JAPJI SAHIB | FAST | FULL PATH | WITH GURMUKHI SLIDES

Sdílet
Vložit
  • čas přidán 28. 04. 2020
  • Gurbani Tv Records Presents
    Gurbani Tv Records Own All The Rights Of This Video,
    Reuploaded or use of content will be violation of the copyrights.
    Japji Sahib Path
    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
    ॥ ਜਪੁ॥
    ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
    ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥ ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨॥ ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥ ਗਾਵੈ ਕੋ ਦਾਤਿ ਜਾਣੈ ਨੀਸਾਣੁ॥ ਗਾਵੈ ਕੋ ਗੁਣ ਵਡਿਆਈਆ ਚਾਰ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ ਗਾਵੈ ਕੋ ਸਾਜਿ ਕਰੇ ਤਨੁ ਖੇਹ॥ ਗਾਵੈ ਕੋ ਜੀਅ ਲੈ ਫਿਰਿ ਦੇਹ॥ ਗਾਵੈ ਕੋ ਜਾਪੈ ਦਿਸੈ ਦੂਰਿ॥ ਗਾਵੈ ਕੋ ਵੇਖੈ ਹਾਦਰਾ ਹਦੂਰਿ॥ ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ॥ ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ॥ ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ ੩॥ ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥ ੪॥ ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੫॥ ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥ ਗੁਰਾ ਇਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੬॥ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥ ੭॥ ਸੁਣਿਐ ਸਿਧ ਪੀਰ ਸੁਰਿ ਨਾਥ॥ ਸੁਣਿਐ ਧਰਤਿ ਧਵਲ ਆਕਾਸ॥ ਸੁਣਿਐ ਦੀਪ ਲੋਅ ਪਾਤਾਲ॥ ਸੁਣਿਐ ਪੋਹਿ ਨ ਸਕੈ ਕਾਲੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ ੮॥ ਸੁਣਿਐ ਈਸਰੁ ਬਰਮਾ ਇੰਦੁ॥ ਸੁਣਿਐ ਮੁਖਿ ਸਾਲਾਹਣ ਮੰਦੁ॥ ਸੁਣਿਐ ਜੋਗ ਜੁਗਤਿ ਤਨਿ ਭੇਦ॥ ਸੁਣਿਐ ਸਾਸਤ ਸਿਮ੍ਰਿਤਿ ਵੇਦ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ ੯॥ ਸੁਣਿਐ ਸਤੁ ਸੰਤੋਖੁ ਗਿਆਨੁ॥ ਸੁਣਿਐ ਅਠਸਠਿ ਕਾ ਇਸਨਾਨੁ॥ ਸੁਣਿਐ ਪੜਿ ਪੜਿ ਪਾਵਹਿ ਮਾਨੁ॥ ਸੁਣਿਐ ਲਾਗੈ ਸਹਜਿ ਧਿਆਨੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ ੧੦॥ ਸੁਣਿਐ ਸਰਾ ਗੁਣਾ ਕੇ ਗਾਹ॥ ਸੁਣਿਐ ਸੇਖ ਪੀਰ ਪਾਤਿਸਾਹ॥ ਸੁਣਿਐ ਅੰਧੇ ਪਾਵਹਿ ਰਾਹੁ॥ ਸੁਣਿਐ ਹਾਥ ਹੋਵੈ ਅਸਗਾਹੁ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ ੧੧॥ ਮੰਨੇ ਕੀ ਗਤਿ ਕਹੀ ਨ ਜਾਇ॥ ਜੇ ਕੋ ਕਹੈ ਪਿਛੈ ਪਛੁਤਾਇ॥ ਕਾਗਦਿ ਕਲਮ ਨ ਲਿਖਣਹਾਰੁ॥ ਮੰਨੇ ਕਾ ਬਹਿ ਕਰਨਿ ਵੀਚਾਰੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੨॥ ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ॥ ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੩॥ ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ॥ ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੪॥ ਮੰਨੈ ਪਾਵਹਿ ਮੋਖੁ ਦੁਆਰੁ॥ ਮੰਨੈ ਪਰਵਾਰੈ ਸਾਧਾਰੁ॥ ਮੰਨੈ ਤਰੈ ਤਾਰੇ ਗੁਰੁ ਸਿਖ॥ ਮੰਨੈ ਨਾਨਕ ਭਵਹਿ ਨ ਭਿਖ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੫॥ ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ॥ ਜੇ ਕੋ ਕਹੈ ਕਰੈ ਵੀਚਾਰੁ॥ ਕਰਤੇ ਕੈ ਕਰਣੈ ਨਾਹੀ ਸੁਮਾਰੁ॥ ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ ਜੇ ਕੋ ਬੁਝੈ ਹੋਵੈ ਸਚਿਆਰੁ॥ ਧਵਲੈ ਉਪਰਿ ਕੇਤਾ ਭਾਰੁ॥ ਧਰਤੀ ਹੋਰੁ ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ ਜੀਅ ਜਾਤਿ ਰੰਗਾ ਕੇ ਨਾਵ॥ ਸਭਨਾ ਲਿਖਿਆ ਵੁੜੀ ਕਲਾਮ॥ ਏਹੁ ਲੇਖਾ ਲਿਖਿ ਜਾਣੈ ਕੋਇ॥ ਲੇਖਾ ਲਿਖਿਆ ਕੇਤਾ ਹੋਇ॥ ਕੇਤਾ ਤਾਣੁ ਸੁਆਲਿਹੁ ਰੂਪੁ॥ ਕੇਤੀ ਦਾਤਿ ਜਾਣੈ ਕੌਣੁ ਕੂਤੁ॥ ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥ ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੬॥ ਅਸੰਖ ਜਪ ਅਸੰਖ ਭਾਉ॥ ਅਸੰਖ ਪੂਜਾ ਅਸੰਖ ਤਪ ਤਾਉ॥ ਅਸੰਖ ਗਰੰਥ ਮੁਖਿ ਵੇਦ ਪਾਠ॥ ਅਸੰਖ ਜੋਗ ਮਨਿ ਰਹਹਿ ਉਦਾਸ॥ ਅਸੰਖ ਭਗਤ ਗੁਣ ਗਿਆਨ ਵੀਚਾਰ॥ ਅਸੰਖ ਸਤੀ ਅਸੰਖ ਦਾਤਾਰ॥ ਅਸੰਖ ਸੂਰ ਮੁਹ ਭਖ ਸਾਰ॥ ਅਸੰਖ ਮੋਨਿ ਲਿਵ ਲਾਇ ਤਾਰ॥ ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੭॥ ਅਸੰਖ ਮੂਰਖ ਅੰਧ ਘੋਰ॥ ਅਸੰਖ ਚੋਰ ਹਰਾਮਖੋਰ॥ ਅਸੰਖ ਅਮਰ ਕਰਿ ਜਾਹਿ ਜੋਰ॥ ਅਸੰਖ ਗਲਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ॥ ਅਸੰਖ ਕੂੜਿਆਰ ਕੂੜੇ ਫਿਰਾਹਿ॥ ਅਸੰਖ ਮਲੇਛ ਮਲੁ ਭਖਿ ਖਾਹਿ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ॥ ਨਾਨਕੁ ਨੀਚੁ ਕਹੈ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੮॥ ਅਸੰਖ ਨਾਵ ਅਸੰਖ ਥਾਵ॥ ਅਗੰਮ ਅਗੰਮ ਅਸੰਖ ਲੋਅ॥ ਅਸੰਖ ਕਹਹਿ ਸਿਰਿ ਭਾਰੁ ਹੋਇ॥ ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਜੋਗੁ ਵਖਾਣਿ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥ ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥ ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੯॥ ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥ ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ ੨੦॥
  • Hudba

