Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18

Sdílet
Vložit
  • čas přidán 30. 06. 2024
  • Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18
    #rahulgandhi #ParliamentSession2024 #PMModi #news18punjab #loksabhasession #agniveerscheme #agniveer
    Parliament Session 2024 Updates: ਸੰਸਦ 'ਚ ਬੋਲੇ ਰਾਹੁਲ ਗਾਂਧੀ, ਹੋ ਗਿਆ ਬਵਾਲ | News18 Punjab
    #rahulgandhi #ParliamentSession2024 #news18punjab #loksabhasession
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 275

  • @sukhdevsinghbhatti3235
    @sukhdevsinghbhatti3235 Před 10 dny +44

    ਰਾਜਨਾਥ ਜੀ ਲੋਕਾ ਦੇ ਬੱਚੇ ਮਰਵਾਉਣ ਲਈ ਵਾਧੂ ਨਹੀਂ।ਅਪਣੇ ਬੱਚੇ ਕਿਉ ਨਹੀਂ ਅਗਨੀ ਵੀਰ ਵਿਚ ਭੇਜਦੇ।

  • @jewancillcom1244
    @jewancillcom1244 Před 10 dny +21

    ਰਾਹਲ ਗਾਂਧੀ ਸਹੀ❤❤❤❤❤❤

  • @sukhdevsinghbhatti3235
    @sukhdevsinghbhatti3235 Před 10 dny +41

    ਕਿੰਨੇ ਅਗਨੀ ਵੀਰਾ ਨੂੰ ਕਰੋੜ ਰੁਪਈਏ ਮਿਲੇ ।ਮੋਦੀ ਸਰਕਾਰ ਜਨਤਕ ਕਰੇ ।

    • @jagdevgill7858
      @jagdevgill7858 Před 9 dny

      Pp ⁰l⁰pp0😊

    • @SouravSharma-mv8rs
      @SouravSharma-mv8rs Před 7 dny

      Punjab sarkar kolo puch le

    • @SurinderSingh-we9rt
      @SurinderSingh-we9rt Před 5 dny

      @@SouravSharma-mv8rs ਅਗਨੀ ਵੀਰ ਸਕੀਮ ਪੰਜਾਬ ਸਰਕਾਰ ਨੇ ਨਹੀਂ ਬਣਾਈ,ਫਿਰ ਭੀ ਇਕ ਕਰੋੜ ਦਿੰਦੇ ਹਨ। ਪਰ ਸੈਂਟਰ ਸਰਕਾਰ ਨੇ ਇਹ ਸਕੀਮ ਬਣਾਈ।ਸੈਂਟਰ ਸਰਕਾਰ ਕੁਝ ਭੀ ਨਹੀਂ ਦਿੰਦੀ।ਹੁਣ ਪਾਰਲੀਮੈਂਟ ਵਿਚ ਰੌਲ਼ਾ ਪਾਇਆ ਤਾਂ ਇੱਕ ਨੂੰ ਪੈਸੇ ਦਿੱਤੇ ਹਨ ਓਹ ਭੀ ਬੀਮੇ ਦੇ ਹਨ।

  • @balwantsingh4340
    @balwantsingh4340 Před 10 dny +26

    ਰੱਖਿਆ ਮੰਤਰੀ ਜੀ ਆਪ ਵੀ ਚਾਰ ਸਾਲ ਪੰਜ ਸਾਲ ਦੀ ਜਗ੍ਹਾ ਤਿੰਨ ਸਾਲ ਕਰ ਲਓ ਤੇ ਸੰਸਦ ਚ ਉਹ ਰਿਟਾਇਰ ਹੋ ਦਿਆ ਕਰੋ

  • @BaljitSingh-bj4vm
    @BaljitSingh-bj4vm Před 10 dny +40

    ਰਾਜ ਨਾਥ ਰਖਿਆ ਮੰਤਰੀ ਝੂਠ ਬੋਲ ਰਿਹਾ ਹੈ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਸਾਹਮੁਰਦਾਬਾਦ ਨਹੀਂ ਮਿਲਦਾ ਸਿਰਫ ਪੰਜਾਬ ਨੇ ਦਿਤਾ ਹੈ

