ਕੀ ਇਹ ਨੇ ਆਨੰਦ ਕਾਰਜ ਦੀਆਂ ਰਸਮਾਂ? Dr Sukhpreet Singh Udhoke

Sdílet
Vložit
  • čas přidán 2. 04. 2024
  • ਕੀ ਇਹ ਨੇ ਆਨੰਦ ਕਾਰਜ ਦੀਆਂ ਰਸਮਾਂ? Dr Sukhpreet Singh Udhoke

Komentáře • 144

  • @AmandeepSingh-sw7tg
    @AmandeepSingh-sw7tg Před 3 měsíci +26

    ਡਾਕਟਰ ਸਾਬ ਇੱਕ ਵਡਿਉ ਸਿੱਖ ਧਰਮ ਵਿਆਹ ਵਾਰੇ ਬਣਾਈ ਜਾਵੇ ਤਾਂ ਕੇ ਸਿੱਖਾਂ ਨੂੰ ਵਿਆਹ ਦੀਆਂ ਰਸਮਾਂ ਵਾਰੇ ਜਾਣਕਾਰੀ ਮਿਲੇ

  • @narinder_singh_1965
    @narinder_singh_1965 Před 3 měsíci +24

    ਭਾਈ ਸਾਬ ਜੀ ਦਾ ਬਹੁਤ ਧੰਨਵਾਦ ਸਿੱਖੀ ਦੇ ਰਸਤੇ ਤੇ ਚਲਣ ਦੀ ਪ੍ਰੇਰਨਾ ਕੀਤੀ ਵਾਹਿਗੁਰੂ ਜੀ ਸਬ ਸਿਖਾਂ ਨੂੰ ਗੁਰਮਰਿਆਦਾ ਅਨੁਸਾਰ ਜ਼ਿੰਦਗੀ ਬਸਰ ਕਰਨ ਦਾ ਬਲ ਬਖਸ਼ਣ । ਮੰਨ ਮੇਰੇ ਸਤਿਗੁਰ ਕੇ ਭਾਣੇ ਚਲ

  • @user-ur5jh3mw2p
    @user-ur5jh3mw2p Před 3 měsíci +15

    ਬਹੁਤ ਵਧੀਆ ਵਿਚਾਰ ਪ੍ਰਵਾਹ ਧਨਵਾਦ ਜੀ

  • @khalsawarrior3506
    @khalsawarrior3506 Před 3 měsíci +17

    ਤੁਹਾਡੀ ਸੂਝ ਤੇ ਸਿਆਣਪ ਦੇ ਮੁਰੀਦ ਹੋ ਗਏ ਜੀ।।।,🙏

  • @satyakijeet1815
    @satyakijeet1815 Před 3 měsíci +14

    ਡਾਕਟਰ ਸਾਹਿਬ ਓਦੋਕੈ ਕੋਮ ਦੈ ਹੀਰੈ ❤ਵਾਹਿਗੁਰੂ ਚੜਦੀਕਲਾ ਵਿੱਚ ਰੱਖੈ ਹਮੇਸਾ 🙏

  • @alhequoqcrp3205
    @alhequoqcrp3205 Před 3 měsíci +10

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @bhairangilsingh1709
    @bhairangilsingh1709 Před 3 měsíci +8

    ਵਡਮੁੱਲੇ ਵਿਚਾਰ❤♥️♥️♥️♥️🙏

  • @OLD.SKOOL.22
    @OLD.SKOOL.22 Před 3 měsíci +39

    ਆਨੰਦ ਕਾਰਜ ਦੇ ਸੰਸਕਾਰ ਮਰਿਆਦਾ ਅਤੇ ਕੱਚੀਆਂ ਮਨੌਤਾਂ ਬਾਰੇ ਬੜੇ ਹੀ ਸੋਹਣੇ ਢੰਗ ਨਾਲ ਚਾਨਣਾ ਪਾਇਆ ਹੈ ❤️🙏

    • @user-uf6wc2zf6r
      @user-uf6wc2zf6r Před 3 měsíci +1

      kade bhagat singh di soch te vichar dhara, osde Punjabi bare vichar te India de sikha naal kite hoye galat vatire te atayachar utte vi ਚਾਨਣਾ paayo ji

    • @SaintWarriorSukha797
      @SaintWarriorSukha797 Před 3 měsíci +1

      ​@@user-uf6wc2zf6r Bhagata sikhi baare naa kuj janda c te naa o sadda Shaheed te naa o aapde aap nu sikh kahaonda c, kade guru ghr ni kade paath ni kuj ni, sadde Shaheed ne gaddari babe kaunke sarabha uni🙏, bhagate ton vdia te azad sukhdev uni c..

