Chaupai Sahib | Nitnem | Gurbani | Shabad | Kirtan Roop | Bhai Charnpreet Singh Ji | Nvi Nanaksar

Sdílet
Vložit
  • čas přidán 9. 09. 2016
  • Benti Chaupai or Chaupai sahib is a prayer/Bani composed by tenth Sikh Guru, Guru Gobind Singh. This Bani is one of the five Banis recited by the initiated Sikh every morning. It is also a part of evening prayer of the Sikhs called Rehras sahib. The Benti Chaupee can be read at any time during the day to provide protection, positive focus and energy.
    Chaupai Sahib ji is recited for protection and has 29 verses in Sri Dasam Granth Sahib. this Sri Chaupai Sahib Path in kirtan form sung by Bhai Charanpreet Singh ji Jagraon Wale
    Titel : Chaupai Sahib - kirtan Roopi
    Voice : Bhai CharanPreet Singh Ji Jagraon Wale
    Label: Nvi Nanaksar
    Producers : Sharanjit Singh (Prince)
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    Please Subscribe and click on the Bell Icon so that you get notification every time we upload a new video.
    Thanks for Watching my video
    If You like the video , don't forget to share and leave your comments"
    Visit Our Channel For More Video : / nvinanaksar
    ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
    / nvinanaksar
    Office : New Uttam Bhandar (Sikh Store) Nanaksar Kaleran
    N.V.I. NANAKSAR RECORDING CO. (+91)98553-03440
    #NviINanaksar#ChaupaiSahib#KirtanRoop#BhaiCharnpreetSinghJi#JagraonWale#gurbani#ShabadGurbani#Gurbanikirtan#kirtan#sweetvoice#greatvoice#gurugobindsingh#nitnem#nitnembani#Gurubani#amritbani#amritgurbani#gurbaninoor
  • Hudba

Komentáře • 25K

  • @GodIsOne010
    @GodIsOne010 Před měsícem +16

    ਵਾਰ ਵਾਰ ਗੁਰੂ ਤੋ ਮੰਗਣ ਵਾਲੇ ਇਨਸ਼ਾਨ ਨੇ ਇੱਕ ਸੰਨਿਆਸ਼ੀ ਤੋ ਪੁੱਛਿਆ ਕੀ ਮੈ ਬਹੁਤ ਅਰਦਾਸਾਂ ਕਰਦਾ ਹਾਂ ਆਪਣੇ ਰੱਬ ਅੱਗੇ ਪਰ ਕੁਝ ਨਹੀ ਮਿੰਲਦਾ ਜੀ ਥੱਕ ਚੁੱਕਿਆ ਹਾਂ ਜੀ 🙏🏻ਕੁਝ ਦੱਸ ਕੇ ਮੇਰੀ ਮਦਦ ਕਰੋ ਜੀ 🙏🏻ਸੰਨਿਆਸ਼ੀ ਨੇ ਕਿਹਾ ਅੱਜ ਤੋ ਬਾਅਦ ਕੁਝ ਨਹੀ ਮੰਗਣਾ ਸਭ ਕੁਝ ਬਿੰਨਾ ਮੰਗੇ ਮਿਲੋ ਜੀ🙏🏻ਉਹ ਕਹਿੰਦੇ ਕਿਵੋ ਜੀ 🙏🏻ਸੰਨਿਆਸ਼ੀ ਕਹਿੰਦਾ ਸਾਰੇ ਲੋਕ ਮੰਗਣ ਆਉਦੇ ਨੇ ਜੀ ਕਈ ਇੱਕ ਦੋ ਇਨਸ਼ਾਨ ਹੀ ਹੋਣਗੇ ਜੋ ਮੰਗਦੇ ਨਹੀ ਜੀ🙏🏻ਵਾਹਿਗੁਰੂ ਜੀ ਦਿਲਾ ਦੀਆਂ ਜਾਣਦੇ ਨੇ ਜੀ ਭਰੋਸਾ ਰੱਖੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před měsícem +17

    ਰੱਬ ਦਾ ਰੂਪ ਇੱਕ ਹੈ ਜੀ☝️
    ਰੱਬ ਕਣ ਕਣ ਵਿੱਚ ਹੈ ❤️ਰੱਬਾ ਤੁਹੀ ਤੁਹੀ ਪਲ ਪਲ ਹਰ ਪਲ ਵਾਹਿਗੁਰੂ ਜੀ❤️ਵਾਹਿਗੁਰੂ ਜੀ ਤੁਸੀ ਇੱਕ ਹੋ ਜੀ☝️ਵਾਹਿਗੁਰੂ ਜੀ ਆਪਣੀ ਬਣਾਈ ਪਿਆਰੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ ਵਾਹਿਗੁਰੂ ਜੀ ਦੁਨੀਆਂ ਦੀ 😭ਨਫਰਤ ਖਤਮ ਕਰ ਦਿਉ ਜੀ ਕਰੋ ਰਹਿਮ ਰਹਿਮ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @skfunnsanter
    @skfunnsanter Před dnem

    waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @JasanDeep-se4nk
    @JasanDeep-se4nk Před 3 dny +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

  • @khehra63
    @khehra63 Před 8 měsíci +25

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤ੴ❤🙏🙏

  • @PalsinghSingh-bz3zy
    @PalsinghSingh-bz3zy Před 9 měsíci +42

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @bickersingh2096
    @bickersingh2096 Před 5 dny +5

