Video není dostupné.
Omlouváme se.

Batala News : ਮਾਪਿਓ ਨਾਬਾਲਗਾਂ ਨੂੰ ਵਾਹਨ ਦੇਣ ਦਾ ਦੇਖ ਲਓ ਨਤੀਜਾ, ਇੱਕ ਪਰਿਵਾਰ ਦਾ ਬੁੱਝ ਗਿਆ ਚਿਰਾਗ਼

Sdílet
Vložit
  • čas přidán 20. 08. 2024
  • ਮਾਪਿਓ ਨਾਬਾਲਗਾਂ ਨੂੰ ਵਾਹਨ ਦੇਣ ਦਾ ਦੇਖ ਲਓ ਨਤੀਜਾ, ਇੱਕ ਪਰਿਵਾਰ ਦਾ ਬੁੱਝ ਗਿਆ ਚਿਰਾਗ਼, ਦੂਜਾ ਲੜ ਰਿਹਾ ਜ਼ਿੰਦਗੀ ਤੇ ਮੌਤ ਨਾਲ ਜੰਗ
    #BatalaNews #PunjabiNews #Teenagers #RozanaSpokesman
    See less
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

Komentáře • 153

  • @user-od8bh5gy1x
    @user-od8bh5gy1x Před měsícem +45

    ਸਕੂਲ ਦੀ ਵੈਨ ਤੇ ਬੱਚਿਆਂ ਨੂੰ ਭੇਜਿਆ ਜਾਵੇ ਇਹ ਅਮੀਰੀ ਦੇ ਦਿਖਾਵੇ

    • @ashokklair2629
      @ashokklair2629 Před měsícem

      ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ!
      ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ।
      ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ।
      ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ।
      ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ।
      ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ।
      ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼

  • @ShamLal-oc8xx
    @ShamLal-oc8xx Před měsícem +43

    ਬਚਿਆਂ ਦੀਆਂ ਮਾਵਾਂ ਨਹੀਂ ਸਮਝਦੀਆਂ, ਬੱਚੇ ਦੇ ਜਿੱਦ ਅੱਗੇ ਸਭ ਕੁੱਝ ਝੁਕਾ ਦਿੰਦਿਆਂ

    • @ashokklair2629
      @ashokklair2629 Před měsícem +2

      ਗੱਲ ਇਹ ਹੈ ਕਿ , ਜਦੋ ਬੱਚਾ ਕਹਿੰ ਕਹਿਓਦਾ ਕਿ ਜੇ ਮੇਰੀ ਨਾ ਮੰਨੀ, ਤਾ ਕੁਝ ਖਾਕੇ ਮਰ ਜਾਊ, ਤਾ ਮਾਂ ਨੂੰ ਝੁਕਣਾ ਪੈਂਦਾ।
      ਕਿਉਕਿ ਜੇ ਮਾਂ ਕਹੇ ਜਾਹ, ਮਰਜਾ, ਤਾ ਕਈ ਬੱਚੇ ਸੱਚਮੁਚ ਕੁਝ ਖਾਕੇ ਮਰ ਦੇ ਹਨ।਼

    • @JASKARAN385
      @JASKARAN385 Před měsícem

      ਬੱਚੇ ਦੀ ਜਿੱਦ ਅੱਗੇ ਝੁਕਣਾ ਪੈਦਾ ਜੀ ਬੱਚੇ ਨਹੀ ਮੰਨਦੇ ਜੀ

    • @Manavverma-x4k
      @Manavverma-x4k Před 29 dny

      Sai gal aa ji 😮

  • @jaspalmanku3684
    @jaspalmanku3684 Před měsícem +16

    ਅਫਸੋਸ। ਹੋਰ ਕਿੰਨੀਆਂ ਕੁ ਜਾਨਾਂ ਲੋਓਗੇ, ਬੰਦ ਕਰੋ ਬਚਿਆਂ ਨੂੰ ਵ੍ਹੀਕਲ ਦੇਣਾ ਵੀਰੋ ਭੈਣੋ। ਜ਼ਿਆਦਾ ਲਾਡ ਚਾਅ ਚ ਨੁਕਸਾਨ ਹੈ। ਕਾਨੂੰਨ ਨਾਲ ਚਲੋ, ਸਰਕਾਰਾਂ ਨੂੰ ਦੋਸ਼ ਦੇੲਈ ਜਾਂਦੇ ਆ। ਬਹੁਤ ਅਫਸੋਸ ❤

  • @simerjeetsingh9324
    @simerjeetsingh9324 Před měsícem +29

    ਸਾਡੇ ਲੋਕ ਫਿਰ ਸਭ ਕੁਝ ਵਾਹਿਗੁਰੂ ਦੇ ਸਿਰ ਮੜ ਦਿੰਦੇ ਨੇ,, ਗਲਤੀਆਂ ਸਾਡੀਆਂ ਨੇ ਅਣਗਹਿਲੀਆਂ , ਕੁਦਰਤ ਦਾ ਇਹਦੇ ਵਿੱਚ ਕੀ ਕਸੂਰ ,, ਇਸ ਨੂੰ ਲਾਪਰਵਾਹੀ ਕਹਿੰਦੇ ਨੇ ਬਾਈ ਜੀ ,,,

    • @user-xg6fq6lx8t
      @user-xg6fq6lx8t Před měsícem +1

      ਬਿਲਕੁਲ ਸਹੀ ਹੈ ਭਾਈ ਰੱਬ ਦਾ ਕੋਈ ਕਸੂਰ ਨਹੀਂ ਹੈ

  • @dilawarsingh2143
    @dilawarsingh2143 Před měsícem +24

    ਇਨਾਂ ਦੇ ਮਾਪਿਆਂ ਦੀ ਗਲਤੀ ਹੋ , FIR ਦਰਜ ਹੋਣੀ ਚਾਹੀਦੀ ਹੈ ।

  • @prabhjotkaur629
    @prabhjotkaur629 Před měsícem +23

    ਵਾਹਿਗੁਰੂ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਚਲਦਾ ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਬਹੁਤ ਮਾੜਾ ਤੇ ਦੁੱਖ ਹੋਇਆ 😭😭😭😭

