Bapu Hundian - Kamal Heer

Sdílet
Vložit
  • čas přidán 3. 01. 2024
  • Bapu Hundian - Kamal Heer
    ਬਾਪੂ ਹੁੰਦਿਆਂ - ਕਮਲ ਹੀਰ
    Artist: Kamal Heer
    Music: Sangtar
    Lyrics: Mangal Hathur
    Intro Poetry: Dilbag Singh Heer
    Video: Gurjit Binng
    Director of Photography: Bunty Dugg
    Camera: Sahil Chadha
    This song is for all the fathers out there who have loved us unconditionally, supported us through thick and thin, and taught us everything we know about life. It's a celebration of fatherhood, a thank you for all the sacrifices you've made, and a reminder that you're always loved. It's a celebration of the father-child bond, and a promise that we will always be there for each other.
    SEE FULL LYRICS BELOW
    Thanks for watching and sharing our new song. We appreciate your support.
    ManmohanWaris KamalHeer PunjabiVirsa
    / plasmarecords
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    Lyrics:
    ਹੱਲੂਵਾਲ ਵਿੱਚ ਮੇਰਾ ਏ ਜਨਮ ਹੋਇਆ
    ਤੇ ਨਾਮ ਹੈ ਕਮਲ ਹੀਰ ਮੇਰਾ
    ਭੈਣਾਂ ਭਾਈਆਂ ਦੇ ਨਾਲ ਸੰਗੀਤ ਸਿੱਖਦੇ
    ਗੁਜ਼ਰਿਆ ਬਚਪਨ ਸੀ ਬੇਨਜ਼ੀਰ ਮੇਰਾ
    ਦਿਲਬਾਗ ਸਿੰਘ ਸੀ ਮਿੱਤਰੋ ਬਾਪ ਮੇਰਾ
    ਤਾਂ ਹੀ ਲੱਗੇ ਨਿਸ਼ਾਨੇ 'ਤੇ ਤੀਰ ਮੇਰਾ
    ਪਿੱਠ ਲੱਗਣ ਨਹੀਂ ਦਿੰਦਾ ਆਪਣੇ ਧੀ ਪੁੱਤ ਪਿਆਰੇ ਦੀ
    ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ
    ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ
    ਥਾਪੀ ਦੇ ਕੇ ਤੋਰੇ ਜਦ ਪਿਓ ਛੋਟਾ ਜੱਗ ਲੱਗਦਾ
    ਜਦ ਕਹਿੰਦਾ ਕਿ ਫਿਕਰ ਕਰੀਂ ਨਾ ਬਾਪੂ ਰੱਬ ਲੱਗਦਾ
    ਨਾਲ ਖੜ੍ਹੇ ਜਦ ਡਟ ਕੇ ਕੀ ਪਰਵਾਹ ਜੱਗ ਸਾਰੇ ਦੀ
    ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ
    ਏਹੋ ਅੱਜ ਤੱਕ ਕਹਿਣਾਂ ਸਭ ਗਿਆਨੀ ਗੁਣੀਆਂ ਦਾ
    ਪਿਓ ਦੇ ਪਾਟਿਆਂ ਪੈਰਾਂ ਦੇ ਵਿੱਚ ਨਕਸ਼ਾ ਦੁਨੀਆਂ ਦਾ
    ਪਿਓ ਨੇ ਦੱਸੀ ਪਛਾਣ ਫੁੱਲ ਕੰਡੇ ਤੇ ਤਾਰੇ ਦੀ
    ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ
    ਚਾਚਿਆਂ ਤਾਇਆਂ ਵਾਲਾ ਵੀ ਸਹਾਰਾ ਪਿਓ ਵਰਗਾ
    ਕਰ ਜਾਂਦੇ ਨੇ ਕੰਮ ਵਿਟਾਮਿਨ ਮੰਗਲਾ ਘਿਓ ਵਰਗਾ
    ਕਰਮਾਂ ਵਾਲਿਆਂ ਸਿਰ ਛੱਤ ਪਿਓ ਦੇ ਛੱਤੇ ਚੁਬਾਰੇ ਦੀ
    ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ
    © Copyright 2024 Plasma Records. All rights reserved.
  • Hudba