    • @user-uf6wc2zf6r
      @user-uf6wc2zf6r Před 3 měsíci

      @@SaintWarriorSukha797 aho mai vi ohi keha. osne bhagate di dp laayi hi. mai vi eho dassan dya si ki bhagte nu bas idolize kita gya hai indian sarkar vallo, kyonki oh ohne de agende vich fit bethda si. bhagata sada hero nahi ho sakda. Sade hero sant jarnail singh bhindranwale, gurbachan singh manochal, suriender singh sodhi varge ne.

    • @SaintWarriorSukha797
      @SaintWarriorSukha797 Před 3 měsíci

      @@user-uf6wc2zf6r waadhu singh dekhe main insta te jehde kattar bnde te postan reels vgera santan di guruan di Sikhism di te ose account te thaan ch bhagta v chl reha..

  • @rehmatrehmat-jh5nn
    @rehmatrehmat-jh5nn Před 3 měsíci +10

    ਵੱਡਾ ਵੀਰ ਹੋਵੇ ਤਾਂ ਤੁਹਾਡੇ ਵਰਗਾ। ❤ਰੂਹ ਨੂੰ ਸ਼ਾਂਤੀ ਲਈ ਪੁਰੀ ਗੱਲ ਸੁਣੋ।

  • @user-se6ej8mn8f
    @user-se6ej8mn8f Před 3 měsíci +25

    ਸਤਿ ਸ੍ਰੀ ਆਕਾਲ ਡਾਕਟਰ ਸਾਬ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਹਨ ਸਹੀ ਆ ਪਰ ਜਿਹੜੇ ਝੂਠੇ ਰੀਤੀ ਰਿਵਾਜ ਲੋਕਾਂ ਨੇ ਚਲਾਏ ਆ ਸਾਰੇ ਪੈਸੇ ਵਾਲੇ ਲੋਕ ਨੇ ਗਰੀਬ ਬੰਦੇ ਨੂੰ ਰੋਟੀ ਦਾ ਫ਼ਿਕਰ ਰਹਿੰਦਾ ਆ

  • @NavpreetSingh93
    @NavpreetSingh93 Před 3 měsíci +8

    ਬਹੁਤ ਧੰਨਵਾਦ ❤
    ਡਾਕਟਰ ਸਾਹਿਬ

  • @raghbirsingh6145
    @raghbirsingh6145 Před 3 měsíci +13

    ਧੰਨਵਾਦ ਡਾਕਟਰ ਸਾਹਿਬ ਅਜੋਕੇ ਸਮਾਜ ਤੇ ਸਿੱਖਾਂ ਲਈ ਇਹ ਆਪ ਦਾ ਇਤਿਹਾਸਕ ਲੈਕਚਰ ਅੱਖਾਂ ਖੋਲਣ ਵਾਲਾ ਹੈ॥
    ਕਾਸ ਸਾਡੀ ਹਰ ਗੁਰੂ ਘਰ ਦੀ ਕਮੇਟੀ ਇਹਨਾ ਗੱਲਾਂ ਤੋ ਹਰ ਵਿਆਦਰ ਜੋੜੇ ਤੇ ਪਰੀਵਾਰ ਨੂੰ ਅਗਿਆਤ ਕਰਨ ਦੀ ਲੋੜ ਸਮਝੇ ਤੇ ਹਰ ਸਿੱਖ ਆਪਣਾ ਇਹ ਫਰਜ ਸਮਝੇ ਇਸ ਗਿਆਨ ਨੂੰ ਲੈ ਕੇ ਗੂਰੂ ਦੀ ਮੱਤ ਧਾਰਨ ਕਰਕੇ ਇਹਨਾ ਸਭ ਗਲਤ ਰੀਤੀ ਰਿਵਾਜਾ ਨੂੰ ਤਿਆਗਕੇ ਕੰਵਲ ਤਾਂ ਕੇਵਲ ਅਨੰਦਕਾਰਜ ਕਰੇ॥ ਗੂਰੂ ਕਿਰਪਾ ਕਰੇ ਸਾਨੂੰ ਸੱਭ ਨੂੰ ਸਮੱਤ ਬਖਸ਼ੇ॥
    ਧੰਨਵਾਦ ਜੀ ਅਣਮੁੱਲੇ ਗਿਆਨ ਤੇ ਇਤਿਹਾਸ ਲਈ॥

