प्रत्येक सुख सुविधा से भरपूर है जीव जंतुओं पक्षिओं का यह आशियाना - Tapoban Dhakki Sahib(Punjab)

Sdílet
Vložit
  • čas přidán 3. 10. 2020
  • Sant Baba Darshan Singh Ji
    Tapoban Dhakki Sahib, Maksudra Ludhiana
    For all latest updates, please visit the following page:
    Website Link: www.dhakkisahib.tv
    Facebook Information Updates: / dhakkisahib
    CZcams Media Clips: / dhakkisahibtv
    DOWNLOAD "Tapoban Dhakki Sahib" OFFICIAL app from play store
    play.google.com/store/apps/de...
    FOR MORE VIDEOS CLICK ON LINK AND SUBSCRIBE : bit.ly/2uMbNIw
    Contact us - +91- 9872888550, +91-9915715600, +91-9872752208
    #SantBabaDarshanSinghJi #TapobanDhakkiSahib

Komentáře • 181

  • @Harpreetkaur-he3hj
    @Harpreetkaur-he3hj Před 2 lety +7

    ਤਪੋਬਨ ਅਜਿਹਾ ਅਸਥਾਨ ਹੈ ਜਿੱਥੇ ਸਭ ਜੀਵਾਂ, ਪੰਛੀਆਂ ਦਾ ਪੂਰਨ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਇਹ ਸਭ ਜੀਵ ਤਪੋਬਨ ਦੀ ਸ਼ਾਨ ਹਨ।

  • @kamalpreetsingh9120
    @kamalpreetsingh9120 Před 3 lety +9

    इसमे कोई शक्क नही ऐसे संत और ऐसी तपोभूमि का मिलना भाग्य की बात है

  • @user-im8lq9kb1e
    @user-im8lq9kb1e Před 3 lety +12

    ਤਪੋਬਣ ਦਾ ਪੱਤਾ ਪੱਤਾ ਵਾਹਿਗੁਰੂ ਸਿਮਰਨ ਚ ਲੀਨ ਹੈ ਕਿਉਂਕਿ ਇਹ ਉਹ ਤਪ ਅਸਥਾਨ ਹੈ ਜਿਥੇ ਬੈਠ ਕੇ ਰੱਬ ਦੇ ਪਿਆਰਿਆਂ ਨੇ ਨਾਮ ਦੀ ਘੋਰ ਭੀਸ਼ਮ ਤਪੱਸਿਆ ਕੀਤੀ।ਸਰੀਰ ਵੀ ਸਾਧੂਆਂ ਦਾ ਪਿਆਰੇ ਦੀ ਯਾਦ ਵਿਚ ਹੱਡੀਆਂ ਦੀ ਮੁੱਠ ਬਣ ਗਿਆ ਸੀ ਪ੍ਰੰਤੂ ਸੰਤਾਂ ਦੀ ਸਮਾਧੀ ਸਾਲ ਸਾਲ ਭਰ ਨਹੀਂ ਸੀ ਖੁਲਦੀ।ਐਸੀ ਕਠਿਨ ਤਪੱਸਿਆ ਦਾ ਹੀ ਪ੍ਰਤਾਪ ਹੈ ਕਿ ਅੱਜ ਤਪੋਬਣ ਦਾ ਹਰ ਜੀਵ ਜੰਤੂ ਪਸ਼ੂ ਪੰਛੀ ਰੁੱਖ ਪੇੜ ਪੌਦਾ ਪ੍ਰਭੂ ਦਾ ਨਾਮ ਜਪਦਾ ਦਿਸਦਾ ਹੈ

  • @pindersahouliwala1406
    @pindersahouliwala1406 Před 3 lety +9

    ਤਪੋਬਣ ਢੱਕੀ ਸਾਹਿਬ ਇਕ ਅਜਿਹਾ ਅਸਥਾਨ ਏ ਜਿੱਥੇ ਸਿਰਫ ਇਨਸਾਨੀਅਤ ਸਿਖਾਈ ਜਾਂਦੀ ਹੈ ਤੇ ਕੁਦਰਤ ਨੂੰ ਪਿਆਰ ਕਰਨ ਸੰਦੇਸ਼ ਦਿੱਤਾ ਜਾਂਦਾ ਹੈ
    ਗੀਤਕਾਰ ਪਿੰਦਰ ਸਹੌਲੀ ਵਾਲਾ

