿਆਰੇ ਵੇਖੇ
    ਦਿਨ ਰਾਤ ਸਾਧੂ ਬੰਦਗੀ ਕਮਾਵਦੇ
    ਰਹਿਣ ਚੜੀਆਂ ਸਦਾ ਹੀ ਖੁਮਾਰੀਆਂ
    ਵਿਰਲੀਆਂ ਆਉਣ ਇਸ ਜਹਾਨ ਅੰਦਰ
    ਬਖਸ਼ੀਆਂ ਰੂਹਾਂ ਪਿਆਰੀਆਂ
    ਧੰਨ ਕਮਾਈ ਸਾਧੂਆਂ ਦੀ
    ਮੈਂ ਸਦਾ ਹੀ ਨਮਸਕਾਰ ਕਰਾਂ
    ਐਸੇ ਸੰਤ ਮੁਰਾਰੀ ਨੂੰ
    ਮੈਂ ਬੰਦਨਾ ਬਾਰੰਬਾਰ ਕਰਾਂ
    🙏🙇‍♀️🙏🙇‍♀️🙏🙇‍♀️

  • @sapinderdeepkaurvirk9110
    @sapinderdeepkaurvirk9110 Před rokem +49

    ਜਿਨਾਂ ਆਇਆਂ ਤੋਂ ਜਗਤ ਤਰ ਜਾਵੇ ਧੰਨ ਤੁਹਾਡਾ ਆਉਣਾਂ ਮਹਾਰਾਜ ਜੜਿ 🙏🏻

    • @baldishdaroch
      @baldishdaroch Před rokem +2

      Dhan dhan sant darshan Singh ji 🙏🙏🙏🙏🙏🙏🥳🥳🥳🥳🥳🥳🎉🎉🎉🎉🎉🎉🎉🎉🎉

    • @Plwnder1550
      @Plwnder1550 Před 10 měsíci

      Waheguru Ji Mehar Karna
      Ji

  • @devinderrandhawa9248
    @devinderrandhawa9248 Před rokem +12

    ਧੰਨ ਧੰਨ ਹੈ ਤਪੋਬਣ ਦੀ ਉਹ ਪਵਿੱਤਰ ਧਰਤੀ ਜਿਸ ਦਿਨ ਮਹਾਂਪੁਰ਼ਸ਼ਾਂ ਨੇ ਆ ਕੇ ਆਪਣੇ ਚਰਨ ਟਿਕਾਏ ਸਨ ਇਸ ਧਰਤੀ ਨੂੰ ਵੀ ਭਾਗ ਲੱਗ ਗਏ ।ਸਦੀਆਂ ਤੋਂ ਪਿਆ ਵੀਰਾਨ ਬਿਆਬਾਨ ਜੰਗਲ ਚਹਿਕ ਮਹਿਕ ਉੱਠਿਆ ।ਜਿਥੇ ਇਹੋ ਜਿਹੇ ਮਹਾਨ ਤਪੱਸਵੀ ਸਾਧੂ ਆਕੇ ਚਰਨ ਟਿਕਾਉਣ ਉਥੇ ਕਿਸ ਚੀਜ ਦੀ ਘਾਟ ਰਹਿੰਦੀ ਹੈ ।ਸਾਰਾ ਜੰਗਲ ਹਰਾ ਭਰਾ ਹੋ ਉੱਠਿਆ ਸਾਰੇ ਪਾਸੇ ਨਾਮ ਬਾਣੀ ਦਾ ਪਰਤਾਪ ਹੋ ਰਿਹਾ ਹੈ ਤਪੋਬਣ ਦਾ ਕਣ ਕਣ ਪੱਤਾ ਪੱਤਾ ਨਾਮ ਜਪ ਰਿਹਾ ਹੈ ।🙏🙏

  • @paramjeetghumaan
    @paramjeetghumaan Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @beersandhu3831
    @beersandhu3831 Před rokem +7

