Good Time | Harinder Sandhu | New Punjabi Song 2023 2024

Sdílet
Vložit
  • čas přidán 2. 12. 2023
  • #GoodTime || Harinder Sandhu || New Punjabi Song 2023 2024
    Credits:
    Title: Good Time
    Singer: Harinder Sandhu
    / harindersand. .
    h.sandhufdk?igs...
    Composer : Harinder Sandhu
    / harindersand. .
    h.sandhufdk?igs...
    Lyrics : Ricky Ribaab
    Mix Master Sukh Sidhu
    Vudeo Hidden Hero
    Music : Harinder Sandhu
    Digital Managed By: Varinder Sandhu +919041812117
    Spotify open.spotify.com/track/1KjkIW...
    Apple Music / good-time-single
  • Hudba

Komentáře • 765

  • @kesarsinghghumaan1793
    @kesarsinghghumaan1793 Před 7 měsíci +137

    ਜਿਉਂ ਜਿਉਂ ਗੀਤ ਚੱਲਦਾ ਐ ਤਿਉਂ ਤਿਉਂ ਸਕੂਲ ਦਾ ਸਮਾਂ ਰੀਲ ਵਾਂਗ ਚੱਲਦਾ ਐ ਬਹੁਤ ਵਧੀਆ ਗੀਤ ਐ ਬਾਈ ਜੀ ।❤👍🙏

  • @bablikajal7188
    @bablikajal7188 Před 7 měsíci +38

    ਅੱਧੀ ਛੁੱਟੀ ਨੂੰ ਘਰ ਰੋਟੀ ਖਾਣ ਜਾਣਾ,ਠੰਡਾ ਸਾਗ ਤੇ ਠੰਡੀ ਰੋਟੀ ਬਹੁਤ ਸਵਾਦ ਲੱਗਦੀ ਸੀ, ਸੱਚੀਂ ਕਿੰਨਾ ਚੰਗਾ ਸਮਾਂ ਸੀ 🎉💐💐!!!!!!

    • @KuldeepKaur-bi2nz
      @KuldeepKaur-bi2nz Před 5 měsíci +2

      Ryt veer

    • @harpreetsingh6813
      @harpreetsingh6813 Před 5 měsíci +2

      Lassi pee Ke duphare neend bahut Vadiya aundi c.. ❤

    • @Ricky_Ribab
      @Ricky_Ribab Před 5 měsíci +1

      ਧੰਨਵਾਦ ਵੀਰ ਬਿਲਕੁਲ ਸਹੀ ਕਿਹੈ

    • @gurbanishabad124
      @gurbanishabad124 Před 5 měsíci +1

      ਬਿਲਕੁੱਲ ਸਹੀ 💖

    • @devinder7842
      @devinder7842 Před 5 měsíci +2

      Koi time mechine banava te wapis use shame vich chaleya java

  • @TheGurtejsingh
    @TheGurtejsingh Před 7 měsíci +11

    ਵਾਹ ਜੀ ਵਾਹ ਸਾਰਾ ਸਕੂਲ ਵੇਲੇ ਦਾ ਸਮਾਂ ਅੱਖਾਂ ਮੂਹਰੇ ਘੁੰਮਾ ਦਿੱਤਾ, ਆ ਕੰਧ ਟੱਪਣ ਵਾਲੀ ਫੋਟੋ ਵਿੱਚ ਕੰਧ ਜਮ੍ਹਾਂ ਓਹੋ ਸੀ ਜੇਹੋਜੀ ਅਸੀਂ ਟੱਪ ਜਾਂਦੇ ਸੀ ਅੱਧੀ ਛੁੱਟੀ ਵੇਲੇ।❤❤❤❤❤

  • @kamaldeepsingh3988
    @kamaldeepsingh3988 Před 6 měsíci +6

    80-90ਆਲੇ ਜੰਮੇ ਹੋਇਆ ਦਾ ਸਮਾਂ... 😄... ਉਦੋਂ ਖੁਸ਼ ਵੀ ਬੜਾ ਹੁੰਦੇ ਸੀ..ਹੁਣ ਓਹੀ ਸਮਾਂ ਯਾਦ ਕਰਕੇ ਉਦਾਸੀ ਆਉਂਦੀ ਏ... 👍🤔

  • @deepjandoria3545
    @deepjandoria3545 Před 7 měsíci +108

    ਹਿੰਮਤ ਦੀ ਦਾ ਦਿਆਂ ਕਰੋ ਸੱਜਣੋ ਐਨੇ ਸੋਹਣੇ ਗੀਤ ਸੰਧੂ ਸਾਬ ਸਾਡੀ ਝੋਲੀ ਪਾ ਰਹੇ ਆ,,,ਨਹੀਂ ਆਪਾਂ ਸਭ ਨੂੰ ਪਤਾ ਈ ਆ ਕਿਮੇ ਦੇ ਗਾਣੇ ਚੱਲੀ ਜਾਂਦੇ ਆ,,, ਇਹ ਸਦਾ ਬਹਾਰ ਗੀਤ ਨੇ ਅੱਜ ਵੀ ਕੱਲ ਵੀ ਤੇ ਹੇਮਸ਼ਾ ਇਸ ਤਰਾਂ ਈ ਰਹਿਣਗੇ,,,,❤ ਚੜ੍ਹਦੀਆਂ ਕਲਾਵਾਂ ਹੋਵਣ ਸੰਧੂ ਸਾਬ

