Video není dostupné.
Omlouváme se.

dada pota song latest this week| Harinder sandhu | Dada Pota | Latest Punjabi Song 2021

Sdílet
Vložit
  • čas přidán 8. 05. 2021
  • #dada_pota_song
    #dada_pota_song_gulzar
    #musicvideos
    Music of Asia
    new punjabi song 2021 latest this week
    New Punjabi Songs | Harinder sandhu | Dada Pota | Latest Punjabi Song 2021
    SONG DADA POTA
    SINGER/WRITER/ COMPOSER- HARINDER SANDHU / harindersandhu786
    MUSIC-NIMMA VIRK
    CAMERA- TEJI CLICKER
    EDITOR- VIJAY ATWAL
    VIDEO-C.B. HANS
    DIRECTOR- VIJAY ATWAL
    SPECIAL THANKS- SUKH SUKHWINDER & VICKY MANIWALIYA
    PROJECT BY- JASBIR JASSI
    Follow Us on
    / harindersandhu786
    / h.sandhufdk
    Company Cont.
    +917717342689
    +919814499343

Komentáře • 366

  • @ramandeepkaur4327
    @ramandeepkaur4327 Před 3 lety +37

    ਬਚਪਨ ਚੇਤੇ ਕਰਵਾ ਦਿੱਤਾ ਜੀ, ਬਹੁਤ ਖੂਬ ਜੀ

  • @deepjandoria3545
    @deepjandoria3545 Před 3 lety +38

    ਵਿਰਸੇ ਨਾਲ ਜੁੜਨਾ ਤੇ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਜੋੜ ਕੇ ਰੱਖਣਾ ਹਰ ਕਿਸੇ ਦੇ ਬਸ ਦੀ ਗੱਲ ਨੀ,, ਉਹ ਵੀ ਅੱਜ ਦੇ ਪੈਸੇ ਦੇ ਜੁੱਗ ਵਿੱਚ ,,, ਸੋ ਇਹ ਕੰਮ ਬਾਈ ਹਰਿੰਦਰ ਸੰਧੂ ਹੋਣੀ ਕਰਦੇ ਆ ਤੇ ਹਰ ਗੀਤ ਵਿੱਚ ਕੋਈ ਨਾ ਕੋਈ ਮੈਸਜ ਜਰੂਰ ਦਿੰਦੇ ਆ,,, ਸੋ ਬਾਈ ਜੀ ਹੋਣਾ ਦਾ ਤੇ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ,,

  • @officialkhaspurirecords2177

    Very good song congregation ji ਪੁਰਾਣੇ ਦਿਨ ਯਾਦ ਕਰਾਤੇ ਜੀ

  • @gurlabhsra1998
    @gurlabhsra1998 Před 3 lety +9

    ਹਰਿੰਦਰ ਬਾਈ ਬੱਚਪਨ ਯਾਦ ਕਰਾਤਾ

  • @comedysilence88
    @comedysilence88 Před 10 měsíci +4

    ਬਾਈ ਜੀ ਨੇ ਆਪਣਾ ਇਹ ਗੀਤ ਸੁਣਾ ਕੇ ਸਾਰਾ ਬਚਪਨ ਯਾਦ ਕਰਾ ਤਾ 🙏🙏🙏

  • @randhirlopon1288
    @randhirlopon1288 Před 3 lety +8

    ਬਚਪਨ ਯਾਦ ਆ ਗਿਆ
    Very nice video

  • @tarsemsinghwander9082
    @tarsemsinghwander9082 Před 3 lety +7

    ਵਾਹ ਜੀ ਵਾਹ, ਸਿਰਾਂ ਹੀ ਕਰ ਦਿੱਤਾ ਸੰਧੂ ਸਾਹਿਬ,, ਪ੍ਰਮਾਤਮਾ ਪੋਤੇ,ਪੜੋਤੇ ਵਾਲਾ ਕਰੇ ਤੁਹਾਨੂੰ।।।।।।

