Video není dostupné.
Omlouváme se.

Speedan - Kamal Heer | Punjabi Virsa 2019 - Melbourne Live

Sdílet
Vložit
  • čas přidán 18. 01. 2020
  • Speedan | Punjabi Virsa 2019 - Melbourne Live
    Audio at: song.link/i/14...
    Artist: Kamal Heer
    Music: Sangtar
    Lyrics: S M Sadiq
    Video: Plasma Records
    This show was recorded live on Sep 8th, 2019 at Sidney Myer Music Bowl Melbourne, Australia. Thanks for watching and sharing our new song. We appreciate your support.
    Kamal Heer Social Media Links:
    Snapchat: / iamkamalheer
    TikTok: vm.tiktok.com/...
    Facebook: iamKama...
    Instagram: / iamkamalheer
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2019 Plasma Records. All rights reserved.

Komentáře • 450

  • @harqaran
    @harqaran Před 4 lety +206

    ਵਿਰਸੇ ਦੇ ਵਾਰਿਸ,
    ਹੀਰ ਭਰਾਵਾਂ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ❤

  • @sandeepthabal9922
    @sandeepthabal9922 Před 4 lety +79

    Bina sune like Karan wale kehre ne ustadada de usdaat waris brothers

  • @sanjuwaris6691
    @sanjuwaris6691 Před 4 lety +69

    ਬਿਨਾ ਦੇਖੇ ਲਾੲਿਕ ਕਿੳੁਕੀ
    ਤੁਸੀ ਹਮੇਸਾ ਚੰਗੀਅਾ ਚੀਜਾ ਅੱਗੇ ਲੈ ਕੇ ਅਾੳੁਦੇ ਹੋ
    KAMAL💎👍👍👍👍👍👍👍👍

  • @harqaran
    @harqaran Před 4 lety +39

    sab to vadhiya gall eh hai ki virsa 2004 hove chahe virsa 2019, ohi josh aa, ohi sangtar da sangeet hai, ohi buland avaaz hai❤

  • @sammusic4785
    @sammusic4785 Před 4 lety +41

    ਅੱਖੀਆਂ ਵਿੱਚ ਪਾਣੀ ਏ.... ਸੱਜਣਾਂ ਤੋਂ ਜਿੰਦ ਵਾਰ ਦੇ ਇਹ ਉਂਞ ਵੀ ਤਾਂ ਜਾਣੀ ਇਹ 😘😍🙏

  • @plasmarecords
    @plasmarecords  Před 4 lety +29

    Thanks for your support and inspiration.

    • @jagjeetchohan9930
      @jagjeetchohan9930 Před 4 lety +2

      Me te Meri family waris brothers nu bahut pyaar karde ha ji.rabb kare thodi 3 Veera di Umar Lok geet jini hove te tusi eda hi Punjabi sangeet te Punjabi maa boli de Seva karde rho, waheguru khush rakhe thanu.jeunde vasde rho.love you

  • @jassisingh4627
    @jassisingh4627 Před 4 lety +10

    " ਸਪੀਡਾਂ "
    ਬਹੁਤ ਪਿਆਰੇ ਬੋਲ ਸਾਦਿਕ ਸਾਬ ਦੇ ਤੇ ਕੰਪੌਜਿਸ਼ਨ ਨੱਚਣੇ ਨੂੰ ਇਸ਼ਾਰਾ ਕਰਦੀ ਆ । ਭਾਜੀ ਮੰਨਣ ਵਾਲੀ ਗੱਲ ਆ ਵਈ ਇੱਦਾਂ ਵੀ ਰਿਕਾਰਡਿੰਗ ਹੋ ਸਕਦੀ ਆ ਆਵਾਜ਼ ਸ਼ੁੱਧ ਦੀ ਸ਼ੁੱਧ ਕੋਈ ਬਦਲਾਅ ਨੀ ਆਵਾਜ਼ ਚ । ਵੈਸੇ ਅਸਲੀਅਤ ਵੀ ਇਹੀ ਆ ਜੇ ਜ਼ਿੰਦਗੀ ਚ ਸਪੀਡਾਂ ਘੱਟ ਰੱਖੀਏ ਤਾਂ ਜ਼ਿੰਦਗੀ ਸੌਖੀ ਤੇ ਸੁਖੀ ਰਹੇਗੀ । ਪਿਆਰੇ ਗੀਤ ਲੲੀ ਧੰਨਵਾਦ ।
    " ਅੱਛਾ ਖਾਸਾ ਬੈਠਾ ਬੈਠਾ ਗੁੰਮ ਹੋ ਜਾਤਾ ਹੂੰ ਅਬ ਮੈਂ ਅਕਸਰ ਮੈਂ ਨਹੀਂ ਰਹਿਤਾ ਤੁਮ ਹੋ ਜਾਤਾ ਹੂੰ "