  • @manjinderkaur9017
    @manjinderkaur9017 Před 3 lety +12

    ਜਦੋਂ ਜੰਗਲੀ ਜੀਵ ਸੁਰੱਖਿਆ ਦਿਨ ਮਨਾਇਆ ਸੀ ਤਦ ਜੰਗਲੀ ਜੀਵ ਸੁਰੱਖਿਆ ਮਹਿਕਮੇ ਵਾਲੇ ਇਹ ਗੱਲ ਕਹਿ ਕੇ ਗਏ ਸੀ ਕਿ ਮਹਾਪੁਰਸ਼ਾ ਦੇ ਅੰਦਰ ਦੀਆਂ ਨਾਮ ਸਿਮਰਨ ਦੀਆਂ ਤਰੰਗਾਂ ਦੀ ਖਿੱਚ ਕਾਰਨ ਜੀਵ ਜੰਤੂ ਉਨ੍ਹਾਂ ਵੱਲ ਭੱਜੇ ਆਉਂਦੇ ਹਨ ਅਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਉਨ੍ਹਾਂ ਨੇ ਵੀ ਇਸ ਰੱਬੀ ਜੋਤ ਨੂੰ ਪਹਿਚਾਣ ਲਿਆ ਹੈ ।

  • @radhekamboj6666
    @radhekamboj6666 Před měsícem

    Jai shree Ram Ji dhan guru nanak dev ji Maharaj ji har har Mahadev ji God bless you guru ji dhan ho app Om Shanti Om Shanti Om Om Om Om Om Om Om Om Om Om Om Om Om

  • @mdsk6273
    @mdsk6273 Před 3 lety +8

    ਗੁਰੂ ਗੋਬਿੰਦਸਿੰਘ ਜੀ ਦਾ ਖਾਲਸਾ ਹੀ ਇਸ ਤਰ੍ਹਾਂ ਦੇ ਕੌਤਕ ਕਰ ਸਕਦਾ ਹੈ🌟 ☄।ਸਾਡੇ ਵਰਗੇ ਪਾਪੀ ਤਾਂ ਚੂਹੇ ਦੀ ਪੂਛ ਦੇਖ ਕੇ ਛਾਲ ਮਾਰ ਜਾਂਦੇ ਆ।

  • @HarpreetSingh-mi8lh
    @HarpreetSingh-mi8lh Před 2 měsíci +1

    Waheguru ji❤❤

  • @radhekamboj6666
    @radhekamboj6666 Před měsícem

    Jai shree Ram Ji jai shri radhe Krishna ji dhan guru nanak dev ji Maharaj ji har har Mahadev ji waheguru ji God God bless you ji

  • @cheemwheguruacheema3295
    @cheemwheguruacheema3295 Před 3 lety +9

    ਧੰਨ ਇਹ ਪਵਿੱਤਰ ਧਰਤੀ ਰੂਹੀਅਨਤ ਤੇ ਬਨਸਪਤ ਮੁਜੱਸ਼ਫਾ🌷🍂🍁🌴🌳🌲🌱🌵🌴

  • @simransharma2132
    @simransharma2132 Před 3 lety +6

    यह video भी इस बात का प्रमाण है कि तपोबन एक अैसा सथान है यहाँ केवल इनसानों से ही नहीं बलकि पशु पकशीअों यहाँ तक की जहरीले साँपो के साथ भी प्ेम किया जाता है, उन के लिए भी अैसे भलाई के काय॔ किए जाते बाकी हम खुद तपोबन जाकर अपनी आँखों से दर्शन कर सकते हैँ

  • @harwinderkaur5295
    @harwinderkaur5295 Před rokem

    Waheguru ji 🙏🏻🙏🏻🙏🏻🙏🏻🙏🏻🙏🏻

  • @bhagwanbharvani2393
    @bhagwanbharvani2393 Před 3 lety +6

    Dhakki sahib. Tappoban is very beautiful. .Congratulations. Bhagwan Bharvani. Karachi. Pakistan.

