Changa Kita by Kamal Heer - New Song 2022

Sdílet
Vložit
  • čas přidán 12. 01. 2022
  • Changa Kita by Kamal Heer
    Artist: Kamal Heer
    Music: Sangtar
    Lyrics: Sukhwinder Amrit
    Video: Plasma Records
    Sukhwinder Amrit's toughing poetry beautifully performed by Kamal Heer. Please share and support. Subscribe to our channel for timely notifications.
    #ManmohanWaris #KamalHeer #PunjabiVirsa
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2022 Plasma Records. All rights reserved.
  • Hudba

Komentáře • 453

  • @Gabbarbathinda
    @Gabbarbathinda Před 2 lety +3

    ਅਮਰ ਗੀਤ ਬਣੂ ਇਹ ਲਿਖਤ
    ਸੁਣਕੇ ਇੰਝ ਲੱਗਦਾ ਜਿਵੇ ਬਜ਼ੁਰਗ ਮਾਂ ਬਾਪ ਆਪਣੇ ਬੱਚਿਆਂ ਨੂੰ ਕਹਿ ਰਹੇ ਆ।
    ਫੇਰ ਲੱਗਦਾ ਜਿਵੇ ਪੰਜਾਬ ਦੀ ਮਿੱਟੀ ਸਾਨੂੰ ਕਹਿ ਰਹੀ ਆ ਕੁੱਝ
    ਬਾ ਕਮਾਲ
    ਕਮਲ ਹੀਰ ਵੀਰ ਨੂੰ ਦਿਲੋਂ ਮੁਬਾਰਕ ਅਤੇ ਪਿਆਰ ਇਸ ਗੀਤ ਲਈ

  • @kaileyProduction
    @kaileyProduction Před 2 lety +24

    Kamal bhaji de song sun ik ta purani saheli yaad aa jandi te duja Purana time yaad aa janda te tijja akhaan cho paani aa janda pata nahi Kyu? Par Jo v hai bahut vadia te Halka Halka feel hunda hai much waiting

  • @dianep6335
    @dianep6335 Před rokem +4

    I've never heard this guy sing a bad song, everything he does is perfect. Love his voice.

  • @balwinderbhukal6995
    @balwinderbhukal6995 Před 2 lety +22

    ਖੂਬਸੂਰਤ ਲਿਖਤ ....ਖੂਬਸੂਰਤ ਸੰਗੀਤ....ਖੂਬਸੂਰਤ ਆਵਾਜ਼

  • @MasterCadreUnion
    @MasterCadreUnion Před 2 lety +10

    ਮੈਥੋਂ ਮੋੜਿਆ ਨੀ ਜਾਂਦਾ ਤੇਰੇ ਪਾਣੀਆਂ ਦਾ ਮੁੱਲ ❤️🙌🏻

  • @harvindersinghrurki1046

    ਮੈਨੂੰ ਐਂ ਲੱਗਦਾ ਜਿਵੇਂ ਇਹ ਸਾਰੀਆਂ ਗੱਲਾਂ ਪੰਜਾਬ, ਮੌਕਾਪ੍ਰਸਤ ਲੋਕਾਂ ਨੂੰ ਕਹਿ ਰਿਹਾ ਹੋਵੇ।
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @HarpreetSingh-fm1oe
    @HarpreetSingh-fm1oe Před 2 lety +1

    Waiting

  • @ranjitsingh1238
    @ranjitsingh1238 Před 2 lety +1

    Kisanii mudde lai jinaa ehne bhrava ne madadd kiti e raab bahut trakkiyaa deve bhravoooo

