Pind Da Gerha | Kamal Heer | New Song 2022

Sdílet
Vložit
  • čas přidán 26. 04. 2022
  • Pind Da Gerha | Kamal Heer | New Song 2022
    Artist: Kamal Heer
    Music: Sangtar
    Lyrics: Mangal Hathur
    Video: Plasma Records
    Heart touching lyrics by Mangal Hathur, Kamal Heer's amazing voice: Pind Da Gerha." A song that will take you through your childhood for the second time . Thanks for watching and sharing our new song. We appreciate your support.
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    © Copyright 2022 Plasma Records. All rights reserved.
  • Hudba

Komentáře • 351

  • @karanthind1755
    @karanthind1755 Před 2 lety +22

    ਪੰਜਾਬੀ ਗਾਇਕੀ ਦੇ ਸਿਰਮੌਰ ਹੀਰੇ ਵਾਰਸ ਭਰਾ, ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਬਖਸ਼ੇ।

  • @navinderbarring6677
    @navinderbarring6677 Před 2 lety +18

    ਪਰਮਾਤਮਾ ਤਿੰਨੋ ਵਾਰਿਸ ਭਰਾਵਾਂ ਨੂੰ ਸਦਾ ਚੜਦੀ ਕਲਾ ਵਿਚ ਤੇ ਖੁਸ਼ ਰੱਖਣ ਸਾਡੀ ਝੋਲੀ ਸਦਾ ਈ ਇਸ ਤਰ੍ਹਾਂ ਦੇ ਚੰਗੇ ਗੀਤ ਪਾਉਂਦੇ ਰਹਿਣ

  • @gurpreetsinghshimlapuri8470

    ਪਿੰਡਾਂ ਵਿੱਚ ਬੇਫ਼ਿਕਰ ਸੀ,
    ਸ਼ਹਿਰਾਂ ਨੇ ਟੈਨਸਨਾਂ ਪਾ ਦਿੱਤੀਆਂ
    ਬਹੁਤ ਹੀ ਖੂਬਸੂਰਤ ਕਮਲ ਹੀਰ ਵੀਰ ਜੀਓ

  • @TusharBhullar
    @TusharBhullar Před 2 lety +1

    Oye hoye kya Geetkari te Kalakaari aa 👌🏻👌🏻👌🏻👌🏻👌🏻🙏🙏🙏🙏🙏

  • @rajvirsidhu5242
    @rajvirsidhu5242 Před 2 lety +4

    ਵਾਹ ਬਹੁਤ ਖੂਬ, ਜਿਊਂਦਾ ਰਹਿ ਹੱਲੂਵਾਲ ਦੇਆ ਜੱਟਾ, ਨਹੀਂ ਰੀਸਾਂ ਤੇਰੀਆਂ

  • @parmjotgill4292
    @parmjotgill4292 Před 2 lety +5

    Mangal hathoor +kamal heer🔥🔥

  • @jagatkamboj9975
    @jagatkamboj9975 Před 2 lety +1

    ਕੁੜੀਏ ਨੀਂ ਲੰਮੀ ਗੁੱਤ ਵਾਲੀਏ
    ਕੈੰਠੇ ਵਾਲਾ ਪੁੱਛੇ ਤੇਰਾ ਨਾਂ 💙

  • @Bawarecordsofficial
    @Bawarecordsofficial Před 2 lety +5

    ਵਾਹ ਵਾਹ । ਨਜ਼ਾਰਾ ਅਾ ਗਿਅਾ ਭਾਜੀ । ਹਰ ਪੱਖ ਤੋਂ ਗੀਤ ਕਮਾਲ । ਬਹੁਤ ਬਹੁਤ ਵਧਾੲੀਅਾਂ ।

  • @diljitsingh6524
    @diljitsingh6524 Před 2 lety +4

    ਬੱਲੇ ਗੁਰੂ ਭਾਈਓ ਜਿਉਂਦੇ ਵਸਦੇ ਰਹੋ !! ਬਾਬਾ ਜੀ ਸਦਾ ਚੜ੍ਹਦੀ ਕਲਾ ਬਖ਼ਸ਼ਣ !
    ਦੁਨੀਆ ਮੰਗਲ ਹਠੂਰ ਨੂੰ ਸਦਾ ਜ਼ੋਰ ਏ ਕਲਮ ਨਾਲ ਲਬਰੇਜ਼ ਤੇ ਸੰਗਤਾਰ ਦੇ ਸੰਗੀਤ ਨੂੰ ਸਦਾ ਮਾਣ ਮੱਤੀਆਂ ਉਚਾਈਆਂ ਤੇ ਦੇਖੇ !