  • @gurtejsinghkhalsa6428
    @gurtejsinghkhalsa6428 Před 3 lety +15

    इस वीडियो से हमें आज बहुत कुझ सीखने को मिला मन को बहुत ही अच्छा लगा .. बहुत ही अच्छे messages मिले हैं जिनके पीछे भी हमारी ही भलाई छिपी है.. बहुत ही कोमल ह्रदय के मालिक हैँ संत जी जो इन बेजुबान जीवो की खुद अपने हाथों से देखभाल करते हैँ

  • @Jupitor6893
    @Jupitor6893 Před 2 lety +1

    ਬਲਿਹਾਰੀ ਕੁਦਰਤਿ ਵਸਿਆ🙏🌹🙏

  • @jasbirsingh5764
    @jasbirsingh5764 Před 3 lety +7

    ਪਰਉਪਕਾਰੀ ਗੁਰੂ ਪਿਆਰੇ ॥

  • @sainath7842
    @sainath7842 Před měsícem

    Santaan-mahatma da koi dharam nhi hunda
    A rabb de khas pyare hunde ne

  • @karamjeetkaur8376
    @karamjeetkaur8376 Před 2 lety +2

    ਸਤਿਨਾਮ ਸੀ੍ ਵਹਿਗੁਰੂੂ ਜੀ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਵਹਿਗੁਰੂੂ ਜੀ🙏🙏🙏🙏🙏🙏

  • @user-im8lq9kb1e
    @user-im8lq9kb1e Před 3 lety +18

    तपोबन अदभुत प्राकृतिक सुंदरता से भरा दुनिया का एक अनोखा अस्थान है यहां पर सापो की भी हाथो से मलम पट्टी की जाती हैं।

  • @bichittarkalsi-in6nu
    @bichittarkalsi-in6nu Před rokem

    U.K thank you baba ji.

  • @harneetgillandprabhgill4366

    Waheguru ji 🙏

  • @parminderkumar1384
    @parminderkumar1384 Před rokem

    Sab te mehr kri maalka

  • @karanvirkullar110
    @karanvirkullar110 Před 3 lety +2

    💐💐🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻💐💐

  • @Hansa-nd2ys
    @Hansa-nd2ys Před 4 měsíci +1

    Waheguru ji ka Khalsa waheguru ji ki Fateh 🙏🙏

  • @hardipsinghhardipsingh1112
    @hardipsinghhardipsingh1112 Před 4 měsíci

    Waheguru ji

  • @gurdevsinghheer4612
    @gurdevsinghheer4612 Před 3 lety +4

    ਵਾਹਿਗੁਰੂ ਜੀ ਤਪੋਬਨ ਢੱਕੀ ਸਾਹਿਬ ਦੇ ਦਰਸ਼ਨ ਕਰਕੇ ਰੂ ਨਿਹਾਲ ਗਈ ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀਕਲਾ ਚੇ ਰੱਖਣ ਬਹੁਤ ਵਧੀਆਂ ਵੀਡੀਓ ਬਣਾਈ ਜੀ ਵੀਡੀਓ ਬਨਾਉਣ ਵਾਲੇ ਦਾ ਬਹੁਤ ਧੰਨਵਾਦ ਜੀ ਬਾਬਾ ਜੀ ਰੱਬ ਦੀ. ਬਖਸ਼ੀ ਹੋਈ ਕੁਦਰਤ ਨੂੰ ਗੁਰੂ ਜੀ ਦੀ ਬਖਸ਼ਿਸ਼ ਸਦਕਾ ਸਾਬ ਕੇ ਰੱਖੇ ਹੋਏ ਆ

  • @ranjeetkaur3971
    @ranjeetkaur3971 Před rokem +1

    💖ऐसे दृश्य मन को अभिभूत कर जाते हैं! धन्य हैं संत बाबा जी! 💖

  • @InderjitSingh-mu5co
    @InderjitSingh-mu5co Před 3 lety +1

    Balhari kudrat vassya 🌿🌹🌹🙏🙏🙏🙏🙏🌹🌹🌿

  • @pardeepkhattra1563
    @pardeepkhattra1563 Před 3 lety +5

    संत जी सभी धर्म के लोगों का इतना प्रेम और आदर करते हैँ तभी तोह सब धर्मो के लोग संत जी को इतना पसंद करते हैँ..Hindi Sadhna channel पर जो हर week संत जी का program आता है दुनिया के कोने कोने में वसे हुए जीव संत जी के अमूल्य बचनो को सुनकर अधिक प्रसन्न होते हैँ ...