  • @raghbirsinghsalaria3548
    @raghbirsinghsalaria3548 Před 9 dny +10

    ਰਾਜਨਾਥ ਗ਼ਲਤ ਹੈ ਰਜੀਵ ਗਾਂਧੀ ਠੀਕ ਹੈ

  • @dalbarasingh1025
    @dalbarasingh1025 Před 10 dny +33

    Rahul Ji Next PM

  • @santokhsingh6343
    @santokhsingh6343 Před 10 dny +37

    शाबाश राहूल।राहूल ठीक कह रहा है। अडानी अंबानी से सरकार को फुर्सत मिले तो ही सरकार अगनीवीरो की तरफ ध्यान दे।evm हटाओ।

  • @jagmohansingh879
    @jagmohansingh879 Před 10 dny +39

    ਰਾਹਲ ਗਾਂਧੀ ਜਿੰਦਾਬਾਦ

  • @SurinderSingh-we9rt
    @SurinderSingh-we9rt Před 9 dny +18

    ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੀ ਨਹੀਂ।ਇੱਕ ਕਰੋੜ ਜ਼ੁਬਾਨੀ ਹੀ ਕਹਿੰਦੇ ਹਨ ਪਰ 15/15 ਲੱਖ ਵਾਂਗ ਦਿੰਦੇ ਨਹੀਂ ਹਨ ।ਅਸਲੀਅਤ ਅਗਨੀ ਵੀਰ ਜਾਣਦੇ ਹਨ।
    ਇਨ੍ਹਾਂ ਦੀਆਂ ਪਾਲਸੀਆਂ ਤੋਂ ਦੁਖੀ ਹੋਕੇ ਨੇਪਾਲੀ ਜਵਾਨ ਇੰਡੀਆ ਦੀ ਬਜਾਇ ਚੀਨ ਦੀ ਫ਼ੌਜ ਵਿਚ ਭਰਤੀ ਹੋ ਰਹੇ ਹਨ।ਲੱਖ ਲਾਹਨਤ ਇਨ੍ਹਾਂ ਦੀ ਅਗਨੀਵੀਰ ਸਕੀਮ ਤੇ।ਰਾਹੁਲ ਗਾਂਧੀ ਜ਼ਿੰਦਾਬਾਦ।

  • @baldevsinghmann2474
    @baldevsinghmann2474 Před 10 dny +13

    ਰੱਖਿਆ ਮੰਤਰੀ ਝੂਠ ਬੋਲ ਰਹੇ ਹੈ, ਕਿ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਤੇ ਕਰੋੜ ਰੁਪਏ ਦਿੱਤੇ ਜਾਂਦੇ ਨੇ। ਬਹੁਤ ਜਗਾ ਤੇ ਅਗਨੀ ਵੀਰ ਡਿਉਟੀ ਦੇ ਦੁਰਾਨ ਸ਼ਹੀਦ ਹੋਏ ਪਰ ਕਿਸੇ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਨਾ ਹੀ ਕਰੋੜ ਰੁਪਏ ਮਿਲੇ। ਇੱਕ ਪਿੰਡ ਕੋਟਲੀ ਕਲਾ, ਜਿਲਾ ਮਾਨਸਾ, ਪੰਜਾਬ, ਵਿੱਚ 2023 ਵਿੱਚ ਅਗਨੀ ਵੀਰ ਕਸ਼ਮੀਰ ਵਿੱਚ ਦੁਸਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ, ਪਰ ਉਸ ਨੂੰ ਸ਼ਹੀਦ ਦਰਦਾ ਤੇ ਕਰੋੜ ਰੁਪਏ ਤਾਂ ਦੂਰ ਦੀ ਗੱਲ, ਫੌਜੀ ਸਿਵਲ ਵਰਦੀ ਵਿੱਚ ਸਿਵਲ ਐਮਬੂਲੈਂਸ ਵਿੱਚ ਕੋਟਲੀ ਕਲਾ ਸ਼ਹੀਦ ਦੇ ਘਰ ਵਿੱਚ ਡੈਡਬੌਡੀ ਸੁੱਟਕੇ ਚਲੇ ਗਏ, ਬਾਅਦ ਵਿੱਚ ਸੈਟਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕਰੀ ਗਈ। ਇਸ ਲਈ ਅਗਨੀ ਵੀਰ ਨਹੀਂ ਹੋਣੀ ਚਾਹੀਦੀ, ਇਸ ਨਾਲ ਫੌਜ ਤੇ ਦੇਸ਼ ਦਾ ਨੁਕਸਾਨ ਹੈ।
    ਜੇ ਮੰਤਰੀ ਪੰਜ ਸਾਲਾਂ ਵਿੱਚ ਪੈਨਸ਼ਨ ਲੈ ਸਕਦੇ ਨੇ, ਫ਼ਿਰ ਅਗਨੀ ਵੀਰ ਕਿਉਂ ਨਹੀਂ, ਅਗਨੀ ਵੀਰ ਪੰਜ ਸਾਲਾਂ ਰੱਖੋ ਤੇ ਉਸ ਦੀ ਪੈਨਸ਼ਨ ਤੇ ਬਾਕੀ ਸਹੂਲਤਾਂ ਲਾਗੂ ਕਰੋ।