  • @ArshChahal47
    @ArshChahal47 Před 2 lety +1

    ❤❤❤❤❤❤❤ ਕੋਈ ਸ਼ਬਦ ਨਹੀਂ

  • @TaraChand-ec7gc
    @TaraChand-ec7gc Před 2 lety +1

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍😃😃

  • @deepjandoria3545
    @deepjandoria3545 Před 2 lety +10

    ਬਹੁਤ ਹੀ ਪਿਆਰ ਗੀਤ ਤੇ ਵੀਡੀਓ ਹਿਪ ਹੋਪ ਦੇ ਸਮੇ ਵਿੱਚ ਜਿਗਰੇ ਵਾਲਾ ਬੰਦਾ ਹੀ ਸਾਡੇ ਸੱਚ ਨਾਲ ਜੁੜੇ ਗੀਤ ਗਾਉਂਦਾ,,, ਸੋ ਕਮਲ ਹੀਰ ਵੀਰ ਜੀ ਦਿਲੋਂ ਪਿਆਰ ਤੇ ਸਤਿਕਾਰ ਤਿੰਨੋ ਵੀਰਿਆ ਨੂੰ,,, ਮਾਲਕ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ,,,,

  • @chanderkanta5706
    @chanderkanta5706 Před 2 lety +5

    Mangal Hathur is a best writer👍🏻👍🏻👍🏻

  • @ParminderSingh-xh4jl
    @ParminderSingh-xh4jl Před 2 lety

    ਕਿੰਨਾ ਸੋਹਣਾ ਗਾਣਾ ਗਾਇਆ ਏਦਾ ਦੇ ਗਾਣਾ ਅੱਜ ਕੱਲ ਕੋਈ ਸੁਣਦਾ ਨਹੀਂ ਬਹੁਤ ਵਧੀਆ ਪਾਜੀ ਕਮਲ

  • @harpreetsinghsandhu8181
    @harpreetsinghsandhu8181 Před 2 lety +3

    ਸਵਾਦ ਆ ਗਿਆ ਗੀਤ ਸੁਣ ਕੇ , ਦਿਲ ਵੀ ਉਦਾਸ ਹੋ ਗਿਆ ਹੁਣ ਪਿੰਡ ਜਾਣ ਨੂੰ ਦਿਲ ਕਰਦਾ

  • @Truckerpb14
    @Truckerpb14 Před 2 lety

    Jiyo Kamal Heer sahab and Mangal Hathoor sahab 🙏🏻🙏🏻

  • @ManmeetSandhu-Music
    @ManmeetSandhu-Music Před 2 lety

    ਕਮਾਲ ਦੀਆ ਲਿਖਤਾਂ ਮੰਗਲ ਹਠੂਰ ਭਾਜੀ 💯😍

  • @Vansh_mainkawaris
    @Vansh_mainkawaris Před 2 lety +2

    ਬਿਨਾਂ ਦੇਖੇ ਬਿਨਾਂ ਸੁਣੇ ਲਾਈਕ 👍🏼👍🏼

    • @navisandhu6170
      @navisandhu6170 Před 2 lety

      ਸਹੀ ਗੱਲ ਆ ਬਈ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ

  • @jeetsinghchahal3551
    @jeetsinghchahal3551 Před 2 lety

    ਨਹੀਂ ਰੀਸਾਂ ਵਾਰਿਸ ਭਰਾ ਦੀਆਂ❤️❤️

  • @puranproduction602
    @puranproduction602 Před 2 lety +6

    ਵਾਹਿਗੁਰੂ ਤੰਦਰੁਸਤੀ ਬਖਸ਼ੇ 🙏🏻❤🙏🏻