    • @karamjeetkaur8376
      @karamjeetkaur8376 Před 2 lety

      ਧੰਨ ਧੰਨ ਧਰਤੀ ਤਪੌਬਨ ਢਕੀ ਸਾਹਿਬ ਦੀ ਜਿਥੇ ਮਹਾਨ ਸ਼ਕਤੀ ਦੇ ਮਾਲਕ ਅਾੲੇ ਹੋਏ ਹਨ ਧੰਨ ਹਨ ੳੁਹ ਰੂਹਾਂ ਜਿਨ੍ਹਾਂ ਨੂੰ ਹਰ ਵੇਲੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਜਨਮਾਂ ਜਨਮਾਂ ਦੇ ਬੰਧਨ ਕੱਟ ਕੇ ਸਿੰਘ ਸਜ਼ਾ ਦਿੰਦੇ ਹਨ ਅਤੇ ਚੁਰਾਸੀ ਕੱਟ ਦਿੰਦੇ ਹਨ 🙏🙏🙏🙏🙏🙏🙏

  • @ramansidhu2092
    @ramansidhu2092 Před 3 lety +1

    ਤਪੋਬਣ ਬਹੁਤ ਹੀ ਸੁੰਦਰ ਅਸਥਾਨ ਹੈ ਜਿੱਥੇ ਮਹਾਪੁਰਸ਼ਾਂ ਵਲੋਂ ਸੇਵਾ ਸਿਮਰਨ ਕਰਵਾਉਣ ਦੇ ਨਾਲ ਨਾਲ ਕੁਦਰਤ ਤੇ ਪਸ਼ੂ ਪੰਛੀਆਂ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਐਸਾ ਅਸਥਾਨ ਕਿਤੇ ਹੋਰ ਨਹੀਂ ਹੈ। ਮਹਾਪੁਰਸ਼ ਸਾਰੇ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਹਨਾਂ ਦੀ ਸਾਂਭ ਸੰਭਾਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਮਹਾਪੁਰਸ਼ ਆਪ ਪੰਛੀਆਂ ਲਈ ਦਾਣਾ ਪਾਣੀ ਪਾਂਉਂਦੇ ਹਨ ਤੇ ਸਾਨੂੰ ਸਭ ਨੂੰ ਹਮੇਸ਼ਾ ਹੀ ਸਾਰੇ ਜਾਨਵਰਾਂ ਦਾ ਧਿਆਨ ਰੱਖਣ ਦਾ ਉਪਦੇਸ਼ ਦਿੰਦੇ ਹਨ। ਐਸੇ ਭਗਤੀ ਤੇ ਦਇਆ ਵਾਲੇ ਗੁਣ ਪਰਉਪਕਾਰੀ ਪੂਰਨ ਮਹਾਪੁਰਸ਼ਾਂ ਵਿੱਚ ਹੀ ਹੋ ਸਕਦੇ ਹਨ।

  • @user-jr1jh8cg5b
    @user-jr1jh8cg5b Před 3 lety +3

    ਬੇਮਿਸਾਲ ❤️

  • @RajinderSingh-xm3tz
    @RajinderSingh-xm3tz Před rokem

    Waheguru g

  • @rajinderkaursarao7214
    @rajinderkaursarao7214 Před 3 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @yodhbenipal
    @yodhbenipal Před 3 lety +7

    Waheguru g sab nu khush rakhio

  • @goldeysingh4547
    @goldeysingh4547 Před 3 lety +1

    ਰੂਹ ਖੁਸ਼ ਹੋਗਈ ਵੀਡੀਓ ਦੇਖ ਕੈ ਧਰਮ ਨਾਲ਼ ਬਾਬਾ ਜੀ ਵੀ ਧੰਨ ਆਂ 🙏

  • @gururamdassmart5579
    @gururamdassmart5579 Před 3 lety +2

    Waheguru ji di bhut kirpa Tapoban dhakki sahib te waheguru jio

  • @jaswindermangat4932
    @jaswindermangat4932 Před 3 lety +3

    Love and like your thinking great ho sant ji

  • @PARDEEPKUMAR-kr9ep
    @PARDEEPKUMAR-kr9ep Před rokem

    Super,,, sALuTe Able

  • @user-im8lq9kb1e
    @user-im8lq9kb1e Před 3 lety +2

    वाहेगुरु जी

  • @rajghuman3837
    @rajghuman3837 Před 3 lety +5

    Satnam Sri Vaheguru Sahib Ji 🌹🌹🌹🌹🌹

  • @vinodrana5067
    @vinodrana5067 Před 2 lety

    Thanks jai hind

  • @abcdefgh9513
    @abcdefgh9513 Před 3 lety +1

    DUNIYA DAA SAB TO VADDA DHARAM

  • @sukhdevkaur9697
    @sukhdevkaur9697 Před 2 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤️❤️❤️❤️❤️❤️❤️🙏

