ਲਾਹੌਰ ਵਿੱਚ ਦੇਖਿਆ ਪਾਕਿਸਤਾਨ ਦਾ ਵਿਆਹ Pakistan Wedding | Ripan Khushi Vlogs | Punjabi Travel Couple

Sdílet
Vložit
  • čas přidán 8. 12. 2023

Komentáře • 862

  • @user-qu7cb6bc6m
    @user-qu7cb6bc6m Před 7 měsíci +163

    ਬਹੁਤ ਵਧੀਆ ਵਿਆਹ ਕੋਈ ਸ਼ੋਰ ਸਰਾਂਵਾਂ ਨਹੀਂ
    ਗੰਦੇ ਡਾਂਸ ਨਹੀਂ ,ਗੰਦੀ ਸ਼ਰਾਬ ਨਹੀਂ । ਬਹੁਤ ਵਧੀਆ ਖਾਣੇ ਦਿਲ ਖੁਸ਼ ਹੋ ਗਿਆ ਅੱਲਾ ਤਾਲਾ ਵਾਹਿਗੁਰੂ ਕਰੇ ਦੋਵੇਂ ਮੁਲਕਾਂ ਵਿੱਚ ਆਉਣਾ ਜਾਣਾ ਖੁੱਲ ਜਾਵੇ 🌹🙏🏻

    • @PradipKumar-hbkurb
      @PradipKumar-hbkurb Před 7 měsíci +7

      ਪੰਜਾਬ ਦੇ ਵਿਆਹ ਲੁੱਚ ਪੁਣੇ ਵਾਲੇ ਹੋ ਗਏ।

  • @jassjatti4555
    @jassjatti4555 Před 7 měsíci +84

    9:00 ਛੱਲਾ ਮੁੜ ਕੇ ਨਹੀਂ ਆਇਆ ਦਿਲ ਨੂੰ ਛੂਹ ਗਿਆ ਸੰਗੀਤ 🙏🏻❤️🥺

  • @shawindersingh6931
    @shawindersingh6931 Před 7 měsíci +54

    ਬਹੁਤ ਵਧੀਆ ਵਿਆਹ ਲੱਗਿਆ ਆਪਣੇ ਨਾਲੋ l ਆਪਣੇ ਵਾਲੇ ਤਾਂ ਫੁੱਲ ਅਵਾਜ ਕਰਕੇ ਗੀਤ ਲਾਉਦੇ ਚਾਹੇ ਕਿਸੇ ਨੂੰ ਹਾਰਟ ਅਟੈਕ ਹੀ ਹੋਜੇ l ਲਹਿੰਦੇ ਪੰਜਾਬ ਵਾਲੇ ਬਹੁਤ ਸਿਆਣੇ ਹਨ l

    • @Rick-tl3lc
      @Rick-tl3lc Před 4 měsíci

      Sahi gal a

    • @talwindersingh463
      @talwindersingh463 Před 2 měsíci

      Sardara. Saram. Kar. Pakistan. Sikh. Hindu. Bate. No. Saf. So. Sad. 😭😭☠️😭😭

  • @GarimaSharma-tm4cu
    @GarimaSharma-tm4cu Před 6 měsíci +31

    Pakistan wale bahut acche Hain Sare log❤❤

  • @pritamkaur7122
    @pritamkaur7122 Před 7 měsíci +36

    ਮਨ ਖ਼ੁਸ਼ ਹੋ ਗਿਆ ਇਹਨਾਂ ਸੋਹਣਾਂ ਪ੍ਰੋਗਰਾਮ ਅੱਜ ਤੱਕ ਨਹੀਂ ਦੇਖਿਆ ਮੌਕਾ ਮਿਲਿਆ ਜ਼ਰੂਰ ਜਾਣਾ ਲਹਿੰਦੇ ਪੰਜਾਬ ਲੋਕ ਬਹੁਤ ਵਧੀਆ ਖੁਸ਼ ਦਿੱਲ ਵਾਲੇ ਆ ਵਾਹਿਗੁਰੂ ਜੀ ਹਮੇਸ਼ਾ ਖੁਸ਼ੀਆਂ ਬਣਾਈਂ ਰੱਖਣ ਜੀ

