Jang | ਜੰਗ | Dr. Sukhpreet Singh Udhoke | Bhushhan Samagam 2018 | IsherTv

Sdílet
Vložit
  • čas přidán 2. 04. 2018
  • ISHER TV - 084370-47771
    www.isher.tv
    ishertv
  • Zábava

Komentáře • 154

  • @gurpreetsinghkalakh8402
    @gurpreetsinghkalakh8402 Před 5 lety +11

    Punjab Da Anmol Diamond
    DR. Udhoke

  • @sikhhistory4879
    @sikhhistory4879 Před 5 lety +20

    Dr ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

    • @sikhhistory6624
      @sikhhistory6624 Před 4 lety

      Whatever he speaks is 90% gossip. He is a great THUGG

    • @davinder-kular
      @davinder-kular Před 3 lety

      @@sikhhistory6624 any proof. You ain’t Sikh my man

    • @nagindersingh8558
      @nagindersingh8558 Před 2 měsíci

      ​@@davinder-kularQC Qur'an ya😅😅 ana han?ggg&g&ggg&🎉😢😢😢 pop sl😢😢😢😢😢😢😢😢😢😢l🎉😢 ki la🎉🎉🎉 ZZ g@saz ok a😮😮😮😮 49:57 😢 free🎉 ana Lee p0 pop pop po22
      😢

  • @bhaigurmukhsinghsaharanpur817

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @indianbride5376
    @indianbride5376 Před 6 lety +81

    ਡਾ. ਸਾਹਿਬ ਤੁਸੀ ਪ੍ਰਚਾਰ ਕਰਦੇ ਸਮੇਂ ਤੁਹਾਨੂੰ ਘੱਟ ਸਮਾਂ ਹੋਣ ਕਰਕੇ ਹੋਰ ਸਮਾਂ ਲੈਣਾ ਪੈਦਾ ਮੇਰੀ ਬੇਨਤੀ ਹੈ ਕਿ 3-4 ਘੰਟੇ ਦਾ ਖੁਲਾ ਸਮਾਂ ਲੈ ਲਿਆ ਕਰੋ ਕਿਉਕਿ ਜਦੋ ਦਾ ਮੈ ਤੁਹਾਡਾ ਪ੍ਰਚਾਰ ਸੁਣਿਆ ਮੈ ਫਿਲਮਾਂ ਛੱਡ ਕੇ ਰੋਜ਼ ਸਿੱਖ ਿੲਤਿਹਾਸ ਸੁਣ ਕੇ ਹੀ ਸੋਂਦੀ ਹਾਂ

  • @barjinderpalsingh6035
    @barjinderpalsingh6035 Před 4 lety +5

    ਡਾ, ਸੁਖਪਰੀਤ ਸਿੰਘ ਉਦੋਕੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @anupinderjagal6012
    @anupinderjagal6012 Před 4 lety +3

    ਡਾ ਸਾਹਿਬ ਧੰਨਬਾਦ ਜੀ

  • @gurdeepchahal8468
    @gurdeepchahal8468 Před 4 lety +3

    Udoke sahab tuci sikh dharm bare bhumuli jankari diti dhanbad

  • @jaspaalsingh8443
    @jaspaalsingh8443 Před 5 měsíci +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @rajveer1396
    @rajveer1396 Před 5 lety +6

    ਜੁਗ ਜੁਗ ਜੀਉ ਡਾ਼ ਸਾਹਿਬ

  • @arjandevsingh8066
    @arjandevsingh8066 Před 5 lety +4

    Waheguru chrdi kla ch rakhe tuhanu

  • @warriorrecord1372
    @warriorrecord1372 Před 5 lety +12

    Sikh Komm da
    Anmulla hira
    Sada verr udhoke
    WAHEGURU GG
    esde lambi Umar karn .....

