Yaadan Pind Dian - Kamal Heer (New Song)

Sdílet
Vložit
  • čas přidán 27. 08. 2019
  • Yaadan Pind Dian
    Audio available at: song.link/i/1478823443
    Artist: Kamal Heer
    Music: Sangtar
    Lyrics: Davinder Khannevala
    Video: Sandeep Sharma & Navraj Raja
    Kamal Heer sings an instant classic, a true account of hardship our Youth faces abroad. Touching lyrics by Davinder Khannevala, music by Sangtar and video by Sandeep Sharma and Navraj Raja.
    Watch and Share. Thanks for your inspirations.
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2019 Plasma Records. All rights reserved.
  • Hudba

Komentáře • 774

  • @nachattarsinghmoujgarhea3900

    ਮਾਏ ਅਸੀਂ ਤਰਸ ਗੲੇ ਤੇਰੇ ਹੱਥਾਂ ਦੀਆਂ ਰੋਟੀਆਂ ਨੂੰ
    .......,😥😥

  • @manihans3972
    @manihans3972 Před 4 lety +40

    ਵਧੀਆ ਗੀਤ ਨਾ ਕੋਈ ਬੰਦੂਕ ਨਾ ਕੋਈ ਅੱਧ ਨੰਗੀਆੰ ਮੁਟਿਆਰਾਂ ,ਵਦੀਆਂ ਸਿਹਤ ਦੇਣ ਵਾਲਾ ਗਾਣਾ

  • @pbx0325
    @pbx0325 Před 4 lety +15

    ਨੀ ਮਾਏ ਤਰਸ ਗਏ ਤੇਰੇ ਹੱਥ ਦੀਆਂ ਰੋਟੀਆਂ ਨੂੰ 🙏🙏 ਹੀਰਾ ਸਿੰਗਰ ਬਾਈ ਹੀਰ love you ਬਾਈ🙏🙏

  • @Nangla1993
    @Nangla1993 Před 4 lety +178

    ਚੰਗੀ ਗੀਤਕਾਰੀ ਆਜ ਬੀ ਜੀਂਦਾ ਏ
    ਅਸੀ ਥੌਡੀ ਦਿਲੋਂ ਇਜ਼ਤ ਪੇਆਰ ਕਰਦੇ ਹਾਂ
    ਰੱਬ ਤਰੱਕੀ ਤੰਦਰੁਸਤੀ ਦੇਵੇ
    ਮੈਂ ਫੈਨ ਹਾਂ ਆਪਜੀ ਤੀਨੋ ਭਰਾਵਾ ਦਾ
    ਥੋਡੇ ਗਾਣੇ ਬੀਡਿਓ ਘਰ ਚ ਬੈਠ ਕੇ ਦੇਖ ਸਕਦੇ ਆਂ

    • @shinderpalsingh6301
      @shinderpalsingh6301 Před 4 lety

      ਭਾਆਜੀ ਕਿਹੜੇ ਜਿਲੇ ਤੋ ਤੁਸੀ

    • @Nangla1993
      @Nangla1993 Před 4 lety +1

      hoshiarpur ਤੋਂ ਜੀ

    • @anmolaawaz6710
      @anmolaawaz6710 Před 4 lety +1

      Veere Punjabi de spelling ene Galt ne tuhade . Ehna nu sudharo.

