ਘਰੇਂ ਖਿੱਚ ਖਿੱਚ ਲਿਜਾਂਦੇ ਪੰਜਾਬੀ Punjabi Families in Africa | Ripan Khushi Vlogs |Punjabi Travel Couple

Sdílet
Vložit
  • čas přidán 27. 08. 2024

Komentáře • 224

  • @jasbirsinghdhillon2466
    @jasbirsinghdhillon2466 Před rokem +1

    ਰਿਪਨ ਖੁਸ਼ੀ ਆਹ ਨਜ਼ਾਰਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਸਾਰੇ ਪੰਜਾਬੀ ਪਰਵਾਰਾਂ ਨੂੰ ਖੁਸ਼ ਰਹੋ ਰੱਬ ਰਾਖਾ

  • @parvindersingh7603
    @parvindersingh7603 Před rokem +11

    ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਵੱਖਰੀ ਕਮਾਈਆਂ ਕਰਦੇ ਮਿਹਨਤ ਨਾਲ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਹਨਾਂ ਨੇ ਰਿਪਨ ਖੁਸ਼ੀ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

  • @ranjeetsinghsingh9248
    @ranjeetsinghsingh9248 Před rokem +22

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤❤❤

  • @Idyllic_World
    @Idyllic_World Před rokem +21

    ਸਿੰਘ ਚੜੱਦੀ ਕਲਾ ,ਚ ਖਾਲਸੇ ਦੀ ਚੜਾਈ ਹੈ ਵਾਹਿਗੁਰੂ ਇੰਨਾਂ ਨੂੰ ਹੋਰ ਵੀ ਤਰਕੀਆਂ ਬਖਸ਼ਣ । ਮਨ ਬਹੁਤ ਬਹੁਤ ਖੁਸ਼ ਹੋਇਆ । ਕਿਆ ਬਾਤਾਂ

  • @sandhulcdcaremansa6779
    @sandhulcdcaremansa6779 Před rokem +6

    Khushripn ਬਹੁਤ ਬਹੁਤ ਮੇਹਰਬਾਨੀ
    ਜੋ ਏਨੇ ਪਿਆਰੇ ਤੇ ਮਿਲਾਪੜੇ ਪਰਵਾਰਾਂ ਦੇ ਦਰਸ਼ਨ ਕਰਵਾਏ
    ਸੱਚ ਜਾਂਣੇਓ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਪਰਵਾਰਾਂ ਦੀਆਂ ਦੂਜੇ ਦੇਸ਼ਾਂ ਵਿਚ ਵੀ ਤਰੱਕੀਆਂ ਵੇਖਦੇ ਹਾਂ
    ਸਪੈਸ਼ਲ thanks
    ਜਦੋਂ SANDHU ਫੈਮਿਲੀ ਨਾਲ ਮਿਲਵਾਓਂਦੇ ਹੋ ਤਾਂ
    ਦਿਲ GARDEN GARDEN ਹੋ ਜਾਂਦਾਂ

  • @gurpindersingh8405
    @gurpindersingh8405 Před rokem +3

    ਵਾਹਿਗੁਰੂ ਜੀ ਹੋਰ ਤਰਕਿਆਂ ਬਖ਼ਸ਼ਣ ਆਪਣੇ ਸਿੰਘਾ ਨੂੰ ਨਾਲ਼ੇ ਹੀਪਣ ਅਤੇ ਖੁਸ਼ੀ

  • @dharmindersekhon9680
    @dharmindersekhon9680 Před rokem +1

    ਬਾ ਉ ਪੰਜਾਬ ਦੇ ਲੋਕ ਬੱਲੇ ਬੱਲੇ ਕਰਾ ਰੱਖੀਆਂ ਵਾਹਿਗੁਰੂ ਵਸਦਾ ਹਰ ਜਗ੍ਹਾ ਤੇ❤❤

  • @hansaliwalapreet812
    @hansaliwalapreet812 Před rokem +2

    Punjabia di shaan vkhri ❤❤❤krde rho veero tussi Abroad ch trakki ❤❤❤🎉🎉🎉gbu to all