  • @kanwaljitsingh6296
    @kanwaljitsingh6296 Před 6 měsíci +13

    ਰਿਪਨ ਜੀ ਬਹੁਤ ਹੀ ਵਧੀਆ ਲੱਗਾ ਓਧਰ ਦੇ ਲੋਕਾਂ ਦਾ ਪਿਆਰ ਦੇਖ ਕੇ ਤੁਸੀਂ ਇੱਕ ਨਵੀਂ ਸਾਂਝ ਪਾਈ ਆ ਪੰਜਾਬੀਆਂ ਵਿੱਚ ਮੈਂ ਲਹਿੰਦਾ ਤੇ ਚੜ੍ਹਦਾ ਪੰਜਾਬ ਨਹੀਂ ਕਹਾਂਗਾ ਮੈਂ ਤੇ ਸਿਰਫ ਪੰਜਾਬ ਕਹਾਂਗਾ ਅਸਲੀ ਪੰਜਾਬ. ਕਾਸ਼ ਰੱਬ ਕਰੇ ਫੇਰ ਇਕੱਠਾ ਹੋ ਜਾਵੇ. ਸਾਡੇ ਵੱਡੇ ਵੀ ਓਧਰੋਂ ਹੀ ਆਏ ਸੀ ਸਿਆਲਕੋਟ ਜਿਲ੍ਹਾ ਪਿੰਡ ਸ਼ਾਇਦ ਦਬੁਰਜੀ.

  • @sevikang-yf2mp
    @sevikang-yf2mp Před 7 měsíci +19

    Eh o Punjab di mitti aa jithe Sade Dade pardade khed ke jawan hoye te hasde basde c kade rooh khush hogi veer dhanbaad thoda video bnon lai

  • @harbhajansingh8872
    @harbhajansingh8872 Před 7 měsíci +54

    ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉🎉❤❤

  • @JagtarSingh-wg1wy
    @JagtarSingh-wg1wy Před 7 měsíci +79

    ਰਿਪਨ ਜੀ ਤੁਸੀਂ ਸਾਨੂੰ ਵਿਆਹ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @harpreet11560
    @harpreet11560 Před 7 měsíci +17

    Gogi shah ji bhut bhut shukriya tusi sare punjab nu Pakistani wedding dikhayi, bhut nek rooh ho tusi...dil khush ho geya....Allah pak thonu tandrust rakhe,khush rakhe,Sare pariwar se mehar bhareya hath rakhe, Nawi viahi jodi nu Zindgi de nawe safar diyan mubarakbaad...❤🩵

  • @Alihassan-lp5mo
    @Alihassan-lp5mo Před 7 měsíci +40

    Lots of Love &respect from LAHORE,PUNJAB,PAKISTAN
    G AAYA NU

  • @harpreet11560
    @harpreet11560 Před 7 měsíci +19

    Istoh Sohna viah mein ni dekhea kde v kise Vlog ya Movie ch....bhut hi shaandaar bhut pyare log❤❤ God Bless this Beautiful married couple....Ajj tak da sb toh sohna vlog lagea meinu.... ❤️😊🩵

    • @thkt5838
      @thkt5838 Před 7 měsíci +1

      Same function every city punjab

    • @qamarhayatsahi
      @qamarhayatsahi Před 6 měsíci +1

      Dhanwaad Veere ❤
      Tussi vi Ayo ey Lehanda Punjab 🇵🇰 v tuhada apna Ghar ey,
      Har Charhda Punjab wale nu royal protocol dende Haan assi
      Again most welcome 🎉❤

  • @jobanpreet4935
    @jobanpreet4935 Před 7 měsíci +23

    ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉
    ਛੱਲੇ ਦੇ ਸੰਗੀਤ ਨੇ ਤਾਂ ਦਿਲ ਨੂੰ ਛੂਹ ਲਿਆ

  • @Balwindersingh-gx9hu
    @Balwindersingh-gx9hu Před 4 hodinami

    ਬੜੀ ਖੁਸ਼ੀ ਹੋਈ ਇਹ ਪ੍ਰੋਗਰਾਮ ਦੇਖ ਕੇ ਪਾਕਿਸਤਾਨੀ ਵੀਰਾਂ ਦਾ ਪਰ ਇਕ ਦੁੱਖ ਵੀ ਹੈ ਕਿ ਸਾਡਾ ਰੰਗਲਾ ਪੰਜਾਬ ਲੀਰਾਂ ਲੀਰਾਂ ਕਰ ਦਿੱਤਾ ਰਾਜ ਨੀਤੀ ਨੇ

  • @davinderkaur8235
    @davinderkaur8235 Před 7 měsíci +14

    ਬਹੁਤ ਵਧੀਆ ਵੀਲੋਗ ਬੇਟਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ❤️

  • @ManjeetKaurSandhu-cg4gn
    @ManjeetKaurSandhu-cg4gn Před 7 měsíci +19

    God bless you Ripan & khushi, Khuda launde Punjab dian donno family ko salamat rakhe lambian umran bakhshan

