Asli Yaar - Kamal Heer | Punjabi Virsa 2019 - Melbourne Live

Sdílet
Vložit
  • čas přidán 13. 02. 2020
  • Asli Yaar - Kamal Heer | Punjabi Virsa 2019 - Melbourne Live | Latest Punjabi Songs 2020
    Download Audio: song.link/i/1498705383
    Artist: Kamal Heer
    Music: Sangtar
    Lyrics: Mangal Hathur
    Video: Plasma Records
    Online Management : Gurwinder Dalam
    This show was recorded live on Sep 8th, 2019 at Sidney Myer Music Bowl Melbourne, Australia. Thanks for watching and sharing our new song. We appreciate your support.
    #ManmohanWaris #KamalHeer #PunjabiVirsa
    / plasmarecords
    Kamal Heer Social Media Links:
    Snapchat: / iamkamal. .
    TikTok: vm.tiktok.com/4NQL8s/
    Facebook: iamKamalHeer
    Instagram: / iamkamalheer
    Visit us :
    www.PlasmaRecords.com
    Facebook:
    Plasma Records: PlasmaRec
    Manmohan Wars: iamManmohanWaris
    Kamal Heer: iamKamalHeer
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamalHeer)
    Sangtar @sangtar (bit.ly/SangtarT)
    Instagram @ManmohanWaris, @iamKamalHeer
    @Sangtar @PlasmaRec
    © Copyright 2019 Plasma Records. All rights reserved.
  • Hudba

Komentáře • 533

  • @gpsminhas
    @gpsminhas Před 4 lety +77

    Well written song and amazingly sung..
    Congratulations..keep up the great work.

  • @manikharar1517
    @manikharar1517 Před 4 lety +192

    ਸਾਡੇ ਧੰਨ-ਭਾਗ ਜੋ ਸਾਡੇ ਵੇਲਿਆਂ ਵਿਚ ਅੈਸੇ ਗੀਤ ਵੀ ਸੁਣਨੇ ਨਸੀਬ ਹੋ ਰਹੇ ਨੇ........

  • @davindersingh4353
    @davindersingh4353 Před rokem +4

    ਨਹੀਂ ਰੀਸਾਂ ਕਮਲ ਹੀਰ ਤੇਰੀਆਂ ❤❤

  • @GurwinderSingh-kt1js
    @GurwinderSingh-kt1js Před 4 lety +81

    ਅਾਪਾਂ ਤਾਂ ਕਮਲ ਹੀਰ ਜੀ ਦਾ ਨਾਮ ਸੁਣ ਕੇ ਹੀ ਲਾਇਕ ਕਰ ਦਈ ਦਾ

  • @sandeepthabal9922
    @sandeepthabal9922 Před 4 lety +117

    Bina sune like Karan wale kehre ne ustadada de ustaad waris brothers de songs nu love u bhaji

    • @Kapilkumar-jn1rz
      @Kapilkumar-jn1rz Před 4 lety

      Ustaad g

    • @rickygahir236
      @rickygahir236 Před 4 lety

      Sab to kaint bande kamal manmohan te sangtar bai 👍👍🔥🔥🔥🔥🔥🔥🔥

    • @manavthapa8203
      @manavthapa8203 Před 4 lety

      Bai main vv kattad fan aa bai huna da main vv enna varga banna chahuna main jitthe jaava khantt vaale de te enaade gaane gaauna

    • @manavthapa8203
      @manavthapa8203 Před 4 lety

      Par jehrre ehna nu gaal kadd de aa na comments ch te odaa bolde aa oh bande mainu ni pasand jinna nu akal hai nai gi

  • @balwinderbhukal6995
    @balwinderbhukal6995 Před 4 lety +34

    ਸੱਚਾਈ ਬਿਆਨ ਕੀਤੀ ਏ ਅੱਜ ਦੀ
    ਮੁਬਾਰਕ
    ਸੁਕਰਾਨਾ
    ਮੁਹੱਬਤ

  • @lalsonbill8563
    @lalsonbill8563 Před 4 lety +3

    ਪਾਜੀ ਬਹੁਤ ਯਾਦਾਂ ਜੁੜੀਆਂ ਤੁਹਾਡੇ ਨਾਲ। ਅਸੀਂ ਤਾਂ 2004 ਤੋਂ ਪੰਜਾਬੀ ਵਿਰਸਾ ਸੁਣ ਰਹੇ ਨੇ, ਪਾਜੀ ਉਦੋਂ dvd ਦੇ ਜ਼ਮਾਨੇ ਸੀ।

