ਪਠਾਨਕੋਟ ਕਬਾੜ ਦੇਖੋ ਪੁਰਾਣੇ ਬੁਲੱਟ ਆਰਮੀ ਵਾਲੇ | Pathankot kabad army bullet motorcycle

Sdílet
Vložit
  • čas přidán 18. 10. 2023
  • #baljindermaan
    #oldbulletbike
    #pathankotkabaad
    sunny khokhar :- 94171-14174

Komentáře • 96

  • @amarvirsingh5750
    @amarvirsingh5750 Před měsícem +5

    3:03
    ਹੁਣ ਠੱਗੀ ਵਾਲੇ ਜਮਾਨੇ ਆ ਗਏ

  • @Itsmand
    @Itsmand Před 5 měsíci +22

    1:50 ਫਿਕਰ ਨਾ ਕਰ ਵੀਰ ਜਿਨ੍ਹੇ ਤੂੰ ਪੈਸੇ ਮੰਗਦਾ ਇਹ ਤੇਰੇ ਕੋਲ ਹੀ ਰਹਿਣੇ ਆ 😂

  • @GurtejSingh-vv2pr
    @GurtejSingh-vv2pr Před 5 měsíci +12

    ਪੰਦਰਾ ਹਾਜਾਰ ਵਾਲਾ ਸ਼ਾਰਾ

  • @harwindersian4635
    @harwindersian4635 Před 5 měsíci +35

    1 ਲੱਖ 35 ਲਾ ਕੇ ਫੇਰ ਤਿਆਰ ਕਰਵਾਓਨਾ ਏਦੇ ਨਾਲੋਂ ਨਵਾਂ ਨੀ ਲਿਆ ਜਾਂਦਾ

    • @BuntyDhaliwal-nm9ri
      @BuntyDhaliwal-nm9ri Před 5 měsíci +1

      Good

    • @JatinderSingh-yn6wj
      @JatinderSingh-yn6wj Před 5 měsíci +4

      ਮਹਿੰਗਾ ਸੌਦਾ

    • @deepakgill4347
      @deepakgill4347 Před 5 měsíci +2

      Ha ha 1.30 😂😂😂😂😂😂😂😂😂😂😂😂😂😂😂😂😂😂😂😂, kabad

    • @ranjit7858
      @ranjit7858 Před 5 měsíci

      Oh bhra g, jinne saunk waste laina , nava bullet ta koi faida ni, efi system,
      Baki tuhanu samaz ni auni

    • @harbhajansingh4908
      @harbhajansingh4908 Před 4 měsíci

      😊​@@JatinderSingh-yn6wj

  • @sadhsingh2036
    @sadhsingh2036 Před 5 měsíci +10

    ਜਾ ਤਾ ਭਰਾ ਤੁੰ ਪਾਗਲ ਹੋ ਗਿਆ ਜਾ ਫੇਰ ਰਿਪੋਟਰ ਸਾਹਬ ਹਿਲੀਆ ਲਗਦਾ ਜੋ ਇੰਨੇ ਸਸਤੇ ਮੋਟਰਸਾਇਕਲ ਦਿਖਾਉਦਾ ,1,ਲੱਖ 35ਹਜਾਰ ਤੱਕ ਦਾ ਰੇਟ ਭਰਾਵਾ ਪੰਜਾਬ ਵਿਚ ਅੱਜ ਵੀ 30ਹਜਾਰ ਤੋ ਲੈ ਕੇ ਉਪਰ ਤੱਕ ਵਧੀਆ ਚਲਦੇ ਫਿਰਦੇ ਬੋਲਟ ਮਿਲਦੇ ਹਨ ਸਰਮ ਕਰੋ

  • @gopichahal7797
    @gopichahal7797 Před 5 měsíci +8

    ਲੀੜੇ ਲਹੁਣ ਵਾਲੀ ਤਾਂ ਸੁਣੀ ਸੀ ਪਰ ਇਹ ਤਾਂ ਨਿਕਰ ਵੀ ਲਾਹੀ ਜਾਂਦਾ 😅

    • @dhainchand1643
      @dhainchand1643 Před 5 měsíci

      😂

    • @gurpalsingh9338
      @gurpalsingh9338 Před 2 dny

      Evi bakwas mari janda.... Saala 1.8 lakh da.... 1 da changa bhala chalan wala mil janda oh vi civil da....