  • @sukhpalsandhu4721
    @sukhpalsandhu4721 Před 4 lety +3

    Dr.sahib Sade kol shabad hi khatam ne tuhada dhanbad karan lai kamaal e Sikh ithas ena dhunga koi ni dass sakda

  • @user-gh4nr6sk7u
    @user-gh4nr6sk7u Před 5 lety +9

    ਜਿਊਂਦੇ ਰਹੋ ਡਾਕਟਰ ਸਾਹਿਬ ਤੁਹਾਡੇ ਪਰਚਾਰ ਸੁਣਨ ਨੂੰ ਬਾਰ ਬਾਰ ਜੀ ਕਰਦਾ ਸਤਿਗੁਰੂ ਮਿਹਰ ਕਰਨ ਆਪ ਤੇ

  • @HarpalSingh-zs2yh
    @HarpalSingh-zs2yh Před 5 měsíci

    Punjab da Anmol Heera
    DR.Udhoke
    Waheguru ji mehar karan Dr Saab te

  • @ajitsimgh7251
    @ajitsimgh7251 Před 6 lety +79

    ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਇਤਿਹਾਸ ਦੀ ਕਥਾ ਬਹੁਤ ਡੁਘਾਈ ਵਿੱਚ ਕਰਦੇ ਹੋ ਵਾਹਿਗੁਰੂ ਆਪ ਉਤੇ ਮੇਹਰ ਕਰੇ।

  • @taranjeetkaur1462
    @taranjeetkaur1462 Před 4 lety +3

    Bot kamal panth da hery na main fan a ana de

  • @PargatSingh-jc3nw
    @PargatSingh-jc3nw Před 5 lety +13

    ਕੌਮ ਦਾ ਹੀਰਾ ਪਰਚਾਰਕ , ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ।

  • @prabhjitsingh549
    @prabhjitsingh549 Před 6 lety +44

    ਡਾ. ਸਾਹਿਬ ਕੌਮ ਦੇ “ਹੀਰੇ”

  • @harvinderpalsingh3196
    @harvinderpalsingh3196 Před 4 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
    ਬਹੁਤ ਖੂਬ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ।

  • @gorathind7474
    @gorathind7474 Před 4 lety +1

    Waheguru ji mehar krna ji

  • @sukhdevsingh5766
    @sukhdevsingh5766 Před 4 lety +2

    ਡਾ ਸਾਹਿਬ ਤੁਹਾਡੇ ਸਾਰੇ ਲੈਕਚਰ ਸੁਣਦਾ ਹਾ ਤੁਸੀ ਜੋ ਤਵਾਰੀਖ ਲਿਖ ਰਹੇ ਹੋ ਬਹੁਤ ਸਲਾਘਾਯੋਗ ਕਮ ਆ ਬੜੀਆ ਸਟੇਟਮੈਂਟਾ ਦੇ ਕੇ ਸਮਝਾ ਰਹੇ ਹੋ ਕੌਮ ਨੂੰ ਮੈ ਬੜੀ ਰਸਪੈਕਟ ਕਰਦਾ ਤੁਹਾਡੀ
    ਪਰ ਇਕ ਗਲ ਮੈ ਕਹਿਣ ਤੋ ਨਹੀ ਰੁਕ ਸਕਦਾ @ ਜੱਸਾ ਸਿੰਘ ਆਹਲੂਵਾਲੀਆ ਤਾ ਬੜਾ ਹੁਬ ਕੇ ਨਾਮ ਲੈ ਰਹਾ ਜੱਸਾ ਸਿੰਘ ਦੂਜਾ ਕਹਿ ਰਹਾ @ ਰਾਮਗੜ੍ਹੀਆ ਕਹਿਣ ਤੇ ਮੂੰਹ ਦੁਖਦਾ ਸੀ 👈👈👈
    ਬਸ ਇਹ ਹੀ ਤੁਹਾਡੇ ਜਟਵਾਦ ਨੇ ਕੌਮ ਵਿੱਚ ਵੰਡੀਆ ਪਾ ਕੇ ਰਖ ਦਿਤੀਆ ਮੈ ਵਾਲਮੀਕ ਅਤੇ ਰਵੀਦਾਸ ਭਾਈਚਾਰੇ ਨਾਲ ਜਦੋ ਵੀ ਖਾਲਿਸਤਾਨ ਦੇ ਮੁਦੇ ਤੇ ਗਲ ਕੀਤੀ ਤਾ ਹਰ ਇਕ ਦਾ ਇਕੋ ਹੀ ਜਵਾਬ ਸੀ ਜਟਵਾਦ 👈👈👈

  • @narinderpalsingh3669
    @narinderpalsingh3669 Před 5 lety +13

    ਡਾਕਟਰ ਸਾਹਿਬ ਸੰਤ ਭਿੰਡਰਾਵਾਲਿਆ ਦੇ ਜੀਵਨ ਬਾਰੇ ਨਵੀਂ ਸਪੀਚ ਜ਼ਰੂਰ ਦੇਉ ਜੀ

  • @davindergill1681
    @davindergill1681 Před 6 lety +23

    Udhoke Saab Big Salute to you.. No words brodr Sikh kaum need more people lyk you nd Ajmer Singh Ji.✌✌✌✌