  • @sukhdevsinghbhatti3235
    @sukhdevsinghbhatti3235 Před 10 dny +13

    ਸੰਸਦ ਵੀ ਸਿਰਫ ਪੰਜ ਸਾਲ ਲਈ ਚੁਣੇ ਜਾਣ ਤੋ ਬਾਅਦ ਰਿਟਾਇਰ ਹੋਣੇ ਚਾਹੀਦੇ ਅ

  • @JaspalSingh-xf8ys
    @JaspalSingh-xf8ys Před 10 dny +20

    Pura desh agnivir bharty ke virudh hai.pura desh apni army ke sath hai.rahul ki good speech rahul.

  • @RanjitSingh-yk1mp
    @RanjitSingh-yk1mp Před 10 dny +12

    Rahul g sahi bol rahe han

  • @balversinghbs3325
    @balversinghbs3325 Před 10 dny +8

    िਜਹੜੀ ਫੋਜ ਦੇਸ਼ ਲਈ ਕੁਰਬਾਨੀ ਕਰਦੀ ਹੈ ੳੁਸ ਨੂੰ ਪੰਜ ਸਾਲ ਬਾਅਦ ਰਟਾਇਢ ਤੇ ਕੋਈ ਪੈਨਸ਼ਨ ਨਹੀ ਇਹ ਰਾਜ ਨਾਥ ਮੋਦੀ ਵਰਗੇ ਹੋਰ ਪਤਾ ਨਹੀ िਕਨੇ ਹਨ ਇਹਨਾ ਦਾ ਕੋਈ ਰਟਾਇਢ ਹੋਣ ਦਾ ਸਮਾ ਨਹੀ ਹੈ ਇਕ ਪਾਸੇ ਕੋਰਟ ਦੀ िਦਤੀ ਸ਼ਜਾ ਤੋ ਵਧ ਵੀ ਸ਼ਜਾ ਕਟ ਲਈ ਕੋਈ िਰਹਾ ਹੋਣ ਦਾ ਸਮਾ ਨਹੀ िਫਰ ਮੰਤਰੀ ਕिਹਦੇ ਹਨ ਮੇਰਾ ਭਾਰਤ ਦੇਸ਼ ਮਹਾਨ ਹੈ ਇਹਨਾ ਮੰਤਰੀਅਾ ਨੂੰ ਪੰਜ ਲਈ ਅਗਨੀ ਵੀਰ िਵਚ ਭਰਤੀ ਕਰਨਾ ਚਾਹੀਦਾ ਹੈ

  • @harpinderbhullar5719
    @harpinderbhullar5719 Před 10 dny +7

    Very good

  • @JaspalSingh-xf8ys
    @JaspalSingh-xf8ys Před 10 dny +12

    Good speech rahul agniviro vaste.❤❤❤❤❤.