    • @chambakalan
      @chambakalan Před 4 lety

      @@anmolaawaz6710 Bai ji you get his felling that's all matter

  • @hawaderang4467
    @hawaderang4467 Před 4 lety +30

    ਕਮਲ ਵੀਰੇ ਬਹੁਤ ਵਧੀਆ ਜੀ, ਦਿਲ ਟੁੰਬਦੀ ਆਵਾਜ਼,

  • @hardeepmaan3556
    @hardeepmaan3556 Před 4 lety +11

    ਮਾਏ ਅਸੀ ਤਰਸ ਗਏ ਤੇਰੇ ਹੱਥਾਂ ਦੀਅਾ ਰੋਟੀਆਂ ਨੂੰ 😢

  • @user-sx9fs3ee5l
    @user-sx9fs3ee5l Před 4 lety +5

    ਜਿਉਂਦੇ ਰਹਿਣ ਵਾਰਿਸ ਭਰਾ,ਜਿਹੜੇ ਸੱਭਿਆਚਾਰ ਨੂੰ ਜਿਉਂਦਾ ਰੱਖ ਰਹੇ ਹਨ।ਬਾਕੀ ਵੀਰ ਦਵਿੰਦਰ ਖੰਨੇਵਾਲਾ ਜੀ ਦੀ ਕਲਮ ਨੇ ਲਫਜ ਵੀ ਇਸ ਗੀਤ ਨੂੰ ਐਸੇ ਦਿੱਤੇ ਜਿਨ੍ਹਾਂ ਨੂੰ ਗਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ।ਕਿਆ ਬਾਤ ਏ ਜੀ ਏ।
    Singing ਵੀ ਕਮਾਲ,lyrics ਵੀ ਕਮਾਲ,ਤੇ music ਵੀ ਕਮਾਲ

  • @user-qq1jc3yz2n
    @user-qq1jc3yz2n Před 4 lety +42

    ਇਹ ਨੇ ਅਸਲੀ ਸਿੰਗਰ
    ਇਸ ਨੂੰ ਕਹਿੰਦੇ ਆ ਅਸਲੀ ਗਾਇਕੀ
    ਇਹ ਨੇ ਉਹ ਗੀਤ ਜੋ ਘਰ ਵਿਚ ਸੱਤਾ ਵਿੱਚ ਬੈਠਕੇ ਸੁਣ ਸਕਦੇ ਆ

  • @deepjandoria3545
    @deepjandoria3545 Před 4 lety +2

    ਨਜਾਰਾ ਆ ਗਿਆ ਵੀਰ ਜੀ ,, ਚੜ੍ਹਦੀਕਲਾ ਰਵੇ ਤੁਹਾਡੀ ਸਦਾ ਹੀ,,,,

  • @RaviRavi-dg5xu
    @RaviRavi-dg5xu Před 4 lety +43

    ਸੱਚੀ ਬਾਈ ਇਹ ਸੌਂਗ ਸੁਣ ਕੇ ਪਿੰਡ ਦੀ ਯਾਦ ਆਗੀ nic song a ਕਮਲ ਭਾਜੀ

  • @kids-zt2oe
    @kids-zt2oe Před 4 lety +2

    ਸ਼ੁਕਰ ਆ ਤੁਸੀਂ ਪੰਜਾਬੀ ਕਲਚਰ ਸਾਂਭੀ ਰੱਖਿਆ ਵਾਰਸ ...ਭਾਜੀ ਤੇ ਕਮਲ ਹੀਰ ਤੁਹਾਡੀ ਗਾਇਕੀ ਨੂ ਸਲਾਮ ਆ ਮੇਰਾ

  • @sukhdeeppanesar4226
    @sukhdeeppanesar4226 Před 4 lety +1

    ਸਲੂਟ 22 ਦਵਿੰਦਰ ਜੀ ਲਈ ਜੋ ਇੰਨਾ ਸੋਹਣਾ ਲਿਖਿਆ 🙏🙏🙏🙏🙏🙏🙏
    1 ਸਲੂਟ ਕਮਲ ਹੀਰ ਲਈ ਜੋ ਅੱਜ ਵੀ ਸਾਫ ਤੇ ਸੋਹਣੀ ਗਾਇਕੀ ਦੀ ਸੋਚ ਰੱਖਦਾ 🙏🙏🙏🙏

  • @user-zt9hl5gz7i
    @user-zt9hl5gz7i Před 4 lety +7

    ਵਿਦੇਸ ਰਹਿ ਕੇ ਵੀ ਕਦੇ ਪੰਜਾਬ ਨੀ ਭੁਲਾੲੇਅਾ ੲਿਹਿ ਖਾਸ਼ ਗ਼ਲ਼ A ਹਲੁਵਾਲੀਅਾ ਦੀ 👈

  • @daljitsingh1100
    @daljitsingh1100 Před 4 lety +41

    ਪੁਰਾਣੇ ਦਿਨ ਯਾਦ ਆ ਗੇ
    ਗਾਇਕ : ਕਮਲ ਹੀਰ
    ਗੀਤਕਾਰ :ਦਵਿੰਦਰ ਖੰਨੇਵਾਲਾ
    ਸੰਗੀਤ: ਸੰਗਤਾਰ