  • @Bawarecordsofficial
    @Bawarecordsofficial Před 7 měsíci +6

    ਬਹੁਤ ਖੂਬਸੂਰਤ ਜੀ ਬਚਪਨ ਚੇਤੇ ਆ ਗਿਆ |

  • @amrikbirring6421
    @amrikbirring6421 Před 7 měsíci +11

    ਐਨਾ ਪਿਆਰਾ ਗੀਤ ਗਾਇਆ ਹੈ ਵੀਰ ਹਰਿੰਦਰ ਸਿੰਘ ਸੰਧੂ ਨੇ ਸਭ ਨੂੰ ਅਪਣਾ ਬਚਪਨ ਚੇਤੇ ਕਰਵਾ ਦਿੱਤਾ 40 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਅਪਣਾ ਬਚਪਨ ਜਰੂਰ ਚੇਤੇ ਆਵੇਗਾ। ਜੇਕਰ ਇਸ ਗੀਤ ਨੂੰ ਧਿਆਨ ਪਿਆਰ ਅਤੇ ਅਰਾਮ ਨਾਲ ਬੈਠਕੇ ਸੁਣੋ ਤਾ ਇਹ ਲਗਦਾ ਹੈ ਕਿ ਜਿਵੇਂ ਹਰੇਕ ਦੀ ਅਪਣੇ ਬਚਪਨ ਦੀ ਰੀਕਾਡ ਕੀਤੀ ਹੋਈ ਵੀਡੀਓ ਹੋਵੇ।
    ਜੇ ਇਹ ਗੀਤ ਚੰਗੀ ਤਰਾ ਸੁਣਕੇ ਸਮਝ ਕੇ ਵਾਚਿਆ ਜਾਵੇ ਤਾ ਸਾਨੂੰ ਸਮਝ ਆ ਜਾਵੇਗੀ ਸਾਡਾ ਕਿ ਅੱਜ ਸਾਡਾ ਸਲੇਬਸ ,ਸਭਿਆਚਾਰ ਅਤੇ ਭਾਈਚਾਰਕ ਸਾਂਝ ਵਿੱਚ ਕਿੰਨਾਂ ਬਦਲਾਅ ਅਤੇ ਕੁੜੱਤਣ ਆ ਗਈ ਹੈ। ਇਸ ਲਈ ਮੈਨੂੰ ਇਹ ਗੀਤ ਸਾਡੀ ਜਿੰਦਗੀ ਦਾ ਰੀਵਿਊ ਲੱਗਿਆ। ਧੰਨਵਾਦ ਸਾਡੇ ਵੀਰ ਹਰਿੰਦਰ ਸਿੰਘ ਸੰਧੂ ਦਾ ਜੋ ਹਮੇਸ਼ਾਂ ਚੰਗੇ ਸਭਿਆਚਾਰਕ ਗੀਤ ਗਾਉਂਦੇ ਹਨ। ❤❤❤❤❤❤❤❤❤ 🌹🌹

    • @lfventertainment7185
      @lfventertainment7185 Před 7 měsíci

      ❤❤❤❤❤

    • @Ricky_Ribab
      @Ricky_Ribab Před 7 měsíci

      ਬਹੁਤ ਧੰਨਵਾਦ ਇਸ ਬੇਸ਼ਕੀਮਤੀ ਟਿੱਪਣੀ ਵਾਸਤੇ ❤❤❤❤

  • @sukhsinghkhosa1774
    @sukhsinghkhosa1774 Před 7 měsíci +5

    Bhut vdiaa bai ji

  • @ramsingh4469
    @ramsingh4469 Před 7 měsíci +5

    Harinder tera koi song suno vadhia to vadhia rooh khush ho jandi aw sun k bete gurdas maan vangu very nice att aw

  • @harvindersinghrurki1046
    @harvindersinghrurki1046 Před 7 měsíci +27

    ਰੂਹ ਖ਼ੁਸ਼ ਹੋਗੀ ਭਰਾ ਗੀਤ ਸੁਣ ਸੀ ਕੇ,ਵਾਹਿਗੁਰੂ ਗੀਤਕਾਰ ਤੇ ਗਾਇਕ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ

  • @ranjitbrar0910
    @ranjitbrar0910 Před 7 měsíci +29

    ਸਕੂਲ ਟਾਇਮ ਦੀਆਂ ਯਾਦਾਂ ਫਿਰ ਤਾਜਾ ਹੋ ਗਈਆਂ । ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ❤

