ਅਫ਼ਰੀਕਾ ਵਿੱਚ ਪੰਜਾਬੀ ਮਹਿਫ਼ਲਾਂ Punjabi Families in Kenya | Punjabi Travel Couple | Ripan Khushi Vlogs

Sdílet
Vložit
  • čas přidán 27. 08. 2024

Komentáře • 208

  • @gurwinderkaur2547
    @gurwinderkaur2547 Před rokem +8

    ਵੀਰ ਜੀ ਬਹੁਤ ਵਧੀਆ ਗੱਲ ਹੋਵੇਗੀ! ਜੇ ਅਫਰੀਕਾ ਦੀਆਂ ਤੀਆਂ ਵਾਲਾਂ ਪਰੋਗਰਾਮ ਬਣਾਓ! ਕਿਸੇ ਵਧੀਆਂ ਜਗਾ ਤੇ ਰੱਖੋ ਪਰੋਗਰਾਮ, ਆਪਣੀਆਂ ਅਫਰੀਕਾ ਵਿੱਚ ਰਹਿੰਦੀਆਂ ਭੈਣਾਂ ਬਹੁਤ ਕੈਮ ਨੇ! ਆਪਣੀਆਂ ਪੰਜਾਬ ਦੀਆਂ ਸੱਭਿਆਚਾਰਕ ਫੂਡ ਸਟਾਲਾ ਭੈਣਾਂ ਬਣਾਕੇ ਲਗਾ ਸਕਦੀਆਂ! ਜਿਵੇਂ ਖੀਰ ਪੂੜੇ ਪਕੌੜੇ ਸੇਵੀਆ ਆਦਿ! ਨਾਲੇ ਸਾਰੇ ਪੰਜਾਬੀ ਰਲ ਮਿਲ ਕੇ ਇੱਕ ਰਿਕਾਰਡ ਬਣਾ ਦੇਣ ਗੇ! ਕਿ ਅਫਰੀਕਾ ਵਿੱਚ ਪੰਜਾਬੀ ਟਰੈਵਲ ਕੱਪਲ ਨਾਲ ਮਨਾਇਆ ਪਹਿਲੀ ਵਾਰ ਤੀਆਂ ਦਾ ਮੇਲਾ! ਇਸ ਗੱਲ ਤੇ ਵਿਚਾਰ ਜਰੂਰ ਕਰੇ ਓ! 🙏🙏

  • @JagtarSingh-wg1wy
    @JagtarSingh-wg1wy Před rokem +16

    ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਬਲੌਗ ਦੀ ਪ੍ਰਸੰਸਾ ਕਰਦਾ ਹਾਂ ਜੀ ਵਾਹਿਗੁਰੂ ਤੁਹਾਡੇ ਤੇ ਇਸ ਪੰਜਾਬੀ ਪਰਿਵਾਰਾਂ ਦੀ ਬਹੁਤ ਵੱਡੀ ਦੇਣ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @HarinderSingh-zb1gn
    @HarinderSingh-zb1gn Před rokem +4

    ਪ੍ਰਮਾਤਮਾ ਜਦੋ ਇਨਸਾਨ ਦੇ ਮਨ ਵਿੱਚ ਵਸ ਜਾਦਾ ਤਾ ਫਿਰ ਬੰਦੇ ਕੋਲ ਸਮਾ ਪੈਸਾ ਸਬ ਕੁਝ ਦਾ ਪ੍ਰਬੰਧ ਹੌ ਜਾਦਾ ਪੰਜਾਬੀਆਂ ਵਿਚ ਸੇਵਾ ਦੀ ਭਾਵਨਾ ਜਨਮ ਤੌ ਹੀ ਸਿਖਾਈ ਜਾਦੀ 🙏

  • @user-qu7cb6bc6m
    @user-qu7cb6bc6m Před rokem +1

    ਅਫ਼ਰੀਕਾ ਦਿਖਾਉਣ ਦਾ ਬਹੁਤ ਸ਼ੁਕਰੀਆ ਜੋੜੀ ਦਾ 👍🙏

  • @gurjit999
    @gurjit999 Před rokem +3

    ਸਾਡਾ ਪੰਜਾਬ (Panjab ) ਸਾਰੇ ਤੋਂ ਦੇਸ਼ਾਂ ਵਧੀਆ ਦੇਸ਼ I

  • @SukhwinderSingh-wq5ip
    @SukhwinderSingh-wq5ip Před rokem +8

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @user-fp1nt9sl3v
    @user-fp1nt9sl3v Před rokem +1

