ਗਾਇਕ ਜਸਬੀਰ ਜੱਸੀ ਦੇ ਹੱਕ ‘ਚ ਡਟੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਕਬਰਾਂ ਵਾਲੇ ਬਿਆਨ ਉੱਤੇ ਥਾਪੜੀ ਪਿੱਠ

Sdílet
Vložit
  • čas přidán 3. 10. 2023
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #punjabinewschannel
    harpal singh sunam , head granthi , bhai harpal singh , jasbir jassi , gurdas mann

Komentáře • 114

  • @dilbersingh1968
    @dilbersingh1968 Před 10 měsíci +38

    ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁੱਗੋ ਜੁੱਗ ਅਟੱਲ ਹੈ ਅਟੱਲ ਰਹਿਣਗੇ

  • @prabjit7425
    @prabjit7425 Před 10 měsíci +18

    ਭਾਈ ਹਰਪਾਲ ਸਿੰਘ ਜੀ ਤੁਸੀਂ ਬਹੁਤ ਹੀ ਚੰਗੇ ਵਿਚਾਰ ਦੇ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ 🙏🙏।

  • @dalbirsingh1964
    @dalbirsingh1964 Před 10 měsíci +10

    ਕਬਰਾ ਨੂੰ ਮੰਨਣਾ ਗੱਲਤ‌ ਹੈ, ਜੱਸੀ ਵਧੀਆ ਗੱਲਾ ਕਹੀਆਂ,,,,, ਸਾਰੇ ਪੰਜਾਬੀ ਗਾਇਕਾ ਨੂੰ ਸਾਥ ਦੇਣ ਚਾਹੀਦਾ ਜੱਸੀ ਦਾ,,,,,

  • @happysinghsona
    @happysinghsona Před 10 měsíci +25

    ਧੰਨ ਧੰਨ ਸ਼ੀੵ ਗੁਰੂ ਗ੍ਰੰਥ ਸਾਹਿਬ ਜੀ

  • @ParminderSingh-bg9vt
    @ParminderSingh-bg9vt Před 10 měsíci +12

    ਦਿਲ ਦੀ ਗੱਲ ਕਹਿ ਦਿੱਤੀ ਜਸਵੀਰ ਜੱਸੀ ਨੇ ਜੇਕਰ ਏਹੋ ਜਿਹੇ ਵੱਡੇ ਕਲਾਕਾਰ ਇਹੋ ਜਿਹੀਆਂ ਕੁਰੀਤੀਆਂ ਦੇ ਖਿਲਾਫ ਜਨਤਾ ਨੂੰ ਜਾਗਰੂਕ ਕਰਨ ਲੱਗ ਜਾਣ ਤਾਂ ਪੰਜਾਬ ਵਿਚ ਬਹੁਤ ਵੱਡਾ ਬਦਲਾਅ ਆ ਸਕਦਾ ਕੁੱਝ ਗਿਣੇ ਚੁਣੇ ਕਲਾਕਾਰ ਹੀ ਨੇ ਏਸ ਪੰਜਾਬ ਦੀ ਧਰਤੀ ਤੇ ਰਣਜੀਤ ਬਾਵਾ,ਖਜਾਲਾ, ਪੰਮਾ ਡੂਮੇਵਾਲ,ਰਾਜ ਕਾਕੜਾ, ਵਿਰਾਸਤ ਸੰਧੂ ਵਰਗੇ ਜਿਹੜੇ ਇਤਿਹਾਸ ਨਾਲ ਜੋੜਦੇ ਨੇ ਧੰਨਵਾਦ ਏਹਨਾਂ ਵੀਰਾਂ ਦਾ 🙏 ਵੈਸੇ ਹੁਣ ਪਹਿਲਾਂ ਨਾਲੋਂ ਫਰਕ ਪੈਂਦਾ ਜਾ ਰਿਹਾ ਏ ਹੋਰ ਵੀ ਕਲਾਕਾਰ ਵਿਰਾਸਤ ਨਾਲ ਜੁੜਨ ਜੋੜਨ ਲੱਗੇ ਨੇ ਨਵੀਂ ਪਨੀਰੀ ਨੂੰ ਇਤਿਹਾਸ ਨਾਲ ਜੋੜਨ ਦਾ ਵਧੀਆ ਉਪਰਾਲਾ ਹੈ ਨਹੀਂ ਤਾਂ ਕਿਤਾਬਾਂ ਵਿਚੋਂ ਤਾਂ ਇਤਿਹਾਸ ਖਤਮ ਹੀ ਕਰ ਦਿੱਤਾ ਗਿਆ ਏ ਤਕਰੀਬਨ

  • @prabjit7425
    @prabjit7425 Před 10 měsíci +14

    ਡੇਰਿਆਂ ਨੂੰ ਪ੍ਰਮੋਟ ਕਰਨ ਵਿੱਚ ਪੰਜਾਬੀ ਗਾਇਕਾਂ ਦਾ ਬਹੁਤ ਵੱਡਾ ਹੱਥ ਹੈ । ਕਈ ਗਾਇਕ ਮਸ਼ਹੂਰ ਹੋਣ ਲਈ ਡੇਰਿਆਂ ਵਿੱਚ ਜਾਣ ਤੋਂ ਸ਼ਰਮ ਮਹਿਸੂਸ ਨਹੀਂ ਕਰਦੇ ਜੋ ਡੇਰੇ ਵਾਲੇ ਗੁਰੂ ਗਰੰਥ ਸਾਹਿਬ ਜੀ ਨੂੰ ਮੰਨਣ ਤੋਂ ਇੰਨਕਾਰ ਕਰਦੇ ਹਨ ਅਤੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹਨ ।