  • @OLD.SKOOL.22
    @OLD.SKOOL.22 Před 3 měsíci +14

    ਬਹੁਤ ਹੀ ਉੱਤਮ ਵਿਚਾਰ ਜੀ 🙏🙏

  • @user-wk1ei4kq1v
    @user-wk1ei4kq1v Před 3 měsíci +8

    ਤੁਹਾਡੀ ਜਾਣਕਾਰੀ ਬਹੁਤ ਵਧੀਆ ਲਗੀ ਜੇ ਸਾਰੇ ਲੋਕ ❤

  • @amritpalsandhu8037
    @amritpalsandhu8037 Před 3 měsíci +6

    ਧੰਨਵਾਦ ਡਾ ਸਾਬ ਜਾਣਕਾਰੀ ਲਈ 🙏🏻

  • @satwinderkaur1360
    @satwinderkaur1360 Před 3 měsíci +4

    ਸਹੀ ਕਿਹਾ
    ਰਿੰਗ ਸੈਰੇਮਨੀ ਆਪਣੇ ਆਪ ਵਿੱਚ ਵਿਆਹ ਦੀ ਸੰਪੂਰਨ ਰਸਮ ਹੈ
    ਜੈਮਾਲਾ ਵੀ ਵਿਆਹ ਦੀ ਸੰਪੂਰਨ ਰਸਮ ਹੈ । ਸਾਡੇ ਵਾਲੇ ਅਨੰਦ ਕਾਰਜ ਤੋਂ ਪਹਿਲਾਂ ਹੀ ਇਹ ਰਸਮਾਂ ਕਰ ਕੇ ਫਿਰ ਅਨੰਦ ਕਾਰਜ ਲਈ ਬੈਠ ਜਾਂਦੇ ਸਿਰਫ ਫਾਰਮੈਲਟੀਆਂ ਲਈ ਕਿਉਂ ਕਿ ਵੀਡੀਓ ਬਣਾਉਣੀ ਹੁੰਦੀ

  • @pashminderkaur9947
    @pashminderkaur9947 Před 3 měsíci +4

    ਇਹ ਲੈਕਚਰ ਹਰ ਗੁਰੂ ਘਰ ਵਿੱਚ ਸੰਗਤਾਂ ਨੂੰ ਸੰਗ੍ਰਾਂਦ ਵਾਲੇ ਦਿਨ ਜ਼ਰੂਰ ਸੁਣਾਇਆ ਜਾਵੇ , ਤਾਂਕਿ ਵਾਰ ਵਾਰ ਸੁਣ ਕੇ ਲੋਕਾਂ ਉਪਰ ਗੁਰੂ ਮਰਯਾਦਾ ਦਾ ਅਸਰ ਹੋਵੇ ਅਤੇ ਆਨੰਦ ਕਾਰਜ " ਮਿਕਸ ਵੈਜ " ਦੀ ਵਜਾਏ ,
    " ਗੁਰੂ ਮਰਯਾਦਾ " ਦੇ ਮੁਤਾਬਿਕ ਹੋ ਸਕਣ ।
    **
    ਸਾਡਾ ਵਿਰਸਾ ਬਹੁਤ ਅਮੀਰ ਹੈ ਪਰ ਅਸੀਂ
    ਇਧਰ ਉਧਰ ਮੁੰਹ ਮਾਰਦੇ ਹੋਏ , ਕੁਝ ਇਧਰੋ ਲੈ ਕੁਝ ਉਧਰੋਂ ਕੇ ਮੰਗਤੇ ਬਣੀ ਫਿਰਦੇ ਹੈ।
    ਕਹਾਣ ਹੈ -----+
    ਕਹੀਂ ਕੀ ਇੰਟ ਕਹੀਂ ਕਾ ਰੋੜਾ
    ਭਾਨਮਤੀ ਨੇ ਕੁਨਬਾ ਜੋੜਾ ।