  • @jindersinghjindersingh8402
    @jindersinghjindersingh8402 Před měsícem +20

    ਇਹਨਾਂ ਦੇ ਮਾਪੇਆ ਦੀ ਗੱਲਤੀ ਹੈ ਆਪਣੇ ਮੁੰਡੇ ਨੂੰ ਤਾਂ ਮੌਤ ਖ਼ਰੀਦ ਕੇ ਦਿੱਤੀ ਹੀ ਸੀ ਪਰ ਦੁੱਜੇ ਦਾ ਪੁੱਤ ਵੀ ਮਾਰ ਲਿਆ ਡਵਲ ਮਡਰ ਦਾ ਪਰਚਾ ਹੋਣਾ ਚਾਹੀਦਾ ਇਹਨਾਂ ਦੇ ਮਾਪੇਆ ਤੇ

    • @ashokklair2629
      @ashokklair2629 Před měsícem +1

      ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ!
      ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ।
      ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ।
      ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ।
      ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ।
      ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ।
      ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼਼

  • @amanjeetsingh730
    @amanjeetsingh730 Před měsícem +23

    ਘਰ ਤੋ ਤੁਰਦੇ ਹੋਏ ਪ੍ਰਮਾਤਮਾ ਨੂ ਯਾਦ ਕਰਿਆ ਕਰੋ ਤੇ ਰਾਸਤੇ ਚ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ।ਉਸੇ ਨੇ ਬਚਾਉਣਾ ਏ

  • @manpreet7788
    @manpreet7788 Před měsícem +8

    ਸਰਕਾਰ ਨੂੰ ਸਪੀਡ ਤੇ ਹੁਲੜ ਵਾਜੀ ਉਪਰ ਸਖ਼ਤੀ ਨਾਲ ਕੰਟਰੋਲ ਕਰਨ ਤੇ ਕੰਮ ਕਰਨਾ ਚਾਹਿਦਾ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਸਕੂਲਾਂ ਕਾਲਜਾਂ ਵੱਲੋਂ ਸਖ਼ਤ ਨਿਰਦੇਸ਼ ਦੇਣੇ ਚਾਹਿਦੇ ਹਨ ਤਾਂ ਸੜਕਾਂ ਉੱਤੇ ਸ਼ਰਾਰਤ ਵਾਜੀ ਨਾ ਕਿੱਤੀ ਜਾਵੇਂ

    • @kamalsandhu8681
      @kamalsandhu8681 Před měsícem +2

      Veer ji je ਪੁਲਸ ਜਾ ਸਰਕਾਰ ਸਖਤੀ ਕਰਦੀ ਫੇਰ ਲੋਕ ਧਰਨਾ ਦੇਣ ਲਗ ਜਾਂਦੇ ਨੇ ਤੁਸੀ ਦੇਖਿਆ ਹੀ ਆ

    • @ashokklair2629
      @ashokklair2629 Před měsícem +1

      ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ!
      ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ।
      ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ।
      ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ।
      ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ।
      ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ।
      ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼

  • @gurpreetsinghrai6014
    @gurpreetsinghrai6014 Před měsícem +3

    ਬਹੁਤ ਹੀ ਵਧੀਆ ਜਿਆਦਾ ਮਾੜੀ ਗੱਲ ਹੋਈ ਕਹਿਣ ਤਾਂ ਚਾਹੀਦਾ ਨਹੀਂ ਪਰ ਇਸ ਵਿੱਚ ਸਭ ਵੱਡੀ ਗਲਤੀ ਮਾਂ ਪਿਉ ਦੀ ਜੋ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਲੈ ਕੇ ਦਿੰਦੇ ਹਨ ਜੇ ਕੋਈ ਘਰਾਂ ਚ ਕੋਈ ਕਹਿੰਦਾ ਹੈ ਕਿ ਤੁਸੀਂ ਹਜੇ ਮੋਟਰਸਾਈਕਲ ਲੈ ਕੇ ਨਹੀ ਦੇਣਾ ਸੀ ਫਿਰ ਘਰਦਿਆਂ ਦਾ ਕਹਿਣਾ ਹੁੰਦਾ ਕੇ ਬੱਚੇ ਨੂੰ ਗਲਤ ਲੱਗਦਾ ਬੱਚੇ ਜਿੱਦ ਕਰਦੇਆ ਇਸ ਲਈ ਲੈ ਕੇ ਦਿੱਤਾ ਬੱਚਾ ਪੜ੍ਹਾਈ ਚੰਗੀ ਕਰਦਾ ਇਸ ਲਈ ਲੈ ਕੇ ਦਿੱਤਾ ਜੋ ਕਿ ਬਹੁਤ ਹੀ ਜਿਆਦਾ ਗਲਤ ਆ ਹੁਣ ਜੋ ਹੋਇਆ ਇਹ ਠੀਕ ਆ ਕੇ ਬੱਚਾ ਰੋਂਦਾ ਜਾਂ ਗੁੱਸੇ ਹੁੰਦੇ ਜਾਂ ਪੜ੍ਹਾਈ ਚੰਗੀ ਕਰਦਾ ਜਾਂ ਪੜ੍ਹਾਈ ਥੋੜ੍ਹੀ ਕਰਦਾ ਮੇਰਾ ਤਾਂ ਇਹ ਹੀ ਕਹਿਣਾ ਕੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਮੋਟਰਸਾਈਕਲ ਜਾਂ ਗੱਡੀ ਨਹੀ ਲੈ ਕੇ ਦੇਣੀ ਚਾਹੀਦੀ ਚੱਲ ਬਾਕੀ ਘਰਦਿਆਂ ਦੀ ਮਰਜ਼ੀ ਜੋ ਲੈ ਕੇ ਦੇਣ ਜਾਂ ਨਾਂ ਲੈ ਕਿ ਦੇਣ ਅੱਗੇ ਵਾਹਿਗੁਰੂ ਜੀ ਇਹਨਾਂ ਤੇ ਮੇਹਰ ਕਰਨ ਵਾਹਿਗੁਰੂ ਜੀ ਸਾਰੇ ਆ ਤੇ ਮੇਹਰ ਭਰਿਆ ਹੱਥ ਰੱਖਣੇ