  • @Gurmukh-channel
    @Gurmukh-channel Před 10 měsíci +4

    ਰੰਘਰੇਟੇ ਗੁਰੂ ਕੇ ਬੇਟੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੇਹਰ ਕਰੋ ਜੀ
    ਪੰਜਾਬੀ ਗਾਇਕ ਜਸਬੀਰ ਜੱਸੀ ਜੀ
    ਇੱਕ ਇਮਾਨਦਾਰ ਆਦਮੀ ਹੈ ਜੀ

  • @bhainarindersinghkhalsa2162
    @bhainarindersinghkhalsa2162 Před 10 měsíci +3

    ਬਹੁਤ ਵਧੀਆ ਜੀ

  • @tajpreetsingh1017
    @tajpreetsingh1017 Před 10 měsíci +19

    ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਜਸਵੀਰ ਜੱਸੀ ਭਰਾ ਨੂੰ

  • @SKaur_multani
    @SKaur_multani Před 9 měsíci +2

    ਜਸਵੀਰ ਸਿੰਘ ਜੱਸੀ ਦੀ ਸੋਚ ਬਹੁਤ ਵਧੀਆ ਏ

  • @gurjeetsingh9370
    @gurjeetsingh9370 Před 10 měsíci +7

    ਸੱਸੀ ਬਾਈ ਨੇ ਬਹੁਤ ਵਧੀਆ ਗੱਲਾਂ ਕਹੀਆ ਨੇ ਸਾਨੂੰ ਮਾਣ ਹੈ ਬਾਈ ਜੀ ਥੋਡੇ ਤੇ ,,ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @m.s.6525
    @m.s.6525 Před 10 měsíci +4

    ਸਹੀ ਗੱਲ ਐ

  • @randylahoria9455
    @randylahoria9455 Před 10 měsíci +20

    ਜੋ ਆਪ ਮੁਕਤ ਨਹੀਂ ਹੋਏ o ਕਿਸੇ ਨੂੰ ਕੀ ਮੁਕਤੀ dain ge, ਇਸ ਨਾਲ ਜਿੰਦਗੀ ਚਲਦੀ ਏ ਜਿੰਦਗੀ ਬਦਲ ਦੀ ਨਹੀ, ਜਿੰਦਗੀ ਨੂੰ ਬਦਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਚੁਕਾਉਣ ਹੀ ਪੈਣਾ ਤੇ ਇੱਕ ਇੱਕ pagti ਨੂੰ ਮੰਨ ਵਿੱਚ ਵਸਾਉਣ ਹੀ ਪੈਣਾ

  • @jatinderdeol6942
    @jatinderdeol6942 Před 10 měsíci +27

    ਸਿੱਖਾਂ ਦਾ ਗੌਰਵਮਈ ਇਤਿਹਾਸ ਹੈ। ਸਾਨੂੰ ਗਾਇਕ ਜਸਬੀਰ ਜੱਸੀ ਦੇ ਕਹੇ ਬੋਲਾਂ ਦਾ ਸਵਾਗਤ ਕਰਨਾ ਚਾਹੀਦਾ।

  • @surinderlalka7288
    @surinderlalka7288 Před 9 měsíci +3

    Jassi bhaji sadi full support aa...sacha banda aa Jassi bhaji

  • @Gurmukh-channel
    @Gurmukh-channel Před 10 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ
    ❤❤❤❤

  • @user-oe7xx2ld6o
    @user-oe7xx2ld6o Před 8 měsíci +1

    ਜਸਵੀਰ ਜੱਸੀ ਨੇ ਜੋ ਕਿਹਾ ਉਹ ਇੱਕ ਦਲੇਰ ਇਨਸਾਨ ਹੀ ਕਰ ਸਕਦਾ ਹੈ

  • @usman3819
    @usman3819 Před 10 měsíci +13

    ਭਾਈ ਕਬਰਾਂ ਤਾ ਲੋਕਾਂ ਨੂੰ ਠੱਗਣ ਦੀ ਦੁਕਾਨਾਂ ਨੇ ਮੁਸਲਮਾਨਾਂ ਦਾ ਕਬਰਾਂ ਨੂੰ ਮੰਨਣਾ ਮਨਾ ਹੈ

  • @user-vo6cp7gq1e
    @user-vo6cp7gq1e Před 10 měsíci +3

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ

  • @nishansingh1493
    @nishansingh1493 Před 10 měsíci +2

    ਬਹੁਤ ਵਧੀਆ ਵਿਚਾਰ ਬਾਬਾ ਜੀ ਤੁਹਾਡੇ🙏

  • @preetpalsingh1557
    @preetpalsingh1557 Před 10 měsíci +6

    ਵਾਹਿਗੁਰੂ ਜੀ ਮੇਹਰ ਕਰੀ ਸਭ ਤੇ

  • @ShivKumar-fv3qt
    @ShivKumar-fv3qt Před 10 měsíci +3

    ਇੰਡੀਆ ਵਿਹਲੜਾਂ ਦੇਸ਼ ਕਿਹਾ ਸਕਦੇ ਆ ਕੰਮ ਤੋਂ ਹਰੇਕ ਬੰਦਾ ਟਲਦਾ ਆ ਜਿਹੜਾ ਵਿਹਲਾ ਧਰਮ ਦੇ ਨਾਂ ਲੜਾਉਣ ਲੱਗ ਜਾਂਦਾ ਆ ਕੋਈ ਕਿਸੇ‌ ਨੂੰ ਮਰਜ਼ੀ ਮੰਨੇ, ਗੱਲ ਤਾਂ ਮਨ ਦੀ ਸ਼ਾਂਤੀ,ਨਾਲੇ ਕਹਿੰਦਾ ਆ, ਹਮ ਨਹੀ ਚੰਗੇ ਬੁਰਾ ਨਹੀਂ ਕੋਈ