  • @harpreetsingh6075
    @harpreetsingh6075 Před 2 lety +1

    ਸੁਖਵਿੰਦਰ ਅੰਮ੍ਰਿਤ ਜੀ, ਕਮਾਲ ਹੈ... 👌👌
    ਕਮਲ ਹੀਰ ਜੀ , ਬਹੁਤ ਵਧੀਆ... 👌👌

  • @TaraChand-ec7gc
    @TaraChand-ec7gc Před 2 lety +4

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃👍👍

  • @MintuDhaliwal-eg1yx
    @MintuDhaliwal-eg1yx Před 2 lety

    ਮੈਥੋਂ ਮੋੜਿਆ ਨੀ ਜਾਂਦਾ ਤੇਰੇ ਪਾਣੀਆਂ ਦਾ ਮੁੱਲ ❤🙌🏻

  • @Rupindersandhu
    @Rupindersandhu Před 2 lety +1

    ਲਿਖਤ , ਗਾਇਕੀ ਅਤੇ ਸੰਗੀਤ
    ਕਮਾਲ ਹੀ ਕਮਾਲ 👏👏

  • @user-wi2ly2pk3v
    @user-wi2ly2pk3v Před 2 lety +1

    ਏਨੇ ਸੋਹਣੇ ਗੀਤ ਨੂੰ ਲੋਕ like ਪਤਾ ਨੀ ਕਿਉ ਨੀ ਕਰਦੇ 🤔😡

  • @HarinderBhullar
    @HarinderBhullar Před 2 lety +1

    ਬਹੁਤ ਖ਼ੂਬਸੂਰਤ ਆਵਾਜ਼ ਤੇ ਸ਼ਾਇਰੀ ਦਾ ਸੁਮੇਲ

  • @guryck
    @guryck Před 2 lety +1

    ਲਾਜਵਾਬ👌👌👌👌👌👍👍👍

  • @blackwhitetv1059
    @blackwhitetv1059 Před 2 lety +3

    ਪੁਰਾਣਾ ਇਸ਼ਕ ਜਗਾਉਂਦਾ ਗੀਤ ❤ ਸੋਹਣੀ ਸ਼ਾਇਰੀ ਤੇ ਮਿੱਠੀ ਆਵਾਜ਼ ਬਾਕਮਾਲ ❤🥰🤗

  • @gurpreetpreetgur2614
    @gurpreetpreetgur2614 Před 2 lety +3

    👍👍👍 kamal heer sangtaar te waris veera nu Waheguru ji chardikalla ch rakhan ji

  • @AmandeepSingh-lc6jl
    @AmandeepSingh-lc6jl Před 2 lety +2

    ਮੇਰੇ ਵੀਰ ਕਮਾਲ ਹੀਰ ਨੇ ਦਿਲ ਖੁਸ਼ ਕਰਤਾ ❤️❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼

  • @shubmangillstar
    @shubmangillstar Před 2 lety +8

    ਰੁੱਖਾਂ ਦੀ ਗੱਲ ਕੀਤੀ ਆ ਬਾਈ ਨੇ
    LOVE YOU KAMAL BAI

  • @user-ly4ji2zu5k
    @user-ly4ji2zu5k Před 2 lety +8

    ਚੰਗਾ ਕੀਤਾ ਬੀਬਾ ਉੱਠ ਕੇ ਤੂੰ ਚਲਾ ਗਿਆ ਸ਼ਾਵੇ।।।।।।।।।ਲਵ ਯੂ ਕਮਲ ਵੀਰ 🥰🥰

  • @Amritistic
    @Amritistic Před 2 lety +3

    😭😭😭 Bhoot tym baid asa song sunun nu miliyaaa love you bro God bless you ❤️

  • @gaggirai3743
    @gaggirai3743 Před 2 lety +2

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ❤️❤️ ਉਸਤਾਦ ਜੀ

  • @MrDP-nw5rr
    @MrDP-nw5rr Před 2 lety

    Eh tino brothers Ne panjab de asli virse de varis jinna gaaya saaf gaaya salute ji salute