  • @gurdipsinghgillkhalsaludhi8988

    Rahol gandhi ji bilkul sahi bol rahe hain

  • @user-vq6jn7de5q
    @user-vq6jn7de5q Před 10 dny +7

    Good Rahul

  • @user-ib3cv1go1h
    @user-ib3cv1go1h Před 10 dny +7

    B j p jhuth bol rhi punjab de agniveer nu punjab govt ne help dia

  • @gopalchechi6350
    @gopalchechi6350 Před 10 dny +6

    Rahul gandhi shi bol rhe hai

  • @user-vq6jn7de5q
    @user-vq6jn7de5q Před 10 dny +5

    Sachi aa Galt nhi

  • @JaspalVirk-kk4uo
    @JaspalVirk-kk4uo Před 10 dny +5

    बहुत जल्द फटने लगी, विपक्ष मजबूत होते ही

  • @manatjanatmaan4590
    @manatjanatmaan4590 Před 10 dny +5

    Jhooth bol rahe hai Rajnath Singh

  • @jagdevsingh9955
    @jagdevsingh9955 Před 10 dny +12

    ਰਾਹੁਲ ਗਾਂਧੀ ਜ਼ਿੰਦਾਬਾਦ bip ਫਿਰਕਾਪ੍ਰਸਤ ਪਾਰਟੀ ਮੁਰਦਾਬਾਦ

  • @jatinderdhiraj1117
    @jatinderdhiraj1117 Před 10 dny +2

    Right❤❤❤

  • @Haritarsikka9136
    @Haritarsikka9136 Před 8 dny +2

    Rahul ji sahi bol rahe hain

  • @sourabchoudhary3075
    @sourabchoudhary3075 Před 9 dny +3

    Amit shah ko bola koi ki apna beta baj agniveer ma fer pta laga

  • @hakksach2126
    @hakksach2126 Před 10 dny +3

    इन को अब पता चलेगा के सियासत किया होती है

  • @dalbarasingh1025
    @dalbarasingh1025 Před 10 dny +5

    Good Kamal Karti Rahul Ji BJP Wala Shour Na Machao

  • @DalbirSingh-mx9kz
    @DalbirSingh-mx9kz Před 7 dny +2

    ਅਮਿਤ ਸ਼ਾਹ ਨੂੰ ਫੌਜ ਬਾਰੇ ਕੋਈ ਵਧੀਆ ਜਾਣਕਾਰੀ ਨਹੀਂ ਕਿ ਫੌਜ ਦੇਸ਼ ਲਈ ਕਿੰਨੀ ਅਹਿਮ ਹੈ

  • @BaljitSingh-le8jf
    @BaljitSingh-le8jf Před 9 dny +1

    Good sir

  • @BhaiMehalSinghKhanauri
    @BhaiMehalSinghKhanauri Před 8 dny +2

    ਰਹੋਲ ਜੀ ਲਗੇ ਰਹੋ ਚੜਦੀ ਕਲਾ ਜਿਉਂਦੇ ਰਹੋ

  • @DalbirSingh-mx9kz
    @DalbirSingh-mx9kz Před 7 dny +2

    MP ਨੂੰ ਤਾਂ 5ਸਾਲ ਤੋਂ ਬਾਅਦ ਵੀ ਅਗਲੇ 5 ਸਾਲ ਫਿਰ ਬਾਰ ਬਾਰ 5 ਸਾਲ ਅਰਨੀਵੀਰ ਨੂੰ ਸਿਰਫ਼ 4 ਸਾਲ ਕਿੱਥੋਂ ਦਾ ਇਨਸਾਫ ਹੈ ਕੀ ਉਹ 4 ਸਾਲ ਲਾਉਣ ਲਈ ਤਿਆਰੀ ਕਰਦਾ ਹੈ ਭਰਤੀ ਹੋਣ ਲਈ

  • @ravinderkaurthind7294
    @ravinderkaurthind7294 Před 9 dny +4

    ਰਾਹੂਲ ਗਾਦੀ ਜੀਦਾ ਵਾਦ ਸਾਵਾਸੇ 👍👍👍👍

  • @user-qu3gc8wv7q
    @user-qu3gc8wv7q Před 10 dny +4

    Rahul a great leader.