  • @balluklairballuklair332
    @balluklairballuklair332 Před 4 lety +15

    ਕਿਆ ਬਾਤ ਏ ਜੀ ਕਮਲ ਹੀਰ ਵੀਰ ਜੀ ਅਤ ਕਰਾ ਦਿੱਤੀ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @SukhwinderSingh-yy3tk
    @SukhwinderSingh-yy3tk Před 4 lety

    ਜਿੰਨੀ ਵਾਰੀ ਸੁਣੀਏ ਉਹਨਾਂ ਹੀ ਜਿਆਦਾ ਦਿਲ ਕਰਦਾ, Awesome #ਕਮਲਹੀਰ ਪਾਜੀ

  • @desi3883
    @desi3883 Před 4 lety +2

    ਇੱਕ ਸਰਤਾਜ਼ ਤੇ ਦੂਜੇ ਵਾਰਿਸ ਭਰਾ ... I love these guys

  • @VehicleEvaluation
    @VehicleEvaluation Před 4 lety +1

    💞ਪਹਿਲੀ ਤੱਕਣੀ ਨੇ ਮਨ ਸਾਡਾ ਮੋਹ ਲਿਅਾ💞
    💞ੲਿਕੋ ਦਿਲ ਸੀ ਅਸਾ ਦਾ ਓੁਹ ਵੀ ਖੋਹ ਲਿਅਾ..💞👆📸🎶📽️🎸👌

  • @altafhussein7419
    @altafhussein7419 Před 4 lety

    ਗਾਉਣ ਦੇ ਨਾਲ ਖੁਦ ਵੀ enjoy ਪੂਰਾ ਕਰਦਾ...ਕਮਲ ਹੀਰ ਪੰਜਾਬ ਦਾ ਹੀਰਾ ਗਾਇਕ ...

  • @sargatchonkria1809
    @sargatchonkria1809 Před 4 lety

    ਸੁਰਾਂ ਦੇ ਵਾਰਿਸ ਇਹੀ ਬੁਲੰਦ ਜੋਸ਼ ਹਮੇਸ਼ਾ ਰਹੇ, ਨਵੇਂ ਤੋ ਨਵੇਂ ਸੱਭਿਆਚਾਰਕ ਗੀਤ ਪੇਸ਼ ਕਰਦੇ ਰਹੋ, ਵਾਹਿਗੁਰੂ ਮਿਹਰ ਕਰੇ.

  • @gaggirai3743
    @gaggirai3743 Před 4 lety

    ਹਰ ਵਾਰ ਲਾਜਵਾਬ... ਬਹੁਤ ਸੋਹਣਾ ਗੀਤ ਉਸਤਾਦ ਜੀ

  • @charanjeetsinghbhandal8909

    ਵਾਹ ਜੀ ਵਾਹ ਬਾ ਕਮਾਲ ਬਾ ਕਮਾਲ ਅਸਰਦਾਰ ਆਵਾਜ ਸਭਿਆਚਾਰ ਸ਼ਬਦਾਵਲੀ ਮਿਆਰੀ ਸੋਚ । ਮੁਬਾਰਕਬਾਦ ਕਮਲ ਹੀਰ ਵੀਰ

  • @sukhmoga9438
    @sukhmoga9438 Před 4 lety +2

    Virse de varis.....
    Adhoring fan...
    Traditional attires... presentable look ...
    Lyrics bakamal....
    Folk dance 👌👌👌..
    Melodious voice....
    Stay blessed....
    😊😊😊😊

  • @daal_bhujia
    @daal_bhujia Před 4 lety

    ਕੁਝ ਕਹਿ ਨੀ ਸਕਦਾ ਬਸ ਵਾਰ ਵਾਰ ਸੁਣ ਰਿਹਾ❤️❤️❤️❤️❤️❤️

  • @deepgill4125
    @deepgill4125 Před 4 lety

    ਲੰਮੇ ਸਮੇ ਤੋ ਮੇਰਾ ਮਨਪਸੰਦ ਗਾਇਕ ਕਮਲ ਹੀਰ ਜੀ

  • @sonusandhu7448
    @sonusandhu7448 Před 4 lety

    Duniya dari tere piche tu bhajda dus kehade piche har ik nu na dil di suna speedan ghat karle........love u kamal bhaji