  • @happylapran2747
    @happylapran2747 Před 7 měsíci +9

    ਸੁਣ ਕੇ ਸਭ ਕੁਝ ਅੱਖਾਂ ਅੱਗੇ ਘੁੰਮ ਗਿਆ ਲੂ ਕੰਡੇ ਖੜੇ ਹੋ ਗਏ। ਬਹੁਤ ਖੂਬ ਸੰਧੂ ਸਾਬ

  • @rajinderchandel8596
    @rajinderchandel8596 Před 7 měsíci +2

    Wah ji wah veere

  • @jagdevsingh4970
    @jagdevsingh4970 Před 7 měsíci +2

    ਬਹੁਤ ਵਧੀਆ। ਬਚਪਨ ਯਾਦ ਕਰਵਾ ਦਿੱਤਾ।

  • @rupinderrimpi6011
    @rupinderrimpi6011 Před 7 měsíci +5

    ਬਹੁਤ ਵਧੀਆ ਗੀਤ ਐ ਜੀ

  • @KulvinderKanwal686
    @KulvinderKanwal686 Před 7 měsíci +30

    ਬਹੁਤ ਪਿਆਰਾ ਗੀਤ ਸੰਧੂ ਸਾਹਿਬ, ਕਦੇ ਕਦੇ ਐਸੇ ਗੀਤ ਵੀ ਗਾਉਂਦੇ ਰਹਿਣਾ ਚਾਹੀਦਾ ਐ

  • @ksmahlaproduction5003
    @ksmahlaproduction5003 Před 7 měsíci +10

    ਬਹੁਤ ਵਧੀਆ ਗੀਤ ਲੱਗਾ ਜੀ 👍

  • @lksaini9098
    @lksaini9098 Před 7 měsíci +4

    Good job Bhai sahib ji

  • @jassalohianwala9024
    @jassalohianwala9024 Před 7 měsíci +12

    ਵਾਹ ਜੀ ਵਾਹ ਬਹੁਤ ਹੀ ਸੋਹਣਾ ਗੀਤ ਆ ਜੀ

  • @surwinderkumar8646
    @surwinderkumar8646 Před 7 měsíci +3

    Jeode vasde raho veer ji 👍👍👌👍

  • @JagdeepSingh-jo2dm
    @JagdeepSingh-jo2dm Před 7 měsíci +6

    ਕਿਨਾਂ ਚੰਗਾ ਗੀਤ ਹੈ ਬਾਈ ਕਿਨਾਂ ਵਧੀਆ ਗੀਤ ਹੈ

  • @satindersinghsandhu1253
    @satindersinghsandhu1253 Před 7 měsíci +8

    22g ਪਹਿਲਾਂ ਯਾਦਾਂ ਤਾਜ਼ਾ ਹੋਈਆਂ phr ਅੱਖਾਂ ਚ ਅੱਥਰੂ 👍

    • @Ricky_Ribab
      @Ricky_Ribab Před 7 měsíci

      ❤❤❤❤ golden memories ❤❤

    • @Ricky_Ribab
      @Ricky_Ribab Před 7 měsíci +1

      share it bro ❤❤❤

  • @satwindersingh3244
    @satwindersingh3244 Před 7 měsíci +2

    Bahut sohna song.best wishes.

  • @gursevaksingh497
    @gursevaksingh497 Před 7 měsíci +9

    1993ਦੀ ਦਸਵੀਂ ਜਮਾਤ ਦੀ ਯਾਦ ਲਿਆ ਦਿਤੀ 😢 ਸੱਚੀ ਉਹ ਵਕਤ ਕਦੇ ਨੀ ਆਉਣਾ ਮੁੜਕੇ ਵੀਰੇ

  • @nirbhaisingh7584
    @nirbhaisingh7584 Před 7 měsíci +20

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @PARGATSINGH-vu5ho
    @PARGATSINGH-vu5ho Před 7 měsíci +5

    ਜਿਉ brother wmk 🙏

  • @bobbymahla4315
    @bobbymahla4315 Před 7 měsíci +4

    ਬਿਲਕੁੱਲ ਇਸ ਤਰ੍ਹਾਂ ਦਾ ਗੀਤ ਮੈਂ ਵੀ ਲਿਖਿਆ ਇੱਕ ਮੈਨੂੰ ਬੜੀ ਰੀਝ ਹੈ ਹਰਿੰਦਰ ਸੰਧੂ ਜੀ ਨੂੰ ਦੇਣਾ ਉਹ ਗੀਤ

  • @gurpreetrandhawa2230
    @gurpreetrandhawa2230 Před 5 měsíci +4

    ਰਲ ਯਾਰਾਂ ਨਾ ਸਕੂਲੋਂ ਭੱਜ ਫ਼ਿਲਮਾਂ ਸੀ ਵੇਖੀਆਂ
    ਅਗਲੇ ਦਿਨ ਮਾਸਟਰਾਂ ਨੇ ਵੱਖੀਆ ਸੇਕੀਆਂ
    🎉

  • @gurjitsingh-ho9qi
    @gurjitsingh-ho9qi Před 7 měsíci +5

    ਬਹੁਤ ਵਧੀਆ ਵੀਰ ਜੀ

  • @godisone7569
    @godisone7569 Před 7 měsíci +4

    ਹੁਣ ਇਹ ਜਿੰਦਗੀ ਦਾ ਬੋਝ ਉਠਾਇਆ ਨਹੀਂ ਜਾਂਦਾ ਮੈਥੋਂ, ਲਿਆ ਸਕੂਲ ਵਾਲਾ ਝੋਲਾ ਫੜਾ ਦੇ ਮਾਂ , ਮੈਂ ਪੜ੍ਹਨ ਨੂੰ ਜਾਣਾ ਚਾਹੁੰਦਾ ਹਾਂ

  • @kashmirsingh9480
    @kashmirsingh9480 Před 6 měsíci +2

    80=90 ਵਿਚਕਾਰ ਉਹ ਸਮਾਂ
    ਸੱਚੀ ਕਿੰਨਾ ਚੰਗਾ ਉਹ ਸਮਾਂ
    ਅੱਧੀ ਛੁੱਟੀ ਭੱਜ ਜਾਣਾਂ, ਸਿਨੇਮਾ ਵਿੱਚ ਵੜ ਜਾਣਾ
    ਸੱਚੀ ਕਿੰਨਾ ਚੰਗਾ ਉਹ ਸਮਾਂ ਸੀ

  • @GurmeetSingh-np9pw
    @GurmeetSingh-np9pw Před 7 měsíci +6

    ਬਹੁਤ ਵਧੀਆ ਲੱਗਿਆ ਗੀਤ

  • @kamalJeet-wp5re
    @kamalJeet-wp5re Před 7 měsíci +4

    ਬਹੁਤ ਧੰਨਵਾਦ ਬਾਈ ਜੀ ਵੀਹ ਸਾਲ ਬਾਅਦ ਦਾ ਸਮਾਂ ਯਾਦ ਆ ਗਿਆ ਧੰਨਵਾਦ ਸੰਧੂ ਬਾਈ ਜੀ

  • @vakhrekaraj9948
    @vakhrekaraj9948 Před 7 měsíci +5

    ਸੰਧੂ ਸਾਬ ਮਜਾ ਆ ਗਿਆ ਸੁਣ ਕੇ ਹਜੇ ਵੀ ਪੰਜਾਬੀ ਸੱਿਆਚਾਰਕ ਵਾਲੇ ਗਾਇਕ ਤੇ ਲੇਖਕ ਨੇ ਪੰਜਾਬੀ ਜਿਉਂਦੀ ਰੱਖੀ