  • @Naresh-hz6ks
    @Naresh-hz6ks Před 10 měsíci +2

    ਪੰਥ ਦੇ ਮਹਾਨ ਵਿਦਵਾਨ ਭਾਈ ਹਰਪਾਲ ਸਿੰਘ ਜੀ ਸਲੂਟ ਆ ਜੀ ਤੁਹਾਨੂੰ ਸਹੀ ਕਿਹਾ ਜੀ ਤੁਸੀਂ

  • @hsfacts7481
    @hsfacts7481 Před 10 měsíci +8

    ਸਹੀ ਕਿਹਾ ਜਸਬੀਰ ਜੱਸੀ ਨੇ

  • @jashpalsingh1875
    @jashpalsingh1875 Před 10 měsíci +19

    ਜੱਸੀ ਦਾ ਸਟੈਂਡ ਮਾਣ ਏਸ ਪਂਜਾਬੀ ਪੁੱਤ ਤੇ

  • @dilbersingh1968
    @dilbersingh1968 Před 10 měsíci +20

    ਹੁਣ ਕੋਈ ਨੀ ਪੁੱਛਦਾ ਦਾ
    ਗੁਰਦਾਸ ਮਾਨ ਨੂੰ
    ਵਿਹਲਾ ਬੈਠਾ

    • @user-qr9wu9se9b
      @user-qr9wu9se9b Před 10 měsíci

      Kamm karn di lod nhi us 10 peediya Beth ke kha skdiya ju

    • @jeet428
      @jeet428 Před 10 měsíci +1

      @@user-qr9wu9se9b ਪੈਸਾ ਤਾ ਕੰਜਰੀ ਵੀ ਬਹੁਤ ਕਮਾ ਲੈਦੀ ਐ, ਇੱਜਤ ਨਾ ਦੀ ਸ਼ੈਅ ਵੀ ਹੁੰਦੀ ਕੋਈ।

    • @user-qr9wu9se9b
      @user-qr9wu9se9b Před 10 měsíci

      Punjab di Shan aa ena pta ji tuhanu

    • @jeet428
      @jeet428 Před 10 měsíci

      @@user-qr9wu9se9b 🤣🤣

  • @sapindersingh4083
    @sapindersingh4083 Před 10 měsíci +5

    ਬਹੁਤ ਵਧੀਆ

  • @jagdeepchahal7325
    @jagdeepchahal7325 Před 10 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bootasidhuboota5664
    @bootasidhuboota5664 Před 10 měsíci +10

    ਜਸਵੀਰ ਜੱਸੀ ਨੇ ਸਹੀ ਕਿਹਾ

  • @sikhwarrior7283
    @sikhwarrior7283 Před 10 měsíci

    Giani hrpal sing g mja aa gia tohade vichar soun k g

  • @Naresh-hz6ks
    @Naresh-hz6ks Před 10 měsíci +2

    ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਕੇ ਕੋਈ ਕਬਰਾ ਜਾ ਮੜੀਆਂ ਕੁਝ ਕ ਸਿੰਗਰਾਂ ਤੇ ਰਾਜਨੀਤਕ ਬੰਦਿਆਂ ਨੇ ਕਬਰਾਂ ਨੂੰ ਪ੍ਰਮੋਟ ਕੀਤਾ।। ਵਾਹਿਗੁਰੂ ਜੀ ਸਮੱਤ ਬਖਸ਼ਣ ਜਨਤਾ ਨੂੰ

  • @user-fv2ns1jx5z
    @user-fv2ns1jx5z Před 6 měsíci

    Very good

  • @khanbhaini4197
    @khanbhaini4197 Před 10 měsíci

    Guru garant sahib g nu manna chahida a hor kabra wale babe singera nu nahi gona chahida jasi bhara g bahut vadiya galh kahi a g 🙏🏾🙏🏾🙏🏾🙏🏾🙏🏾🙏🏾

  • @prabjit7425
    @prabjit7425 Před 10 měsíci +4

    ਡੇਰਿਆਂ ਦੇ ਬਾਬਿਆਂ ਨੂੰ ਪ੍ਰਮੋਟ ਕਰਨ ਲਈ ਗਾਉਣ ਵਾਲਿਆਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਅਜਿਹਾ ਨਾਂ ਕਰਨ । ਜਦੋਂ ਕੰਵਰ ਗਰੇਵਾਲ ਨੇ ਡੇਰਾ ਰਾਮ ਰਹੀਮ ਦੇ ਡੇਰੇ ਵਿੱਚ ਗਾਇਆ ਸੀ ਤਾਂ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ । ਹੰਸ ਰਾਜ ਹੰਸ ਨੇ ਰਾਧਾ ਸੁਆਮੀ ਵਾਲੇ ਬਾਬੇ ਲਈ ਗਾਇਆ ਸੀ। ਇਸੇ ਤਰ੍ਹਾਂ ਕਈ ਗਾਇਕ ਕਰ ਰਹੇ ਹਨ ।