  • @amanbatthverka
    @amanbatthverka Před rokem +33

    ਲਾਸਟ ਵਿਚ ਕਾਲੇ ਜਹੇ ਤਾਂ ਅੇਵੇ ਆਏ ਨੇ ਜਿਵੇ ਵਿਆਹ ਖਤਮ ਹੋਣ ਤੋਂ ਬਾਅਦ ਭੰਡ ਆਉਂਦੇ ਨੇ 😊

  • @JagtarSingh-wg1wy
    @JagtarSingh-wg1wy Před rokem +2

    ਰਿਪਨ ਜੀ ਆਹ ਨਾਜਾਰਾ ਹੀ ਆਗਿਆ ਇਥੇ ਵੀ ਪੰਜਾਬੀ ਪਰਿਵਾਰਾਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰਖਣ ਜੀ

  • @Appskihacks
    @Appskihacks Před rokem +1

    ਸਬ ਤੋ ਵਧੀਆ ਕੀਮੀਆ ਦੇ ਪੰਜਾਬੀ ਲੱਗੇ ਮੈਨੂ …ਬਿਲਕੁਲ ਪੰਜਾਬ ਵਾਂਗ ਰਹਿ ਰਹੇ ਨੇ,

  • @dharampal3864
    @dharampal3864 Před rokem +1

    ਬਹੁਤ ਵਧੀਆ ਵਲੋਗ, ਵੱਖ ਵੱਖ ਥਾਂਵਾਂ ਦਿਖਾਉਣ ਲਈ ਧੰਨਵਾਦ, ਪੰਜਾਬੀ ਵੀਰਾਂ ਦਾ ਵੀ ਧੰਨਵਾਦ, ਜਿਨ੍ਹਾਂ ਇੰਨਾ ਪਿਆਰ ਦਿੱਤਾ, ਅਕਾਲ ਪੁਰਖ ਸਭ ਨੂੰ ਚੜਦੀ ਕਲਾ ਬਖਸਿਸ਼ ਕਰਨ।

  • @amarjitsingh95
    @amarjitsingh95 Před rokem +5

    Jis din punjab dil vicho nikal gya,us din es dunya vich ni hona punjabi

  • @sehbazsingh2942
    @sehbazsingh2942 Před rokem +1

    ਖੁਸ਼ੀ ਸਭ ਤੋਂ ਪਿਆਰੀ ਨਾਮ ਵੀ ਖੁਸ਼ੀ ਹੈ ਵੀ ਖੁਸ਼ਦਿਲ

  • @user-sukhirkaur
    @user-sukhirkaur Před rokem +2

    ਜਿਊਦੇ ਵਸਦੇ ਰਹਿਣ ਸਾਰੇ ਪੰਜਾਬੀ ਭੈਣ ਭਰਾ🙏🙏🥰

  • @RajinderSingh-jq7hp
    @RajinderSingh-jq7hp Před rokem

    Dhanwad ji, ਖਾਣੇ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ ਸੀ, ਸੇਵਾ ਕਰਨ ਵਾਲਿਆਂ ਦੀ ਬੋਹਤ ਮਿਹਰਬਾਨੀ ਮੇਰੇ ਵਲੋਂ

  • @JasvirSingh-gf7im
    @JasvirSingh-gf7im Před rokem +1

    ਬਹੁਤ ਵਧੀਆ ਜਨਾਬ।

  • @GurpreetSingh-os4gn
    @GurpreetSingh-os4gn Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @vipan56
    @vipan56 Před rokem +1

    पंजाबियों की क्या बात है, रिप्पन वीर जी खुशी जी। हर जगह छा गए हैं। परमात्मा सदैव तरक्कीयां बनाए रखे।

  • @sukhdevkhan4430
    @sukhdevkhan4430 Před rokem +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤ ਵੈਰੀ ਫਨੀ ਸਾਰੀਆਂ ਫੈਮਿਲੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਸਾਰਿਆਂ ਨੂੰ ਚੱੜਦੀ ਕਲਾ ਰੱਖੇ ਰੱਬ ਰਾਖਾ

  • @ajaibsingh6044
    @ajaibsingh6044 Před rokem +1

    ਬਹੁਤ ਵਧੀਆ ਜਿਓਦੇ ਵਸਦੇ ਰਹੋ ਖੁਸ਼ ਰਹੋ ਸਾਨੂੰ ਘਰ ਬੈਠਿਆ ਸੈਰ ਕਰਾਊਦੇ ਰਹੋ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @NirmalSingh-ln2po
    @NirmalSingh-ln2po Před rokem +7

    ਬਹੁਤ ਵਧੀਆ ਮਹਿਮਾਨ ਨਿਵਾਜੀ

  • @JAGJEETSINGH-jn1hj
    @JAGJEETSINGH-jn1hj Před rokem +2

    Sadke jawa. Punjabi families de....jehre baar jaake bhi apne virsa nu nahu bhule....
    *Baaro aaye guest nu apne hathi bana ke khilaana*....bahut changaa lagya....