  • @summysamria97797
    @summysamria97797 Před 3 lety +60

    ਇਸ ਤਰ੍ਹਾਂ ਦੇ ਪ੍ਰੋਜੇਕਟ ਤੁਸੀਂ ਹੀ ਕਰ ਸਕਦੇ ਹੋ ਇਹ ਉਹੀ ਕਰ ਸਕਦਾ ਜੋ ਸਬਰ ਸੰਤੋਖ ਵਾਲਾ ਹੋਵੇ। ਬਿਜ਼ਨਸ ਬਣਾ ਲਿਆ ਸੰਗੀਤ ਲੋਕਾਂ ਨੇ। ਬਿਜ਼ਨਸ ਤੋਂ ਹਟ ਕੇ ਕੰਮ ਕਰਨ ਲਈ ਬੇਹੱਦ ਪਿਆਰ ਤੇ ਸਤਿਕਾਰ ‌‌। ਸਾਨੂੰ ਮਾਣ ਹੈ ਤੁਹਾਡੇ'ਤੇ।

  • @gurlalpreet-oc2sp
    @gurlalpreet-oc2sp Před 2 lety +2

    ਵਾਹ ਬਾਈ 😂😂😂😂ਇਕ ਇਕ ਗੱਲ ਮੇਰੇ ਟੇ ਲੱਗਦੀ ਆ 😂😂😂ਇਕ v ਗੱਲ ਨਿ ਜੋ ਮੇਰੇ ਨਾਲ ਨਾ ਹੋਈ ਹੋਵੇ 😂😂😂😂😂ਬਾਲਾ ਘੈਂਟ ਸਮਾਂ ਸੀ 😍😍😍😍

  • @simranjeetsherry4844
    @simranjeetsherry4844 Před 2 lety +4

    ਬਹੁਤ ਵਧੀਆ ਤੇ meaning full

  • @sardarji555
    @sardarji555 Před 11 měsíci +3

    ਬਹੁਤ ਵਧੀਆ👍💯

  • @dalwindersingh1028
    @dalwindersingh1028 Před 3 lety +2

    ਬਹੁਤ ਧੀਆਂ ਗੱਲ ਨੇ ਬਹੁਤ ਸਹੀ ਗੀਤ ਗਾੲਿਅਾ ਸੱਚੀਆਂ ਗੱਲ ਨੇ ਕੋਈ ਛੂਤ ਛਾਤ ਦੀ ਬਿਮਾਰੀ ਵੀ ਨਹੀਂ ਜਿੰਨੀਆਂ ਸਫਾਈਆ ਨੇ ਉਸ ਤੋਂ ਦੁੱਗਣੀਆਂ ਬਿਮਾਰੀਆਂ ਨੇ ਹੁਣ ਦੀ ਅਮੀਰੀ ਨਾਲੋਂ ਬਚਪਨ ਦੀਆਂ ਅਮੀਰੀ ਗੱਲ ਬਹੁਤ ਸੋਹਣੀਆਂ ਸੀ ਤੇ ਯਾਦ ਵੀ ਬੁੱਤ ਆਉਂਦੀਆਂ ਨੇ ਉਹ ਵੇਲੇ ਕਦੇ ਹੱਥ ਨਹੀਂ ਆਉਣੇ ਜਿੰਨਾ ਨੂੰ ਉਹ ਟਾਈਮ ਦੀ ਖੁਸ਼ੀ ਯਾਦ ਹੈ ਉਹ ਸੋਹਣਾ ਗਾਉਂਦੇ ਤੇ ਲਿਖਦੇ ਨੇ ਅਜੇ ਕੱਲ ਦੇ ਆਸ਼ਕੀਆਂ ਦੇ ਸੁਣਦੇ ਤੇ ੲੇਹੀ ਕੁਝ ਦੇਖਦੇ ਤੇ ਕਰਦੇ ਨੇ ਲਜ ਪੱਤ ਗਈ ਤੇ ਬੇੜਾ ਗਰਗ ਕਰ ਦਿਤਾ ਮੁੰਡਿਆਂ ਨੇ ਨਸ਼ਿਆਂ ਚ ਕੁੜੀਆਂ ਨੇ ਇੱਜਤ ਵੇਚਣ ਚ

