ਇਸ ਮੁੰਡੇ ਦੀ Machine ਦੇ ਪੂਰੇ Punjab 'ਚ ਚਰਚੇ ਬਿਨਾਂ ਬਰਫ ਤੋਂ ਠੰਡਾ ਤਾਜ਼ਾ Sugarcane Juice !
Vložit
- čas přidán 1. 04. 2022
- ਇਸ ਮੁੰਡੇ ਦੀ ਮਸ਼ੀਨ ਦੇ ਪੂਰੇ ਪੰਜਾਬ 'ਚ ਚਰਚੇ ਬਿਨਾਂ ਬਰਫ ਤੋਂ ਠੰਡਾ ਤਾਜ਼ਾ ਗੰਨੇ ਦਾ ਜੂਸ! ਗੁਜਰਾਤ ਤੋਂ ਮੰਗਵਾਈ ਮਸ਼ੀਨ
This boy's machine is being discussed all over Punjab without ice cold fresh sugarcane juice! Machine imported from Gujarat
Veere Tusi Aapni Awaaz Ch Thodi Narmi Leke Aao Like Ik Mariaada Pyar Nal Oh Badia Laggu Hi Khaas Karke Jado es Tra Da Interview Karde o View jyade hinge thonu b psand Karnge Saare oh kahabat tusi Suni huni Je Akhaan ne na khadi jeew ne ki Khani ohi tohada hisaab a Tohadi voice de vich ik haleemi Waali koi gal nhi nazer aaundi
Student Union de pardhaan di awaaz sare nalon vakhri hi hundi hai. Baki hun ese ras bhinni awaaz da anand lena pena.
Very good job
Best of luck bro
God bless you veere
Good 👍best wishes 🌸
ਬਹੁਤ ਖੂਬ
Nice veere ,keep it up
God bless you. Go ahead with innovative ideas. Start with small works then your progress in life is sure.
Wish you all the best dear.
ਇੱਕ ਗਲਾਸ ਦਾ price ਕੀ ਹੈ
Good bro..
best wishes
Good
ਪੱਤਰਕਾਰ ਭਾਈ, ਬਹੁਤੀ ਗੱਲ ਨੀ ਪੱਲੇ ਪਾਈ। ਰੋਜ਼ਾਨਾ ਦੀ ਆਮਦਨ ਅਤੇ ਖਰਚ ਬਾਰੇ ਕੋਈ ਸਵਾਲ ਸਾਂਝਾ ਨਹੀਂ ਕੀਤਾ ਗਿਆ। ਇਹ ਮਸ਼ੀਨ ਮਿਲਦੀ ਕਿੱਥੋਂ ਹੈ? ਕੌਣ ਪੁੱਛੇਗਾ ਅਤੇ ਕੌਣ ਦੱਸੇਗਾ? ਗੰਨਾ ਕੀ ਭਾਅ ਅਤੇ ਕਿੱਥੋਂ ਖ਼ਰੀਦਿਆ ਜਾਂਦਾ ਹੈ? ਕੀ ਸੋਲਰ ਸਿਸਟਮ ਲਗਾਕੇ ਇਹ ਮਸ਼ੀਨ ਚੱਲ ਸਕਦੀ ਹੈ? ਵਾਰਤਾਲਾਪ ਅੱਧ-ਅਧੂਰੀ ਬਿਨਾ ਤਿਆਰੀ ਤੋਂ ਕੀਤੀ ਗਈ ਹੈ। ਬਹੁਤੇ ਕੰਮ ਦੇ, ਜਾਣਕਾਰੀ ਦੇਣ ਵਾਲੇ ਸਵਾਲ ਜਵਾਬ ਨਹੀਂ ਕੀਤੇ ਗਏ। ਨਾ ਹੀ ਜਗ੍ਹਾ ਦਾ ਨਾਮ ਦੱਸਿਆ ਗਿਆ ਹੈ।
ਗੁਜਰਾਤ ਤੋ ਕਿਥੋ ਮੰਗਵਾਈ ਵੀਰ ਅਡਰੈਸ ਦੇ ਦੋ ਯਾਰ
Electric machine h ya Betty opreted model h
Machine ka feedback lene k liye inka phone no mil sakta h kya?