  • @varinderpal5869
    @varinderpal5869 Před 7 měsíci +34

    ਤੁਹਾਡੀਆਂ ਵੀਡੀਓ ਦੇਖ ਕੇ ਸ਼ਾਇਦ ਹਿੰਦੁਸਤਾਨ ਪਾਕਿਸਤਾਨ ਦੇ ਹਾਲਾਤ ਵਧੀਆ ਹੋ ਜਾਨ। ਵਾਹਿਗੁਰੂ ਜੀ ਕਿਰਪਾ ਕਰਨ

  • @sukhchainsiyan3306
    @sukhchainsiyan3306 Před 7 měsíci +15

    Bhut bhut pyar Pakistan wale vira nu

  • @SukhwinderSingh-wq5ip
    @SukhwinderSingh-wq5ip Před 7 měsíci +24

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @SinghGill7878
    @SinghGill7878 Před 7 měsíci +19

    Bhut vdhia ji pakistan di mehmaan Niwazi waheguru ji khush rakhan marriage valiy jodi nu 🙏

  • @jatindersinghsingh5296
    @jatindersinghsingh5296 Před 6 měsíci +8

    ਵਿਆਹ ਵਾਲੇ ਜੋੜੀ ਦੀ ਵਹਿਗੁਰੂ ਲੰਬੀ ਉਮਰ ਕਰੇ

  • @harpreet11560
    @harpreet11560 Před 7 měsíci +41

    Bhut pyare log ne sachi dil❤ khush ho geya....Waheguru allah paak ehna nu tandrusti bakshe....bhut nek rooh ne Allah paak khushian banayi rakhe sari family upar....Viah bhut jyada sohna & ustoh v sohne pyare log ne...te Tusi v sare Charda Punjab aao asi sb tuhadi poori khidmat krage....❤ Congratulations sari family nu viah diyan🩵

    • @worldtravler4627
      @worldtravler4627 Před 7 měsíci +1

      Lakin tuadi media te kendi pakistani log bhot bury nay

    • @harpreet11560
      @harpreet11560 Před 7 měsíci +5

      @@worldtravler4627bai ji oh Hindi media kehndi modi de chamche ne jehre sirf ohi kehnde....Punjab & Punjabi log kde pakistan da bura nhi mangde na kise nu bura kehnde...

    • @agreecultureinformation8810
      @agreecultureinformation8810 Před 6 měsíci +1

      Dono mulko ki public ek ho gyi to dono desh k neta bhuke mar jayege
      Insan insan ka dushman nhi hai bnaya ja rha hai

    • @worldtravler4627
      @worldtravler4627 Před 6 měsíci

      @@MAJHE-WALE-35 sanu tuady te vishvash ni tusi pakistan ch apny agent bhejdy o attack krwan wasty

    • @worldtravler4627
      @worldtravler4627 Před 6 měsíci

      @@MAJHE-WALE-35 agya na okaat te gali dena Hindustani di adat a kaash mery amny samny honda tu fer maza anda

  • @nirmalmann9347
    @nirmalmann9347 Před 7 měsíci +11

    Marriage Party Function dekh ke ROOH KHUSH HO GEi.Bade adab nal 😅Rippon ate Khushi da Addar Satkar keta.Addar Satkar karn walaian da Dilo SHUKRIA.

    • @tabishrehman3448
      @tabishrehman3448 Před 7 měsíci

      Welcome always ❤ love from Pakistan ❤

    • @Sameer.ali007
      @Sameer.ali007 Před 7 měsíci

      sady passy riwaj a jy koi noo ti pehli war gr ay ty ono pessy dai de a.

  • @harpreetsinghmoga
    @harpreetsinghmoga Před 7 měsíci +91

    ਵਿਆਹ ਵਾਲੀ ਜੋੜੀ ਨੂੰ ਬਹੁਤ-ਬਹੁਤ ਵਧਾਈ ❤
    ਬਹੁਤ ਵਧੀਆ ਗੱਲ ਹੈ ਕਿ ਸਮੇਂ ਦੀ ਕਦਰ ਕਰਦੇ ਹਨ।

  • @AllSanataniParivar
    @AllSanataniParivar Před 7 měsíci +5

    Aaye Haye challa mudd ke ni Aya Bhut bdiya lgiya sare Viyah Cho. 🇮🇳🙏🙏🙏🙏

  • @yousufmuhammad1062
    @yousufmuhammad1062 Před 7 měsíci +6

    انڈین پنجاب اور پاکستانی پنجاب کی بہت ذیادہ محبت اور پیار نظر آرہا ہے ایسے ہی قائم رہے بارڈر ختم ہونا چاہیئے

  • @hyphyyankee
    @hyphyyankee Před 6 měsíci +7

    Rabb di rza de utto ta kuch ni par je kitte Sohna Rabb sun lawe te donwe Punjab kathe ho jaan...Ameen 🤲