  • @balwinderbrar3739
    @balwinderbrar3739 Před 3 měsíci +3

    ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਜਾਣਕਾਰੀ ❤❤

  • @bajsinghpannu
    @bajsinghpannu Před 3 měsíci +14

    ਅੱਜ ਦੁੱਖ ਇਸ ਗੱਲ ਦਾ ਹੈ ਕਿ ਸਾਡੀ ਕੌਮ ਨੇ ਪੜ੍ਹਨਾ ਤੇ ਸੁਣਨਾ ਛੱਡ ਦਿੱਤਾ ਹੈ। ਵਾਹਿਗੁਰੂ ਜੀ ਸਾਡੀ ਕੌਮ ਨੂੰ ਸਮੱਤ ਬਖਸ਼ਣ।

  • @mission-punjab
    @mission-punjab Před 3 měsíci +5

    ਭਾਈ ਸਾਹਿਬ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਨੂੰ ਅਤੇ ਗੁਰਮਤਿ ਸਿਧਾਂਤਾਂ ਨੂੰ ਸੰਗਤਾਂ ਦੇ ਪੇਸ਼ ਕਰਦੇ ਹੋ। ਕਿਰਪਾ ਕਰਕੇ ਆਪਣਾ ਮੋਬਾਇਲ ਨੰਬਰ ਭੇਜਣਾ ਜੀ।ਸੰਤ ਸਿੰਘ ਗਿੱਲ ੮੩੬੦੩ ੬੨੪੯੧

  • @user-ny3rn1vp5d
    @user-ny3rn1vp5d Před 3 měsíci +2

    ਬਿਲਕੁੱਲ ਸਹੀ ਗੱਲਾ ਕਹੀਆ ਜੀ ਤੁਸੀਂ

  • @loveysingh6215
    @loveysingh6215 Před 3 měsíci +2

    VERY nice ji waheguru ji mera

  • @DarshanSingh-gm1sd
    @DarshanSingh-gm1sd Před 3 měsíci +4

    ਬਿਲਕੁਲ ਸਹੀ ਭਾਈ ਸਾਹਿਬ ਜੀ ❤

  • @shyamsinghdhillondhillon9178
    @shyamsinghdhillondhillon9178 Před 3 měsíci +2

    Waheguru ji ka khalsa waheguru ji ki fathe

  • @mandeepgosal6669
    @mandeepgosal6669 Před 3 měsíci +7

    Waheguru tera Shukar Asi ghar ch guru maryada naal hee vihah keete

    • @balkrishan8702
      @balkrishan8702 Před 3 měsíci

      Guru gher aj shop ban gayi bagar money de anandkarj nahi kite jsnde anandkarj di fees 5101/100001l/150001lite jande han

  • @NOTYOURFAVGUY69
    @NOTYOURFAVGUY69 Před 3 měsíci +6

    ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ। 🙏🏻❤️

  • @narinderkour4478
    @narinderkour4478 Před 3 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉❤

  • @SKaur_multani
    @SKaur_multani Před 2 měsíci

    ਵਾਹਿਗੁਰੂ ਚੜਦੀ ਕਲਾ ਵਿਚ ਰਖਣ

  • @balrajsinghkhalsa7302
    @balrajsinghkhalsa7302 Před 3 měsíci +10

    ਬਹੁਤ ਵਧੀਆ ਸਿੰਘ ਸਾਹਿਬ ਜੀ ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੇ ਹਨ ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ, ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ,stress management, Stop suside, agniveer ਆਰਮੀ ਆਦਿ ਵਿਸ਼ਿਆਂ ਤੇ

    • @GulzarCheekewala
      @GulzarCheekewala Před 3 měsíci +1

      Apni Koum D Azaadi Layi V Karlo Kuz Benti Hai Nahi Ta Chownkidaari Ta Goreya D V Booht Kar Layi Sikha Ny Hun .......

    • @user-ur5jh3mw2p
      @user-ur5jh3mw2p Před 3 měsíci

      ਬਹੁਤ ਵਧੀਆ ਵਿਚਾਰ ਪ੍ਰਵਾਹ ਧਨਵਾਦ

    • @kashmirsinghbhinder167
      @kashmirsinghbhinder167 Před 3 měsíci

      ਬਹੁਤ ਵਧੀਆ ਇਤਿਹਾਸ ਤੋਂ ਜਾਣੂ ਕਰਾਇਆ ਬਹੁਤ ਧੰਨਵਾਦ 🙏🙏🙏🙏🙏ਜੀ

  • @gurudwarabababuddhasahibji3894
    @gurudwarabababuddhasahibji3894 Před 3 měsíci +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ ਧੰਨਵਾਦ ਜੀ