Komentáře • 473

  • @Sarabjeetkaur26
    @Sarabjeetkaur26 Před 6 měsíci +5

    Miss you dady ❤😢 ਸਾਰਿਆਂ ਦੇ ਬਾਪੂ ਸਲਾਮਤ ਰੱਖੀਂ ਰੱਬਾ🙏🙏

  • @musiclibrary5094
    @musiclibrary5094 Před 6 měsíci +44

    ਕਮਲਹੀਰ ਜੀ ਬਹੁਤ ਹੀ ਸੋਹਣਾ ਉਪਰਾਲਾ ਕੀਤਾ, ਜੋ ਬਾਪੂ ਜੀ ਨੂੰ ਸਮਰਪਿਤ ਗੀਤ ਬਣਾਇਆ ...ਇਸ ਤਰਾਂ ਹੀ ਲੋਕਾਂ ਨੂੰ ਪ੍ਰੇਰਨਾ ਦਿੰਦੇ ਰਵੋ ਜੀ ......ਸਤਿ ਸ੍ਰੀ ਅਕਾਲ ਜੀ ...

  • @gurwinderheer174
    @gurwinderheer174 Před 6 měsíci +3

    ਹਰ ਵਾਰ ਦੀ ਤਰ੍ਹਾਂ ਫਿਰ ਬਹੁਤ ਵਧੀਆ ਪਾਜੀ
    ਰੱਬ ਚੜਦੀ ਕਲਾ ਚ ਰੱਖੇ
    ਸਾਡੇ ਤਿੰਨੋ ਭਰਾਵਾ ਨੂੰ

  • @vickysarpanch2426
    @vickysarpanch2426 Před 6 měsíci +2

    ਬਾ ਕਮਾਲ ਲਿਖਤ ✍🏻
    ਬਾ ਕਮਾਲ ਗਾਇਕੀ🎙️
    ਬਾਪੂ ਹੁੰਦਿਆਂ ਲੋੜ ਨਹੀਂ ਹੁੰਦੀ ਕਿਸੇ ਸਹਾਰੇ ਦੀ..

  • @AmanDeep-bs8hf
    @AmanDeep-bs8hf Před 6 měsíci +2

    ਰੱਬਾ ਸਾਰੀ ਦੁਨੀਆਂ ਦੇ ਬੇਬੇ ਬਾਪੂ ਨੂੰ ਸਾਹੀ ਸਲਾਮਤ ਰੱਖੀਂ

  • @sandeepthabal9922
    @sandeepthabal9922 Před 6 měsíci +1

    ਵਾ ਭਾਜੀ ਨਹੀ ਰੀਸਾ ਤੁਹਡੀਆ ਕੋਈ ਤੋੜ ਨਹੀਂ ਤੁਹਡਾ ❤

  • @soniachanderh5947
    @soniachanderh5947 Před 3 měsíci +2

    Meri jaaaasoooo jaisalllll ❤❤❤❤❤❤❤

  • @bhupindersingh-hq4mw
    @bhupindersingh-hq4mw Před 6 měsíci +2

    ਬਹੁਤ ਟਾਈਮ ਬਾਅਦ ਗਾਣਾ ਆਇਆ ਵੀਰ ਦਾ ਬਹੁਤ ਸੋਹਣਾ ਗਾਣਾ ਗਾਇਆ ਵੀਰ ਨੇ ਰੱਬ ਤਰੱਕੀਆਂ ਬਕਸ਼ੇ

  • @jagatkamboj9975
    @jagatkamboj9975 Před 6 měsíci +1

    ਬਾਪੁ ਹੁੰਦਿਆਂ ਸਾਰਾ ਬਜ਼ਾਰ ਹੀ ਆਪਣਾ ਲੱਗਦਾ ❤ ਮਿਸ ਯੂ ਬਾਪੁ

  • @puranepunjabisong
    @puranepunjabisong Před 6 měsíci +2

    ਮੇਰੇ ਬਾਪੂ ਜੀ ਕੋਲ ਤੁਹਾਡੀਆਂ ਪੁਰਾਣੀਆਂ ਗੋਲ ਕੈਸਟਾਂ ਅੱਜ ਵੀ ਹੈ ਨੇ 22 ਜੀ ਨੈੱਟ ਤੇ ਓਹ ਗੀਤ ਨਈ ਲੱਭਦੇ ਜਿਹੜੇ ਗੋਲ ਕੈਸਟਾਂ ਵਿਚ ਮਜੂਧ ਨੇ ਸਾਰੇ ਪੰਜਾਬੀ ਵਿਰਸੇ ਅਤੇ ਤੁਹਾਡੇ ਵੀ ਸਾਰੇ ਗੀਤ ਹਨ