  • @VishalKumar-rl9kr
    @VishalKumar-rl9kr Před 4 lety +19

    ਕਮਲ paji ਅਤ ਕਰਾ ਦਿੱਤੀ miss you ਪਿੰਡ

  • @onlypunjabi562
    @onlypunjabi562 Před 4 lety +17

    ਕੌਣ ਕੌਣ ਫੈਨ ਐ ਤਿੰਨੇ ਭਰਾਵਾਂ ਦੀ ਜੋੜੀ ਦਾ

  • @happysaggar7383
    @happysaggar7383 Před 4 lety +2

    ਬਹੁਤ ਵਧੀਆਂ ਵੀਰ ਪਿੰਡ ਦੀ ਯਾਦ ਆ ਗਈ😰__ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏

  • @SimranpreetSehajpaulrdRose

    ਜਿਨ੍ਹਾਂ ਚਿਰ ਵਿਰਸੇ ਦੇ ਵਾਰਿਸ ਹੈ ਉਨ੍ਹਾਂ ਚਿਰ ਪੰਜਾਬੀ ਮਾਂ ਬੋਲੀ ਜ਼ਿੰਦਾ ਚੰਗੇ ਸੋਨਗ ਚਲਦੇ ਰਹਿਣ ਗੇ ਧੰਨਵਾਦ ਕਮਲ ਵੀਰ ਜ਼ੀ

  • @Hoodler_studio
    @Hoodler_studio Před 4 lety +1

    ਪੰਜਾਬੀਆ ਦੇ ਦਿਲਾ ਦੀ ਜਾਨ ਕਮਲ ਹੀਰ ਵਾਰਿਸ ਭਰਾ ❤️❤️❤️

  • @shinderpalsingh6301
    @shinderpalsingh6301 Před 4 lety +7

    ਬਹੁਤ ਸਾਰਾ ਪਿਆਰ ਜੀ ਕਮਲ ਭਾਆਜੀ
    ਸੱਚੀ ਸੁਆਦ ਆ ਗਿਆ
    ਦਵਿੰਦਰ ਖੰਨੇਵਾਲ ਜੀ ਬਹੁਤ ਵਧੀਆ ਲਿਖਿਆ ਪਹਿਲੇ ਗੀਤਾ ਵਾੰਗ

  • @malwinder
    @malwinder Před 4 lety +1

    ਬਹੁਤ ਸੁੰਦਰ ਗੀਤ ਵੀਰਾ ਪਿੰਡ ਲੈ ਗਏ ਬੋਲ ਮੈਨੂੰ ਤਾ

  • @bhattisaab7803
    @bhattisaab7803 Před 4 lety +7

    🙏🙏 ਹੈ ਨਹੀਂ ਕੁਝ ਕਹਿਣ ਨੂੰ ❤❤

  • @avtarhayer8167
    @avtarhayer8167 Před 4 lety +6

    ਕਿੰਨਾ ਸੋਹਣਾ ਤੇ ਸਾਫ ਸੁਥਰਾ ਗੀਤ ਆ। ਧੰਨਵਾਦ ਵਾਰਿਸ ਪੰਜਾਬ ਦਿਓ।

  • @gurjantdhaliwal3776
    @gurjantdhaliwal3776 Před 4 lety +5

    Gallan khanne PB 26 diya hundiya ne ❤️❤️❤️🇨🇦

  • @deepgill4125
    @deepgill4125 Před 4 lety +1

    ਲੰਮੇ ਸਮੇ ਤੋ ਮਨ ਪਸੰਦ ਗਾਇਕ ਕਮਲ ਹੀਰ

  • @luckybajwa749
    @luckybajwa749 Před 4 lety +1

    Love you Bhai ji...eh song sun ke sare pardesiya nu pind di yaad aa gyi....who agree with me

  • @sandeepriargermany3075
    @sandeepriargermany3075 Před 4 lety +9

    ਮਹਿਫਿਲ Germany ਚੁ ਲੱਗੇ ---- ਗੱਲਾਂ ਗੁਰਦਾਸਪੁਰ ਦੀਆਂ ਹੁੰਦੀਆਂ ਨੇ।ਗੁਰਦਾਸਪੁਰ ਵਾਲੇ ਠੋਕੋ ਲਾਈਕ ।

    • @kamalkamal1470
      @kamalkamal1470 Před 4 lety +1

      mehfil berlin ch lagge. gallan jalandhar.......