  • @luckychumber9641
    @luckychumber9641 Před 2 lety +2

    ਬਹੁਤ ਹੀ ਵਧੀਆ ਗੀਤ ਆ ਵੀਰ ਜੀ ,ਇੱਦਾ ਲੱਗਦਾ ਜਿੱਦਾ ਇਹ ਮੇਰੇ ਲਈ ਅਤੇ ਮੇਰੇ ਵਰਗੇ ਹੋਰ ਵੀ ਵੀਰ ਕਈ ਸਾਲਾ ਤੋ ਪਿੰਡ ਨੂੰ ਜਾਣ ਲਈ ਤੜਫਦੇ ਪਏ ਆ ।ਬਸ ਸੁਪਨੇ ਚ ਹੀ ਸਭ ਕੁਝ ਦੇਖ ਲਈਦਾ

  • @NitinKumar-bv3yr
    @NitinKumar-bv3yr Před 2 lety

    Mangal Hathur paji bahut wadia likhiya te Kamal paji bahut wadia Gaya Baba mehar rkhe 😊

  • @cheemajattsaab8306
    @cheemajattsaab8306 Před 2 lety +3

    3ਤਿਨੌ ਵੀਰ legend ਆ ਵਾਹਿਗੁਰੂ ਜੀ ਚੜ੍ਹਦੀਕਲਾ ਕਰੇ ਅਤੇ ਹਰ ਮੈਦਾਨ ਫਤਹਿ ਕਰੇ 🙏❤👍⚔️🦁💪

  • @AvtarSingh-hu1pk
    @AvtarSingh-hu1pk Před 2 lety +1

    ਬਹੁਤ ਪਿਆਰਾ ਗੀਤ

  • @ikshuonkkabuterbazzida1540

    ਬਹੁਤ ਵਧੀਆ ਗੀਤ ਵੀਰ ਜੀ

  • @AmanpreetSingh-jf9rg
    @AmanpreetSingh-jf9rg Před 2 lety

    Mangal hathur Saab da koi jwab ni bhut bhut vdia geetkar

  • @gurmukhsingh9556
    @gurmukhsingh9556 Před 2 lety

    Bahut Vadhiya .. Punjab de Wariso .. Jeonde raho 👏👏🙏🏻

  • @sarbpreetsinghjakhu4811

    Waah ji waah kya baat hai ❤

  • @MrOgone4ek
    @MrOgone4ek Před 2 lety +6

    ਵਾਹਿਗੁਰੂ ਵਾਰਿਸ ਭਰਾਵਾਂ ਨੂੰ ਲੰਬੀ ਉਮਰ ਬਖਸ਼ੇ

  • @Hapee23
    @Hapee23 Před 2 lety

    Woofer lga k sunoo
    Kya baat aa paji 🔥🔥🔥🔥🎉🎉🎉🎉

  • @tazatwal7761
    @tazatwal7761 Před 2 lety

    ਬਹੁਤ ਖੂਬ 💗

  • @preetsonu6741
    @preetsonu6741 Před 2 lety

    Jisnu Sirra Kehnde aa Oh C. Likheya te Gaya Bht Khoob Compose V bht Sohna kita . 🙏🙏🙏🙏🙏🙏

  • @zindagijindawaad
    @zindagijindawaad Před 2 lety +2

    Jdo v notification aunda plasma da oddo hi open krda m har baar d tran wdiya song