  • @BalwinderKaur-dk4xl
    @BalwinderKaur-dk4xl Před rokem +1

    Waheguru ji maher kern all punjabis families ta🙏🙏♥️♥️

  • @jasmersinghjassbrar3673

    ਅਜ ਤਾਂ ਰਿਪਨ ਸਾਡਾ ਦਿਲ ਵੀ ਬਾਗੋ ਬਾਗ ਹੋ ਗਿਆ. ਬਾਕਮਾਲ ਹਨ ਅਫਰੀਕੀ ਪੰਜਾਬੀ ਯਾਰ.

  • @amarjitsingh95
    @amarjitsingh95 Před rokem +7

    Eh pyar sari umar hi ni milda jina tuhanu africa kiniya vich milya.

  • @ryandhaliwal7778
    @ryandhaliwal7778 Před rokem

    Thank u so much everyone in south Africa. Sat shri akal to uall families. Sda khush rho ji sare

  • @GurjantSingh-ri3bl
    @GurjantSingh-ri3bl Před rokem +5

    Waheguru ji chardikla vich rakhan sarea nu. very nice vlog

  • @veerpartap914
    @veerpartap914 Před rokem +1

    veeru menu mere te Maan h m ik Punjabi cominity vich peda hoya thanku veer de jo bhut mehant kr rhe hun desa videsh di sair karwa rhe hun

  • @sarbjithayer7015
    @sarbjithayer7015 Před 11 měsíci

    ਰਿਪਨ। ਜੀ। ਮੈਂ। ਤੁਹਾਡੇ। ਸਾਰੇ। ਬਲੋਗ। ਦੇਖਦਾ। ਹਾਂ। ok

  • @gurnamsingh6043
    @gurnamsingh6043 Před rokem +1

    Diyora family karnal haryana india Ripan tae Khushi nae raonka la deitiya Afrika wich asi v tuhadae naal Africa dae darshan kr rhae han very nice

  • @baljindarsingh500
    @baljindarsingh500 Před rokem +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ

  • @harpreetsinghmoga
    @harpreetsinghmoga Před rokem +5

    ਬਹੁਤ ਵਧੀਆ ❤

  • @gurpreetsinghsidhu5367

    jithe jan punjabi ronka la hi dinde ne😂😂😂. baki raja bai wakey hi gaint lag rhe ne. dil de v raje ne❤❤❤❤

  • @daljitsingh1143
    @daljitsingh1143 Před rokem +1

    Huge respect for this blog and our all punjabi families love u all❤❤❤❤❤❤❤❤❤❤❤❤❤❤❤

  • @gogijosan4966
    @gogijosan4966 Před rokem

    ਬਹੁਤ ਵਧੀਆ ਲੱਗਿਆ ਕੀਨੀਆ ਰਿਪਨ ਖੁਸ਼ੀ ਹੋਟਲ ਵੇਖ ਕੇ ਤਾਂ ਨਜਾਰਾ ਆ ਗਿਆ ਤੇ ਅਖੀਰ ਵਿਚ ਕੀਨੀਆ ਵਾਲੀਆ ਦਾ ਨੱਚਣਾ ਤਾਂ ਕਮਾਲ ਕਰ ਗਿਆ 👍

  • @lekhraj9035
    @lekhraj9035 Před rokem +3

    Wehguru mehar kre
    Sada khush rho 👌👌👌👌👌🙏🙏🙏🙏🙏

  • @SukhwinderSingh-wq5ip
    @SukhwinderSingh-wq5ip Před rokem +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

    • @kuldipkaurkalsi923
      @kuldipkaurkalsi923 Před rokem

      Very good

    • @harwindersingh3407
      @harwindersingh3407 Před rokem

      Rippan Khushi Ji bahut bahut dhanyawad tuhda ji sanu Africa ch punjab de darshan karwaun lai pata nahi c kiniya is tarha da v ho sakda