  • @KalaSingh
    @KalaSingh Před 4 lety +1

    ਅੈਸ . ਅੈਮ ਸਾਦਿਕ ਸਾਹਿਬ ਦੀ ✍✍ਫੈਨ ਆ ਆਪਾ ਸੁਰੂ ਤੋਂ ..ਕਮਲ ਜੀ ਵੀ ਕਮਾਲ ❤👌

  • @manpreetkaur-0524
    @manpreetkaur-0524 Před 4 lety +6

    MAY GOD BLESS TO WARIS BROTHERS....
    REAL SINGER IN THIS TIME.
    🥰😍👏👍🙏

  • @jaswantjassa9446
    @jaswantjassa9446 Před 4 lety +7

    Waris brothers...
    Kings from Doaba..

  • @GurwinderSingh-kt1js
    @GurwinderSingh-kt1js Před 4 lety +2

    ਏਨੇ ੳੁਤਸ਼ਾਹ ਨਾਲ ਹੋਰ ਕੋਈ ਨਹੀ ਗਾ ਸਕਦਾ

  • @ਔਲਖ
    @ਔਲਖ Před 4 lety +4

    ਬਹੁਤ ਵਧੀਆ ਗਾਇਕੀ ਹੈ ਵਾਰਿਸ ਭਰਾਵਾਂ ਦੀ
    ਜਿਉਦੇ ਰਹੋ ਅਤੇ ਭਾਜੀ ਚਰਨ ਲਿਖਾਰੀ ਦੇ ਗੀਤ ਵੀ ਗਾਇਆ ਕਰੋ ਜੀ।

  • @arvindersinghhaveli9713

    ਮੈਨੂੰ ਲੱਗਦਾ ਹੈ ਕਿ ਜੋ ਮਨਮੋਹਣ ਵਾਰਿਸ ਨੇ 'ਕਿਤੇ ਕੱਲੀ ਬਹਿ ਕੇ ਸੋਚੀਂ ਨੀ' ਗਾ ਕੇ ਮਸ਼ਹੂਰੀ ਖੱਟੀ ਸੀ, ਇਹ ਗੀਤ ਕਮਲ ਹੀਰ ਨੂੰ ਵੀ ਉਸ ਮੁਕਾਮ 'ਤੇ ਪਹੁੰਚਾ ਦੇਵੇਗਾ।

  • @gurjeetjeet4380
    @gurjeetjeet4380 Před 4 lety +1

    Good song veer ji Tera ji Punjabi ji Punjab love veer ji

  • @pholasalana3019
    @pholasalana3019 Před 4 lety +2

    ਬੁਹਤ ਹੀ ਬਦੀਅਾ22 ਜੀ ਜਿਓਦੇ ਰਹੋ ਸਾਡੇ ਤਿਨੋ ਭਰਾ ਕਮਲ ਹਿਰ ਮਨਮੋਣ ਵਾਰਸ ਸਗਤਾਰ

  • @onlyshorts984
    @onlyshorts984 Před 4 lety +5

    alwayz grateful.. thts its 2020 .. n u still got me feel like ur 2004-2005 wirsa shows❤❤❤ real singers❤

  • @gurirobin7459
    @gurirobin7459 Před 4 lety

    Kaint banda kaint singer punjab de waris kamal manmohan sangtaar

  • @khatrapardeep
    @khatrapardeep Před 4 lety +1

    Bhaji tuhade song di hamesha udeek rehndi aaaa......😊🙏🙏🙏🙏🙏

  • @buggajais1877
    @buggajais1877 Před 4 lety

    Love you bai ji, waheguru chardi kla ch rakhe tuhanu 🙏

  • @robbiereehal3772
    @robbiereehal3772 Před 4 lety

    Kamal heer and Sadiq saab kya baat a Great, Great, Great.....#jeeyo

  • @karmjeetbrar1271
    @karmjeetbrar1271 Před 4 lety

    ਕਰਮਜੀਤ ਦੀਆ ਇਹੋ ਦੁਆਵਾ ਨੇ,
    ਹੱਥ ਮੇਹਰ ਦਾ ਰੱਖੀ ਰੱਬਾ ਵਾਰਿਸ ਭਰਾਵਾ ਤੇ.....
    ਜਿਓਦੇ ਰਹੋ ਵਿਰਸੇ ਦੇ ਵਾਰਿਸ ਓ