  • @gurindersingh278
    @gurindersingh278 Před 2 měsíci

    ਡਾਕਟਰ ਸਾਹਿਬ ਬਹੁਤ ਵਧੀਆ

  • @karankhattra2724
    @karankhattra2724 Před 2 měsíci

    ਬਹੁਤ ਹੀ ਸੁਚੱਜੇ ਤਰੀਕੇ ਨਾਲ ਸਮਝਾਇਆ ਡਾਕਟਰ ਸਾਬ 🙏🏻

  • @1oankaar
    @1oankaar Před 3 měsíci +4

    🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾

  • @jagatdeepsingh2921
    @jagatdeepsingh2921 Před 2 měsíci

    ਕਾਰਨ ਅਸੀਂ ਸਾਰੇ ਗਿਆਨਹੀਣ ਹਾਂ

  • @SukhjinderSingh-nw4tj
    @SukhjinderSingh-nw4tj Před 3 měsíci +3

    Waheguru ji waheguru ji

  • @jagtargill1784
    @jagtargill1784 Před 28 dny

    ਬਹੁਤ ਕੰਮ ਦੀਆਂ ਗੱਲਾਂ

  • @jaswantkaur31
    @jaswantkaur31 Před 3 měsíci +1

    Waheguru ji waheguru ji waheguru ji waheguru ji ❤

  • @newtribune
    @newtribune Před 3 měsíci +4

    Waheguru ji

  • @narinderkaurmaan9992
    @narinderkaurmaan9992 Před 3 měsíci +6

    ਚੱਪਣੀਆਂ ਤੋੜਨ ਦੇ ਰਿਵਾਜ਼ ਬਾਰੇ ਵੀ ਦੱਸੋ ਭਾਈ ਸਾਹਿਬ ਜੀ ਮੁੰਡੇ ਦੇ ਵਿਆਹ ਤੇ ਨਾਈ ਧੋਈ ਤੋਂ ਬਾਦ ਮੁੰਡਾ ਚੱਪਣੀਆਂ ਤੋੜਦਾ ਹੈ ਜੀ

    • @user-ze2to
      @user-ze2to Před 3 měsíci

      ਕਿਉੰ?
      ਇਹਦੇ ਨਾਲ ਕੀ ਹੋ ਜਾਂਦਾ
      ਲੋਕਾਂ ਦੇ ਅੰਦਰ ਡਰ ਪੈਦਾ ਕਿੱਤਾ ਹੋਇਆ
      ਅਪਣੇ ਹੀ ਰਿਵਾਜ਼ ਬਣਾ ਰੱਖੇ ਨੇ
      ਕੋਈ ਵੀ ਨਹੀ ਪੁੱਛਦਾ ਕੀ ਇੱਦਾ ਕਿਉੰ
      ਸੱਭ ਭੇੜਚਲ ਚ ਰਲ ਜਾਂਦੇ ਹਣ

  • @AngrejSingh-oo3zq
    @AngrejSingh-oo3zq Před 3 měsíci +3

    Waheguru ji ka Khalsa waheguru ji ki fathe ✊

  • @gursevsingh8221
    @gursevsingh8221 Před 3 měsíci +2

    ਜੀਓ ਬਾਈ ਜੀ

  • @manjeetsinghuppal5980
    @manjeetsinghuppal5980 Před 2 měsíci

    ਬਹੁਤ ਵਧੀਆ ਦੱਸਿਆ ਜੀ ਧੰਨਵਾਦ

  • @inderjeetsinghbehl9179
    @inderjeetsinghbehl9179 Před 3 měsíci +1

    Very well explained 👏 💯 correct 👏

  • @surjeetkaur6590
    @surjeetkaur6590 Před 3 měsíci +4

    Bahut sacche suche vichaar vir ji thanks🙏🙏🙏🌹🌹🌹🌹 daj pratha ban karo ji samajh da kohd

