कहीं आप अपने बच्चो को नाश्ते में कचरा तो नहीं खिला रहे ..By Dr. Ranjit Singh Pannu

Sdílet
Vložit
  • čas přidán 26. 05. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Channel Management : Bizkro ( Yogesh Kumar )
    For Any Kind Of Medical Service : Call On ( 9417021516 )

Komentáře • 33

  • @somadevi1570
    @somadevi1570 Před měsícem +10

    ਸਾਡੇ ਘਰ ਅੱਜ ਤੱਕ ਕਦੇ ਵੀ ਬਰੈੱਡ ਲੈਕੇ ਸਕੂਲ ਨਹੀਂ ਗਏ। ਸਿਰਫ਼ ਰੋਟੀ ਤੇ ਸਬਜੀ ਹੀ ਬਣਦਾ ਹੈ। ਸਾਡੇ ਬੱਚੇ ਰੌਲ਼ਾ ਪਾਉਂਦੇ ਰਹਿੰਦੇ ਹਨ ਕਿ ਦਾਦੀ ਮੰਮੀ ਨੂੰ ਕਹੋ ਸਾਨੂੰ ਸਕੂਲ ਰਾਤ ਵਾਲ਼ੀ ਦਾਲ਼ ਪਾ ਦਿਆ ਕਰੋ। ਬੱਚੇ ਲੈਕੇ ਆਉਂਦੇ ਹਨ, ਬਹੁਤ ਸਵਾਦ ਲੱਗਦੀ ਹੈ। ਪਰ ਅਸੀਂ ਕਦੇ ਵੀ ਨਾ ਰਾਤ ਦੀ ਦਾਲ਼ ਜਾਂ ਬਰੈੱਡ, ਪਾਸਤਾ, ਨੂਡਲਸ, ਵਗੈਰਾ ਨਹੀਂ ਪਾਉਂਦੇ ਹਨ। ਹਾਂ ਕਦੇ ਡੇਢ ਦੋ ਮਹੀਨੇ ਬਾਗ ਬਰੈਡ ਸ਼ਾਮ ਨੂੰ ਨਾਲ ਬਣਾ ਲੈਂਦੇ ਹਾਂ।

  • @user-qg4il3pj4u
    @user-qg4il3pj4u Před měsícem +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਜੀ ਮੇਹਰ ਕਰਨ ਸਦਾ ਚੜ੍ਹਦੀ ਕਲਾ ਵਿਚ ਰਹੋ

  • @taranpreetkaur528
    @taranpreetkaur528 Před měsícem +2

    ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਬਰਿਡ ਦਾ ਸੁਣਿਆ ਪੈਰਾਂ ਦੇ ਨਾਲ ਆਟਾ ਗੁੰਦੇ ਆ ਸੱਚੀ ਗੱਲ ਆ

  • @harindergrewal5418
    @harindergrewal5418 Před měsícem +1

    Sat Shri Akal Dr.Pannu Sahib Ji Very Nice Sir Ji Tks ❤❤❤❤❤

  • @bilwinderbillu2776
    @bilwinderbillu2776 Před měsícem

    ਬਹੁਤ ਵਧੀਆ ਜਾਣਕਾਰੀ ਮਿਲੀ

  • @user-tb7ro3fx4f
    @user-tb7ro3fx4f Před měsícem

    Bhut ache gal aa g🙏🙏

  • @user-rv4ul2yq6o
    @user-rv4ul2yq6o Před měsícem

    Very good information doctor sahab thanks

  • @sikanderx4088
    @sikanderx4088 Před měsícem +1

    To good Dr sir g

  • @manjitkaurkaur458
    @manjitkaurkaur458 Před měsícem +3

    ਡਾਕਟਰ ਸਾਹਿਬ ਮੇਰੇ ਹਸਬੈਂਡ ਨੂੰ ਸਵੇਰੇ ਉੱਠ ਦੇ ਸਾਰੇ ਹੀ ਛਿਕਾ ਆਉਣ ਲੱਗ ਜਾਂਦੀਆ ਹਨ ਅਤੇ ਨੱਕ ਅਤੇ ਅੱਖਾਂ ਵਿੱਚ ਪਾਣੀ ਆਉਣ ਲੱਗ ਜਾਂਦਾ ਹੈ । ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ਅਤੇ ਇਸ ਦੀ ਵੀਡੀਓ ਵੀ ਬਣਾਓ। ਧੰਨਵਾਦ ਸਹਿਤ

    • @prabhnoorsingh6026
      @prabhnoorsingh6026 Před měsícem +2

      ਮੇਰੀ ਸਿਸਟਰ ਨੂੰ ਵੀ ਇਹ ਸਮਸਿਆ ਹੈ ਇਲਾਜ ਜਰੂਰ ਦੱਸਿਉ।

    • @ekambrar3088
      @ekambrar3088 Před měsícem

      Suba uthde hi cow da Desi ghee ik Khali sisi ch pa k 2-2 drops nose pich pao ja fir finger nal nose ch v pa sakde a bhut fark panda eh dust nu Ander Jan tu rokda a menu v ehi problem Hai tusi jrur try krke vekeo