  • @prabhdeepsingh1772
    @prabhdeepsingh1772 Před 4 lety +16

    ਕਮਲ ਹੀਰ ਇੱਕ ਹੀ ਆ ❤

  • @maninderbains2118
    @maninderbains2118 Před 4 lety +70

    ਮੰਗਲਾ ਪਵੇ ਨਿਭਾਉਣੀ ਖੂਨ ਡੋਲ ਕੇ ਯਾਰੀ...

  • @jakhucuty5992
    @jakhucuty5992 Před 4 lety +67

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਿੰਨਾਂ ਭਰਾਵਾਂ ਨੂੰ...🙏🏽🙏🏽
    ਵਿਰਸੇ ਦੇ ਰੱਖਵਾਲੇ...✌🏽💙

  • @shinderpalsingh6301
    @shinderpalsingh6301 Před 4 lety +8

    ਬਹੁਤ ਸਾਰਾ ਪਿਆਰ ਕਮਲ ਭਾਆਜੀ
    ਚਿਰਾ ਤੋ ਉਡੀਕਦੇ ਸੀ ਤਹਾਨੂੰ

  • @harqaran
    @harqaran Před 4 lety +6

    ਸੋਹਣੀ ਗਾਇਕੀ, ਸੋਹਣੀ ਬੋਲ, ਤੇ ਸਬ ਤੋ ਸੋਹਣਾ ਸੰਗਤਾਰ ਦਾ ਸੰਗੀਤ ♥️

  • @sanjuwaris6691
    @sanjuwaris6691 Před 4 lety +39

    ਬਿਨਾ ਦੇਖੇ ਲਾੲਿਕ ਕਿੳੁਕੀ
    ਤੁਸੀ ਹਮੇਸਾ ਚੰਗੀਅਾ ਚੀਜਾ ਅੱਗੇ ਲੈ ਕੇ ਅਾੳੁਦੇ ਹੋ

  • @chamarvalmiksinghbro7880
    @chamarvalmiksinghbro7880 Před 4 lety +3

    ਪੰਜਾਬ ਦਾ ਵਿਰਸ਼ਾ ਸੋਹਣਾ.. ਪੰਜਾਬ ਦੇ ਸਾਰਿਆਂ ਬੇਬੇ, ਬਾਪੂ, ਭੈਣਾਂ, ਵੀਰੇ, ਖੁਸ਼ ਰਹਿਣ,, ਜਿਹੜੇ ਪੰਜਾਬ ਤੋ ਬਾਹਰ ਵੀ ਗਏ ਜੋ.. ਉਹ ਵੀ ਖੁਸ਼ ਰਹਿਣ 🙏🙏

  • @gurdas_sandhu
    @gurdas_sandhu Před 4 lety +5

    ਬਹੁਤ ਬਹੁਤ ਪਿਆਰ ਸਤਿਕਾਰ ਇਹਨਾਂ ਮਾਇਨਾਜ਼ ਲਿਖਤਾਂ ਨੂੰ...

  • @latestpunjabisongs-topic3491

    ਵਾਹ.....
    ਪਹਿਲੀ ਵਾਰ ਸੁਣਿਆ
    ਪਛਤਾਵਾ ਏ... ਕਿ ਪਹਿਲਾਂ ਕਿਉਂ ਨਹੀਂ ਸੁਣਿਆ
    ਮੰਗਲ ਹਠੂਰ😘😘😘