  • @PawanKumar-qm3od
    @PawanKumar-qm3od Před 7 měsíci +6

    😊bahut achhi mehman nawaji and bahut pyar dikha Bhai saheb ji ka app ji ne bhi shagan dekar badia Kiya and Bhai saheb ji ne bhi Dil se Khushi ji ko shagan Diya very good

  • @bhinderduhewala2853
    @bhinderduhewala2853 Před 7 měsíci +5

    ਵਿਆਹ ਬਹੁਤ ਵਧੀਆ ਲੱਗਾ ਪਾਕਿਸਤਾਨ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @JaswinderSingh-gf7xk
    @JaswinderSingh-gf7xk Před 6 měsíci +2

    pakisitan vich meriage bout badiya hundiya ne ahla tala jorhi ko sadha slamat rakhay.jassi bai charhda punjab .30 12 2023

  • @narinderwaraich7442
    @narinderwaraich7442 Před 7 měsíci +16

    ਸਾਡੇ ਨਾਨਕਿਆਂ ਦਾ ਸ਼ਹਿਰ ਲਾਹੌਰ ਤੇ ਸਾਡੇ ਦਾਦਕਿਆਂ ਦਾ ਸ਼ਹਿਰ ਗੁੱਜਰਾਂਵਾਲਾ ਪਿੰਡ ਭੱਖੜਆਲੀ ਸੀ proud to be a bhau❤❤❤❤

  • @Meet_punjab
    @Meet_punjab Před 7 měsíci +18

    پاکستان کی شادی دیکھ کر خوشی ہوئی۔ اللہ دونوں ملکوں کے درمیان محبت کا سلسلہ جاری رکھے۔

  • @BaljeetKaur-xs5xl
    @BaljeetKaur-xs5xl Před 7 měsíci +19

    Wahegureji bless pakistani 🇵🇰indian🇮🇳 brothers🎉🎉

  • @amrikatwal2841
    @amrikatwal2841 Před 7 měsíci +11

    Congratulations to bride and groom and specially to nasir dhillon and all the guests remind me indian wedding lots of love amrik from Canada

  • @sunilsatija3315
    @sunilsatija3315 Před 7 měsíci +44

    Very nice Happy to PAK people love to India 🇮🇳 people. This is really heart touching we also live to PAK people ❤️

  • @fatehtimes
    @fatehtimes Před 7 měsíci +6

    ਬਿਨਾ ਸ਼ੋਰ ਸ਼ਰਾਬੇ ਦੇ ਕਿੰਨੇ ਵਧੀਆ ਮਾਹੌਲ ਵਿਆਹ ਹੋ ਰਿਹੈ , ਬਹੂਤ ਖੂਬ।

  • @harmeetkaur5199
    @harmeetkaur5199 Před 7 měsíci +7

    Decoration bahut vadia hai saade khapkhana jiyada hai eh dekh ke maza aa gaya hai

  • @kaurkaur468
    @kaurkaur468 Před 7 měsíci +40

    ਬਹੁਤ ਵਧੀਆ ਲੱਗਾ ਵੀਰ ਜੀ ,ਅੱਲਗ ਜਿਹਾ ਲੱਗਾ ਆਪਣੇ ਵਿਆਹਾਂ ਨਾਲੋਂ 👍

  • @goodhealthsecrets3686
    @goodhealthsecrets3686 Před 7 měsíci +5

    ਬਹੁਤ ਵਧੀਆ ਜੀ ਲਹਿਦੇ ਪੰਜਾਬ ਦੇ ਰੀਤੀ ਰਿਵਾਜਾਂ ਤੁਹਾਡੇ ਬਲੋਗ ਰਾਹੀਂ ਦੇਖੇਂ

  • @surindersinghdhaliwal4352
    @surindersinghdhaliwal4352 Před 6 měsíci +4

    ਵਿਆਹ ਸ਼ਾਦੀ ਕਮਾਲ ਹੈ
    ਸੰਗੀਤ
    ਰਵਾਇਤ
    ਖਾਣਾ
    ਪੀਣਾ
    Remarkable awesome

  • @TalwinderSandhu-vh7wj
    @TalwinderSandhu-vh7wj Před 7 měsíci +16

    ਨਜ਼ਾਰਾ ਲਿਆ ਤਾ. ਆਪਣੇ ਪੰਜਾਬ ਨੂੰ ਵੇਖ ਆਨੰਦ ਆ ਗਿਆ. ਧੰਨਵਾਦ ਵੀਰ.