    • @jagjeetaraich8102
      @jagjeetaraich8102 Před 5 lety +1

      Davinder Gill beere really appreciate you. Aaj de singer b Uddoke huna nu sunn dai oo🙏🏻

    • @RamanDeep-fh4ld
      @RamanDeep-fh4ld Před 5 lety

      Ryt Ajmer Singh g..nd Dr Udoke Saab

    • @gurdevsingh925
      @gurdevsingh925 Před 5 lety

      rd

    • @paul2direct
      @paul2direct Před 3 lety

      Thanks for sharing the details of Information -- would love to see the picture & understand more details on this.

    • @KulwinderSingh-qg6tc
      @KulwinderSingh-qg6tc Před rokem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @davindersinghbatth8026
    @davindersinghbatth8026 Před 5 lety +28

    ਵਾਹਿਗੁਰੂ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖੇ

  • @LUCKYSINGH-uk6fr
    @LUCKYSINGH-uk6fr Před 5 lety +4

    Waheguru ji kahllsa waheguru ji fatte shri guru gobind Singh maharaj ji meher karo veer ji ph karna

  • @puransingh3992
    @puransingh3992 Před 4 lety +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੱਲੋ ਪੂਰਨ Hargobind ਨਾਭਾ

    • @KulwinderSingh-qg6tc
      @KulwinderSingh-qg6tc Před rokem

      ਬਾ ਕਮਾਲ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।

  • @gurdialsingh2386
    @gurdialsingh2386 Před 5 lety +2

    Wahaguru ji

  • @gurpreetsinghdevgan1009
    @gurpreetsinghdevgan1009 Před 5 lety +3

    ਸਰਹੰਦ ਤਾ ਹੁਣ ਛੋਟੀ ਸਹਿਰ ਹੀ ਰਿਹ ਗਿਆ ਪਿਹਲਾ ਇਹ ਦਿਲੀ ਤੱਕ ਫੈਲਿਆ ਹੋਇਆ ਖੇਤਰਫਲ ਸੀ ਇਸ ਲਈ ਇਸ ਨੂੰ ਸੂਬਾ ਸਰਹੰਦ ਆਖਿਆ ਗਿਆ ਸੀ

  • @Manpreetsingh-lp5io
    @Manpreetsingh-lp5io Před 5 lety +3

    Waheguru ji waheguru

  • @GurjeetSingh-vh6er
    @GurjeetSingh-vh6er Před 5 lety +3

    ਕੌਮ ਦੇ ਹੀਰੇ ਡਾਂ ਸਾਹਿਬ

  • @jagseersingh8084
    @jagseersingh8084 Před 3 měsíci

    ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਲੋ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ, ਨਵੀ ਪੀੜੀ ਕਿਤਾਬਾਂ ਘੱਟ ਪੜ੍ਹਦੀ ਐ ਅਤੇ ਸਕੂਲ ਦੇ ਸਿਲੇਬਸ ਵਿੱਚ ਇਤਿਹਾਸਕ ਜਾਣਕਾਰੀ ਲਗਭਗ ਖਤਮ ਹੀ ਕਰ ਦਿੱਤੀ ਐ। ਸੋਸ਼ਲ ਮੀਡੀਆ ਰਾਹੀਂ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ,, ਵਾਹਿਗੁਰੂ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ਣ ਜੀ ਤੁਸੀਂ ਹੋਰ ਵੀ ਜ਼ਿਆਦਾ ਖੋਜ ਕਰ ਸਕੋ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ।

  • @garrysingh1924
    @garrysingh1924 Před 5 lety +5

    Sukar datya, meri kaum lyi vi din change auon lage han. long live dear. regards

  • @harmeetsinghbaidwan3796

    Dr. Sahab Singh ji, Waheguru ji ka KHALSA waheguru ji kee fateh ji,
    Baenti karde aa keh GURU PANTH, GURSIKHI TEH GUR ITIHAAS BARE, APNNEH SWROOP NUH THORRA HORR AGGAHAN YOUNGMAN (STUDENTS) TAKK VADHAUN(SEKHAUN)
    DEE KIRPA KAROH JI.
    AJJ KHALSEH PANTH(PURI SIKH COMM) COMMUNITY, NUH BAHUT JARORAT(LODD) HAIH.
    WAHEGURU JI BHALLI KARAN JI, BAKHSHISH KAROJI.
    Waheguru ji ka khalsa Waheguru ji kee Fateh ji.
    🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @jimmysingh5286
    @jimmysingh5286 Před 4 lety +2