    ਵਾਹਿਗੁਰੂ ਜੀ ਕਿਰਪਾ ਕਰੋ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤

  • @singhmitter2139
    @singhmitter2139 Před 5 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @GodIsOne010
    @GodIsOne010 Před 2 lety +32

    🙏🏻ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ🙏🏻
    🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ❤️❤️🙏🏻
    🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    💐💐💐💐💐💐💐💐💐💐💐

  • @princerao590
    @princerao590 Před 4 měsíci +56

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟ ਕੋਟ ਪ੍ਰਣਾਮ

  • @gursharankaur6036
    @gursharankaur6036 Před 24 dny +4

    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ❤

  • @GurwinderSandhu-tu8mb
    @GurwinderSandhu-tu8mb Před 24 dny +8

    ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @Canada-wale257
    @Canada-wale257 Před 11 měsíci +27

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Khalsaahere
    @Khalsaahere Před 9 měsíci +40

    ਸਤਿਨਾਮ ਸ਼ੀ ਵਾਹਿਗੁਰੂ ਜੀ 🙏🌸❤️

    • @GodIsOne010
      @GodIsOne010 Před 2 měsíci +1

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @vikramjitroparvlogs8442
    @vikramjitroparvlogs8442 Před 11 dny +11

    ਵਾਹਿਗੁਰੂ ਜੀ 🙏

  • @GodIsOne010
    @GodIsOne010 Před měsícem +6

    ਸੁੱਖ ਵੇਲੇ ਹਮੇਸ਼ਾ ਵਾਹਿਗੁਰੂ ਜੀ ਦਾ ਸੁਕਰਾਨਾਂ ਕਰਦੇ ਰਹੋ ਜੀ ❤️ਦੁੱਖ ਵੇਲੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਰਹੋ ਜੀ ਦੁੱਖ ਖਤਮ ਵੀ ਹੋ ਜਾਵੇ ਪਰ ਅਰਦਾਸ ਹਮੇਸ਼ਾ ਕਰਦੇ ਰਹੋ ਜੀ ❤️ਹਰ ਵੇਲੇ ਸਿਮਰਨਿ ਕਰਦੇ ਰਹੋ ਜੀ ਦੁੱਖ ਹੋਵੇ ਜਾਂ ਸੁੱਖ ਹੋਵੇ ਹਰ ਵੇਲੇ ਸਿਮਰਨਿ ਜਰੂਰ ਕਰਦੇ ਰਹੋ ਜੀ ❤️ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️
    Waheguru ji Tuhi Tuhi ji Pal Pal Har pal Waheguru ji ❤️

  • @SATNAMSINGH-oc5sj
    @SATNAMSINGH-oc5sj Před 2 lety +22

    ਵਾਹਿਗੁਰੂ ਸਾਹਿਬ ਜੀ 🙏🏼🙏🏼

  • @JagtarSingh-wk9cc
    @JagtarSingh-wk9cc Před 8 měsíci +28

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲ਼ਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਵਾਹਿਗੁਰੂ ਜੀ ਸਭ ਦਾ ਭਲਾ ਕਰਨ
    ਵਾਹਿਗੁਰੂ ਜੀ ਮਿਹਰ ਕਰਨਾ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

    • @navdeepkaur1046
      @navdeepkaur1046 Před 6 měsíci

      Waheguru giii

    • @GodIsOne010
      @GodIsOne010 Před 2 měsíci +1

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @PrabhRandhawas
    @PrabhRandhawas Před měsícem +6

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ ਭੁੱਲ ਚੁੱਕ ਗਲਤੀਆਂ ਮਾਫ ਕਰਿੳ ਜੀ 🙏🌸❤️

  • @gurbachansingh8158
    @gurbachansingh8158 Před 7 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Khalsaahere
    @Khalsaahere Před 9 měsíci +41

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌸❤️

    • @GodIsOne010
      @GodIsOne010 Před 2 měsíci +2

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

    • @Paytonfannn
      @Paytonfannn Před měsícem

      @@GodIsOne010hi it’s oil for

    • @Paytonfannn
      @Paytonfannn Před měsícem

      @@GodIsOne010😅😊😅😅😮😮😅😅😅😊😊😊😊😊😊😊😊😊😊😊😊😊😊😊😊😊😅😅

    • @Paytonfannn
      @Paytonfannn Před měsícem

      @@GodIsOne010😊😅😅😊😅😊😊😊😊😊😊😅😊😊😅😅😊😅😊😅😅😅😅😅😊😅😅😅😊😅😅😅😮😅😊😮😊😊😮😅😊😅😅😅😅😅😊😅😊😊😊

  • @siwalisharma7602
    @siwalisharma7602 Před rokem +18

    ਵਾਹਿਗੁਰੂ ਜੀ 🙏🏽❤️

  • @Kaurrajdeep19416
    @Kaurrajdeep19416 Před měsícem +6

    ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻🙏🏻

  • @laddisony8570
    @laddisony8570 Před 11 hodinami

    Waheguru ji waheguru ji waheguru ji waheguru ji waheguru ji waheguru ji kirpa kro ji ਸਰਬੱਤ ਦਾ ਭਲਾ ਕਰੋ ਜੀ 🙏🙏

  • @navjotpandhu9365
    @navjotpandhu9365 Před rokem +61

    ਸਤਿਨਾਮ ਵਾਹਿਗੁਰੂ ਜੀ
    ਮਿਹਰ ਕਰੋ ਆਪਣੇ ਬੱਚਿਆਂ ਤੇ

  • @b.sgrewal1815
    @b.sgrewal1815 Před rokem +28

    ਵਾਹਿਗੁਰੂ ਜੀ 🙏🏻🙏🏻🙏🏻

  • @PrabhRandhawas
    @PrabhRandhawas Před měsícem +6

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਕਰਿੳ ਜੀ 🙏🌸❤️

  • @PalsinghSingh-bz3zy
    @PalsinghSingh-bz3zy Před měsícem +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @White_fog_125_com
    @White_fog_125_com Před 3 měsíci +42