  • @ranakaler7604
    @ranakaler7604 Před 7 měsíci +3

    ਰੀਪਨ ਵੀਰ ਜੀ ਸਤਿਸ਼ਰੀ ਅਕਾਲ , ਪਾਕਿਸਤਾਨ ਦਾ ਵਿਆਹ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ, ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 13,,, 12,,, 2023,,

  • @MrMamaMaya
    @MrMamaMaya Před 7 měsíci +18

    Ripan G.............. There are several wedding halls in all cities of Pakistan, even in villages these marriage halls and Marquees exist but sometimes people arrange bigger areas in THIS way, which are dismantled after the wedding or Waleema ceremony.................. The reception you attended was a Waleema ceremony, which is hosted by the groom side whereas on 1st day (Nikah day / Baraat day), bride's side host the party.

  • @KamalSingh-dl6yc
    @KamalSingh-dl6yc Před 7 měsíci +14

    ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ,, naseer ji & friends da bhout --2 thanks ji

    • @MrNib007
      @MrNib007 Před 7 měsíci

      Thanks pa gi, love from lahore

  • @surinderpalsingh485
    @surinderpalsingh485 Před 7 měsíci +20

    Bai g ,Bahut karma wale ho tussi jo tuhanu Lahore ch Viah vekhan da moka milea❤❤❤❤❤

  • @804-p4c
    @804-p4c Před 7 měsíci +9

    Love from Pakistan Gujart Punjab ❤❤❤ bro welcome to Pakistan🇵🇰🇵🇰🇵🇰 ❤❤

  • @manjeetkaurwaraich1059
    @manjeetkaurwaraich1059 Před 7 měsíci +4

    ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਵਧੀਆ ਵਿਆਹ ਵਿਖਾਇਆ ਬਹੁਤ ਬਹੁਤ ਧੰਨਵਾਦ

  • @jagdeepsingh6540
    @jagdeepsingh6540 Před 7 měsíci +3

    Bnsri bjaon wala bnda bahut javerdest bnsri bjaonda sidhi dil nu bjdi aa full talent ed

  • @sukhidhindsa4909
    @sukhidhindsa4909 Před 6 měsíci +2

    ਵੀਰ ਨਾਸਿਰ ਢਿੱਲੋਂ ਦਾ ਸੁਭਾ ਬਹੁਤ ਵਧੀਆ ਲੱਗਦਾ ਹਸਦੇ ਹੀ ਰਹਿਦੇ ਨੇ ਵਾਹਿਗੁਰੂ ਥੋਨੂੰ ਸਾਰਿਆ ਵੀਰਾ ਨੂੰ ਚੜ੍ਹਦੀ ਕਲ੍ਹਾ ਚ ਰੱਖੇ

  • @Liveworshipmedia
    @Liveworshipmedia Před 7 měsíci +11

    ਪਾਕਿਸਤਾਨ ਦਾ ਵਿਆਹ ਦੇਖ ਕੇ ਬਹੁਤ ਵਦੀਆਂ ਲੱਗਾ ❤❤ਵਿਆਹ ਵਾਲੀ ਜੋੜੀ ਨੂੰ Congratulations 🎉💐🌺

  • @nsdhillon9937
    @nsdhillon9937 Před 7 měsíci +6

    Janab dono parwaran nu shaadi mubark or saare veeran nu salam 🙏 from charhda Punjab 🙏

  • @Jatinfoodvloger9593
    @Jatinfoodvloger9593 Před 7 měsíci +15

    God bless you pajji and didi ji rab tuhadyan umran lambian kare jo tusi sari duniya nu khush kar rahe oo Jo asi supne ch nahi dekhna tusi real ch dikhata tuhi sachi Suchi rooh ho os patshah di jyonde wasde raho❤❤❤❤❤❤❤❤❤❤❤❤

  • @ShakeelHussainVlogs
    @ShakeelHussainVlogs Před 7 měsíci +6

    Big fan from wagha border village Lahore Punjab Pakistan💯🇵🇰❤

  • @randeepkaur8026
    @randeepkaur8026 Před 9 dny

    Wow 🤩 Thank You Ripon, Khushi, Tulsi Sanur, Pakistani via Dikhaya, Bahut Bahut Shukriya🙏

  • @anmolssidhu8626
    @anmolssidhu8626 Před 7 měsíci +8

    ਸਮੀ ਬਾਈ ਕਿਆ ਬਾਤਾਂ ਨੇ ❤❤❤❤

  • @yahabibiwallahwallah9958
    @yahabibiwallahwallah9958 Před 6 měsíci +6

    U r doing very well sardar g love you from Multan punjab Pakistan ❤

  • @havindersingh6486
    @havindersingh6486 Před 7 měsíci +4

    ਗੀਤ ਸੰਗੀਤ ਮਨ ਨੂੰ ਸ਼ਾਂਤੀ ਦੇਣ ਵਾਲਾ।

  • @kashifcheema6634
    @kashifcheema6634 Před 7 měsíci +3

    Welcom g sadi pain nu ty sady veer nu lendhy punjab walu..sada hush raho..

