Video není dostupné.
Omlouváme se.

Best of Bir Singh || Bir Singh Music|| My Favorite Music || Bir Singh ||

Sdílet
Vložit
  • čas přidán 2. 10. 2022
  • Best of Bit Singh || Bir Singh Music|| My Favorite Music || Bir Singh ||#myfavoritemusic
    Your Queries
    Best Of Bir Singh
    Best of Bir Singh Song
    Bir Singh New Song
    Bir Singh Song
    Bir Singh Collection
    Bir Singh Ke gaane
    Bir Singh Punjabi Song
    Chardhikala Bir Singh
    Changa Ae Bir Singh
    Saah Bir Singh
    Dishaheen Bir Singh Song
    Jithe Malak Rakhda Bir Singh
    Tu The Main Bir Singh
    Dana Pani Bir Singh
    Bhali Kare kartaar Bir Singh
    Bir Singh New Punjabi Song
    Best of Bir Singh Song
    Bir Singh Music
    #subscribe #youtube #birsingh
    #myfavoritemusic

Komentáře • 204

  • @HarpreetKaur-xq6ei
    @HarpreetKaur-xq6ei Před rokem +17

    ਆਪਣੇ ਵਿਰਸੇ ਪ੍ਤੀ ਵੀਰ ਜੀ ਗਾਉਣ।
    ਭੁੱਲੇ ਲੋਕ ਵਿਰਸੇ ਨਾਲ ਜੁੜ ਜਾਣ।

  • @jugjagsingh6108
    @jugjagsingh6108 Před rokem +8

    ਭਾੲਈ ਬੀਰ ਸਿੰਘ ਜੀ ਜੁਗ ਜੁਗ ਜੀੳਓ

  • @guneetsodhi2167
    @guneetsodhi2167 Před rokem +5

    ਬਹੁਤ ਸੁਰੀਲੀ ਆਵਾਜ਼ ਪਰਮਾਤਮਾ ਭਲੀ ਕਰੇ ਚੜ੍ਹਦੀ ਕਲਾ ਬਖਸ਼ੇ

  • @rameenkaur998
    @rameenkaur998 Před rokem +10

    ਵਾਹ ਸਰਦਾਰ ਬੀਰ ਸਿੰਘ ਜੀ ਤੁਸੀ ਪੰਜਾਬੀ ਗਾਇਕੀ ਦੇ ਚਮਕਦੇ ਹੀਰੇ ਹੋ ਮੇਰੇ ਕੋਲ ਤੁਹਾਡੀ ਗੀਤਾਂ ਦੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਹਨ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏👍

  • @GurmeetSinghWriter
    @GurmeetSinghWriter Před 16 dny +1

    ਵੈਰੀ nice voice ji

  • @user-ru2cn2zt7r
    @user-ru2cn2zt7r Před 5 měsíci +5

    Waheguru ji chardi Kalla wich rakhe beer singh veer ji nu

  • @beantkaur-kn6fq
    @beantkaur-kn6fq Před 11 dny +2

    ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @baljindershah9373
    @baljindershah9373 Před rokem +17

    ਇਨਸਾਨ ਹੋਣਾ ਇੱਕ ਵੱਖਰੀ ਗੱਲ ਹੈ,ਇਨਸਾਨ ਦਿੱਸਣ ਲਈ ਸੋਚ ਦੀ ਸੂਖਮਤਾ ਨੂੰ ਲੈ ਕੇ ਲੋਕ ਦਰਦ ਲਈ ਸੁਘੜਤਾ ਤੇ ਸਹਿਜ ਦੇ ਇੰਨੇ ਗਹਿਰੇ ਤਲ ਤੱਕ ਪਹੁੰਚ ਜਾਣਾ ਕੁਦਰਤ ਦੀ ਅਪਾਰ ਬਖ਼ਸ਼ਿਸ਼ ਹੀ ਹੈ ।
    (ਪੱਤ ਰੱਖ ਗੁਰ ਦੇ ਕੇ ਹੱਥ)

  • @parwinderkaur7043
    @parwinderkaur7043 Před rokem +11

    ਬੀਰ ਸਿੰਘ ਜੀ ਕਿੱਥੇ ਮਿਲੋਗੇ ਜ਼ਰੂਰ ਮਿਲੋ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @BalvirSingh-ns7vr
    @BalvirSingh-ns7vr Před 5 měsíci +2