  • @luhan7sehaj642
    @luhan7sehaj642 Před 7 měsíci +7

    Very nice song ji

  • @karamjitkaur4951
    @karamjitkaur4951 Před 7 měsíci +16

    ਪੁਰਾਣਾ ਸਮਾਂ ਯਾਦ ਆ ਗਿਆ ਵੀਰ।

  • @avtarchahal5904
    @avtarchahal5904 Před 7 měsíci +6

    ਬਹੁਤ ਹੀ ਵਧੀਆ ਗੀਤ ਵੀਰ

  • @kulwantbhullar82
    @kulwantbhullar82 Před 7 měsíci +2

    ❤ jiyoo bai

  • @sukhjindersingh4317
    @sukhjindersingh4317 Před 7 měsíci +4

    ਬਹੁਤ ਹੀ ਵਧੀਆ ਗਾਣਾ ਵੀਰ ਜੀ #justiceforsidhumoosewala

  • @ladditalwandiwala
    @ladditalwandiwala Před 7 měsíci +3

    ਬਹੁਤ ਸੋਹਣੀ ਲਿਖਤ ਜੀ ❤

  • @gloryenterprises451
    @gloryenterprises451 Před 7 měsíci +7

    ਫਿਰ 92 ਵਾਲੇ ਟਾਇਮ ਦੇ ਚੇਤੇ ਕਰ ਵਾ ਤੇ ਬਾਈ ਜੀ ਬਹੁਤ ਵਧੀਆ ਗੀਤ

  • @gurmeetchandan9348
    @gurmeetchandan9348 Před 7 měsíci +32

    ਬਿਲਕੁੱਲ ਸਹੀ ਗੱਲ ਕੀਤੀ ਬਾਈ ਜੀ 🙏
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤
    ਵਾਹਿਗੁਰੂ ਆਪ ਸਭਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉

    • @Ricky_Ribab
      @Ricky_Ribab Před 7 měsíci

      ਧੰਨਵਾਦ ਜੀ 🎉🎉❤❤

  • @hakamsinghrureke2515
    @hakamsinghrureke2515 Před 7 měsíci +4

    ਜੁੱਗ ਜੁੱਗ ਜੀਓ ਵੀਰ ਹਾਕਮ ਸਿੰਘ ਰੂੜੇਕੇ

  • @rabjotmusic839
    @rabjotmusic839 Před 7 měsíci +3

    Waah ji waah

  • @SukhwinderSingh-wq5ip
    @SukhwinderSingh-wq5ip Před 7 měsíci +6

    ਸੋਹਣੀ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @shekhartalwandi8245
    @shekhartalwandi8245 Před 6 měsíci +6

    ਬਹੁਤ ਖੂਬਸੂਰਤ ਬੋਲ ਨੇ ਗੀਤ ਦੇ। ਬਾਕਮਾਲ ਗਾਇਆ ਹੈ ਸੰਧੂ ਸਾਹਿਬ। ਸਾਰਾ ਪੁਰਾਣਾ ਸੋਹਣਾ ਸਮਾਂ ਯਾਦ ਕਰਵਾ ਦਿੱਤਾ ਬਾਈ ਜੀ।

  • @Harman_sran.001
    @Harman_sran.001 Před 7 měsíci +3

    ਬਹੁਤ ਵਧੀਆ ਸੰਧੂ ਸਾਹਬ ਸਕੂਲ ਦੇ ਦਿਨ ਯਾਦ ਕਰਵਾ ਦਿੱਤੇ🎉🎉

  • @ravkhaira9
    @ravkhaira9 Před 7 měsíci +3

    ਸਾਰਾ past ਅੱਖਾਂ ਮੂਹਰੇ ਘੁੰਮ ਰਿਹਾ ਨਾਲ ਦੀ ਨਾਲ ❤

  • @harjindersingh-wn6ze
    @harjindersingh-wn6ze Před 7 měsíci +3

    ਵਾਹ ਜੀ ਵਾਹ ਕਮਾਲ ਕਰਤੀ ਜੀ ਸਾਰਾ ਪਾਸ ਹੋਣ ਵਾਲਾ ਸਿਲੇਬਸ ਇੱਕ ਗੀਤ ਵਿਚ ਹੀ ਪੇਸ਼ ਕਰ ਦਿੱਤਾ ਓਦੋਂ ਜਿਹਨੂੰ ਇਹ ਸਭ ਆਉਂਦਾ ਸੀ ਓਹ ਪਾਸ ਹੁੰਦਾ ਸੀ

  • @jessepinkman877
    @jessepinkman877 Před 7 měsíci +3

    Bahut e khoobsurat song ji. God bless you 🙏🙏

  • @karamjitkaur8494
    @karamjitkaur8494 Před 7 měsíci +2

    ਬਹੁਤ ਹੀ ਵਧੀਆ। ਵਾਕਿਆ ਹੀ ਚੰਗਾ ਸਮਾਂ ਸੀ।

  • @user-mh1sm2ek2d
    @user-mh1sm2ek2d Před 7 měsíci +8

    Nice Song 22 ji

  • @happymediaforever9480
    @happymediaforever9480 Před 7 měsíci +5

    ਯੁੱਗ ਯੁੱਗ ਜੀਵੇ ਗੀਤਕਾਰ
    Music director ਦਾ ਦਿਲੋਂ ਸਤਿਕਾਰ
    ਬੋਲਾਂ ਦੀ ਸਾਂਝ ਨੇ ਬੰਨਿਆ ਸਮਾਂ
    ਪੂਰਾ ਟੀਮ work ਵਾਹ ਕਮਾਲ