  • @VirsaCreations
    @VirsaCreations Před 4 lety

    ਰਹ ਵਾਰ ਦੀ ਤਰ੍ਹਾਂ ਬਹੁਤ ਵਧੀਆ ਗੀਤ ਹੈ ਜੀ

  • @tarnjitsingh1615
    @tarnjitsingh1615 Před rokem

    Ehna warga koi ni bn skda
    Salute

  • @sukhbirmanes3301
    @sukhbirmanes3301 Před 4 lety

    Iss tu pehla sangtaer ta waris na sirra song gya se gussa gilla. Ta hun kamal heer na. Va sirra

  • @ravindersingh3904
    @ravindersingh3904 Před 4 lety +1

    Bahot hi vadiya song

  • @Jagvindergoldy
    @Jagvindergoldy Před 4 lety

    ਦੇਈਏ ਪਿਆਰ ਦੀ ਰੀਤ ਨਿਭਾਅ ਕਿਆ ਬਾਤਾਂ ਲਵ ਯੂ ਭਾਜੀ

  • @rajpreetkainth9716
    @rajpreetkainth9716 Před 4 lety

    Oye hoye Ustad g Att kara ti......

  • @ShivKumar-ps1wp
    @ShivKumar-ps1wp Před 9 měsíci

    ਸਜਣ ਖਰੀਦ ਲਈਏ ਭਾਵੇ िਜੰਦੜੀ िਵਕ ਜਾਵੇ ੴ🙏ਜੀ...

  • @harinderchouhan4579
    @harinderchouhan4579 Před 4 lety

    Song boht Sona, performance at stage .... Kya e batt👌✌️

  • @EntertainmentHUB751
    @EntertainmentHUB751 Před 4 lety +2

    Sajna Ton Jind Waar de
    Eh Unj V ta Jani a❤️🙏🏻

  • @onkaravi4112
    @onkaravi4112 Před 4 lety

    Bahut kaint song g rabb thanu chardiya kala vich rakhe

  • @sunilshanu11
    @sunilshanu11 Před 4 lety

    Luv from Himachal... My all-time favourite

  • @adabpunjabi5307
    @adabpunjabi5307 Před 4 lety

    dso legends ne kde kudh nu kiha asi legend aaa???

  • @gagansarao
    @gagansarao Před 4 lety +1

    Eh ne asli legend 👌👌

  • @amritkamboz7277
    @amritkamboz7277 Před 4 lety

    ਵਿਰਸੇ ਦੇ ਹੀਰੇ ਤਿੰਨ ਵੀਰ ਸਕੂਨ ਮਿਲਦਾ ਗਾਣੇ ਸੁਨ ਕੇ ਜਿਉਂਦੇ ਵੱਸਦੇ ਰਹੋ ਵੀਰੋ💓💓

  • @davinderlohat3670
    @davinderlohat3670 Před 4 lety +2

    ਵਾਰਿਸ ਭਰਾ ਹੀਰੇ,,,,,,,,? ਮਨਮੋਹਨ ਵਾਰਿਸ ਕਮਲ ਹੀਰ ਸ਼ਗਤਾਰ🎸🎸🎸🎺🎺🎺🎺👌👌👌👌👌👌✔✅

  • @AmandeepSingh-uu4yl
    @AmandeepSingh-uu4yl Před 4 lety

    ਲਾਜਵਾਬ । ਕਮਲ ਵੀਰੇ, ਜੀਓ

  • @parminderkumar8922
    @parminderkumar8922 Před 4 lety

    Boht ghat song milde aa Eho jehe sunan nu rab hamesha tuhanu chardi kala ch Rakhe Waris Bro nu Rab hor Tarakki bakhse

  • @greatnesssunnysukhpalANM

    Kya baat hai eda de song hor koi nhi ga skda

  • @sukhdeepsinghvirdi4489

    Ba kmaal bhaji bina dekhe like har var di tra

  • @altafhussein7419
    @altafhussein7419 Před 4 lety

    Kamal heer ... heeraa banda ae

  • @RiverofShayari
    @RiverofShayari Před 3 lety

    Eho je geet sade varga he koi sunn da menu lagda 🔥

  • @Reyyaanrecords
    @Reyyaanrecords Před 4 lety

    wah wah wah kya baat yaar ehnu kehnde gayiki te ehnu kehande singing....