  • @preettv1055
    @preettv1055 Před 6 měsíci +1

    ❤ ਬਹੁਤ ਵਧੀਆ ਯਾਰ ਜੁੱਗ ਜੁੱਗ ਜੀਓ ਪੰਜਾਬੀ ਵਿਰਸੇ ਦੇ ਵਾਰਸੋ

  • @bittumanupuri702
    @bittumanupuri702 Před 5 měsíci +1

    ਬਾਪੂ ਦੀ ਸਿਫ਼ਤ ਕਰੀਏ ਓਨੀ ਹੀ ਥੋੜ੍ਹੀ ਏ ਬਹੁਤ ਹੀ ਖੂਬਸੂਰਤ ਗੀਤ ਜੀ

  • @amritmehmi7847
    @amritmehmi7847 Před 6 měsíci +1

    ਕਿਆ ਕਮਾਲ ਦਾ ਗੀਤ ਲਿਖਿਆ ✍️✍️✍️ ਉਤੋਂ ਗਾਇਆ ਵੀ ਬਹੁਤ ਹੀ ਸੋਹਣਾ ਬਾਈ ਕਮਲ ਹੀਰ ਨੇ ♥️♥️♥️

  • @bhupinderkumar4591
    @bhupinderkumar4591 Před 6 měsíci +1

    Number 200 comments ਬਹੁਤ ਹੀ ਡੁਗਿਆਈ ਨਾਲ ਲਿਖਿਆ ਹੈ ਅਤੇ ਕਮਲ ਵੀਰ ਨੇ ਬਹੁਤ ਹੀ ਸੋਹਣਾ ਅੰਜਾਮ ਦਿੱਤਾ ਰਹਿਦੀ ਕਸਰ ਸੰਗਤਾਰ ਵੀਰ ਨੇ ਸੰਗੀਤ ਵਿਚ ਕੱਢ ਦਿੱਤੀ ❤❤❤ ਮੈਂ ਤਾਂ ਅਪਣੇ ਪੁੱਤ ਦਾ ਨਾਮ ਵੀ ਵਾਰਿਸ ਰਖਿਆ ਹੈ

  • @pankajgautam1595
    @pankajgautam1595 Před 4 měsíci +1

    Bai g , Bilkul sch ha jo tusi keha ha, bless you brother 🙏

  • @anchordeepa6069
    @anchordeepa6069 Před 6 měsíci +3

    ਜੁਗ ਜੁਗ ਜੀਵੇ ਲਿਖਣ ਵਾਲਾ ਮੰਗਲ ਹਠੂਰ ਵੀਰ
    ਜੁਗ ਜੁਗ ਜੀਵੇ ਗਾਉਣ ਵਾਲਾ ਵੀਰ ਕਮਲਹੀਰ

  • @davinderjd13
    @davinderjd13 Před 6 měsíci +1

    ❤❤❤❤❤❤❤❤ bhaji bhut sohna song

  • @sukhdavsinghgulailpur8211
    @sukhdavsinghgulailpur8211 Před 6 měsíci +2

    ਬਹੁਤ ਹੀ ਵਧੀਆ ਗੀਤ ਮੈ ਫੈਨ ਵਾਰਿਸ ਭਰਾਵਾਂ ਦਾ ਗੁਲਾਲੀਪੁਰ ਤਰਨਤਾਰਨ ਪੰਜਾਬ

  • @balwinderbhukal6995
    @balwinderbhukal6995 Před 6 měsíci

    ਵਾਹ ਜੀ ਵਾਹ...... ਖੂਬਸੂਰਤ ਗੀਤ..... ਜੁਗ ਜੁਗ ਜੀਓ

  • @SukhwinderSingh-wq5ip
    @SukhwinderSingh-wq5ip Před 6 měsíci +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @AmanDeep-lo3zx
    @AmanDeep-lo3zx Před 4 měsíci +1