    ਇਹ ਸਾਡੇ ਦਰੱਖਤ ਆਪਣੇ ਪਿੰਡ ਵਿੱਚ ਹੀ ਦੇਖੇ ਆ। ਪਰ ਹੁਣ ਲੋਕਾਂ ਨੇ ਸਾਰੇ ਪੱਟ ਦਿੱਤੇ। ਪਰ ਇਹ ਸਾਰਾ ਦੇਖਕੇ ਮੈਨੂੰ ਆਪਣਾ ਪਰਾਣਾ ਪਿੰਡ ਯਾਦ ਆ ਗਿਆ

  • @harbanssinghsidhu7037
    @harbanssinghsidhu7037 Před rokem +29

    Acacia ਮਤਲੱਬ ਕਿੱਕਰ ਰੁੱਖ ਛੇਵੀਂ ਸੱਤਵੀਂ ਵਿੱਚ ਸਿੱਖ ਲਿਆ ਸੀ ਬਬੁਲ ਕਿਹਾ ਜਾਂਦਾ ਹਿੰਦੀ ਵਿੱਚ

    • @harpreetsingh-es7hd
      @harpreetsingh-es7hd Před rokem

      ਬਾਈ ਇਹਨਾ ਦੀ phd ਕੀਤੀ ਹੋਈ ਆ । ਵੱਡੀ ਅੰਗਰੇਜ਼ੀ ਆਉਂਦੀ ਆ ਇਹਨਾ ਨੂੰ 😂😂😂

    • @rubalkhangura7966
      @rubalkhangura7966 Před rokem

      @@harpreetsingh-es7hd a

  • @mewasingh3980
    @mewasingh3980 Před rokem

    ਰਿੰਪਨ ਵੀਰ ਅਫਰੀਕਾ ਦਾ ਸੱਭ ਤੋ ਵਧੀਆ ਲੱਗੀਆ ਰੇਲਵੇ ਸਟੇਸ਼ਨ

  • @ranjeetsinghsingh9248
    @ranjeetsinghsingh9248 Před rokem +5

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ❤❤❤❤

  • @SatnamSingh-fe3tg
    @SatnamSingh-fe3tg Před rokem +7

    Dhan Guru Nanak Dev g Mhar kro 🙏🙏 Sab Ta 👏👏

  • @amanbatthverka
    @amanbatthverka Před rokem +1

    RIPAN........ਇਕ ਤੇ ਇਕ ਦੋ ਗਿਆਰਾਂ ਹੁੰਦੇ...... KHUSHI......ਜਿਥੇ ਚੱਲੇਗਾ ਚਲੂੰਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ 😊

  • @BarinderSinghKamboj
    @BarinderSinghKamboj Před rokem +1

    ਰੱਬ ਤੁਹਾਨੂੰ ਹਰ ਖੁਸ਼ੀ ਤੇ ਹਰ ਤਰੱਕੀ ਬਖਸੇ ਦੋਨਾ ਜਿਆ ਨੂੰ

  • @user-vj4re9jc7h
    @user-vj4re9jc7h Před rokem +2

    ਬਾਈ ਜੀ ਤੁਹਾਡੇ ਵਲੋਗ ਬਹੁੱਤ ਵਧੀਆ ਨੇ ਦੇਖ ਰੂਹ ਖੁਸ਼ ਹੋ ਜਾਂਦੀ ਹੈ ਤੁੱਸੀ ਸਾਨੂੰ ਘਰੇ ਬੈਠਿਆਂ ਨੂੰ ਕੀਨੀਆ ਸੈਰ ਕਰਾ ਦਿੱਤੀ ਬਹੁੱਤ ਬਹੁੱਤ ਧੰਨਵਾਦ 🙏🙏

  • @ajaibsingh6044
    @ajaibsingh6044 Před rokem +3

    ਬਹੁਤ ਵਧੀਆ: ਕੁਦਰਤ ਦਾ ਆਨੰਦ ਮਾਣੋ:ਰੱਬ ਖੁਸ਼ ਰੱਖੇ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
    ਮਾਨਸਾ