  • @deepdhaliwal190
    @deepdhaliwal190 Před 4 lety

    Harr warr di tarah end super marvellous.....

  • @butamohammad9816
    @butamohammad9816 Před 4 lety

    ਵਾਹ ਜੀ ਬਾ ਕਮਾਲ ਗਾਇਕੀ ਤੇ ਬਾ ਕਮਾਲ ਸ਼ਾਇਰੀ ਸਪੀਡਾਂ

  • @princedhanju5703
    @princedhanju5703 Před 4 lety

    Meri jaan kamal paji dilo respect paji

  • @PLANFORTOMORROW1313
    @PLANFORTOMORROW1313 Před 4 lety

    ਬੋਹਤ ਸੋਹਣਾ ਗੀਤ ਭਾਜੀ..

  • @sandeepsing3167
    @sandeepsing3167 Před 4 lety

    ਕਿਅਾ ਬਾਤਾ ਜੀ ਹੀਰ ਸਾਬ ਜੀ

  • @nickjot
    @nickjot Před 4 lety +2

    ਇਹ ਹੈ ਅਸਲੀ ਗਾਈਕੀ ਬਹੁਤ ਸੋਹਣਾ ਗੀਤ ਨਜ਼ਾਰਾ ਆ ਗਿਆ ਸੁਣਕੇ

  • @hoifungng5702
    @hoifungng5702 Před 4 lety

    very lovely song. this was our expectation

  • @preetindersinghgrewal
    @preetindersinghgrewal Před 4 lety

    kamal heer bro es waar tan att e krati

  • @punjaabrecorders34238
    @punjaabrecorders34238 Před 4 lety

    ਇਕ ਇਕ ਲਫ਼ਜ਼ ਦਿਲ ਨੂੰ ਛੂਹਣ ਵਾਲਾ👌👌👌

  • @MandeepSingh-ev6ys
    @MandeepSingh-ev6ys Před 4 lety

    Rang bannn dinde o g wah g wah

  • @gurdipsinghdeep1343
    @gurdipsinghdeep1343 Před 4 lety

    ਕਮਾਲ ਦੇ ਬੋਲ ਤੇ ਬਾ-ਕਮਾਲ ਆਵਾਜ਼

  • @virender_deennagariya6217

    Siraaaaa
    Always hearT touch songs

  • @shivamchaudhary9144
    @shivamchaudhary9144 Před 2 lety

    I have no words for these three super starts love you always till the end of my life ❤ ♥ 💛 💙 💜 💕

  • @satnamsingh-pt2bg
    @satnamsingh-pt2bg Před 4 lety +1

    KyyyAa baat ah paji..ajj v siiraaa voice energy te live performance...rabb hamesha eiddan e chardii kla bakshe

  • @Jagvindergoldy
    @Jagvindergoldy Před 4 lety

    ਬਹੁਤ ਸੋਹਣਾ ਗਾਣਾ ਭਾਜੀ ਮੁਬਾਰਕਾਂ

  • @ripanpreet7101
    @ripanpreet7101 Před 4 lety +6

    ਹੀਰੋ ਕਮਲ ਹੀਰ ਦਾ, ਪਹਿਲਾ ਕਮੈਂਟ

  • @bannybains8710
    @bannybains8710 Před 4 lety

    Kamal heer kaim aa vere

  • @shikhashikha6768
    @shikhashikha6768 Před 4 lety

    Schi gl aw nve yar n bna speedan ghat krle🚫🙏🏻❤

  • @sanjambattaosho1574
    @sanjambattaosho1574 Před 4 lety +13

    ਬਹੁਤ ਪ੍ਰਭਾਵਸ਼ਾਲੀ

  • @nurpuriagrewal9415
    @nurpuriagrewal9415 Před 4 lety

    Bht ghaint song👌❤️😘😘😘

  • @arazaqmohd8014
    @arazaqmohd8014 Před 4 lety +1

    Love u love u love u love u vire.... jaan to payra mera veer kamal heer... love u bro bohut pyra song love u bro....