    • @Ricky_Ribab
      @Ricky_Ribab Před 7 měsíci

      bHut sara thxxx is comment lyi........✍️ricky ribab

  • @gamdoorsingh8576
    @gamdoorsingh8576 Před 7 měsíci +3

    ਬਹੁਤ ਖੂਬਸੂਰਤ ਅੰਦਾਜ਼ ਅਤੇ ਅਲਫਾਜ਼। ਮੁਬਾਰਕਾਂ ਜੀ।

  • @avtarsingh3885
    @avtarsingh3885 Před 7 měsíci +15

    ਸਾਵਾ ਸੇ ਸੰਧੂ ਸਾਹਿਬ
    ਮੈਨੂੰ ਮੇਰਾ ਆਪਣਾ ਸਕੂਲ ਟਾਇਮ ਯਾਦ ਆ ਗਿਆ
    ਬਹੁਤ ਬਹੁਤ ਧੰਨਵਾਦ
    ਸਤਿ ਸ਼੍ਰੀ ਅਕਾਲ ਜੀ

    • @Ricky_Ribab
      @Ricky_Ribab Před 7 měsíci +1

      ਬਹੁਤ ਧੰਨਵਾਦ ਜੀ ❤❤

    • @evergreenvillagers2498
      @evergreenvillagers2498 Před 7 měsíci

      ​@@Ricky_Ribabthanx brother tohada ਵੀ ਐਨਾ ਸੋਹਣਾ ਗੀਤ ਲਿਖਣ ਲਈ 🎉

  • @ranjitkhehra5454
    @ranjitkhehra5454 Před 7 měsíci +4

    ਲਾਜਵਾਬ ਸੰਧੂ ਸਾਬ ਪੁਰਾਣੇ ਜ਼ਮਾਨੇ ਦੀ ਗੱਲ ਕਰੀ ਕਿੱਥੇ ਗਏ ਉਹ ਦਿਨ ਸਾਦੇ ਪੰਜਾਬ ਦੇ ,
    ਕਾਹਦਾ digital ਹੋ ਗਿਆ ਬਹੁਤ ਕੁੱਝ ਗਵਾ ਲਿਆ
    ਮਰਦੇ ਦਮ ਤੱਕ ਨਹੀ ਭੁੱਲਣੇ ਵੇਲੇ 80 ਤੋ 90 ਦੇ ,
    ਬਹੁਤ ਵਧੀਆਂ ਪੇਸ਼ਕਸ਼ ਤੁਹਾਡੀ ਹੈ ⭐️

  • @RajoBoli-gd7of
    @RajoBoli-gd7of Před 7 měsíci +5

    ❤ ਬਹੁਤ ਸੋਹਣਾ ਗਾਇਆ ਜੀ ❤ ਵਾਹਿਗੁਰੂ ਜੀ ਮੇਹਰ ਕਰਨ ❤❤❤❤😊😊💖♥️❣️❤💕💞👍🥰😍☺️👏👏👏❤️🥰❤️❤️❤️💖💖💖

  • @lyricsjangchapra8017
    @lyricsjangchapra8017 Před 7 měsíci +10

    ਬਹੁਤ ਹੀ ਵਧੀਆ ਪੇਸ਼ਕਾਰੀ ਤੇ ਬਹੁਤ ਹੀ ਵਧੀਆ ਮੈਸਜ ਗੀਤ ਰਾਹੀਂ ਹਰਿੰਦਰ ਵੀਰ ਜੀ

  • @ManbirTong
    @ManbirTong Před 7 měsíci +5

    Bahut sohna bhaji...❤❤

  • @Amandeepkaur-nm4rz
    @Amandeepkaur-nm4rz Před 6 měsíci +3

    ਵਾਹ, ਬਚਪਨ ਯਾਦ ਆ ਗਿਆ।ਬਹੁਤ ਵਧੀਆ ਗੀਤ ਜੀ

  • @sukhbeerbrar5423
    @sukhbeerbrar5423 Před 6 měsíci +3

    ਬਹੁਤ ਵਧੀਆ ਲਿਖਿਆ ਤੇ ਗਾਇਆ ਜੀ ਸੰਧੂ ਸਾਬ ਜੀ ਧੰਨਵਾਦ ਜੀ

  • @SohanSingh-wr8vb
    @SohanSingh-wr8vb Před 7 měsíci +2

    ਵਾਈ ਬਚਪਨ ਯਾਦ ਕਰਵਾ ਦਿੱਤਾ ਜੀ ❤❤❤🎉🎉🎉

  • @gurlalgill7499
    @gurlalgill7499 Před 7 měsíci +6

    ਰਿੱਕੀ ਰਿਬਾਬ ਬਹੁਤ ਚੰਗੀ ਲਿਖ਼ਤ, ਦਿਲ ਨੂੰ ਸਕੂਨ ਮਿਲਦਾ ਗੀਤ ਸੁਣਕੇ , ਰੱਬ ਤਰੱਕੀ ਬਖਸ਼ੇ, ਚੜਦੀਕਲਾ ਚ ਰੱਖੇ,