    ਧੰਨ ਧੰਨ ਪਿਤਾ ਗੁਰੂ ਮਹਾਰਾਜਨ ਜੀ ਤੇ Dan Dan ਹੀ ਤੁਸਾਂ ਜੀ ਸੋਹਣੀ ਕਲਮ, ਕੀ ਤਰੀਫ਼ ਕਰੂ ਕੋਈ

    • @GodIsOne010
      @GodIsOne010 Před 2 měsíci +3

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

    • @GURUKINAGRI423
      @GURUKINAGRI423 Před měsícem +1

      Vahegur

    • @user-kg8rx7tz4s
      @user-kg8rx7tz4s Před měsícem

      @@GURUKINAGRI423Waheguru*

    • @santokhmoore7492
      @santokhmoore7492 Před měsícem

  • @baljeetkaur1579
    @baljeetkaur1579 Před rokem +34

    ਵਾਹਿਗੁਰੂ ਜੀ 🙏🏻🌹🙏🏻

  • @GodIsOne010
    @GodIsOne010 Před měsícem +6

    ਅਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਨਾਂ ਵੀ ਸੁਕਰਾਨਾਂ ਕਰੀਏ ਬਹੁਤ ਬਹੁਤ ਘੱਟ ਹੈ ਜੀ 🙏🏻ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @vishalKumar-ge8or
    @vishalKumar-ge8or Před dnem +1

    Dhan Waheguru Ji 🙏❤️🙏 Dhan Guru Nanak 🙏❤️🙏 Dhan Guru Gobind Singh Ji Maharaj Ji 🙏❤️🙏 Dhan Guru Granth Sahib Ji Maharaj Ji 🙏❤️🙏

  • @jasveenkaur912
    @jasveenkaur912 Před 2 lety +41

    ਵਾਹਿਗੁਰੂ ਜੀ 🙇‍♀️♥️🙏

  • @SATNAMSINGH-oc5sj
    @SATNAMSINGH-oc5sj Před 2 lety +27

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

    • @GodIsOne010
      @GodIsOne010 Před 2 měsíci +1

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @laddisony8570
    @laddisony8570 Před 8 dny +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurinderKaur-js9yj
    @SurinderKaur-js9yj Před 14 dny +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋਂ ਜੀ ਸੰਗਤਾਂ ਦੇ ਸਿਰ ਤੇ

  • @manishwadhwani3355
    @manishwadhwani3355 Před 2 lety +32

    🙏🌹❤️ 🥀 ਵਾਹਿਗੁਰੂ ਜੀ 🥀❤️🌹🙏

    • @GurmeetKaur-jt7dh
      @GurmeetKaur-jt7dh Před 2 lety +2

      Waheguru ji waheguru ji waheguru ji waheguru ji waheguru ji waheguru ji

    • @GurmeetKaur-jt7dh
      @GurmeetKaur-jt7dh Před 2 lety +2

      Waheguru ji waheguru ji waheguru ji waheguru ju

    • @GurmeetKaur-jt7dh
      @GurmeetKaur-jt7dh Před 2 lety +1

      🙏🙏🙏🙏🙏🙏🙏🙏🙏🙏

    • @GurmeetKaur-jt7dh
      @GurmeetKaur-jt7dh Před 2 lety +1

      💖💖🧡🧡💛💛💚💚💙💙💜💜💔💔💕💕💞💞💓💓

    • @GurmeetKaur-jt7dh
      @GurmeetKaur-jt7dh Před 2 lety +1

      🌾🌾💐💐🌷🌷🌹🌹🥀🥀🌻🌻🌼🌼🌸🌸🌺🌺🎋🎋🍁🍁🎋🎋🍀🍀💐💐🌻🌻

  • @factogamer9640
    @factogamer9640 Před 11 měsíci +20

    Shukrana babaji maharaj ji ❤️🙏🏻

  • @PrabhRandhawas
    @PrabhRandhawas Před měsícem +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ 🙏🌸❤️

  • @bhalbhindersingh8421

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @pardeepsingh3223
    @pardeepsingh3223 Před rokem +27

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏❤️

  • @b.sgrewal1815
    @b.sgrewal1815 Před 11 měsíci +54

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🏽🙏🏽🙏🏽

    • @GodIsOne010
      @GodIsOne010 Před 2 měsíci +1

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @user-ij1ux5kx8q
    @user-ij1ux5kx8q Před 7 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amarjitkaur884
    @amarjitkaur884 Před rokem +44

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਸੀਂ ਮੇਰੇ ਬਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ👏👏👏👏👏 ❤😇❤😇❤😇❤😇❤👏❣️👏❣️👏❣️👏❣️👏❣️

    • @user-zz4qq8bp9r
      @user-zz4qq8bp9r Před 2 měsíci +2

      Waheguru ji Mehar Karo ji❤❤❤❤❤

    • @GodIsOne010
      @GodIsOne010 Před 2 měsíci

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

    • @GodIsOne010
      @GodIsOne010 Před 2 měsíci +1

      @@user-zz4qq8bp9r 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @PrabhRandhawas
    @PrabhRandhawas Před měsícem +12

