Bas hun rukeyo na Punjabi veero aapa sare kam krne aa, jdo sade guru Ramdas Ji Maharaj ghunganiya vechan da km kr sakde aa te asi sang kriye 😊hun aapa behariya nu koi mouka nhi dena 😊 golgappe v vecha ge,chat v te hor v sare km kra ge 😊 waheguru ji mehar Karn ji
Aj kal Canada Daa Bahut bura haal aa. Kayee students suicide karee janday aa. Canada daa thalla laga pia hai. Trudeau prime minster may mulakh daa thalla la dita hai.
ਬਹੁਤ ਚੰਗਾ ਲੱਗਿਆ ਬਾਈ ਤੂੰ ਕਨੇਡਾ ਨੂੰ ਛੱਡ ਕੇ ਪੰਜਾਬ ਨੂੰ ਅਪਣਾਇਆ ਚੰਗਾ ਪੰਜਾਬ ਵਿੱਚ ਹੀ ਰਹਿਣ ਦਾ ਫਾਇਦੇ ਆ ਮੇਰਾ ਕਹਿਣ ਦਾ ਮਤਲਬ ਇਹ ਕਿ ਪੰਜਾਬ ਤਾਂ ਆਪਾਂ ਹੈ ਆ ਪਰ ਪੰਜਾਬ ਚ ਹੀ ਜੜਾਂ ਹੋਣੀਆਂ ਚਾਹੀਦੀਆਂ ਆਪਣੀ
ਵੀਡੀੳ ਬਣਾਂਣ ਵਾਲੇ ਦਾ ਧੰਨਵਾਦ ਜਿਹੜਾ ਪੰਜਾਬ ਦਿਆਂ ਬਚਿਆਂ ਨੂੰ uplift ਕਰ ਰਿਹਾ
ਰੱਬ ਮੇਰੇ ਪੁੱਤ di ਤਰੱਕੀ ਕਰੇ
ਜੇ ਪੰਜਾਬ ਦੇ ਸਾਰੇ ਕਿਸਾਨਾਂ ਦੀ ਸੋਚ ਇਸ ਵੀਰ ਵਰਗੀ ਹੋ ਜਾਵੇ ਤਾਂ ਕਿਸੇ ਕਿਸਾਨ ਦੇ ਸਿਰ ਕਰਜ਼ਾ ਨਹੀਂ ਚੜ ਸਕਦਾ
ਬਹੁਤ ਚੰਗਾ ਲੱਗਿਆ ਸਾਡੇ ਵੀਰ ਨੇ ਕੰਮ ਸ਼ੁਰੂ ਕੀਤਾ ਹੈ ਆਪਣੇ ਨੇੜੇ ਪਿੰਡ ਦੀ ਜਿਹੜੇ ਸ਼ਾਇਦ ਲੱਗਦੀ ਉਹਨਾਂ ਵਿੱਚ ਆਪਣੇ ਪੰਜਾਬੀ ਨੂੰ ਕੰਮ ਕਰਨਾ ਚਾਹੀਦਾ ਹੈ
ਪਰਮਾਤਮਾ ਤੁਹਾਨੂੰ ਬੇਟਾ ਬਹੁਤ ਤਰੱਕੀਆਂ ਬਖਸ਼ੇ
ਵੀਰ ਜੀ ਤੁਸੀਂ ਸਹੀ ਕੰਮ ਕੀਤਾ ਮਿਹਨਤ ਕਰਨਾ ਸਾਨੂੰ ਸਾਡੇ ਗੁਰੂਆਂ ਨੇ ਸੱਖੀਆ ਹੈ
Canada wale bache bahut mehnat karde a ohna nu madda na keha karo tusi har video ch ehi gala kardeo es juice wale veer di mehnat nu salute aji
ਬਾਈ ਆਵਾਜ਼ ਸਾਫ ਨਹੀ ਆ ਰਹੀ ਕੰਮ ਬਹੁਤ ਵਧੀਆ ਕੀਤਾ ਬਾਹਰ ਜਾਣ ਨਾਲੋਂ ਪੰਜਾਬ ਵਿੱਚ ਕੰਮ ਕਰੋ
ਸਾਨੂੰ ਤੁਹਾਡੇ ਤੇ ਮਾਣ ਹੈ 🙏🏼💪🏼💪🏼💪🏼💪🏼💪🏼🇮🇳🇮🇳🇮🇳🇮🇳🇮🇳🇮🇳
Very good Sher putter
Good reporter ❤❤❤❤❤
ਬਹੁਤ ਹੀ ਵਧੀਆ👍💯
Very good veer ji bahut wadiaa laga veer da km dekh k
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੀਉ ❤😊
ਵਧੀਅ ਕੀਤਾ
Wheguru je Wheguru ❤❤
Very nice veer ji rabb meher kare veer te 😊
Very nice
Great 👍
Very inspirational 👍👍👍👍👍👍👍👍