  • @SherSingh-ec7jr
    @SherSingh-ec7jr Před rokem +1

    ਕਿਸਮਤ ਵਾਲੇਓ ਬੱਚਿਓ ਰਿਪਨ ਖੁਸੀ 🙏

  • @daljitkaur6646
    @daljitkaur6646 Před rokem

    V nice vlog end te boht vadia laga nice apne punjabi 😄🤗👍

  • @baljindersingh7802
    @baljindersingh7802 Před rokem +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rajveervirk6874
    @rajveervirk6874 Před rokem +1

    ਬਹੁਤ ਵਧੀਆ

  • @JatinderSingh-xb8te
    @JatinderSingh-xb8te Před rokem +2

    Miss U Veer Ji Phase 6 Mohali Gurudwara Sahib Ji

  • @yourdad-eg9zb
    @yourdad-eg9zb Před rokem +1

    Kenya wich khetti layee bahut zameen hai PUNJABIS SHOULD MIGRATE TO KENYA

  • @satnamsinghpurba9584
    @satnamsinghpurba9584 Před rokem +4

    Very nice video god bless both of you 💐🌺

  • @mintugarg1863
    @mintugarg1863 Před rokem

    Kya baat hai Bai ji man khush ho gya ❤❤

  • @amriksinghthind6412
    @amriksinghthind6412 Před rokem

    ਜਿਉਂਦੇ ਵੱਸਦੇ ਰਵੋ

  • @bipusidhu4432
    @bipusidhu4432 Před rokem

    Very nice Vlog aa beta ji waheguru ji Lame Umer bxen putt ❤❤❤❤❤❤

  • @SatnamSingh-fe3tg
    @SatnamSingh-fe3tg Před rokem +5

    Dhan Guru Nanak Dev g Mhar kro 🙏🙏

  • @Appskihacks
    @Appskihacks Před rokem

    ਲਾਸਟ ਤੇ ਗਿੱਧਾ ਬੋਲੀਆਂ ਬਹੁਤ ਵਧੀਆ ਸੀ

  • @amarjeetkaur8337
    @amarjeetkaur8337 Před rokem

    Mnn kuch ho janda veer ji vlog dakh ke waheguru ji hamesha Maher karan punjabi travel couple te

  • @m.goodengumman3941
    @m.goodengumman3941 Před rokem +4

    Proud of muanainchi kalasingas of Kenya, proud to be sikhs 🙏👍💫🦁

  • @SherSingh-ec7jr
    @SherSingh-ec7jr Před rokem +1

    ਗਾਣਾ ਬਹੁਤ ਵੱਧੀਆ ਚੁਣਿਆ ਗੁਰਦਾਸ ਮਾਨ ਜੀ ਦਾ👍

  • @Gurpreet.Baidwan
    @Gurpreet.Baidwan Před rokem +4

    South Africa is really very beauyiful ❤❤❤ All punjabi people are very helpful 🙏🙏 Nice vlog 👌👌👏👏👏👍👍 Thanks to show the real picture of Nairobi, Kenya & SA 🙏 Really we enjoyed all the vlog of this South Africa Series. Enjoy ❤❤ Waheguru hamesha tohade te mehar kare 👏👏

  • @RamanpreetToor
    @RamanpreetToor Před rokem

    Khushi nu Jada pyar krde sare

  • @singhgulshan1110
    @singhgulshan1110 Před rokem

    Awesome welcome by Mr Sandhu and family

  • @muhammadashrafkhan5533
    @muhammadashrafkhan5533 Před rokem +1

    SsA ji very sweet and beautiful family Rab mahr kara

  • @inderbirsinghgulati5940
    @inderbirsinghgulati5940 Před rokem +1

    Love and like ur live videos. Enjoying to see Punjabi families in Kenya. Nice gatherings and nice to see new places. Our best wishes to punjabi travel couple

  • @yourdad-eg9zb
    @yourdad-eg9zb Před rokem +1

    INSTEAD OF CANADA ALL PUNJABIS SHOULD MIGRATE TO KENYA

  • @Goldenpunjab2024
    @Goldenpunjab2024 Před rokem

    ਬਾਈ ਜੀ िਜਵੇ ਤੁਸੀ ਪिਹਲਾ ਕੀਨੀਅਾ ਦੀ ਗਰੀਬੀ िਦਖਾਈ ਸੀ ,ੳੁਵੇ ਹੁਣ ਅਾਮ ਲੋਕਾ ਤੇ ਕੀਨੀਅਾ ਦੇ ਮॅਧਵਰਗੀ ਲੋਕਾ ਦੀ िਜੰਦਗੀ िਦਖਾਓ,ਅਮੀਰ ਲੋਕ ਤਾ ਬਹੁਤ िਦਖਾ िਦॅਤੇ