  • @khalsa.tejbirr5223
    @khalsa.tejbirr5223 Před 3 lety +2

    एक सच्चखंड प्रभु की सच्ची दरगाह धुर दरगाह में है और एक सचखंड यह तपोबन है इस धरती पर यहाँ 24Hrs गुरबानी कीर्तन होता है और प्रभु के गुण गाये जाते हैँ, बह जीव बहुत lucky हैँ जो इस अस्थान पर संत जी की चरण शरण में अपना जीवन बसर कर रहे हैँ ... ऐसा अस्थान हमने अपने जीवन में पहली बार देखा होगा यहाँ जहरीले साँप जिनसे दुनिया डर कर भागती उनकी भी संत जी खुद अपने हाथों से मलम पट्टी करते हैँ ..धन्य धन्य हैँ प्रभु के प्यारे ...यह जुबान और यह कलम इस अस्थान की और संत जी की मेहमा को बयाँ नहीं कर सकती इनका कोई अंत नहीं..

  • @kamaldeepkaur9750
    @kamaldeepkaur9750 Před 3 lety +1

    ਤਪੋਬਣ ਢੱਕੀ ਸਾਹਿਬ ਇਕ ਅਜਿਹਾ ਅਸਥਾਨ ਹੈ ਜਿਥੋ ਕਿ ਸਾਨੂੰ ਹਰ ਤਰਾਂ ਦੀ ਪ੍ਰੇਰਨਾ ਮਿਲਦੀ ਹੈ ਜਿਥੇ ਕਿ ਬਾਬਾ ਜੀ ਸਾਨੂੰ ਕਲਜੁਗ ਜੀਵਾਂ ਨੂੰ ਨਾਮ ਜਪਾ ਕੇ ਸਾਡਾ ਭਲਾ ਕਰ ਰਹੇ ਉਥੇ ਬਾਬਾ ਜੀ ਜੀਵਾਂ ਜਾਨਵਰਾਂ ਨਾਲ ਪਿਆਰ ਕਰਦੇ ਹਨ ਤੇ ਸਾਨੂੰ ਕਰਨ ਲਈ ਕਹਿਦੇ ਹਨ ਜੇ ਕਿਸੇ ਨੇ ਦੇਖਣਾ ਹੈ ਕਿ ਕਾਦਰ ਕੁਦਰਤ ਨੂੰ ਕਿਵੇਂ ਪਿਆਰ ਕਰਦਾ ਹੈ ਤਾ ਉਹ ਢੱਕੀ ਸਾਹਿਬ ਵਿੱਚ ਦੇਖ ਲੳ ਜਾ ਕੇ

  • @rajendratiwari1726
    @rajendratiwari1726 Před 3 lety +2

    Baba ji twanu bahut bahut dhanyvad ho wye mai deepak tiwari main Uttar Pradesh Se hun