  • @sheetalkaur3840
    @sheetalkaur3840 Před 3 měsíci +1

    Waheguru ji kirpa kran sab te👏

  • @pushvinderkaur2574
    @pushvinderkaur2574 Před 2 měsíci

    Waheguru ji 🙏🏻🙏🏻🌹🌹
    Vry nice ❤❤

  • @kulvinderkaur1714
    @kulvinderkaur1714 Před 3 měsíci +1

    Very nice veer ji

  • @narinderkaur1842
    @narinderkaur1842 Před 3 měsíci +1

    Sat shri akal veer g 🙏🏻🙏🏻🙏🏻🙏🏻🌹🌹🌹🌹🌹🌹🌹🌹

  • @jasvirkaur0296
    @jasvirkaur0296 Před 2 měsíci

    ਬਹੁਤ ਵਧੀਆ ਗਿਆਨ ਦੀਆਂ ਤੇ ਕੀਮਤ ਦੀਆਂ ਗੱਲਾਂ ਹਨ ਜੀ❤❤

  • @charanjeetkaur7010
    @charanjeetkaur7010 Před 3 měsíci +1

    Waheguru Waheguru Waheguru 🙏❤🙏

  • @amritnagra2557
    @amritnagra2557 Před 2 měsíci

    Waheguru waheguru ji

  • @surtaalschoolofmusic7596
    @surtaalschoolofmusic7596 Před 3 měsíci +1

    Great Dr Saab

  • @prabhkaur8891
    @prabhkaur8891 Před 3 měsíci +3

    Well said🎉

  • @kulwantsingh2783
    @kulwantsingh2783 Před 2 měsíci

    Bot vadia vichar bhai sahib ji

  • @jaswantkaur31
    @jaswantkaur31 Před 3 měsíci +1

    ❤❤❤❤❤❤

  • @akaalfauj7561
    @akaalfauj7561 Před 3 měsíci +3

    Panth nu hor ithehaas kaaran di lod aa❤

  • @garvitmunjal2655
    @garvitmunjal2655 Před 3 měsíci +2

    🎉waheguru ji

  • @kiranjitkaur3439
    @kiranjitkaur3439 Před 2 měsíci

    Excellent

  • @punia5709
    @punia5709 Před 3 měsíci +1

    ਵਾਹਿਗੁਰੂ ਜੀ

  • @subasingh3162
    @subasingh3162 Před 3 měsíci +1

    Waheguru g 🙏

  • @Panjab_de_Jaye1984
    @Panjab_de_Jaye1984 Před 3 měsíci +1

    ਤਾਹੀਓਂ ਬੇੜਾ ਗਰਕ ਹੋਇਆ ਡਾਕਟਰ ਸੁਖਪ੍ਰੀਤ ਸਿੰਘ ਜੀ ਲੋਕ ਬੇਵਕੂਫ ਹੋ ਚੁੱਕੇ ਨੇ

  • @gurmitsingh2746
    @gurmitsingh2746 Před 2 měsíci

    Very nice we must apply in life

  • @narindergrewal7371
    @narindergrewal7371 Před 3 měsíci +2

    🙏

  • @RanjeetSingh-eo6bg
    @RanjeetSingh-eo6bg Před 3 měsíci

    Waheguru ji sari manabta te Meyer karan👏👏

  • @satwantsingh1307
    @satwantsingh1307 Před 2 měsíci

    ਸੀ੍ ਮਾਨ ਸਰਦਾਰ ਸਾਹਿਬ ਆਪ ਨੇ ਜੋ ਇਸ ਗੱਲ ਦੀ ਵਿਚਾਰ ਕੀਤੀ ਹੈ ਬਹੁਤ ਵਧੀਆ ਹੈ ਪਰ ਜੇਕਰ ਵਿਆਹ ਵੇਲੇ ਇਕ ਖ਼ੁਸ਼ੀ ਦਾ ਮਾਹੌਲ ਹੁੰਦਾ ਹੈ ਉਸ ਵੇਲੇ ਜੇਕਰ ਘਰਦੇ ਮੈਬਰ ਭੈਣ ਭਰਾ ਭਾਬੀ ਮਾਤਾ ਪਿਤਾ ਜਾ ਭਤੀਜੇ ਭਤੀਜੀਆ ਕੋਈ ਖੁਸ਼ੀ ਦਾ ਇਜਹਾਰ ਕਰਦੇ ਹਨ ਜਿਵੇਂ ਆਪਾ ਕਪੜੇ ਸੂਟ ਵੀ ਤਾ ਨਵੇਂ ਪਾਉਂਦੇ ਹਾ ਕੀ ਸਾਡੇ ਕੋਲ ਪਹਿਲਾਂ ਸੂਟ ਨਹੀ ਸਨ ਇਹ ਗੱਲਾ ਆਨੰਦ ਕਾਰਜ ਨਾਲ ਨਹੀ ਜੁੜਦੀਆਂ
    ਆਨੰਦ ਕਾਰਜ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਚਲਾਈ ਹੋਈ ਮਰਿਆਦਾ ਹੈ ਸੋ ਸਾਨੂੰ ਇਹਨਾਂ ਭਰਮਾ ਵਿਚ ਨਹੀ ਪੈਣਾ ਚਾਹੀਦਾ ਸਾਨੂੰ‌‌ ਸ਼ਬਦ ਗੁਰੂ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ ਜਿਸ ਮਕਸਦ ਵਾਸਤੇ ਸਾਨੂੰ ਮਨੁੱਖੀ ਜੀਵਨ ਮਿਲਿਆ ਹੈ