    ਵਾਕਿਆ ਹੀ ਸੱਚ ਹੈ ਬਾਈ ਜੀ ❤❤❤🤗🤗🙏🙏❤️

  • @user-lx4is4wu2h
    @user-lx4is4wu2h Před 6 měsíci +1

    Sarya de mapye nu salamat rakhi raba ❤

  • @hitmanuncle1409
    @hitmanuncle1409 Před 6 měsíci

    ਬਹੁਤ ਵਧੀਆ ਲਿਖ਼ਤ ਤੇਂ ਉਸ ਤੋਂ ਵਦੀਆਂ ਗਾਇਆ ਕਮਲ ਭਾਜੀ 🙏

  • @amninderboparai5580
    @amninderboparai5580 Před 6 měsíci +1

    ਬਹੁਤ ਵਧੀਆ ਗੀਤ ਸੁਣ ਕੇ ਰੂਹ ਨੂੰ ਸਕੂਨ ਆ ਗਿਆ ❤❤

  • @heersinghdaimond875
    @heersinghdaimond875 Před 6 měsíci

    Wah ji wah kamal paji 👌👌❤️❤️❤️

  • @nirmalsahota6052
    @nirmalsahota6052 Před 6 měsíci

    ਕਮਲ ਹੀਰ ਵੀਰ ਜੀ ਰੂਹ ਖੁਸ਼ ਹੋਗੀ ਬਾਪੂ ਜੀ 🙏 ਤੇ ਗੀਤ ਗਾਇਆ ਤੁਸੀਂ ਪ੍ਰਮਾਤਮਾ ਭਗਵਾਨ ਵਾਲਮੀਕਿ ਜੀ 🙏 ਕਿਰਪਾ ਕਰਨ ਤਰੱਕੀਆਂ ਬਖਸ਼ਣ
    ਚੜ੍ਹਦੀ ਕਲ੍ਹਾ ਵਿੱਚ ਰਹੋ ਤਿਨੋਂ ਵੀਰੇ
    ਹੁਸ਼ਿਆਰਪੁਰ ਦੇ ਓ ਅਣਮੁੱਲੇ ਹੀਰੇ
    #ਨਿੰਮਾ_ਡੁਮਾਣਾ_ਫਰਾਂਸ🇨🇵

  • @sarbjitkumar8453
    @sarbjitkumar8453 Před 5 měsíci +1

    bahut vadiya song🎉🎉

  • @happyheer3186
    @happyheer3186 Před 6 měsíci

    Bahut hi Shona geet Kamal bhaji jee 👍👍

  • @RuhaanMusic
    @RuhaanMusic Před 6 měsíci

    Bhaji kamaaal ❤❤❤

  • @gurnamsingh9813
    @gurnamsingh9813 Před 6 měsíci

    ਬਾਪੂ ਰਬ ਦਾ ਦੂਜਾ ਰੂਪ ਹੈ ਵੀਰੋ। ਕਮਲ ਨੇ ਇਸ ਗੀਤ ਨੂੰ ਬਹੁਤ ਵਧੀਆ ਗਾਇਆ ਹੈ। ਦਿਲ ਖੁਸ਼ ਹੋਆ।

  • @sarpanchgazipuria3871
    @sarpanchgazipuria3871 Před 6 měsíci

    ਬਹੁਤ ਖੂਬ 👌👌👌🙏✌️

  • @imbalraj
    @imbalraj Před 3 měsíci

    Veer ji bahut wadia song a❤

  • @gagansingh7165
    @gagansingh7165 Před 6 měsíci

    ਬਹੁਤ ਵਧੀਆ ਗੀਤ ❤

  • @kuldeepjoshi4258
    @kuldeepjoshi4258 Před 6 měsíci

    Mangal hathur legend punjabi song ✍ dil ton salute a tuhadi ✍ nu God bless you always 🙏