  • @mullasagar6517
    @mullasagar6517 Před 2 lety +2

    Bahut vdia g dada pota song
    ❤❤❤❤❤❤
    ❤❤❤❤❤
    ❤❤❤❤
    ❤❤❤
    ❤❤

  • @gurvindergurvinder3665
    @gurvindergurvinder3665 Před 2 lety +3

    Sanu b dada g Di yaad taja ho gai song sun ke

  • @veerpalgill9677
    @veerpalgill9677 Před 2 lety +6

    Mnu ta apna tym hi yaad aa gya .
    So nice and true

  • @user-rw5lx8qv4s
    @user-rw5lx8qv4s Před 3 lety +8

    ਦੂਜਾ ਭਾਗ ਵੀ ਆਉਂਣ ਦਿਓ ☺️☺️☺️

  • @kuljeetsingh8678
    @kuljeetsingh8678 Před 3 lety +8

    ਬਹੁਤ ਵਧੀਆ ਵੀਰ ਜੀ

  • @MandeepSingh-xe8jo
    @MandeepSingh-xe8jo Před 3 lety +8

    ਬਹੁਤ ਵਧੀਆ ਜੀ

  • @user-ff4ew2hg5z
    @user-ff4ew2hg5z Před 3 lety +28

    ਬਹੁਤ ਵਧੀਆ ਵੀਰ ਪੁਰਾਣੀਆਂ ਯਾਦਾਂ ਫਿਲਮ ਵਾਂਗ ਅੱਖਾਂ ਅੱਗੇ ਘੁੰਮਣ ਲੱਗ ਪਈਆਂ

  • @user-rw5lx8qv4s
    @user-rw5lx8qv4s Před 3 lety +8

    ਬਹੁਤ ਵਧੀਆ ☺️☺️☺️

  • @hardeepkaurkaur1183
    @hardeepkaurkaur1183 Před rokem +2

    Bilkul sahi gall c ...sada v ehi bachpan c ..jio dada ji

  • @preetmanewalia4930
    @preetmanewalia4930 Před 3 lety +18

    ਬਾਈ ਜੀ ਬਾ-ਕਮਾਲ ਸੱਚੀ ਸੁਆਦ ਆ ਗਿਆ

  • @tarloksinghpunia7888
    @tarloksinghpunia7888 Před 3 lety +4

    ਬਹੂਤ ਵਧਿਆ ਲੱਗਿਆ ਸੁਣ ਕੈ

  • @user-hv7zl2lv6c
    @user-hv7zl2lv6c Před 3 lety +11

    Veery good song bai harineder Sandu bachpan yad karba ta aag 54 ho ge bai ji

  • @avtarkaur3509
    @avtarkaur3509 Před 2 lety +2

    Very good sachi ahi kuch hunda c boht wadhia time c 👌 murke ni auna

  • @parminderjitsingh3678
    @parminderjitsingh3678 Před 3 lety +21

    ਵਾਹ ਬਾਈ ਪੁਰਾਣੀ ਯਾਦਾਂ ਜੰਡਸਾਹਿਬ ਸਕੂਲ ਦੀਆਂ ਤਾਜਾ ਕਰਤੀਆਂ ਫਿਲਮ ਵਾਂਗ ਘੁੰਮਣ ਲਾ ਤਾ ਸਾਰੀਆਂ ਅੱਖਾਂ ਸਹਮਣੇ ਸਾਨੂੰ ਮਾਣ ਆ ਤੁਹਾਡੇ ਤੇ👌🙏🙏

  • @gurvinderbrar7926
    @gurvinderbrar7926 Před 3 lety +38

    ਨਜ਼ਾਰੇ ਲਿਆਤੇ ਬਾਈ । ਸਵਾਦ ਆ ਗਿਆ ਸੁਨਣ ਦਾ ।
    ਬੇਨਤੀ ਆ ਦੂਜਾ ਭਾਗ ਵੀ ਤਿਆਰ ਕਰਿਓ ਛੇਤੀ ।
    ਉਡੀਕ ਚੰ ਆ