  • @mrsethi4163
    @mrsethi4163 Před 4 lety

    ਖੰਣੇ ਵਾਲਾ ਜਦੋ ਵਿ ਲਿੱਖਦਾ ਅੱਤ👏 , ਕਮਲ ਹੀਰ👌 , ਸੰਗੀਤ ਸਗਤਾਰ ਦਾ ਵਾਹ ਕਮਾਲ.,ਵਿਡਿੳੁ ਬਹੁਤ ਸੋਹਣੀ ਬੰਣੀ 👌👌👌👌

  • @singhsaab-yo1dm
    @singhsaab-yo1dm Před 4 lety +1

    Eh nu kende ne singing .
    Kina vdia song a kamal paa g da.
    Aj kal de lachr singers nu kamal heer g to he sikh laine chaida a.
    EXCELLENT👌🏻

  • @navjot462
    @navjot462 Před 4 lety +1

    ਸਾਰੇ ਕਰਜੇ ਵੀ ਲਾਹਵਾਂਗੇ ਦਵਿੰਦਰਾ ਨਾ ਫਿਕਰ ਕਰੀ ਕੁਝ ਬਣ ਕੇ ਹੀ ਆਵਾਂਗੇ👍🏼👍🏼 ferozepur di yaad a gyi

  • @VirsaCreations
    @VirsaCreations Před 4 lety +1

    ਬਹੁਤ ਸੋਹਣਾ ਗੀਤ ਹੈ ਜੀ

  • @vijaypalsingh0095
    @vijaypalsingh0095 Před 4 lety +51

    no one can beat waris brother's in the field of singing...big fan 👍

  • @gagan22281
    @gagan22281 Před 4 lety +11

    Bachpan de ਕਲਾਕਾਰ 👍👍

  • @kamaljitsingh4747
    @kamaljitsingh4747 Před 4 lety +1

    ਚੰਗੀ ਗੀਤਕਾਰੀ ਆਜ ਬੀ ਜੀਂਦਾ ਏ
    tuwada bhut wada ehsaan hain punjab uper
    ek waar milna veera nu

  • @lavidadu
    @lavidadu Před 3 lety +1

    Koi shabad nhi aa song lyi ❤️❤️

  • @arshdeepsingh5494
    @arshdeepsingh5494 Před 4 lety +1

    ਦਵਿੰਦਰ ਖੰਨੇ ਵਾਲਾਂ ਸਿਰਾਂ ਗੀਤਕਾਰ

  • @travelwithdeol2253
    @travelwithdeol2253 Před 4 lety +1

    Kaamal hi karti Kamal veer... inzh lagga jive 1990 wala tym murr a gya Jaddon gayaki tey lekhni ch sutthar si....
    Umeed a ki sakoon wale geet hor v milange......bhut bhut Mubarak kamal heer tey davinder shayar nu

  • @user-yc1ye4py6s
    @user-yc1ye4py6s Před 4 lety

    ਗੀਤ ਸੁਣੱਣ ਤੋ ਪਹਿਲਾ ਲਾਇਕ ਸੀ... ਗੀਤਕਾਰੀ ਵੀ ਇਹੀ ਜੋ ਅੱਜ ਦੇ ਹਾਲਾਤ ਦੱਸੇ ਤੇ ਜੋ ਹਰ ਇਨਸਾਨ ਤੇ ਬੀਤੀ ਹੋਵੇ