  • @geetawala8483
    @geetawala8483 Před 5 měsíci +1

    Wah ji wah sach aa bai odo koi lod ni c kise

  • @RanjitSingh-xq7we
    @RanjitSingh-xq7we Před dnem

    Thanks bro Heer sab❤❤

  • @jagatkamboj9975
    @jagatkamboj9975 Před 6 měsíci +1

    ਲਵ ਯੂ ਵਾਰਿਸ ਭਰਾਵਾਂ ਨੂੰ
    ਜਯ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @rajwindersinghromana3505
    @rajwindersinghromana3505 Před 6 měsíci +1

    ਜੀੳ ਬਾਈ ❤❤

  • @BrotherComputers
    @BrotherComputers Před 6 měsíci +1

    ਵਾਹ ਵਾਹ ਵਾਹ ਵਾਹ ਹੀਰ

  • @jagdeeptatoos
    @jagdeeptatoos Před 6 měsíci

    ਬਹੁਤ ਸੋਣਾ ਗੀਤ ❤❤❤

  • @simba13ish
    @simba13ish Před 5 měsíci +2

    Awesome. Song. ❤

  • @user-lx4is4wu2h
    @user-lx4is4wu2h Před 6 měsíci

    Kya baat paji maa boli da rutba uchha kita paji jug jug jio ❤❤

  • @vickybadsha-el4cn
    @vickybadsha-el4cn Před 6 měsíci +1

    Kamal Heer paji tusi bhout Shona geet Gaya allah bless you

  • @reshamguru5457
    @reshamguru5457 Před 6 měsíci +1

    Outstanding bhaji 👌👌👌

  • @kaurlav10
    @kaurlav10 Před 6 měsíci

    V nic song . Am always waiting for song . @kamalheer

  • @Gurpreetkamboj271
    @Gurpreetkamboj271 Před 6 měsíci

    ਪੰਜਾਬ ਦੀ ਸ਼ਾਨ ਤਿੰਨੋਂ ਭਰਾ

  • @parmpaul8757
    @parmpaul8757 Před 6 měsíci

    ਦੁਨੀਆਂ ਨਹੀਂ ਸ਼ਮਜਦੀ ਜਿਦ ਮਰਜ਼ੀ ਸਮਾਜਲੌਜੀ g ਬਾਪੂ ਹੁੰਦਿਆਂ ਲੋੜ ਨੀ ਹੁੰਦੀ ਕਿਸੇ ਸਹਾਰੇ ਦੀ very nice🙏🏻🙏🏻

  • @punjabandusa22
    @punjabandusa22 Před 6 měsíci +1

    ਭਾਜੀ ਬਹੁਤ ਵਧੀਆ ਗੀਤ ਜੀ
    ਤਿੰਨੇ ਵੀਰ ਜ਼ਿੰਦਾਬਾਦ ਜੀ
    ਜਾਨ ਤੋ ਪਿਆਰੇ ਯਾਰ ਸਾਡੇ ਤਿੰਨੇ ਵੀਰ

  • @user-kx2mg8oq1o
    @user-kx2mg8oq1o Před 6 měsíci +1

    Boht sohna ਗੀਤ a Kamal heer bhaji Mera bapu chnga lgda mnu duniya sari toh

  • @sohalsohal698
    @sohalsohal698 Před 6 měsíci

    Sahi a bai g ❤

  • @GurmailSingh-jm5nv
    @GurmailSingh-jm5nv Před 6 měsíci +1

    Att hai veere

  • @goldeng6242
    @goldeng6242 Před 6 měsíci +1

    ਜਿਉਂਦੇ ਰਹਿਣ ਬਾਪੂ ਸੋਹਣੇ ਸਾਰੀ ਦੁਨੀਆਂ
    ਦੇ, ਪੈੜ੍ਹਾਂ ਉੱਤੇ ਪੁੱਤ ਤੁਰਨ ਪਿਉਂ ਦੇ, ਟੁੱਟਣ ਨਾ ਹੌਂਸਲੇ ਲੜੀਆਂ ਦੇ , ਰੱਬਾ ਉਮਰਾਂ ਲੰਮੀਆਂ ਕਰਦੀ ਪਿਛੋਂ ਫਿਰ ਜ਼ਿੰਮੇਵਾਰੀਆਂ ਬੜੀਆਂ ਨੇ,,js