  • @parminderbhullar8283
    @parminderbhullar8283 Před 3 lety +8

    ਨਜ਼ਾਰਾ ਲਿਆ ਤਾਂ ਬਾਈ ਸਿਆਂ

  • @avtarcheema3253
    @avtarcheema3253 Před dnem

    ਬਹੁਤ ਹੀ ਸੋਹਣਾ ਗੀਤ 👍👍

  • @balvirsinghbalvirsingh3279
    @balvirsinghbalvirsingh3279 Před 6 měsíci +1

    ਬੀਤੀਆ ਸਮਾਂ ਸਾਹਮਣੇ ਆ ਰਿਹਾ ਸੀ ਸੁਣ ਕੇ ਬਾਈ👌👌👌

  • @rinkumotta2082
    @rinkumotta2082 Před 3 lety +18

    ਸਿਰਾ ਲਾਤਾ ਬਾਈ ਜੀ ਬਚਪਨ ਯਾਦ ਕਰਾਤਾ ਜੀ

  • @ganpatibook9340
    @ganpatibook9340 Před 2 lety +1

    Vah vire buchpun yaad aagiya

  • @mauserdeep
    @mauserdeep Před 2 lety +14

    ਅੱਖਰ ਅੱਖਰ ਸੱਚ ਆ ਬਾਈ ਜੀ

  • @kiratkaur4025
    @kiratkaur4025 Před 3 lety +14

    Kaint song👌👌miss u dadaji 😭😭tuc ajj tk ni bhule🥺🥺

  • @JaswantSingh-qi4ok
    @JaswantSingh-qi4ok Před 3 lety +1

    Very good Sandhu Sahb

  • @sukhdevsingh6789
    @sukhdevsingh6789 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @MajorSingh-pr9xq
    @MajorSingh-pr9xq Před 3 lety +1

    वीर जी बहुत ही vadiya जी

  • @lovelybagga5339
    @lovelybagga5339 Před 2 lety +1

    Dada pota dunia da subh to peyara rista hai mere hisabh nal tan
    Bahut bahut bahut hi jada badhia lugeya veer g

  • @ManjitKaur-dn4qk
    @ManjitKaur-dn4qk Před 3 lety +5

    God bless you veer ji👍👍👍👍👍👍👍👍🙏🙏🙏🙏🙏 uu

  • @sukhvirsingh800
    @sukhvirsingh800 Před 2 lety +1

    ਿੲਸ ਜਿਹੇ ਗੀਤ ਚਾਹੀਦਾ ਬਹੁਤ ਵਧੀਆ

  • @jasansingh7190
    @jasansingh7190 Před 2 lety +8

    Great song👍👍

  • @guriharika6534
    @guriharika6534 Před 2 lety +2

    ਧੰਨਵਾਦ ਜੀ ਯਾਦ ਤਾਜ਼ਾ ਕਰਨ ਲਈ

  • @pamma3452
    @pamma3452 Před 3 lety +5

    Wah..purana time yad aa giya

  • @AngrejSingh-cz7vc
    @AngrejSingh-cz7vc Před 3 lety +10

    ਵਾਹ ਜੀ ਵਾਹ ਸੰਧੂ ਸਹਿਬ ਜੀ ਸਿਰਾ ਲਾਤਾ

  • @gurveersidhu714
    @gurveersidhu714 Před 2 lety +5

    Wow 🤩😍 kina sohna song a God bless you

  • @jagsirsingh3755
    @jagsirsingh3755 Před 2 lety +4

    ਬਹੁਤ ਵਧੀਆ ji

  • @jashansroya9636
    @jashansroya9636 Před 3 lety +4

    Old time is very very nice

  • @gurvindergurvinder3665
    @gurvindergurvinder3665 Před 2 lety +2

    Bhut bhut sohna song lgeya g

  • @punjab249
    @punjab249 Před 3 lety +6

    Bhaut Shona song 👍

  • @remmithind402
    @remmithind402 Před 2 lety +1

    Wow 👌👌👌verry nice veer jiright slam ea tuhanu 🙏🏻🙏🏻🙏🏻🙏🏻🙏🏻❣️❣️❣️❣️❣️❣️❣️

  • @GURPINDERPAL_SINGH
    @GURPINDERPAL_SINGH Před 2 lety +17

    ਸੰਧੂ ਸਾਬ ਪੂਰਾ ਸਿਰਾ ਲਾਇਆ ਜੇ ਜਿਊਂਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ

  • @hardeepsingh1934
    @hardeepsingh1934 Před 3 lety +5

    ਸਿਰਾ ਲਾਤਾ ਸੰਧੂ ਸਾਬ 👍👍

  • @GurpreetSingh-th9th
    @GurpreetSingh-th9th Před 2 lety +3

    Nice veer ji God bless you

  • @user-uj5ju5vh1h
    @user-uj5ju5vh1h Před 3 lety +2

    Kmal a veer ji yad taja ho gi purani

  • @sahilbhuller3450
    @sahilbhuller3450 Před 3 lety +10

    School dia zanda taja ho geia gbu veer ji

  • @pardeep1200
    @pardeep1200 Před 2 lety +1

    Sirra

  • @satinderkaur6597
    @satinderkaur6597 Před 3 lety +5

    Purani yaade taza ho gyi 👌👌👌👌🙏🙏🙏

  • @dsbatth9105
    @dsbatth9105 Před 3 lety +3

    Very nice song
    Jug jug jio sandhu sab

  • @KulwinderKaur-hw9kp
    @KulwinderKaur-hw9kp Před 3 lety +5

    Sir ji thanks bachpan yaad aa gya

  • @arshupsu1779
    @arshupsu1779 Před 3 lety +22

    no word to say , really fabulous and wonderful song

  • @ViraJpreetking
    @ViraJpreetking Před 2 lety +1

    ਬਹੁਤ ਵਧੀਆ ਬਾਈ ਜੀ ਸਿਰਾ ਕਰ ਦਿੱਤਾ ਜੀ

  • @harinderraj235
    @harinderraj235 Před 3 lety +3

    Wow kde aonge oh din...

  • @BalwinderSingh-ey4sn
    @BalwinderSingh-ey4sn Před 2 lety +2

    Old time yaad as gia

  • @rimpyrimpy6041
    @rimpyrimpy6041 Před 3 lety +4

    Wah 👌👌👌👌

  • @sippyjhabbar
    @sippyjhabbar Před 3 lety +9

    bhaa ji always great 🙏🙏🌹

  • @GaganDeep-vw1nw
    @GaganDeep-vw1nw Před rokem

    Sandhu by ji ajj de ik vadiya singer a ji

  • @kirtansingh7124
    @kirtansingh7124 Před 6 měsíci

    ਅਸਲੀ ਪੰਜਾਬ ਸਾਡਾ ❤

  • @lovebhinder755
    @lovebhinder755 Před 2 lety +3

    Nice ji nice

  • @butasingh7657
    @butasingh7657 Před 3 lety +3

    Bahut hi gheant lageya Ji

  • @babbusabi1
    @babbusabi1 Před 3 lety +5

    Bahut khoob bha ji 👏👏👏👏

  • @sukharai546
    @sukharai546 Před 2 lety

    👌👌👌👌👍👍👍👍sera lata 22ji 👌👌👌👌

  • @sandhusaab7555
    @sandhusaab7555 Před 2 lety +2

    Bahut vdia Bai

  • @parnamsandhu8344
    @parnamsandhu8344 Před 3 lety +2

    Nice..song Sandhu sab .veer ji

  • @raghbirsandhu6409
    @raghbirsandhu6409 Před 3 lety +3

    V. Good sandhu gee

  • @rupindersidhu9207
    @rupindersidhu9207 Před 3 lety +2

    Bht vadia song a ji

  • @drsatveer24200
    @drsatveer24200 Před 3 lety +2

    Bhai bachpan yaad aa gaya school hi akhan agge Ghumman lagg gaya lagda huntan pind chakker la ke auna pao rona aa gaya bhai gana sunke love you bhai