    ਧੰਨ ਤੁਹਾਡੀ ਕਮਾਈ ਬਾਬਾ ਜੀ 🙏🙏

  • @theworldofeverything7010
    @theworldofeverything7010 Před rokem +11

    ਜਿੰਨਾ ਆਇਆ ਤੇ ਜਗਤ ਤਰ ਜਾਵੇ ਧੰਨ ਧੰਨ ਆਉਣਾ ਉਨ੍ਹਾਂ ਦਾ 🙏🙏

  • @tarlochansingh8161
    @tarlochansingh8161 Před 11 měsíci +3

    ਇਸ ਕਹਾਣੀ ਵਿਚ ਜਿਸ ਤਪਸਿਆ ਦੀਆਂ ਗੱਲਾਂ ਕੀਤੀਆਂ ਹਨ ਗੁਰਮਤਿ ਸਭ ਨੂੰ ਰੱਦ ਕਰਦੀ ਹੈ। ਗੁਰੂ ਨਾਨਕ ਸਾਹਿਬ ਦਾ ਸਿਖ ਨਾ ਤਾਂ ਸੰਤ ਕਹਾਵੈ ਤੇ ਨਾ ਹੀ ਤਪਸਿਆ ਆਲੇ ਪਖੰਡ ਕਰਕੇ ਲੋਕਾਂ ਠੂੰ ਆਪਣੇ ਮਗਰ ਲਾਵੇ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੌਰਾਨ ਕਿਸੇ ਸੰਤ ਦਾ ਜਿਕਰ ਨਹੀ। ਪੰਜਾਬ ਅੰਗਰੇਜਾਂ ਦੇ ਅਧੀਨ ਆਉਣ ਤੋਂ ਬਾਅਦ ਸੰਤ ਐਂ ਪੈਦਾ ਹੋਗੇ ਜਿਵੇਂ ਸਾਉਣ ਦੇ ਮਹੀਨੇ ਡੱਡੂ।

  • @davindergill8177
    @davindergill8177 Před 11 měsíci +1

    ਵਾਹਿਗੁਰੂ ਜੀ

  • @simrankaur5865
    @simrankaur5865 Před rokem +6

    ਵੱਡਿਆਂ ਭਾਗਾਂ ਵਾਲੇ ਦਰਸ਼ਨ ਕਰਦੇ ਬ੍ਰਹਮਗਿਆਨੀ ਦਾ🙏🙏

  • @kalyaniubal8103
    @kalyaniubal8103 Před rokem +2

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ

  • @paramjitkaur3866
    @paramjitkaur3866 Před rokem

    wahegaru wahegaru wahegaru wahegaru dhan guru granth sahib g dhan guru granth sahib g dhan guru nanak dav g wahegaru mehar karna

  • @satwindersingh7138
    @satwindersingh7138 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-im8lq9kb1e
    @user-im8lq9kb1e Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @surinderpalsinghchadha2223
    @surinderpalsinghchadha2223 Před 11 měsíci +1

    ਸਿੱਖ ਧਰਮ ਵਿੱਚ ਤਪ ਕਰਨਾ ਮਨਾ ਹੈ

  • @charanjitgill4610
    @charanjitgill4610 Před 10 měsíci +7

    ਧੰਨ ਧੰਨ ਬਾਬਾ ਜੀ ਸੱਚੇ ਬ੍ਰਹਮ-ਗਿਆਨੀ 🙏

  • @parmjitkaur1793
    @parmjitkaur1793 Před rokem +9

    ਜਿੰਨਾ ਜੰਗਲਾ ਦੇ ਵਿੱਚ ਮੰਗਲ ਲਾਏ ਧੰਨ ਤੇਰਾ ਆਉਣਾ ਪਿਆਰਿਆ🙏🙏

  • @rupindersingh1312
    @rupindersingh1312 Před rokem +5

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ

  • @ravidhillon1745
    @ravidhillon1745 Před rokem +2

    ਧੰਨ ਰੱਬ ਦੇ ਪਿਆਰੇ

  • @manjitsoni9676
    @manjitsoni9676 Před rokem

    🙏🌹ਇਸ ਅਸਥਾਨ ਤੇ ਦਰਸ਼ਨ ਕਰਕੇ ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ 🙏🌹ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾ ਜਾਇ ਲਿਖਿਆ🌹🙏 ਆਪਣੇ ਆਪ ਕੰਠ ਤੇ ਆ ਜਾਂਦਾ ਹੈ 🙏🌹ਧੰਨੁ ਧੰਨੁ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀਉ 🌹🙏

  • @BittuAnmolvlog
    @BittuAnmolvlog Před 7 měsíci +1

    🙏Waheguru ji 🙏

  • @JasvirSingh-kk6ds
    @JasvirSingh-kk6ds Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਸਵੀਰ ਸਿੰਘ ਗੋਲਡੀ ਘਨੌੜ ਰਾਜਪੂਤਾਂ ਜ਼ਿਲ੍ਹਾ ਸੰਗਰੂਰ ਸੱਤ ਸ਼੍ਰੀ ਆਕਾਲ ਵਾਹਿਗੁਰੂ ਕਿਰਪਾ ਰੱਖਣ