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏🌸❤️

  • @sarla2876
    @sarla2876 Před měsícem +7

    वाहेगुरुकाखालसावाहेगुरुजीकीफतेह

  • @GodIsOne010
    @GodIsOne010 Před 2 měsíci +34

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚੇ ਨੇਕ ਹੋ ਜਾਣ ਤੇ ਸਹੀ ਰਸਤੇ ਤੇ ਚਲਣ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਦਾਸ ਦਾ ਹਰ ਇੱਕ ਸਾਹ ਆਪ ਜੀ ਦਾ ਸੁਕਰਾਂਨਾ ਕਰਦਾ ਹੈ ਜੀ 🙏🏻ਵਾਹਿਗੁਰੂ ਜੀ ਸਾਰੇ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਹੋਰ ਬਾਣੀ ਪੜਨ ਦਾ ਤੇ ਸੇਵਾ ਦਾ ਬਲ ਬਖਸੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੀ ਜਿੰਦਗੀ ਅਸਾਨ ਬਣਾ ਦਿਉ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @inderbirkaur5286
    @inderbirkaur5286 Před 9 měsíci +22

    Babaji right now I am listening to your shri chaupi sahib

  • @GodIsOne010
    @GodIsOne010 Před měsícem +7

    ਪਿੰਡਾ ਵਾਲੇ ਵੀਰੋ ਏਕਤਾ ਰੱਖੋ ਪੜੋੜੀ ਤੇ ਆਪਣਿਆਂ ਦੀ ਨਫਰਤ ਤੋ ਉੱਪਰ ਉਠੋ ਇੱਕਠੇ ਹੋ ਕੇ ਪੰਜਾਬ ਬਚਾਉ ਜੀ ਨਸ਼ਾ ਰੋਕੋ ਨਸਾਂ ਵੇਚਣ ਵਾਲਿਆਂ ਨੂੰ ਠੋਕੋ ਇੱਕਠੇ ਹੋ ਕੇ ਜੀ🙏🏻ਇੱਕ ਦੋ ਨੂੰ ਇੱਕਠ ਹੋ ਕੇ ਠੋਕੋ ਫਿਰ ਕੋਈ ਨਸ਼ਾਂ ਨਹੀ ਵੇਚੇਗਾ ਜੀ 🙏🏻ਵਾਹਿਗੁਰੂ ਜੀ ਮਾਂਵਾਂ ਕਿੰਨੀਆ ਮਸੀਬਤਾ ਵਿੱਚੋ ਬੱਚੇ ਪਾਲਦੀਆਂ ਨੇ ਮਿੱਣ ਮਿੱਣ ਵੱਡੇ ਕਰਦੀਆਂ ਨੇ ਨਸ਼ਾ ਮਾਂਵਾਂ ਦੇ ਲਾਢਲੇ ਖਾ ਜਾਦਾ ਹੈ ਜੀ😭ਪਰ ਲੀਡਰਾ ਦਾ ਢਿੱਡ ਫਿਰ ਵੀ ਨਹੀ ਭਰਦਾ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @JagtarSingh-wk9cc
    @JagtarSingh-wk9cc Před 21 dnem +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਵਾਹਿਗੁਰੂ ਜੀ ਸਭ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਸਦਾ ਲਈ ਰੱਖਨਾ🙏🙏

  • @baljits8ngh761
    @baljits8ngh761 Před 2 měsíci +90

    ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਜੀ ਜੋ ਵੀ ਚੌਪਈ ਸਾਹਿਬ ਸੁਣ ਰਹਾ ਉਸ ਦੇ ਪਰਿਵਾਰ ਦੇ ਬੱਚਿਆਂ ਤੇ ਮਾਪਿਆਂ ਮੇਹਰ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @GodIsOne010
      @GodIsOne010 Před 2 měsíci +6

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @riya6100
    @riya6100 Před 2 měsíci +90

    ਵਾਹਿ ਗੁਰੂ ਜੀ ਮੇਹਰ ਕਰੋ , ਧੰਨ ਗੁਰੂ ਰਾਮ ਦਾਸ ਜੀ ਰੱਖੀ ਗਰੀਬ ਦੀ ਲਾਜ ਪਾਤਸ਼ਾਹ ਕਰੀ ਨਾ ਕਿਸੇ ਦਾ ਮੋਹਤਾਜ਼ ਪਾਤਸ਼ਾਹ 🙏🙏

    • @GodIsOne010
      @GodIsOne010 Před měsícem +2

      ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @SatnamWaheguru-rr6il
      @SatnamWaheguru-rr6il Před měsícem +1

      0​@@GodIsOne010

    • @jasvindersinghbirdi981
      @jasvindersinghbirdi981 Před 14 dny

      Waheguru ji Mehar Karo Ji

  • @GodIsOne010
    @GodIsOne010 Před měsícem +7

    ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před měsícem +11

    ਅੱਜ ਫਿਰ ਮੇਹਰਬਾਨ ਹੋਇਆਂ ਸਾਡਾ ਵਾਹਿਗੁਰੂ ਜੀ ਸਾਨੂੰ ਫਿਰ ਦਿਨ ਦੇਖਣ ਨੂੰ ਮਿਲਿਆਂ ਜੀ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਹਮੇਸ਼ਾ ਲਈ ਬਖਸ ਦਿਉ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @tarlochanbrar71
    @tarlochanbrar71 Před rokem +30