  • @basantsinghchaudhary6987
    @basantsinghchaudhary6987 Před 3 lety +3

    Seriously bhut osm

  • @veronicadavid2630
    @veronicadavid2630 Před 3 lety +7

    Superb..... Excellent💯💯💯👍👍👍👍👍

  • @Bhupinder_singh45
    @Bhupinder_singh45 Před 3 lety +3

    Bhut bhut hi shona bai ji 👌👌👌👌man khus ho giaa ji

  • @pravinderkumar2869
    @pravinderkumar2869 Před 3 lety +3

    gana sun ke bachpan yad aa gaya ankhon me Ansu
    bhi aa gay thanks 22jee

  • @badalsingh3519
    @badalsingh3519 Před 2 lety +4

    Very very nice 👌👌👌👌👌🙌

  • @jagtarsidhu191
    @jagtarsidhu191 Před 2 lety +3

    ਬਹੁਤ ਪਿਆਰਾ ਗੀਤ ਬਾਈ ਜੀ

  • @JalourSingh-eg7dx
    @JalourSingh-eg7dx Před 11 měsíci

    ਸੁਣੇਹਰੇ ਪਲ ਯਾਦ ਕਰਵਾ ਦਿਤੇ ਸੰਧੂ ਸਾਹਿਬ ਤੁਹਾਡੀ ਸਾਡੀ ਤੇ ਆਪਨੈ ਹਾਣੀਆਂ ਦੀ ਹਡਬੀਤੀ ਪੋਤਰੇ ਵਾਝੇਂ ਰਹਿਣਗੇ ਇਸ ਨਜਾਰੇ ਦੁਲਾਰੇ ਪਿਆਰੇ ਸਮੇੰ ਤੋਂ ਖੁਸ਼ ਰਹੋ ਵੀਰੋ

  • @jagmeetsingh1390
    @jagmeetsingh1390 Před 2 lety +2

    ❤️❤️❤️

  • @prabhchohan2478
    @prabhchohan2478 Před 3 lety +4

    Chachiya gallan sandhu saab ji

  • @bediharwinder
    @bediharwinder Před 2 lety

    ਵਾਹ ਜੀ ਵਾਹ

  • @arvinderkaur4308
    @arvinderkaur4308 Před 2 lety +1

    ਚੰਗਾ

  • @rickyrai1266
    @rickyrai1266 Před 2 lety

    HARINDER JI BHUT HI VDHIA GEET RUPI RACHNA JIS V SUNIA TE US SME DA HANI HAI HR IK NU APNA BACHPAN AAKHAN SAMNE KHLOTA LG RIHA

  • @tajindersingh6305
    @tajindersingh6305 Před 3 lety +2

    Sandhu Sabb You Are Great Maza Agia Jar So Thanko

  • @mandeepbrar5230
    @mandeepbrar5230 Před 3 lety +3

    Bhut vadia song reality Punjab di

  • @nachhattarkaur3115
    @nachhattarkaur3115 Před 11 měsíci

    Bahut hi vadhis hai sandhu veer.

  • @pargatsingh4440
    @pargatsingh4440 Před 3 lety +3

    ਵਧੀਆ ਵੇਲੇ ਸੀ, ਵਧੀਆ ਵਿਚਾਰ

  • @BalwinderKaur-dy4se
    @BalwinderKaur-dy4se Před 3 lety +1

    Bachpan yaad karta virji

  • @dharamdeepsinghbuttar1299

    Kiya baat

  • @pardeepkumarmaurya596
    @pardeepkumarmaurya596 Před 3 lety +6

    V good song

  • @mrs.brar043
    @mrs.brar043 Před 3 lety +4

    Sirraa song

  • @paramveersingh5155
    @paramveersingh5155 Před 2 lety +3

    🙏👌

  • @GurdeepSingh-nc3wy
    @GurdeepSingh-nc3wy Před rokem

    Wah ji Wah Dil kush Karta

  • @harbanskalsi9808
    @harbanskalsi9808 Před 2 lety +2

    ❤️❤️👍👍

  • @lovepreetlovepreet5955
    @lovepreetlovepreet5955 Před 3 lety +11

    Thanks bro lovely song, you try to tell new generation about past this is good way because they don't have entrusted in read books so this is good 🙏