  • @kanchanbatham8158
    @kanchanbatham8158 Před 3 lety +1

    bAhut mahan seva hai yai sabbe se nibedan karte hai jib jantu par Dekh bhal kare

  • @mandeepkour9222
    @mandeepkour9222 Před 2 lety +1

    Waaaaaaaaaaaaaaaaaaaaaaaaaaguru

  • @preetmajri4073
    @preetmajri4073 Před rokem

    🙏🏻🙏🏻

  • @rupindersinghkhalsa2320
    @rupindersinghkhalsa2320 Před 3 lety +10

    DHAN DHAN SANT BABA DARSHAN SINGH JI

  • @ranjurana4225
    @ranjurana4225 Před 2 lety +2

    💖Satnam Shri Waheguru Ji💖

  • @cheemakaka5804
    @cheemakaka5804 Před 3 lety +1

    ਵਾਹਿਗੁਰੂ ਜੀ

  • @buttarajia815
    @buttarajia815 Před 3 lety +1

    ਵਾਹਿਗੁਰੂ ਜੀ 🙏🙏🙏🙏

  • @user-jr1jh8cg5b
    @user-jr1jh8cg5b Před 3 lety +1

    ਕਿਆ ਬਾਤ ਆ ਜੀ 💐🙏😇

  • @Kuldeepchahal929
    @Kuldeepchahal929 Před rokem

    🙏🙏🙏🙏

  • @rajpalsingh9147
    @rajpalsingh9147 Před 3 lety +1

    Radha Soami ji ❤️🙏🙏🙏🙏🙏❤️

  • @jaswinderkauraujla1056
    @jaswinderkauraujla1056 Před 3 lety +2

    Waheguru ji🙏🙏🙏🙏🙏🙏🙏🙏

  • @sonusachdeva9339
    @sonusachdeva9339 Před 3 lety +1

    Waheguru ji👃🌹🌹🌹🌹🌹🌹🌹🌹🌸🌸🌸🌸🌸🌸🌸🌸🌸🌸

  • @parvinderbains5128
    @parvinderbains5128 Před 2 lety

    ❤️❤️❤️❤️

  • @sharanjeetkaur3395
    @sharanjeetkaur3395 Před 3 lety +2

    waheguru ji

  • @Kuldeepchahal929
    @Kuldeepchahal929 Před rokem

    🌹🌹🌹🌹🌹

  • @khalsa.tejbirr5223
    @khalsa.tejbirr5223 Před 3 lety +3

    ऐसी प्रेम की तिरंगे तपोबन में खिल रही हैँ, सच्चमुच यह अस्थान हर ओर प्रेम की खुश्बू बिखेर रहा है, यहाँ परमात्मा के बनाये हर जीव से प्रेम किया जाता है और हमें भी करना सिखाया जाता इस video के through हमें बहुत ही अच्छे संदेश मिले हमें आवश्य इन पर अमल करना चाहिए..we are proud of Baba Ji❤️

  • @user-pm8bh8be5h
    @user-pm8bh8be5h Před 3 lety +3

    तपोबन ढाकी साहिब उन लाखों पक्षियों का निवास स्थान है जहाँ महापुरुषों इन पक्षियों के खाने-पीने का ध्यान रखते हैं। महापुरुष हमेशा प्रचार करते हैं कि हमें जानवरों से प्यार करना चाहिए। धन्य है तपोवन की धरती, जहां हर जीवित प्राणी सुरक्षित महसूस करता है महापुरुषों हर जानवर को बच्चे की तरह प्यार करते है।

    • @joginderkaur9625
      @joginderkaur9625 Před 3 lety

      baba ji tujhe koti koti prnam

    • @payaljaggi9523
      @payaljaggi9523 Před 2 lety

      Agr tapoban jaegi toh sare pakshi janwar se mil skte hai i luv animals birds

  • @gurtejsinghkhalsa6428
    @gurtejsinghkhalsa6428 Před 3 lety +3

    बहुत ही अच्छा लगा यह वीडियो देखकर..सच में इस संस्था के उद्देश्य बहुत ही vast हैँ यहाँ तक हमारी सोच भी नहीं पहुंच सकती .. इन संत जी की सोच बहुत ही unique है.. यह हमेशा कुछ अलग ही करते हैँ.. आज के समय जो संदेश हमें तपोबन से मिलते हैँ वह और कहीं से भी नहीं मिलते ..संत जी केवल हर धर्म के लोगों का ही आदर और प्रेम नहीं करते बल्कि यह तोह जीव जंतु पशु पक्षीओ यहाँ तक की पेड़ पौधे उनसे भी अधिक प्रेम करते हैँ ..बाबा जी के द्वारा मुख्य संदेश सदैव ही प्रभु भक्ती के लिए दिया जाता है

  • @harjeets6398
    @harjeets6398 Před 3 lety +3

    Thank Beautiful

  • @pardeepkhattra1563
    @pardeepkhattra1563 Před 3 lety +2

    संत महापुरष हमे बहुत ही लंमे समय से परेणा देते आ रहे है कि हमे सभी जीभ जंतुओ के साथ पयार करना चाहीए ता कि बह बिना किसी डर के रह सके और साथ ही हमे जयादा से जयादा पेड पौदे लगाने चाहिए ता कि बह उनके ऊपर आपना घर बनाकर रह सके। संत जी भी सभी पशु पक्षियों के खाने पीने और स्वास्थ्य का बहुत अच्छे से ख़्याल रखते है और हमे भी परेरते है।