    ਵਾਹਿਗੁਰੂ ਜੀ ਮੇਹਰ ਕਰਨ ਗੁਰੂ ਸਾਹਿਬ ਜੀ ਦੇ ਕੀਰਤਨੀਏਂ ਜਿੱਥੇ ਨੇ ਬਹੁਤ ਹੀ ਵਿਰਾਗ ਮੲਈ ਚੌਪਈ ਸਾਹਿਬ ਦੀ ਬਾਣੀ ਉਚਾਰਨ ਕੀਤੀ।
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ।

    • @GodIsOne010
      @GodIsOne010 Před 2 měsíci +1

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @JaswinderKaur-jl9mv
    @JaswinderKaur-jl9mv Před rokem +43

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @user-or9hy6qn3t
    @user-or9hy6qn3t Před 11 dny +1

    ਵਾਹਿਗੁਰੂ ਜੀ ਮੇਹਰ ਕਰੋ ਜੀ

  • @PrabhRandhawas
    @PrabhRandhawas Před 15 dny +1

    ਵਾਹਿਗੁਰੂ ਜੀ ਮੇਹਰ ਕਰੋ ਜੀ 🙏❤️🌸

  • @prabhnoorkaurgursewaksingh7748

    Wheguru. Ji 🙏🙏🙏🙏🙏❤️

  • @GodIsOne010
    @GodIsOne010 Před 15 dny +3

    ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @PrabhRandhawas
    @PrabhRandhawas Před 3 měsíci +52

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸਰਬੱਤ ਦੇ ਰੋਗਾਂ ਨੂੰ ਠੀਕ ਕਰ ਦਿਓ ਬਾਬਾ ਜੀ 🙏❤️

    • @GodIsOne010
      @GodIsOne010 Před 2 měsíci +2

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před 2 měsíci +69

    ਵਾਹਿਗੁਰੂ ਜੀ ਪੰਜਾਬ ਦੀਆਂ ਮਾਂਵਾ ਦੀਆਂ ਅੱਖਾਂ ਹਰ ਸਮੇ ਭਰੀਆਂ ਰਹਿੰਦੀਆਂ ਨੇ ਜੀ😭🙏🏻ਕੁਝ ਬੱਚੇ ਨਸ਼ਾ ਕਰਨ ਲੱਗ ਗਏ ਤੇ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਮੈ ਵੀ 20 ਸਾਲ ਤੋ ਪ੍ਰਦੇਸ ਵਿੱਚ ਹਾਂ ਆਪਣੇ ਵਤਨ ਨਹੀ ਆ ਸਕਦਾ ਜੀ ਸਰਕਾਰਾ ਦੀਆਂ ਨਲੇਕੀਆ ਕਰਕੇ ਜੀ 😭ਵਾਹਿਗੁਰੂ ਜੀ ਸੋਹਣੇ ਪੰਜਾਬ ਨੂੰ ਬਚਾ ਲਵੋ ਜੀ ਵਾਹਿਗੁਰੂ ਜੀ ਪੰਜਾਬ ਲਈ ਬਹੁਤ ਦਰਦ ਹੈ ਜੀ🙏🏻ਗੁਰੂ ਜੀ ਕਰੋ ਆਪਣੀ ਮੇਹਰ ਪੰਜਾਬ ਤੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻

    • @jatthuniiii
      @jatthuniiii Před 15 dny

      Sab veera nu punjab aan da moka dvo satguru ji aapne vtn nu aa ske jo jd chahe waheguru ji

    • @cookiepie06
      @cookiepie06 Před 10 dny

      Wee3❤q😊❤❤aaa❤❤aaà❤❤a❤❤aaàa😊😊aàààààaàa​@@jatthuniiii

  • @GodIsOne010
    @GodIsOne010 Před měsícem +14

    ਵਾਹਿਗੁਰੂ ਜੀ ਅੱਜ ਫਿਰ ਆਪ ਜੀ ਦੀ ਮੇਹਰ ਨਾਲ ਦਿਨ ਦੇਖਣ ਨੂੰ ਮਿਲਿਆ ਜੀ🙏🏻ਸਾਡੇ ਵੱਲੋ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸੁਕਰੀਆਂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @komaljeet7422
    @komaljeet7422 Před 2 lety +33

    Waheguru waheguru waheguru waheguru g

  • @GodIsOne010
    @GodIsOne010 Před 2 měsíci +61

    ਵਾਹਿਗੁਰੂ ਜੀ ਕਿਰਪਾ ਕਰਕੇ ਹਰ ਘਰ ਵਿੱਚ ਸਭ ਦੇ ਮਾਂ ਬਾਪ❤️ਖੁਸੀ ਖੁਸੀ ਰਹਿਣ ਜੀ 🙏🏻ਵਾਹਿਗੁਰੂ ਜੀ ਦੁਨੀਆ ਦੇ ਸਾਰੇ ਮਾਂ ਬਾਪ ਨੂੰ ਸਿਹਤ ਤੇ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਘਰ ਵਿੱਚ ਪਿਆਰ ਬਖਸੋ ਜੀ 🙏🏻ਵਾਹਿਗੁਰੂ ਜੀ ਸਭ ਤੇਮੇਹਰ ਕਰੋ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਬਖਸੋ ਜੀ🙏🏻ਵਾਹਿਗੁਰੂ ਜੀ ਭੁਲਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਮੈਨੂੰ ਕੂਕਰ ਨੂੰ ਆਪ ਜੀ ਦੇ ਦਰ ਤੇ ਥਾਂ ਬਖਸੋ ਜੀ ਵਾਹਿਗੁਰੂ ਜੀ ਮੈਨੂੰ ਪਾਪੀ ਇਨਸ਼ਾਨ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harjotkaur265
    @harjotkaur265 Před 9 dny +1

    ਵਾਹਿਗੁਰੂ ਜੀ

  • @jaksharora923
    @jaksharora923 Před 7 měsíci +30

    DHAN DHAN SHRI GURU GOBIND SINGH JI MAHARAJ JI

  • @Jupitor6893
    @Jupitor6893 Před 2 lety +31

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌿🌹🌾

    • @GodIsOne010
      @GodIsOne010 Před 2 lety

      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji

    • @GodIsOne010
      @GodIsOne010 Před 2 lety

      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      🙏🏻❤️🙏🏻❤️🙏🏻❤️🙏🏻❤️

    • @noorikhan9169
      @noorikhan9169 Před 2 lety

      @@GodIsOne010
      .