  • @anmolgautam88
    @anmolgautam88 Před 5 měsíci +11

    100 ਰੁਪਏ ਕਿੱਲੋ ਵਾਲਾ ਸਾਰਾ 😂😂

  • @Thegreatfamliy
    @Thegreatfamliy Před 16 hodinami

    3.54 ਸਾਰੇ ਤਾਰ ਦੇ ਨਹਿਰ ਚ ਜਿੰਨੇ ਵੀ ਆ ਇਹ ਵਿਕਣੇ ਤਾਂ ਹੈ ਨੀ ਕਵਾੜਆ😂😂😂

  • @yudhvirsinghdhaliwal2398
    @yudhvirsinghdhaliwal2398 Před 5 měsíci +5

    ਬਾਈ ਕਬਾੜ ਦਾ ਲੱਖ ਮੰਗੀ ਜਾਂਦਾ

  • @tanvirbhagat7902
    @tanvirbhagat7902 Před 5 měsíci +12

    ਏਨਾ ਨੂੰ ਛੋਟੀ ਨਹਿਰ ਵਿੱਚ ਹੀ ਸੁੱਟ ਦੇ

  • @Thegreatfamliy
    @Thegreatfamliy Před 16 hodinami

    ਪਹਿਲਾਂ ਤਾਂ ਰਿਪੋਰਟਰ ਆਪਦੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ ਅਸੀਂ ਜੋ ਕੁਝ ਪਬਲਿਕ ਨੂੰ ਦੱਸਾਂਗੇ ਬਸ ਪਬਲਿਕ ਉਵੇਂ ਹੀ ਸੁਣ ਲੋਗੇ ਹਾਂ ਵੀਰੇ ਪਬਲਿਕ ਦਾ ਤਾਂ ਦਿਮਾਗ ਹੈ ਨਹੀਂ ਪਬਲਿਕ ਤਾਂ ਅੰਨੀ ਆ ਉਹ ਕੰਜਰੋਂ ਤੁਸੀਂ ਤਾਂ ਵੇਖ ਲਓ ਇੱਕ ਲਾਈਕ ਦੀ ਖਾਤਰ ਪਬਲਿਕ ਦੀ ਬਿਨਾਂ ਥੁੱਕ ਤੋਂ ਮਾਰਨ ਨੂੰ ਫਿਰਦੇ ਆ😂😂😂

  • @amarvirsingh5750
    @amarvirsingh5750 Před měsícem

    ਠੱਗੀ ਜਿਆਦਾ ਵੀਰ
    ਇਸ ਤੋਂ ਵਧੀਆ ਡੀਲਿੰਗ ਲੱਖੀ ਗੋਰਾਇਆ ਵਾਲੇ ਦੀ

  • @Thegreatfamliy
    @Thegreatfamliy Před 16 hodinami

    ਕਚਰਾ ਤਾ ਕਚਰਾ ਹੀ ਹੁੰਦਾ ਵੀਰੇ ਨਵਾਂ ਲੈ ਲਓ ਕੋਈ ਫਾਇਦਾ ਨਹੀਂ ਪੁੱਠੇ ਗੇਰਾ ਵਾਲਾ ਇੱਕ ਦੱਸਦਾ ਲਿਆਂਦਾ ਸੀਗਾ ਲੀਕ ਕਿੰਗ ਨਹੀਂ ਬੰਦ ਹੋਈ ਵੀਰੇ 60 ਦਾ ਵੇਚਿਆ ਟੋਪ ਮਾਡਲ 24 ਲਿਆਂਦਾ ਵੀਰੇ ਬੁਲਟ ਨਜਾਰਾ ਅੱਖਾਂ ਮੀਚ ਕੇ ਛੱਡ ਦਈਦਾ ਜਿੱਧਰ ਮਰਜੀ ਕੋਈ ਚੱਕਰ ਨਹੀਂ