  • @sonnylorettasonny9752
    @sonnylorettasonny9752 Před 2 lety

    Es song ne dil te rooh khush karti 🥰🥰🥰🥰🥰🥰👌👌👌 TOP 🔝

  • @devsukhdev2810
    @devsukhdev2810 Před 2 lety

    ਬਹੁਤ ਖੂਬਸੂਰਤ ਵੀਰਾਂ, ਜੀਓ

  • @baljitkhurmibaljitkhurmi8018

    ਅਸਲ ਸਚਾਈ। ਬਹੁਤ ਵਧੀਆ ਵੀਰ ਕਮਲ ਹੀਰ

  • @sonuladharsonu5591
    @sonuladharsonu5591 Před 2 lety

    ਬਹੁਤ ਵਧੀਆ ਕਮਲ ਹੀਰ ਜੀ

  • @kuldeepgrewalsubedar...341

    ਕੋਈ ਜਵਾਬ ਨਹੀ ਤੁਹਾਡਾ...ਮੇਰੇ ਮਨਪਸੰਦ ਸਿੰਗਰ ਹੋ...25 ਸਾਲ ਤੋ

  • @sukhdeepsingh-pi6oi
    @sukhdeepsingh-pi6oi Před 2 lety

    ਬਹੁਤ ਸੋਹਣਾ ਗੀਤ ਹੈ ਜੀ ਦਿਲ ਨੂੰ ਛੂਹਣ ਵਾਲਾ

  • @pritpalsingh7108
    @pritpalsingh7108 Před 2 lety +1

    Sorry I missed to thanks Mangal Hathoor Saab. Boht hi pyara geet likhya

  • @rajveersingh-nx6ne
    @rajveersingh-nx6ne Před 2 lety

    Ankha ch hanji cho gye ,,,,sari yaadein taza ho gye

  • @rickygahir236
    @rickygahir236 Před 2 lety

    Kamal heer bai ne bachpan yaad krata sab to ghaint bande kamal heer manmohan waris sangtar baiji ❤️❤️❤️👍👍👍💪💪🙏🔥🙏👌🙏

  • @happy-waris9517
    @happy-waris9517 Před 2 lety

    Bhut he nycc song kamal heer paji ji 🙏🙏🙏🙏

  • @avtarsandhu1976
    @avtarsandhu1976 Před 2 lety

    ਬਹੁਤ ਸੋਹਣਾ ਗੀਤ 👌👌👌

  • @jeetahathur1313
    @jeetahathur1313 Před 2 lety +3

    ਹਰ ਵਾਰ ਵਾਂਗੂੰ ਬਹੁਤ ਹੀ ਸੋਹਣਾ ਗੀਤ.... Congratulations to whole team

  • @happyheer3186
    @happyheer3186 Před 2 lety

    Bahut hi pyara song wah kamaal jee... happy heer

  • @sonusamrai
    @sonusamrai Před 2 lety

    ਵਾਹ ਕਮਾਲ 👏👍

  • @Arshdeep-ki3fk
    @Arshdeep-ki3fk Před 2 lety

    Waah ji waah❤️

  • @AmandeepSingh-og5ue
    @AmandeepSingh-og5ue Před 2 lety

    ਰੂੰਗੇ ਨੇ ਬਾਈ ਜੀ ਬੇਦਾ ਬਨੀਆ ਯਾਦ ਕਰਵਾ ਦਿੱਤਾ

  • @Gurpreetsingh-of7mx
    @Gurpreetsingh-of7mx Před 2 lety

    Bohut vadiya gana 👌👌👌

  • @sonusingh2553
    @sonusingh2553 Před 2 lety

    Mere supne g roj pind he aunda g wah ustad g

  • @harpinderbhullar5719
    @harpinderbhullar5719 Před 2 lety

    ਬਹੁਤ ਵਧੀਆ ਆਵਾਜ ਕਮਲ ਹੀਰ ਦੀ ਗੀਤ ਵੀ ਬਹੁਤ ਵਧੀਆ

  • @YogeshKumar-wj3kj
    @YogeshKumar-wj3kj Před 2 lety

    Kya baat hai ❤️

  • @JASRAJGiIl
    @JASRAJGiIl Před 2 lety +1

    Congratulations 🎉 big brother ji

  • @amritpalbhullar3670
    @amritpalbhullar3670 Před 2 lety

    Bahut wdia Kamal veer

  • @PAUL-mn1uh
    @PAUL-mn1uh Před 2 lety

    wah paji💯✌️✌️

  • @deepjohal2032
    @deepjohal2032 Před 2 lety

    yaar pta ne pind nu ja e ne hona ,par bohat sohna geet a, waheguru ji sarey parivar nu kush te apne mehar rakiyo