  • @user-ps3pu6sk8y
    @user-ps3pu6sk8y Před 10 měsíci +2

    very good

  • @kuldeepSingh-lk8vm
    @kuldeepSingh-lk8vm Před 6 měsíci

    Good bhai ji

  • @jawantsingh6555
    @jawantsingh6555 Před 10 měsíci +3

    ਬਹੁਤ ਵਧੀਆ ਜੀ ਹਮੇਸ਼ਾ ਚੜ੍ਹਦੀ ਵਿੱਚ ਰੱਖਣ ਭੀਖੋਵਾਲ ਹੁਸ਼ਿਆਰਪੁਰ ਤੋਂ ਦਸੂਹੇ ਰੋੜ ਤੇ ਸਥਿਤ ਸ੍ਰੀ ਗੁਰੂ ਨਾਨਕ ਚਰਨ ਸਰ ਗੁਰੂ ਘਰ ਦੇ ਸੇਵਕ ਪਖੰਡੀ ਬਾਬੇ ਜਿਨ੍ਹਾਂ ਨੇ ਆਪਣੇ ਆਪਣੇ ਕਾਰੋਬਾਰ ਚਲਾਏ ਹੋਏ ਹਨ ਗੋਲਕਾਂ ਤੇ ਸਿਰ ਤੇ ਆਪਣੇ ਪ੍ਰੀਵਾਰ ਨੂੰ ਚਲਾਉਂਦੇ ਹਨ

  • @dhaakchampion2592
    @dhaakchampion2592 Před 10 měsíci +6

    ਲਾਡੀ ਸ਼ਾਹ ਜੀ ਮੁਰਾਦਸ਼ਾਹ ਜੀ ਦੀ ਜੁਤੀ ਵਰਗਾ ਨਹੀ ਕੋਈ ਜਸਬੀਰ ਜੱਸੀ ਬੰਦਾ ਬਣਜਾ ਕੋਈ ਜਿੱਥੇ ਮਰਜੀ ਜਾਵੇ ਤੈਨੂੰ ਕੀ ਲਗੇ

  • @omigujjarbestgujjar7024
    @omigujjarbestgujjar7024 Před 10 měsíci +11

    ਗ਼ਲਤ ਗੱਲ ਹੈ, ਕੋਈ ਵੀ ਬੰਦਾ ਆਪਣੀ ਸ਼ਰਧਾ ਨਾਲ ਜਿੱਥੇ ਵੀ ਜੰਦਾ ਹੈ ਠੀਕ ਹੈ। ਤੁਸੀਂ ਉਸ ਨੂੰ ਭੰਡੋ ਨਾ,

    • @mahingasingh4610
      @mahingasingh4610 Před 10 měsíci

      ❤❤❤❤❤

    • @jeet428
      @jeet428 Před 10 měsíci

      ਸਰਧਾ ਤੇ ਪਖੰਡ ਚ ਫਰਕ ਹੁੰਦਾ ਬਾਈ। ਸਰਧਾ ਆਪੋ ਆਪਣੇ ਧਰਮਾ ਪ੍ਰਤੀ ਹੋਣੀ ਚਾਹੀਦੀ ਐ ਪਖੰਡੀ ਡੇਰੀਆ ਪ੍ਰਤੀ ਨੀ।

    • @jatindersingh-pl2dp
      @jatindersingh-pl2dp Před 10 měsíci

      Shardha guru prati Hundi aa pakhand lyi nhi

  • @manjitkaur1705
    @manjitkaur1705 Před 10 měsíci +5

    ਜਸਵੀਰ ਜੱਸੀ ਬਿਲਕੁਲ ਸਹੀ ਗੱਲ ਕਿਹੀ 🙏🙏♥️♥️♥️🦁

  • @kahlwakahlwa1850
    @kahlwakahlwa1850 Před 9 měsíci +1

    gurdas maan saab zindabaad ❤❤❤

  • @singhsahab-km8cz
    @singhsahab-km8cz Před 10 měsíci +1

    Jeo veer ji , sab ton wadda satguru nanak jin kal rakhi meri
    Eh jroori hai jo ajj sade sikh/Hindu kabran te ja rahe ne

  • @usman3819
    @usman3819 Před 10 měsíci +4

    ਸਾਰੀਆਂ ਦਰਗਾਹਾ ਨੂੰ ਤੋੜ ਦੇਣਾ ਚਾਹੀਦਾ

  • @Gurvinderromana007
    @Gurvinderromana007 Před 10 měsíci +4

    ਜੱਸੀ ਭਾਜੀ ਤੁਹਾਡੇ ਨਾਲ ਹਾਂ ਸਾਰੇ🙏

  • @mandeep48
    @mandeep48 Před 9 měsíci +1

    Good on you Jassi.

