Guru Nanak Dev Ji Da Hanuman ji de Naal Milap | Ram Ji Ne Bibikan Nu Guru Nanak Dev Ji Bare Ki Dasya

Sdílet
Vložit
  • čas přidán 5. 10. 2023
  • #anmolkatha #gurunanakdev #Hanuman #ram #katha
    Guru Nanak Dev Ji Met Bibhikhan And Hanuman When Guru Ji Visited Sri Lanka , This Is Not Mythical This Is True And evidence Is Present In Guru Granth Sahib In The Form Of Shabad Recited By Guru Nanak Dev Ji Regarding Ram chandar Ji And Seeta Ji
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    #gianipinderpalsingh #santisharsingh #gianisantsinghmaskeen #gianithakursingh #bhaiamritpalsingh #gianishersingh #matasahikaur
  • Krátké a kreslené filmy

Komentáře • 521

  • @sanchitpalsinghgill
    @sanchitpalsinghgill Před 9 měsíci +93

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
    Sathajug Thai Maaniou Shhaliou Bal Baavan Bhaaeiou ||
    In the Golden Age of Sat Yuga, You were pleased to deceive Baal the king, in the form of a dwarf.
    ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੭
    Savaiye (praise of Guru Nanak) Bhatt Kalh
    ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
    Thraethai Thai Maaniou Raam Raghuvans Kehaaeiou ||
    In the Silver Age of Traytaa Yuga, You were called Raam of the Raghu dynasty.
    ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
    Savaiye (praise of Guru Nanak) Bhatt Kalh
    ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
    Dhuaapur Kirasan Muraar Kans Kirathaarathh Keeou ||
    In the Brass Age of Dwaapur Yuga, You were Krishna; You killed Mur the demon and saved Kans.
    ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੮
    Savaiye (praise of Guru Nanak) Bhatt Kalh
    ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
    Ougrasain Ko Raaj Abhai Bhagatheh Jan Dheeou ||
    You blessed Ugrasain with a kingdom, and You blessed Your humble devotees with fearlessness.
    ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
    Savaiye (praise of Guru Nanak) Bhatt Kalh
    ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
    Kalijug Pramaan Naanak Gur Angadh Amar Kehaaeiou ||
    In the Iron Age, the Dark Age of Kali Yuga, You are known and accepted as Guru Nanak, Guru Angad and Guru Amar Das.
    ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੯
    Savaiye (praise of Guru Nanak) Bhatt Kalh
    ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
    Sree Guroo Raaj Abichal Attal Aadh Purakh Furamaaeiou ||7||
    The sovereign rule of the Great Guru is unchanging and permanent, according the Command of the Primal Lord God. ||7||
    ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯੦ ਪੰ. ੧੦
    Savaiye (praise of Guru Nanak) Bhatt Kalh

    • @sarbjeetsingh1245
      @sarbjeetsingh1245 Před 9 měsíci +6

      ਗੁਰਬਾਣੀ ਦੇ ਗ਼ਲਤ ਅਰਥ ਨਾ ਕਰੋ ਪਾਖੰਡੀ ਲੋਕੋ ,ਕੁਛ ਲੋਕ ਬੇਵਕੂਫ ਬਣ ਸਕਦੇ ਨੇ ,ਸਾਰੇ ਨਹੀਂ

    • @sanchitpalsinghgill
      @sanchitpalsinghgill Před 9 měsíci +8

      @@sarbjeetsingh1245 jao veer ji NANAKSAR KALERAN JAO BHUCHO MANDI , RARA SAHIB valey sant ji ko jao oh vi ehi dasangy

    • @sanchitpalsinghgill
      @sanchitpalsinghgill Před 9 měsíci +11

      @@sarbjeetsingh1245 GURU ARMARDAS JI NY BHAGAT NU SRI KRISHAN JI DE ROOP CH DARSHAND DITT , GURU GOBIND SINGH JI NY PATNA SAHIB VIKHE PANDIT NU SRI RAM DE ROOP VICH DARSHAN DITY