very good job
🙏 ਵਧੀਆ ਕੀਤਾ
ਅਕਾਲ ਪੁਰਖ ਤਰੱਕੀ ਬਖਸਣ 🎉🎉
Good job beta
ਵਾਹਿਗੁਰੂ ਜੀ 🙏👍
Will done
Bahut vadhia❤❤❤❤❤America Canada aa ke vee jinni marzi education hove, gulami hai
Veer ji Very Very good work nice job ji 🎉🎉🎉
Unique old vibe 🎉
ਆਪਾ ਵੀ ਕਰਨਾ ਕੰਮ ਸਾਰਾ ਕੁੱਝ ਤਿਆਰ ਆ ਬਸ ਟਰਾਲੀ ਤਿਆਰ ਕਰਵਾਉਣੀ ਆ 125000 ਲੱਗ ਗਿਆ ਭਈਏ ਕੰਮ ਕਰਦੇ ਆ ਅਸੀ ਕਿਓ ਨਹੀ ਕਰ ਸਕਦੇ
Bhout zada vadiya 22 g
Good job god bless you all 🙏
nice hard work❤🎉
Bai tuc v bohat vadia video banaye aa ji
Work is worship good idea
Very good job
ਜਿਹੜੇ ਗੁਰਬਾਣੀ ਪੜਦੇ ਉਹਨਾ ਨੂੰ ਪਤਾ ਅਸੀ ਕੀ ਕਰਨਾ ਹੋਰ ਸਟੇਟਾ ਦੇ ਲੋਕ ਇਦਾ ਨਹੀ ਸੋਚਦੇ ਅਹੋ ਜਹੇ ਸਰਕਾਰੀ ਪੱਤਰਕਾਰ
Very good
Good 👍🏻
Perjury machine which juice banao both batiya khoja
V nice bro
Shai gul jehde kol. Trika us di ehthe Amrika
Good putter ji
Good
Waheguru ji ka Khalsa waheguru ji ki Fateh ji 🌹🌹🌹🌹🌹🌹🌹🌹🌹🌹
very good brother 🎉🎉❤❤❤
Bai da km boht vdhia a g....but ajkal hrek shehar eho jihiya juice waliya traliya a gyiya ne g..hun eh normal ho chuka g ...eh km panjab
God bles you jiven bro❤
Bas hun rukeyo na Punjabi veero aapa sare kam krne aa, jdo sade guru Ramdas Ji Maharaj ghunganiya vechan da km kr sakde aa te asi sang kriye 😊hun aapa behariya nu koi mouka nhi dena 😊 golgappe v vecha ge,chat v te hor v sare km kra ge 😊 waheguru ji mehar Karn ji
Good job bro❤
Kise mele da seen sought kro
Good👍👍 🙏🙏🙏
Vadiya kum kar rahe ho beta,Hor bachiya nu v es veer ton sedh laini chahidi hai
Oh cheez natural ho jandi hai
good brother Sade doraha be a
❤😊
Good👍👍🙏❤
VG of Jada karma veche both Khushi hoye
Juice van . Alee aa de . Monthly income kinne aa. Reply reply 😅
Ludhiana vi aa veer.