  • @gurvindersinghuppal4951

    Siraaa lga dita bigg brother g thanx god bless you jeonda raho waris brothers

  • @nagarsingh4409
    @nagarsingh4409 Před rokem

    ਵਾ ਜੀ ਵਾ ਕੀਆ ਬਾਤਾ ਨੇ

  • @goldemusic47
    @goldemusic47 Před 4 lety

    ਲਵ ਯੂ ਪੰਜਾਬ ਦੇ ਵਾਰਿਸਾਂ ਭਰਾਵਾਂ ਨੂੰ ❤️❤️❤️😘😘

  • @JasvirSingh-pg4es
    @JasvirSingh-pg4es Před 4 lety

    I love waris brother my favorite is hor koi tha nahi le sakda sakeey brava di

  • @ralhrenku2029
    @ralhrenku2029 Před 4 lety +3

    Wah waris brother nhi reesa tuhadiya...virse nu pasand krn wale like kro

  • @jagrajkang8016
    @jagrajkang8016 Před 4 lety

    👌👌👌👌👌👌👌👌👌👌👌👌Bhot sohna song👌👌👌

  • @ranjitsingh1238
    @ranjitsingh1238 Před 4 lety

    Kamaaaallllllllllllll Gayakiii e kamal di Bhaji jeeonde vasse raho rabb bahut door tak lijave tarakki bhkhse

  • @tractorfanspb07
    @tractorfanspb07 Před 4 lety +1

    ਕਿਆ ਬਾਤਾਂ ਜੀ 🎤👌🏼👌🏼nice song 👌🏼👌🏼👌🏼

  • @jatinderkhehra3091
    @jatinderkhehra3091 Před 4 lety +3

    Rohh nu sakun den wala song😍😍😍😍🔥🔥🔥🔥

  • @masihikalishiya9130
    @masihikalishiya9130 Před 4 lety

    ਬਹੁਤ ਵਧੀਆ ਵੀਰੇ ਤੈਨੂੰ ਰੱਬ ਹੋਰ ਵੀ ਤਰੱਕੀਆਂ ਬਖ਼ਸ਼ੇ।

  • @kimchomo6236
    @kimchomo6236 Před 4 lety +1

    Ji veer ji nice song voice u very very very nice very lovely song so hard full Ji rab thwanu hmesha khush rakhe ji very nice veer att a yr too good bot yada dil nu shu gaya veer ji👏👏👍👍👌👌 😘😘

  • @gabbysingh1111
    @gabbysingh1111 Před 4 lety

    ਬੁਹਤ ਬੁਹਤ ਵਧੀਆ ਅਾ,,,,

  • @sarpanchgazipuria3871
    @sarpanchgazipuria3871 Před 4 lety

    Speedan song♥️♥️🏇🏇🏇🏇

  • @gurbirgill2466
    @gurbirgill2466 Před 4 lety

    Bhuut kaint song bai g

  • @baljinderjassi4068
    @baljinderjassi4068 Před 4 lety

    Very nice ji sachi gall aa

  • @surindersingh9746
    @surindersingh9746 Před 4 lety

    ਵਿਰਸੇ ਦੇ ਵਾਰਿਸ ਵਾਰਿਸ ਭਰਾ

  • @kulvirsinghsingh6694
    @kulvirsinghsingh6694 Před 4 lety +1

    Really Punjabi virsa da waris kamal brother god bless you

  • @kaileyProduction
    @kaileyProduction Před 4 lety

    Sunan to pehla he like kita pata hunda hamesha #Kamal bhaji kuch vadia he leke aunde ne bahut vadia laga song bhaji sachai pesh kiti tusi mojuda halata di

  • @bhindersahota1765
    @bhindersahota1765 Před 4 lety +2

    My favorite singer life time

  • @SunilKumar-nr4yv
    @SunilKumar-nr4yv Před 4 lety

    Nai reesa tadiya paaji Koi duji vaar janam leke v nai tade varga ban sakda... Neera ishq

  • @manavthapa8203
    @manavthapa8203 Před 4 lety +4

    Craaaaa laaata ustaaad bande ne heere bande punjab de

  • @evenkumar2362
    @evenkumar2362 Před 4 lety

    End gal baat pajji ,,

  • @patraspoudwal2286
    @patraspoudwal2286 Před 4 lety +1

    kamal is best

  • @preetpreet241
    @preetpreet241 Před 4 lety

    Bhut vadia veer 👍🇦🇨