    • @GodIsOne010
      @GodIsOne010 Před 2 lety

      @@noorikhan9169
      Allah Aap se Razi ho ja
      Satnam ji Waheguru ji

    • @noorsidhunoorsidhu5670
      @noorsidhunoorsidhu5670 Před 2 lety

      @@GodIsOne010 5£
      ○12°•

  • @blushingbeautyartist4377
    @blushingbeautyartist4377 Před měsícem +5

    Waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏🙏🙏🙏🙏👏❤️❤️❤️❤️❤️

  • @GodIsOne010
    @GodIsOne010 Před 24 dny +4

    ਵਾਹਿਗੁਰੂ ਜੀ ਆਪ ਜੀ ਦੇ ਦਰ ਦੇ ਕੂਕਰ ਹਾਂ ਜੀ ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ 🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਰਹਿਮ ਦੀ ਮੇਹਰ ਕਰੋ ਜੀ ਸਾਡੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚੇ ਜੀ ਨੇਕ ਬਣਾ ਦਿਊ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚਿਆਂ ਨੂੰ ਇਹ ਅੱਖਾਂ ਨੇਕ ਦੇਖਣਾ ਚਾਹੁੰਦੀਆਂ ਹਨ ਜੀ🙏🏻ਵਾਹਿਗੁਰੂ ਜੀ ਸਾਨੂੰ ਭੁੱਲ਼ਿਆਂ ਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @malkitharman4273
    @malkitharman4273 Před 9 měsíci +51

    Waheguru g Boht Boht Dhanwad . I have no words. Satnam sri waheguru🙏🏻🙏🏻

  • @Amarjeet-kaur
    @Amarjeet-kaur Před 9 měsíci +21

    Waheguruji Waheguruji Waheguruji Waheguruji Waheguruji 🙏🙏🙏🙏🙏🙏🙏🙏🙏

  • @surjitsinghtoor912
    @surjitsinghtoor912 Před 29 dny +1

    ਧੰਨ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਕਰੀ ਨਾ ਕਿਸੇ ਦਾ ਮੁਹਥਾਜ ਜੀ ਸਵਾਰੀ ਸਭ ਕਾਜ ਜੀ❤

  • @GodIsOne010
    @GodIsOne010 Před měsícem +9

    ਵਾਹਿਗੁਰੂ ਜੀ ❤ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਬੱਚੇ ਬਣਾ ਦਿਉ ਜੀ 🙏🏻ਵਾਹਿਗੁਰੂ ਜੀ ਹਰ ਘਰ ਦੇ ਮਾਂ ਬਾਪ ਨੂੰ ਖੁਸੀ ਤੇ ਬੱਚਿਆ ਪਿਆਰ ਬਖਸੋ ਜੀ🙏🏻ਹਰ ਘਰ ਦਾ ਬੱਚਾ ਆਪਣੇ ਮਾਂ ਬਾਪ ਨੂੰ ਪਿਆਰ ਕਰੇ ਤੇ ਆਪਣੇ ਮਾਂ ਨੂੰ ਟਾਇਮ ਦੇਵੇ ਆਪ ਜੀ ਦੀ ਕਿਰਪਾ ਨਾਲ ਜੀ🙏🏻ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਕਰਕੇ ਜੀ ਦੁਨੀਆ ਦੀ ਨਫਰਤ ਖਤਮ ਹੋ ਜਾਣੀ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harpalgrewal7405
    @harpalgrewal7405 Před 2 lety +38

    Wahagru ji ka Khalsa wahaguri hi keep fateh.

  • @Amrit4113logistics
    @Amrit4113logistics Před 14 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dhillonakashgopy6628
    @dhillonakashgopy6628 Před 2 lety +32

    Prabh ki preet sada sukh hoye 🙏 Prabh ki preet dukh lage na koye 🙏🙏

    • @GodIsOne010
      @GodIsOne010 Před 2 lety +3

      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji
      Satnam ji Waheguru ji

    • @GodIsOne010
      @GodIsOne010 Před 2 lety +2

      ਵਾਹਿਗੁਰੂ ਜੀ ਤੁਹੀ ਤੁਹੀ ਜੀ ☝️
      🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻
      Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️
      🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻
      Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️
      🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻
      Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️
      🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻
      Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️
      🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻
      Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️
      🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻
      Waheguru ji 🙏🏻Sab te Mehar kro ji please ji 🙏🏻Satnam ji Waheguru 🙏🏻

    • @sahdevsingh9057
      @sahdevsingh9057 Před 2 lety +1

      DHAN DHAN Guru Gobind Singh ji 🙏🌹🌹🌹🌹🌹

    • @GodIsOne010
      @GodIsOne010 Před 2 lety +2

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻
      🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @GodIsOne010
      @GodIsOne010 Před 2 lety