    • @GurdevSingh-vd5ie
      @GurdevSingh-vd5ie Před měsícem +1

      ਸਬ ਤੋਂ ਵੱਡੀ ਗਲਤੀ ਛੋਟੀ ਉਮਰ ਚ ਹੀ ਲਾਡ ਪਿਆਰ ਕਾਰਨ ਗੱਡੀ ਚਲੋਣੀ ਸਿਖੋਣ ਲਗ ਜਾਂਦੇ ਨੇ 😢ਡੇਢ ਕੁ ਮਹੀਨੇ ਪਹਿਲਾਂ ਜ਼ੀਰੇ ਛਹਰ ਚ ਮਾਮੇ ਦੇ ਦੋਤੇ ਦਾ ਐਕਸੀਡੈਂਟ ਨਾਲ ਮੋਤ ਹੋਈ ਹੈ।। ਸਤਾਰਾਂ ਸਾਲ ਦਾ ਸੀ।।😢😢😢😢ਇਕ ਗੱਲ ਕਿ ਜੇ ਸਯਾਣੀ ਮਤ ਬੁਧ ਮਾਂ ਪਿਓ ਨੂੰ ਦੇਉ।। ਅਗੋਂ ਹਸਕੇ ਕੇਹਿਣ ਗੇ।।ਔ ਕੋਈ ਚਲਾਈ ਫਿਰਦੇ ਨੇ ਅੱਜਕਲ ਦੇ ਜਵਾਕ 😢😢😢😢ਇਸ ਵਖਤ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਨਜ਼ਰ ਲੱਗ ਗਈ ਹੈ।। ਐਕਸੀਡੈਂਟ 😢 ਨਸ਼ੇ 😢ਹਾਰਟ ਅਟੈਕ 😢 ਡਿਪਰੈਸ਼ਨ ਕਾਰਨ।।ਆਤਮਂ ਹਤਿਆਵਾਂ 😢 ਦੇਸ਼ਾਂ ਵਿਦੇਸ਼ਾਂ ਚ ਹਰ ਰੋਜ਼ ਖਬਰਾਂ ਆ ਰਹੀਆਂ ਹਨ 😢ਬੜੀ ਦੁਖ ਦੀ ਗੱਲ ਹੈ ਦਾਦਾ ਦਾਦੀ ਮਾਂ ਪਿਓ ਬੈਠੇ ਨੇ ਪਰ ਇਕੋ ਇਕ ਚਿਰਾਗ ਬੁੱਝਦੇ ਜਾ ਰਹੇ ਹਨ।।😢😢😢😢 ਮਾਂ ਬਾਪੋ।। ਅਕਲਾਂ ਨੂੰ ਹੱਥ ਪਾਉ।।😢 ਇੰਝ ਕੇਹਕੇ ਨਾ ਟਾਲੋ ਜਿੰਨੀ ਲਿਖੀ ਸੀ ਭੁਗਤ ਗੇ 😢😢😢 ਫਿਰ ਇਹ ਨੇਤਾਵਾਂ ਲੀਡਰਾ ਤੇ ਇਹ ਗੱਲ ਕਯੋਂ ਲਾਗੂ ਨਹੀਂ ਹੁੰਦੀ।।ਜੋ ਆਵਦੀ ਹਰ ਪਲ ਸੁਰੱਖਿਆ ਸੈਫਟੀ ਰੱਖਦੇ ਨੇ।।😢😢😢😢

  • @ManjeetkaurDhaliwal-gx2ky
    @ManjeetkaurDhaliwal-gx2ky Před měsícem +2

    ਇਸ ਵਿੱਚ ਵੀਰ ਜੀ ਪੱਤਰਕਾਰ ਸਾਹਿਬ ਮਾਪਿਆਂ ਦਾ ਹੀ ਕਸੂਰ ਹੈ ਸਰਕਾਰਾਂ ਦਾ ਕੋਈ ਕਸੂਰ ਨਹੀਂ ਇੱਕ ਸਰਕਾਰਾਂ ਕਿਹੜਾ ਕਹਿੰਦੀ ਆ ਕਿ ਨਬਾਲਗ ਬੱਚਿਆਂ ਨੂੰ ਤੁਸੀਂ ਵਾਹਣ ਦਓ ਬੱਚੇ ਭਜਾਉਂਦੇ ਆ ਵਾਹਨ ਵਿਚ ਮਾਪਿਆਂ ਦਾ ਕਸੂਰ

  • @manjitbalbal5070
    @manjitbalbal5070 Před měsícem +3

    ਸਕੂਲਾਂ ਵਿੱਚ ਬੱਚਿਆਂ ਨੂੰ ਆਪਣੇ ਮੋਟਰਸਾਈਕਲਾਂ ਤੇ ਸਕੂਲ ਜਾਣ ਦੀ ਮਨਾਹੀ ਹੋਣੀ ਚਾਹੀਦੀ ਸਰਕਾਰ ਵੱਲੋਂ।