  • @Rancho_gaming
    @Rancho_gaming Před 9 dny +4

    Very good Rahul Gandhi great man

  • @TarsemSingh-wn4eu
    @TarsemSingh-wn4eu Před 10 dny +3

    Good keep it up

  • @kamaldhiman1203
    @kamaldhiman1203 Před 8 dny +1

    Punjab.or.dehly.me.1.crorh.milta.hae

  • @bholabholi7083
    @bholabholi7083 Před 10 dny +6

    Modi ko agani veer bna ke kashmir bhejo 😂😢

  • @harjotsingh1731
    @harjotsingh1731 Před 10 dny +4

    Rahul gandhi sha Gye👍😊

  • @bholabholi7083
    @bholabholi7083 Před 10 dny +4

    Again veer vapis lo

  • @jinderkhokhar1218
    @jinderkhokhar1218 Před 7 dny +2

    ਅਗਨੀਵਰ ਦੀ ਲਾਸ਼ ਪ੍ਰਾਈਵੇਟ ਐਬੂਲੈਂਸ ਚ ਆਉਂਦੀ ਹੈ ਕੋਈ ਜਵਾਨ ਸਲਾਮੀ ਦੇਣ ਨਹੀਂ ਆਉਂਦਾ

  • @kulbirkour481
    @kulbirkour481 Před 10 dny +3

    Very good Rahul

  • @gurdipsinghgillkhalsaludhi8988

    RAHOL JI NEXT PM HONGE LOK SAMAJ GAYE HAIN, KON DESH KE LIYE CHAHIYE PM

  • @JaswinderSingh-bt9st
    @JaswinderSingh-bt9st Před 10 dny +2

    Good Thoughts Best Regards

  • @DalbirSingh-mx9kz
    @DalbirSingh-mx9kz Před 7 dny +1

    ਰਾਹੁਲ ਬਿਲਕੁਲ ਸਹੀ ਬੋਲ ਰਹੇ ਹਨ

  • @mahigill3068
    @mahigill3068 Před 10 dny +5

    ❤❤❤ rahul gandi jindabaad

  • @user-qu3gc8wv7q
    @user-qu3gc8wv7q Před 10 dny +4

    Rahul ji is right.

  • @puranmasih5312
    @puranmasih5312 Před 8 dny +1

    Very nice very good thoughts of Rahul Gandhi

  • @giannsingh4947
    @giannsingh4947 Před 7 dny +1

    RAHUL JI VERY GOOD
    PM RAHUL HONE CHAHIE THE

  • @JaswinderSingh-bt9st
    @JaswinderSingh-bt9st Před 10 dny +2

    Not Given compensation Raj Nath SINGH Tell A lie

  • @BhaiMehalSinghKhanauri

    ਨਿਰ ਪਖਸ ਹੋ ਕਰ ਕਮੈਟ ਕਰੋ ਜੀ

  • @jatinnigaah7525
    @jatinnigaah7525 Před 10 dny +3

    Rahul Gandhi is great pm

  • @ggagan5338
    @ggagan5338 Před 10 dny +2

    Agniveer ajay singh jinki Rahul ji bat kr rahe hai abhi tak unke priwar ko kuch center ki taraf se kuch nhi mila