  • @user-oe7xx2ld6o
    @user-oe7xx2ld6o Před 4 měsíci

    ਗਾਇਕ ਜੱਸੀ ਸਾਫ ਕਹਿ ਰਿਹਾ ਕਿ ਮੈਂ ਗੁਰਦਾਸ ਮਾਨ ਨੂੰ ਮੰਨਦਾਂ ਪਰ ਮਜ਼ਾਰਾਂ ਨੂੰ ਨਹੀਂ ਮੰਨਦਾ ਇਹਦੇ ਵਿੱਚ ਕੁਝ ਵੀ ਗਲਤ ਨਹੀ ਗੁਰਦਾਸ ਮਾਨ ਨੂੰ ਮੰਨਣਾ ਪਸੰਦ ਕਰਨਾ ਪਰ ਜਿਸ ਨੂੰ ਉਹ ਪਰਚਾਰਦੈ ਉਸ ਨਾਲ ਸਹਿਮਤ ਨਾ ਹੋਣਾ ਕੁਝ ਵੀ ਗਲਤ ਨਹੀ ਜੱਸੀ ਨੂੰ ਸਮਝਣ ਦੀ ਜ਼ਰੂਰਤ ਹੈ
    ਅਮਰਜੀਤ ਸਿੰਘ ਸਾ ਸਰਪੰਚ ਸਿਹੌੜਾ (ਲੁਧਿਆਣਾ )

  • @happysinghsona
    @happysinghsona Před 10 měsíci +3

    Right bhaji God bless you

  • @ssbani6949
    @ssbani6949 Před 10 měsíci +2

    ❤❤❤❤❤ jsii veer

  • @sukhjindersingh3605
    @sukhjindersingh3605 Před 10 měsíci +2

    Waheguru ji

  • @omigujjarbestgujjar7024
    @omigujjarbestgujjar7024 Před 10 měsíci +10

    ਗੁਰਦਾਸ ਮਾਨ ਪੰਜਾਬ ਦਾ ਮਾਣ ਹੈ। ਜਿੰਦਾਬਾਦ

  • @prabjit7425
    @prabjit7425 Před 10 měsíci +4

    ਡੇਰਿਆਂ ਦੇ ਬਾਬੇ ਅਤੇ ਗਾਇਕ ਇੱਕ ਦੂਜੇ ਨੂੰ ਰਲਮਿਲ ਕੇ ਪ੍ਰਮੋਟ ਕਰ ਰਹੇ ਹਨ । ਸੰਨ ਚੁਰਾਸੀ ਤੋਂ ਬਾਅਦ ਹੀ ਇਹ ਸਿਲਸਿਲਾ ਸ਼ੁਰੂ ਹੋਇਆ ਹੈ ।

  • @RanjitSingh-jf4ev
    @RanjitSingh-jf4ev Před 10 měsíci

    Good Bai ji

  • @GurdevSingh-vd5ie
    @GurdevSingh-vd5ie Před 10 měsíci +3

    ਭਾਈ ਸਾਹਿਬ ਜੀ 🎉 ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣ ਵਾਲੇ। ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਨੂੰ ਗੁਰੂ ਨਾ ਮੰਨਣ ਵਾਲੇ ਆਂ।।🎉 ਵੀਰਾਂ ਭੈਣਾਂ ਬੁਜ਼ੁਰਗਾਂ ਚ।ਆ ਖ਼ਾਸਿਯਤ ਹੋ ਗੀ।।ਸੋ ਪਰਸੈਂਟ।।ਜੇ ਇਸ ਚ ਕਮੀਂ ਹੈ।। ਸਮਝੋ ਅਜ਼ੇ ਇਹ ਕਚਾ।। ਸਿੱਖ ਹੈ।। ਯਾਂ ਇਹ ਡਰਾਮੇਂ ਧਾਰੀ।ਮਾਯਾ ਧਾਰੀ ਬੰਦਾਂ ਵਾ 😮😮ਨੰਬਰ ਇੱਕ।। ਇਸਨੂੰ ਕੋਈ ਵੀ ਮੋਰਡਨ ਬਾਬੇਆਂ।ਆਵਦੇ ਪਿੱਛੇ ਨੀ ਲਾ ਸਕਦੇ।।ਚਾਹੇ ਜਿੰਨਾ ਮਰਜ਼ੀ ਜ਼ਿੰਦਗੀ ਦੇ ਉਤਾਰ ਚੜ੍ਹਾਅ ਆ ਜਾਣੰ 🎉 ਨੰਬਰ ਦੋ 🎉ਇਹ ਕਦੇ ਵੀ ਆਵਦੀ ਜ਼ਿੰਦਗੀ ਚ ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਵਰਤਦੇ ਹੋਏ। ਕੋਈ ਵੀ ਕਿਸੇ ਪ੍ਰਕਾਰ ਦੇ ਲਾਲਚ ਵੱਸ ਹੋਕੇ।।ਆਪਣੇ ਨਿੱਜੀ ਫਾਇਦੇ ਲਈ।। ਨਹੀਂ ਜੀਓ।।😮ਕਈ ਵਾਰ ਵੇਖਣ ਨੂੰ ਮਿਲਦਾ ਕਿ ਅਮ੍ਰਿਤ ਛਕਿਆ।।ਸਾਬਤ ਸੂਰਤ ਹੋ ਕੇ ਵੀ।।ਝੂਠ ਨਿੰਦਾ ਚੁਗਲੀ ਛਲ ਕਪਟੁ ਕਰ ਕੇ। ਕਿਸੇ ਸਜਣੰ ਆਦਮੀ ਨੂੰ ਬਦਨਾਮ ਕਰ ਉਸਨੂੰ ਨੁਕਸਾਨ ਪਹੁੰਚਾ ਆਪ ਫਾਇਦੇ ਖੱਟਣੇ ਲਈ ਇਹ ਚਾਲਾਂ ਚੱਲਦੇ ਨੇ।।😢 ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ।।ਇਹ ਕਦੇ ਵੀ ਨਹੀਂ ਕਰੂ।ਆਪਣੀ ਨੇਕ ਕਮਾਈ ਤੋਂ ਹੀ ਉਸਨੂੰ ਬੜਾ ਸਬਰ ਸੰਤੋਖ ਰਹੂ।।ਭੁਖਾ ਮਰ ਜੂ।।ਪਰ ਕਦੇ ਵੀ ਗਲਤ ਤਰੀਕੇ ਨਾਲ ਕਿਸੇ ਤੋਂ ਜ਼ਮੀਨ ਜਾਇਦਾਦ ਯਾਂ ਕੁੱਝ ਖੋਣ ਦੀ ਕੋਸ਼ਿਸ਼ ਨਹੀਂ ਕਰੂ 😢😢😢😢ਸਚ ਬੋਲੂ।।ਬੁਰੇ ਨੂੰ ਮੁੰਹ ਤੇ ਕੇਹ ਦੇਉ ਤੂੰ ਬੁਰਾ ਹੈ।। ਚੰਗੇ ਨੂੰ। ਚੰਗੇ ਕੰਮ ਵਾਲੇਆਂ ਦੀ ਤਾਰੀਫ਼ ਕਰੂ ਗਾ ਕਿ ਤੂੰ ਬਹੁਤ ਠੀਕ ਹੈ।। ਜਦੋਂ ਵੀ ਔ ਬੁਰਾ ਕਰੂ। ਉਸਨੂੰ ਬੁਰਾ ਦਸਣੰ ਚ ਪਲ ਨਹੀਂ ਲਾਉ।।ਪਰ ਸਬ ਕੁਝ ਅਖੀਂ ਵੇਖਕੇ।।ਫੇਰ ਹੀ ਕੁੱਝ ਬੋਲੂ।। ਜਿਵੇਂ ਆ ਗੁਰਦਾਸ ਮਾਨ ਨੂੰ ਸਬ ਵੇਖਕੇ ਹੀ ਕੇਹ ਰਹੇ ਹਨ 😢😢 ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ।। ਗੱਲ ਮੰਨਣ ਵਾਲਾ।।ਚਾਹੇ ਸਾਰਾ ਜੱਗ ਦੁਸ਼ਮਣ ਬਣਂ ਜਾਏ।।ਪਰ ਕਦੇ ਵੀ ਬੁਰੇ ਅਤੇ ਬੁਰਾਈ ਕਰਨ ਵਾਲੇ ਤਾਕਤਵਰ।। ਲੋਕਾਂ ਦੇ ਹੱਕ ਚ ਨਹੀਂ ਖੜੂ 😮😢😮😢ਜੇ ਐਨਾਂ ਗੁਣਾਂ ਚ ਕੋਈ ਇੱਕ ਵੀ ਘੱਟ ਹੈ ਸਮਝੋ ਅਜੇ। ਗੱਲ ਬਣੀ ਨੀ।।😮🎉🎉🎉