  • @avtarcheema3253
    @avtarcheema3253 Před rokem

    ਬਹੁਤ ਹੀ ਖੂਬਸੂਰਤ 👌👌

  • @jasbirsinghdhillon2466

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਬਹੁਤ ਵਧੀਆ ਥਾਂ ਦਿਖਾਈ ਤੁਸੀਂ

  • @kanwaljitsinghsohi4445
    @kanwaljitsinghsohi4445 Před rokem +1

    ਰਿੱਪਨ ਅਤੇ ਖੁਸ਼ੀ ਬੇਟਾ ਜੀ ਤੁਹਾਡੀ ਬਿਲੋਗ ਵਿੱਚ ਦਿਖਾਈ ਹੋਈ ਹਰ ਸੀਨਰੀ ਦੇਖ ਕੇ ਮੈਨੂੰ ਮੇਰੀ ਫੌਜ ਵਿੱਚ ਕੀਤੀ ਹੋਈ ਨੌਕਰੀ ਦੌਰਾਨ ਇਸੇ ਤਰ੍ਹਾਂ ਇੰਡੀਆਂ ਦੇ ਨੌਰਥ ਈਸਟ ਦੀ ਯਾਦ ਬਹੁਤ ਆਉਂਦੀ ਹੈ।ਰੱਬ ਤੁਹਾਡੇ ਦੋਨਾਂ ਉੱਤੇ ਆਪਣੀ ਮਿਹਰ ਰੱਖਣ। ਤੁਸੀ ਇਸੇ ਤਰ੍ਹਾਂ ਹੀ ਪ੍ਰਕਿਰਤੀ ਦਿਖੋਂਦੇ ਰਹੋ। ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ। RETD ਸੂਬੇਦਾਰ ਕੰਵਲਜੀਤ ਸਿੰਘ ਸੋਹੀ ਪਿੰਡ ਭਾਮੀਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ

  • @Gurdeep488
    @Gurdeep488 Před rokem

    ਘਰ ਬੈਠੇ ਅਫਰੀਕਾ ਦੇਖ ਲਿਆ ਬਾਈ ਦੋਨੋਂ ਨੂੰ ਖੁਸ਼ ਰੱਖੇ ਪਰਮਾਤਮਾ ਜੀ ਧਨਵਾਦ

  • @satnamkrashra9488
    @satnamkrashra9488 Před rokem +2

    Thank u so much khushi and ripan ji tuc sade oh supne pure karde o jo assi kade supne dekhe v ni c waheguru ji sonu hmesha khush rakhe tuc sanu khush rakhde 🙏😍😍🥰🥰🙏🙏👍👍👍w.m.k

  • @simarjeetkaur6066
    @simarjeetkaur6066 Před rokem +1

    Bohut vadia laga majja aa gya blog dekh ke waheguru ji aap nu chardi kala vich rkn thanks ripan te khusi ji thuhada

  • @GurjeetSingh-fg5cm
    @GurjeetSingh-fg5cm Před rokem +1

    So nice places all

  • @pushpinderkaurtv
    @pushpinderkaurtv Před rokem +2

    Ripan sach much vlog dekh k majja aa gya, koi shabad nahi kujh kehn nu sabh khatam, Parmatma tuhadi jorhi nu hmesha khushian baxe. ❤❤👌👌👌👌👌👌👌👌👌👌👌👌👌👌👌👍

  • @parvinderkaur-md2wr
    @parvinderkaur-md2wr Před rokem

    Putt patla hogia pagh da eh stayal vadia laga khusi v bhut vadaia laghdi aa gbu

  • @kulwantkaur1692
    @kulwantkaur1692 Před rokem

    Bahut vadhiya a

  • @maanmaan9113
    @maanmaan9113 Před rokem

    Natural jgah a thanks for Punjabi family s

  • @muhammadashrafkhan5533

    SsA ji very nice and beautiful family Rab mahr kara couple ji

  • @satnamsinghpurba9584
    @satnamsinghpurba9584 Před rokem

    Bhut vadia lga Afrika da Safar god bless both of you 👌🏾👌🏾

  • @jagseersran9541
    @jagseersran9541 Před rokem

    ਕੈਕਟਸ ਸ਼ਰੀਂਹ ਫਰਾਅ ਕਰੀਰ ਬਣਾ ਤੇ ਪੀਲਾ ਜੰਡ ਸਾਰੇ ਦਰਖ਼ਤ 25ਸਾਲ ਪਹਿਲਾਂ ਆਮ ਹੁੰਦੇ ਸੀ ਨਾਲ ਹੀ ਢੱਕ ਵੀ