    • @ashokklair2629
      @ashokklair2629 Před měsícem

      ਬਚਿਆ ਵਿਚ ਗੁਰ+ਮਤਿ ਦੀ ਘਾਟ ਹੈ ਜੀ!
      ਭਾਵੇ ਕੁਝ ਲੋਕ ਕਿਸੇ ਦੇ ਕਹਿਣ ਤੇ ਜਾ ਸ਼ੌਕੀਆਂ ਤੌਰ ਤੇ ਖੰਡੇ ਦੀ ਪਾਹੁਲ ਛੱਕਕੇ, ਦਿਖਾਵੇ ਦੇ ਤੌਰ ਤੇ ਵਧੀਆ ਗਾਤੱਰਾ, ਕ੍ਰਿਪਾਨ, ਵਧੀਆ ਮੋਟਾ ਦੰਦਿਆ ਵਾਲਾ ਕੜਾ, ਵਧੀਆ ਦੁਮਾਲਾ ਸਜਾਜਾਉਦੇ ਹਨ।
      ਥੋੜੀ ਗੁਰਬਾਣੀ ਪੜਦੇ ਹਨ, ਪਰ ਗੁਰਬਾਣੀ ਉਤੇ ਅਮਲ ਨਾ ਕਰਕੇ, **((ਨਾਮ))** ਦੀ ਪ੍ਰਾਪਤੀ ਨਹੀ ਕਰਦੇ।
      ਜਿਸ ਕਰਕੇ **((ਹਉਮੈ))** ਦੇ ਜੋਰ ਕਾਰਣ, ਜੇ ਕਿਸੇ ਅਮੀਰ ਬੱਚੇ ਨੇ ਬੁੱਲਟ ਖਰੀਦਿਆ, ਤਾ ਗਰੀਬ ਬੱਚੇ ਵੀ ਮਾਪਿਆ ਦੇ ਗਲ੍ਹ ਪੈਂਦੇ ਹਨ, ਕਿ ਜੇ ਬੁੱਟ ਨਹੀ ਲੈਕੇ ਦੇਣਾ ਕਿਛ ਖਾਕੇ ਮਰਜੂ। ਤਾ ਮਾਂਵਾ ਦਾ ਦਿਲ ਪਿਘਲ ਜਾਂਦੈ।
      ਕਈ ਮਾਵਾ ਕਠੋਰ ਕਹਿੰਦਿਆ ਕਿ ਜਾਹ ਮਰਜਾ!! ਤਾ ਕਈ ਬੱਚੇ ਸੱਚਮੁੱਚ ਕੁਛ ਖਾਕੇ ਮਰ ਜਾਂਦੇ ਹਨ।
      ਇਸ ਕਰਕੇ ਮਾਂਵਾ ਮਜਬੂਰੀ ਵਿਚ ਬੁੱਲਟ ਦੇਣ ਲਈ ਮਜਬੂਰ ਹੁਦੀਆ ਹਨ।
      ਪਰ 99% ਬੱਚੇ ਫੁੱਕਰਪੁਣੇ ਵਿਚ ਚਾਰ ਚਾਰ ਬੈਠਕੇ , ਸੜਕਾ ਉਤੇ, ਧੀਆਂ ਭੈਣਾ ਨੂੰ ਦਿਖਾ ਕੇ ਸਟੰਟ ਕਰਦੇ, ਦੁਰਘਟਣਾ ਕਰ ਬੈਠਦੇ ਕਨ।਼

  • @DaljitSingh-qd3rk
    @DaljitSingh-qd3rk Před měsícem +8

    ਵੀਰ ਬਹੁਤ ਗਲਤ ਹੋਇਆ ਪਰ ਜਨਤਾ ਅੱਤ ਬਹੁਤ ਕਰਾਉਦੀ ਆ ਜੇ ਕੁੱਝ ਕਹੋ ਤਾਂ ਗਲ ਨੂੰ ਪੈਦੇ ਆ ਘਰ ਦਿਆ ਦੀ ਗਲਤੀ ਆ ਘਰ ਦਿਆ ਤੇ ਪਰਚਾ ਹੋਣਾ ਚਾਹੀਦਾ ਆ ਛੋਟੇ ਛੋਟੇ ਬੱਚੇ ਮੋਟਰਸਾਇਕਲ ਲਈ ਫਿਰਦੇ ਬਾਦ ਵਿੱਚ ਰੋਦੇ ਆ 😂😂😂😂😂😂

  • @pinkykaur4239
    @pinkykaur4239 Před měsícem +1

    ਦੁਖਦਾਈ ਖਬਰ ਮਾਂ-ਪਿਓ ਨੂੰ ਸੋਚ ਸਮਝ ਚਾਹੀਦਾ

  • @user-shama88
    @user-shama88 Před měsícem +2

    ਇੱਕ ਇੱਕ ਜਵਾਕ ਜੰਮਦੇ ਉਹ ਪਿਉ ਬਣਕੇ ਬਹੇ ਜਾਂਦੇ

    • @ashokklair2629
      @ashokklair2629 Před měsícem +1

      ਫਿਰ ਖਾਸ ਕਰਕੇ ਉਸ ਜੁਆਕ ਦੇ ਨਾਂ ਦੇ ਨਾਲ *(ਨੂਰ)* ਲਗਿਆ ਹੁੰਦੈ।

  • @shivanisharma5562
    @shivanisharma5562 Před měsícem +3

    ਹੂਣ ਹਰ ਇੱਕ ਇਨਸਾਨ ਨੂੰ ਬੱਚੇ ਜ਼ਿਆਦਾ ਪੈਦਾ ਕਰਨੇ ਚਾਹੀਦੇ ਹਨ, ਜੇ ਇਸ ਤਰ੍ਹਾਂ ਦਾ ਹਾਦਸਾ ਹੋ ਜਾਵੇ ਤਾਂ ਦੂਖ ਨੂੰ ਭੂਲਾਇਆ ਜਾ ਸਕੇ,