  • @davinderlohat3670
    @davinderlohat3670 Před 4 lety +2

    ਯਾਦਾਂ ਪਿੰਡ ਦੀਆਂ ਆਈਐ Very nice songs kamal God bless you

  • @jagdevsingh4742
    @jagdevsingh4742 Před 4 lety +2

    Wah g wah ehnu kehnde aa song end aa Bhaji sachi Dil roh peya

  • @preetchhajli7431
    @preetchhajli7431 Před 4 lety +1

    bhut khoob kamal waris ji bhut sohna song

  • @sonavijay5326
    @sonavijay5326 Před 4 lety

    Yaadan Sacchi pind diya aa gyia
    Salute waris brother

  • @laddicheema5743
    @laddicheema5743 Před 3 lety

    ਮੇਰਾ ਪਸੰਦੀ ਦਾ ਗਾਣਾ ਇਹਦੇ ਕਰਕੇ ਬਾਈ ਜੀ ਦੇ ਫੈਨ ਆ ਪੰਜਾਬ ਪੰਜਾਬੀ ਪੰਜਾਬੀਅਤ ਦੀ ਪਛਾਣ ਐ ਬਾੲੀ ਸਿਰਾ ਗਾਇਕ ਆ ਜਿਓਦੇਂ ਵੱਸਦੇ ਰਹੋ ਬਾਈ ਜੀ।।

  • @GurpreetSingh-yh2gq
    @GurpreetSingh-yh2gq Před 4 lety +2

    ਕੋਣ ਕੋਣ ਮਿਸ ਕਰਦਾ ਏ ਪਿੰਡ ਨੂੰ

  • @gurpreet2692
    @gurpreet2692 Před 4 lety +1

    Bohat sona geet kamal heer paji da👌👌

  • @user-vc5hx9lb7h
    @user-vc5hx9lb7h Před 4 lety

    ਬਾਈ ਬਹੁਤ ਹੀ ਸੋਹਣਾ ਦਿਲ ਦਾ ਦਰਦ ਬਿਆਨ ਕਰਨ ਵਾਲਾ ਗੀਤ ਪੰਜ ਵਾਰ ਸੁਣ ਚੁੱਕਾ ਅਜੇ ਵੀ ਮਨ ਨੀ ਭਰਿਆ ,ਹਰ ਪਰਦੇਸੀ ਦੇ ਦਿਲ ਦਾ ਦਰਦ ਬਿਆਨ ਕਰ ਦਿੱਤਾ ਬਹੁਤ ਖ਼ੂਬ ਬਾਈ ਜੀ।

  • @akshaymodgill6502
    @akshaymodgill6502 Před 4 lety +2

    Waaa o....swaad leyaa ta.....davinder khanne wala......siraaaa krrta😊😍😍

  • @bishusharma3126
    @bishusharma3126 Před 4 lety +2

    Awesome

  • @luckysidhu2925
    @luckysidhu2925 Před 4 lety +1

    ਬਹੁਤ ਸੋਹਣਾ ਗੀਤ ਆ ਵੀਰ

  • @manilahoriaa1969
    @manilahoriaa1969 Před 4 lety

    Haye oye...jaan kadli veere... awsm song...jio veere

  • @sandeepthabal9922
    @sandeepthabal9922 Před 4 lety +1

    Bina sune like wale kehre ne ustadada de ustaad waris bhaji Kamal bhajii Debi bhaji sangtar bhaji

  • @harpreetsingh-oh3wq
    @harpreetsingh-oh3wq Před 4 lety

    La jawab kamal paji jeonde raho punjab de asli waris ho tusi.

  • @worldvideostatus557
    @worldvideostatus557 Před 4 lety

    ਵਾਹ ਜਿਓਂਦੇ ਰਹੋ ਪੰਜਾਬੀ ਮਾਂ ਬੋਲੀ ਦੇ ਵਾਰਸੋ

  • @azizaproductionu4388
    @azizaproductionu4388 Před 4 lety

    Wah kamal ji aj bhe rab dian rehma ne ap punjab di shan ho manian ke kol rehnde asi mil na paye par mai aj bhe ap dono brother de song sunda.... ਅੱਖਾਂ ਰਾਹੀਂ ਬੋਲ ਜੇ ਕੁੱਝ ਕਹਿਣਾ ਨਹੀਂ ਬੋਲ ਕੇ m waris