  • @manifitnessvlog3875
    @manifitnessvlog3875 Před 6 měsíci

    Bohht sohna bhaji ❤❤

  • @Mnisharma7193
    @Mnisharma7193 Před 6 měsíci +1

    Nice g paji

  • @SinghGill7878
    @SinghGill7878 Před 5 měsíci +1

    ਬਹੁਤ ਸੋਹਣਾ ਗੀਤ 😢

  • @sonuKumar-kn6em
    @sonuKumar-kn6em Před 6 měsíci

    ਬਾਪੂ ਨੂੰ ਯਾਦ ਕਰਕੇ ਮੇਰੀ ਅੱਖਾਂ ਚੋ ਪਾਣੀ ਆ ਗਿਆ,ਬਹੂਤ ਵਧੀਆ ਗੀਤ ਜੀ

  • @amanindergill1710
    @amanindergill1710 Před 6 měsíci +1

    ਬਾ-ਕਮਾਲ ਮੇਰਿਆ ਹੀਰੋ ਵੀਰੇ

  • @princebawa8951
    @princebawa8951 Před 6 měsíci

    Bhot vdia song

  • @gurpalgrewal2641
    @gurpalgrewal2641 Před 6 měsíci

    Love u Kamal veer ,,,super duper song ,,sweet voice and word

  • @surindersohal1506
    @surindersohal1506 Před 6 měsíci

    ਬਾਕਮਾਲ ਕਲਮ ਬਹੁਤ ਸੋਹਣੀ ਗਾਇਕੀ
    ਜੁਗ ਜੁਗ ਜੀਓ ਪਿਆਰ ਤੇ ਸਤਿਕਾਰ 🙏🙏
    ਵਾਰਿਸ ਭਰਾਵਾਂ ਦੀ ਉਮਰ ਲੋਕ ਗੀਤ ਜਿੰਨੀ ਹੋਵੇ ਗਿਣਤੀ ਦੇ ਸਿੰਗਰ ਨੇ ਜਿਹੜੇ ਪੰਜਾਬੀਅਤ ਨੂੰ ਚੰਗੀ ਸੇਧ ਵਾਲੇ ਗੀਤ ਦਿਤੇ ਨੇ ਉਹਨਾਂ ਵਿੱਚੋਂ ਵਾਰਿਸ ਭਰਾ, ਹਰਭਜਨ ਮਾਨ, ਗੁਰਦਾਸ ਮਾਨ, ਸਰਤਾਜ ਏਹ ਨਾਂ ਦੇ ਗੀਤ ਅਮਰ ਹੋ ਜਾਂਦੇ ਨੇ ਅਜ ਕਲ ਦੇ ਗਾਇਕਾਂ ਦੇ ਗੀਤ 10-15 ਦਿਨ ਹੀ ਚੱਲਦੇ ਨੇ

  • @GurwinderSingh-kt1js
    @GurwinderSingh-kt1js Před 6 měsíci

    Koi din Aisa ni jis din main tuhade sad song nahi sunde, Rab chardikala ch rakhi mere Rab nu ❤❤❤❤❤

