Video není dostupné.
Omlouváme se.

ਕੁੜੀ ਨੇ ਕੱਢੇ ਵੱਟ .. 1 -1 ਗੱਲ ਲੱਖ ਲੱਖ ਦੀ.. ਪਿੰਡਾਂ ਸ਼ਹਿਰਾਂ ਵਾਲਿਓ ਕੰਨ ਖੋਲ ਕੇ ਸੁਣ ਲਵੋ.. ਫੇਰ ਕਹੋਗੇ..

Sdílet
Vložit
  • čas přidán 27. 08. 2024
  • ਕੁੜੀ ਨੇ ਕੱਢੇ ਵੱਟ .. 1 -1 ਗੱਲ ਲੱਖ ਲੱਖ ਦੀ.. ਪਿੰਡਾਂ ਸ਼ਹਿਰਾਂ ਵਾਲਿਓ ਕੰਨ ਖੋਲ ਕੇ ਸੁਣ ਲਵੋ.. ਫੇਰ ਕਹੋਗੇ..
    #viralvideo #amritpalsingh #election #motivation #livesachtv #pindawale

Komentáře • 10

  • @kalamasi5972
    @kalamasi5972 Před měsícem +1

    ਜਿਆਉਦੀ ਰਿਹ ਕੁੜੀਏ ਖੁਸ਼ ਕਰਦਿਤਾ ਹੈ ਜੀ✅👍

  • @puneet_sharma006
    @puneet_sharma006 Před měsícem +2

    Very good job

  • @darshangill26
    @darshangill26 Před měsícem +1

    ਬਹੁਤ👍💯👍💯👍💯👍💯👍💯👍💯 ਵਧੀਆ। ਜਿਉਂਦੇ। ਰਹੁ। ਬੀਬਾ। ਜੀਉ

  • @harrymehat2932
    @harrymehat2932 Před měsícem +1

    Verry good👍👍

  • @BaljinderKaur-qq2lb
    @BaljinderKaur-qq2lb Před měsícem +1

    Very..good..slame..he.j

  • @Gurjeet988
    @Gurjeet988 Před měsícem +2

    ❤waharguru ji ka waharguru ji ki fatai

  • @santlashmanmuni6045
    @santlashmanmuni6045 Před měsícem +1

    ਸਾਡੇ ਹੁਣ ਨਹਿਰੀ ਪਾਣੀ ਦੀ ਬੰਦੀ 15 ਦਿਨਾਂ ਤੋਂ 8 ਦਿਨ ਹੋਰ ਰਹਿਣੀ ਹੈ ਦੱਸੋ ਫ਼ਸਲ ਨੂੰ ਪਾਣੀ ਦੀ ਲੋੜ ਹੈ ਮੀਂਹ ਹੈ ਨਹੀਂ ਕੀ ਕਰੀਏ??

  • @user-bz1qg5vj2x
    @user-bz1qg5vj2x Před měsícem

    Russia🇷🇺 🇨🇳China🇨🇳, Jao, Comrades, party, Dushman, Punjab,, ke,,

    • @RanjitSingh-yn3of
      @RanjitSingh-yn3of Před měsícem

      ਕਿਸਾਨ ਬਿਜਲੀ ਮੁਫ਼ਤ ਦੇ ਲਾਲਚ ਵਿੱਚ ਫਸੇ ਹੋਏ ਹਨ ਆਪਣੇ ਨਹਿਰੀ ਖਾਲਾਂ ਸ਼ਾਖਾ ਸਫ਼ਾਈ ਤੇ ਮਿਹਨਤ ਕਰਨ ਤੋਂ ਕਤਰਾਉਂਦੇ ਹਨ ਮਸ਼ੀਨੀ ਜੁਗਾੜੂ ਢੰਗ ਨਾਲ ਮਜ਼ਦੂਰੀ ਖ਼ਤਮ ਕਰ ਦਿੱਤੀ ਅਤੇ ਓਹੀ ਮਜ਼ਦੂਰੀ ਖ਼ਰਚੇ ਡੀਜ਼ਲ ਦੀ ਖ਼ਪਤ ਵਿੱਚ ਅਡਾਨੀ ਅੰਬਾਨੀ ਨੂੰ ਪ੍ਰੋਪਟ ਦੇ ਰਹੇ ਹਨ ਬਾਰਿਸ਼ ਦੇ ਪਾਣੀ ਦੀ ਸੰਭਾਲ ਦਾ ਤਰੀਕਾ ਨਹੀਂ ਨਹਿ,ਦੀ ਪਾਣੀ ਪਿਆਰ ਨਹੀਂ ਦਰੱਖਤਾਂ ਨਾਲ ਕਿਸਾਨ ਦਾ ਪਿਆਰ ਨਹੀਂ ਜੇਕਰ ਨਵੇਂ ਦਰੱਖਤਾਂ ਦੇ ਬੂਟੇ ਲਗਾਏ ਜਾਂਦੇ ਹਨ ਉਹ ਵੀ ਬੇਕਾਰ ਵਰੈਟੀਆਂ ਲਗਾਈਆਂ ਜਾਂਦੀਆਂ ਹਨ ਜੇਕਰ ਨਿੰਮ ਦੇ ਦਰੱਖਤਾਂ ਨੂੰ ਵੱਧ ਲਗਾਇਆ ਜਾਵੇ ਤਾਂ ਵਾਤਾਵਰਨ ਅਤੇ ਅਰੋਗਤਾ ਵਿੱਚ ਪਹਿਲ ਦੇ ਅਧਾਰ ਤੇ ਫਾਇਦਾ ਹੋਵੇਗਾ ਜੀ 🙏

  • @RAMSINGH-rt1lx
    @RAMSINGH-rt1lx Před měsícem

    Sarkaaraan kadon Inkaar kardi hai Tusi jo marji beejo