      @@sahdevsingh9057
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻
      🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Usha_319
    @Usha_319 Před rokem +23

    Heart toughing bani🙏🙏

  • @simrankaur-kh9pr
    @simrankaur-kh9pr Před 2 lety +35

    Thankyou babaji for everything 🙏🏻

    • @GodIsOne010
      @GodIsOne010 Před 2 lety +4

      ❤️ਸਾਤਿਨਾਮੁ ਵਾਹਿਗੁਰੂ ਜੀ❤️
      ❤️ਸਾਤਿਨਾਮੁ ਵਾਹਿਗੁਰੂ ਜੀ❤️
      ❤️ਸਾਤਿਨਾਮੁ ਵਾਹਿਗੁਰੂ ਜੀ❤️
      ❤️ਸਾਤਿਨਾਮੁ ਵਾਹਿਗੁਰੂ ਜੀ❤️

    • @preetk786
      @preetk786 Před rokem +3

      hello

    • @user-dx1of7og5h
      @user-dx1of7og5h Před 8 měsíci

      🙏 Wahaguru

  • @ajitkaur3030
    @ajitkaur3030 Před rokem +20

    Baba ji aapni kirpa sadha sab te banae rakhana 💛💛💛💛💗👌👌

    • @ajitkaur3030
      @ajitkaur3030 Před rokem +1

      Waheguru ji ka shukar hai 🙏🙏🙏💗💗💗👌👌👌

    • @mannusandhu9753
      @mannusandhu9753 Před 5 měsíci +1

      Waheguru ji 🙏🙏💐

  • @sarla2876
    @sarla2876 Před měsícem +2

    SatNamWaheyGuruji Waheyguruji jikakhalasawaheygurujikiFathay dandAnguru Nanakdevji

  • @sharanjeetgill7758
    @sharanjeetgill7758 Před 17 dny +2

    Wehguru wehguru wehguru wehguru wehguru ji dhon guru Gobind Singh ji parivar no guru home dian khushian bksho ji privar vicho kal kalesh khatam kro ji sukh Santi bksho ji mehar bhri kirpa karo ji 🌺🙏🌺

  • @SandeepSingh-zn7ki
    @SandeepSingh-zn7ki Před rokem +31

    Satnam shri waheguru sahib g 👏👏

  • @gurekgill9862
    @gurekgill9862 Před 5 měsíci +22

    ❤ Bhut vdiya waheguru ji, mai daily sunda bhut anan aunda , har cheej vich focus bnda , mind calm rehnda

  • @user-lk7le2vm9l
    @user-lk7le2vm9l Před 23 dny +2

    ❤🎉❤🎉 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🎉❤🎉❤❤🎉❤🎉 ਵਹਿਗੁਰੂ ਵਹਿਗੁਰੂ ਸਤਿਨਾਮ ਵਾਹਿਗੁਰੂ ਜੀ 🎉❤🎉❤
    ❤🎉❤🎉 ਵਹਿਗੁਰੂ ਜੀ ਸਭ ਦਾ ਭਲਾ ਕਰਿ 🎉❤🎉❤

  • @navjindersingh1778
    @navjindersingh1778 Před 3 lety +24

    🙏🙏👳‍♀️👳‍♀️Waheguru G👳‍♀️👳‍♀️🙏🙏

  • @sultanahmed9228
    @sultanahmed9228 Před 2 lety +49

    SAT NAAM SHIRI WAHEGURU JI
    Dhan Dhan Baba Deep Singu Ji
    Dhan Dhan Dashmesh Pita Shiri Guru Gobind Singh Ji

  • @GodIsOne010
    @GodIsOne010 Před měsícem +9

    ਵਾਹਿਗੁਰੂ ਜੀ ਜਿਸ ਤਰਾਂ ਆਪ ਜੀ ਦੀ ਕਿਰਪਾਂ ਨਾਲ ਸਭ ਦਾ ਦਿਨ ਸੁੱਖਾਂ ਭਰਿਆਂ ਬਤੀਤ ਹੋਇਆਂ ਵਾਹਿਗੁਰੂ ਜੀ ❤️ਵਾਹਿਗੁਰੂ ਜੀ ਕਿਰਪਾਂ ਕਰੋ ਸਾਡੇ ਪਾਪੀਆਂ ਤੇ ਵਾਹਿਗੁਰੂ ਜੀ ਰਾਤ ਵੀ ਸਭ ਦੀ ਸੁੱਖਾਂ ਭਰੀ ਬਤੀਤ ਹੋਵੇ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਸਾਹ ਹਮੇਸ਼ਾ ਅਸਾਨ ਬਣਾ ਦਿਉ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਬਖਸ ਦਿਉ ਵਾਹਿਗੁਰੂ ਜੀ 🙏🏻ਸਾਨੂੰ ਵਾਹਿਗੁਰੂ ਜੀ ਆਪਣੇ ਤੋ ਦੂਰ ਇੱਕ ਪਲ ਵੀ ਦੂਰ ਨਾ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ🙏🏻ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਕਿਰਪਾ ਕਰੋ ਵਾਹਿਗੁਰੂ ਜੀ ਦੁਨੀਆਂ ਨੂੰ ਇੱਕ ਮੋਕਾ ਦੇ ਕੇ ਇੱਕ ਕਰ ਦਿਉ ਹਮੇਸ਼ਾ ਲਈ ਜੀ 🙏🏻ਵਾਹਿਗੁਰੂ ਜੀ ਅਗਰ ਅਸੀ ਆਪ ਜੀ ਦਾ ਸੁਕਰਾਂਨਾ ਅਰਬਾਂ ਖਰਬਾਂ ਵਿੱਚ ਵੀ ਕਰੀਏ ਬਹੁਤ ਬਹੁਤ ਘੱਟ ਹੈ ਜੀ🙏🏻ਵਾਹਿਗੁਰੂ ਜੀ ਆਪ ਜੀ ਤੋ ਬਿਨਾਂ ਜੋ ਵੀ ਗਿਣਤੀ ਵਿੱਚ ਆਉਦਾ ਜੀ ਉਨੀ ਅਰਬਾਂ ਖਰਬਾਂ ਵਾਰੀ ਆਪ ਜੀ ਦਾ ਸੁਕਰਾਨਾਂ ਜੀ🙏🏻ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਤੋ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @Pritamsingh-op9wt
    @Pritamsingh-op9wt Před 18 dny