Komentáře • 15K

  • @pawannahal4424
    @pawannahal4424 Před 3 měsíci +15

    ਧੱਨ ਧੱਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ 🙏🌹🥀🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @user-vp8mv4vj1g
    @user-vp8mv4vj1g Před 5 měsíci +18

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ❤❤

  • @user-vp8mv4vj1g
    @user-vp8mv4vj1g Před 4 měsíci +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤

  • @ranvirsinghaujla2926
    @ranvirsinghaujla2926 Před 4 měsíci +10

    ਧੰਨ ਧੰਨ ੫ਿਤਾ ਗੁਰੂ ਗੋਬਿੰਦ ਸਿੰਘ ਜੀ ਕਿਰ੫ਾ ਕਰਨੀ ਮੇਰੇ ੫ਿਤਾ ਜੀ🙏🙏🙏🙏🙏

  • @riyamalhotra5126
    @riyamalhotra5126 Před 3 lety +19

    waheguruuji meher kro 👏👏🌹🌹🤲🤲🌹🌹🙏🙏

  • @Riya-bv2ky
    @Riya-bv2ky Před 3 lety +23

    Dhan Dhan baba Deep Singh ji 🤲🤲🤲🤲🤲🤲🤲🤲🤲🤲🤲🤲👏🏾👏🏾👏🏾👏🏾👏🏾👏🏾

  • @gurjindersingh956
    @gurjindersingh956 Před 5 měsíci +9

    ਮਨ ਨੂੰ ਬਹੁਤ ਸਕੂਨ ਮਿਲਦਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣ ਕੇ ਜੀਅ ਕਰਦਾ ਵਾਰ ਵਾਰ ਸੁਣੀ ਜਾਈਏ

  • @pawannahal4424
    @pawannahal4424 Před 3 měsíci +9

    ਵਾਹਿਗੁਰੂ ਜੀ ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲੇ ਬਾਬਾ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏

  • @technicalgamersb3228
    @technicalgamersb3228 Před 3 lety +25

    ਸਤਨਾਮ ਵਾਹਿਗੁਰੂ

  • @GurmeetSingh-nf8rf
    @GurmeetSingh-nf8rf Před 3 lety +20

    Satnam shri waheguru ji 🙏🙏

  • @sunnysaberwal9128
    @sunnysaberwal9128 Před 4 měsíci +8

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏❣️✨

  • @ranvirsinghaujla2926
    @ranvirsinghaujla2926 Před 3 měsíci +8

    🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ🙏🙏🙏🙏🙏

  • @pawannahal4424
    @pawannahal4424 Před 5 měsíci +19

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🙏 ਧੱਨ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲੇ ਜੀ 🙏 ਮੇਹਰ ਕਰੋ ਜੀ 🙏🌹🥀🌹🌷🙏

  • @yogesh2066
    @yogesh2066 Před 5 měsíci +13

    Waheguru Ji Nave Mahine Te Sb Te Apna Mehar Pariya Hath Rekhna Ji 🙏🥰🌹❤

  • @ranvirsinghaujla2926
    @ranvirsinghaujla2926 Před 4 měsíci +6

    🙏🙏 ਧੰਨ ਧੰਨ ਫਹਿਤ ਸਿੰਘ ਬਾਬਾ ਜੀ 🙏🙏🌹🌹🌹

  • @nishansingh1391
    @nishansingh1391 Před 8 měsíci +9

    ਵਹਿਗੁਰੂ ਜੀ🙏🏻🙏🏻🙏🏻🙏🏻🙏🏻

  • @jassgrewal1709
    @jassgrewal1709 Před 3 lety +19

    WAHEGURU JIIII

  • @navroopkaur0572
    @navroopkaur0572 Před 3 lety +25

    Satnam Shri waheguru ji kirpa Karan 🌹🌹🌹🌹🌹🌹🌹🌹🌹🌹🌹

  • @pawannahal4424
    @pawannahal4424 Před 3 měsíci +7

    ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏

  • @user-vp8mv4vj1g
    @user-vp8mv4vj1g Před 5 měsíci +4

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤

  • @bossarsh8484
    @bossarsh8484 Před 3 lety +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👍👍👍🇮🇳🇮🇳🇮🇳ੴ