    ਬਹੁਤ ਵਧੀਆ ਬੀਰ ਸਿੰਘ ਜੀ ਬਹੁਤ ਡੂੰਘੇ ਵੀਚਾਰ ਧੰਨਵਾਦ ਜੀ।

  • @Bhag84
    @Bhag84 Před rokem +48

    ਜਿੰਨਾ ਸੋਹਣਾਂ ਸਰਦਾਰ ਬੀਰ ਸਿੰਘ ਉੱਨੀ ਸੋਹਨੀ ਗਾਇਕੀ ਵੀਰ ਦੀ,,🙏🙏🙏🙏🙏

  • @chanansingh8319
    @chanansingh8319 Před rokem +2

    ਬਹੁਤ ਖੂਬਸੂਰਤ। ਮਿਹਰਾਂ ਨਾਲ਼ ਨਿਵਾਜੀ ਰੱਖਣ ਦਾਤਾਰ ਪਾਤਸ਼ਾਹ ਜੀ।

  • @dalbirsinghsingh8144
    @dalbirsinghsingh8144 Před rokem +2

    ਬਹੁਤ ਹੀ ਵਧੀਆ ਬੋਲ ਗੀਤ ਦੇ ਵਾਹਿਗੂਰ ਮੇਅਰ ਕਰਨ

  • @ParamjitKaur-dw2nf
    @ParamjitKaur-dw2nf Před 6 měsíci +2

    ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਿਰ ਜੀ ਨੂੰ

  • @kamaljeetkaur2407
    @kamaljeetkaur2407 Před rokem +8

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ,🙏🙏

  • @saschool150
    @saschool150 Před rokem +27

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਤੇ ਮਿਆਰੀ ਗਾਇਕੀ ਦਾ ਮੁੱਲ ਪਵੇ 🙏🙏🙏

    • @GurdevSingh-pg6vj
      @GurdevSingh-pg6vj Před rokem

      Z🍇🌿🏒🏒🌿🤙🍇🏒🏒🏒👉🚕🐧🐦🤨🐧 🏑🏑🤿🐧🥕🥕😋🐧🐧🥕🥕🥕🥒🥕🥥🥒🐸🐽🐧🐧🐧🐦🐸🐤🚘🚘🦽🦼🦼🐧🐧🍍🥥🍍🐤🐧🙉🐸🏓

  • @niarakhalsa3831
    @niarakhalsa3831 Před rokem +1

    ਜਿਓਂਦਾ ਜਾਗਦਾ ਹਸਦਾ ਵਸਦਾ ਰੈਅ ਭਉ ਮਾਲਕ ਤੈਨੂੰ ਦੀਨ ਦੁਨੀ ਦੋਵੇਂ ਬਖ਼ਸ਼ੇ

  • @GurmeetSingh-oc1sn
    @GurmeetSingh-oc1sn Před rokem +3

    ਜਿਉਂਦਾ ਰਹਿ ਵੀਰੇ.. ਵੀਰ ਸਿੰਘ 🙏🙏 ਸ਼ਾਹੀ ਸ਼ਹਿਰ ਪਟਿਆਲੇ ਤੋਂ🔥🔥

  • @SukhbirSingh-mi6dt
    @SukhbirSingh-mi6dt Před rokem +6

    Satguru Kalgiyan wale Sache Patshahaa mehar Karan hamesha Chardikala baxish karan

  • @sukhpreetkaur8219
    @sukhpreetkaur8219 Před měsícem +2

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @jagatkamboj9975
    @jagatkamboj9975 Před rokem +3

    ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ
    ਵਾਹਿਗੁਰੂ ਮੇਹਰ ਬਖਸ਼ੇ ਸਬ ਤੇ 🙏🙏

  • @pree6227
    @pree6227 Před 3 dny

    Bhut Vdiya VEERE. .👍🏻🔥❤️

  • @balwindersinghvirk2852
    @balwindersinghvirk2852 Před rokem +6

    ਵਾਹਿਗੁਰੂ ਜੀ

  • @satnams2920
    @satnams2920 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਜੀ

  • @nirmalkaur2910
    @nirmalkaur2910 Před 7 měsíci +1

    🙏🙏bht hi mithi awaz❤
    Rooh nu skoon dein wali
    Baba ji mehr bhrya hth rkhn ji
    Hmesha 🙌🙌🙌🙌🙌🙏🙏