  • @user-im8lq9kb1e
    @user-im8lq9kb1e Před 3 lety +11

    तपोबन से तो इतने अच्छे लोग भलाई के अनेकों काम किए जाते है जिनकी गिनती हो ही नहीं सकती।तपोबन के दर्शन करके मन को शांति मिलती हैं।कुदरत की अदभुत झलकियां यहां देखने को मिलती हैं जिनकी सुंदरता अथाह हैं

  • @JaswantSingh-yf7nn
    @JaswantSingh-yf7nn Před 3 lety +1

    WAHEGURU
    GOOD CAUSE

  • @sarvjeetsarvjeet7658
    @sarvjeetsarvjeet7658 Před rokem

    ਬੰਦੇ ਸੁੱਖ ਚਾਉਂਦਾ ਹੈ ਜਿੰਦਗੀ ਵਿੱਚ। ਭਾਈ ਢੱਕੀ ਸਾਹਿਬ ਵਿੱਚ ਆਇਆ ਕਰ।। ਦਿਲੋਂ ਕੱਢ ਕੇ ਸਾਰੇ ਭਰਮਾ ਨੂੰ।।। ਸਦਾ ਰੱਬ ਦਾ ਨਾਮ ਧਿਆਇਆ ਕਰ

  • @JasveerSingh-xl8nn
    @JasveerSingh-xl8nn Před 2 měsíci

    Sant baba darshan singh jirab da dusra roop hai waheguru ji😊

  • @preetgill6690
    @preetgill6690 Před 3 lety +4

    One of the video I personally seen on the CZcams. Waheguru bless the sant.

  • @manjitram2466
    @manjitram2466 Před 3 lety

    🌹🌹🌹🙏🙏🙏🌹🌹🌹🌹🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌲🌲🌲🌲🌲🌲🌲🌲🌲🌲🌲🌲🌲🌻🌻🌻🌻🌻🌻🌻🌻🌻🌻🌻🌻🌻🌴🌴🌴🌴🌴🌴🌴🌴🌴🌴🌴🌴🌴🌷🌷🌷🌷🌷🌷🌷🌷🌷🌷🌷🌷🌷🐦🐦🐦🐦🐦🐦🐦🐦🐦🐦🐦🐦🐦🐥🐥🐥🐥🐥🐥🐥🐥🐥🐥🐥🐥🐥🐣🐣🐣🐣🐣🐣🐣🐣🐣🐣🐣🐣🐣🦒🦒🦒🦒🦒🦒🦒🦒🦒🦒🦒🦒🦒🐘🐘🐘🐘🐘🐘🐘🐘🐘🐘🐘🐘🐘🐿🐿🐿🐿🐿🐿🐿🐿🐿🐿🐿🐿🐿🦆🦆🦆🦆🦆🦆🦆🦆🦆🦆🦆🦆🦆🐝🐝🐝🐝🐝🐝🐝🐝🐝🐝🐝🐝🐝🌱🌱🌱🌱🌱🌱🌱🌱🌱🌱🌱🌱🌱🌺🌺🌺🌺🌺🌺🌺🌺🌺🌺🌺🌺🌺ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @sukhwantsingh8669
    @sukhwantsingh8669 Před 4 měsíci

    Vary vary nice 👍
    Waheguru waheguru waheguru waheguru waheguru waheguru waheguru waheguru waheguru waheguru ji ke Fateh 🙏

  • @PindiKaler
    @PindiKaler Před 5 měsíci

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @pawanmitra2113
    @pawanmitra2113 Před rokem

    Satnam sri waheguru saheb ji 🙏🙏🙏

  • @BaljinderSingh-rk2tc
    @BaljinderSingh-rk2tc Před 2 lety

    Waheguru g Dhan ho ape g de kudrat ape g de sant mahapurakh

  • @simransharma2132
    @simransharma2132 Před 3 lety +5

    इस पावन धरती की महिमा आज पूरे संसार मे फैल चुकी है क्योंकि इस धरती को संत बाबा दर्शन सिंह जी खालसा ने कई वर्षों तक तपस्या करके पवित्र किया है।इस धरती के कण कण से नाम सिमरन की खुशबू आ रही है। आज कोई भी इस स्थान के दर्शन करने के लिए आता है वो मन की शान्ति और अद्धभुत आनंद की प्राप्ति करता है।