  • @Riya-bv2ky
    @Riya-bv2ky Před 3 lety +29

    🌹🌹👏🏿👏🏿🤲🤲waheguruji mere bache nu shi rsta dikhyo 🤲🤲👏🏿👏🏿🌹🌹

  • @ManjeetKaur-xt9ys
    @ManjeetKaur-xt9ys Před 8 měsíci +11

    ਧੰਨ ਧੰਨ ਗੁਰੂ ਨਾਨਕ ਦੇਵ ਜੀ ਚਰਨਾਂ ਵਿੱਚ ਕੋਟ ਕੋਟ ਪਰ ਨਾਮ❤❤🌹🌹🌹🌹🌹🌹🌹🙏🙏🙏🙏

  • @JasvindersinghJasvinder-se8zb
    @JasvindersinghJasvinder-se8zb Před 3 měsíci +8

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ

  • @sehajdhillonvideoandshort1400

    ਵਾਹਿਗੁਰੂ ਜੀ ਮੇਹਰ ਕਰੋ

  • @riyamalhotra5126
    @riyamalhotra5126 Před 2 lety +15

    char sahibjadiya nu koti koti pranaam 🙏🙏🌺🌺👏🏼👏🏼🌺🌺🙏🏾🙏🏾🌺🌺👏👏🌺🌺🙏🏼🙏🏼

  • @JasvindersinghJasvinder-se8zb
    @JasvindersinghJasvinder-se8zb Před 3 měsíci +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਦੇ ਦੁਖਾਂ ਕਲੇਸ਼ ਦਲੀਦਰ ਦਾ ਨਾਸ਼ ‌ਕਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @pawannahal4424
    @pawannahal4424 Před 3 měsíci +7

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏

  • @kwtkwt8103
    @kwtkwt8103 Před 3 lety +33

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ⚘⚘⚘⚘🙏

  • @virkcreation8307
    @virkcreation8307 Před 3 lety +12

    🙏🙏Waheguruji 🙏🙏waheguruji 🙏🙏waheguruji🙏🙏 waheguruji 🙏🙏waheguruji 🙏🙏

  • @user-vp8mv4vj1g
    @user-vp8mv4vj1g Před 5 měsíci +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @pawannahal4424
    @pawannahal4424 Před 3 měsíci +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ 🙏

  • @SukhdevSingh-vo5hx
    @SukhdevSingh-vo5hx Před 3 lety +21

    Satnam shree waheguru sahib ji 🌹🙏

  • @NarinderSingh-ld7iv
    @NarinderSingh-ld7iv Před 3 lety +18

    Waheru waheru waheru waheru 🙏waheru waheguru

  • @AmarSingh-ch2ps
    @AmarSingh-ch2ps Před 5 měsíci +4

    ❤ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ❤

  • @JasvindersinghJasvinder-se8zb
    @JasvindersinghJasvinder-se8zb Před 3 měsíci +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਪਰਿਵਾਰ ਨੂੰ ਸੇਵਾ ਸਿਮਰਨ ਅਮ੍ਰਿਤ ਦੀ ਦਾਤ ਬਖਸ਼ੀ ਦਿਉਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @nishawadhvani1823
    @nishawadhvani1823 Před 3 lety +15