  • @rajuharsh5085
    @rajuharsh5085 Před 2 lety +2

    ❤️👍ਬਹੁਤ ਸੋਹਣਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਗੀਤ🙏

  • @dineshrhymeskumar100
    @dineshrhymeskumar100 Před 2 lety

    Eh ney zameen nal jurey banday. Salute dear . 🙏🏻

  • @Sarb_Jalandhari
    @Sarb_Jalandhari Před 2 lety +8

    Waheguru wah Teri kudrat.... Awesome Beautiful song

  • @tegbirsingh909
    @tegbirsingh909 Před 2 lety +10

    Nothing is better than that. Well done kamal heer. Respect ✊

  • @MandeepSingh-qf1np
    @MandeepSingh-qf1np Před 2 lety +1

    Love you from punjabiyat🥰 Thanks 🙏

  • @mrshorts1484
    @mrshorts1484 Před 2 lety +1

    भाई ने कितना शानदार ट्रैक्टर मॉडिफाई किया है एक लाइक तो बनता है इसकी मेहनत के लिए।

  • @DeepSingh-hu6hj
    @DeepSingh-hu6hj Před 2 lety +2

    Khoobsoorat gaana from a very talented KAMAL HEER PAJI. Love you sir for your contribution this beautiful Punjabi industry

  • @mandeepsandhu3436
    @mandeepsandhu3436 Před 2 lety

    ਕਿਆ ਲਿਖਤ ਕਿਆ ਗਾਇਕੀ ✌️🧡🧡 ਤਾਰੀਫ਼ ਲਾਇਕ

  • @bhindamander1910
    @bhindamander1910 Před 2 lety +5

    ਬਹੁਤ ਸੋਹਣੀ ਆਵਾਜ਼, ਸੰਗੀਤ, ਤੇ ਲਿਖਤ.

  • @pranavdwivedi7950
    @pranavdwivedi7950 Před 2 lety +1

    Bhaakamaal geet kamal saab ji 🙏🏽💥

  • @boxerdeep8593
    @boxerdeep8593 Před 2 lety

    WAAH JI WAAH,
    BHUT KHOOB LIKHEYA, OR BA-KAMAL GAYA GYA IHH GEET.

  • @rinkumattran3202
    @rinkumattran3202 Před 2 lety

    ਕਾਹਦਾ ਰੰਜ ਤੇਰੇ ਨਾਲ
    ਜੇ ਤੂੰ ਮੈਨੂੰ ਭੁੱਲ ਜਾਵੇ❤🙏

  • @meetk670
    @meetk670 Před 2 lety

    Bhawe aj bht sare new singers ne kafi wadia pr jo twadi awaz ch ajeeb khich h o schii kise ch nahii , love you songs kamal heer ji, one of my most favourite song of yours is JINDAY