    • @sanchitpalsinghgill
      @sanchitpalsinghgill Před 9 měsíci +6

      @@sarbjeetsingh1245 Waheguru mantar
      ਵਾਹਿਗੁਰੂ ਮੰਤ੍ਰ Bhai Gurdas ji
      Displaying Vaar , Pauri 49 of
      ਸਤਿਜੁਗਸਤਿਗੁਰਵਾਸਦੇਵਵਵਾਵਿਸਨਾਨਾਮੁਜਪਾਵੈ।
      Satijugi Satigur Vaasadayv Vavaa Visanaa Naamu Japaavai |
      In Satyug, Visnu in the form of Vasudev is said to have incarnated and ‘V’ Of Vahiguru reminds of Visnu.
      ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੧
      ਦੁਆਪੁਰਿਸਤਿਗੁਰਹਰੀਕ੍ਰਿਸਨਹਾਹਾਹਰਿਹਰਿਨਾਮੁਜਪਾਵੈ।
      Duaapari Satigur Haree Krisan Haahaa Hari Hari Naamu Japaavai |
      The true Guru of dvapar is said to be Harikrsna and ‘H’ of Vahiguru reminds of Hari.
      ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੨
      ਤ੍ਰੇਤੇਸਤਿਗੁਰਰਾਮਜੀਰਾਰਾਰਾਮਜਪੇਸੁਖੁਪਾਵੈ।
      Taytay Satigur Raam Jee Raaraa Raam Japay Sukhu Paavai |
      In the the treta was Ram and ‘R’ of Vahiguru tells that rembering Ram will produce joy and happiness.
      ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੩
      ਕਲਿਜੁਗਿਨਾਨਕਗੁਰਗੋਵਿੰਦਗਗਾਗੋਵਿੰਦਨਾਮੁਅਲਾਵੈ।
      Kalijugi Naanak Gur Gobind Gagaa Gobind Naamu Alaavai |
      In kalijug, Gobind is in the form of Nanak and ‘G’ of Vahiguru gets Govind recited.
      ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੪
      ਚਾਰੇਜਾਗੇਚਹੁਜੁਗੀਪੰਚਾਇਣਵਿਚਿਜਾਇਸਮਾਵੈ।
      Chaaray Jaagay Chahu Jugee Panchaain Vichi Jaai Samaavai |
      The recitations o f all the four ages subsume in Panchayan i.e. in the soul of the common man.
      ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੫
      ਚਾਰੋਅਛਰਇਕੁਕਰਿਵਾਹਿਗੁਰੂਜਪੁਮੰਤ੍ਰਜਪਾਵੈ।
      Chaaro Achhar Iku Kari Vaahaguroo Japu Mantr Japaavai |
      When joining four letters Vahiguru is remembered,
      ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੬
      ਜਹਾਂਤੇਉਪਜਿਆਫਿਰਿਤਹਾਂਸਮਾਵੈ॥੪੯॥੧॥
      Jahaa Tay Upajiaa Firi Tahaa Samaavai ||49 ||1 ||
      The jiv merges again in its origin.
      ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੪੯ ਪੰ. ੭Waheguru mantar

    • @gurgurgur
      @gurgurgur Před 9 měsíci +2

      Gurbani nu sach khoj academy Tao meaning nal samjo hir atma vich wheheguru he hun duniya vich bhagat he janam landay hun wheheguru kaday nahi ram karishan nanak Gobind sab bhagat he hun hir atma vich parmatma beej roop vich ha satgur roop vich pargut bhagta vich he hunda ha ous satgur nu he ram karishan nanak ack he manniya ha dharm sab ack hun parmatma kaday janam nahi landa es karkay Gurbani nanak ram karishan Gobind wheheguru day das hun bhagat hun Gurbani anusar

  • @rakeshnarang403
    @rakeshnarang403 Před 7 měsíci +4

    *🌹🙏🏼🌹Sat Shri Akal Ji🌹🙏🏼🌹 ਧਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਕਰਨ ਜੀ 🙏🏼🙏🏼Dhan Guru Nanak 🙏🏼🙏🏼 🙏🏼🙏🏼Satnaam Waheguru 🙏🏼🙏🏼 May SHRI GURU NANAK DEV JI BLESS You & YOUR ENTIRE family with ABUNDANCE Of Prakash, Roshni..... Lots of Happiness, Prosperity, Good Health, Wealth, Peace & Harmony..... Which May Lead To A Divine Blissful Life Ahead🙏🏼🙏🏼 🙏🏼🙏🏼May You & Your Entire Family Have A Very Happy Blessed Day🙏🏼🙏🏼 DHAN DHAN SHRI GURU NANAK DEV JI..... Waheguru Ji Sab Te Mehar Karan Ji*
    🙏🏼🌹🌹🌹🌹🌹🙏🏼

  • @GurdevSingh-mw9ci
    @GurdevSingh-mw9ci Před 9 měsíci +19

    ਗੱਲ ਓਹ ਕੀਤੀ ਜਾਵੇ ਜੋ ਥੋੜਾ ਜਿਹਾ ਭੀ ਸਚਾਈ ਪਰਕਟ ਕਰਦੀ ਹੋਵੇ। ਇਹ ਕਥਾ ਰੂੜੀਵਾਦੀ ਹੈ।ਆਡੰਬਰ ਹੈ। ਹਜਾਰਾਂ ਸਾਲ ਪਹਿਲਾਂ ਦੀ ਕਹਾਣੀ ਨੂੰ ਸਾਹਿਬ ਗੁਰੂ ਨਾਨਕ ਜੀ ਦੇ ਜੀਵਨ ਨਾਲ ਜੋੜਨਾ ਕਿਨੀਕੁ ਸਮਝਦਾਰੀ ਹੈ

