ਡਿਬਰੂਗੜ੍ਹ ਜੇਲ੍ ਚੋ ਚੱਲ ਰਹੀ ਆ ਪੰਜਾਬ ਨੂੰ ਬਰਬਾਦ ਕਰਨ ਵਾਲੀ ਰਾਜਨੀਤੀ || ਗਿਆਨੀ ਬੂਟਾ ਸਿੰਘ

Sdílet
Vložit
  • čas přidán 28. 06. 2024
  • #amritpalsingh #pardhanmantribajeke #warispunjabde #deepsidhu #mp #mla #gianibutasingh #amritpalsinghkhalsa #amritpalsingh #khalistan #amritpal #sikh #khalsa #warispunjabde #punjabi #freeamritpalsingh #sikhi #nihang #deepsidhu #sikhs #amritsar #kaum #moosewala #santjarnailsinghji #freeamritpal #freesikhactivists #sidhumoosewala #freedom #islam #muslim #hindu #india #baisakhi #gurugobindsinghji #gurunanakdevji #vaisakhi #punjab #amritpalsinghwarispunjabde #neverforget #sikhisim #nihangsingh #panjab #punjabinews #newsupdate #newstoday #police #newsfeed #apnapunjabmedia #punjabnewsupdate #apnapunjabnritv #sikhhistory #card #news #amritpalsinghji #khalistani #punjabnews #punjabiyouth #arrested #arrest #punjabpolice #husiarpur #jogasinghkhalistani #sirhind #jogasingh #arrestedman #sirhindfatehgarhsahib #punjabpolicefanclub

Komentáře • 219

  • @sukhjindersingh1675
    @sukhjindersingh1675 Před 4 dny +77

    ਗਿਆਨੀ ਜੀ ਖਾਲਿਸਤਾਨ ਸਿਰਫ ਫੁਕਰੇ ਜੱਟਾਂ ਦੀ ਮੰਗ ਹੈ ਬਾਕੀ ਸਿੱਖ ਤੇ ਕੋਈ ਮੰਗਦਾ ਨਹੀ

    • @karamjitrandhawa4733
      @karamjitrandhawa4733 Před 4 dny

      Sach keha vir....saale fukreya ne sikhi da jaloos kadta....WAHEGURU mehar Karan...

    • @_______Preetjaani_______
      @_______Preetjaani_______ Před 4 dny +1

      Khailstan jindabad ⚔️⚔️⚔️⚔️⚔️⚔️

    • @PreetSingh-dj4un
      @PreetSingh-dj4un Před 4 dny +3

      Correct 100%

    • @Lakshman-singhww8z
      @Lakshman-singhww8z Před 4 dny +7

      ਓ ਬਾਈ ਕਿੱਥੇ ਕੁ ਬਣ ਰਿਹਾ ਤੇ ਕਿਨੇਂ ਕੁ ਮਰਲੇ ਵਿੱਚ ਬਣ ਰਿਹਾ ਖਾਲੀ ਸਥਾਨ ❓❓❓

    • @gurmatsansar3490
      @gurmatsansar3490 Před 4 dny +4

      ​@@Lakshman-singhww8zsira gall baat vere khich k rakho kam

  • @RanjitSingh-rn9uc
    @RanjitSingh-rn9uc Před 4 dny +24

    ਸਿਰਾ ਗੱਲਬਾਤ ਗਿਆਨੀ ਬੂਟਾ ਸਿੰਘ ਜੀ । ਜੇ ਸਰਕਾਰ ਐਦਾਂ ਕੈਦੀ ਰਿਹਾ ਕਰਦੀ ਹੁੰਦੀ ਤਾਂ, ਹਵਾਰਾ, ਰਾਜੋਆਣਾ, ਦਵਿੰਦਰ ਸਿੰਘ ਭੁੱਲਰ ਆਦਿ ਸੱਚੇ ਹਿਤੈਸੀ ਅੱਜ ਅਜਾਦ ਹੁੰਦੇ। ਸਰਕਾਰ ਆਪਣੀਆਂ ਸ਼ਰਤਾਂ ਤੇ ਅੰਮ੍ਰਿਤ ਪਾਲ ਵਰਗਿਆਂ ਨੂੰ ਬਾਹਰ ਭੇਜਦੀ ਆ। ਬੇੜਾ ਗਰਕ ਕਰਨ।