  • @balkaransingh9683
    @balkaransingh9683 Před 4 lety +17

    ਬਹੁਤ ਵਧੀਆ ਗੀਤਕਾਰੀ ।।👌🏼👌🏼👌🏼👌🏼

  • @rajumutiaar2585
    @rajumutiaar2585 Před 7 měsíci +1

    ਕਹਿੰਦਾ ਜਾਨ ਵਾਰ ਦੇਊਂ ਜੇਹੜਾ ਪੈੱਗ ਟਕਰਾ ਕੇ ਕਹਿੰਦਾ ਸੀ
    ਲੋੜ ਪਈ ਤਾਂ ਕਹਿੰਦਾ ਅੱਜਕਲ ਬੜੀ ਹੀ ਤੰਗੀ ਏ
    ਕਿਆ ਬਾਤਾਂ ਕਿੰਨਾ ਸੋਹਣਾ ਗੀਤ❤ ❤❤❤

  • @user-hf8zt3rm4q
    @user-hf8zt3rm4q Před 4 lety +1

    ਜਿਊਂਦੇ ਵੱਸਦੇ ਰਹੋ ਤੁਸੀਂ ਤਿੰਨੋਂ ਭਰਾ ਤੇ ਚੰਗਾ ਕਿ ਲਿਖਣ ਵਾਲੇ,ਜੋ ਅੱਜ ਦੇ ਸਮੇਂ ਵਿੱਚ ਵੀ ਚੰਗੇ ਗੀਤ ਸਾਡੀ ਝੋਲੀ ਪਾਉਂਦੇ ਹੋ

  • @gurpartapsinghsingapore5816

    985 Like Te 9 Dislike... Its Power of Waris's Brothers.... If You Agree Hite Like

  • @71gill3
    @71gill3 Před 4 lety +1

    Eh a Punjab De asli
    Heeray👍👍👍

  • @sammusic4785
    @sammusic4785 Před 4 lety +10

    ਬਹੁਤ ਖੂਬ ਗਾਇਕੀ ਵਿਰਸਾ ਸਾਂਭਿਆ ਹੋਇਆ ਤੁਸੀਂ ਜਿਉਂਦੇ ਵੱਸਦੇ ਰਹੋ ਜੀ ❤😘🙏

  • @sukhjinderwalia5985
    @sukhjinderwalia5985 Před 4 lety +31

    ਪੂਰੀ ਦੁਨੀਆ ਬਾਹਰ ਵਧੀਆ ਬਰੈਂਡ ਪਾਈ ਫਿਰਦੀ
    ਅੰਧਰੋਂ ਅੱਧੀ ਦੁਨੀਆ ਪਰ ਮੰਗਲਾ ਨੰਗੀ ਐ❤️🙏

  • @satgursingh6468
    @satgursingh6468 Před 4 lety +14

    ਵਾਹ ਬਾਬੇੳ 👌🙏🌴🌱

  • @charanjeetsinghbhandal8909

    ਬਾ ਕਮਾਲ ਬਾ ਕਮਾਲ ਅਸਰਦਾਰ ਆਵਾਜ ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਖੁਸ਼ ਤੇ ਤੰਦਰੁਸਤ ਰੱਖੇ ਆਮੀਨ

  • @gurkarn9909
    @gurkarn9909 Před 4 lety +4

    ਬਹੁਤ ਵਧੀਆ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਤਿਕਾਰ ਯੋਗ ਮੰਗਲ ਵੀਰ ਜੀਓ

  • @narindernindi5366
    @narindernindi5366 Před 3 lety +1

    ਕੌਣ ਕੌਣ ਹਰ ਰੋਜ ਗਾਣਾ ਸੁਣਦਾ ਕਮਲ ਹੀਰ ਵੀਰ ਦਾ

  • @happyubhwal667
    @happyubhwal667 Před 4 lety +1

    ਬਹੁਤ ਵਧੀਆ ਬਾਈ ਯਰ ਜਮਾ ਗੱਲ ਬਣਾਈ ਪਈ ਅਾ

  • @satindersingh2.0
    @satindersingh2.0 Před 4 lety +10

    ਵਾਹ ਜੀ ਵਾਹ ਕਮਾਲ ਕਰ ਦਿੱਤੀ ❤️❤️

  • @nickjot
    @nickjot Před 4 lety +6

    ਨਕਲੀ ਬੰਦੇ ਅਸਲੀ ਚਿਹਰੇ ਲਾਈ ਫਿਰਦੇ ਨੇ ॥ ਮੈਨੂੰ ਬਹੁਤ ਸੋਹਣੀ ਲੱਗੀ ਗੱਲ ਬਾਕੀ ਕਮਲ ਭਾਜੀ ਤਾਂ ਸਾਡੇ ਕਮਾਲ ਦੇ ਆ ਜਿਉਂਦੇ ਵਸਦੇ ਰਹਿਣ ਸੋਹਣਾ ਗੀਤ