    • @55477ggdfh
      @55477ggdfh Před 9 měsíci +4

      ਸਿੱਖਾਂ ਦੇ ਇਤਿਹਾਸ ਨੂੰ ਵਰਤ ਕੇ ਹਿੰਦੂਆਂ ਦੇ ਇਤਿਹਾਸ ਨੂੰ ਸੱਚ ਕਰਨ ਦੀ ਕੋਸ਼ਿਸ਼ ਹੈ ਬਸ।।

    • @sgm118
      @sgm118 Před 8 měsíci +2

      ​@@55477ggdfh veer sahi keha tusi, pata nahi log kyo nahi samjde

    • @55477ggdfh
      @55477ggdfh Před 8 měsíci +2

      @@sgm118 ਸਿੱਖਾਂ ਦੇ ਇਤਿਹਾਸ ਵਿੱਚ ਐਨਾ ਜਿਆਦਾ ਰਲੇਵਾਂ ਕਰ ਦਿੱਤਾ ਗਿਆ ਹੈ ਕਿ ਸਾਡੇ ਲਈ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ।

    • @sgm118
      @sgm118 Před 8 měsíci

      ​@@55477ggdfh ਸਾਡੇ ਲੋਕਾਂ ਨੇ ਪੈਸਾ ਤੇ ਕਾਮਾ ਲਿਆ ਪਰ ਆਪਣੀਆਂ ਜੜ੍ਹਾਂ ਕਮਜ਼ੋਰ ਕਰ ਲਈਆਂ

    • @5911jaat_edetior
      @5911jaat_edetior Před 6 měsíci

      ​@@55477ggdfh
      Hinduan da eithass sach ta he par esis nu guru nanak dev ji nal kio jadiya janda he galat fal aa

  • @vishalayali59
    @vishalayali59 Před 8 měsíci +18

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏

  • @NavdeepSingh-dt1je
    @NavdeepSingh-dt1je Před 8 měsíci +8

    ਧੰਨ ਧੰਨ ਸਹਿਬ ਸ਼੍ਰਰੀ ਗੁਰੂ ਨਾਨਕ ਦੇਵ ਜੀ ਤੁਸੀ ਧੰਨ ਹੋ ਧੰਨ ਹੈ ਭਾਈ ਬਾਲਾ ਜੀ ਮਰਦਾਨ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤੇ ਜੀ

  • @manjeetsinghnigah4695
    @manjeetsinghnigah4695 Před 9 měsíci +44

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 💐❤️🙏👏💐💕🙏👏💐💕🙏👏💐💕🙏👏💐💕🙏👏💕

    • @surjitsingh4294
      @surjitsingh4294 Před 9 měsíci

      Waheguru. Ji. Sb. Da. Bhalla. Karo. Ji. 🙏❤️🙏❤️🙏❤️🙏❤️🙏❤️🌹🌹🌹🌹🌹

  • @satinderjitsingh7493
    @satinderjitsingh7493 Před 6 měsíci +4

    ਸਹੀ ਗੱਲ ਹੈ ਰਾਮ ਉਸ ਅਕਾਲ ਪੁਰਖ ਨੂੰ ਕਿਹਾ ਜਿਸਨੇ ਸਾਰੀ ਦ੍ਰਿਸ਼ਟੀ ਦੀ ਸਥਾਪਨਾ ਕੀਤੀ ਹੈ ਨਾ ਕੀ ਦਸਰਤ ਦੇ ਬੇਟੇ ਰਾਮ ਨੂੰ

  • @ParamjitSingh-ts1kx
    @ParamjitSingh-ts1kx Před 9 měsíci +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।।

    • @sgm118
      @sgm118 Před 8 měsíci

      ਵੀਰ ਸਹੀ ਲਿਖਿਆ ਤੁਸੀਂ, ਸਿੱਖਾਂ ਨੂ ਮਿਲਟਰੀ ਇਤਿਹਾਸ ਅਤੇ ਨਕਲੀ ਕਥਾਵਾਚਕਾਂ ਤੂ ਬੱਚਨਾ ਚਾਹੀਦਾ

  • @HardeepSingh-ou4pg
    @HardeepSingh-ou4pg Před 8 měsíci +8

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @r.sharma4726
    @r.sharma4726 Před 9 měsíci +20

    Dhan shree guru nanak tusi nirankar 🙏🙏jai shree ram ❤

  • @vickyHarraipur
    @vickyHarraipur Před 5 měsíci +1

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਾਕ ਦੇਵ ਜੀ ਮਹਾਰਾਜ 🙏🙏❤️❤️❤️⚔️⚔️⚔️✏️✏️✏️

  • @RajSingh-ut5mo
    @RajSingh-ut5mo Před 9 měsíci +10

    Dhan Dhan Shri Guru Nanak Sahib Jio🌷🌺🌹🙏🏻🙏🏻🙏🏻Dhan Dhan Shri Guru Granth Sahib Jio 🌷🌺🌹🙏🏻🙏🏻🙏🏻🥰