  • @diwansinghpbo2
    @diwansinghpbo2 Před 11 měsíci

    ਵਾਹਿ ਗੁਰੂ ਜੀ

  • @pawanmitra2113
    @pawanmitra2113 Před rokem

    Sat sat naman sant baba darshan ji mahraj🙏🙏🙏

  • @mandmand9107
    @mandmand9107 Před rokem

    SATNAM WAHEGURU JI DHAN DHAN SHRI GURU,NANAK DEV JI MAHARAJ DHAN DHAN BABA DARSHAN SINGH JI MAHARAJ WAHEGURU JI WAHEGURU JI

  • @satnamdhanoa5066
    @satnamdhanoa5066 Před 3 lety +1

    Waheguru Waheguru

  • @sandeepgrewal8684
    @sandeepgrewal8684 Před 3 lety +1

    Waheguru ji waheguru ji

  • @manjitgurm6943
    @manjitgurm6943 Před 3 lety +1

    Tpobn di pvitar dharti nu mai bndna barm baar kran
    Bethi rooh naam vich rangi nu mai jguk jguk sda slaam kran ....

  • @JaswinderSingh-gu3dv
    @JaswinderSingh-gu3dv Před 3 lety +1

    Wahe guru ji...

  • @khalsa.tejbirr5223
    @khalsa.tejbirr5223 Před 3 lety +1

    सचमुच आज हर कोई शांति की तलाश में ईधर उधर भटक रहा है, तपोबन आकर हमारा मन बिलकुल शांत हो जाता है क्यूंकि यहाँ हमें केवल कुदरत की सुन्दरता ही नहीं देखने को मिलती बल्कि हमारा मन भी बिल्कुल शांत हो जाता है क्यूंकि इस अस्थान के कण कण को बाबा जी ने प्रभु के नाम की दिन रात आराधना कर इसको पवित्र किया है यह झूठ नहीं कि बहुत सारी संस्थाए अपनी अपनी तरफ से efforts कर रही हैँ लेकिन यही भी सच है आत्मा को परमात्मा का मिलाप केवल तपोबन में हो रहा है

  • @balwantsingh6251
    @balwantsingh6251 Před rokem

    ਪਸੂ ਪੰਛੀ ਦੇਸ ਦੀ ਸੁੰਦਰਤਾ ਹੈ ਜੀ

  • @GurpreetSingh-fx9ir
    @GurpreetSingh-fx9ir Před 3 lety +1

    Waheguru Ji

  • @harjitsingh6302
    @harjitsingh6302 Před 2 lety

    ਧੱਨਬਾਬਾਜੀ

  • @androiduser7508
    @androiduser7508 Před 3 lety

    Satnaam Sri Waheguru Ji 🙏 Waheguru Waheguru Waheguru Waheguru Waheguru Waheguru Waheguru Ji 🙏

  • @babananakvlog4129
    @babananakvlog4129 Před rokem

    waheguru ji waheguru ji 🙏🙏🙏🙏🙏

  • @InderjitSingh-mu5co
    @InderjitSingh-mu5co Před 3 lety

    Dhan GURU NANAK SAHEB JI

  • @parvenderpaulsinghpuri2960

    Can I come and stay here for 3,4 days.
    Waha guru ji

  • @entertainmentmarket3171

    Waheguru waheguru ji

  • @prabhjotsingh1449
    @prabhjotsingh1449 Před 2 lety

    Waheguru ji 🌺🌹🌺🌹🙏

  • @ravidhillon4154
    @ravidhillon4154 Před 3 lety +1

    Bhut vdiya g

  • @satinderkaur9152
    @satinderkaur9152 Před 3 lety

    Wahaguru wahaguruji 🙏🙏🙏🙏🙏🙏👍👍

  • @rashpalbains5838
    @rashpalbains5838 Před 3 lety

    WAHEGURU Waheguru Waheguru Waheguru ji Waheguru ji

  • @rajveervlogs9798
    @rajveervlogs9798 Před 2 lety +1

    🙏🙏🙏🙏🙏🙏🙏

  • @amandhaula5843
    @amandhaula5843 Před 3 lety

    Waheguru ji mehar kre

  • @yodhbenipal
    @yodhbenipal Před 3 lety +1

    🙏🙏🙏🙏🙏🙏