  • @rajdeepkaur6032
    @rajdeepkaur6032 Před 24 dny

    Waheguru Ji Bless You Forever Bir Singh Ji🙏🏻❤️🙏🏻

  • @HarpreetKaur-xq6ei
    @HarpreetKaur-xq6ei Před rokem +2

    ਪਰਮਾਤਮਾ ਵੀਰ ਜੀ ਨੂੰ ਚੜਦੀਕਲਾ ਵਿੱਚ ਰੱਖੇ।

  • @gurmailsingh5654
    @gurmailsingh5654 Před dnem +1

    Very good brother ❤

  • @mehakpreetkaur5167
    @mehakpreetkaur5167 Před rokem +3

    ❤️🙏

  • @gurcharankaur2636
    @gurcharankaur2636 Před rokem +4

    bahut hi mithi awaj hae

  • @gurpalsingh3832
    @gurpalsingh3832 Před 5 dny +1

    Jini Sohni Geki Oni SohniAwaaj❤😂🎉😢😮😅😊

  • @shashikantjoshi9315

    Good Luck Best wishes

  • @ManpreetKaur-tz3vx
    @ManpreetKaur-tz3vx Před rokem +3

    ਵਾਹਿਗੁਰੂ ਜੀ ਕ੍ਰਿਪਾ ਕਰਨ 👍👍👍

  • @PritpalSingh-dn2kp
    @PritpalSingh-dn2kp Před rokem

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @kashmirkashmir9764
    @kashmirkashmir9764 Před rokem +9

    Speechless👌👌🙏🙏

  • @GurpreetKaur-tu8us
    @GurpreetKaur-tu8us Před 11 měsíci +2

    Bir Singh Ji God bless you with good health and happiness u are so sweet pour sol so good song s rab de yiad karvan vale God bless you

  • @rs08_doaba_07
    @rs08_doaba_07 Před rokem +1

    Bohat khoob

  • @SunilbhagchandmulaniKiransunil
    @SunilbhagchandmulaniKiransunil Před 8 měsíci +1

    Dhan guru Nanak Dev Ji waheguru ji waheguru ji waheguru ji waheguru ji waheguru ji 🌹🙏🌹🙏🙏

  • @sandhuphotographybababakal1028
    @sandhuphotographybababakal1028 Před 2 měsíci +1

    Thanks bir Singh ji

  • @balwinderkaurbenipal6277

    Jionde vassde rho bir singh ji
    Bahut vadhia laykhni
    Waheguru tuhanu lambbi umar bakshe

  • @majorsingh7992
    @majorsingh7992 Před 23 hodinami

    Hart touch song very nice

  • @paramdhillon-bk5de
    @paramdhillon-bk5de Před rokem +3

    God bless brother chardikala vich rakhn Baba g aap g nu 🙏🙏

  • @PargatSingh-fd8fg
    @PargatSingh-fd8fg Před rokem +5

    ਬਹੁਤ ਹੀ ਸੋਹਣੇ ਗੀਤ ਗਾਉਂਦੇ ਬਾਈ ਜੀ👍👍

  • @jorasingh329
    @jorasingh329 Před rokem +2

    ਬਹੁਤ ਖੂਬਸੂਰਤ ਅਵਾਜ਼

  • @jashanpreetsingh720
    @jashanpreetsingh720 Před rokem

    ਵਾਹਿਗੁਰੂ ਜੀ ਮੇਹਰ ਕਰੋ ਜੀ ਤਦਰੂਸਤੀ ਬਖਸੋ

  • @bharpursinghkhalss7221
    @bharpursinghkhalss7221 Před 10 měsíci

    ਅਤੀ ਸੁੰਦਰ ਅਵਾਜ ਜੀ

  • @user-xj6li4od1n
    @user-xj6li4od1n Před 10 měsíci

    Speech less

  • @Gurjit1469
    @Gurjit1469 Před 9 měsíci

    ਵਾਹਿਗੁਰੂ ਜੀਓ🙏🙏

  • @Gurjit1469
    @Gurjit1469 Před 9 měsíci

    ਬਹੁਤ ਹੀ ਖੂਬਸੂਰਤ ਅਲਫ਼ਾਜ਼, ਹਰਫ਼ਾਂ ਦੀ ਅਕੀਦਤ ਦਾ ਸੁਮੇਲ ਰੂਹ ਨੂੰ ਧਰਵਾਸ , ਸੰਜੀਦਗੀ ਤੇ ਗੰਭੀਰਤਾ ਬਖ਼ਸ਼ਦੈ ਜੀ🙏🙏
    ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ♥️🙏🙏

  • @karmjeetkaur5971
    @karmjeetkaur5971 Před rokem +5

    Vahh nice 👌👌💞

  • @baldevsingh5821
    @baldevsingh5821 Před 23 dny

    Very nice voice ji

  • @TajSingh-vu1xl
    @TajSingh-vu1xl Před měsícem

    Bit singh ji tusi sooooooo good

  • @gardinerschippy5781
    @gardinerschippy5781 Před 5 dny

    Good job brother

  • @gurinderpalsingh4540
    @gurinderpalsingh4540 Před rokem +1

    ਵਾਹਿਗੁਰੂ ਹੋਰ ਮੇਹਰ ਕਰੇ ਸਦਾ ਇਸ ਤਰਾਂ ਗਾਉਂਦੇ ਰਹੋ!