  • @inderjeetkaur5267
    @inderjeetkaur5267 Před 9 měsíci +7

    ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @HarbhajanSingh-he5kp
    @HarbhajanSingh-he5kp Před 9 měsíci +11

    ਵਾਹਿਗੁਰੂ ਜੀ ਮੇਹਰ ਕਰੋ

  • @ananyasharma9210
    @ananyasharma9210 Před 9 měsíci +2

    100% ਸੱਚ ਜੀ। ਬਿਲਕੁਲ ਸਹੀ ਅਤੇ ਸੱਚੀ ਗੱਲ ਆਖੀ ਜੀ ਤੁਸੀ ਵੀਰ ਜੀ।
    ਬਹੁਤ ਦੁੱਖ ਹੁੰਦਾ ਹੈ ਦੇਖ ਕੇ ਕੇ ਅਜ ਦੀ generation ਕੇੜੇ ਪਾਸੇ ਤੁਰ ਪਈ,ਦਿਲ ਦਿਮਾਗ ਵਿਚ ਨਫ਼ਰਤ,ego ਹੰਕਾਰ।
    ਵਾਹਿਗੁਰੂ ਜੀ ਸੁਮੱਤ ਬਖਸ਼ਣ ਸਭਨਾ ਨੂੰ ਵੀਰ ਜੀ।
    ਦਿਲ ਖੁਸ਼ ਹੋ ਗਿਆ ਜੀ ਆਪਜੀ ਦੀ ਕਥਾ ਸੁਣਕੇ ਜੀ
    ਹਮੇਸ਼ਾ ਚੜਦੀਕਲਾ ਵਿਚ ਰਹੋ ਵੀਰ ਜੀ😊😊🙏🏻🙏🏻🌷🌷

  • @tarsemlal9846
    @tarsemlal9846 Před 5 měsíci +1

    🙏🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🙏

  • @sukhdevkaur9697
    @sukhdevkaur9697 Před 9 měsíci +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤

  • @kuldeepsingh-yc7ls
    @kuldeepsingh-yc7ls Před 9 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagsirSingh-ph5tg
    @JagsirSingh-ph5tg Před 9 měsíci +16

    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।

    • @surjitsingh4294
      @surjitsingh4294 Před 9 měsíci +1

      Waheguru. Ji. Sb. Da. Bhalla. Karo. Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹

    • @Sandipsingh1414-ng3bj
      @Sandipsingh1414-ng3bj Před 8 měsíci +1

      Waheguru ji 🙏

  • @arshdeepsingh2579
    @arshdeepsingh2579 Před 9 měsíci +12

    Dhan Dhan Sri Guru Nanak Dev Ji 🙏❤️

  • @dollykaur632
    @dollykaur632 Před 9 měsíci +34

    ਪਟਨਾ ਸਾਹਿਬ ਵਿਚ ਵੀ ਪੰਡਿਤ ਸ਼ਿਵ ਦੱਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰਾਮ ਚੰਦਰ ਰੂਪ ਵਿਚ ਦਰਸ਼ਨ ਦਿੱਤੇ ਸੀ

  • @balbirkaur4806
    @balbirkaur4806 Před 9 měsíci +10

    ਵਾਹਿਗੁਰੂ ਜੀ❤🎉

  • @baljeetsidhu3550
    @baljeetsidhu3550 Před 8 měsíci +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @gravitthunder6470
    @gravitthunder6470 Před 9 měsíci +13

    जय श्री राम 🙏सतनाम श्री वाहेगुरु 🙏 we are one

  • @taranjeetgulati6476
    @taranjeetgulati6476 Před 3 měsíci +1

    Ekoka satnam shi waheguru ji dhan dhan shri guru nanak dev ji prabhu de simran ridhi sidhi naunidhi prabhu de simran gyan dhyan tt budhi apda sukrana krde hai sabhna da bhla kre

  • @desiboyssingh8192
    @desiboyssingh8192 Před 8 měsíci +3

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ🙏🙏🙏🙏🙏🙏

  • @nirbhaisingh8894
    @nirbhaisingh8894 Před 9 měsíci +2

    Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji❤🙏

  • @5hiv845
    @5hiv845 Před 9 měsíci +22

    Dhan dhan sri guru nanak dev ji maharaj ji 🙏🏼

    • @surjitsingh4294
      @surjitsingh4294 Před 9 měsíci

      Waheguru. Ji. Sb. Da. Bhalla. Karo. Ji 🙏❤️🙏

    • @surjitsingh4294
      @surjitsingh4294 Před 7 měsíci

      Waheguru. Ji. 🙏❤️🙏🧡🙏❤️🙏🧡🙏❤️🙏🧡🙏❤️🙏🧡🙏❤️🙏🧡🙏❤️🙏🧡🙏❤️

  • @jeetsinghkharoud9514
    @jeetsinghkharoud9514 Před 9 měsíci +3

    Dhan Dhan Sahib Shri Guru Nanak Dev Ji 👋👋👋👋👋🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐

  • @rajindia3711
    @rajindia3711 Před 8 měsíci +3

    ਕੁੱਝ ਧਰਮ ਦੇ ਠੇਕੇਦਾਰਾਂ ਨੇ ਦੋ ਦੋ ਅਰਥ ਕੱਢ ਕੱਢ ਕੇ ਲੋਕਾਂ ਨੂੰ ਚਕਰਾਂ ਵਿਚ ਪਾਇਆ ਹੈ।

  • @HappyAbyssinianCat-xc7rc
    @HappyAbyssinianCat-xc7rc Před 8 měsíci

    Mainu eh sun k bhot Khushi hoyi ki parmatma ek hi ae 🥰🥰❤️❤️🙏🙏🙏

  • @karamjitkaursipre6726
    @karamjitkaursipre6726 Před 7 měsíci +1

    🙏🏻🌹waheguru waheguru jee sab ta mahar karan jee 🙏🏻🌹🌹🌹

  • @user-up4go9zd5i
    @user-up4go9zd5i Před 5 měsíci

    Kulwantkaursatnamshriwaheguruji 🙏🏻🙏🏻🙏🏻🙏🏻🙏🏻🌹🌹🌹🌹🌹❤️❤️❤️❤️❤️

  • @Mahrasahab6306
    @Mahrasahab6306 Před 9 měsíci +2

    ਧੰਨ ਗੁਰੂ ਨਾਨਕ ਜੀ

  • @Genius_saini95
    @Genius_saini95 Před 7 měsíci +1

    Waheguru🙏🏻 ❤

  • @rj12370
    @rj12370 Před 9 měsíci +1

    ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾਂ 👏👏

  • @dilbagsinghsarwara205
    @dilbagsinghsarwara205 Před 9 měsíci +1

    Dhan guru nanak dev ji kirpa karo Ji sare jagat te

  • @GurjeetSingh-vr8mm
    @GurjeetSingh-vr8mm Před 9 měsíci +5

    ਗੁਰੂ ਨਾਨਕ ਦਾ ਜੀਵਨ ਕਾਲ ਅਤੇ ਹਨੁਮਾਨ ਦਾ ਜੀਵਨ ਅਲਗ-ਅਲਗ ਟਾਈਮ ਤੇ ਹੈ

    • @loveki5369
      @loveki5369 Před 9 měsíci +1

      Hanuman ko chiranjivi kaha gaya hai

  • @manshaarora7362
    @manshaarora7362 Před 9 měsíci +10

    Dhan guru nanak dev ji ❤

    • @surjitsingh4294
      @surjitsingh4294 Před 9 měsíci

      Waheguru. Ji. Sb. Da. Bhalla. Karo. Ji 🙏❤️🙏

  • @AAV3773
    @AAV3773 Před 3 měsíci

    Satnam shri waheguru hirday moh leya 🙏🏻

  • @rishabgoyal1584
    @rishabgoyal1584 Před 9 měsíci +7

    Ik anubhav sach ke aadhar par kehta hu...guruji ki sharan bina har ik insaan chahe pm kyun naa ho bikhari hi hai...guruji ki sharan aur kripa ke sath ik fakeer badshah ki maut marta hai...dhan guruvar jinke bina yeah zindgi kodi kutte jaisi thi..jinki kripa se ik rangmanch aur pyara tamasha ho gayi hai...

  • @sandhusaab7798
    @sandhusaab7798 Před 9 měsíci +1

    Dhan guru nanak tu hi nirankar🌹🌹🌹🌹🌹🌹🌹🌹🌹🌹

  • @harmanwaraich2990
    @harmanwaraich2990 Před 9 měsíci +2

    ♥️ਵਾਹਿਗੁਰੂ ਜੀ 🙏

  • @SarabjeetkaurNijjar
    @SarabjeetkaurNijjar Před 9 měsíci +1

    Dhan Nayak tare vaddi kammai🙏🏻🙏🏻🙏🏻🙏🏻🙏🏻🙏🏻🙏🏻🙏🏻

  • @dsdhadwal1778
    @dsdhadwal1778 Před 9 měsíci +1

    Dhan Dhan Sh Guru Nanak Dev Ji Maharaj Chat Chat parnam

  • @HardeepSingh-ou4pg
    @HardeepSingh-ou4pg Před 8 měsíci +1

    ਧੰਨ ਧੰਨ ਗੁਰੂ ਰਾਮਦਾਸ ਜੀ

  • @dollykaur632
    @dollykaur632 Před 9 měsíci +135

    ਗੁਰੂ ਅਮਰਦਾਸ ਜੀ ਨੇ ਕ੍ਰਿਸ਼ਨ ਜੀ ਦੇ ਭਗਤ ਨੂੰ ਗੋਇੰਦਵਾਲ ਸਾਹਿਬ ਵਿਚ ਕ੍ਰਿਸ਼ਨ ਜੀ ਦੇ ਰੂਪ ਵਿਚ ਦਰਸ਼ਨ ਦਿੱਤੇ

    • @naviii949
      @naviii949 Před 9 měsíci +8

      Eh Katha Guru Amardass ji di kithe likhi hoyi hai ji. Reply kareo ji.