  • @preetmander7935
    @preetmander7935 Před 2 lety

    ਵਾਹ ਜੀ ਵਾਹ

  • @harmandeepdhillon1986
    @harmandeepdhillon1986 Před 2 lety

    Mangal Hathur ji bhaut wadiya kalm kamal heer bhanji bhaut wadiya gaiya

  • @JASRAJGiIl
    @JASRAJGiIl Před 2 lety +1

    ਤੁਹਾਡੇ ਗਾਣੇ ਬਹੁਤ ਸੁਣਦੇ ਆ ਸਾਰੇ

  • @happyheer3186
    @happyheer3186 Před 2 lety +2

    Thuade har ik geet nu tasali naal suni da jee ..love u Kamal Heer Bhaji jee

  • @engineers3651
    @engineers3651 Před 2 lety

    ਬਹੁਤ ਵਧੀਆ ਲਿਖਿਆ ਹੈ । ਉਸ ਤੋਂ ਵੀ ਵੱਧ ਗਾਇਆ ਹੈ 🤝❤

  • @veerdavindermusic3535
    @veerdavindermusic3535 Před 2 lety +4

    Kamal heer jii 💥❤️❤️👌👌

  • @RehanTaggar
    @RehanTaggar Před 2 lety +1

    Y g bahut bahut sohna song

  • @happy-waris9517
    @happy-waris9517 Před 2 lety

    ਅੱਜ ਪਿੰਡ ਦੀ ਯਾਦ ਤਾਜਾ ਕਰਾ ਤੀ ਤੁਸੀ ਸੋਂਗ ਗਾ ਕੇ 🙏🙏🙏

  • @gurpreetsinghshimlapuri8470

    ਵਾਰਿਸ ਭਰਾਵਾਂ ਦੀ ਜੋੜੀ ਨੂੰ ਸੁਣਨ ਵਾਲੇ 👍👍👍👍👍👍

  • @aadsachtv2410
    @aadsachtv2410 Před 2 lety

    Waaah...!!! ਕਮਲ bhajiii baakmaaal geet bahut mithaaa gaayeaaa dil ch utarday janday bol ....