  • @GurpreetSandhu-n6g
    @GurpreetSandhu-n6g Před 10 dny

    Bht pyaara singer a bai

  • @ssingh3462
    @ssingh3462 Před 11 dny

    Nice v nice

  • @paramjitsingh194
    @paramjitsingh194 Před 26 dny

    Tohadie atmaa dee sureelie abaaz mann dee atmma noo shoudie hai parmatmaa dee bhakhsh hai

  • @harjitsingh969
    @harjitsingh969 Před 10 měsíci +1

    ਬਹੁਤ ਈ ਵਧੀਆ ਗੀਤ ਬਹੁਤ ਈ ਪਿਆਰੀ ਆਵਾਜ਼। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ❤❤,,,,,

  • @rajdeepkaur6032
    @rajdeepkaur6032 Před měsícem

    Great 🙏🏻❤️🙏🏻

  • @RANBIRSINGH-bp3ne
    @RANBIRSINGH-bp3ne Před rokem +4

    Waheguru chardikla ch rakhe veer nu...

  • @user-vg1no4ed4u
    @user-vg1no4ed4u Před rokem

    Waheguru ji

  • @satnamsinghdhaliwaldhaliwa5558

    ❤❤❤❤

  • @RavinderKaur-ne2cf
    @RavinderKaur-ne2cf Před rokem

    ❤❤

  • @poonamchoudhary4130
    @poonamchoudhary4130 Před 2 měsíci

    Bhut hi sohni awaz h koi sabad hi nhi tareef karn lyi

  • @gurpreetbhullar6903
    @gurpreetbhullar6903 Před rokem +1

    Nice

  • @sonusamrai
    @sonusamrai Před rokem +4

    🙏🏽🙏🏽👍

  • @jeetkaur7733
    @jeetkaur7733 Před rokem

    ਖੂਬਸੂਰਤ ਰਚਨਾ

  • @tejbirsingh4647
    @tejbirsingh4647 Před 27 dny

    Mera pyara Singh Bir 🎉🎉🎉🎉🎉❤❤Waheguru Hamesha Tuhanu Sammat de 🙌🏻🙌🏻

  • @SukhjinderSingh-wu6sc
    @SukhjinderSingh-wu6sc Před rokem +7

    "ਚੜ੍ਹਦੀ ਕਲ੍ਹਾ " ਨੇ ਕਿਸਾਨ ਅੰਦੋਲਨ ਦੌਰਾਨ ਬਹੁਤ ਹੀ ਵਧੀਆ ਤਰੀਕੇ ਨਾਲ motivation ਦਾ ਕੰਮ ਕੀਤਾ ਜੀ। ਇਸ ਦੀ ਵੀਡਿਓ ਵੀ ਬਹੁਤ ਹੀ ਵਧੀਆ ਅਤੇ ਭਾਵੁਕ ਕਰਨ ਵਾਲੀ ਹੈ । ਵਾਹਿਗੁਰੂ ਜੀ ਆਪ ਜੀ ਨੂੰ ਹੋਰ ਵੀ ਚੜ੍ਹਦੀ ਕਲ੍ਹਾ ਅਤੇ ਤਰੱਕੀ ਬਖਸ਼ੇ । ਸਦਾ ਖੁਸ਼ ਰਹੋ ਜੀ। 🙏🙏🙏🙏🙏

  • @Inderpreet-se2jf
    @Inderpreet-se2jf Před 8 měsíci

    Waheguru hamesa chadadikala ch rakhe aap ji nu❤🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏

  • @umarhayat5538
    @umarhayat5538 Před 11 měsíci +1

    JEO bhai g.....