  • @Elfsimmuoffical
    @Elfsimmuoffical Před 3 měsíci +1

    Dr ji thank you

  • @pkaur4722
    @pkaur4722 Před 3 měsíci

    Thank you so much, Dr. Udhoke ji. This is extremely informative and knowledgeable.
    Sincerely,
    Preetkamal
    Toronto

  • @Elfsimmuoffical
    @Elfsimmuoffical Před 3 měsíci

    Veary good jankari

  • @AmanDeep-yh4gu
    @AmanDeep-yh4gu Před 3 měsíci +1

    ❤❤❤❤❤❤🙏🙏🙏🙏🙏🙏🙏❤️❤️❤️

  • @sureshthakur8757
    @sureshthakur8757 Před 3 měsíci

    Respected Sir many thanks

  • @harinderkaur2280
    @harinderkaur2280 Před 3 měsíci

    Shukrana waheguru ji 🙏to clear the doubts related with bani fir Anand Karaj🌹🙏

  • @pkaur4722
    @pkaur4722 Před 3 měsíci

    I agree with Pashminder ji that this lecture should be shared with Sangat ji at all Gurudwara ji frequently.

  • @satyakijeet1815
    @satyakijeet1815 Před 3 měsíci +1

    ਐਨਾ ਸੁਣਕੈ ਵੀ ਕਿਸੈ ਨੈ ਸੁਧਰਨਾ ਨਹੀ ਸਭ ਕੁਸ਼ ਕਰਨਾ

  • @ParamjitSingh-cc1ew
    @ParamjitSingh-cc1ew Před 2 měsíci

  • @JaswinderKaur-jf7ei
    @JaswinderKaur-jf7ei Před 3 měsíci +1

    Waheguruji🙏🙏

  • @KuldeepGuraya-hd6ip
    @KuldeepGuraya-hd6ip Před 2 měsíci

    verynice

  • @user-kx7ls9pw1q
    @user-kx7ls9pw1q Před 3 měsíci +1

    ਪਤਾ ਨੀ ਕਿਹੜੇ ਟਾਈਮ ਦੀਆ ਗੱਲ ਕਰਦਾ ਵਿਹਲੜ। ਜਿਨਾ ਦੀ ਗੱਲ ਕਰਦਾ ਹੂਨ ਪੰਜਾਬ ਦੇ ਸਾਰੇ ਅਫ਼ਸਰ ਉਸ ਕਮਿਊਨਿਟੀ ਤੋ ਨੇ😂😂😂

  • @alhequoqcrp3205
    @alhequoqcrp3205 Před 3 měsíci +1

    Nyc.g

  • @HarpreetSingh-nl3ul
    @HarpreetSingh-nl3ul Před 3 měsíci +1

    ਵੀਰ ਜੀ ਵਿਆਹ ਵਾਲੇ ਮੁੰਡੇ ਦੇ ਸਿਰ ਤੇ ਕਲਗੀ ਕਿਉਂ ਲਾਈ ਜਾਂਦੀ ਹੈ ਇਸ ਦਾ ਇਤਿਹਾਸ ਵੀ ਦੱਸਣਾ ਜੀ

  • @harbhajansingh4890
    @harbhajansingh4890 Před 3 měsíci +1

    ❤❤

  • @tarmanbrar6261
    @tarmanbrar6261 Před 3 měsíci +1

    ❤️🙏

  • @birendrakumar8014
    @birendrakumar8014 Před 3 měsíci

    Vedio is very very knowledgeful and sardar ji very intelligent and purity of sikh dharam should maintain and castism should condemn and extra ependiture in marriage should stop waheguru