    Waheguruje

  • @ranjitbal3736
    @ranjitbal3736 Před 6 lety +22

    Another Interesting Snippet from the Kargil war
    And then there was a sikh soldier who gave a series of shocks to a tough RMO. The doctor got his first shock when he saw the sikh soldier coming in with his one arm on the other hand. The soldier was walking down so normally that doctor assumed that soldier was in a state of shock and his mind is not registering the pain. But the doctor was grossly incorrect and he understood the fact in next few minutes.
    To ease down the soldier, the doctor started asking regular question like his name, number, unit, fighting, the cause of wound etc. But the soldier was giving all the answers in a normal tone- like nothing has happened to him. Now the puzzled doctor was in a state of shock. He ran out of questions and in that shock or confusion or anxiety he uttered `Time kya hua hai`. The Sikh soldier said in a dead cold voice `Jihra hath kataya hoya hai, us pe gadhi lagi hoyee hai, time vekhlao` (there is a watch on that cut off arm, you may check the time on that`. The doctor stopped for a moment, looked up in dis-belief and did not ask any more question.
    Bole So Nihal
    Satt Sri Akal

  • @sukhmandermaan6681
    @sukhmandermaan6681 Před 21 dnem

    Bai g goosebumps aa jande aa jdo tusi history Das de ho apne puratan sikha di te akha Cho Pani wagda rehnda lgatar

  • @gurindersingh925
    @gurindersingh925 Před 5 lety +3

    ਡਾਕਟਰ ਸਾਹਿਬ ਜੀ ਚਮਕੌਰ ਸਾਹਿਬ ਤੋ ਬਾਅਦ ਨਾਂਦੇੜ ਸਫਰ ਦਸੋ ਜੀ

  • @palwindersingh9393
    @palwindersingh9393 Před 4 měsíci

    Dr.saab g waheguru ji ka Khalsa waheguru ji ki Fateh 🙏bhai saab plz time khula leya kroo benti parvan kreyoo bhot dhanwadh ji🙏

  • @harmindersingh1802
    @harmindersingh1802 Před 3 lety

    Dil tu sat shreeakal

  • @gurpreetsinghramgarhiya9925

    ਵੀਰ ਜੀ ਕ੍ਰਿਪਾ ਕਰਕੇ ਹਰਨੇਕ ਸਿੰਘ ਨੇਕੀ ਨੂੰ ਵੀ ਜਵਾਬ ਦਿਓ ਇੱਕ ਵਾਰ ਕਿਓਂਕਿ ਉਹ ਬਹੁਤ ਗਲਤ ਬੋਲਦਾ ਆਪਣੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ।।

  • @toshindersingh3014
    @toshindersingh3014 Před 5 lety +2

    Dhanbad virje

  • @jaspreetsingh-po9tg
    @jaspreetsingh-po9tg Před 4 lety +2

    Dr saab Kade sade pond vi aao is tarah lecture karan

  • @gurmailkapoor4241
    @gurmailkapoor4241 Před 4 lety

    Waheguru ji bless you veerji

  • @magharsinghpanesar1556
    @magharsinghpanesar1556 Před 5 lety +2

    WAH JI WAH Dr Odhaikay

  • @singhharry3660
    @singhharry3660 Před 5 lety +4

    waheguru ji..

  • @bhupinderkundlas9456
    @bhupinderkundlas9456 Před 5 lety +3

    Wahe guru gee ka Khalsa. Wahe guru ki Fateh ,
    Dr udhoke. Gee great thaks , ! God bless u sir ,