  • @satnamsinghdhaliwaldhaliwa5558

  • @rajdeepkaur6032
    @rajdeepkaur6032 Před 24 dny

    🙏🏻💙🙏🏻

  • @gagandeepsingh5668
    @gagandeepsingh5668 Před rokem +2

    🙏🙏🙏🙏

  • @Bawindergill
    @Bawindergill Před 10 měsíci +1

    v nice

  • @SukhwinderSingh-qv4ll
    @SukhwinderSingh-qv4ll Před rokem +1

    Good work god bless you

  • @JagdishSingh-n6t
    @JagdishSingh-n6t Před 12 dny

    👍🏾👍🏾

  • @KashmirSingh-vu6gt
    @KashmirSingh-vu6gt Před 9 měsíci +1

    Waheguru ji ❤❤

  • @jaswinder5376
    @jaswinder5376 Před 9 dny

    God bless you beta

  • @RashnoorBhangu-hu1lq
    @RashnoorBhangu-hu1lq Před 10 měsíci

    Ik aawaj sira duja gursikh wah

  • @jagat008
    @jagat008 Před 3 měsíci +1

    Bahuta sohna song

  • @Yadvindersandhu93
    @Yadvindersandhu93 Před rokem

    ਬਹੁਤ ਪਿਆਰੇ ਗੀਤ ਹਨ ਜੀ ।

  • @amanzora6718
    @amanzora6718 Před rokem

    Waheguru ji 🙏chrdi kla bkshn veer nu ...bhot sohni voice ....and song ....

  • @activeinder3848
    @activeinder3848 Před 2 měsíci +1

    ਕੰਗਣਾ ਦੇ ਲਫੇੜਾ ਸਹੀ ਲੱਗਾ ❤

  • @KuldipWalia-zc3is
    @KuldipWalia-zc3is Před rokem +1

    Excellent

  • @gurpreetjattana6841
    @gurpreetjattana6841 Před rokem +1

    Bhut vdia g

  • @gusewaksidhu4477
    @gusewaksidhu4477 Před rokem

    Att kra dita ciraaa koka

  • @manjit_singh_1984
    @manjit_singh_1984 Před rokem +2

    My favorite bir singh

  • @harpreetsandhu2388
    @harpreetsandhu2388 Před 9 měsíci

    Sohne veer God bless you ❤❤❤❤

  • @kaursandeep6401
    @kaursandeep6401 Před rokem +1

    amazing !!

  • @hemlatanegi2379
    @hemlatanegi2379 Před rokem

    Waheguru ji😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭💔😭😭😭😭😭😭

    • @hemlatanegi2379
      @hemlatanegi2379 Před 11 měsíci

      😭😭😭😭😭😭😭😭😭😭😭😭💔💔💔💔💔💔💔💔💔💔😭😭😭😭😭😭😭😭😭😭😭😭💔💔💔💔💔💔💔💔💔💔😭😭😭😭😭😭😭😭😭😭😭😭😭😭😭😭

  • @user-ss4et3sx5o
    @user-ss4et3sx5o Před měsícem

    God bless u

  • @kuldeepjammu7355
    @kuldeepjammu7355 Před měsícem

    ਬਹੁਤ ਵਧੀਆ ਜੀ 👍

  • @harjindersingh-uu1kv
    @harjindersingh-uu1kv Před rokem +1

    🙏🙏🙏 Salam hai bhai Veer Singh di kalem nu 🙏🙏🙏

  • @inderjitsinghrajpura1313
    @inderjitsinghrajpura1313 Před 9 měsíci

    Wah ji wah Lawjawab Gayaki 👌👌🙏♥️

  • @boharsingh1915
    @boharsingh1915 Před rokem +2

    waheguru ji waheguru ji

  • @balwinderkaur5984
    @balwinderkaur5984 Před 8 měsíci

    👌👌👌👌👌👌👍👍👍👍

  • @Rajwinderkaurdhaliwal008
    @Rajwinderkaurdhaliwal008 Před 7 měsíci

    ਬਹੁਤ ਹੀ ਵਧੀਆ ਗੀਤ ਹੁੰਦੇ ਵੀਰ ਜੀ ਤੁਹਾਡੇ, ਆਵਾਜ਼ ਵੀ ਬੁਲੰਦ ਰੂਹ ਨੂੰ ਸਕੂਨ ਮਿਲਦਾ ਸੁਣ ਕੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸ਼ਣ।

  • @arvinderjuneja9421
    @arvinderjuneja9421 Před rokem +6

    Amazing voice with amazingly composition..Waheguru ji 🙏 bless u 🙏 always. Keep it up

  • @SunilKumar-jf2ww
    @SunilKumar-jf2ww Před 10 měsíci

    Waheguru Ji