  • @RahulKumar-vi8ch
    @RahulKumar-vi8ch Před 8 měsíci +2

    Waheguru ji 🙏🙏🙏🙏🙏

  • @GurdevSingh-jq9ix
    @GurdevSingh-jq9ix Před rokem +2

    Waheguru ji waheguru ji waheguru ji waheguru ji waheguru ji waheguru ji waheguru ji waheguru Ji Waheguru Sahib Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @satwindersingh7138
    @satwindersingh7138 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SatnamSingh-bs4jj
    @SatnamSingh-bs4jj Před rokem +1

    waheguru g mehrr kro

  • @jdnxied8jd
    @jdnxied8jd Před rokem +1

    ਵਾਹਿਗੁਰੂ ਵਾਹਿਗੁਰੂ ਜੀ

  • @Avineet-funny-videos
    @Avineet-funny-videos Před rokem +4

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਧੰਨ ਤੁਹਾਡੀ ਕਮਾਈ 🙏🙏🙏 ਵਾਹਿਗੁਰੂ ਜੀ
    ਮੇਹਰ ਕਰੋ

  • @devinderrandhawa9248
    @devinderrandhawa9248 Před rokem +5

    ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾਂ ਵਾਰੋ ਵਾਰ ਕਰਾਂ ।
    ਜੰਗਲਾਂ ਵਿਚ ਮੰਗਲ ਲਾਉਣ ਵਾਲਿਆਂ ਨੂੰ ਬੰਧਨਾਂ ਵਾਰੋ ਵਾਰ ਕਰਾਂ ।🙏🙏

  • @jasleenkauraraich8236
    @jasleenkauraraich8236 Před rokem +8

    ਧੰਨ ਬਾਬਾ ਜੀ 🙏🙏🙏💐💐💐

  • @baltejdairyfarmmogapb6312
    @baltejdairyfarmmogapb6312 Před 11 měsíci +1

    ਧੰਨ ਧੰਨ ਇਹੋ ਜਿਹੇ ਮਹਾਂਪੁਰਖ ਜਿਹੜੇ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਹੋ ਜਾਂਦੇ ਹਨ

  • @lakhveerbenipal7179
    @lakhveerbenipal7179 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹🌹🌹🌹

  • @dimpykaur5994
    @dimpykaur5994 Před rokem +40

    ਇਸ ਸਮੇ ਦੇ ਅਸਲ ਤਪਸਵੀ , ਭਗਤੀ ਨਾਮ ਨਾਲ ਰੰਗੇ ਹੋਏ ਧੰਨ ਸੰਤ ਖਾਲਸਾ ਜੀ 🙏🌷

  • @gurjitsingh3230
    @gurjitsingh3230 Před měsícem

    Waheguru ji waheguru ji waheguru ji waheguru ji ❤❤❤❤❤❤❤❤

  • @deepsimar7480
    @deepsimar7480 Před 11 měsíci +2

    oh ap vichara rab lab reha hun anpadha ne ehnu ae rab bna dena

  • @indervirmundi4448
    @indervirmundi4448 Před rokem +3

    Dhan Dhan Mahapurkho jio

  • @RANJITSINGH-in4ed
    @RANJITSINGH-in4ed Před 11 měsíci +1

    Waheguru ji meher Karo sub ta ji

  • @BalSingh6546
    @BalSingh6546 Před rokem +1

    🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @SukhpreetKaur-vi5th
    @SukhpreetKaur-vi5th Před rokem +6

    Dhan dhan Sant Khalsa ji 🙏

  • @SARPREETSINGH191
    @SARPREETSINGH191 Před rokem +3

    🙏ਕਲਯੁੱਗ ਨੂੰ ਤਾਰਣਹਾਰੇ🙏

  • @jaswinderkauraujla1056

    ਬਾਬਾ ਜੀ ਨਾਮ ਦਾਨ ਦੀ ਦਾਤ ਬਖਸ਼ੋ ਜੀ 🙏🙏🙏🙏

  • @satwindersingh7138
    @satwindersingh7138 Před rokem +3

    ਹਠੀਆਂ ਜਪੀਆਂ ਤਪੀਆਂ ਜਿਹਨਾਂ ਨੇ ਤੇਰਾ ਨਾਮ ਜਪਿਆ

  • @baljeetsinghvirk3912
    @baljeetsinghvirk3912 Před rokem +2

    ਧੰਨ ਗੁਰੂ ਤੇ ਧੰਨ ਸਿੱਖੀ ਮਹਾਂ ਪੁਰਖਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🌷🌷🌷🌷❤️❤️❤️❤️