  • @harmindersinghsandhu5878
    @harmindersinghsandhu5878 Před 10 měsíci +1

    Jasbir jassi 💯 right good veer

  • @nihalsingh.ns38329
    @nihalsingh.ns38329 Před 10 měsíci +5

    ਗਰਦਾਸ ਮਾਨ ਤਾਂ ਖੁਦ ਕੇ ਪੀ ਅੈਸ ਗਿੱਲ ਦਾ ਟੱਟੂ ਸੀ

  • @gurpreetsinghgurpreetsingh2828

    😮😮😮❤❤❤

  • @user-qr9wu9se9b
    @user-qr9wu9se9b Před 10 měsíci +3

    Taj darra de na ameera deMele lagde sadda fakeera de ! Sari jindgi lagne mele ji 🙏🙏

  • @mahingasingh4610
    @mahingasingh4610 Před 10 měsíci +2

    ਜਰ ਹਰੇਕ ਗੁਰੂ ਗਰੰਥ ਸਾਹਿਬ ਨੂੰ ਮੰਨਦਾ ਅਸੀਂ ਹਰੇਕ ਧਰਮ ਨੂੰ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਹਰੇਕ ਕਸਬੇ ਲਈ ਪਹਿਲਾਂ ਤੁਸੀਂ ਕੰਡੇ ਕਿਉ ਬੀਜ ਰਹੇ ਹੋ

  • @BalwinderSingh-rd9ot
    @BalwinderSingh-rd9ot Před 10 měsíci +1

    👍👍❤❤

  • @JaspalVirk-kk4uo
    @JaspalVirk-kk4uo Před 10 měsíci +1

    ਪਤਰਕਾਰ ਸਾਹਬ ਸਟੈਂਡ ਕੀ ਹੈ ਕੀ ਕੋਈ ਜਸੀ ਵਰਗੀ ਹਿੰਮਤ ਕਰੇਗਾ, ਕੇ ਸਾਰੇ ਵਿੰਦਰ ਦੇ ਚੇਲੇ ਨੇ.

  • @amriksingh5455
    @amriksingh5455 Před 10 měsíci +4

    Bahuttttt vadiya ehh kanjra diya aa kabra bhagta diya nu

  • @amandeepkaur6292
    @amandeepkaur6292 Před 10 měsíci

    Bilkul sahi kah rhe ho tusi jasbir jassi ji. We support you. Guru Granth Sahib Ji is our Guru. Hans Raj Hans Gurdas mann te nikku vargey chamchey di koi izzat nhi lahnati ne eh

  • @rajwinderkaurcheema
    @rajwinderkaurcheema Před 10 měsíci

    Jàssi good 22

  • @sushilsharma2020
    @sushilsharma2020 Před 10 měsíci

    Jasi veer tu c singer ho vadiya gal aa par tuhadi soch os vele kithe c jadon dil lai gai gujrat di da video shoot kita c aj j koi gana nahi chal reha ta tu c kidhar nu chal paye veer kise v dere di gal Karan to pehla check karo fer kise bare kuchh bolo veer ji singing te focus Karo te koi vadiya gana gao shayad chal jave