  • @surinderkaur9310
    @surinderkaur9310 Před měsícem +3

    ਛੋਟੇ ਬੱਚਿਆਂ ਨੂੰ ਨਾਂ ਦਵੌ ਬਚਿਆ ਨੂੰ ਮੌਟਰ ਸਾੲਈਕਲ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @user-cw7sg9se2h
    @user-cw7sg9se2h Před měsícem +1

    ਮਾਪਿਆ ਦੀ ਗਲ਼ਤੀ ਅਹ ਇੱਥੇ ਸਕੂਲ ਵਾਲੀ ਬਸ ਵਿਚ ਪੇਜਣਾ ਚਾਹੀਦਾ ਹੈ

  • @surinderkaur9310
    @surinderkaur9310 Před měsícem +1

    ਅੱਜ ਕੱਲ ਬਚਿਆ ਦੀ ਘਾਟ ਬਹੁਤ ਹੈਂ ਹਰ ਘਰ ਵਿੱਚ 1=2ਬੱਚੇ ਹਨ 😢😢😢😢😢😢😢😢😢😢😢😢😢😢😢😢😢

  • @user-xg6fq6lx8t
    @user-xg6fq6lx8t Před měsícem

    ਇਸ ਵਿਚ ਰੱਬ ਦਾ ਕੋਈ ਕਸੂਰ ਨਹੀਂ ਹੈ ਮਹਾਰਾਜ ਜੀ ਨੇ ਜਨਮ ਦਿਤਾ ਹੈ ਇਸ ਧਰਤੀ ਤੇ ਤੇ ਖੁੱਲੇ ਮੈਦਾਨ ਵਿੱਚ ਛੱਡਿਆ ਹੈ ਇਨਸਾਨ ਨੂੰ ਚੰਗਾ ਕਰਨਾ ਮਾੜਾ ਕਰਨਾ ਇਹ ਇਨਸਾਨ ਤੇ ਨਿਰਭਰ ਕਰਦਾ ਹੈ ਰੱਬ ਇਹ ਤਾਂ ਨਹੀਂ ਕਹਿੰਦਾ ਕਿ ਖੂਹ ਵਿੱਚ ਜਾ ਕੇ ਛਾਲ ਮਾਰੋ ਮਾੜਾ ਬਹੁਤ ਜ਼ਿਆਦਾ ਹੋਇਆ ਹੈ ਮਾਂ ਪਿਓ ਦਾ ਫਰਜ਼ ਹੈ ਬੱਚਿਆਂ ਨੂੰ ਵਰਜ ਕੇ ਰੱਖਣ ਰੱਖਣ

  • @RanvirRana-gb6yw
    @RanvirRana-gb6yw Před měsícem +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @uvgaming_UV
    @uvgaming_UV Před měsícem

    ਸਰਕਾਰ ਨੂੰ ਹੁਕਮ ਦੇਣਾ ਚਾਹੀਦਾ ਹੈ ਕਿ 18 ਸਾਲ ਦੀ ਉਮਰ ਤੱਕ ਜਿਹੜੇ ਵੀ ਬੱਚੇ ਵ੍ਹੀਕਲ ਚਲਾਉਣ ਉਹਨਾ ਦੇ ਵ੍ਹੀਕਲ ਥਾਣੇ ਅੰਦਰ ਕਰ ਲਏ ਜਾਣ ਅਤੇ ਮਾਪਿਆ ਨੂੰ ਧਿਆਨ ਦੇਣ ਦੀ ਲੋੜ ਅਆ

  • @LakhwinderSingh-wb4fw
    @LakhwinderSingh-wb4fw Před měsícem +3

    Wahiguru ji

  • @SinghHarcharn-dg8ys
    @SinghHarcharn-dg8ys Před měsícem +2

    ਮਾੜਾ ਹੋਏਆ ਪਰ ਛੋਟੇ ਛੋਟੇ ਜਵਾਕਾ ਨੂੰ ਬੁਲਟ ਮੋਟਰ ਸਾਇਕਲ ਦੇਕੇ ਕਿਉਂ ਫੁਕਰਪਣਾ ਦਿਖਾ ਰਹੇ ਹੋ

  • @CHARDIKALA12455
    @CHARDIKALA12455 Před měsícem

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @MohanSingh-gt9ks
    @MohanSingh-gt9ks Před měsícem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @allshort8806
    @allshort8806 Před měsícem

    Guruji bete nu life bless Karo shukrana guru ji

  • @jessiahuja1487
    @jessiahuja1487 Před měsícem +6

    ਮਾਂ ਦੀ ਗੁੱਤ ਫੜ ਕੇ ਘੜੀਸੋ ਬੁਲਟ ਓ ਬਿਨਾ ਪੜਾਈ ਨਹੀ ਹੁੰਦੀ

    • @ranjitkaursaroay7609
      @ranjitkaursaroay7609 Před měsícem

      Jo jive jine likhiya c ho ghiya bache bhut tng krde ne ma bap nu j na le k dinde ta v mana c bs rb e akl deve

    • @KuldipSingh-d3m
      @KuldipSingh-d3m Před měsícem +1

      Bullet jyda speed ch c

    • @gurjeetsran1882
      @gurjeetsran1882 Před měsícem

      Shi likha

    • @allshort8806
      @allshort8806 Před měsícem

      Please galat word na use karo maa laye guru ji maa nu sabar dena

  • @Jashan4282
    @Jashan4282 Před měsícem +1

    ਨਾਬਾਲਗ ਤਾਂ ਕਦੇ ਕਦੇ ਮਰਦੇ ਨੇ ਪਰ ਬਾਲਗ ਹੈ ਰੋਜ਼ ਕਿੰਨੇ ਕਿੰਨੇ ਮਰਦੇ ਨੇ, ਇਸ ਕਰਕੇ ਨਾਬਾਲਗ ਸਮਝਦਾਰ ਹੁੰਦੇ ਨੇ