  • @tejinderpannu2157
    @tejinderpannu2157 Před 2 lety

    Kay baat ❤❤

  • @vickyabab1200
    @vickyabab1200 Před 2 lety +1

    ਸਦਾਬਹਾਰ ਗਾਇਕ ਹੈ, ਕਮਲ ਹੀਰ ਸ਼ਾਨਦਾਰ ਗੀਤ💕💞👍

  • @jaspreetsingh9877
    @jaspreetsingh9877 Před 2 lety

    ਭਾਜੀ ਬਹੁਤ ਵਧੀਆ ਗੀਤ ਏ ਜੀ🙏

  • @greatnesssunnysukhpalANM

    Bahut hi sohna geet
    Bachpan yaad aa gya

  • @baazsarao
    @baazsarao Před 2 lety

    Bahot khoob😇

  • @frodo8781
    @frodo8781 Před 2 lety

    Bahut nice song. Sachi supne ch pind da gehra layia hai main

  • @VIJAYDHAMMILYRICIST
    @VIJAYDHAMMILYRICIST Před 2 lety

    Wadia geet 👌

  • @dhimanproductions1716
    @dhimanproductions1716 Před 2 lety +9

    ਬਹੁਤ ਵਧੀਆ ਗੀਤ ਭਾਜੀ ਐਵੇਂ ਹੀ ਗਾਉਂਦੇ ਰਿਹੋ ਤੇ ਐਵੇਂ ਹੀ ਅਸੀਂ ਤਾਰੀਫ਼ ਕਰਦੇ ਰਹੀਏ 😍😍

  • @ravicheema915
    @ravicheema915 Před 2 lety +2

    Nic 22

  • @waao851
    @waao851 Před 2 lety +2

    Waaaah ❤❤❤☺☺☺🤘

  • @chetanmahey1063
    @chetanmahey1063 Před 9 měsíci

    Wah…👌🏻👍🏻

  • @Gagandeepsingh-vf5pi
    @Gagandeepsingh-vf5pi Před 2 lety

    ਬਹੁਤ ਸੋਨਾ ਲਿਖਿਆ ਤੇ ਗਾਇਆ

  • @ManpreetSingh-nb1li
    @ManpreetSingh-nb1li Před 2 lety

    ਬਾਈ ਜੀ ਸਵਾਦ ਆ ਗਿਆ ਸੁਣ ਕੇ।

  • @jaswindersingh1459
    @jaswindersingh1459 Před 2 lety

    ਬਹੁਤ ਖੂਬ

  • @amanlehra1464
    @amanlehra1464 Před 2 lety

    Kya baatan jio

  • @pardeepsingh-fl5jk
    @pardeepsingh-fl5jk Před 2 lety

    Love from UK 🇬🇧

  • @user-he5ds1zw6v
    @user-he5ds1zw6v Před 2 lety

    Bht sohna song,,,, jeonde wasde rehn ,waris bhraa

  • @baliharvirk6799
    @baliharvirk6799 Před 2 lety

    Bhaa kamaal song bhaji

  • @Er.inder.khalas
    @Er.inder.khalas Před 2 lety

    ਵਾਰਿਸ ਵਿਰਸੇ ਦੇ 🌳🌳

  • @hoshiarbains4730
    @hoshiarbains4730 Před 2 lety

    ਬਹੁਤ ਵਧੀਅਾ ਗੀਤ ਭਾਜੀ

  • @Simplypunjabi1
    @Simplypunjabi1 Před 2 lety +1

    First comment….. nice song Kamal Paji

  • @harvindersingh-km9xy
    @harvindersingh-km9xy Před 2 lety

    Jeeyo jatta

  • @tejjotsingh
    @tejjotsingh Před 2 lety

    ਬਹੁਤ ਵਧੀਆ ਜੀ

  • @indergill1629
    @indergill1629 Před 2 lety +1

    ਜਦ ਕੋਈ ਮੈਨੂੰ ਘੂਰੇ ਝਿੜਕੇ ਮਾਂ ਆਪਣੀ ਨੂੰ ਸ਼ਿਕਾਇਤ ਲਾਕੇ ਆਇਆ ਮੈਂ ਸੁਪਨੇ ਦੇ ਵਿੱਚ ਪਿੰਡ ਦਾ ਗੇੜਾ ਲਾਕੇ ਆਇਆ ਮੈਂ 👏👏👏

    • @gorasandhu4768
      @gorasandhu4768 Před 2 lety

      ਮੇਰਾ ਭਤੀਜਾ ਇਦਾਂ ਹੀ ਕਰਦਾ 🤓🤓🤓

  • @amritdhara1313
    @amritdhara1313 Před rokem

    bass line bahut kmaal Sangtar Bhaji🙌

  • @rajasahibjidariyfarm8296

    A ne sache Punjabi. Punjab De heere

  • @varindersingh7400
    @varindersingh7400 Před 2 lety

    ਗੀਤ ਸੁਣ ਕੇ ਨਜ਼ਾਰਾ ਆ ਗਿਆ

  • @kamalpreetsingh2540
    @kamalpreetsingh2540 Před 2 lety

    Ghaint song bro 😘❤️❤️❤️❤️❤️❤️😍😍😍

  • @kulvirsinghsingh6694
    @kulvirsinghsingh6694 Před 2 lety

    Punjabi varis da really diamond hero kamal manmohan sangtar brother waheguru ji chardi kalan rikhna ji sirra end karta kamal brother

  • @JasvinderSingh-ww1sv
    @JasvinderSingh-ww1sv Před 2 lety

    Bhut hi wdiaa geet c ji

  • @SandeepSingh-vp7qf
    @SandeepSingh-vp7qf Před 2 lety

    Jionda reh bai

  • @happypunjab9592
    @happypunjab9592 Před 2 lety

    buht shona song paji ❤️❤️❤️❤️❤️

  • @ervarindersingh5861
    @ervarindersingh5861 Před 2 lety +2

    Bahut h sohna song 🎵❤