    Waheguruji waheguruji waheguruji 🙏🙏🙏

  • @mohansingh8540
    @mohansingh8540 Před 3 lety +16

    Waheguru waheguru waheguru ji kerpa Kro ji semren bkhso ji🥀🙏🥀🙏
    🌷🙏🌷

  • @Karamjeetjaur
    @Karamjeetjaur Před 4 měsíci +6

    ਵਾਹਿਗੁਰੂ ਜੀ ਭਾਲ ਕਰੀ ਸਭ ਦ🙏🙏🙏🌹🌹🌹💗🙏🙏🙏💗🌹🌹🌹

  • @nickchahal5358
    @nickchahal5358 Před 3 měsíci +4

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਜੀ 🙏🙏🙏🙏🙏💐💐💐💐💐

  • @rehaanrecord5430
    @rehaanrecord5430 Před 3 lety +16

    Satnam shree waheguru

  • @jaanijaani9107
    @jaanijaani9107 Před 3 lety +20

    Wahe guru ji mkr 🙏🏻🙏🏻🙏🏻

  • @pawannahal4424
    @pawannahal4424 Před 3 měsíci +11

    ਧੱਨ ਧੱਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੱਨ ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਜੀ 🙏🌷🌹🌷🌹🌷🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @aishmeetsohi7759
      @aishmeetsohi7759 Před 13 dny

      ਧੰਨ ਧੰਨ ੰ ਨਾ ਕਿ ੱ ਵਾਹਿਗੁਰੂ ਜੀ

  • @Karamjeetjaur
    @Karamjeetjaur Před 4 měsíci +10

    ਸਤਨਾਮ ਸੀ੍ ਵਹਿਗੁਰੂ ਜੀ ❤❤💕💕🙏🙏🌹🌹🛑🛑♥️♥️

  • @earnestrock0063
    @earnestrock0063 Před 3 lety +14

    Satnam wahaguru👍👍👍👍👍👍👍👍👍🙏🙏🙏🙏👍👍

  • @kwtkwt8103
    @kwtkwt8103 Před 3 lety +35

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ⚘⚘⚘⚘🙏

    • @naturesaver599
      @naturesaver599 Před 3 lety +1

      Meaning

    • @babber2536
      @babber2536 Před 3 lety +1

      @@naturesaver599 " in the name of rising immaculate name of Nanak (referred to one supreme being ) ,
      may all creation and humanity remain prosperous and happy in the will of lord

  • @balwindersingh9366
    @balwindersingh9366 Před 9 měsíci +7

    ❤Waheguru ❤waheguru ❤
    Waheguru ❤️ waheguru ❤️

  • @inderpreetsinghrollno13cla60

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🌷🌷🕌

  • @SpiderMan-oe6nk
    @SpiderMan-oe6nk Před 3 lety +16

    🙏💞Waheguru ji 🙏💞

  • @YadwinderKhosa-pq9us
    @YadwinderKhosa-pq9us Před 3 měsíci +11

    ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏🏻🙏🏻❤

  • @niranjansingh5431
    @niranjansingh5431 Před 9 měsíci +3

    Whaguru ji ❤

  • @gurnabsingh3636
    @gurnabsingh3636 Před 3 lety +35

    ਵਾਹਿਗੁਰੂ ਜੀ 🙏🙏🙏🙏

  • @Riya-bv2ky
    @Riya-bv2ky Před 3 lety +19

    Waheguruji mere ,mere saare bhain bhravan de dukh dhoor kro mere bache nu successful krna 👏🏾🤲👏🏾🤲👏🏾🤲👏🏾🤲👏🏾🤲👏🏾🤲👏🏾🤲🤲👏🏾🤲🤲🔑🔓🌹🌹🌹🌹🌹

  • @jyotikhurana7099
    @jyotikhurana7099 Před 7 měsíci +4

    🙏 Satnam Shri Waheguru ji🙏 Waheguru ji Mehar karyo Saryan te 🙏 Bakshanhare Satguru Maharaj Ji baksh deyo 🙏 Deyalu Satguru Maharaj Ji dya karyo 🙏 Kirpanidhan Satguru Maharaj Ji kirpa karyo Saryan te Maharaj Ji 🙏