  • @Musiclovers-js1dc
    @Musiclovers-js1dc Před 7 měsíci +15

    ਐਹੋ ਜਿਹਾ ਵਿਆਹ ਤਾ ਅਸੀ ਪੁਰੇ ਹਿੰਦੋਸਤਾਨ ਚ ਨਹੀ ਦੇਖਿਆ। 😂😂😂😂😂😂😅😅😅😅

  • @Dr.Surindersohi
    @Dr.Surindersohi Před 7 měsíci +3

    Bhot bhot vdia ji 🙏🙏 lahor sehar bhot vdia ji nd viah bhot jada Vdia lgea ❤❤kina pyar krdea otho de lok bhot vdia ne lok pakistan de ❤❤

  • @ammyvirk4517
    @ammyvirk4517 Před 7 měsíci +5

    ਪਾਕਿਸਤਾਨ ਦੇ ਵਿੱਚ ਵਿਆਹ ਦੇਖਕੇ ਬਹੁਤ ਵਧੀਆ ਲੱਗਾ

  • @LovepreetSingh-xs5sx
    @LovepreetSingh-xs5sx Před 7 měsíci +6

    ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ ਜੀ

  • @SandeepKaur-zv2vy
    @SandeepKaur-zv2vy Před dnem +1

    Rana veera de parsanality bhut shoni aa❤❤ love you bro from India ❤

  • @user-lg1zu7rk4g
    @user-lg1zu7rk4g Před 7 měsíci +3

    Bahut vadia lgea ..Veere Lehnde Punjab de bhravan da viah dekh k...

  • @rakeshverma1613
    @rakeshverma1613 Před 7 měsíci +6

    The old man's flute is an excellent tune of challa local folk jai ho 🎉🎉🎉🎉😊😊😊

  • @rssingh6756
    @rssingh6756 Před 7 měsíci +6

    hun ta lahoor pakka dekhange swad aa gya ji😊

  • @sikandersidhu8881
    @sikandersidhu8881 Před 7 měsíci +7

    ਬੰਸਰੀ ਵਜਾ ਕੇ ਛੱਲਾ ਦਿਲ ਨੂੰ ਛੂਹ ਗਿਆ

  • @rsinghheera2383
    @rsinghheera2383 Před 7 měsíci +2

    waheguru Dona Punjaba da apyar es parker hi banai rakhe

  • @drramlal
    @drramlal Před 7 měsíci +9

    Èxcellant marriage ceremony in West Punjab.

  • @Azeemali-mf9zb
    @Azeemali-mf9zb Před 7 měsíci +7

    Love and respect for Pakistan❤❤

  • @sidhujassi3383
    @sidhujassi3383 Před 7 měsíci +133

    ਪੰਜਾਬ ਦਾ ਕੋਈ ਵੀ ਪੈਲਂਸ ਨੀ ਰੀਸ ਕਰ ਸਕਦਾ ਲਹੋਰ ਦੀ ਆ ਸਜਾਵਟ ਦੀ ਮਨ ਖੁਸ਼ ਹੋ ਗਿਆ ਆ ਸਬ ਦੇਖ ਕੇ ❤❤

    • @mrshuntyarneja4192
      @mrshuntyarneja4192 Před 7 měsíci +10

      Aine ve koe gal nahi punjab ve bahut khubsurat palce hn

    • @ashwinpaul6414
      @ashwinpaul6414 Před 7 měsíci

      Bahi tusi vea dekhe ni ajy #raazmataazz event

    • @AvtarSingh-ko6cp
      @AvtarSingh-ko6cp Před 6 měsíci

      @@mrshuntyarneja4192 q

    • @whatwillyousay3705
      @whatwillyousay3705 Před 6 měsíci +1

      Sabb fail punjab ch wadde waade royal grand castle dhamkaana te dil chiddiya jiddaaa ghardeya da v