  • @SanjeevKumar-bp8nn
    @SanjeevKumar-bp8nn Před 4 lety +1

    Veere Pardes paise to ilawa kuch nahi pyar ta ghara vich hi milda Kamal veere bhout badiya

  • @befikra9017
    @befikra9017 Před 4 lety

    Dilo respect paji 🙏😍😍😍

  • @vijaypalsingh0095
    @vijaypalsingh0095 Před 4 lety +2

    true fans true views...not even a single fake view or fake fan..thats called true soul to soul connection between artist and fan 😘😘

  • @Panjabsinghsidhu7326
    @Panjabsinghsidhu7326 Před 4 lety +36

    Virse de waris kamal manmohan and sangtar🙏

  • @avtarkajla5826
    @avtarkajla5826 Před 4 lety

    Sade Punjabi Virse De Heery Ho Paji Tuci...Rona a gya ji song Sunke... Ik bar fir ajj apna bachpan te clz time life yad a gai ji....Love you paji

  • @sahilbhardwaj8415
    @sahilbhardwaj8415 Před 4 lety

    That Manmohan sir entry ❤️
    Mere bchpn ki yaad taza ho gyi aaj

  • @laddikaulgarhia4761
    @laddikaulgarhia4761 Před 4 lety +7

    lyrics end
    vocal super duper cute
    kaml bro sira..

  • @RandhirSingh-kh7rb
    @RandhirSingh-kh7rb Před 4 lety

    ਜਿਂਓਦੇ ਰਹੋ ਮੇਰੇ ਵੀਰੋ 🙏

  • @lovepreetsingh1313
    @lovepreetsingh1313 Před 4 lety +4

    Pind ta akhri saan tak yadd onda rahu.
    Nice song kamal bhaji and khannewala Davinder

  • @jassgillcheemajassgillchee9713

    ਨੀ ਮਾਂਏ ਅਸੀਂ ਤਰਸ ਗਏ ਤੇਰੇ ਹੱਥਾਂ ਦੀਆਂ ਰੋਟੀਆਂ ਨੂੰ 😭😭😭😭😭😭😭😭

  • @gunpreetjohal1621
    @gunpreetjohal1621 Před 4 lety

    Yaar bass aahi kahunga k ehvi 2 bhara singers ne ...ehna kaddi sabbeyachaar ton bahar ni gaaya....taahi saare punjabiyan de chahete aa....proud of you kamal bro

  • @DSinghBaringYG
    @DSinghBaringYG Před 4 lety

    ਦਵਿੰਦਰ ਖੰਨੇ ਵਾਲਾ ਬਹੁਤ ਹੀ ਵਧੀਆ ਗੀਤਕਾਰ.. ਕਮਲ ਵੀ ਕੈਂਠੇ ਵਾਲੇ ਦਵਿੰਦਰ ਦੇ ਗੀਤ ਨਾਲ ਹਿੱਟ ਹੋਇਆ ਸੀ।

  • @jassasaini1108
    @jassasaini1108 Před 4 lety +2

    Kamal 🔥👌

  • @lovePreet-qc9gq
    @lovePreet-qc9gq Před 4 lety

    ਨਹੀਂ ਰੀਸਾਂ ਪੰਜਾਬ ਦੇ ਅਨਮੋਲ ਵਾਰਿਸ...

  • @RandhirSingh-kh7rb
    @RandhirSingh-kh7rb Před 4 lety

    ਜਿਂਓਦੇ ਰਹੋ ਮੇਰੀ ਪੰਜਾਬੀ ਮਾਂ ਬੋਲੀ ਦੇ ਵਾਰਸੋ 👍

  • @RM-wl4by
    @RM-wl4by Před 4 lety

    Jeeyo🌿 Kamal Heer .... JEEYO dosta Australia to sidha Giddarbaha ❤️🏡 pohchata tu es geet nal ...JEEYO 🙏🏻

  • @kirannahal4571
    @kirannahal4571 Před 4 lety

    Thank you soo much for this beautiful song...davinder g ida lgda jivein har dil di gl sahmne liya ke biyaan kr diti hove...bhut hi vadia likhiya te gaya...bhut bhut dhanwaad....