    • @labanachoyyt4090
      @labanachoyyt4090 Před 9 měsíci +5

      @@naviii949 ਸੋਢੀ ਤੇਜਾ ਸਿੰਘ ਜੀ ਦੀ "ਕਥਾ ਦੀਪ ਸਾਗਰ"

    • @naviii949
      @naviii949 Před 9 měsíci +3

      ​@@labanachoyyt4090thanks very much.

    • @KiranVoice13
      @KiranVoice13 Před 9 měsíci +2

      Waheguru

    • @k.s.randhawa7300
      @k.s.randhawa7300 Před 9 měsíci +5

      Veer ji satshriakal ji 🙏 guru vaste kise da rup dharena koi muskil nhi par kise devate vaste guru da rup dharna bada muskil hi

  • @user-ep6yo2zn4b
    @user-ep6yo2zn4b Před 9 měsíci +4

    Satnam waheguru❤❤

  • @randhirsingh8223
    @randhirsingh8223 Před 7 měsíci

    Dhan Dhan Guru Satguru Ravidas ji Maharaj .Dhan Dhan Satguru Nanak Dev Ji Maharaj Ji.

  • @user-md4lj4kl6e
    @user-md4lj4kl6e Před 2 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @jodhasinghbassisinghsinghb7218
    @jodhasinghbassisinghsinghb7218 Před 9 měsíci +1

    Ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar

  • @VirendraSingh-jn2jo
    @VirendraSingh-jn2jo Před 9 měsíci +1

    Dhan dhan satguru tera hi aasra ji waheguru ji waheguru ji waheguru ji waheguru ji waheguru ji app Ji karp Karo ji 🙏🙏🙏🙏🙏

  • @sukhveerkaurkaur7564
    @sukhveerkaurkaur7564 Před 9 měsíci +3

    ਵਾਹਿਗੁਰੂ 🙏🙏🙏🙏

  • @brahamkumar4208
    @brahamkumar4208 Před 9 měsíci

    by ji jionde rho majja aaagyaa

  • @garysingh3760
    @garysingh3760 Před 7 měsíci

    ਗੋਪਾਲ, ਗੋਵਿੰਦ, ਜਗਨਨਾਥ, ਅਜਨਮਾ, ਕ੍ਰਿਸ਼ਨ, ਮਾਧਵ, ਮੁਰਾਰੀ, ਵਾਸੁਦੇਵ, ਮਧੂਸੂਦਨ, ਪਾਰਥਾਸਾਰਥੀ, ਪੁਰਸ਼ੋਤਮ, ਜਗਤਪਤੀ, ਜਨਾਰਦਨ, ਰਿਸ਼ੀਕੇਸ਼, ਯਾਦਵ, ਸਾਖਾ, ਵਿਸ਼ਨੂੰ, ਜਗਨਿਵਾਸ
    ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੇ ਕੁਝ ਨਾਮ, ਜਿਵੇਂ ਕਿ ਗੁਰੂਆਂ ਦੁਆਰਾ ਬੁਲਾਇਆ ਗਿਆ ਹੈ - ਇਹ ਸ਼੍ਰੀਮਦ ਭਾਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਦੇ ਨਾਮ ਹਨ ਜੋ ਅਰੁਜਨ ਦੁਆਰਾ ਬੁਲਾਏ ਗਏ ਹਨ।

  • @bhaiamritpalsinghanmol
    @bhaiamritpalsinghanmol Před 9 měsíci +10

    Hanuman Natak, or Hanuman’s drama is one of the gupt Banis of Dasam Granth. It was taken out by the Sodhak committee during the late 1800’s and has quite a colorful past. It revolves around the Hindu simian God, Hanuman, and his loyalty to King Ram Chandar. From a Gurmat perspective Hanuman can represent a Sikh, whereas Ram Chandar can be viewed as a metaphor for Ram.
    For those who have read the ancient Hindu text “Ramayana” detailing the battles between Ram Chandar and his nemesis Ravan, Hanuman’s loyalty cannot be called into doubt. He was faithful to his king up to such an extent, that he was even willing to burn himself alive for him. Such was the loyalty which the Guru wanted to view in his Sikhs.
    The history of the Bani has been called into question many times. Many believe it was the personal creation of Guru Gobind Singh Ji. Others state it to be a creation of one of his court poets, while others state it to be the creation of an imperial poet. Whatever the history, what cannot be doubted is the fact that it found a place in Dasam Granth. It is said that the Bani was written by a rishi during or after the Ramayan period. Yet for some reason he was not able to finish it. Over time it found itself in the hands of an imperial poet. He recognised it for it what it was. A relic of a bygone age where warriors dominated the world, and kings were glorified as divine beings. With constant praying and a religious fervor he was able to finish it and pass it onto the emperor, who had employed him. Over time it came into the possession of the mughal emperor Bahadur Shah, who gifted it to Guru Gobind Singh Ji. The Guru recognised it for what it was instantly, and it is said he kept it in his cummerbund and often read it to his Sikhs, to provide a metaphor in loyalty to them. Today it has become restricted to the Nihung Dals, handwritten manuscripts of Dasam Granth and the memories of a few Gursikhs.