  • @dhillonchakwala3014
    @dhillonchakwala3014 Před 4 lety +20

    ਇਹ ਗਾਇਕੀ ਸਦੀਆਂ ਤੱਕ ਕਾਇਮ ਰਹੇਗੀ।

  • @gurirandhawa4773
    @gurirandhawa4773 Před 4 lety +4

    ਬਹੁਤ ਸੋਹਣਾ ਗੀਤ ਏ ਭਰਾਂ 👍🏼👍🏼🎵🎵🔊🔊👂👂🥰❣️❣️🙏🙏🔥🔥

  • @surjeethanda9008
    @surjeethanda9008 Před 6 měsíci +1

    ਪੰਜਾਬ ਦੇ ਅਸਲੀ ਵਾਰਿਸ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਜੀ❤❤

  • @satnamjassar8705
    @satnamjassar8705 Před 4 lety +5

    Kiyaa baat aw phaji koi ki rees kru thadi jionde wasde rahoo👍🏻🙏🏻

  • @user-sw6tc4qu3q
    @user-sw6tc4qu3q Před 4 lety +2

    ਵਾਰੀਸ ਭਰਾਵਾਂ ਦੀ ਕੋਈ ਰੀਸ ਨੀ ਕਰ ਸੱਕਦਾ ਮੰਗਲ ਹਠੂਰ ਕੂੰਡਾ ਸਿੰਘ ਧਾਲੀਵਾਲ ਗਿੱਲ ਰੌਂਤੇ ਵਰਗੇ ਸ਼ਾਇਰਾਂ ਦੀ ਉਮਰ ਵਧਾਈਂ ਪਰਮਾਤਮਾ

  • @Narinder-hr1tl
    @Narinder-hr1tl Před 4 lety +7

    ਅੱਜਕੱਲ ਸਭ ਦੇ ਪਿੰਡੇ ਸਾੜ ਰਹੀ ਐ ਕਲਯੁਗ ਦੀ ਅੱਗ ਕਮਲ ਬਾਈ ਭਰਾਵਾਂ ਦੀ ਜੋੜੀ ਰੱਬਾ ਨਾ ਹੋਵੇ ਕਦੇ ਅਲੱਗ
    ਬਹੁਤ ਹੀ ਸੋਹਣਾ ਗੀਤ

  • @humanonly5321
    @humanonly5321 Před 4 lety +2

    Sangtar bai di lekhni kadon milu sunn ne nu
    Na roki Baba ,rokeyan Ni rukna Heer ne

  • @janabj.b1351
    @janabj.b1351 Před 3 lety

    मिट्टी की मोहब्बत में
    ...............खुद को तपाये बैठे हैं...
    जीत कर ही जायेंगे ऐ दिल्ली
    ............. मौत से ये शर्त लगाए बैठे है

  • @satnamsatta9407
    @satnamsatta9407 Před 4 lety +6

    Mewa Singh Ludhiana
    Super Song
    I Love U Kamal Heer Ji
    Love u
    Love u
    Love u

  • @UdhamSingh-rc3bc
    @UdhamSingh-rc3bc Před 4 lety +4

    ਵਾਹ ਜੀ ਵਾਹ!