    • @whatwillyousay3705
      @whatwillyousay3705 Před 6 měsíci +2

      ​@@mrshuntyarneja4192 praa tu sajawta e dekhi jaayi😂

  • @ShahidRaza-gd4zf
    @ShahidRaza-gd4zf Před 7 měsíci +6

    Stunning hospitality from Pakistan Punjab and great v log

  • @ramdas8842
    @ramdas8842 Před 7 měsíci +7

    This couple just made history today …

  • @gamdoorbrar3417
    @gamdoorbrar3417 Před 7 měsíci +11

    ਵਿਆਹ ਇਧਰ ਵੀ ਪੂਰੇ ਠਾਠ ਬਾਠ ਨਾਲ ਹੁੰਦਾ ਹੈ,, ਵੇਖ ਕੇ ਬਹੁਤ ਵਧੀਆ ਲੱਗਿਆ,,

  • @gurjinder.9442
    @gurjinder.9442 Před 7 měsíci +3

    Bhaji raat 3 vajje te hle v tuhade vlog dekh reha mai ..
    Love you❤

  • @gurpaldeepsinghsandhu5644

    Laughing of Pakistani youngsters is very much appreciable

  • @Sun_light777
    @Sun_light777 Před 7 měsíci +3

    Bot sohni decorated palace n people’s also❤

  • @nwirfan
    @nwirfan Před 7 měsíci +3

    Pakistan main marriage palaces bohat hain or is trha ki marquies b bohat hain

  • @sukhninderkaurdhillon5697
    @sukhninderkaurdhillon5697 Před 7 měsíci +4

    God Bless you Ripan n Khushi Thanks for showing

  • @user-mn7fj4og7r
    @user-mn7fj4og7r Před 6 měsíci +5

    ਕਿੰਨਾ ਸੋਹਣਾ ਵਿਆਹ ... ਕੋਈ ਸ਼ੋਰ ਸ਼ਰਾਬਾ ਨਹੀਂ, ਮਿੱਠੀ ਜਿਹੀ ਮੌਸ਼ਕੀ (ਸੰਗੀਤ),ਕੋਈ ਗੰਦਾ ਨਾਚ ਨਹੀਂ, ਕੋਈ ਵੀ ਦਾਰੂ ਨਹੀਂ, ਸਾਡੇ ਵਾਲਿਆਂ ਨੇ ਹੁਣ ਤੱਕ ਡੀ ਜੇ ਚ ਲੱਚਰ ਗਾਣੇ ਲਾ ਲਾ ਕੇ ਕੰਨ ਖਾ ਜਾਣੇ ਸੀ।

  • @BalwinderKaur-dk4xl
    @BalwinderKaur-dk4xl Před 7 měsíci +5

    Very nice vlog Lots of love and respect from Lahore de marriage dekha dite

  • @anmolssidhu8626
    @anmolssidhu8626 Před 7 měsíci +13

    ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ ❤❤❤❤❤🎉🎉🎉🎉

  • @arvinderkaur270
    @arvinderkaur270 Před 7 měsíci +5

    ਵਿਆਹ ਵੇਖ ਤੇ ਖਾ ਵੀ ਲਿਆ ਅਤੇ ਨਾਲੇ ਪਰ ਵੀ ਕਹਿ ਤਾਂ ਕਿ ਮੈਂ ਪਿੰਡਾਂ ਦਾ ਵਿਆਹ ਵੇਖਣਾ ਸੀ।। ਹੱਦ ਹੋ ਗਈ।। ਇਹ ਵੀ ਦੱਸ ਦਿੱਤਾ ਕਿ ਸਗਨ ਕਿੰਨਾ ਪਾਇਆ😂😂

  • @NarinderKumar-uz4hy
    @NarinderKumar-uz4hy Před 6 měsíci +2

    Viah dekh ke nazara aa giya yaar.!!

  • @gujjarofdelhiharyanajammu1347
    @gujjarofdelhiharyanajammu1347 Před 6 měsíci +2

    ऐसे हँसते हुए देख कर बहुत खुशी हुई सा!!!!
    हरे कृष्ण!!!

  • @shaminderpalsingh4363
    @shaminderpalsingh4363 Před 6 měsíci +2

    Pure punjab ma kyo na sajda kara mari asal punjabiyat busdi rahe . waheguru sada khush rakhe nasar veer te teem wark veera nu mari dua aa khush rho

  • @HardeepKaur-oz4my
    @HardeepKaur-oz4my Před 7 měsíci +7

    Kinni soni marriage aa ❤🎉 congratulations

    • @thkt5838
      @thkt5838 Před 7 měsíci

      Some Indian not like

  • @user-xo9no4rn1s
    @user-xo9no4rn1s Před 7 měsíci +2

    ਪੁੱਤਰ ਜੀ ਪਾਕਿਸਤਾਨੀ ਵਾਲੇ ਵੀ ਸਾਡੇ ਭਰਾ ਹੇ ਸਾਡੇ

  • @FailureDeepchahal
    @FailureDeepchahal Před 6 měsíci +3

    Mera v dil kr aeya pakistan dekh ke awa ❤️

    • @saleembutt1399
      @saleembutt1399 Před 6 měsíci

      Jee aayan nu , satt bismilla tussi pakistan zaroor aao ....mera ghar hazir hai ...