    • @ANMOLKATHA
      @ANMOLKATHA  Před 9 měsíci +2

      Guru Gobind Singh Ji never told their Sikhs to meditate hanuman ji , but guru ji liked the way hanuman fought for Ram ji and trained khalsa force and adopted the technique of Hanuman to kill enemy, guru ji meditates only God akaal purakh who made hanuman

    • @ritumindplus
      @ritumindplus Před 9 měsíci

      Wow... Thank you so much of this information... Infact I heard this bani 1st time.. Was not aware of Guru Nanak's visit of Shri Lanka.

    • @sukhjeetsingh9706
      @sukhjeetsingh9706 Před 9 měsíci

      Koi ਨਹੀਂ ਡਰਾਮਾ c ਚੁੱਪ kar ਬੁਢਾ ਕਿਸੇ ਥਾਂਹ da

    • @danta108
      @danta108 Před 9 měsíci

      who is akal purkh ? why all guru didnt say to worship them ? are they not able to equal to supreme god?@@ANMOLKATHA

    • @ANMOLKATHA
      @ANMOLKATHA  Před 9 měsíci +1

      @@danta108 ALL GURUS OF SIKHS TOLD THEIR FOLLWERS TO MEDITATE ONLY AKAL PURAKH ONLY YOU ARE MISGUIDED

  • @Gurlalsingh-re4sl
    @Gurlalsingh-re4sl Před 9 měsíci +2

    Waheguru ji ❤️🙏

  • @gurmitkaur6498
    @gurmitkaur6498 Před 9 měsíci +3

    Dhan Dhan Shri Guru Nanak dev Ji Maharaj kirpa rakhiyo Ji Maharaj sarbat da bahla karana ji Maharaj 🙏🏽🙇🙇💐❤️🙏🏽

  • @Nitishkhatri1122
    @Nitishkhatri1122 Před 4 měsíci

    Ram Ram Ram Ram Ram waheguru waheguru waheguru waheguru waheguru waheguru

  • @rajinderkumar2352
    @rajinderkumar2352 Před 9 měsíci +3

    Waheguru ji 🙏

  • @vijaygandhi9355
    @vijaygandhi9355 Před 8 měsíci

    Good explanation
    नानकदेव साब ने ऐना सोहना समझाया हे बलिहार जे फिर बी कोई ना जाने ता किया हे
    कहे नानक हम लूण हरामी बख्श ले ओ हे अन्तर जामी

  • @LakhvindraSingh-us2nh
    @LakhvindraSingh-us2nh Před 9 měsíci +1

    Dhnn dhnn shri guru Nanak Dev ji mharaj❤❤❤❤❤❤❤❤❤❤❤❤❤❤❤❤❤

  • @saini5509
    @saini5509 Před 8 měsíci +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