  • @chamkauraulakh8036
    @chamkauraulakh8036 Před měsícem +1

    ਵਾਹਿਗੁਰੂ ।

  • @gurmit4206
    @gurmit4206 Před měsícem +2

    ਮੋਟਰ ਸਾਈਕਲ ਨਹੀਂ ਪਲੇਨ ਲੈ ਕੇ ਦੇਣਾ ਚਾਹੀਦਾ

  • @sikh8396
    @sikh8396 Před měsícem

    ਵਾਹਿਗੁਰੂ ਜੀ ਮੇਹਰ ਕਰੋ ਬੁਲਟ ਦੇ ਪਟਾਕੇ ਮਾਰਦੇ ਇਨ੍ਹਾਂ ਨੂੰ ਨਾ ਮਾਪੇ ਰੋਕਦੇ ਨਾ ਪੁਲਿਸ

  • @khushibaath3903
    @khushibaath3903 Před měsícem +2

    Without license chlai jande ne bikes ,cars,
    Traffic rules kise nu nahi pta,,Very sad😢

  • @noorgill_170
    @noorgill_170 Před měsícem +3

    ਬਹੁਤ ਦੁੱਖ ਵਾਲੀ ਗੱਲ ਹੈ ਜੀ ਬੱਚੇ ਦਾ ਪਿਤਾ ਰੱਬ ਦਾ ਭਗਤ ਸੀ ਡਾਕਟਰ ਰਾਮ ਸਿੰਘ ਪ੍ਰਤਾਪਗਢ਼ ਤੋਂ ਹਰ ਵੇਲੇ ਰੱਬ ਦਾ ਨਾਂ ਲੈਣ ਵਾਲਾ ਗਰੀਬਾਂ ਦੀ ਮਦਦ ਕਰਨ ਵਾਲੇ ਹਨ ਪਰ ਰੱਬ ਨੇ ਬਹੁਤ ਕਹਿਰ ਢਾਹ ਦਿੱਤਾ

    • @KuldipSingh-d3m
      @KuldipSingh-d3m Před měsícem

      Bache da father bhut wdia insaan c . Lokan di sewa Karan wala instan c . But rabb nu pta nhi Kyo nhi thik Lagiya. Bhut dukhh Lagg Rihaa mainu

  • @kauhrianchc8377
    @kauhrianchc8377 Před měsícem

    Waheguru ji Waheguru ji Waheguru ji Waheguru ji Waheguru ji

  • @Dalvirsinghvlog8486
    @Dalvirsinghvlog8486 Před měsícem

    Waheguru ji

  • @surinderkaur9310
    @surinderkaur9310 Před měsícem +1

    ਬਹੁਤ ਮਾੜਾਂ ਹੋਇਆ ਹੈ 😢😢

  • @BalwinderSingh-gd6ub
    @BalwinderSingh-gd6ub Před měsícem

    Waheguru waheguru waheguru waheguru waheguru ji 😅

  • @GulzarSingh-ux3en
    @GulzarSingh-ux3en Před měsícem

    There are no accidents in the countries like America and. others.Those people are wise

  • @SatnamSingh-zk4ce
    @SatnamSingh-zk4ce Před měsícem +1

    So sad 😭

  • @AvatarSingh-qo7wz
    @AvatarSingh-qo7wz Před měsícem

    ਵਾਹਿਗੁਰੂ ਜੀ

  • @JasvirsinghMiangde
    @JasvirsinghMiangde Před měsícem +2

    ਜੇ ਇਕ ਼ ਤਾਂ ਸਵਾਲੋ ਨਹੀਂ ਇਕੱਲੇ ਰਹਿ ਜਾੳਉ ਗੇ

  • @JSRock-gx6ef
    @JSRock-gx6ef Před měsícem

    Bache chlonde bahut tez ne reas eda denge ki bus tar hi Tut jawe chlo waheguru ji kirpa krn ji🙏🙏

  • @user-xb3rb9hi9g
    @user-xb3rb9hi9g Před měsícem +4

    Khud de rahe o bullat motor cikal

  • @naibdhanoa47
    @naibdhanoa47 Před měsícem

    Waheguru g mehar krn privar te

  • @balrajsinghbalrajsingh1443
    @balrajsinghbalrajsingh1443 Před měsícem

    ਇਕ ਪਾਸੇ ਕਨੂੰਨ ਬਣਿਆ ਜੇ ਛੋਟਾ ਬੱਚਾ ਡਰਾਵਿੰਗ ਕਰਦਾ ਜੇ ਉਸ ਕੋਲ ਕੋਈ ਐਕਸੀਡੈਂਟ ਹੋ ਜਾਂਦਾ ਤਾ ਉਸ ਦੀ ਸਜ਼ਾ ਉਸ ਦੇ ਮਾਂ ਬਾਪ ਨੂੰ ਦਿਤੀ ਜਾਵੇਗੀ ਪਰ ਮੈਨੂੰ ਲੱਗਦਾ ਸਾਡੇ ਲੋਕ ਇਸ ਨੂੰ ਮਜ਼ਾਕ ਮੰਨਦੇ ਆ ਜੋ ਵੀ ਹੋਇਆ 10 15 ਦਿਨ ਬਾਦ ਸਬ ਨੂੰ ਭੁੱਲ ਜਾਣਾ ਹੋਇਆ ਤੇ ਬਹੁਤ ਗ਼ਲਤ ਆ ਪਰ ਕਿ ਅਸੀਂ ਆਪਣੀ ਗ਼ਲਤੀ ਮੰਨਦੇ ਆ ਹੁਣ ਸਾਰੀ ਉਮਰ ਫੋਟੋ ਵੱਲ ਵੇਖ ਵੇਖ ਇਸ ਗਲਤੀ ਦਾ ਇਹਸਾਸ ਹੋਵੇਗਾ 😢😢