  • @KulwinderSingh-ws3zz
    @KulwinderSingh-ws3zz Před 4 lety +3

    Wah kamal di voice
    &
    Mangal di kalam Superb

  • @navinafri5110
    @navinafri5110 Před 4 lety +5

    ek vakhri dhunn 👌great Sangtar Kamal

  • @goldemusic47
    @goldemusic47 Před 4 lety +9

    ਬਹੁਤ ਕਮਾਲ❤️❤️👌👌👌

  • @jeetahathur1313
    @jeetahathur1313 Před 4 lety +45

    ਨਹੀਂ ਰੀਸਾਂ ਤੇਰੀਆਂ ਮੰਗਲਾ ਹਠੂਰ ਦਿਆ।

  • @JaggieTv
    @JaggieTv Před 4 lety +20

    always 👌top

  • @gaggirai3743
    @gaggirai3743 Před 4 lety +4

    ਹਰ ਵਾਰ ਕੁਝ ਖਾਸ ਹੀ ਹੁੰਦਾ ਆ.. Love u

  • @jasminekaur498
    @jasminekaur498 Před 4 lety +2

    Sacchia galla veer👌

  • @vimanchandan5394
    @vimanchandan5394 Před 4 lety +1

    Oyee balle phaji nai reesa tuhadiaa...👌👌👌👌🔥🔥🔥

  • @gurimandair804
    @gurimandair804 Před 4 lety +1

    Eh ne punjabi culture de Ali waris...lambiyan umaran jiyo..

  • @prabhkahlon1932
    @prabhkahlon1932 Před 4 lety +3

    Paji bht sara satkar,,,,carry on tuc jaan ho punjab di

  • @AmandeepSingh-lc6jl
    @AmandeepSingh-lc6jl Před 4 lety +2

    Att mere Veer ji

  • @jassunijjer9702
    @jassunijjer9702 Před rokem

    Kya bata rabba eho jhe bnde dunia te ae tera bhut dhanwad❤

  • @navdeepbarhpagga424
    @navdeepbarhpagga424 Před 4 lety +8

    teriya galla sab sirra hundiya aa sara gane 🙏

  • @ikdeepdhindsa3653
    @ikdeepdhindsa3653 Před 4 lety +1

    Ustaad bande🙏🏻🙏🏻🙏🏻🙏🏻🙏🏻 bht kuj sikheya tuhade kolo sir.....Wmk sda tuhade te mehr kre🙏🏻🙏🏻🙏🏻🙏🏻❤️

  • @humanonly5321
    @humanonly5321 Před 4 lety +2

    Punjab , Punjabi virsa, KAMAL HEER , MANMOHAN WARIS, SANGTAR + MANGAL HATHOOR , siraa hi ban da hai

  • @kuldipbajwa8385
    @kuldipbajwa8385 Před 4 lety +1

    ਕਮਲ ਹੀਰ ਬਹੁਤ ਵਧੀਅਾ ਗਾੲਿਅਾ ਮਗਲ ਹਠੂਰ ਵਧੀਅਾ ਗੀਤਕਾਰ

  • @indermallupota
    @indermallupota Před 4 lety +1

    Kamal heer di awaaj ch saroor aa
    Njaara aa janda sun k

  • @gurmukhsingh1346
    @gurmukhsingh1346 Před 4 lety +3

    History bna ditti mangal Bha ne likh kamal Bha ne lilla gadd ta dholi ne suaad lia ta

  • @jinderbrar6548
    @jinderbrar6548 Před 3 lety +1

    Dil hi lutt lya bai song ne👌👌👌👌👌ਇੱਕ ਇੱਕ ਗੱਲ ਦਾ ਸਿਰਾ ਲਾ ਤਾ ਕਮਲ ਬਾਈ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌💖ਇਹ ਹੁੰਦੇ ਐ ਸਹੀ ਗੀਤ....ਕੋਈ ਫੁਕਰਪੁਣਾ ਨਹੀਂ ਗੀਤ ਚ'...Reality aw👍