  • @mandeepbalial
    @mandeepbalial Před 2 lety +14

    ਬਹੁਤ ਸੋਹਣਾ ਤੇ ਦਿਲ ਨੂੰ ਸਕੂਨ ਦੇਣ ਵਾਲਾ ਗੀਤ 😊

  • @sonasongh5902
    @sonasongh5902 Před 2 lety

    Bahut ee wait krwa ditti par kamaal kar ditti

  • @sandeepthabal9922
    @sandeepthabal9922 Před 2 lety +1

    Boht boht vdia bhaji song 🙏

  • @manavthapa5242
    @manavthapa5242 Před 2 lety

    waaaaah g waaaaah baaakamaaaaaaal kamal heeer g

  • @72jatinder
    @72jatinder Před 2 lety

    Kya baat...Jiyo

  • @hodophile639
    @hodophile639 Před 2 lety

    ਵਾਹ ਕਿਆ ਬਾਤ .........ਕਲਮ ਬਾਕਮਾਲ

  • @veerdavindermusic3535
    @veerdavindermusic3535 Před 2 lety +1

    🔥🔥🔥🔥👌👌👌👌

  • @rajvirsidhu5242
    @rajvirsidhu5242 Před 2 lety

    ਵਾਹ, ਜਿਉਂਦੇ ਰਹੋ ਹੱਲੂਵਾਲ ਦੇਉ ਜੱਟੋ,,,,

  • @GurmeetSingh-ou3bn
    @GurmeetSingh-ou3bn Před 2 lety +1

    ਬਹੁਤ ਖੂਬਸੂਰਤ ਲਿਖਤ ਤੇ ਆਵਾਜ ਉਸ ਤੋਂ ਵੀ ਸੋਹਣੀ

  • @saggueducation6291
    @saggueducation6291 Před 2 lety

    ਧੌਣ ਹਿਲਾਉਣ ਦੀ ਆਦਤ ਨਹੀਂ ਗਈ ਤੇਰੀ ਬਾਈ , ਇਹ ਬਹੁਤ ਬੁਰੀ ਲਗਦੀ ,
    ਪਹਿਲੇ ਗੀਤ ਵਿੱਚ ਵੀ ਇਸੇ ਤਰ੍ਹਾਂ ਸਿਰ ਮਾਰੀ ਗਿਆ ਸੀ , ਉਸ ਤੋਂ ਬਾਅਦ ਇਹ ਗੀਤ ਸੁਣਿਆ ਬਹੁਤ ਸਾਲਾਂ ਬਾਅਦ , ਅਵਾਜ਼ ਬਹੁਤ ਸੋਹਣੀ ਹੈ , ਪਰ ਸਿਰ ਜਾ ਮਾਰਨਾ ਠੀਕ ਨਹੀਂ ਲੱਗਦਾ ,ਫਿਰ ਵੀ ਬਹੁਤ ਸੁਧਾਰ ਹੈ ਸਭ ਤੋਂ ਪਹਿਲੇ ਗੀਤ ਨਾਲੋਂ