    • @ashokklair2629
      @ashokklair2629 Před měsícem

      ਜੇ ਕੋਈ ਫੁਕਰੇ ਬੱਚੇ ਨੇ ਬੁਲੱਟ ਤੇ ਪਟਾਕੇ ਮਾਰਦੇ, ਪੂਲੀਸ ਫੜਦੀ ਹੈ, ਓਹੀ ਮਾਪੇ, ਰਿਸਵਤ ਦੇਕੇ ਛਡਾਉਦੇ, ਬੱਚੇ ਹੋਰ ਚਾਮਲਦੇ ਹਨ।
      ਕੋਈ ਕਰੋੜਾ ਚੋ ਵਿਰਲੇ ਮਾਪੇ ਹੋਣਗੇ, ਜੋ ਨਹੀ ਛਡਾਉਦੇ।

  • @pastercharles3421
    @pastercharles3421 Před měsícem

    ਅੱਜ ਦੇ ਮੁੰਡੇ ਸਮਝ ਅਤੇ ਛਾਨਤੀ ਨਾਲ ਨਹੀਂ ਫੁਕਰਾ ਪਤਨੀ ਨਾਲ ਚਲਾਉਂਦੇ ਹਨ

  • @Nanakpanthi
    @Nanakpanthi Před měsícem +2

    Nabalag nu Bullet ?? Sochan aali gal aa.

  • @sukwindersingh410
    @sukwindersingh410 Před měsícem

    🙏🙏🙏

  • @user-wc1sl7hn6y
    @user-wc1sl7hn6y Před měsícem +3

    Na deo bike bhuchea nu ,bad vich Rona palle reh Jada aa,

  • @dkkhalsa1551
    @dkkhalsa1551 Před měsícem

    ਮਾ ਪਿਉ ਦੀ ਗਲਤੀ ਆ

  • @Parminderkaur-ro4px
    @Parminderkaur-ro4px Před měsícem

    Waheguru ji 🙏

  • @suchasingh2663
    @suchasingh2663 Před měsícem

    Waheguru ji Waheguru ji

  • @sukhjindersingh4004
    @sukhjindersingh4004 Před měsícem

    Very unfortunate, May the departed soul rest in peace

  • @ManjitKaur-yn5so
    @ManjitKaur-yn5so Před měsícem

    Waheguru waheguru ji 😢

  • @gursewakrandhawa4970
    @gursewakrandhawa4970 Před měsícem

    Waheguru

  • @Sukhdevaujla1981
    @Sukhdevaujla1981 Před měsícem +2

    Bro hun ta mapa kuj sikhn bro ji bake so side ji

  • @user-yt4mp1lw2x
    @user-yt4mp1lw2x Před měsícem +5

    Man Peo Noo 6Month Jail Karo 1 Lakh Fine Karo

  • @GulzarSingh-ux3en
    @GulzarSingh-ux3en Před měsícem

    Very bad news.May god give strength to the parents

  • @MukhtarSingh-kf4gk
    @MukhtarSingh-kf4gk Před 29 dny +1

    Principal te vi case hona chaheda bike allowed ni krni chahedi school vich

  • @navpreetsandhu1846
    @navpreetsandhu1846 Před měsícem

    Weheguru ji

  • @gurjitsidhu53
    @gurjitsidhu53 Před měsícem

    🙏Waheguru ji 🙏

  • @gurpreetsingh-jx9fo
    @gurpreetsingh-jx9fo Před měsícem +1

    Bhuat mera hoya bai

  • @PawanGhumman-ft1hp
    @PawanGhumman-ft1hp Před měsícem

    Waheguru ji bache nu bacha lain pr bachian nu hor byce lai ke jarur deo

  • @harainderrandhawa
    @harainderrandhawa Před měsícem

    😭😭😭😭

  • @BalbirMaan-se7jb
    @BalbirMaan-se7jb Před měsícem +1

    So.sad.news.
    Bhut.madda.hoya.jio

  • @CHOBAAR
    @CHOBAAR Před měsícem

    Wmk 🙏😢

  • @user-nn8wq6hr9b
    @user-nn8wq6hr9b Před měsícem

    10v 12v aaleya ne boht att machai aa...

  • @HarvinderKaur-lg1kz
    @HarvinderKaur-lg1kz Před měsícem

    🙏🙏🙏waheguru ji Mehar Karo 😭😭😭😭😭

  • @asismogaofficial5764
    @asismogaofficial5764 Před měsícem

    Waheguru ji🙏🥹

  • @user-ph1jd1xz8h
    @user-ph1jd1xz8h Před měsícem

    Sara kasur e parents da ae jehna ne apnia jumevary nhi nabha rehe ta hi bachia nal istra ho rehe parents te fir honi chahidi

  • @NamanpreetSingh-d2t
    @NamanpreetSingh-d2t Před měsícem +1

    Mava ki karn na den ta chngi j na den ta v nhi chngi maa ki kare vichri

  • @sukhsandhu4405
    @sukhsandhu4405 Před měsícem

    Sarkaar schoolan te psbandi lani chahi di hai bache only cycle he le. K shool au. 20 saal ton ghat driving licence nhi bnana chahida.

  • @satindersingh5484
    @satindersingh5484 Před měsícem

    Glti sunia es bacha de Buliet bale de o sun de dukh hoia

  • @jaswantdeol123
    @jaswantdeol123 Před měsícem

    ਸਾਡੇ ਪਿੰਡ ਲਾਗੇ ਐਕਸੀਡੈਂਟ ਹੋਇਆ ਹੈ

  • @its_jattff6078
    @its_jattff6078 Před měsícem

    A bache da father bhut he nek insan te guru da nam Japan wale ne A Doctor Ram Singh g da beta c jis di death hoai aa

  • @Raajkaregakhalsa1997
    @Raajkaregakhalsa1997 Před měsícem +1

    Galti parents di hai tuci bache nu bike kyun dinde ho responsible police bhi hai police rok sakdi hai Maan saab kuch action lawo

  • @sukhsandhu4405
    @sukhsandhu4405 Před měsícem

    Bachmann te sakhalin rakhni chahidi hai.