  • @hakamsingh6861
    @hakamsingh6861 Před 5 měsíci +1

    ਇਕ ਲਖ ਪੈਂਤੀ ਹਜਾਰ ਵਾਲਾ ਛਤ ਤੇ ਰਖਦੇ ਕੋਈ ਚੋਰੀ ਨਾ ਕਰਕੇ ਲੈ ਜਾਵੇ

  • @kalapoonia8513
    @kalapoonia8513 Před 9 dny +1

    ਪੰਜਾਬੀਓ ਸੋਚ ਨੂੰ ਬਦਲੋ ਕਵਾੜ ਲੈਣ ਤੋਂ ਬਚੋ ਸੋਚ ਚੰਗੀ ਹੋਵੇ ਤਾਂ 20 ਹਜਾਰ ਦਾ ਵੀ ਮੋਟਰਸਾਈਕਲ ਨਹੀਂ ਹੋਣਾ ਚਾਹੀਦਾ

  • @xlord3811
    @xlord3811 Před 9 měsíci +6

    2000 model vadiea halat bich 60 ...70.000 da mill janda bai olx te. Rate bahut jiada rakie aa.

  • @SonuSingh-cl2uh
    @SonuSingh-cl2uh Před 9 měsíci +8

    30000 only

  • @beautifulysungsingh1849
    @beautifulysungsingh1849 Před 5 měsíci +2

    In 1967 we bought a army disposal bullet from kanpur for 1500/ and it was ready with in 3000/

  • @punjabilivekustihub
    @punjabilivekustihub Před 5 měsíci

    Good💯💯💯💯💯💯💯💯💯 pl s

  • @poetrylyrics177
    @poetrylyrics177 Před 5 měsíci

    Yamahe v hunde aw ??

  • @KhushveerMaan-rf6gn
    @KhushveerMaan-rf6gn Před 9 měsíci +5

    o bhai tuci sardar bande ho kuch akal nu hath maro baljinder ne hath jod ke sat sri akal bulai tuci jawab vich jeba vicho vi hath ni kade 😮

  • @arashdeepsingh6168
    @arashdeepsingh6168 Před 5 měsíci

    Bai g deluxe da price

  • @jarnailsinghkahlon4210
    @jarnailsinghkahlon4210 Před 5 měsíci

    Eh vir ta aaj hi sare veach ke jawed ga

  • @HMBHAKTI_002
    @HMBHAKTI_002 Před 5 měsíci

    mujhe be old bullet chaiya please cost batiya

  • @hakamsingh6861
    @hakamsingh6861 Před 5 měsíci

    ਸੌ ਰੁਪਏ ਕਿਲੋਵਾਲਾ ਕਬਾੜ ਐ।ਜਿਹੜਾ ਨਵੇਂ ਦਾ ਭਾਅ ਦਸੀ ਜਾਂਦੈ

  • @amanjohal-to2mj
    @amanjohal-to2mj Před 5 měsíci +2

    Kvadd le ke ki karna nva madda

  • @parvinderkhattra7154
    @parvinderkhattra7154 Před 5 měsíci

    hill gya lgda kabar nu kehra lenda lkh da hdd krti

  • @sushil9765
    @sushil9765 Před 5 měsíci

    Bhai mujhe apni bike paper banwane h ban jayega kya

  • @user-lu1lo6cx5w
    @user-lu1lo6cx5w Před 9 měsíci +1

    pa g 7modaal prize ds doo

  • @user-qk4jz5bp9i
    @user-qk4jz5bp9i Před 5 měsíci +1

    Kawar ta kawar de rate hunda new layo hamesha

  • @farmerzone791
    @farmerzone791 Před 8 měsíci +5

    Bote jada mehnge prawa , lakh ehna nu de k 30,35 hjaar modification vale nu dwu , ghusa e hou koi , shonk apni jgh pr eh ta chill lawon vala kam aa

  • @user-lu1lo6cx5w
    @user-lu1lo6cx5w Před 9 měsíci

    aapa aana v door to aa

  • @bindasingh6060
    @bindasingh6060 Před 5 měsíci +1

    10,000 Tk Da Thik Aa Rate Scrap Ch!!