  • @pawannahal4424
    @pawannahal4424 Před 5 měsíci +3

    ਵਾਹਿਗੁਰੂ ਜੀ ਧੱਨ ਧੱਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਾਤਾ ਗੁਜਰੀ ਜੀ ਧੱਨ ਧੱਨ ਤੁਹਡੀ ਕਮਾਈ ਨੂੰ ਪ੍ਰਨਾਮ ਕਰੀਏ ਜੀ 🙏🌹🥀🌹🌷🙏

  • @jaspalsingh-nl2zn
    @jaspalsingh-nl2zn Před 3 lety +38

    ਵਾਹਿਗੁਰੂ ਜੀਉ
    ਜਿਨ੍ਹਾਂ ਨੇ ਗੁਰੂ ਸਾਹਿਬ ਦੀ ਗੁਰਬਾਣੀ ਨੂੰ dislike ਕਿੱਤਾ ਉਹਨਾਂ ਨੂੰ ਸੁਮਤਿ ਬਖਸ਼ਣਾ ।

  • @narinderkaur2589
    @narinderkaur2589 Před 3 lety +18

    Satnam waheguru ji 🙏 🙏 🙏 🙏 🙏 🙏 🙏 🙏 🙏 🙏

  • @pawannahal4424
    @pawannahal4424 Před 5 měsíci +5

    ਧੱਨ ਧੱਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏⚔️⚔️⚔️⚔️⚔️🌹🌹🌹🌹🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @SurinderKumar-wo7dd
    @SurinderKumar-wo7dd Před 5 měsíci +4

    Dhan dhan shri guru Nanak Dev Ji Sarbat sangat da bhlla krna Ji Satnam shri waheguru Ji

  • @devilduogaming5575
    @devilduogaming5575 Před 3 lety +78

    Bhai m roj path sonta hu ਵਾਹਿਗੁਰੂ ਮਿਹਰ ਕਰੇ
    👇👇👇👇 Like

  • @RamanDeep-xu5rg
    @RamanDeep-xu5rg Před 4 lety +57

    Satnam Sri wahaguru🙏🙏🙏

  • @YadwinderKhosa-pq9us
    @YadwinderKhosa-pq9us Před 3 měsíci +3

    ਵਾਹਿਗੁਰੂ ਜੀ ਮਿਹਰ ਕਰਨੀ ਸਭਨਾਂ ਤੇ ਸਭ ਦਾ ਭਲਾ ਕਰਨਾ🙏🏻🙏🏻❤❤

  • @user-rb4jy6rr3q
    @user-rb4jy6rr3q Před 21 hodinou +1

    Satnam Shree waheguru sahib ji apni kirpa Banai rahkeo sab te waheguru sahib ji 🌹🙏

  • @RavinderKumar-eu5rz
    @RavinderKumar-eu5rz Před 10 měsíci +17

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gskahaniya3020
    @gskahaniya3020 Před 3 lety +17

    waheguru ji🌷🌷🌷🌷🌷🌷🌷🌷❤❤❤❤❤

    • @p.s.industries6602
      @p.s.industries6602 Před 2 lety

      Waheguru ji 🙏waheguru ji 🙏waheguruji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏

  • @JasvindersinghJasvinder-se8zb
    @JasvindersinghJasvinder-se8zb Před 3 měsíci +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਾਡੀ ਵੀ ਝੋਲੀ ਭਰ ਦਿਉ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @riyamalhotra5126
    @riyamalhotra5126 Před 3 lety +19

    ek maa nu khushia de dho 🌹🌹🙏🙏☂️☂️

  • @ranvirsinghaujla2926
    @ranvirsinghaujla2926 Před měsícem +1

    🙏🌹ਵਾਹਿਗੁਰੂ ਜੀ ਧੰਨ ਧੰਨ ਗੁਰੂ ਸੀ੍ ਗੁਰੂ ਨਾਨਕ ਦੇਵ ਸਹਿਬ ਜੀ ਕਿਰਪਾ ਕਰਿਓ ਜੀ🙏🙏🌹🌹🙏

  • @mehakdeepsingh107
    @mehakdeepsingh107 Před 3 lety +33

    Weheguru satnam 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏽🙏🙏🙏🙏🙏🙏🙏🙏satnam waheguru jabji sabh gurbani

