15 ਗੱਲਾਂ ਬੁਢੇਪੇ ਤੱਕ ਬੀਮਾਰ ਨਹੀ ਹੋਣ ਦੇਣਗੀਆਂ..By Dr. Ranjit Singh Pannu

Sdílet
Vložit
  • čas přidán 11. 06. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Channel Management : Bizkro ( Yogesh Kumar )
    For Any Kind Of Medical Service : Call On ( 9417021516 )

Komentáře • 57

  • @kuldeepsinghchatha
    @kuldeepsinghchatha Před měsícem +47

    ਨਾਰੀਅਲ ਦਾ ਤੇਲ ਪੰਜ ਸੌ ਰੁ ਲੀਟਰ ਲਿਆਇਆ ਸੀ ਇਕ ਦਿਨ ਤੜਕਾ ਲਾਇਆ ਬਾਕੀ ਮੈਨੂੰ ਹੀ ਵਰਤਣਾ ਪਿਆ ਲੂਣ ਸੇਂਧਾ ਬਹੁਤ ਸਾਲਾਂ ਤੋਂ ਖਾ ਰਹੇ ਹਾਂ।ਮਸਾਲੇ ਕੋਲ ਬਹਿਕੇ ਪਿਸਾ ਕੇ ਲਿਆਉਨਾ ਕਣਕ ਵੀਹ ਸਾਲ ਤੋਂ ਰਾਜਸਥਾਨ ਜਾਂ ਮੱਧਪ੍ਰਦੇਸ਼ ਦੀ ਖਾ ਰਹੇ ਹਾਂ।ਚਾਹ ਗੁੜ ਦੀ ਬਣਾਉਂਦੇ ਆਂ ਤੜਕਾ ਘਰ ਦੀ ਸਰੋਂ ਦਾ ਦੇਸੀ ਘਿਓ ਰਾਜਸਥਾਨ ਤੋਂ ਲਿਆਉਂਦੇ ਹਾਂ।ਨਹੀਂ ਤੇਲ ਦਾ ਤੜਕਾ ਵੱਧ ਲਾ ਲਈਦੈ।ਅਜ ਤੱਕ ਪ੍ਰੀਵਾਰ ਤੰਦਰੁਸਤ ਹੈ।ਅਸੀਂ ਦੋ ਜਣੇ ਸੱਤਰ ਸਾਲੇ ਹਾਂ।ਅਜੇ ਵਾਹਿਗੁਰੂ ਦੀ ਮਿਹਰ ਹੈ।

  • @RajinderSingh-ll2zc
    @RajinderSingh-ll2zc Před měsícem +14

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਿਆਰੇ ਵੀਰ ਜੀ ❤

  • @GurumeetSingh-yj1lp
    @GurumeetSingh-yj1lp Před měsícem +6

    ਆਪ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਆਓ ਜੀ ਦਾ ਧੰਨਵਾਦ

  • @alamsidhusidhu8890
    @alamsidhusidhu8890 Před měsícem +3

    ਬਹੁਤ ਬਹੁਤ ਮੇਹਰਬਾਨੀ ਡਾਕਟਰ ਸਾਹਿਬ ਜੀ।

  • @bikarjitsingh34bikarjitsin10
    @bikarjitsingh34bikarjitsin10 Před měsícem +8

    ਬਹੁਤ ਧੰਨਵਾਦ ਭਰਾ ਜੀ

  • @user-jy9bc7xk8z
    @user-jy9bc7xk8z Před 28 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @surinderkaur-jo4gl
    @surinderkaur-jo4gl Před měsícem +1

    ਬਹੁਤ ਹੀ ਸੁਲਝਿਆ ਤੇ ਸਿਹਤਮੰਦ ਗਲਾਂ ਤਹਿ ਦਿਲੋ ਧੰਨਵਾਦਿ👌👌🙏🙏ਬਜੁਰਗਾ ਲੲਈ ਵੀ ਵਿਡੀਉ ਬਣਾਉਣੀ ਡਾਕਟਰ ਸਾਹਿਬ👌👌