  • @user-lr1hf3my4e
    @user-lr1hf3my4e Před 2 lety

    ਚਲੋ ਕੋਈ ਗੀਤ ਤਾਂ ਸੁਣਨ ਨੂੰ ਮਿਲਿਆ, ਦੇਰ ਹੀ ਸਹੀ 🙏🙏❤

  • @mandeepburmy1182
    @mandeepburmy1182 Před 2 lety

    ਬਹੁਤ ਵਧੀਆ ਸੰਗਤਾਰ ਭਾਜੀ।

  • @Financewithparam
    @Financewithparam Před 2 lety

    Bahut khoob ❤️🔥

  • @Gurwinderpalcheema
    @Gurwinderpalcheema Před 2 lety +6

    Respect sukhwinder Amrit ji🙏

  • @ranjitsingh1238
    @ranjitsingh1238 Před 2 lety

    Vadiyaaa bhraaa jii

  • @jagdipsingh6476
    @jagdipsingh6476 Před 2 lety

    ਕੁਦਰਤੀ ਖੇਤੀ ਕੁਦਰਤੀ ਪਾਣੀ ਤੇ ਕੁਦਰਤੀ ਸੰਗੀਤ ਬੱਸ ਹੁਣ ਕਿਤੇ ਹੀ ਮਿਲਦੇ ਨੇ

  • @luckymehras7065
    @luckymehras7065 Před 2 lety

    Kamal te fir kamaal hi hai na ♥️♥️ good paji god bless you ji

  • @meetbadwal7115
    @meetbadwal7115 Před 2 lety

    Bhut khoob sukhwinder amrit

  • @SukhwinderSingh-fg7zw
    @SukhwinderSingh-fg7zw Před 2 lety

    Wah...Kamal Heer

  • @DharamvirThandiOfficial
    @DharamvirThandiOfficial Před 2 lety +4

    Jeeo ! Kamal heer bhaji .. Rooh Khush karti .love respect always ❤️🙏🙏

  • @raavistudio6828
    @raavistudio6828 Před 2 lety

    ਵਾਹ ਬਾਕਮਾਲ ਲਿਖਤ, ਆਵਾਜ਼ ਅਤੇ ਸੰਗੀਤ

  • @rameshkumar-cw8uz
    @rameshkumar-cw8uz Před 2 lety

    Great bhaji. Great Sukhwant amrit ji

  • @angrejsingh2891
    @angrejsingh2891 Před 2 lety

    Bahut khoob Kamal veere

  • @brardeepinder
    @brardeepinder Před 2 lety +1

    Ma all tym favourite KAMAL HEER

  • @vikkdhillon1
    @vikkdhillon1 Před 2 lety

    Waah ustaad ji ❤️🥰

  • @AvtarSingh-xi5bj
    @AvtarSingh-xi5bj Před 2 lety

    ਬਹੁਤ ਵਧੀਆ ਭਾ ਜੀ

  • @momearth90
    @momearth90 Před 2 lety

    Bahot khoobsurat veer ji...🙏🙏🥰🥰🥰💞💞

  • @HarjitVlogs
    @HarjitVlogs Před 2 lety

    Bhut Acha Geet - Kamal Kamaal, ate Kalam 🖊 v Kamaal

  • @happyheer7774
    @happyheer7774 Před 2 lety

    Ik ik bol wah kamaal sayeri naal bharya Hoya song eho jehy songs sunn nu ghat hi mildey ney Kamal bhaji jee 👌🙏

  • @yadwinderbrar3130
    @yadwinderbrar3130 Před 2 lety +2

    ਸੋਹਣੀ ਲਿਖਤ..ਮਿੱਠੀ ਆਵਾਜ਼..ਅਤੇ ਵਿੱਚ ਵਿੱਚ ਵੱਜ ਰਹੀ ਸੰਗੀਤ ਦੀ tone ਨੇ.. ਕੁਛ ਕਹਿਤਾ ਹੈ ਯੇਹ ਸਾਵਣ.. ਗੀਤ ਦੀ ਵੀ ਕੰਨਾਂ ਨੂੰ ਗੂੰਜ ਸੁਣਾ ਦਿੱਤੀ

  • @amritpaldhaliwal7467
    @amritpaldhaliwal7467 Před 2 lety

    ਬਹੁਤ ਹੀ ਖੂਬਸੂਰਤ ਹੈ ਜੀ

  • @sukhwindersuniar322
    @sukhwindersuniar322 Před 2 lety

    ਬਹੁਤ ਸੋਹਣਾ ਗੀਤ ਬਾਈ ਜੀ❤️❤️👌👌

  • @sonunijjar2713
    @sonunijjar2713 Před 2 lety

    kya baat kamal paji

  • @Ajaysandhuuu
    @Ajaysandhuuu Před 2 lety

    Wah kya batan babeo eda e mehr krde rho ❤️

  • @anoopsanghera2092
    @anoopsanghera2092 Před 2 lety

    Kiya baat nyc song 👌👌👌👌

  • @gurleenkaur1991
    @gurleenkaur1991 Před 2 lety

    ਬਾਕਮਾਲ 👍👍👍

  • @laddichauhan7087
    @laddichauhan7087 Před 2 lety

    Boht badia bhi

  • @butaprashar4151
    @butaprashar4151 Před 2 lety

    Bhut chir baad bhut koobsurat song te khubsurat awaj kya bat jio bhane gbu

  • @d.sthind4662
    @d.sthind4662 Před 2 lety

    ਬਹੁਤ ਖੂਬ

  • @Singh_Harpreet001
    @Singh_Harpreet001 Před 2 lety

    Bahut sohna paji🌻❤️

  • @MrLee-uv1qf
    @MrLee-uv1qf Před 2 lety

    ਸਨਮਾਨ ਯੋਗ ਸੁਖਵਿੰਦਰ ਅਮ੍ਰਿਤ ਮੈਡਮ 🙏🙏

  • @thats5559
    @thats5559 Před 2 lety

    Wah ji wah kamal paji very 👍 nice

  • @AvtarSingh-xq2gs
    @AvtarSingh-xq2gs Před 2 lety

    ਦੋ ਹਫ਼ਤਿਆਂ ਚ 10 ਵਾਰ ਸੁਣਿਆ ਬਹੁਤ ਵਧੀਆਂ

  • @sukhwindersingh7434
    @sukhwindersingh7434 Před 11 měsíci

    I am speechless on the beauty of this song❤

  • @abrahimbhakha4260
    @abrahimbhakha4260 Před 2 lety

    kya baat ji God bless you ..