  • @gurindersingh3584
    @gurindersingh3584 Před 4 lety +26

    Satnam shree waheguru ji

  • @AryanKumar-fg7rc
    @AryanKumar-fg7rc Před měsícem +1

    Satnam shri waheguru sahib ji 🙏
    Dhan dhan shri guru nanak dev sahib ji 🙏
    Dhan dhan shri guru angaddev sahib ji 🙏
    Dhan dhan shri guru amardass sahib ji 🙏
    Dhan dhan shri guru ramdass sahib ji 🙏
    Dhan dhan shri guru arjundev sahib ji 🙏
    Dhan dhan shri guru harigobind sahib ji 🙏
    Dhan dhan shri guru harrai sahib ji 🙏
    Dhan dhan shri guru harkrishan sahib ji 🙏
    Dhan dhan shri guru tegbahader sahib ji 🙏
    Dhan dhan shri guru gobind singh sahib ji🙏
    Dhan dhan shri guru granth sahib ji 🙏
    Waheguru jika khalsa Waheguru jiki fateh 🙏🌹🎉🙏🌹🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @Jasmeh-gs8zp
    @Jasmeh-gs8zp Před 4 lety +22

    Sat nam wahaguru

    • @pardeep7332
      @pardeep7332 Před 3 lety +1

      😋😋😋😁😁😁😀😙😨😓😠😠😠

  • @ritarajani573
    @ritarajani573 Před 3 lety +14

    Dhan dhan guru Nanak dev ji

  • @indusharma154
    @indusharma154 Před 5 měsíci +4

    ਵਾਹਿ ਗੁਰੂ ਜੀ ਸੱਭ ਦਾ ਭਲਾ ਕਰਨਾ🙏🙏

  • @sangeetabansal9737
    @sangeetabansal9737 Před 3 měsíci +2

    Ek onkar satnam Shri wahe guru ji aapna mehar pariya hath rakhna guru ji

  • @user-vp8mv4vj1g
    @user-vp8mv4vj1g Před 5 měsíci +34

    ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @sniperboysingh3963
    @sniperboysingh3963 Před 3 lety +18

    Waheguru ji waheguru ji
    Waheguru ji

  • @ranvirsinghaujla2926
    @ranvirsinghaujla2926 Před 23 hodinami

    🙏🙏ਧੰਨ ਧੰਨ ਸੀ੍ ਗ੍ੰਥ ਸਾਹਿਬ ਜੀ ਮੇਹਰ ਰੱਖੋ ਜੀ🙏🙏🙏🙏🙏

  • @mehras6463
    @mehras6463 Před 7 měsíci +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏🙏🙏🙏🙏🙏🙏

  • @roopkirandhaliwal5093
    @roopkirandhaliwal5093 Před 4 lety +27

    Waheguru ji meher kro sab te

  • @JaswinderKaur-yb4hy
    @JaswinderKaur-yb4hy Před 3 měsíci +2

    Dhan Dhan baba deep Singh ji kirpa kroo apni Baba ji waheguru ji waheguru ji waheguru ji waheguru ji Mera beta da candan da visa ajave baba deep Singh ji kirpa kroo apni Baba ji tus sabh jni jna ho Meri lajpat rekh leoo Dhan baba deep Singh ji ✈️🇨🇦🙏🙏🙏👏👏👏👏👏👏👏👏👏👏👏👏👏👏👏🙏🙏🙏🙏🙏🙏🙏