  • @user-in9qf9dp5i
    @user-in9qf9dp5i Před měsícem

    aho bre showroom ch lge a

  • @user-cf3du7qm3p
    @user-cf3du7qm3p Před 9 měsíci

    Rat vala jada na maga jada a es da upper v passa lagan gya

  • @jitendranimkar2582
    @jitendranimkar2582 Před 3 měsíci

    मुझे 2stroke jawa चाहिए,paper के साथ,दे सकते हो?

  • @GopiHalwara
    @GopiHalwara Před 7 měsíci +1

    Bai ehdo vadia mil jnde a 1 lakh to thle 😂

  • @dhaliwal_vlogs__
    @dhaliwal_vlogs__ Před 5 měsíci +2

    Koi pagal hi hou 1 lakh lau kabad te

  • @tinku1981
    @tinku1981 Před 5 měsíci +1

    1 lakh 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂fitty moo

  • @parvindersingh0069
    @parvindersingh0069 Před 6 měsíci +3

    J bai lakh to upr da fer ta khde de khde hi reh jane..

  • @Udnasapp7500
    @Udnasapp7500 Před 3 měsíci

    Haige ta 30 35 de …lakh ta aaa dhidel jeha khai janda

  • @SurinderSingh-xy2lq
    @SurinderSingh-xy2lq Před 5 měsíci +1

    Koi nehi khridega ais to bullet aine mehange

  • @Kailash-gw7by
    @Kailash-gw7by Před 2 měsíci

    Veer haana haana kar reha hai

  • @0001___s
    @0001___s Před 5 měsíci

    5000 ਤੋਂ 6000

  • @yyh-eb1dh
    @yyh-eb1dh Před 5 měsíci

    Ah tan fuaj wale tank da rate magei janda a

  • @avainashparav2701
    @avainashparav2701 Před 4 měsíci

    Jmane kahde lang gye. Kwad da mtlb kwad hunda a. Kwad da rate 8000 to wad ni hai. Kwad nu leke iste paisa lon nalo new bullet lwo

  • @hakamsingh6861
    @hakamsingh6861 Před 5 měsíci

    ੳ ਪਤਰਕਾਰਾ ਤੂੰ ਵੀਡੀੳ ਦਾ ਦਸ ਪੰਦਰਾਂ ਹਜਾਰ ਲੈ ਲਿਆ ਹੋਣਾ ।ਲੋਕਾਂ ਨੂੰ ਨਾ ਲੁਟਾ ਐਵੇਂ

  • @tractorsalepurchase9767
    @tractorsalepurchase9767 Před 4 měsíci

    Maiga kam ene da puthe geara wala chalu halat ch milju

    • @anmolbawa8762
      @anmolbawa8762 Před 2 měsíci

      55000 da lea m jva saaf 2008 3 aa jan ge ine ch 😹😊

  • @jaswindergill3978
    @jaswindergill3978 Před 9 měsíci +1

    👍👍👍

  • @MandeepSingh-oc2jj
    @MandeepSingh-oc2jj Před 4 měsíci

    , ਦਫਾ ਕਰੋ ਕੀ ਕਰਾਉਣਾ ਕਬਾੜ ਤੋਂ

  • @Meetg276
    @Meetg276 Před 3 měsíci

    ਮੈਂ ਪਤਰਕਾਰ ਤੇ ਹੈਰਾਨ ਆ ਕੀ ਸੋਚਕੇ ਆਈਆ ਏਥੇ 😕

  • @hakamsingh6861
    @hakamsingh6861 Před 5 měsíci +1

    ਇਹ ਸਾਰੇ ਕਵਾੜ ਵਾਲੇ ਐ ਵੀਹ ਪੰਚੀ ਵਾਲੇ ਐ ।ਕਾਨਪੁਰ ਪੰਦਰਾਂ ਵੀਹ ਚ ਮਿਲ ਜਾਂਦੇ ਐ ।ਪਤਰਕਾਰਾਂ ਕਾਨਪੁਰ ਦੀ ਵੀਡੀੳ ਬਣਾ ਕੇ ਲਿਅਆ