  • @farmersfarming7746
    @farmersfarming7746 Před rokem

    Mazaa aa gaia ripan te khusi ji noo bahut bahut pyar

  • @surindersohal1506
    @surindersohal1506 Před rokem

    Raja veer ji & Family nu Credit janda sara Thanks Raja veer 🙏🙏

  • @MandeepKaur-cu2ed
    @MandeepKaur-cu2ed Před rokem

    Beautiful vlog and nice vlogger and beautiful and nice vlog 🎉🎉🎉❤❤

  • @rajputdhalla1212
    @rajputdhalla1212 Před rokem +1

    ਘੁੰਮਣ ਵਿੱਚ ਹੀ ਜਿੰਦਗੀ ਨਾ ਗੁਜ਼ਾਰ ਦਿਓ
    ਰੱਬ ਨੇ ਹੋਰ ਕੰਮ ਕਰਨ ਲਈ ਵੀ ਸੰਸਾਰ ਤੇ ਘੱਲਿਆ ਹੈ

    • @vickyasr
      @vickyasr Před rokem

      Gandi soch.o dove apni life full enjoy kr rhe aa. Te sab nu enjoy kra rhe aa. Tu pta nhi rab kehree kam ch.hisa PA ta.
      Sab to navigate comment aa Tera.

    • @vickyasr
      @vickyasr Před rokem

      🤬🤬🤬😠😠😠😡😡

    • @vickyasr
      @vickyasr Před rokem

      Tu das tu ki Kita rab.
      Mera ji krda tere 100 👞🥾Mar k... 1 v na gina

  • @DavinderSingh-kv1ss
    @DavinderSingh-kv1ss Před rokem

    ਬਹੁਤ ਸਹੋਣਾ ਵੀਰ ਧੰਨਵਾਦ

  • @anantveerkaur9095
    @anantveerkaur9095 Před rokem

    Sat Shri Akal Ripan khusi Ji bhut hi vadia lgia thude vlog dekh k mann khush ho janda hai god bless both of you

  • @karanbhagat4639
    @karanbhagat4639 Před rokem

    Bahut wadiaa ❤❤

  • @user-bk1pm6sw2t
    @user-bk1pm6sw2t Před rokem

    ❤❤❤❤ ਫਰੀਦਕੋਟ🙏🙏🙏🥰🥰🥰🥰

  • @rajsandhu8892
    @rajsandhu8892 Před rokem +1

    Hor galan diyan galan mainu tuhadi cycling ton bhoat hassa aya..😅😅😅 gud job both of u guys 👍🏻 god bless u 🙏🏻

  • @GurjantSingh-ri3bl
    @GurjantSingh-ri3bl Před rokem +2

    Sat Sri akal khushi and ripan veer ji Waheguru ji chardikla vich rakhan, very nice vlog.

  • @ghulamnabirathour1967

    I love in punjabi couple

  • @AshokSingh-if3wg
    @AshokSingh-if3wg Před rokem +1

    Waheguru ji ka kalsa waheguru ji ki fateh ji 🙏 waheguru ji jodi ko 14:39 khushyan bhakhse

  • @bittusandhu3747
    @bittusandhu3747 Před rokem +1

    ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ💐

  • @jagrajsinghsidhu9445
    @jagrajsinghsidhu9445 Před rokem +2

    ਕਿਸੇ ਵੀ ਪੰਜਾਬੀ ਦੀ ਨਾਂ ਕੋਈ ਲੋਕੇਸ਼ਨ ਨਾਂ ਕੋਈ ਮੋਬਾਈਲ ਨੰਬਰ ਨਾਂ ਕੋਈ ਗੁਰੂ ਘਰ ਦੀ ਲੋਕੇਸ਼ਨ ਜੇਕਰ ਕਿਸੇ ਭਰਾ ਨੂੰ ਲੋੜ ਪੈਅ ਜਾਵੇ ਤਾਂ ਕੀ ਕਰੂਗਾ