  • @jasdeepdhillon8454
    @jasdeepdhillon8454 Před 4 lety

    Wah wah wah kya batta👌👌👌👌

  • @dr.inderpalsingh5193
    @dr.inderpalsingh5193 Před 4 lety

    ਬਹੁਤ ਹੀ ਵਧੀਆ ਗਾਣਾ... 👌👌

  • @gurisingh26
    @gurisingh26 Před 4 lety

    Very nice Song..Jeyoo Kamal Veer ji

  • @sevenriversrummi5763
    @sevenriversrummi5763 Před 4 lety +2

    Wah wah wah paji end krta
    Kamal +Sangtar+Davinder = Bomb

  • @kararjeetsingh6931
    @kararjeetsingh6931 Před 4 lety +7

    ਦੋਸਤੋ ਸਾਰੇ ਵੈਟ ਸਪ ਗਰੁੱਪ ਤੇ ਸੇੰਡ ਕਰੋ ਚੰਗੀ ਗਾਇਕੀ ਦਾ ਪ੍ਰਚਾਰ ਕਰੋ ਬੇਨਤੀ ਆ ਜੀ ਆਪ ਹੀ ਪ੍ਰਮੋਟ ਕਰਨਾ

  • @kararjeetsingh6931
    @kararjeetsingh6931 Před 4 lety

    ਚੰਗੀ ਗਾਇਕੀ ਨੂੰ ਵੇਉ ਕਿਉਂ ਘਟ ਕਿਧਰ ਜਾ ਰਹੀ ਦੁਨੀਆ ਰਬ ਮੇਹਰ ਕਰੇ ਤੀਨੋ ਭਰਾਵਾਂ ਤੇ

  • @bulbulshambu2481
    @bulbulshambu2481 Před 4 lety +2

    😍Hye♥️.. 👌

  • @AMBERBRAROFFICIAL
    @AMBERBRAROFFICIAL Před 4 lety +3

    Heart touching Song
    Kon Kon sun reha ji
    Rply krke dso jiii
    Hit like 🥰 🥰🥰 🥰🥰 🥰🥰 🥰😘 😘 love to have

  • @dhimanproductions1716
    @dhimanproductions1716 Před 4 lety

    ਕਹੀ ਸੱਚਾਈ ਜਾਂਦੀ ਨਾ ਕਦੇ ਡਰਕੇ ਹੁੰਦੀ
    ਮੰਜਿਲ ਹਾਸਿਲ ਸਦਾ ਮਿਹਨਤ ਕਰਕੇ ਹੁੰਦੀ
    ਫਿਰ ਉਸ ਜਗਾਹ ਤੇ ਆਪਣਾ ਆਪ ਟਿਕਾਉਣਾ ਔਖਾ ਏ
    ਅਜਕਲ ਦੀ ਦੁਨੀਆਂ ਵਿਚ ਪਿਆਰ ਦੇ ਕਾਬਿਲ ਹੋਣਾ ਔਖਾ ਏ
    Lv u bhji..

  • @HS.Goldy.
    @HS.Goldy. Před 4 lety

    Wah paji .. kya ee baata

  • @DPDTelevision
    @DPDTelevision Před 4 lety +1

    ਬਹੁਤ ਦਿਨਾਂ ਬਾਅਦ ਖੰਨੇ ਵਾਲਿਅਾ ਮਿਸਰੀ ਤੜੱਕ ਬੋਲੀ ੲੇ -- ਜਿੳੁਦਾਂ ਵੱਸਦਾ ਰਿਹਾਂ ਦਵਿੰਦਰ ਵੀਰ ਤੈਨੂੰ ਮਿਲਿਅਾ ਬਹੁਤ ਸਾਲ ਬੀਤਗੇ -- ਕਮਲ ਤਾਂ ਗੀਤ ਲੈਕੇ ਨਜਰ ਅਾ ਜਾਦਾ ਤੁਸੀ ਪਤਾਂ ਨੀ ਕਿੱਥੇ ਰਹਿੰਦੇ ਹੋ LovU