Nice putt
Peter engine la liga generator ho Jay
👍🙏
EK machine lohe d banwa ho Jo ke tractor the fat ho jayegi
👌👌👌👌👍👍👍👍
👍👍👍🙏👍
Asi ve shuru kita 10 kuu den pela vir
🎉🎉🎉❤❤❤
🎉🎉🎉🎉🎉
🙏🙏👍👍🙏
7.21 par bhai pehle apne naak ko haath lagata hai phir jouce dalta hai. Safai rakhni chahiye.
ਇਹਨਾ ਲੋਕਾ ਟਾਰਗੈਟ ਕਨੈਡਾ ਅਮਰੀਕਾ ਆਸਟਰੇਲੀਆ ਵਿਕਸਤ ਦੇਸਾ ਤੋ ਹੁੰਦਾ
.
ਇੰਨਾ ਦੀ ਇੱਕ ਮਹੀਨਾ ਦੀ ਕਿੰਨੇ ਕਮਾਈ ਹੋਜਾਂਦੇ ਆ . Reply reply
🎉🎉🎉🎉🎉🎉❤
Irshad dp video paade Mera bhi Kuchh Jyada kam hai
⛈️⛈️⛈️⛈️⛈️⛈️💧💧💧
Birsa TV at la de yaar video gane
Veerappan ka Manana Shuru Karen
ਜਾਹਾ ਦਾਣੇ ਵਾਹਾ ਖਾਣੇ
ਸਰਕਾਰੀ ਪੱਤਕਾਰ ਆਹੀ ਕੁਝ ਕਰਦੇ ਸਰਕਾਰ ਨੂੰ ਸਵਾਲ ਨਾ ਕਰੋ
ਬਾਬਾ ਜੀ ਇਕ ਗੱਲ ਦਸੋ ਕਿ ਕਰਜਾ ਚੱਕ ਕੇ ਕੰਮ ਸੁਰੂ ਕਰੀਏ ਇਸ ਦੀ ਗਰੰਟੀ ਹੈ ਕੰਮ ਚੱਲੇਗਾ ਜੇ ਕੰਮ ਨਾ ਚਲਿਆ ਤਾ ਕਰਜੇ ਦਾ ਪੈਸਾ ਸਰਕਾਰ ਤਾਰੇਗੀ ਜਾ ਤੁਸੀ ਲੋਕਾ ਨੂੰ ਮਤਾ ਨਾ ਦਉ ਤੁਸੀ ਸਰਕਾਰ ਦਾ ਪੱਖ ਪੂਰ ਰਹੇ ਹੋ ਫੇਰ ਪੜਨ ਦੀ ਕੀ ਲੋੜ ਕਰਜਾ ਚੁੱਕੋ ਕੰਮ ਕਰੋ ਸਰਕਾਰੀ ਨਰੀਟਵ ਫਲਾ ਰਹੇ ਹੋ
ਇਹਨਾ ਦੇ ਆਪਦੇ ਬਾਹਰ ਬੈਠੇ
Bahut traki krega 22 pagal loka di prvaa na kri
VG shastriya call
Peter engine the fat kar Liya
Aj kal Canada Daa Bahut bura haal aa. Kayee students suicide karee janday aa. Canada daa thalla laga pia hai. Trudeau prime minster may mulakh daa thalla la dita hai.
Bai ki bakbas karda e, punjabi eho jehe kam karan ge hun, eh kam sirf bhaiya karde han, asi ta canada jana.
Phone nbr deo vr
good 22 g
Aapna number dyo
Mein v shuru karna
Koi vi kam shuru karo Punjab ch pehla Canada nal comparison karna jruri aa
Very good
ਵਾਹਿਗੁਰੂ ਜੀ 🙏👍
.
Bahut traki krega 22 pagal loka di prvaa na kri
.