  • @GSRai-qc8kx
    @GSRai-qc8kx Před 6 měsíci

    Great song veer ji ❤

  • @RehanTaggar
    @RehanTaggar Před 6 měsíci

    ❤❤❤❤ awesome

  • @dharmindersingh1286
    @dharmindersingh1286 Před 6 měsíci

    Vhut hi vdhia ji

  • @mandeeproyal497
    @mandeeproyal497 Před 6 měsíci

    ਬਹੁਤ ਸੋਹਣਾ ਗੀਤ ਕਮਲ ਹੀਰ ਭਾਜੀ
    Miss you bapu 🙏❤️

  • @deepjandoria3545
    @deepjandoria3545 Před 6 měsíci

    ਕੋਈ ਸ਼ਬਦ ਈ ਨਹੀਂ ਪੰਜਾਬ ਦੇ ਹੀਰਿਓ ਵੀਰੋ ❤❤❤❤❤

  • @user-tl4rk8yn1z
    @user-tl4rk8yn1z Před 6 měsíci

    Super song guru ji

  • @happyheer3186
    @happyheer3186 Před 6 měsíci

    Good work bhaji poori team jee 🙏🙏

  • @kamaljeet5655
    @kamaljeet5655 Před 6 měsíci

    Thx kamal bhaji kammaal di kalam te gaikari.thx bhaji

  • @gopizirewala755
    @gopizirewala755 Před 6 měsíci

    Wahh g virse da varis peer hai tu ekk ohh hundi C duzi Punjab di kalm kamli heer a tu

  • @JobsCareerPunjab
    @JobsCareerPunjab Před 6 měsíci

    ਵਾਹ ਬਈ ਦੁਆਬੇ ਆਲਿਓ ❤❤❤❤

  • @singhboy1982
    @singhboy1982 Před 6 měsíci +1

    ਅੱਜ ਬੜੇ ਚਿਰ ਬਾਅਦ ਪਿਓ ਨੂੰ ਯਾਦ ਕਰ ਅੱਖਾਂ ਭਰੀਆਂ❤

  • @Iqbal_Sidhu-1984
    @Iqbal_Sidhu-1984 Před 6 měsíci

    ❤❤❤love you brother ❤❤❤

  • @dhaliwalsaab3199
    @dhaliwalsaab3199 Před 6 měsíci

    ਬਹੁਤ ਵਦੀਆ ਲਿਖਿਆ ਤੇ ਗਾਇਆ ਇਹ ਗੀਤ ਹਮੇਸ਼ਾ ਅਮਰ ਰਹੂਗਾ

  • @Parveendugg
    @Parveendugg Před 6 měsíci +1

    ਸ਼ੁੱਕਰ ਤੁਹਾਡੇ ਵਰਗੇ ਗਾਇਕ ਅਜੇ ਵੀ ਗਾਈ ਜਾਂਦੇ ਨੇ ਅੱਜਕੱਲ ਤੇ ਸਾਲੇ ਮੇਰੇ ਗਾਣਾ ਘੱਟ ਤੇ ਠਾਹ ਠਾਹ ਜਿਆਦਾ ਕਰਾਾਂਉਦੇ ਨੇ

  • @user-lu8wm1rq9r
    @user-lu8wm1rq9r Před 6 měsíci

    ਜਿਊਂਦੇ ਰਹੋ ਜੀ ❤❤❤

  • @punjabandusa22
    @punjabandusa22 Před 6 měsíci

    ਬਹੁਤ ਵਧੀਆ ਗੀਤ ਵੀਰ ਜੀ
    ਤਿੰਨੇ ਵੀਰ ਸਾਡੇ ਜਾਨ ਤੋ ਪਿਆਰੇ ਯਾਰ ਹਨ
    ਜ਼ਿੰਦਗੀ ਦੇ ਸਫ਼ਰ ਚੋਂ ਬਹੁਤ ਕੁਝ ਸਿੱਖਿਆ ਵੀਰੋ ਤੋ
    ਚੜ੍ਹਦੀ ਕਲਾ ਚੋ ਰਹੋ ਜੀ

  • @dalwindersingh5840
    @dalwindersingh5840 Před 6 měsíci

    Excellent👍👍

  • @harmandeepdhillon1986
    @harmandeepdhillon1986 Před 6 měsíci

    Kamal bhaji your voice is very good bhaut wadiya song see mangal hathur di kalam bha kamaal jee