  • @manjitkaur-lr5cj
    @manjitkaur-lr5cj Před měsícem +5

    ਵੀਰ ਜੀ ਕਈ ਵੈਦ ਕਹਿੰਦੇ ਹਨ ਕਿ ਸਰੋ ਦਾ ਤੇਲ😢 ਸਰੀਰ ਵਿਚ ਜੰਮ ਜਾਂਦਾ ਹੈ ਸਰੋ ਦਾ ਤੇਲ ਖਾਇਆ ਜਾਵੇ ਜਾਂ ਨਾ ਦੱਸਿਆ ਜਾਵੇ

  • @user-vo2tk7sp3o
    @user-vo2tk7sp3o Před měsícem +3

    ਬਹੁਤ ਧੰਨਵਾਦ ਜੀ ☺️

  • @rajinderparmar
    @rajinderparmar Před 17 dny

    THANK YOU DR. SAHIB, APP JI NALL MULAKAT NAHIN HOI SANU BAPIS CANADA AUNA PAYIA, PHIR KADI RAB JI NE BAKHSHISH KITI TANN JAROOR DARSHAN KARANGEY.

  • @jagjeetsingh9613
    @jagjeetsingh9613 Před měsícem +5

    ਗੁਰਦਿਆਂ ਦੀ ਪਥਰੀਵਾਰੇ ਦਸੋ ਜੀ ਡਾ ਸਾਹਿਬ ਜੀ

  • @gillgaming7676
    @gillgaming7676 Před měsícem +2

    ਬਹੁਤ ਵਧੀਆ

  • @nsdhillon9937
    @nsdhillon9937 Před měsícem

    Shukriya Dr Pannu sahib🎉 from Talwandi Sabo

  • @GurpreetKaur-pc3lu
    @GurpreetKaur-pc3lu Před měsícem +2

    ਸਤਿ ਸ੍ਰੀ ਅਕਾਲ ਜੀ ਕੀ ਅਸੀਂ ਸਵੇਰੇ ਖਾਲੀ ਪੇਟ ਨਿੰਬੂ ਪੀ ਸਕਦੇ ਹਾਂ ਇਸ ਵਿੱਚ ਮਿੱਠਾ ਜਾਂ ਨਮਕ ਪਾ ਸਕਦੇ ਹਾਂ

  • @virinderjitkaur2243
    @virinderjitkaur2243 Před měsícem +1

    Very much thanks for good informations dr. Sahib ji.

  • @PoonamVerma-qb6li
    @PoonamVerma-qb6li Před 26 dny

    Thanku so much

  • @rajneetkaur824
    @rajneetkaur824 Před měsícem +1

    Sir asi tuhadia sari videos dekhde ha bahut Pasand aundia ne

  • @bhupinderbrar8174
    @bhupinderbrar8174 Před měsícem +1

    Dhanvaad Dr sahib

  • @rajinderkaur5215
    @rajinderkaur5215 Před měsícem +1

    Good information sir g 💕🎉🎉🎉🎉 thanku 🎉🎉🎉🎉🎉🎉🎉🎉❤❤❤❤❤❤❤❤

  • @PoonamVerma-qb6li
    @PoonamVerma-qb6li Před 26 dny

    Great Dr God bless

  • @user-xp8he8lk8w
    @user-xp8he8lk8w Před 24 dny

    Tnxxx. Dr sahib

  • @user-rv4ul2yq6o
    @user-rv4ul2yq6o Před měsícem

    Good information doctor sahab thanks 🎉

  • @maninderkaur-lw5se
    @maninderkaur-lw5se Před měsícem

    Thanks a lot sir for information.i want information that can we use sunflower oil is it good for health?