  • @daljinderkaur5179
    @daljinderkaur5179 Před 8 měsíci +1

    Dhan Dhan Sri Guru Nanak Dev ji Maharaj

  • @virenderhgh9005
    @virenderhgh9005 Před 9 měsíci +2

    Satnamji waheguru ji 🙏 x

  • @TeetuSingh-fc6yk
    @TeetuSingh-fc6yk Před 8 měsíci

    ਸਤਿਨਾਮੁ ਸ੍ਰੀ ਵਹਿਗੁਰੂ ਜੀ

  • @AmritpalSingh-br5xl
    @AmritpalSingh-br5xl Před 9 měsíci +3

    Dhan Guru NANAK DEV JI

  • @simarmavi8847
    @simarmavi8847 Před 9 měsíci +1

    🙏🌼🤍💖🌷 satnam Shree ❤️ waheguru sahib ji 💐🌷😊tu mera Rakha 🌷

  • @dhillonpawandeep3759
    @dhillonpawandeep3759 Před 5 měsíci

    Waheguruji Waheguruji Waheguruji Waheguruji Waheguruji

  • @naveenahuja1232
    @naveenahuja1232 Před 9 měsíci +2

    Waheguru ji❤🙏🙏⚘️⚘️

  • @jagirsingh6413
    @jagirsingh6413 Před 9 měsíci +3

    Dhan Guru Nanak dev ji sab the Bhalla Karo ji

  • @sukhabakshi7970
    @sukhabakshi7970 Před 7 měsíci

    jai shri ram

  • @ParminderSingh-re4xp
    @ParminderSingh-re4xp Před 9 měsíci +2

    Waheguru 🙏

  • @surajparkashsinghsandhu211
    @surajparkashsinghsandhu211 Před 9 měsíci +4

    Waheguru Ji Ka Khalsa
    Waheguru Ji Ki Fateh

  • @ALONIC69
    @ALONIC69 Před 7 měsíci

    Waheguru ji ka khalsa waheguru ji ki Fateh fateh 🙏🙏🙏🙏🙏🌹🌹🌹🌹🌹

  • @maninderjaswal7828
    @maninderjaswal7828 Před 9 měsíci +1

    Satnam waheguru gee

  • @sukhwinderpaul2588
    @sukhwinderpaul2588 Před 9 měsíci +3

    Waheguru ji ki fateh

  • @onkarjnagal6742
    @onkarjnagal6742 Před 7 měsíci +1

    manghatit kahaniyan sohniyan lagdiyan par sachayi koi nai hai eh gall ch 🙏

  • @harbanssingh3874
    @harbanssingh3874 Před 8 měsíci +3

    ਵੀਰ ਜੀ ਹਨੂੰਮਾਨ ਕਿਸ ਸਦੀ ਵਿੱਚ ਅਤੇ ਗੁਰੂ ਨਾਨਕ ਦੇਵ ਜੀ ਕਿਸ ਸਦੀ ਵਿੱਚ ਹੋਏ

  • @sahilpreet5278
    @sahilpreet5278 Před 8 měsíci

    Dhan Dhan Guru Nanak dev ji🙏🙏🙏🙏

  • @MandeepSingh-ih2gj
    @MandeepSingh-ih2gj Před 8 měsíci +1

    Waheguru waheguru waheguru waheguru waheguru ❤️💕

  • @satwantkaour1630
    @satwantkaour1630 Před 4 měsíci

    Waheguru ji

  • @princesingh-ue4to
    @princesingh-ue4to Před 9 měsíci +1

    Dhan Guru Nanak Maharaj

  • @mishathejatt
    @mishathejatt Před 9 měsíci

    Dhan Dhan Sri Gurunanak dev ji Mehar kardo apne bache misha te tusi apne sukha de vicho pave thode je sukha di yaar kardo baba ji kardo ji Mehar apne apne sukha de vicho apne thode je sukha di baba hi yaar badi hi lod hagi hai ea time yaar tohadi sukha wali Mehar Di Mere Guru nanak dev ji kardo ji kardo ji kardo🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GURWINDERSINGH-zn5fw
    @GURWINDERSINGH-zn5fw Před 9 měsíci +1

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @HardevSingh-dt5ui
    @HardevSingh-dt5ui Před 9 měsíci +1

    Waheguru ji waheguru ji waheguru ji waheguru ji waheguru ji

  • @rooprandhavva
    @rooprandhavva Před 5 měsíci

    waheguru ji

  • @preetdhillon1892
    @preetdhillon1892 Před 9 měsíci +1

    waheguru ji❤️🙏

  • @mrboss9312
    @mrboss9312 Před 9 měsíci +2

    धन धन श्री गुरु नानक देव जी

  • @user-hu5se9fj9m
    @user-hu5se9fj9m Před 8 měsíci

    Waheguru ji💐💐🌹👏

  • @BhupinderSingh-qx4vv
    @BhupinderSingh-qx4vv Před 9 měsíci +1

    Dhan dhan waheguru jio ji

  • @goldysingh427
    @goldysingh427 Před 8 měsíci +1

    Dhan Sri guru nanak dev ji

  • @JaswinderSingh-sp9ii
    @JaswinderSingh-sp9ii Před 8 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru🙏🙏🙏🙏🙏🙏

  • @KuljitSalhan-ub7ml
    @KuljitSalhan-ub7ml Před 8 měsíci

    Satnam SRI Whaeguru Ji

  • @kulwindersingh-9998
    @kulwindersingh-9998 Před 9 měsíci

    🙏ਵਾਹਿਗੁਰੂ ਜੀ 🙏

  • @neetugold6136
    @neetugold6136 Před 9 měsíci

    ਵਾਹਿਗੁਰੂ ਜੀ।

  • @amarjotsinghsandhu6203
    @amarjotsinghsandhu6203 Před 9 měsíci

    Waheguruji 🙏🙏🙏🙏🙏

  • @gagangrewal5901
    @gagangrewal5901 Před 9 měsíci +1

    Waheguru ji 🙏🙏🙏🙏🙏🙏

  • @satnamsandhu9389
    @satnamsandhu9389 Před 9 měsíci +1

    ਵਹਿਗੁਰੂ ਜੀ ਇਹ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ

  • @parvinderkaur7815
    @parvinderkaur7815 Před 6 měsíci

    DHAN,DHAN SHIRI GURUNANAKDEVJI.VAHEGURUJI DA KHALSA,VAHEGURUJI DI FATHE.🌷🌷🌷🌷🙏🙏🙏🙏🙏💕💕💕💕💕🌺🌺🌺🌺🦚🦚🦚🦚🌺🌺🌺🌺🌺