  • @satnamSingh-tw2sm
    @satnamSingh-tw2sm Před 5 lety +2

    ਵਾਹਿਗੁਰੂ ਜੀ

  • @sunnytoor1858
    @sunnytoor1858 Před 6 lety +3

    guru ithas de katha very nice,,thanks you,

  • @harvanshsingh8240
    @harvanshsingh8240 Před 4 lety +2

    Wahiguru Chardi Kala bakshey

  • @ranasandhu4592
    @ranasandhu4592 Před 5 lety +4

    Satgur kirpa kre apjite veerji

  • @rajvirk3923
    @rajvirk3923 Před 5 lety +2

    Hindustan da hira

  • @malkeetsingh8422
    @malkeetsingh8422 Před 6 lety +6

    Bole So Nihal, Sat Shri Akal

  • @RaviSingh-td1kv
    @RaviSingh-td1kv Před 6 lety +7

    bhot vadiya dr.saab ji

  • @bhaigurmeetsinghmeetalwarw1454

    Wah udoke sh salute h tohanu..🙏🙏

  • @hakambahadarpuria776
    @hakambahadarpuria776 Před 4 lety +1

    Khalsa ji from hakam bahadurpuria sangrur

  • @gurmeetsinghsingh402
    @gurmeetsinghsingh402 Před 4 lety

    Waheguri ji⚘⚘⚘⚘🙏

  • @GurmeetSingh-yp2jm
    @GurmeetSingh-yp2jm Před 3 lety

    ਡਾਕਟਰ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹੋ ਤੁਸੀਂ 🙏🙏🙏🙏🙏

  • @harpreetsinghahluwalia4165

    Waheguru ji mehar ksranji

  • @kamaldeepsingh7035
    @kamaldeepsingh7035 Před 5 lety +3

    Nice 👍

  • @gurmeetdhaliwal2757
    @gurmeetdhaliwal2757 Před rokem +1

    Punjab Khalistan sarkar Raj 2024

  • @amanjotsingh5274
    @amanjotsingh5274 Před 5 lety +2

    ਡਾ: ਸਾਹਿਬ ਸਤਿ ਸ਼੍ਰੀ ਆਕਾਲ,
    ਤੁਸੀਂ ਆਪਣਾ ਭਾਸ਼ਣ ਜੰਗ ਦੇ ਕਾਰਨਾਂ ਤੋਂ ਸ਼ੁਰੂ ਕੀਤਾ ਸੀ, ਪਰ ਸਾਰਾਗੜੀ ਅਤੇ ਭਾਰਤੀ ਫੌਜਾਂ ਦੀ ਗੱਲ ਕਰਨ ਵੇਲੇ ਤੁਸੀਂ ਉਹਦੇ ਕਾਰਨ ਲਕੋ ਲਏ, ਇਨਾਂ ਲੜਾਈਆਂ ਨੂੰ ਤੁਸੀਂ ਸਿੱਖੀ ਸਪਿਰਟ ਨਾਲ ਜੋੜ ਦਿੱਤਾ... ਮਿਹਰਬਾਨੀ ਕਰਕੇ ਪੈਰਾਮੀਟਰ ਤਾਂ ਇੱਕ ਰੱਖੋ ਜੀ.... ਹੈੱਡ ਵੀ ਸਾਡਾ ਟੇਲ ਵੀ ਸਾਡਾ...? :) /\

  • @kulvendersaini2600
    @kulvendersaini2600 Před 5 lety +2

    Waheguru ji da koalas, Waheguru ji di fateh

  • @RamanDeep-fh4ld
    @RamanDeep-fh4ld Před 5 lety +2

    ਡਾ ਉਦੋਕ ਸਾਹਿਬ ਜੀ*

  • @amarjeetsingh6882
    @amarjeetsingh6882 Před 4 lety

    ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀਆ ਵਿਚਾਰਾਂ ਪੇਸ ਕਰਦੇ ਹੋ ਜੀ 🙏

  • @aniljuneja9841
    @aniljuneja9841 Před 3 lety

    Unique Lecture by Mr udhoke

  • @mrsingh9511
    @mrsingh9511 Před 6 lety +4

    very nice veer g

  • @Manpreet-nq6wq
    @Manpreet-nq6wq Před 5 lety +10

    ੳੁਦੋਕੇ ਸਾिਹਬ ਮੈ ਤੁਹਾਨੂੰ िਮਲਣਾ ਚਾਹੁੰਦਾ ਹਾ ਕੀ ਤੁਹਾੜਾ ਮੋਬਾਇਲ ਨੰਵਰ िਮਲ ਸਕਦਾ ਹੈ ਜੀ

    • @harbanssandhu9627
      @harbanssandhu9627 Před 5 lety +1

      Manpreet ਦੰਦੀਵਾਲ oa

    • @paul2direct
      @paul2direct Před 3 lety

      Thanks for sharing the details of Information -- would love to see the picture & understand more details on this.