  • @bhupinderkaur9547
    @bhupinderkaur9547 Před rokem

    Repan and khushi god bless you both❤❤

  • @billosingh1985
    @billosingh1985 Před rokem

    ਬਹੁਤ ਵਧੀਆ ਜੀ

  • @noorchopra682
    @noorchopra682 Před rokem

    Veere Bohat Maja aa riha ..... best best the best couple 💐👌👍👏

  • @balwinderbains2891
    @balwinderbains2891 Před rokem

    But badia laga thanks ji

  • @BalwinderKaur-dk4xl
    @BalwinderKaur-dk4xl Před rokem +2

    Enjoy a Kenya villages ❤❤

  • @Suju-salem
    @Suju-salem Před rokem +1

    ❤ great

  • @TarsemSingh-st1vw
    @TarsemSingh-st1vw Před rokem

    Ripanbte khushi beta ji vlog bahut vadhia lagga waheguru ji tuhanu hamesha hasda vasda rakhan god bless both of you Lakhwinder Kaur from Gurdaspur

  • @gurjit999
    @gurjit999 Před rokem +1

    #Panjab

  • @balrajsingh4182
    @balrajsingh4182 Před rokem

    Very nice ji bahut wadhia ji

  • @suchasingh2663
    @suchasingh2663 Před rokem

    Very good video

  • @amardeepsinghbhattikala189

    Sat shri akal ji waheguru ji tuhanu hamesha chardikla tandrusti wakshan

  • @gurmelsingh5040
    @gurmelsingh5040 Před rokem

    Very nice video ji Mander khurd sangrur ok

  • @HardeepSingh-jf4kb
    @HardeepSingh-jf4kb Před rokem

    Thanks veer ji

  • @deep_hardeep2800
    @deep_hardeep2800 Před rokem

    ਬਹੁਤ ਸੋਹਣਾ ਜੀ

  • @NirmalSingh-yh8kk
    @NirmalSingh-yh8kk Před rokem +1

    Waheguru Maher karn ji ❤❤

  • @bakhsishsingh_1965
    @bakhsishsingh_1965 Před rokem

    Bakhsish borawal budhlada mansa very good kinia

  • @DaljitSingh-nz4fv
    @DaljitSingh-nz4fv Před rokem

    ਧੰਨਵਾਦ ਜੀ

  • @ravinderkaur3844
    @ravinderkaur3844 Před rokem

    Very nice👍👍

  • @nusratfatehalikhan9146

    Very nice 👍🥰👌

  • @sukhdeepwahegurujiisukdeep7267

    ਬਹੁਤ ਵਧੀਆ ❤❤

  • @rinkulaicha1296
    @rinkulaicha1296 Před rokem

    Waheguru ji

  • @satkartarsingh3901
    @satkartarsingh3901 Před rokem

    Very nice blog god bless you puttr ji

  • @ShakeelHussainVlogs
    @ShakeelHussainVlogs Před rokem

    love from punjab pakistan 🇵🇰

  • @TasteandTrend
    @TasteandTrend Před rokem +1

    Really wonderful series … one of the best series Jo me aj tak tuhdiya dekhiya…. Tuc ek vlog upload krde dekh k eh hunda v hun next v jldi upload krn.. best wishes for you guys