  • @vijeshkumar4420
    @vijeshkumar4420 Před 4 lety +4

    Kamal da kamaal vah vah

  • @harkiratkhehra5624
    @harkiratkhehra5624 Před 4 lety +3

    Punjab, Punjabi, Punjabiat de Waris! Sachiya Galla'n

  • @puunusharma1759
    @puunusharma1759 Před 4 lety +6

    Paji panjabi virsa sun ke najara aa janda a

  • @user-vp1ls4qg8o
    @user-vp1ls4qg8o Před 4 měsíci +1

    ❤good Kamal Heer ❤

  • @mandeepsingh777
    @mandeepsingh777 Před 4 lety +1

    100 to jayada baar sun lya song atttt song

  • @JASSSHRN643
    @JASSSHRN643 Před 4 lety +2

    Wah wah G AAA Hundi aa gaaki Baabeyo love you vr Chaki chaklo Kam nu

  • @kulvirsinghsingh6694
    @kulvirsinghsingh6694 Před 4 lety +2

    Ur really heroes. Punjabi virsa da waris kamal mammohan sangtar brother waheguru ji hamsha chardi kalan rikhna ji

  • @samkhangura9397
    @samkhangura9397 Před 4 lety +24

    ਬਾਈ ਸੋਡੇ ਗੀਤਾ ਦਾ ਨਸ਼ਾ ਹੋ ਗਿਆ ਜਿਨਾ ਟਾਇਮ ਨਮਾ ਗੀਤ ਨੀ ਆਉਦਾ ਤੋੜ ਲੱਗੀ ਰਹਿੰਦੀ ਆ

  • @kuldeepsandhu1495
    @kuldeepsandhu1495 Před 4 lety +5

    Siaaa bai nice song schi gal 👍👍👍👍

  • @HarjinderSingh-nu5jp
    @HarjinderSingh-nu5jp Před 4 lety +3

    ਵਾਹ! ❤❤❤❤❤❤❤❤❤❤❤❤❤

  • @13Gill231
    @13Gill231 Před 4 lety +3

    Punjab de asli waris 💯💯💯💯❤️❤️❤️

  • @Digitalworld7788
    @Digitalworld7788 Před 4 lety

    ਬਾਈ ਬਹੁਤ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਨਸ਼ਾ ਚੜ ਜਾਂਦਾ ਤੁਹਾਡੇ ਗੀਤ ਸੁਣ ਕੇ

  • @Ap-pd4bf
    @Ap-pd4bf Před 4 lety +1

    ਬਹੁਤ ਵਧੀਆ ਗੱਲ ਕੀਤੀ ਗਈ ਹੈ ਇਸ ਗਾਣੇ ਵਿੱਚ।

  • @hiphopreaction9353
    @hiphopreaction9353 Před 4 lety +1

    rabba eda hi mehr brya hath rkhi ena te 🙏🙏

  • @laddisingh9193
    @laddisingh9193 Před 4 lety +1

    Waris bros nu sunan da nazara hi hor aa👌👌♥️♥️😊😊love you big bros

  • @ravidhaliwal1201
    @ravidhaliwal1201 Před 4 lety +1

    Sirra baba love you god bless you

  • @SSingh78592
    @SSingh78592 Před 4 lety +4

    Aive he Att krvani aa waris bro's aage v 🤩👍

  • @mannmandeep4034
    @mannmandeep4034 Před 4 lety +1

    ਮੰਗਲ ਹਠੂਰ ਉਸਤਾਦ ਜੀ

  • @rajwinderboparai232
    @rajwinderboparai232 Před 4 lety +2

    ਸਿਰਾ ਬਾਬੇ👌😘

  • @simranaman8712
    @simranaman8712 Před 4 lety +4

    ❤❤❤❤❤❤🙏🙏🙏🙏🙏🙏🙏🙏kmaal da geet te tusi te always bakmaal g
    ❤Kmaal Heer g ❤🙏

  • @sandeepbatish2121
    @sandeepbatish2121 Před 4 lety +1

    ਬੰਦੇ ਵੀ ਗੁਬਾਰਿਆ ਵਰਗੇ ਨੇ ,,ਵਾਹ ਜੀ ਵਾਹ ,ਕਮਲ ਹੀਰ ਜੀ 🙏🙏💥💥💪🎵🎵✌️✌️👌👌👌

  • @gurmukhsingh1346
    @gurmukhsingh1346 Před 4 lety

    20 var gana sun lia dil nai bharya ehnu kehndey khutti pouni balley kamal veer haluwaal jindabaad