  • @SarvjitlatterSarvjit-ov1ks

    Nice blog l ❤❤❤l❤ripen and khusi❤❤Kauai ❤

  • @BarinderSinghKamboj
    @BarinderSinghKamboj Před rokem +1

    ਵਾਕੇ ਹੀ ਕਮਾਲ ਨੇ ਸਾਡੇ ਕੀਨੀਆ ਆਲੇ

  • @preety7387
    @preety7387 Před rokem

    Vlog de shuru ch song Inna sona mere bache sunke nachan lag jnde aa

  • @ManjeetSingh-gx8hs
    @ManjeetSingh-gx8hs Před rokem

    बुजुर्ग अच्छा सोचदे ,बुजुर्गा दी मेहनत बच्चे सुख पावदे ने चढ़दी कला ते हैं ने।🙏

  • @pushpinderkaurtv
    @pushpinderkaurtv Před rokem

    Bht vadia, karmawali jorhi ❤👌👍🙏

  • @RajwinderKaur-qt1wq
    @RajwinderKaur-qt1wq Před rokem

    Jehra Raja paaji aa oh Mainu mere Raje chache varga lagda oh America aa .. dil to v Raje aa 😊

  • @ManjitKaur-cl7su
    @ManjitKaur-cl7su Před rokem

    Wehegruru Mehar bhra hatt rakha khush ro

  • @therebel6451
    @therebel6451 Před rokem

    ਗੰਗਾਨਗਰ ਵਾਲੇ ਲਾਇਕ ਕਰੋ ਭਾਈ ਜੀ

  • @veenalall6857
    @veenalall6857 Před rokem

    It's, "Jambo Kenya Habari Gaani, Masuri Saana". Old memories of Indian hospitality.

  • @gurimaan9814
    @gurimaan9814 Před rokem +1

    Waheguru ji🙏🙏🙏🙏

  • @arshb4812
    @arshb4812 Před rokem

    Raja 22 da dill b raja hai❤

  • @GurwinderSingh-gc9cb
    @GurwinderSingh-gc9cb Před rokem +1

    Waheguru Mehar kre aasi Fathegarh Sahib

  • @jaspalkaur1955
    @jaspalkaur1955 Před rokem +1

    ਪੁੱਤਰ ਜੀ ਤੁਸੀ ਬਰਨਾਲੇ ਕਿਥੋ ਹੋ ਬਹੁਤ ਸਾਰਾ ਪਿਆਰ ਖੁਸੀ ਖੁਸ ਰਹੋ

  • @rashpaldhaliwal4517
    @rashpaldhaliwal4517 Před rokem

    Khush rho beta

  • @amardeepsinghbhattikala189

    Sat shri akal ji sarea nu baba ji hora nu akal purkh waheguru ji chardikla tandrusti wakshan ehi ardas ha ji

  • @Harjinder570
    @Harjinder570 Před rokem +1

    ਵੀਰੇ ਤੁਹਾਡੇ ਨਾਲ ਵਾਲੇ ਮੁੰਡੇ ਨੇ ਜੈਕਟ ਪਾਈ ਹੈ ਤੇ ਤੁਸੀ ਟੀ ਸ਼ਰਟ 😅

  • @kulwindersinghninda375

    ਜਿਹੜੀ ਫੈਮਲੀ ਨੂੰ ਮਿਲਦੇ ਓ ਉਹਨਾਂ ਦਾ ਪਿੱਛਾ ਦਸਿਆ ਕਰੋ ਭਾਜੀ

  • @user-wr7go2nn1u
    @user-wr7go2nn1u Před rokem

    Siraaa punjabi o👌👌

  • @rohitverma4688
    @rohitverma4688 Před rokem +1

    Sat sheri akal paji
    Paji tuc es channel da v daseya karo bhoteya nu nai pata va

  • @suchasingh2663
    @suchasingh2663 Před rokem

    Bahut Vadhiya g

  • @sushilgarggarg1478
    @sushilgarggarg1478 Před rokem +1

    Isswal Pind commender nirmal jit singh sekhon da ha winner of paramwar chakar after the death this award only one Sikh person in air force