  • @harjitgill8919
    @harjitgill8919 Před 7 měsíci +6

    Waheguru ji eda he khush rekhan thanu dona nu 🎉🎉🎉🎉

  • @KuldeepSingh-cx2iq
    @KuldeepSingh-cx2iq Před 2 měsíci

    ਰਿਪੱਨ ਜੀ ਖੁਸ਼ੀ ਜੀ ਨਾਸਿਰ ਢਿੱਲੋਂ ਸਾਬ ਬਹੁਤ ਵਧੀਆ ਲੱਗਿਆ ਜੀ ਸਾਨੂੰ ਲਹਿੰਦੇ ਪੰਜਾਬ ਦਾ ਵਿਆਹ ਦਿਖਾਈਆ ਜੀ ਆਪ ਦਾ ❤❤ਦਿਲ ਤੋਂ ਧੰਨਵਾਦ ਜੀ ਲਹਿੰਦੇ ਪੰਜਾਬ ਜਾਉ ਭਾਵੇਂ ਚੜਦੇ ਪੰਜਾਬ ਆਉ ਸਾਰੇ ਪੰਜਾਬੀ ਬੋਲਦੇ ਨੇ ਇਹ ਬਹੁਤ ਫਖਰ ਮਹਿਸੂਸ ਹੋਇਆ ਇਹ ਹੱਦਾਂ ਸਰਹੱਦਾਂ ਖਤਮ ਹੋਣ ਸਾਰੇ ਇਕੱਠੇ ਹੋਣ ਤੇ ਵੱਢਾ ਸਾਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣ ਜਾਏ ਦਿਲ ਅਰਦਾਸ ਹੈ ਜੀ ਪਿੰਡ ਦੋਸਾਂਝ ਮੋਗਾ ।।

  • @harnekmalla8416
    @harnekmalla8416 Před 7 měsíci +8

    ਵਿਆਹ ਤਾਂ ਘੈਟ ਕਰਦੇ ਆ ਲਹੌਰੀਏ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @gumeetsingh5106
    @gumeetsingh5106 Před 7 měsíci +48

    ਰਿਪਨ ਜੀ ਬੇਨਤੀ ਹੈ ਕਿ ਪੰਜਾਬੀ ਸ਼ਬਦਾਂ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ ਜਿਵੇਂ ਕਿ ਮੇਲ ਫੀਮੇਲ ਕਿਹਾ ਜਾਂਦਾ ਹੈ ਇਸ ਨੂੰ ਅਨਪੜ ਬੀਬੀਆਂ ਤੇ ਭਰਾਵਾਂ ਨੂੰ ਸਮਝ ਨਹੀਂ ਆਉਂਦੀ ਸੋ ਕਿਰਪਾ ਕਰਕੇ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ

    • @sandeeprajvi402
      @sandeeprajvi402 Před 7 měsíci +3

      Ena ku ta chalda

    • @ManprertKaur-mg3ei
      @ManprertKaur-mg3ei Před 7 měsíci +1

      😊😊😊😊😊😊

    • @user-gu8ig9ee6b
      @user-gu8ig9ee6b Před 3 měsíci

      Tari pain nu veer ji o ta ap Pakistan 🇵🇰 che fase aa tu uto formalmente paalda 😂😂😂😊

    • @mastanarecords5197
      @mastanarecords5197 Před 2 měsíci

      Sahi aa

    • @JoginderSingh-wk8sx
      @JoginderSingh-wk8sx Před 15 dny

      ❤❤❤❤🍀🍀🍀🌲🌲🌲🪴🪴🪴🪴🪴🪴🪴🪴🪴🪴⚘️🌴🌴🌴🌴🌴🌴🌷🌷🌷🌷♻️♻️♻️♻️♻️♻️♻️♻️♻️♻️​@@sandeeprajvi402

  • @GurmeetSingh-sc1od
    @GurmeetSingh-sc1od Před 6 měsíci +1

    gurmeet kurali PB G00D ❤ ❤ ❤ ❤ ❤ ❤ ❤

  • @JaswinderSingh-yu1ni
    @JaswinderSingh-yu1ni Před 7 měsíci +2

    Bohut vdiya lagiya Pakistan Wale veer good job👍

  • @gurdialsingh7806
    @gurdialsingh7806 Před 7 měsíci

    Bahut Vadhia video ha ji pakstani veera da dhanbad

  • @MrSpammm
    @MrSpammm Před 7 měsíci +1

    Pakistani Viah dekhan da mauka mileya ajj thank you Paji♥️

  • @sohailkhan2661
    @sohailkhan2661 Před 20 dny

    یہ ہم پاکستانیوں کا پیار ہے❤❤

  • @javediqbal6499
    @javediqbal6499 Před 7 měsíci +8

    There are many many gracefull merrage halls in lahaore but in many small towns some peoples use open spaces like shah jee

  • @saabji2701
    @saabji2701 Před 7 měsíci

    Naseer Dhillon Rana Sammy no Bahot sara piyar Charde Punjab wallo