Bhut vdia km aa. Mehnt a veer ji ik gll veer ji benti Punjabi vich likhao ji
News reporting kut sabji wle di awaaz wad lagdi payi aa. Maneya changi machine hai per kyo menu ABP ya Rebulic TV di news reporting warga lagda peya hai. .🤣🤣🤣😂😂
Bai eh msseen kitho mildi a
bhai inke juice ke flavor kaha milte h address ka pta kar ke btaye
Paji kihre city vich lgi a massen dekhni se
Mohali Phase 3B2
ਪੱਤਰਕਾਰ ਭਾਈ ਜ੍ਬਲੀਆਂ ਵੀ ਮਾਰ ਲਦਾ ਕੋਈ ਚਕਰ ਨਿ ਸੀ ਪਰ ਅਗਲੇ ਦਾ ਕੋਈ ਥਾਂ ਪਤਾ ਕੋਈ ਨੰਬਰ ਵੀ ਦੱਸ ਕੈ ਜਾਂਦਾ ਜੈ ਵੀਡੀਓ ਪਾਣੀ ਹੁੰਦੀ ਆਂ ਨਾਂ ਹਲੀਮੀ ਨਾਲ ਪੁਰੀ ਟਕਾ ਕੈ ਬਣਏ ਕਰੋ
Rehri ton juice peen nal mai kade ni bimar hoeaa
Lo.aagyi.machine😂
How much price
60000
Rate daso
Brother eh ketho tee kenhe da melda pun nabar send Kar deo
Veere ki di machine aa
Veer price kina machine da
Me lena chunda ha pl help
Idhar.se.ganna.daalo.udhar.se.juice.nikalo.
Gane da juice ni hunda ,Russ hunda, anchor lagda kuch kha pe k interview karda baki hor interviews v check kareo
Veere chag nhi hundi ede vich
ਸਥਾਨ ?
Machine da price ki hs
60,000
Pp ਕਿਥੋਂ ਲਈ ਆ ਕਿੰਨੇ ਹੀ ਆ
flavour ta Hygienic nhi e kio beemari la reha sab nu ganne da ras nu Jada chir ho jave ta oh wai ho janda veere tu tenk ch stor kita e
ਪੱਤਰਕਾਰ ਯਰ ਜਬਲੀਆਂ ਮਾਰ ਕੈ ਚਲਿਆ ਗਇਆ ਨਾ ਕੋਈ ਪਤਾ ਦਸਿਆ ਤੇ ਨਾ ਕੀਮਤ ਦੱਸੀ ਮਸ਼ੀਨ ਦੀ
10 ala 50 da Krna...hor kus ni
carbon and carbohydrates ch fark hunda 🤣🤣
ਜੂਸ ਨੀ ਰਸ ਹੁੰਦਾ ਜੀ
Machine ki keemat kitni h?
60,000 sir
Hello veer eh tuda a @@sohanlaldewasi2425
ਮਸੀਨ ਦੀ ਕੀਮਤ ਕੀ ਹੈ ਜੇ ਜਿਆਦਾ ਕੀਮਤ ਹੈ ਤਾ ਹਰ ਕੋਈ ਗਰੀਬ ਬੰਦਾ ਇਹ ਮਸੀਨ ਖਰੀਦ ਨਹੀਂ ਸਕੇਗਾ
50 to 1 lakh tak di a
2 lakh
60000
Rat baray na gal karan Karen ma is video nu dislike 👎 kar riyaaa ha
Patarkaar da interview lain wale wal ghat dhyaan edhar odhar jada dekhda pta ni kinu fukarpuna dikha reha. Fuddu sirree.. da
Apna no do
Fukraaaa patarkaar
Patrakaar nu boln teri behave karan di tameez nhi
ਫੋਨ ਨੰਬਰ ਦਿਓ