  • @amansandhu5408
    @amansandhu5408 Před 6 lety +3

    Waheguru ji

  • @gurumattv7678
    @gurumattv7678 Před 3 lety

    ਭਾਈ ਸੁਖਪ੍ਰੀਤ ਸਿੰਘ ਵਧੀਆ ਪਰਚਾਰ ਹੈ

  • @singhsabb8141
    @singhsabb8141 Před 3 lety

    Sikhism need perfect history historian to tract real rich history keep it up doctor sahib

  • @jindsingh1019
    @jindsingh1019 Před 6 lety +2

    waheguru ji

  • @aujlajatt3174
    @aujlajatt3174 Před 6 lety +5

    Waheguru

  • @user-sq4ig7fk9x
    @user-sq4ig7fk9x Před rokem +2

    ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੀ।

  • @gurpartapsingh6324
    @gurpartapsingh6324 Před 6 lety +3

    Dr. Saab tuhadi saari vichaar bhtt hi vdiya hai....ajj sikh kaum nu tuhade vrge itihaaskaara di bhtt lodh hain..... waheguru mehar krn...chardi kla bhakshan...
    Bt ik swaal v hai k es JANG topic de vich 1984 di jang di gal kyo nhi kitti ???
    Jawaab den di kirpaalta krni ...🙏🙏🙏

  • @dearabubakardearabubakar7690

    Khalisatan janda bad

  • @KuldeepSingh-wi8bc
    @KuldeepSingh-wi8bc Před 5 měsíci

    🙏🙏

  • @SatnamSingh-nm5bk
    @SatnamSingh-nm5bk Před 5 lety +1

    Wahegurji ji

  • @prabhjotsingh7623
    @prabhjotsingh7623 Před 4 lety

    S.Uodhoke ji jihde s c kom cho sikh sajde na ohna nu majehbi sikh kiha janda ha ki vakaya hi sikh do taran da han zad k dasam patshah ji na ta sirf sikh sajje sirf sikh fir ih farak kion so kirpa kar k dunian nu ih v samjaoo ji app ji di kom ta bahhut kirpa hoigi ji

  • @gurdhiansingh1401
    @gurdhiansingh1401 Před 3 lety

    🙏🙏🙏🙏🙏

  • @magharsinghpanesar1556
    @magharsinghpanesar1556 Před 5 lety +2

    SHAHBASH PUTTER JI Dr udhoke

  • @darshansingh-ze3lx
    @darshansingh-ze3lx Před 2 měsíci

  • @satnamsinghsatta3464
    @satnamsinghsatta3464 Před 10 měsíci

    🙏⚔️🦅❤️🙏

  • @pawaghdhdgd1348
    @pawaghdhdgd1348 Před 3 lety

    Attt

  • @LS-cg1wt
    @LS-cg1wt Před 5 lety +3

    ਵੀਰ ਜੀ ਇਕ ਗੱਲ ਨੀ ਸਮਝ ਅਾ ਰਹੀ ਕਿ ਅੱਜ ਦੁਸਿਹਰਾ ਹੈ ਅਤੇ ਗੁਰੂਦੁਅਾਰੇ ਵਿੱਚ ਵੀ ਇਹ ਤਿਓਹਾਰ ਮਨਾਇਅਾ ਜਾਦਾ ਕੀ ਇਸ ਤਿਓਹਾਰ ਦਾ ਸਿਖ ਇਤਿਹਾਸ ਵਿਚ ਕੋਈ ਮਹੱਤਵ ਹੈ

    • @someinv6320
      @someinv6320 Před 5 lety

      Bhai G...xmas day bhi Guru Ghar sajde...don't mean we celebrate xmas...no worries...enables phikar na karaye karo...