  • @Tbg0029
    @Tbg0029 Před 6 měsíci +1

    Eh ta nave de mul mangi jande h 😂

  • @ArshBhullar5911
    @ArshBhullar5911 Před 7 měsíci +2

    Eh akad dekh kini chaki firda

  • @rustomalirustomali1882
    @rustomalirustomali1882 Před 4 měsíci

    Ret thoda vdha do

  • @shingrasingh4602
    @shingrasingh4602 Před 5 měsíci

    Kabad Hai

  • @naibsinghhappy6991
    @naibsinghhappy6991 Před 4 měsíci

    1 ਲੱਖ 75 ਹਜ਼ਾਰ ਦਾ ਨਵਾ ਆ ਜਾਦਾ ਜੀ ਫੇਰ ਕਬਾੜ ਕੀ ਕਰਨਾ😅

  • @TractorsMasti3600
    @TractorsMasti3600 Před 5 měsíci

    Gwalior Rs60

  • @Vinayverma_PUNJAB12
    @Vinayverma_PUNJAB12 Před měsícem

    Lutt payi hoi aa

  • @deepakgill4347
    @deepakgill4347 Před 5 měsíci +1

    Haha😂😂😂😂😂

  • @ppsingh1964
    @ppsingh1964 Před 5 měsíci

    koi boola hi hou khrid dar

  • @kuldeepkalyan4922
    @kuldeepkalyan4922 Před 4 měsíci

    Poora kabad hai

  • @deedarvirk5194
    @deedarvirk5194 Před 5 měsíci

    veer aivede Looka di na interview kreaa kar a app te pukhe mrnge nal tere chenal da v bdeaa gark krnge koi chazdi gall kiti a enhe salla dimag kharab ae kise da lakh to utte paise laky kabaad e kharidega koi haddh ae yr

  • @paldandiwal
    @paldandiwal Před 2 měsíci

    Very nice

  • @publicnews2097
    @publicnews2097 Před 9 měsíci +2

    Saliya teri ek bhi bulet nhi bikni jeda di teri boli aa

  • @laxmanlucky1973
    @laxmanlucky1973 Před 5 měsíci

    अगर पुलिस रोक ले तो बांड कर देगी सीधी गाड़ी को

  • @gurpalsingh9338
    @gurpalsingh9338 Před 2 dny

    Koi faida nhi hain jkr tuhada buda(bapu) 2 number di kamayi changi chad ke giya fer le lena

  • @stream_music-xe9lu
    @stream_music-xe9lu Před 3 měsíci

    Aaah sala kuda lagda mnu

  • @babbudhaliwal555
    @babbudhaliwal555 Před 5 měsíci

    😂😂😂😂

  • @satpalparjapatisatpal5453
    @satpalparjapatisatpal5453 Před 5 měsíci

    ਭਰਾਵੋ ਵੀਡੀਓ ਵੇਖ ਕੇ ਇਹਨਾਂ ਦੀ ਠੱਗੀ ਵਿੱਚ ਨਾ ਆਓ ਆਪਣੀ ਅਕਲ ਤੋਂ ਕੰਮ ਲਓ ਅਤੇ ਜਿੱਥੇ ਸਸਤਾ ਲੱਗੇ ਉਥੋਂ ਹੀ ਆਪਣੇ ਲਈ ਮਸ਼ੀਨਰੀ ਖਰੀਦੋ

  • @SatnamSingh-wc8bi
    @SatnamSingh-wc8bi Před 5 měsíci

    इसने कबाड़ रेट ch लिया है 😮na jayeyo ithe bhai 😮