  • @ranbirkaur9317
    @ranbirkaur9317 Před měsícem +1

    very nice 🙏

  • @kulwinderkaur3348
    @kulwinderkaur3348 Před měsícem

    Thx doktar ❤

  • @user-ny2te4rb9e
    @user-ny2te4rb9e Před měsícem

    Thank you 👍🏻

  • @jasbirpalsingh8910
    @jasbirpalsingh8910 Před 16 dny

    Waheguru ji

  • @amritchahal4852
    @amritchahal4852 Před měsícem

    Good point sir 👏 g

  • @manjinderkaur7156
    @manjinderkaur7156 Před měsícem

    ❤ thanks g

  • @BalwinderSingh-it6en
    @BalwinderSingh-it6en Před měsícem

    very nise Dr sab

  • @harjinderkaur5484
    @harjinderkaur5484 Před měsícem

    Waheguruji waheguruji

  • @gurpalkaur9459
    @gurpalkaur9459 Před měsícem

    Thx bro

  • @surinderkaur6232
    @surinderkaur6232 Před měsícem +1

    Sat sari akal ji 🙏

  • @PoonamVerma-qb6li
    @PoonamVerma-qb6li Před 26 dny

    Sat shree akal ji

  • @khushwinder4685
    @khushwinder4685 Před měsícem

    Fast comment Tx dr ji 🙏

  • @AmandeepKaur-fz4lv
    @AmandeepKaur-fz4lv Před měsícem

    Nice video

  • @user-ej8sw4ib3d
    @user-ej8sw4ib3d Před měsícem

    Very nice 6

  • @baljitdhaliwal1725
    @baljitdhaliwal1725 Před měsícem

    🙏🏻🙏🏻

  • @khushwinder4685
    @khushwinder4685 Před měsícem +1

    🙏🙏🙏🙏

  • @user-nm2dy4ds8t
    @user-nm2dy4ds8t Před měsícem

    🙏🙏👌

  • @ravneetkaur235
    @ravneetkaur235 Před měsícem

    🙏🙏

  • @SandeepkumarSandeepkumar-el1wj

    ❤❤❤

  • @HarvinderSingh-we9tc
    @HarvinderSingh-we9tc Před 24 dny

    Thasyou

  • @kanwaljeetsingh4812
    @kanwaljeetsingh4812 Před měsícem +1

    🙏🙏 sat Sri akal ji 🙏🙏👍

  • @BalvirSingh-mx5sw
    @BalvirSingh-mx5sw Před měsícem +1

    🎉🎉❤🎉🎉

  • @sarbjitdhillon9160
    @sarbjitdhillon9160 Před měsícem +2

    ਇਸ ਮੌਸਮ ਚ ਖਰਬੂਜਾ ਸਲਾਦ ਵੱਜੋਂ ਖਾ ਲੈਣਾ ਚਾਹੀਦਾ?

  • @prabhjot1076
    @prabhjot1076 Před měsícem

    Sir muh bot jyada kourha rehnda aa pls esda v te gla sukn da v ilaj dsna.pls pls pls sir.pls reply me

  • @prabhjot1076
    @prabhjot1076 Před měsícem

    Dhanyawad sir,sir mera gla hd to jyada suk janda a,pani peen de bad v suka hi renda aa.

  • @BalwinderSingh-eq5sz
    @BalwinderSingh-eq5sz Před měsícem

    🙏🙏👌👌👌👌👌👌👌👌👌👌👌👌👌👌👌👌

  • @user-wi6kq7nv5f
    @user-wi6kq7nv5f Před měsícem +1

    SIR JI SARAB PEEN NAL DIL KAMJOR HO GYA HOBY TA KIDA DIL NU TAKAT BAR BANYE GA

    • @chajdigal
      @chajdigal  Před měsícem

      Apple juice ghar bana k pio

  • @alhequoqcrp3205
    @alhequoqcrp3205 Před měsícem

    S.s.a.g

  • @user-ji1ti6jd6n
    @user-ji1ti6jd6n Před měsícem +1

    ਖਾਰਸ਼ ਬਾਰੇ ਵੀ ਜਾਣਕਾਰੀ ਦਿਉ ਜੀ ਅਸੀਂ ਬਹੁਤ ਪ੍ਰੇਸ਼ਾਨ ਆ

    • @user-ji1ti6jd6n
      @user-ji1ti6jd6n Před měsícem

      ਮੇਰੀ ਉਮਰ ਪੰਜਤੂਰ ਸਾਲ ਹੈ

  • @BalwantKaur-hn7wq
    @BalwantKaur-hn7wq Před měsícem

    Waheguru ji

  • @kahlonamrit284
    @kahlonamrit284 Před 26 dny

    🙏🙏🙏🙏