  • @westernjattz1498
    @westernjattz1498 Před 8 měsíci +1

    Waheguru ji 🙏🏻

  • @malkeetkaur3562
    @malkeetkaur3562 Před rokem

    Satnam, Waheguru ji, satnam, Waheguru, ji🙏🏻🙏🏻🙏🏻🙏🏻🙏🏻🌷🌷👌👌👌🙏🙏🌹🌹🙏🏻🌺🙏🏻💚🙏🏻🙏🏻❤🙏🏻🌸🙏🏻🌻🙏🏻💐🙏🏻🌸🙏🏻👌🌷🙏🏻🙏🙏🙏🙏🙏🙏

  • @harneetgillandprabhgill4366

    Waheguru ji 🙏🌹

  • @satwindersingh7138
    @satwindersingh7138 Před rokem +76

    ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਜੀ ਪੂਰਨ ਬ੍ਰਹਮ ਗਿਆਨੀ ਜੀ

  • @giansingh3466
    @giansingh3466 Před rokem +4

    ਧੰਨ ਧੰਨ ਤੁਹਾਡੀ ਕਮਾਈ ਬਾਬਾ ਜੀ 🙏🙏

  • @kamaljeetkaur3073
    @kamaljeetkaur3073 Před rokem +5

    ਮਹਾਨ ਤਪੱਸਵੀ ਤਪੋਵਣ ਦੇ ਵਿੱਚ ਰਹਿੰਦੇ ਨੇ 🙏 ਬੰਦਗੀ ਕਰਕੇ ਜਨਮ ਸੰਵਾਰੋ ਹਰ ਇੱਕ ਨੂੰ ਉਹ ਕਹਿੰਦੇ ਨੇ

  • @Gurkamal_Benipal
    @Gurkamal_Benipal Před rokem +3

    ਨਾ ਕੋਈ ਹੈ ਤੇ ਨਾ ਕੋਈ ਹੋਣਾ ਮੇਰੇ ਪ੍ਰੀਤਮ ਵਰਗਾ🙏🏻🙇🏻‍♀️

  • @manjitkaur8871
    @manjitkaur8871 Před rokem +1

    Wehegur ji wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur wehegur 🙏🏽

  • @malkeetkaur3562
    @malkeetkaur3562 Před rokem

    Satnam, Waheguru, ji🙏🏻🙏🏻🙏🏻🙏🏻🌷🌷🌷🙏🏻🌻🙏🏻💐🙏🏻🌸🙏🏻❤❤🙏🏻🌺🙏🏻🙏🙏🏻💚🙏🏻🌹🙏🏻🌺🙏🏻🙏🏻🙏🏻🙏🏻🙏🏻🙏👌👌👌👌👌🌷🙏🏻🙏🏻🙏🏻🙏🏻🙏🏻

  • @jaskaransinghvirk13
    @jaskaransinghvirk13 Před rokem +9

    ਸੰਤ ਖਾਲਸਾ ਜੀ ਦੇ ਜੀਵਨ ਬਾਰੇ ਸੁਣਦਿਆਂ ਹੂ-ਬ-ਹੂ ਉਸ ਸਮੇਂ ਦਾ ਦ੍ਰਿਸ਼ ਅੱਖਾਂ ਅੱਗੇ ਘੁੰਮ ਜਾਂਦਾ ਹੈ । ਐਨੀ ਕਠਿਨ ਤਪੱਸਿਆ ਦਾ ਹੀ ਸਦਕਾ ਅੱਜ ਅਸੀਂ ਤਪੋਬਣ ਵਿੱਚ ਸੇਵਾ ਸਿਮਰਨ ਦੇ ਕੁੰਭ ਵਿੱਚੋਂ ਲਾਹੇ ਲੈ ਰਹੇ ਹਾਂ । ਸੰਤ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਾਨ-ਕੋਨ ਨਮਸ਼ਕਾਰ ਹੈ🙏🏻