  • @hamirsingh5803
    @hamirsingh5803 Před 7 měsíci +14

    ਜੀ ਓ ਸੋਣਿਆ ਸਕੂਲ ਟਾਈਮ ਯਾਦ ਕਰਾਤਾ ਬਾਈ | ਸੱਚੀ ਬਹੁਤ ਵਧੀਆ ਸਮਾਂ ਸੀ

  • @kulvir4437
    @kulvir4437 Před 7 měsíci +3

    ਸਕੂਲ ਦਾ ਸਮਾਂ ਯਾਦ ਆ ਗਿਆ ਜਿਉਦਾ ਰਹਿ ਵੀਰ

  • @attwadibhadaur7649
    @attwadibhadaur7649 Před 7 měsíci +4

    ਬਾਈ ਯਰ ਸਾਰੇ ਵਿਸੇ਼ ਪੜਾਅ ਦਿੱਤੇ ਗਾਣੇ ਵਿੱਚ, ਸਾਰਾ ਕੁੱਝ ਯਾਦ ਕਰਵਾਅ ਤਾ 😊😊
    ਆਹ ਰਾਮ ਆਲੀ ਗੱਲ ਜਮਾਂ ਸਹੀ ਆ, ਅਸੀਂ ਵੀ ਹੁਣ ਤੱਕ ਇਹੀ ਗੱਲ ਨੋਟ ਕੀਤੀ ਸੀ...

    • @Ricky_Ribab
      @Ricky_Ribab Před 7 měsíci +1

      i have many friends but ram is my best friend....❤❤❤❤ thxx ji........regards ricky ribab 🙏

    • @attwadibhadaur7649
      @attwadibhadaur7649 Před 5 měsíci

      @@Ricky_Ribab ਹਾਂ...!

  • @SimranKaur-xy6yz
    @SimranKaur-xy6yz Před 7 měsíci +3

    ਪਾਪੀਉ ਕਿਹੜਾ ਵੈਰ ਕੱਢਿਆ, ਕੀ ਮਿਲਿਆ ਸਾਡੀ ਰੂਹ ਨੂੰ ਰੁਆ ਕੇ ❤❤❤

  • @Ricky_Ribab
    @Ricky_Ribab Před 7 měsíci +28

    Bahut wadia nibhaya bhaa ji......ਬਹੁਤ ਸਾਰਾ ਸ਼ੁਕਰਾਨਾ ਸ਼ਬਦਾ ਨੂੰ ਆਵਾਜ਼ ਤੇ ਮਾਣ ਦੇਣ ਲਈ 💛💛🙏🙏

    • @sukhpalgill18385
      @sukhpalgill18385 Před 7 měsíci +2

      ਤੁਸੀਂ ਲਿਖਿਆ ਵੀ ਬਹੁਤ ਵਧੀਆ ਬਾਈ ਜੀ ❤❤❤

    • @Ricky_Ribab
      @Ricky_Ribab Před 7 měsíci +1

      thxxx ji ❤❤

  • @mangaablu9863
    @mangaablu9863 Před 7 měsíci +4

    ਬਹੁਤ ਸੋਹਣਾ ਗੀਤ🎶🎤

  • @jogasinghsandhu5325
    @jogasinghsandhu5325 Před 7 měsíci +2

    ਬਹੁਤ ਵਧੀਆ❤

  • @gunupdeshsidhu689
    @gunupdeshsidhu689 Před 7 měsíci +3

    ਬਹੁਤ ਵਧੀਆ ਗੀਤ ਹੈ ਬਾਈ ਜੀ

  • @kulwindersingh1621
    @kulwindersingh1621 Před 7 měsíci +4

    ਬਹੁਤ ਸੋਹਣਾ ਲਿਖਿਆ ਗਾਇਆ ਬਾਈ ਜੀ ਧੰਨਵਾਦ

  • @manpreet7788
    @manpreet7788 Před 7 měsíci +3

    ਬਾਈ ਜੀ ਬਹੁਤ ਸੋਹਣਾ ਗੀਤ ਜ਼ਿੰਦਗੀ ਦਿਆਂ ਜਾਂਦਾ ਤਾਜ਼ੀਆਂ ਕਰਦਾ ਹੈ

  • @BalwinderSingh-hg3yw
    @BalwinderSingh-hg3yw Před 7 měsíci +2

    ਬਹੁਤ ਵਧੀਆ ਬਾਈ ਜੀ

  • @godisone7569
    @godisone7569 Před 7 měsíci +7

    * ਬਚਪਨ ਵਿੱਚ ਸੁਣਿਆ ਸੀ ਕਿ ਵੱਡੇ ਹੋ ਕੇ ਮਿਲਣਗੀਆਂ ਆਪਾਰ ਖੁਸ਼ੀਆਂ, ਪਰ ਹੁਣ ਪਤਾ ਲੱਗਿਐ ਕਿ ਇੱਥੇ ਤਾਂ ਮੁਸਕਰਾਉਣ ਲਈ ਵੀ ਤਾਮੀਜ਼ ਚਾਹੀਦੀ ਐ *