  • @s.manmohansingh1582
    @s.manmohansingh1582 Před 4 měsíci

    ਵੀਰ ਜੀ ਰਾਜਾ ਤੇ ਰਾਣੀ ਪੋਸਟ ਜੰਮੂ ਕਸ਼ਮੀਰ ਦੇ ਜ਼ਿਲਾ ਪੁੰਣਛ ਚ ਹੈ
    ਰਾਜਾ ਪੋਸਟ ਤੇ ਕਬਜ਼ੇ ਨੂੰ ਲੈਣ ਲਈ 2 ਸਿੱਖ ਰੇਜਮੈਂਟ ਕਰਨਲ ਖੰਨਾ ਦੀ ਅਗਵਾਈ ਚ ਲੜੀ ਸੀ । 2nd ਸਿੱਖ ਦਾ ਬਹੁਤ ਵਡਾ ਨੁਕਸਾਨ ਹੋਇਆ ਸੀ । ਰਾਜਾ ਪੋਸਟ ਤੇ 2nd ਸਿੱਖ ਨੇ ਕਬਜ਼ਾ ਕਰ ਲਿਆ ਸੀ ਜੌ ਤਾਸ਼ਕੰਦ ਸਮਝੌਤੇ ਚ ਵਾਪਿਸ ਦੇ ਦਿੱਤੀ ਗਈ ਸੀ।
    ਓਹਨਾ ਸ਼ਹੀਦਾਂ ਦੀ ਯਾਦ ਚ ਪੁੰਣਛ ਸ਼ਹਰ ਦੇ airfield ਚ Raja Memorial ਬਂਇਆ ਹੋਇਆ ਹੈ

  • @paul2direct
    @paul2direct Před 3 lety

    Thanks for sharing the details of Information -- would love to see the picture & understand more details on this.

  • @SurinderSingh-yf8kd
    @SurinderSingh-yf8kd Před 4 lety

    V good sir

  • @AVTARSINGH-wb4sr
    @AVTARSINGH-wb4sr Před 6 lety +11

    Dr Saab tadi sift vasta word nai ha

  • @dharamveersingh7627
    @dharamveersingh7627 Před 6 lety +3

    44:00 23000िਸॅਖਾਂ ਦਾ ਕਤਲ ਤੇ ਕਾਰिਗਲ

  • @arunsinghhonysingh5370
    @arunsinghhonysingh5370 Před 5 lety +3

    Sub bt tekh h lakin ya sumh m ne ata jub jub guna krta h log ek sikh hi kom subse phila guna ko rokna k liya kyu khdhi hoti h

  • @KulwantSingh-xf2me
    @KulwantSingh-xf2me Před 6 lety +1

    🙏💞🙏💞🙏💞🙏

  • @RajaKumar-qh4oc
    @RajaKumar-qh4oc Před 5 lety +2

    Jai khalsa jai hind

  • @kawalmeet7793
    @kawalmeet7793 Před 5 lety +2

    Bht vdiaa but jung ta golden temple v hoyi india waleaa di poosha chukaa dittiaaa sant ji ne Darya na kro 1984 v gajj vajj k bolya kr

  • @GurpalSingh-mn9yh
    @GurpalSingh-mn9yh Před 2 lety

    Bhathinda da pind plz

  • @jagmeetsingh57
    @jagmeetsingh57 Před 2 lety

    18:40 Bheekhan Shah ji ki le k gye c??

  • @ArjunSingh-dj8pr
    @ArjunSingh-dj8pr Před 4 lety

    ੮੪ ਦਾ ਜੰਗ

  • @vickymandee6205
    @vickymandee6205 Před 5 lety

    B

  • @GurmeetSingh-yp2jm
    @GurmeetSingh-yp2jm Před 3 lety

    ਡਾਕਟਰ ਸਾਹਿਬ ਜੀ ਮੈਨੂੰ ਆਪਣਾ ਫੋਨ ਨੰਬਰ ਭੇਜੋ

  • @lakhwinderkaur4814
    @lakhwinderkaur4814 Před 2 lety

    ਸੁਖ ਡਾਕਟਰ ਜੀ ਸੁਬੇਦਾਰ ਜੀ ਪ੍ਰਗਟ ਸਿੰਘ ਭੱਗੋ ਸਿੰਘ ਭੋਲਰ ਦਾ ਚੇਲਾ ਡੀ ਅੱਸ਼ ਪੀ ਭੱਗੋ ਅੰਨਪੜ੍ਹ ਬੰਦਾਂ ਭੋਲਰ ਨੇ ਡੀ ਅੱਸ਼ ਪੀ ਬਣਾਂ ਦਿੱਤਾ ਉਦੀ ਗੱਡੀ ਚੱਲੳਦਾ ਜੀ ਭੋਲਰ ਦੀ ਗੱਡੀ ਚੱਲੳਦਾ ਸੀ ਪੀ ਏਂ ਪੀ

  • @punjabiarchers5811
    @punjabiarchers5811 Před 4 lety

    czcams.com/video/4u3eU7P49OI/video.html
    Teerandazi sikhan layi ehh channel subscribe karoji