  • @ryanvinayak3327
    @ryanvinayak3327 Před 2 lety

    🎖🎖Daimond of Punjab waris brothers🎖🎖

  • @guriofficial7005
    @guriofficial7005 Před 4 lety +3

    Ehna di 🎤 line ❤❤❤❤

  • @happyheer7774
    @happyheer7774 Před 3 lety

    Meri jind jaan Waris brothers 🙏

  • @dece.4project662
    @dece.4project662 Před 3 lety

    ਵਾਹ ਓਏ ਮੰਗਲਾ👍

  • @AmritpalSingh-ie3cf
    @AmritpalSingh-ie3cf Před 4 lety

    ਵਾਹ ਕਮਲ ਭਾਜੀ 😊🙏

  • @Parveendugg
    @Parveendugg Před 4 lety

    ਨਿਰਾ ਅਸਲੀ ਸੋਨਾ ਹੀ ਹੇ ਵਾਰਿਸ ਭਰਾਵਾਂ ਦੇ ਗਾਣੇ ਜਿੳੁ ਤੁਸੀ ਬੋਹੜ ਜਿੰਨੀ ੳੁਮਰ ਹੋਵੇ ਤੁਹਾਡੀ

  • @Kharkan1
    @Kharkan1 Před 4 lety

    ਲਾਜਵਾਬ ਲਾਜਵਾਬ ਲਾਜਵਾਬ ਲਾਜਵਾਬ

  • @pushpatwal
    @pushpatwal Před 4 lety +1

    Mangal hathur veer de shabda ch agg hai duniya halone jeuna reh veer baki kamal ne geet gonee ch b kami nai shadi pori team nu bahut bahut mubaraka vasde raho

  • @gurigurpreet2548
    @gurigurpreet2548 Před 4 lety +2

    Sirra and performance Kamal heer

  • @dildarsingh4364
    @dildarsingh4364 Před 4 lety

    ਕੋਈ ਲਫ਼ਜ਼ ਹੀ ਨਹੀਂ 👌👌👌👌👌❤️

  • @rashpalbhullar2790
    @rashpalbhullar2790 Před 6 měsíci

    Wow Kamal Heer wars veero waheguru thonoo chardi Kalla cha rakhe g

  • @gurpejvirk5602
    @gurpejvirk5602 Před 4 lety +1

    Siraaa la gya bro aj di suchai 🙏🙏

  • @surindersingh2052
    @surindersingh2052 Před 7 měsíci

    God blass you.veere mere kol sabad nhi.aj.meera rona aa geya aj kafi song sunye ne rab lambi umar kare ap sab di ji.

  • @harpreethr2377
    @harpreethr2377 Před 4 lety +2

    ਬਹੁਤ ਖੂਬ👌🏻👏🏻

  • @sukhpreetsingh182
    @sukhpreetsingh182 Před 4 lety +2

    asli gyaki waris brothers salute.

  • @sonubhatti413
    @sonubhatti413 Před 4 lety +1

    ਮੇਰੇ ਕੋਲ ਕੋਈ ਲਫਜ਼ ਨਹੀ ਹੈ ਤੁਹਾਡੀ ਤਾਰੀਫ ਵਾਸਤੇ ਬਸ ਐਨਾ ਬੋਲ ਸਕਦਾ ਹਾਂ ਹੱਸਦੇ ਰਹੋ ਵੱਸਦੇ ਰਹੋ ਖੁਸ਼ ਰਹੋ

  • @amritpalsingh1097
    @amritpalsingh1097 Před 4 lety

    ਬਹੁਤ ਸੋਹਣੇ ਬੋਲ ਕਹੇ ਆ ਵਾਰਿਸ ਸਾਹਬ ਨੇ

  • @gauravkumar-tm3ex
    @gauravkumar-tm3ex Před 4 lety +2

    Kamal bhaji the king of Punjabi virsa very nice song 🌹🌹👌👌jeonde vasde raho 🙏🙏 🙏

  • @satnammann3495
    @satnammann3495 Před 4 lety +1

    Thks bro
    &&& Love you 😘 bro....