  • @pakkefankabaddide6254
    @pakkefankabaddide6254 Před 4 lety

    ਬਹੁਤ ਵਧੀਆ ਲਿਖਿਆ ਤੇ ਗਾਇਆ ਦਿਲ ਨੂੰ ਸਕੂਨ ਮਿਲ ਜਾਂਦਾ ਗੀਤ ਸੁਣ ਕੇ

  • @MangalSingh-es6zg
    @MangalSingh-es6zg Před 4 lety +6

    Bahut khoob ji
    Awaj ch navekly mithdas 😘

  • @manjitsingh2220
    @manjitsingh2220 Před 4 lety

    Wah ji wah...jionde raho veere...a ne geet

  • @happygabhru8800
    @happygabhru8800 Před 4 lety +1

    Nice song.....pardesi veera nu bahut pasand Aya hona geet.i like it.god bless you sir.

  • @pankajkamboj3443
    @pankajkamboj3443 Před 4 lety +5

    Maapeya ne rkhe ladle ,zinda ho gaia praia ne

  • @RohitSaini-sd6en
    @RohitSaini-sd6en Před 4 lety

    Kamal heer bai jionda rhe... Saare gaane jma att

  • @ikdeepdhindsa3653
    @ikdeepdhindsa3653 Před 3 lety

    Pairi paina ustado🙏🏻❤️

  • @malkitsingh2300
    @malkitsingh2300 Před 4 lety

    ਬਹੁਤ ਵਧੀਆ ਗੀਤ ਆ ਕਮਲ ਵੀਰ ਦਾ

  • @sharnsaini2194
    @sharnsaini2194 Před 4 lety

    ਬੁਹਤ ਸੋਹਣਾ ਗੀਤ
    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @SunilKumar-yu9dw
    @SunilKumar-yu9dw Před 4 lety

    Song da kamal heer da bhut attttt pardesi vera layi like cmt bhut kat top tee hona chaheda c song yada punjab deya Aaiyea

  • @pb37walelive13
    @pb37walelive13 Před 4 lety

    ਜਦੋ ਵੀ ਗਾਇਆ ਹਮੇਸ਼ਾ ਵਧੀਆ ਗਾਇਕ ਪੰਜਾਬੀ ਲੋਕ ਗਾਇਕ ਵਾਰਿਸਾਂ ਭਰਾ ਜੀ ਲੇਖਕ ਦਵਿੰਦਰ ਜੀ ਬਹੁਤ ਵਧੀਆ ਗੀਤ ਜੀ ਯਾਦਾਂ ਪਿੰਡ ਦੀਆ

  • @singhsukhjinder5786
    @singhsukhjinder5786 Před 4 lety +1

    Punjab de shan brothers

  • @pinderbrar7800
    @pinderbrar7800 Před 4 lety

    End kr ta bai Sachi yaaad agi ajj pind di

  • @ankupandit2608
    @ankupandit2608 Před 4 lety

    Salute dilo yaar sahi likheya a song..

  • @pindabuttarmusic
    @pindabuttarmusic Před 4 lety

    Shukar rab da bhuji tuhada song aaya

  • @yuvrajmahindra1526
    @yuvrajmahindra1526 Před 4 lety

    Hamesha di tarah bohat hi vadiya song bhaji tusi great ho ji... Rabba hamesha chardi Kala vich rakhi sade teeno heereyan nu ehna punjabi virse de warisan nu...
    Love u M.Waris ustaad ji kamal Heer bhaji aur Sangtar bhaji😍😍😍😍

  • @binderjatt007
    @binderjatt007 Před 4 lety

    End less (ਜਿਉਂ ਪji love uu ਰਹਿੰਦੀ ਦੁਨੀਆ ਤੱਕ 🤙🏻

  • @HarrySingh-dj1mi
    @HarrySingh-dj1mi Před 4 lety

    Bahut vadiya kamal Bai Tuhaadi magical voice bai ji 🙏🙏🙏🙏👍👍👍👍 🇦🇺🇦🇺🇦🇺🇦🇺🇦🇺🇦🇺🇦🇺