    • @user-sb4yo6hr7j
      @user-sb4yo6hr7j Před rokem

      ਨਿਰਮਲਜੀਤ ਸਿੰਘ ਸੇਖੋਂ ਦਾ ਬੁੱਤ ਪਹਿਲਾਂ ਲੁਧਿਆਣੇ ਸਮਰਾਲੇ ਚੌਂਕ ਵਿੱਚ ਲੱਗਾ ਹੁੰਦਾ ਸੀ ਏਅਰ ਫੋਰਸ ਦੇ ਹਵਾਈ ਜ਼ਹਾਜ ਦੇ ਨਾਲ ,ਪਰ ਅੱਜ ਕੱਲ ਨਹੀਂ ਹੈ

  • @darshansinghsingh9
    @darshansinghsingh9 Před rokem

    Wha ji wha Edan de jankari koi ne de sakda

  • @ashabindra594
    @ashabindra594 Před rokem

    Aaj ka vlog bhout acha hai

  • @yourdad-eg9zb
    @yourdad-eg9zb Před rokem +1

    PUNJAB DE LOKAN NAAL SARKKAARA DHUKKA KURR RAHIYA HUNN. BEST OPTION IS TO MIGRATE TO COUNTRIES LIKE KENYA WHERE PUNJABIS ARE RESPECTED

  • @Sandhu_Jatt2471
    @Sandhu_Jatt2471 Před rokem

    Sandhu family god bless you

  • @partapsinghsandhu6417
    @partapsinghsandhu6417 Před rokem +1

    ਸੰਧੂ ਜਿਅਾਦਾ ਤਰਨ ਤਾਰਨ ਜਿਲੇ ਵਿੱਚ ਹਨ ਇਹ ਫੈਮਲੀ ਕਿਹੜੇ ਜਿਲੇ ਤੋ ਹਨ

  • @zahoorahmad456
    @zahoorahmad456 Před rokem

    Love 💕💕 you work sister Love ❤ from Pakistan

  • @tegvirsingh1011
    @tegvirsingh1011 Před rokem

    Lai 22 mitro suad a giya

  • @sawindersandhu3977
    @sawindersandhu3977 Před rokem

    Buht vdia veer ji full enjoy 🤩🤩🤟

  • @satkartarsingh3901
    @satkartarsingh3901 Před rokem

    Very nice video god,bless you both of you

  • @ravinderkaur3844
    @ravinderkaur3844 Před rokem +1

    Waheguru ji

  • @manjeetfatehpuriya6995
    @manjeetfatehpuriya6995 Před rokem +2

    ਬਾਈ ਮੇਰਾ ਵੀ ੫ ਸਾਲ ਪਹਿਲਾ ਕੀਨੀਆ ਦਾ ਵੀਜਾ ਲੱਗਾ ਸੀ ਪਰ ਮੈਨੂ ਲੱਗਾ ਉਥੋ ਦੇ ਲੋਕ ਵਧੀਆ ਨੀ ਤੇ ਮੈ ਗਿਆ ਨੀ ਪਰ ਅੱਜ ਸੋਚਦਾ ਹਾ ਜੇ ਕਿਤੇ ਜਾ ਆਉਦਾ

  • @Mycooking1629
    @Mycooking1629 Před rokem +2

    22g loka ney agar shagun dita ta thanu changa nhi lgga or lai v lya .. koi gal nhi .. but tusi v khali hath na jaya kro kisi de ghar.. eda lgda tusi funds ikkatha krde ho .. sorry j kuj glt likh ditta 🙏

  • @romysingh6730
    @romysingh6730 Před rokem

    bhut hi sohna vlog bnade o tusi paji

  • @amarjitkaur4739
    @amarjitkaur4739 Před rokem +1

    ਜੈਮਬੋ ਕੀਨੀਆ 😂😂😂❤

  • @HarjinderSingh-bz4ri
    @HarjinderSingh-bz4ri Před rokem

    Thanks bai ji ❤❤

  • @sharanjitr3446
    @sharanjitr3446 Před rokem

    ਬਹੁਤ ਵਧੀਆ ਵਲੌਗ

  • @jollyfragrances2839
    @jollyfragrances2839 Před rokem

    Bht vadia lagya

  • @86parmar
    @86parmar Před rokem

    Bhaji maza aa gya bhut vadhiya

  • @jeettailor4442
    @jeettailor4442 Před rokem

    Good job sir great Bai I'm jeet tailor ferozpur boder village