  • @harpreetsidhu1638
    @harpreetsidhu1638 Před 2 lety

    ਕੁਮੈਂਟ ਤੇ ਲਾਈਕ ਤੋ ਪਤਾ ਲੱਗਦਾ ਕਿ ਲੋਕਾ ਨੂੰ ਗੰਦ ਗੀਤ ਸੁਣਣ ਦੀ ਜਿਆਦਾ ਆਦਤ ਆ,,,, ਕਿਉਂਕਿ ਗੰਦ ਗੀਤਾ ਦੇ ਸਭ ਤੋ ਵੱਧ ਵਿਉ ਲਾਈਕ ਆਉਦੇ ਆ

  • @gopibeimaan
    @gopibeimaan Před 2 lety +5

    ਜਾਨ ਹੀ ਕੱਢ ਛੱਡੀ ਅਾ ਏਸ ਗੀਤ ਨੇ,
    ਹਕੀਕਤ

  • @harpinderbhullar5719
    @harpinderbhullar5719 Před 2 lety

    ਬਹੁਤ ਵਧੀਆ ਗੀਤ ਬਾਈ ਕਮਲਹੀਰ

  • @moneywithmanvir4655
    @moneywithmanvir4655 Před 2 lety +5

    We need more from Respected Sukhwinder Amrit

  • @nickjot
    @nickjot Před 2 lety

    Kaya baat jionde vsde rho g koi shabad nai bss sakoon aagya song sunke

  • @kulwant_darewal
    @kulwant_darewal Před 2 lety

    ਨਹੀਂ ਰੀਸਾਂ ਕਮਲ ਹੀਰ ਸਾਬ 🙏🙏🙏

  • @sharanjitshergill1776
    @sharanjitshergill1776 Před 2 lety

    ਬਾਈ ਜੀ ਬਹੁਤ ਸੋਹਣਾ ਗੀਤ ਆ ।ਬਾਈ ਤੇਰੀ ਅਵਾਜ਼ ਬਹੁਤ ਪਿਆਰੀ ਹੈ

  • @ankursomal5562
    @ankursomal5562 Před 2 lety

    Now a days punjabi songs means kamal heer and manmohan waris

  • @ekchup100sukh7
    @ekchup100sukh7 Před 2 lety

    Kyaaa bata kamal heer
    Awaj sun k purana samma yaad aa gya

  • @johndhillon7137
    @johndhillon7137 Před 2 lety

    💞 ba kmaal

  • @sidhumoosewalabrand
    @sidhumoosewalabrand Před 2 lety

    Kaint GAL baat

  • @jimzaildar6095
    @jimzaildar6095 Před 2 lety

    Waaah

  • @surjeetsinghjiaitiana5951

    Wah ji wah

  • @adventureteam7436
    @adventureteam7436 Před 2 lety

    Kmaal de lafz te gayaki👌

  • @manvirsinghclass7thcrollno688

    bahut vadia ji .meaningful song.

  • @psimer062gmail.combaimaan7

    ਵਾਹ-ਕਮਾਲ ਗੀਤ ਬਾਈ ਰੂਹ ਚ ਉਤਰਦਾ ਜਾਂਦਾ।
    ਬੇਨਤੀ ਆ ਇੱਕ ਕੇ ਗੀਤ ਛੇਤੀ ਦੇਣੀ ਦਿਆ ਕਰੋ।
    ਚੰਗਾ ਗੀਤ ਸੁਣਨੇ ਨੂੰ ਘੱਟ ਮਿਲਦਾ ਬਾਈ ਜੀ।
    ਜੀਓ ❤

  • @gaggudhaliwal1449
    @gaggudhaliwal1449 Před 2 lety

    Wah kamal bai kmal krti

  • @ikdeepdhindsa3653
    @ikdeepdhindsa3653 Před 2 lety

    Paji yr bht e jada sohna gaana🙏🏻❤️

  • @onkaravi9152
    @onkaravi9152 Před 2 lety

    Paji bht bht congratulations