  • @RajveerSingh-po8wd
    @RajveerSingh-po8wd Před 7 měsíci +3

    ਓਨਾ ਹੀ ਸੋਹਣਾ ਗੀਤ

  • @billasandhu6946
    @billasandhu6946 Před 7 měsíci +2

    ਬਹੁਤ ਵਧੀਆ ਗੀਤ ਗਾਏ ਵੀਰ ਜੀ ਨੇ

  • @GurjeetSingh-kg9mr
    @GurjeetSingh-kg9mr Před 7 měsíci +2

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ

  • @nitusharma472
    @nitusharma472 Před 7 měsíci +2

    ਬਹੁਤ ਹੀ ਵਧੀਆ ਬਾਈ ਜੀ।

  • @masterranco2747
    @masterranco2747 Před 7 měsíci +2

    Great Very nice song ਕੋਰਾ ਸੱਚ 👍👍👍👍👍👍👍👍👍👍👍🙏

  • @rajbhullarrajbhullar4494
    @rajbhullarrajbhullar4494 Před 7 měsíci +2

    Puraniaa yadda tajiaa krvaa ditiaa paji❤❤❤❤❤

  • @dilbaghsingh1984
    @dilbaghsingh1984 Před 7 měsíci +2

    ਬਹੁਤ ਵਧੀਆ 🎉

  • @officalinder4892
    @officalinder4892 Před 6 měsíci +2

    ਬੋਹਤ ਵਧੀਆ ਵੀਰ ਸਮਾ ਓਹੀ ਸੀ ਅੱਜ ਤਾ ਕੰਮ ਰੀਲ ਦਾ ਟਾਈਮ ਆ ਪਰ ਇਕ ਅਫਸੋਸ ਵੀ ਆ ਜੇ ਇਥੇ ਨਚਨ ਟਪਣ ਵਾਲਾ ਗਾਣਾ ਹੁੰਦਾ ਜਾ ਹਥਿਆਰਾਂ ਤੇ ਹੁੰਦਾ ਗਾਣਾ ਮਿਲੀਅਨ ਚ ਜਾਣਾ ਸੀ ਚਲੋ ਬਾਬਾ ਮੇਹਰ ਕਰੇ 🙏🏻🙏🏻🙏🏻

    • @Ricky_Ribab
      @Ricky_Ribab Před 6 měsíci

      thxxx bro sahi kiha.......but mai aida de hi song likhda raho........loka lyi.....❤❤

  • @amolaknimana938
    @amolaknimana938 Před 7 měsíci +2

    ਬਹੁਤ ਹੀ ਵਧੀਆ ਗੀਤ 💐💐💐💐

  • @jatindersingh1809
    @jatindersingh1809 Před 6 měsíci +2

    ਬਹੁਤ ਵਧੀਆ ਭਾਈ ਜੀ

  • @premchand6090
    @premchand6090 Před 7 měsíci +6

    ਸੰਧੂ ਸਾਹਿਬ ਜੀ ਅੱਜ ਤਾਂ ਸਭ ਕੁਝ ਪੁਰਾਣਾ ਅੱਖਾਂ ਮੂਹਰੇ ਆ ਗਿਆ ਮੈਂ ਵੀ ਤੁਹਾਡਾ ਹਾਣੀ ਹੀ ਹਾਂ ਆਪਣੇ ਵੇਲੇ ਦੀਆਂ ਪੜਾਈਆਂ ਲਿਖਾਈਆਂ ਕੁੱਝ ਵੱਖਰੀਆਂ ਹੀ ਸੀ ਆਪਾਂ ਅਧਿਆਪਕਾਂ ਤੋਂ ਬਹੁਤ ਡਰਦੇ ਹੁੰਦੇ ਸੀ ਅਤੇ ਉਹਨਾਂ ਦਾ ਸਤਿਕਾਰ ਵੀ ਕਰਦੇ ਹੁੰਦੇ ਸੀ ਅੱਜਕੱਲ੍ਹ ਉਹ ਗੱਲਾਂ ਨਹੀਂ ਹਨ ਹੁਣ ਤਾਂ ਦੇ ਕੋਈ ਮਾਸਟਰ ਬੱਚਿਆਂ ਨੂੰ ਘੂਰ ਦੇਵੇ ਤਾਂ ਉਹਦੇ ਮਾਪੇ ਮਾਸਟਰ ਨੂੰ ਤੜਕੇ ਨੂੰ ਘੇਰ ਲੈਂਦੇ ਹਨ ਫਿਰ ਬੱਚੇ ਨੂੰ ਸਹਿ ਹੋ ਜਾਂਦੀ ਹੈ

  • @kulwantnagi8559
    @kulwantnagi8559 Před 7 měsíci +3

    ਬਹੁਤ ਹੀ ਵਧੀਆ ਗੀਤ ਬਾਈ ਹਰਿੰਦਰ ਸੰਧੂ ਜੀ ।।
    ਵਧੀਆ ਵਧੀਆ ਗੀਤ ਰਿਲੀਜ਼ ਕਰ ਕੇ ਸਾਡੀ ਝੋਲੀ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ।।।

  • @lyricsjangchapra8017
    @lyricsjangchapra8017 Před 7 měsíci +14

    ਵਾਹਿਗੁਰੂ ਚੜਦੀ ਕਲਾ ਵਿੱਚ ਰਁਖੇ ਜੀ ਤੁਹਾਨੂੰ ਹਰਿੰਦਰ ਵੀਰ ਜੀ

  • @parammann4304
    @parammann4304 Před 6 měsíci +1

    ਵਾਹ ਮਜਾ ਆ ਗਿਆ ਜੀ, ਯਾਦ ਆ ਗਿਆ ਦੁਬਾਰਾ ਜਦੋਂ ਪਿੰਡ ਵੀਰੇਵਾਲਾ ਬਾਈ ਹਰਿੰਦਰ ਕੇ ਘਰ ਵੱਲ ਪਿ੍ੰਸ ਨਾਲ ਅਸੀਂ ਮਾਨਸਾ ਵਾਲੇ ਛੁੱਟੀਆਂ ਜਾ ਵਿਆਹ ਤੇ ਜਾਦੇ ਸੀ ਸਮੇਂ ਖੇਤਾਂ ਵੱਲ ਪਾਣੀ ਦੀ ਇੱਕ ਬੋਤਲ ਨਾਲ ਸਾਰਦੇ ਹੁੰਦੇ ਸੀ । ਹੁਣ ਯਾਦ ਆ ਗਿਆ ਪਰ ਸਮਾਂ ਨੀ ਆਉਣਾ ਦੁਬਾਰਾ ਉਹ। ਜੰਡ ਸਾਹਿਬ ਤੱਕ ਪੈਦਲ ਜਾਣਾ।