  • @varshakhushalani9253
    @varshakhushalani9253 Před 4 lety +16

    Wahguru ji 🙏🙏

  • @amrikghuman7259
    @amrikghuman7259 Před 4 lety +18

    ਵਹਿਗੁਰੂ ਜੀ ਵਹਿਗੁਰ ਜੀ

    • @amrikghuman7259
      @amrikghuman7259 Před 3 lety +1

      🙏🙏🙏🙏🙏🌲🌲🌲🌲🌲🌹🌹🌹🌹🌳🙏🙏🙏🙏🙏🌲🌲🌲🌲🌲🌹🌹🌹🌹🌳 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagmohandhillon3569
    @jagmohandhillon3569 Před 3 lety +26

    🥀🌹🌷🌹🥀Dhan Dhan Sahib Shiri Guru NANAK DEV Ji 🙏🏼🙏🏼🙏🏼🙏🏼🙏🏼

  • @hardeepsinghhappy9339
    @hardeepsinghhappy9339 Před 4 lety +33

    Waheguruji 🙏 🙏🙏 🙏🙏 🙏

  • @satvinderkautlr7290
    @satvinderkautlr7290 Před měsícem +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ🙏🏻🙏🏻🏵️🏵️ ਸਤਨਾਮ ਸੀ੍ ਵਾਹਿਗੁਰੂ ਜੀ,🙏🏻🙏🏻

  • @ranvirsinghaujla2926
    @ranvirsinghaujla2926 Před 2 dny

    🙏🌹ਧੰਨ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਿਓ ਜੀਓ🙏🌹🙏🌹🙏

  • @satnamsinghhanda152
    @satnamsinghhanda152 Před 3 lety +34

    Satnam sri Waheguru 🙏🙏🙏🙏🙏

  • @SukhdevSingh-zb8tt
    @SukhdevSingh-zb8tt Před 3 lety +17

    Waheguru G

  • @parmjeetbajwa4950
    @parmjeetbajwa4950 Před 3 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @rajdeepbhullar7996
    @rajdeepbhullar7996 Před 4 lety +37

    🙏Waheguru g mehar kro🙏

  • @aulakhaulakh3904
    @aulakhaulakh3904 Před 4 měsíci +4

    ❤❤Dhan Waheguru Jio Dhan Waheguru Jio Dhan Waheguru Jio Dhan Waheguru Jio❤❤

  • @manjeetkaur2815
    @manjeetkaur2815 Před 4 lety +48

    waheguru ji mehar kro es sansar te 🙏🙏🙏

  • @vakeelsingh6690
    @vakeelsingh6690 Před 3 lety +17

    Waheguru ji 🙏🙏🙏🙏

    • @AmandeepKaur-ej8ej
      @AmandeepKaur-ej8ej Před 3 lety +1

      ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @pawandeepkaur5852
      @pawandeepkaur5852 Před 2 lety

      @@AmandeepKaur-ej8ej o

  • @LakhwinderSingh-bc1ky
    @LakhwinderSingh-bc1ky Před měsícem

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjindersingh956
    @gurjindersingh956 Před 2 měsíci +1

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਬਾਬਾ ਜੀ

  • @kwtkwt8103
    @kwtkwt8103 Před 3 lety +28

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ⚘⚘⚘⚘🙏

  • @guglaniannu2383
    @guglaniannu2383 Před 4 lety +34

    Satnam Waheguru 🙏🙏🌹🌹🌹🌹

  • @AvtarSingh-nj4jv
    @AvtarSingh-nj4jv Před 3 měsíci +2

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏🙏🌻🌻

  • @ranvirsinghaujla2926
    @ranvirsinghaujla2926 Před 27 dny

    🙏🌹ਸੀ੍ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਕਿਰਪਾ ਕਰਿਓ ਜੀਓ🙏🌹🙏🌹🙏🌹🙏🌹🙏