  • @SURINDERSINGH-yn3ew
    @SURINDERSINGH-yn3ew Před 10 měsíci

    Love you jasvir jashi ji❤❤❤❤❤❤❤❤❤❤❤❤❤❤❤❤❤❤❤❤

  • @happy-mw1us
    @happy-mw1us Před 10 měsíci

    Hio

  • @ashusingh2461
    @ashusingh2461 Před 10 měsíci

    Bilkul jassi bhaji thik ne Supreme power Sri guru granth sahib g ne gurdass maan te Punjabi maa boli da gadar hai

  • @DavinderSingh-xj4ip
    @DavinderSingh-xj4ip Před 9 měsíci

    Chemma sahib jdo kise no taklif hundi ohi janda jes ta masibat paindi ohi darvar ja tempal ta jande

  • @DmSaab-ho8ex
    @DmSaab-ho8ex Před 10 měsíci

    O fudi deo kalakar de leyi koi kabar nei hundi

  • @jaggiguru3127
    @jaggiguru3127 Před 10 měsíci

    Jassi ne sahi keha

  • @jatindersingh101
    @jatindersingh101 Před 10 měsíci

    👍🏻👍🏻👍🏻👍🏻

  • @user-wc1sl7hn6y
    @user-wc1sl7hn6y Před 10 měsíci

    Gurdas man saheb di aapni jindgi aa koe dkhl den di lor ni
    Tuci aapne AAP nu dekho bus

  • @user-wc1sl7hn6y
    @user-wc1sl7hn6y Před 10 měsíci

    Man sab ta jithe jande aa loka nu us pind Di bus dia shuta te baith k jande ne seet ni mildi

  • @mahingasingh4610
    @mahingasingh4610 Před 10 měsíci +1

    ਸਨੀ ਦਿਉਲ ਕੋੇ ਗਾਕੇ ਆਕੜ ਆਗੀ

  • @manjitkaur1705
    @manjitkaur1705 Před 10 měsíci

    🙏🙏🙏♥️♥️♥️💯💯💯🦁🦁🦁

  • @gajjansingh4876
    @gajjansingh4876 Před 10 měsíci

    Vadhia bohat sahi kiha Jasbir jassi ne

  • @mangaldeepmangal4991
    @mangaldeepmangal4991 Před 10 měsíci

    ਜੱਸੀ ਤੈਨੂੰ ਸੱਦਦਾ ਕੌਣ ਆ ਤੂ ਉਹਦਾ ਨਾਂ ਦੱਸ ਕੁੱਤਾ ਨਿ ਸੀ ਪੁਸਦਾ ਤੈਨੂੰ ਕੋਈ public stunt 😂

  • @user-ik4st7lq4b
    @user-ik4st7lq4b Před 9 měsíci

    295

  • @surinderpal7690
    @surinderpal7690 Před 10 měsíci

    Tusi ki karde ki nai, hoka den di lor nai,

  • @user-cy2jc5zn4c
    @user-cy2jc5zn4c Před 10 měsíci

    ❤jassi

  • @harbanskaur8146
    @harbanskaur8146 Před 10 měsíci +2

    Jasbir ਜੱਸੀ ਜੀ ਠੀਕ ਕਿਹਾ ਹੈ

  • @onkarrathi132
    @onkarrathi132 Před 10 měsíci

    Jassi fassi nu kon pusda😂😂😂

  • @birramgadia847
    @birramgadia847 Před 10 měsíci +1

    ਮੈਨੂੰ ਲੱਗਦਾ ਕਿ ਜੱਸੀ ਜੀ ਨੇ ਰੱਬ ਨੂੰ ਬਣਾਇਆ ਏ,ਨਾ ਕਿ ਰੱਬ ਨੇ ਸਾਨੂੰ, ਪੰਜਾਬ ਦਾ ਮਹੌਲ ਖਰਾਬ ਕਰ ਰਹੇ ਨੇ! ਪੰਜਾਬ ਸਭ ਦਾ ਸਾਂਝਾ ਏ,ਜੱਸੀ ਦਾ ਨਹੀਂ

  • @BinduManhas-wx1ky
    @BinduManhas-wx1ky Před 10 měsíci

    Sab to jada gand tusi paa ha

  • @mukabirkhan5703
    @mukabirkhan5703 Před 9 měsíci

    ap ko koi ne bulata barbad hoga ap ak din

  • @user-is1dx8xs8v
    @user-is1dx8xs8v Před 9 měsíci

    Tenu koi pushda ni

  • @kulwindermander1721
    @kulwindermander1721 Před 10 měsíci

    Sikh kom nu jasvir jassi da stand ta ohna nu apericet karna chai da a

  • @harpalsinghkainthharpalsin9778
    @harpalsinghkainthharpalsin9778 Před 10 měsíci +4