  • @happyrandhawa8680
    @happyrandhawa8680 Před 6 měsíci

    ਬਹੁਤ ਵਧੀਆ ਕਮਲ ਹੀਰ ✌

  • @thevoiceofstrugglers5739
    @thevoiceofstrugglers5739 Před 6 měsíci +1

    ਸੱਚੀ ਗਾਣਾ ਸੁਣਦੇ ਹੰਝੂ ਨਹੀਂ ਰੁਕੇ ਮਿਸ ਯੂ ਬਾਪੂ

  • @Gagandeep-pp2rf
    @Gagandeep-pp2rf Před 6 měsíci +1

    Kya bat ji

  • @skymedia8963
    @skymedia8963 Před 5 měsíci +2

    ਬਾਪ ਕਦੇ ਸੀ ਨਈਂ ਹੁੰਦਾ ਬਾਈ ਜੀ

  • @user-sm9jt6ky5c
    @user-sm9jt6ky5c Před 6 měsíci +1

    Bilkul sahi 👍

  • @MandeepSingh-ry6ps
    @MandeepSingh-ry6ps Před 6 měsíci

    ਵਾਰਿਸ ਭਰਾਵਾਂ ਦੀ ਕਮਾਲ ❤

  • @Pinkanangal
    @Pinkanangal Před 6 měsíci +1

    Virsa de waris kamal Sangtar. Manmohan waris

  • @harvinderbrar5962
    @harvinderbrar5962 Před 6 měsíci

    ਅੱਤ ਆ ਜੀ ਗੀਤ... ਬਹੁਤ ਸੋਹਣਾ ਗਾਣਾ

  • @user-vs7uj5ti7z
    @user-vs7uj5ti7z Před 6 měsíci +1

    ਨਜ਼ਾਰਾ ਲਿਆਤਾ ਜੀ

  • @reetmundi259
    @reetmundi259 Před 6 měsíci

    Gall sahi aa g.. koi masla masla rehnda hi nhi kdo dad keh den mai hai gaa❤

  • @tonysheemar3976
    @tonysheemar3976 Před 6 měsíci

    Sei gal aa g bapu bapu hi hunda love u bapu

  • @FlyingKhajiit
    @FlyingKhajiit Před 6 měsíci

    Wah Ji wah. Mangal Ji de likhni kamaal di. Kamal haar Di awaj kamaal di. Very very good. Excellent 👌

  • @GurdevSingh-cj5tw
    @GurdevSingh-cj5tw Před 6 měsíci

    ਵਾਹ ਜੀ ਵਾਹ ਬਹੁਤ ਖੂਬ

  • @mauserdeep
    @mauserdeep Před 6 měsíci

    ਵਾਹ ਜੀ ਵਾਹ ਬਹੁਤ ਖੂਬਸੂਰਤ ❤

  • @shamshersingh-ys9oc
    @shamshersingh-ys9oc Před 5 měsíci

    ਮੈਂ ਇਹ ਗੀਤ ਆਪਣੇ ਲੜਕਿਆਂ ਨੂੰ ਸੈਂਡ ਕੀਤਾ ਸੁਣ ਕੇ ਰੂਹ ਖ਼ੁਸ ਹੋ ਗਈ

  • @sonudhaliwal2577
    @sonudhaliwal2577 Před 6 měsíci

    ਬਹੁਤ ਹੀ ਸੁੰਦਰ ਅਲਫਾਜ਼ ਨੇ ਇਸ ਗੀਤ ਦੇ ਸਿਰਾਂ ਬਾਈ

  • @KrazyWorldWars
    @KrazyWorldWars Před 6 měsíci +1

    💯💯💯

  • @supportfarmers4332
    @supportfarmers4332 Před 6 měsíci

    ਬਹੁਤ ਹੀ ਸੋਹਣੇ ਜਜਬਾਤ ਪਰੋਏ ਨੇ ।

  • @jas287
    @jas287 Před 6 měsíci

    ਬਹੁਤ ਸੋਹਣਾ ਲਿਖਿਆ ਤੇ ਉਸਤੋਂ ਵੀ ਸੋਹਣਾ ਗਾਇਆ....

  • @lifestar3753
    @lifestar3753 Před 6 měsíci

    ਵਾਹ ਜੀ ਵਾਹ ਕਮਲਹੀਰ ਭਾਜੀ ਕਿਆ ਬਾਤ ਹੈ ਗੀਤ ਬਹੁਤ ਸੋਹਣਾ ਲਿਖਿਆ ਵਧਾਈਆਂ ਸਾਰੀ ਟੀਮ ਨੂੰ

  • @Saab9797
    @Saab9797 Před 4 měsíci

    Wah veer ji..❤❤❤