  • @GurmeetSingh-rf7dv
    @GurmeetSingh-rf7dv Před 3 měsíci +2

    Raj karega khalsa

  • @user-cg8qt5bx2w
    @user-cg8qt5bx2w Před 3 měsíci +1

    🙏🏼🙏🏼

  • @shamsherdhillon640
    @shamsherdhillon640 Před 3 měsíci +2

    🙏🙏🙏🙏🙏

  • @jasbir511
    @jasbir511 Před 3 měsíci

    Bhai Sahib aap ji they sare khial Bhaut shub Hun. Benti he 2 hore koor Rasma - Chuni ate mayian they pichokar de Vichar zroor pesh karna ji.🙏

  • @user-xg7ct4mi9j
    @user-xg7ct4mi9j Před 3 měsíci +1

    ਉਸ ਸਮੇ ਤਾ ਸਿਰ ਨਹੀਂ ਝੁਕਿਆ ਜਦੋਂ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ।2000.ਤੋ ਵਧ ਕੁੜੀਆਂ ਗੁੰਡੇ ਚੁੱਕ ਕੇ ਲੈ ਗਏ ਹਨ।ਉਹ ਕਿਹੜਾ ਵਿਆਹ ਹੈ।

  • @jaskaranpreetsingh3438
    @jaskaranpreetsingh3438 Před 3 měsíci

    Is viedo da pura link mil skda jis vich eh full viedo hove j hoeya kise kol ta jarror pejeyo ji danwad ji

  • @mannusingh8606
    @mannusingh8606 Před 3 měsíci

    ik karn nibhana vi hai ik rab ik jeevansaathi

  • @xvirk7932
    @xvirk7932 Před 3 měsíci

    1 ghrsikh nu kehde tarike nal vyah krwana chahida? J kise nu pta howe taan jrur dsyo g🙏🏻

  • @gurpreetsingh-di4tg
    @gurpreetsingh-di4tg Před 2 měsíci

    Sri wahaguru ji chardi Kala vich rakha

  • @Preet.si12
    @Preet.si12 Před 3 měsíci +1

    ਹੁਣ ਪਿਰਾਨ ਕਲਿਅਰ ਹੈ ਨਾਂ ਪਿੰਡ ਜਾ

  • @rsseehra72
    @rsseehra72 Před 2 měsíci

    Doctor Sahib, Guru Granth Sahib ji di baani kinnay raagaa vich likhi gayi hai??

  • @user-ze8eg1cw3g
    @user-ze8eg1cw3g Před 2 měsíci

    Tan Guru Ramdas per

  • @Jagdeepsingh-vg1rl
    @Jagdeepsingh-vg1rl Před 2 měsíci

    Doctor saab sikh dharm vch jaatpaat bare v dso

  • @manjeetkour3529
    @manjeetkour3529 Před 3 měsíci +2

    ❤😊 no

  • @Vishal270187
    @Vishal270187 Před 2 měsíci

    There is only one in practice.....other are history for reference if any left are in tribals and jatt gujjar communities.....in villages similarly in Punjab marriage in own cast for honours this is also practiced in jatts of punjab ...😮😊

  • @chamkaurdhaliwal588
    @chamkaurdhaliwal588 Před 3 měsíci +3

    ਯੂ ਟਿਊਬ ਸਿਖ ਵਿਰੋਧੀ ਐ ! ਕਿਉ ਨਈਂ ਸਮਝਦੇ ਤੁਸੀਂ ਗੁਲਾਮੋ

  • @jasbirkaur7567
    @jasbirkaur7567 Před 3 měsíci +1

    ਸਿਰ। ਤੇ। ਕੇਸਕੀ। ਹੱਥਾ। ਵਿੱਚ। ਚੂੜੇਨੇ। ਥੋਰੀ। ਬਹੁਤੀ। ਸ਼ਰਮ। ਨਹੀ। ਅਹ। ਕੰਮ। ਅਧੂਰੇ। ਨੇ। ਫਿਰ। ਬੁੱਲਾ। ਤੇ। ਸੁਰਖ਼ੀ। ਅ। ਥੋਰੀ। ਬਹੁਤੀਂ। ਸ਼ਰਮ। ਨਹੀ। ਆਹ। ਕੋਮ। ਨੂੰ। ਪੈ। ਗਿਆ। ਘਾਟਾ। ਆ

  • @Goodherry
    @Goodherry Před 2 měsíci

    Vya bilkul na krao paap ya eh