  • @gurwinder_kahneke
    @gurwinder_kahneke Před 7 měsíci +7

    ਬਹੁਤ ਵਧੀਆ ਵੀਰੇ,,,ਸਾਰਾ ਕੁੱਝ ਯਾਦ ਕਰਵਾ ਦਿੱਤਾ ਦੁਬਾਰਾ

  • @ShaayarBhatti
    @ShaayarBhatti Před 7 měsíci +5

    ਬਹੁਤ ਵਧੀਆ editing ❤

  • @gavymaanofficial
    @gavymaanofficial Před 7 měsíci +4

    Great song

  • @toptagmusic6112
    @toptagmusic6112 Před 7 měsíci +6

    ਬਹੁਤ ਵਧੀਆ ਸੋਂਗ ਜੀ ਬਕਮਾਲ

  • @RashpalSingh-nc8bo
    @RashpalSingh-nc8bo Před 6 měsíci +2

    ਜਿਉ ਜਿਉ ਗੀਤ ਸੁਣਦੇ ਜਾਂਦੇ ਹਾਂ ਉਸੇ ਤਰ੍ਹਾਂ ਬਚਪਨ ਯਾਦ ਆਈ ਜਾਂਦਾ ਸੀ

  • @Dr.Manjinder.saroye5443
    @Dr.Manjinder.saroye5443 Před 7 měsíci +4

    ਗੀਤ ਸੁਣ ਕੇ ਸਕੂਲ ਆਲਾ ਟਾਈਮ ਯਾਦ ਆ। ਗਿਆ yy
    Congratulations 👏🎉🎉

  • @HardeepSingh-ww1uw
    @HardeepSingh-ww1uw Před 7 měsíci +9

    ਬਾਕਮਾਲ ਗੀਤ ਵੀਰ ਮੇਰਿਆ ਬਚਪਨ ਯਾਦ ਕਰਵਾਤਾ

  • @nasibkaurdhillon6823
    @nasibkaurdhillon6823 Před 7 měsíci +4

    Bahut vadhia puter Harinder tuhade hr geet dil nu chunhde han ( Rab tuhanu hor v traki deve

  • @pawandipsingh3315
    @pawandipsingh3315 Před 7 měsíci +3

    ਬਚਪਨ ਯਾਦ ਕਰਾ ਤਾਂ ਵੀਰ ਜੀ ਤੁਹਾਡੇ ਵਾਂਗ ਕੁੱਜ ਕੋ ਗਾਇਕ ਏ ਜਿਹਨਾਂ ਨੂੰ ਸੁਣਨ ਨੂੰ ਦਿਲ ਕਰਦਾ ਪੰਜਾਬੀ ਸੰਗੀਤ ਬਚਿਆਂ ਏ ਨਈ ਤੇ ਅੱਜ ਕੱਲ ਗਾਲ੍ਹਾਂ ਤੇ ਫੁਕਰੀ ਨੇ ਦਬਿਆਂ ਏ ਸੰਗੀਤ ਬਹੁਤ ਬਹੁਤ ਧੰਨਵਾਦ ਹਰਿੰਦਰ ਸੰਧੂ ਵੀਰ ਜੀ ਸਾਨੂੰ ਇੱਕ ਬਹੁਤ ਵਧੀਆ ਗੀਤ ਸਨਾਉਣ ਲਈ ਮੇਰੇ ਕੋਲ ਬੋਲ ਬਹੁਤ ਨਿੱਕੇ ਆ ਤੁਹਾਡੀ ਸਿਫਤ ਲਿਖਣ ਲਈ ਧੰਨਵਾਦ ਵੀਰ ਜੀ

    • @Ricky_Ribab
      @Ricky_Ribab Před 6 měsíci

      bahut dhanwad ji....... sandhu saab ne mere likhe bola nu awaaz deke mera maan wadaya te tusi sifat kiti sone te sohaga ho gya ❤❤❤🎉🎉

    • @pawandipsingh3315
      @pawandipsingh3315 Před 6 měsíci

      @@Ricky_Ribab ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚੀ ਸ਼ਬਦ ਹੀ ਨਈ ਜੋ ਉਸਤਾਦ ਵਿੱਚ ਲਿਖਿਆ ਜਾਵੇ ਤੁਹਾਡੀ ਸੋਚ ਤੇ ਕਲਮ ਲਈ ਅਰਦਾਸ ਏ ਤੁਹਾਡੀ ਕਲਮ ਨੂੰ ਵਧੀਆ ਲਿਖੇ ਤੇ ਤੁਹਾਡੀ ਸੋਚ ਹੋਰ ਵਧੀਆ ਸੋਚੇ ਅਤੇ ਸੋਚ ਤੇ ਕਲਮ ਦੀ ਲੋਕੀ ਕਦਰ ਕਰਨ 🙏🙏

  • @satnamkaur4110
    @satnamkaur4110 Před 7 měsíci +3

    Bahut vadhiya song hunde sandhu veer rabb tuhanu khush rakhe ❤❤

  • @user-yc8yu1ov7f
    @user-yc8yu1ov7f Před 6 měsíci +1

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਪੁਰਾਣਾ ਸਮਾਂ ਯਾਦ ਕਰਵਾਇਆ ਗਿਆ ਹੈ ਜੀ ਬਹੁਤ ਹੀ ਪਿਆਰਾ ਗੀਤ ਹੈ ਜੀ