  • @jagdeepkumar2953
    @jagdeepkumar2953 Před rokem

    Nice video vipn and khusi me thuade sare video dekhda a ❤ I love my india 🇨🇮👍

  • @JatinderSingh-xb8te
    @JatinderSingh-xb8te Před rokem

    Miss u veer g phase 6 mohali ❤❤❤❤❤❤❤❤❤

  • @JasbirKaur-fo3jh
    @JasbirKaur-fo3jh Před rokem

    Very nice Beautiful video ❤

  • @bipusidhu4432
    @bipusidhu4432 Před rokem

    Very nice Vlog aa beta ji God bless you putt ❤❤❤❤❤❤❤

  • @KulwinderKaur-ch2nu
    @KulwinderKaur-ch2nu Před rokem +1

    Sat Shri akal dona nu ji bhut he vadia lgia eh vlog 🥰🥰

  • @AnjuSharma-it1nu
    @AnjuSharma-it1nu Před rokem

    God bless both of you ❤❤❤❤

  • @arvindersandhu2886
    @arvindersandhu2886 Před rokem

    Good
    Veerp

  • @gurmailsingh5936
    @gurmailsingh5936 Před rokem

    Good verry good knowledge 👌 👏

  • @user-wv7dp4ex4e
    @user-wv7dp4ex4e Před rokem

    ❤❤ ਸਤਿ ਸ੍ਰੀ ਆਕਾਲ ਜੀ

  • @AnjuSharma-it1nu
    @AnjuSharma-it1nu Před rokem

    Lk 4:1 k 🎉🎉🎉🎉🎉🎉🎉🎉

  • @jaswindersinghbrar4731
    @jaswindersinghbrar4731 Před rokem +1

    Nice video ❤❤❤

  • @GurdeepSingh-jw6gb
    @GurdeepSingh-jw6gb Před rokem

    Very nice

  • @SherSingh-ec7jr
    @SherSingh-ec7jr Před rokem

    ਪ੍ਰਮਾਤਮਾ ਤੁਹਾਡੀ ਸੌ ਕੰਟਰੀ ਘੁਮਣ ਦੀ ਇਸਾ ਜਰੂਰ ਪੂਰੀ ਕਰੂ ਇਹੋ ਸਾਡੀ ਦੂਆ ਪ੍ਰਮਾਤਮਾਂ ਅੱਗੇ🙏

  • @shivdevbhandal4716
    @shivdevbhandal4716 Před rokem

    Very nice vlog

  • @BalwinderKaur-mg8nu
    @BalwinderKaur-mg8nu Před rokem

    Very nice country

  • @creativev5477
    @creativev5477 Před rokem

    Black dress ਵਾਲੀ ਮੇਰੀ ਭੈਣ (ਕਜ਼ਨ) ਹੈ।ਦੇਖ ਕੇ ਖੁਸ਼ੀ ਹੋਈ। from:- Varinder

  • @bobbybansal1083
    @bobbybansal1083 Před rokem

    Nice 👍

  • @harekrishnaradhe9073
    @harekrishnaradhe9073 Před rokem

    Awesome beautiful

  • @sukhdevkhan4430
    @sukhdevkhan4430 Před rokem

    Very nice and beautiful

  • @amarjitsingh1946
    @amarjitsingh1946 Před rokem

    Very nice video g 👍👌💚💚

  • @AmanatKaur-iw5pj
    @AmanatKaur-iw5pj Před rokem

    Best wishes

  • @thanks488
    @thanks488 Před rokem

    very nice vlogs watch for entertainment 🤳

  • @johalhundalmusicofficial

    Ssa❤

  • @kaur433
    @kaur433 Před rokem

    Rupan and Khushi ji sada v ik banda euthopia vich hai

  • @zahoorahmad456
    @zahoorahmad456 Před rokem

    Love 💕💕 you work sister Love ❤ from Pakistan

  • @user-hi3jo2jx9k
    @user-hi3jo2jx9k Před rokem

    Very nice veer

  • @r.suppal8606
    @r.suppal8606 Před rokem

    Very nice Ripon G

  • @pawanjot2689
    @pawanjot2689 Před rokem

    👌👌👌👌👍

  • @SanjuSanju-ik8ys
    @SanjuSanju-ik8ys Před rokem

    Rippan veer ji ma gurdaspur to ha and tuhade ßb blog dekhdi ha 2 saal to 👍👍👍

  • @singhgulshan1110
    @singhgulshan1110 Před rokem +1

    Ripan paji Mira leaves da v taste kario bhut vadia chease aa

  • @saman2156
    @saman2156 Před rokem

    Wahaguru ji god bless you ji ❤️🙏🙏

  • @harbhajansingh8872
    @harbhajansingh8872 Před rokem

    So very nice 👍👍

  • @BalwinderSingh-mo1jn
    @BalwinderSingh-mo1jn Před rokem

    🎉very nice paji 🎉