  • @PritamSingh-qx7xj
    @PritamSingh-qx7xj Před 7 dny +1

    Very good Rahul ji

  • @GurmeetSharma-cn5om
    @GurmeetSharma-cn5om Před 9 dny

    Very good ❤

  • @harbhinderpannupannu2004

    Good 👍🏻

  • @jaspreetbajwa1793
    @jaspreetbajwa1793 Před 9 dny

    Great sir 👍👍👍

  • @sarabjitsingh836
    @sarabjitsingh836 Před 10 dny +1

    Very nice Rahul Gandhi ji

  • @MandeepKaurCheema-hr6fm
    @MandeepKaurCheema-hr6fm Před 7 dny +1

    Very good Rahul ghadhi jida baad 🎉🎉🎉🎉🎉

  • @TarlochanSingh-lk5rr
    @TarlochanSingh-lk5rr Před 9 dny +1

    Manipur mein Loksabha seat ek hai isliye pradhanmantri nahin Gaye

  • @SukhwinderSingh-gf9yk
    @SukhwinderSingh-gf9yk Před 10 dny +1

    Very nice rahul gandhi ji

  • @InderJosan
    @InderJosan Před 7 dny

    Good

  • @jasbirtoot1614
    @jasbirtoot1614 Před 8 dny +1

    Very,good,Rahul,gandhi

  • @karanjohal9565
    @karanjohal9565 Před 10 dny +1

    Very good rahul

  • @amriksindhu2714
    @amriksindhu2714 Před 5 dny

    ਰਾਹੁਲ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹਨ

  • @MehngaSingh-mh4mz
    @MehngaSingh-mh4mz Před 9 dny

    Good r g

  • @KuldeepsinghMahey
    @KuldeepsinghMahey Před 8 dny +1

    ਉਸਦੀ 20 ਸਾਲ ਦੀ ਨੌਕਰੀ ਹੋਣੀ ਚਾਹੀਦੀ

  • @rajbajkamal5285
    @rajbajkamal5285 Před 7 dny

    Right sr 💯

  • @user-ok4pd6tx2e
    @user-ok4pd6tx2e Před 9 dny +1

    Rahul Gandhi ji great man

  • @gaurav1268
    @gaurav1268 Před 9 dny +1

    Very good Rahul Gandhi ji

  • @RanjitSingh-co9he
    @RanjitSingh-co9he Před 9 dny +2

    Rahul Gandhi jindabad

  • @fojiram730
    @fojiram730 Před 5 dny

    ਰੁਹਲ ਗਾਂਧੀ ਜਿੰਦਾਬਾਦ ❤❤❤❤❤ਬੀ ਜੈ ਪੀ ਨੇ ਦੇਸ਼ ਦਾਂ ਬੇੜਾ ਗ਼ਰਕ ਕੱਰ ਦਿੱਤਾ

  • @balrajdeepsingh615
    @balrajdeepsingh615 Před 3 dny

    ਸੈਂਟਰ ਗੌਰਮਿੰਟ ਨਹੀ ਦੇਦੀ

  • @chanderpaul3016
    @chanderpaul3016 Před 10 dny +1

    Say about punjab on rice and paddy 2024-25

  • @GoldyCheema-y8i
    @GoldyCheema-y8i Před 7 dny

    👍🙏

  • @bschungha8542
    @bschungha8542 Před 8 dny +1

    ਗਾਂਧੀ ਵਧੀਆ ਬੋਲਿਆ ਹੈ

  • @subasingh4581
    @subasingh4581 Před 7 dny

    ਇਥੇ ਸੱਚਾ ਕੌਣ ਹੈ

  • @panjabsingh5172
    @panjabsingh5172 Před 10 dny +2

    Rahul Gandhi jindabaad 💪🏻💪🏻

  • @baljindersidhu4862
    @baljindersidhu4862 Před 8 dny

  • @JaspalSingh-xf8ys
    @JaspalSingh-xf8ys Před 10 dny +2

    Pura desh rahul ke sath agnivir bharti band ho pahle ki tra hona chahida hai.bjp jumla party.

  • @bhajansingh2608
    @bhajansingh2608 Před 10 dny +1

    It means one Agniveer,s cost price is Rs 1 crore

  • @user-bv9mm5uv8k
    @user-bv9mm5uv8k Před 6 dny

    ਰਾਹੁਲ ਗਾਂਧੀ ਬਹੁਤ ਵਦੀਆ ਕਰਨ ਦੇ ਜੈ ਤੁਸੀ

  • @user-kf1cp1td9z
    @user-kf1cp1td9z Před 10 dny

    ❤❤❤

  • @veerpalsinghveerpalsingh2551

    Very good Rahul gadi ji bjp da jhut loka de sahmne rakha

  • @malkiatsingh2838
    @malkiatsingh2838 Před 8 dny

    Very good real question put by Rahul Gandhi before Sansad about Agneeveers problems.Thanks to Rahul Gandhi.

  • @jskambojsingh9174
    @jskambojsingh9174 Před 10 dny

    Excellent

  • @TarlochanSingh-lk5rr
    @TarlochanSingh-lk5rr Před 9 dny +1

    Agar agniveer ka 4 sal bad real settlement ka bhi bandobast Karen

  • @dawindersingh158
    @dawindersingh158 Před 10 dny

    Very good 👍

  • @Jagirsingh-nn8dh
    @Jagirsingh-nn8dh Před 8 dny

    Ab mza h vipaksh ka good

  • @butasinghtohra9285
    @butasinghtohra9285 Před 10 dny

    Good SIR

  • @balrajdeepsingh615
    @balrajdeepsingh615 Před 3 dny

    ਵੈਰੀ ਗੁਡ ਰੋਹਲ ਗਾਧੀ ਜੀ

  • @user-ok4pd6tx2e
    @user-ok4pd6tx2e Před 9 dny +1

    Rahul Gandhi next Pm

  • @gurutegbahadurji9198
    @gurutegbahadurji9198 Před 8 dny

    good rahul sir.really proud of you.

  • @NG_Gaming001
    @NG_Gaming001 Před 8 dny

    Army 🪖 sad 😢 4+💔

  • @gurmukhsingh9038
    @gurmukhsingh9038 Před 7 dny

    Rahul ji ka byan bilkul sahi hai.

  • @basrasingh4970
    @basrasingh4970 Před 7 dny

    ਰਾਜਨਾਥ ਲੋਕਾਂ ਦੇ ਬੱਚੇ ਮਰਵਾਊਣ ਲਈ ਵਾਧੂ ਨਹੀਂ ਹੈ ਤੁਸੀ ਆਪਣੇ ਬੱਚੇ ਕਿਉਂ ਨਹੀਂ ਭੇਜਦੇ ਅਗਨੀਵੀਰ ਵਿੱਚ

  • @rajwantkaursran7777
    @rajwantkaursran7777 Před 5 dny

    Very good Rahul ghandi ji....

  • @user-yy8si7gq5k
    @user-yy8si7gq5k Před 9 dny

    Rahul ji good sachi bolo li ji