  • @lachhmansingh3186
    @lachhmansingh3186 Před měsícem

    inke perents ko bhi saja honi chahiye bache hi jiyada akhari bdate hai

  • @surinderkaur9310
    @surinderkaur9310 Před měsícem

    😢😢😢😢😢😢😢😢😢😢😢

  • @baldevdhaliwal8865
    @baldevdhaliwal8865 Před měsícem

    This bloody principle is also responsible. Parents also. No use . Please understand.

  • @razia.937
    @razia.937 Před měsícem

    😢wmk🙏

  • @manjitsinghdhot3427
    @manjitsinghdhot3427 Před měsícem +1

    Laparawahi da natija

  • @gurdeep905
    @gurdeep905 Před měsícem

    maawa majboor ho jadiya na

  • @amarjeetsingh3869
    @amarjeetsingh3869 Před měsícem

    ਸਰਕਾਰ ਦਾ ਕੋਈ ਕਸੂਰ ਨਹੀਂ ਜੇ ਸਰਕਾਰ ਅੱਜ ਬੰਦ ਕਰ ਦੇਵੇ ਤਾਂ ਕੱਲ੍ਹ ਨੂੰ ਸਾਰੇ ਪੰਜਾਬ ਵਿੱਚ ਲੋਕ ਧਰਨੇ ਲਾ ਲੈਣ ਗੇ ਬਾਕੀ ਫੋਕੀ ਸ਼ੋਹਰਤ ਦੇ ਨਤੀਜੇ ਵੇਖ ਲਵੋ ਹੁਣ ਜੁਆਕ ਕਿੰਨੀ ਪੜਾਈ ਕਰਦੈ ਘਰ ਦਾ ਚਿਰਾਗ ਬੁਝਾ ਕੇ ਹੁਣ ਕਿਉਂ ਰੋਦੇਂ ਹੋ ਹੁਣ ਤਾਂ ਲੋਕਾਂ ਨੂੰ ਵੀ ਦੱਸਣਗੇ ਕਿ ਐ ਨਾ ਕਰੋ

  • @vikrammalik7499
    @vikrammalik7499 Před měsícem

    Soo sad

  • @user-rv3is6ci6t
    @user-rv3is6ci6t Před měsícem

    Loka nu akal chahidi eh police ne dsna school de bcheya nu motorcycle allowed na krm school wale da farz oh check krn school de bache motorcycle te na aaun je koi fdeya jave police ohnu fine kre nahi eh accident nhi rukne mera munda v 10 ch aa ohnu hje motorcycle chlauna nhi aaunda dusre bcheya di scooty chlaun to v mna kita hoya

  • @malkitkaur527
    @malkitkaur527 Před měsícem

    😢😢😢😢😢😢

  • @paramjitsingh8538
    @paramjitsingh8538 Před měsícem

    😢😢😢😢

  • @ParamjitSingh-rh9hl
    @ParamjitSingh-rh9hl Před měsícem

    ਬਹੂਤ ਮਾੜਾ ਹੋਇਆਂ

  • @rakeshmohan5763
    @rakeshmohan5763 Před měsícem +1

    School nu chahida bachea nu vahical leke na aan den

    • @PUNJABI_SHORTS_MAKER
      @PUNJABI_SHORTS_MAKER Před měsícem

      Bachea nu school vle ta mna krde but bache ghri lai aunde ne te school to bahr lga dainde ne
      Othe school ke kre

  • @MalkitSingh-gz6zb
    @MalkitSingh-gz6zb Před měsícem

    Police Vi Nahi Rokdi Ina De Mapian Nu Sujja Milni Chahidi Hai

  • @DharmpalSingh-ch9ob
    @DharmpalSingh-ch9ob Před měsícem

    Dikhave te jid ne nuksan kita ma baap nu chukna painda bache v nahi samjde

  • @fashiongroup.4635
    @fashiongroup.4635 Před měsícem

    Maa baap di bhut glti hundi aa

  • @sukhsandhu4405
    @sukhsandhu4405 Před měsícem

    Hor motorcycle le k deo . Bachmann de parents nhi rokde
    Bhot madam hoea parmatma her ek te meter bhari hath rahe

  • @sadhusingh9620
    @sadhusingh9620 Před měsícem

    Je kar teachers hi bachian nu hadaitan dinde Rehan ta jiada nhiata 40/ ta bchaa jroor howega

  • @SukhjeetSingh-oh4cb
    @SukhjeetSingh-oh4cb Před měsícem

    rocket bna dinde aa jwaak gadi da

  • @DharamrajKundlas-ds2dj
    @DharamrajKundlas-ds2dj Před měsícem

    Eh hadsa bhut madbhaga aa lekin saara kasur perents daa aa jo apne bachia nu nabalga nu vahicol dinde aa baaki sarkaar daa ksur eh aa ki kanun nu honestly te sakhty naal lagu nhi karde dujje je koi officier sakhti karda v aa asi dharne laa ke baeth jande aa is karke saara kasur mapia daa ee hae

  • @sukhdevsingh-je6hp
    @sukhdevsingh-je6hp Před měsícem

    एस वास्ते आपा ही लोग जेमेवार हैं सब दिखावे ने समाज नू

  • @sadhusingh9620
    @sadhusingh9620 Před měsícem

    Pyaare bachio tusi resan nahi lao RAF nhi chlao hero nhi bno ta 100/ bchaa h