  • @veerindersingh661
    @veerindersingh661 Před 11 měsíci

    Waheguru ji dhan dhan mahapurkh sahib ji maharaj mehar kro amrit vela bakshoo ji

  • @parmjitsingh1811
    @parmjitsingh1811 Před měsícem

    Satnam seri waheguru g satnam seri waheguru g

  • @krishansingh3334
    @krishansingh3334 Před 5 měsíci +1

    Baba ji

  • @kamalsharma9814
    @kamalsharma9814 Před 9 měsíci +1

    waheguru ji 🙏🙏

  • @jaismeenkaur192
    @jaismeenkaur192 Před rokem +6

    ਮਹਾਪੁਰਸ਼ਾਂ ਦੀ ਕਠਿਨ ਤੱਪਸਿਆ ਦੀਆਂ ਝਲਕਾਂ ਦੇਖ ਕੇ ਮਨ ਵੈਰਾਗ ਨਾਲ ਭਰ ਗਿਆ।ਮਹਾਪੁਰਸ਼ਾਂ ਦਾ ਪਾਵਨ ਸ਼ਰੀਰ ਕਿਸ ਤਰਾਂ ਸੁੱਕ ਕੇ ਹੱਡਾਂ ਦਾ ਪਿੰਜਰ ਬਣ ਗਿਆ ਸੀ।ਅੱਜ ਦੇ ਸਮੇ ਵਿੱਚ ਕੋਈ ਅਜਿਹਾ ਨਹੀਂ ਜੋ ਐਨੀ ਕਠਿਨ ਘਾਲਣਾ ਘਾਲ ਸਕੇ।

  • @DharamveerSingh-ve5ld
    @DharamveerSingh-ve5ld Před rokem +7

    Dhan Dhan Sant Baba Darshan Singh ji Khalsa 🙏🏻🙏🏻

  • @sarpanchkhalsa735
    @sarpanchkhalsa735 Před rokem

    ਜਹ ਗਿਆਨ ਤਹ ਧਰਮ ਹੈ

  • @gurmeetkhalsa6336
    @gurmeetkhalsa6336 Před rokem +1

    ਧੰਨ ਧੰਨ ਸ਼੍ਰੀ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਜੀ ਆਪਿ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @salimmohammad9019
    @salimmohammad9019 Před rokem

    ਘੋਰ ਤਪ ਨਾਲ ਸਿੱਧੀਆਂ ਤਾਂ ਮਿਲ ਜਾਂਦੀਆਂ ਹਨ ਪਰ ਮੁਕਤੀ ਨਹੀਂ ਸਿੱਖੀ ਮਾਰਗ ਸਿਰਫ ਗੁਰੂ ਨਾਨਕ ਜੀ ਕੋਲ ਹੀ ਮੁਕਤੀ ਮਾਰਗ ਸੀ ਜਿਸ ਦਾ ਹੁਕਮ ਓਹਨਾ ਨੂੰ ਪਰਮਾਤਮਾ ਜੀ ਨੇ ਕਿਸੇ ਨੂੰ ਦੇਣ ਦਾ ਨਹੀਂ ਦਿੱਤਾ

  • @user-im8lq9kb1e
    @user-im8lq9kb1e Před rokem +3

    ਹਿਰਦੇ ਵੈਰਾਗ ਪ੍ਰੇਮ ਨਾਲ ਨੱਕੋ ਨੱਕ ਭਰ ਜਾਂਦਾ ਹੈ ਜਦੋਂ ਇਸ ਵੀਡੀਓ ਦੇ ਦਰਸ਼ਨ ਕਰਦੇ ਹਾਂ, ਬਹੁਤ ਹੀ ਧੰਨਵਾਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਲਈ ਜਿਸ ਦੇ ਰਾਹੀਂ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਖ਼ੁਦਾ ਦੇ ਸਾਧੂ ਰੂਪ ਚ ਪ੍ਰਤੱਖ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਜਿੰਨੀ ਵੀ ਪ੍ਰਸੰਸਾ ਕਰੀਏ ਇਸ ਵੀਡੀਓ ਦੀ ਉਨੀ ਹੀ ਥੋੜੀ ਹੈ। ਯੂਟਿਊਬ ਦੀ ਨੰਬਰ ੧ ਸਭ ਤੋਂ ਖੂਬਸੂਰਤ best ਵੀਡੀਓ ਹੈ