    ਇੱਕ ਪਾਸੇ ਤੁਸੀਂ ਵਿਦਵਾਨ ਗੂਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦੀਆਂ ਗੱਲਾਂ, ਕਰਦੇ ਓ, ਦੂਜੇ ਪਾਸੇ ਕਬਰਾਂ ਤੇ ਜਾਣ ਵਾਲਿਆਂ ਨੂੰ ਨਿੰਦ ਰਹੇ ਓ,, ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਉੱਪਰ ਚੱਲਦੇ ਓ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਤਾਂ ਲਿਖਿਆ ਹੈ ਕਿ,,,, ਕਬੀਰਾ ਤੇਰੀ ਚੌਂਪੜੀ ਗਲ਼ ਕਟਿਆਂ ਕੇ ਪਾਸ,,,,,ਕਰਨ ਗੇ ਸੋ ਭਰਨਗੇ ਤੁਮ ਕਿਉਂ ਪਏ ਉਦਾਸ,,, ਫਿਰ ਇੰਨਾ ਬਚਨਾਂ ਤੇ ਵੀ ਅਮਲ ਕਰੋ,,, ਇੱਕ ਫਲੌਪ ਕਲਾਕਾਰ ਵੱਲੋਂ ਜਾਣਬੁੱਝ ਕੇ ਇਹ ਮੁੱਦਾ ਉਠਾਇਆ ਜਾ ਰਿਹੈ ਕਿ ਲੋਕ ਗੁਰਦਾਸ ਮਾਨ ਦੇ ਖ਼ਿਲਾਫ਼ ਬੋਲਣ,,ਉਏ ਜੱਸੀ ਭਰਾਵਾ ਗੁਰਦਾਸ ਮਾਨ ਨੂੰ ਤਾਂ ਵਿਦੇਸ਼ ਬੈਠੇ ਦੋਗਲੇ ਕਿਰਦਾਰ ਵਾਲੇ ਲੋਕਾਂ ਨੇ ਬਹੁਤ ਭੰਡਿਆ ਸੀ,, ਉਹ ਵੀ ਕੁਝ ਨਹੀਂ ਵਿਗਾੜ ਸਕੇ,,, ਤੂੰ ਕਿਸ ਬਾਗ ਦੀ ਮੂਲੀ ਏਂ,,,,,,,

    • @randylahoria9455
      @randylahoria9455 Před 10 měsíci +4

      Veer ji ਜਿੰਦਰ marji ਭੱਜ lo ਜੇ tusi ਮੁਕਤੀ ਲੈਣੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੀ ਪੈਣਾ

    • @prabjit7425
      @prabjit7425 Před 10 měsíci +2

      ਗੁਰਦਾਸ ਮਾਨ ਨੂੰ ਹੁਣ ਪੁੱਛਦਾ ਵੀ ਕੌਣ ਆ ।

    • @jeet428
      @jeet428 Před 10 měsíci

      32 ਮਾਨ ਨਾਲੇ ਤੇਰੇ ਅਮਲੀ ਸਾਈ ਸੂਈ ਮੇਰੇ ਲੰਨ ਤੇ, ਪੱਟ ਲੈ ਜੋ ਪੱਟਣਾ

  • @dhaakchampion2592
    @dhaakchampion2592 Před 10 měsíci +2

    ਜਸਬੀਰ ਜੱਸੀ ਨੂੰ ਕੁਤੇ ਬੰਦੇ ਨੂੰ ਬਸ਼ਰਮ ਬੰਦਾ ਕੁਤਾ

  • @manikaur9097
    @manikaur9097 Před 10 měsíci

    Rab da hukam gee jado bahutey galat pasey tur rab phir koi ilahi noor bhejda jaroor ajey suruayaat hoyi aa ih kalyug jo phila hi teh aa tey end kida hona ih bhi guru gee das gye

  • @manikaur9097
    @manikaur9097 Před 10 měsíci

    Dhunda gee boldey ohna nu tuc lagey nee lagan dindey ki galat kehndey oh jinaa gyan aa onna ta man key guru gee dey lad lag sakdey ki nahi sara naa mano par bahut kuch guru gee pakh ch boldey deriya khilff bolns sokha ni loka nu saath dena chahida

  • @manikaur9097
    @manikaur9097 Před 10 měsíci

    Naley body ta mitti aa waisey kiha ni c rab neyjo body chal gi ohnu mathey teko ohna nu matha tekna matlab jo oh sedh or suneha lai ke rab kolo den aye ohna nu man key jeeban jeena hi matha tekna baki jo kuch marji kari jao tuc rab dey ghar kadey bhul key bhi parbaan nhi ho sakdey dikhawa kar key chatar na bano rab muraakh ni hai jey tuc ohna de bhejey paigbra diya sikhiyawa nu nahi samjiya tuc pasu aa jeevan kharab karkey kalank lwa key khali atma lai key kaley muh bapas jandey aa 😅phir rab bhi puchda haa das mai jo sunehey laaye c sudhran ya manan lyi ki karttoota kardey rahey ohtey 😅othey guru gee galat ni asi galat howagey oh das ke gye c asi ik bini mani sareer ta keedey kha jandey mathey kis nu rab ta nirakaar aa

  • @sarabjitkaur5046
    @sarabjitkaur5046 Před 10 měsíci

    Jai sai ji
    Maan saab jindabad
    Jassi warge nu konn pushda vehla bnda maan saab to jalda

  • @jaspalsingh9068
    @jaspalsingh9068 Před 10 měsíci

    mai jassi nu sloot karda hai muslim dharam sikh dharam kabra nu nahi mande

  • @manikaur9097
    @manikaur9097 Před 10 měsíci

    Kyi bakrey badhi jandey badnaam guru sahibaan nu kita ohna pavitar rooha diya sikhiyawa nu daag layi jandey apney suyada lyi Ni ohna da bda bura haal hona

  • @greatcanada4989
    @greatcanada4989 Před 10 měsíci

    Full sport kro jasbir 22 de