    • @JasvirSingh-ri7zg
      @JasvirSingh-ri7zg Před měsícem +1

      ਮੈਨੂੰ ਵੀ ਏਹ ਪ੍ਰੋਗਲਮ ਆ ਤੇ ਨੱਕ ਦਾ ਮਾਸ ਵੀ ਵਦੇਆ ਆ ਦਵਾਈ ਵੀ ਬਹੁਤ ਖਾਦੀ ਪਰ ਫਰਕ ਤਾ ਹੈ ਪਰ ਪੂਰਾ ਨੀ ਹੁਣ ਕਦੇ ਕਦੇ ਆਉਦੀਆ ਆ ਛਿਕਾ

  • @rajinderkaur5215
    @rajinderkaur5215 Před měsícem

    Very good information sir g 💕 thanku so much 🎉🎉

  • @NarinderKaur-zq6zx
    @NarinderKaur-zq6zx Před měsícem

    Waheguru ji hamesa chrdi kla rkhe 🙏🙏

  • @user-vo2tk7sp3o
    @user-vo2tk7sp3o Před měsícem

    😊yes 👍🏼

  • @user-ho1nl8en1y
    @user-ho1nl8en1y Před měsícem

    Sir please gallbladder stone da ilaaz v das do ji . Mere 18mm di a

  • @aviipannu6865
    @aviipannu6865 Před měsícem

    💯💯💯💯

  • @kanwaljeetsingh4812
    @kanwaljeetsingh4812 Před měsícem

    🙏🙏 sat Sri akal ji 🙏🙏👍

  • @balbirkaur5164
    @balbirkaur5164 Před měsícem

    Can we eat mango in high bp

  • @BalwinderKaur-xv6kt
    @BalwinderKaur-xv6kt Před měsícem

    Aj kal Dian kudian gal nhi sundian apni marzi nal chaldian Doctor sahib ji Rab Rakha bachian da

  • @amanpreetpannu5757
    @amanpreetpannu5757 Před měsícem +2

    Brown bread v Sahi NHI.
    Bar ta Sare bread hi khade ne.
    Please reply me!!!

    • @chajdigal
      @chajdigal  Před měsícem

      Roti khao ta jyada asha brown bread v ana changa nahi

  • @ShagunLongia
    @ShagunLongia Před měsícem

    Illargy bhut hudi ha chika bhut lagdi ha please koi desi madicine dso

    • @chajdigal
      @chajdigal  Před měsícem

      Sundh mulethi magha barabar kut ke ik chutki 1/2 chamach honey nal sawere sham lavo

  • @Jatt673
    @Jatt673 Před měsícem

    Bel patra te banao video

  • @TruTimeRecords
    @TruTimeRecords Před měsícem

    Fun fact - watching video while eating bread

  • @Gopy_Pannu_Turh
    @Gopy_Pannu_Turh Před měsícem +1

    ਘਰ ਦਾ ਹੀ ਖਾਓ ਰੁੱਖਾ ਸੁੱਖਾ ਜੀ ਜੋਂ ਮਿਲਦਾ ਜੀ ਓਹੀ ਠੀਕ ਆ ਜੀ ਸਿਰਫ ਘਿਓ ਘਰ ਦਾ ਹੀ ਵਰਤੋ ਜੀ ਬaਜ਼ਾਰ ਵਿੱਚ ਟਾ ਘਿਓ ਕੈਮੀਕਲ ਦਾ ਬਣ ਰਿਹਾ ਜੀਂ ਨਾ ਬਾਰ ਦਾ ਕੋਈ ਜੂਸ ਵਰਤੋ ਸਭ ਕੁਝ ਕੈਮੀਕਲ ਲਾ ਕੇ ਭੇਜਦੇ ਨੇ ਜੀ ਹੋਰ ਏਨਾ ਟਾਈਮ ਬੰਦ ਬੋਤਲ ਵਿਚ ਜੂਸ ਕਿਵੇਂ ਰਾਇ ਸਕਦਾ ਜੀ ਥੋੜਾ ਜਿਹਾ ਦਿਮਾਗ ਵਰਤੋ ਤੁਸੀ ਜੀ 8:54

  • @amrindersingh8817
    @amrindersingh8817 Před měsícem

    ਸਾਡੇ ਬੱਚੇ ਨੂੰ ਕਣਕ ਤੋਂ ਅਲਰਜੀ ਹੇ ਉਸ ਦਾ ਕੀ ਹੱਲ ਹੋ ਸਕਦਾ ਆ ਡਾ ਸਾਹਬ

    • @chajdigal
      @chajdigal  Před měsícem

      Long treatment hunda ha ji

  • @BalwinderKaur-xv6kt
    @BalwinderKaur-xv6kt Před měsícem

    Kam kar k koi Raji nhi aj de time vich