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏🙏♥️♥️♥️🎉🎉🎉

  • @kamaljeetkamal7663
    @kamaljeetkamal7663 Před rokem +16

    Dhan Dhan Guru Govind Singh ji Mehar Karo ji Sab Te waheguru ji waheguru ji waheguru ji 🙏🙏🙏🙏

  • @user-fd9hl8rm9i
    @user-fd9hl8rm9i Před 10 měsíci +39

    Bahut mithi awaaz ji sun ke anand aunda hai❤

    • @Brarzone22
      @Brarzone22 Před 2 měsíci +3

      Bahut hi vadiya aawaj mithi and ਧੀਵੀ ❤🙏

    • @GodIsOne010
      @GodIsOne010 Před 2 měsíci +1

      🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

  • @raminderluthra9711
    @raminderluthra9711 Před 3 dny +1

    Dhan Dhan Guru Gobind Singh ji
    🙏🙏🙏🙏🙏🙏🙏🙏

  • @mukularora4874
    @mukularora4874 Před 2 lety +18

    Satnam shree waheguru sahib ji maharaj🙏🙏🌹❣️

    • @GodIsOne010
      @GodIsOne010 Před 2 lety +3

      🌹🌹🌹🌹🌹🌹🌹🌹
      Satnam ji Waheguru ji
      ❤️❤️❤️❤️❤️❤️❤️❤️

  • @amanjitkaur4539
    @amanjitkaur4539 Před 2 lety +25

    Waheguru waheguru waheguru waheguru 🙏🏻

    • @narendershing9767
      @narendershing9767 Před 2 lety

      Satnam shiri waheguru jì mehar karo ji

    • @GodIsOne010
      @GodIsOne010 Před 2 lety +1

      @@narendershing9767
      ਵਾਹਿਗੁਰੂ ਜੀ🙏🏻ਆਪ ਜੀ ਨੂੰ ਸੇਵਾ ਸਿਮਰਨ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @narendershing9767
      @narendershing9767 Před 2 lety

      Satnam shiri waheguru jì mehar karo ji

    • @narendershing9767
      @narendershing9767 Před 2 lety

      Waheguru ji mehar karo ji waheguru jì

    • @narendershing9767
      @narendershing9767 Před 2 lety +1

      @@GodIsOne010 satnam shiri waheguru jì

  • @GodIsOne010
    @GodIsOne010 Před měsícem +14

    ਅੱਜ ਤੋ ਅਸੀ ਪਾਪਾ ਵਾਲੇ ਰਸਤੇ ਨਹੀ ਜਾਵਾਂਗਾ ਵਾਹਿਗੁਰੂ ਜੀ ਸਾਨੂੰ ਬਖਸ ਲਵੋ ਵਾਹਿਗੁਰੂ ਜੀ 😭ਸਾਨੂੰ ਆਪਣੇ ਦਰ ਦੇ ਕੂਕਰ ਲਵੋ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @PrabhRandhawas
    @PrabhRandhawas Před 4 dny +1

    ਵਾਹਿਗੁਰੂ ਜੀ ਮੇਰੇ ਵੀ ਦੁੱਖ ਹਰ ਲਵੋ ਜੀ 🙏🌸

  • @kirat1697
    @kirat1697 Před 3 lety +35

    Waheguru ji।da khlsa waheguru ji।di fateh fateh ,❣️ nanak naam chrdi kala। Tere। Bhane sarabat da bhla ,,

  • @shanayateshwar1543
    @shanayateshwar1543 Před 2 lety +21

    Satnam waheguru ji sab da bhla kareo ji ♥️🙏🙏🙏🙏🙏 satnam waheguru ji ka Khalsa waheguru ji ki Fateh ♥️🙏🙏🙏🙏🙏

    • @GodIsOne010
      @GodIsOne010 Před 2 lety +3

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻
      🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @gargiarora4727
      @gargiarora4727 Před 2 lety

      Waheguru ji

  • @blushingbeautyartist4377
    @blushingbeautyartist4377 Před měsícem +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji🙏🙏🙏🙏🙏💐💐💐💐💐❤️❤️❤️❤️❤️❤️❤️❤️ waheguru ji waheguru ji ♥️♥️♥️♥️♥️♥️♥️♥️♥️

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @preetdhaliwal975
    @preetdhaliwal975 Před měsícem +1

    ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣਾ,ਸਰਬੱਤ ਦਾ ਭਲਾ ਕਰਨਾ ਜੀ, ਹੋਏ ਗੁਨਾਹਾਂ ਨੂੰ ਮਾਫ ਕਰਨਾ ਵਾਹਿਗੁਰੂ ਜੀ।