  • @dayasingh8859
    @dayasingh8859 Před 4 dny +16

    ਗਿਆਨੀ ਜੀ ਵੈਰੀ ਗੁੱਡ ਨਾਈਟ ਕਲੱਬ

  • @swaranjitkaur-vw2kq
    @swaranjitkaur-vw2kq Před 4 dny +26

    ਬਿਲਕੁਲ ਸੱਚ ਬੋਲਦੇ ਆ ਬੂਟਾਂ ਜੀ ਇਹ ਕਾਨੂੰਨ ਨੇ ਕੰਮ ਕਰਨਾ ਹਾਂ ਬਿਲਕੁਲ ਠੀਕ ਕਿਹਾ ਬਿਸ਼ਨੋਈ ਲੜ ਸਕਦੇ ਜੇਲਾਂ ਵਾਲੀਆ ਨੂੰ ਸੀਟਾਂ ਦਿਓ

    • @manjinder175
      @manjinder175 Před 4 dny

      ਬੂਟਾਂ ਜੀ ਦਾ ਸੱਚ, ਬਾਕੀ ਸਾਰੇ ਖੱਚ!

  • @charanjitrandhawa6067
    @charanjitrandhawa6067 Před 4 dny +25

    ਹੁਣ ਤਾਂ ਕੋਈ qualification ਜਾ ਕੋਈ ਮਹਾਰਤ ਦੀ ਲੋੜ ਨਹੀ ਪੰਜਾਬ ਵਿੱਚ ਸਿਆਸਤ ਵਿੱਚ ਆਉਣ ਲਈ, ਬੱਸ ਇੰਡੀਅਨ ਸੰਵਿਧਾਨ ਨੂੰ ਗਾਲਾਂ ਕੱਢ ਦੇਵੋ ਤੇ ਜੇਲ੍ਹ ਚੱਲੇ ਜਾਓ ਤੇ ਫਿਰ ਓਸੇ ਸਵਿੰਧਾਨ ਦੀ ਆੜ ਲੈ ਕੇ ਵੋਟਾਂ ਵਿੱਚ ਖੜ੍ਹੇ ਹੋ ਜਾਓ ਤੇ ਓਸੇ ਸੰਵਿਧਾਨ ਦੀ ਸੌਂਹ ਚੁੱਕੇ ਕੇ, ਲੋਕਾਂ ਨੂੰ ਬੇਵਕੂਫ ਬਣਾ ਕੇ, ਸਿਆਸਤਦਾਨ ਬਣ ਕੇ ਫਿਰ ਪੰਜਾਬ ਨੂੰ ਲੁੱਟ ਕੇ ਅਪਣੇ ਘਰ ਭਰ ਲਵੋ. ਏਹੀ ਇਨ੍ਹਾ so called ਪੰਥਕ ਲੋਕਾਂ ਨੇ ਕਰਨਾ.

  • @DUSHMAN-bk4in
    @DUSHMAN-bk4in Před 4 dny +32

    ਘੂਸੇ ਲੋਕਾਂ ਨੇ ਅਮਰਿਤਪਾਲ ਵਰਗਾ ਜਿੱਤਾ ਦਿੱਤਾ । ਫਿਰ ਕਹਿਨਦੇ ਸਾਡੇ ਹਲਾਤ ਮਾੜੇ

    • @cyraik2481
      @cyraik2481 Před 4 dny

      Bhan choda jatt hikk de zor nal jitteya, j tere varge gose aw ta tanu hrek hi apde varga lagda

    • @jaswindersingh4577
      @jaswindersingh4577 Před 4 dny

      Tu sab to wada ghusa hain tu bhi khar ke wekh lain tainu ek vote ni paini

    • @DUSHMAN-bk4in
      @DUSHMAN-bk4in Před 4 dny +1

      @@jaswindersingh4577 tu ta naziaz ਸੱਟ ਲਗਦਾ ਮੇਰੀ ਤਾਹੀ ਤੈਨੂ ਪਤਾ ਵੋਟ ਪੈਣੀ ਕੇ ਨਹੀ ।

    • @jaswindersingh4577
      @jaswindersingh4577 Před 4 dny

      @@DUSHMAN-bk4in tu najayaj hain bute di

    • @DUSHMAN-bk4in
      @DUSHMAN-bk4in Před 4 dny +2

      @@jaswindersingh4577 chal tu ta meri hi aa naziaz aulaad beta

  • @yh_0742
    @yh_0742 Před 4 dny +15

    Very nice

  • @babbusandhu3133
    @babbusandhu3133 Před 3 dny +5

    ਬੂਟਾ ਸਿੰਘ ਦੀਆਂ ਗੱਲਾਂ 100ਪਰਸੈਂਟ ਸਹੀ ਆ ਇਹੋਜੇ ਬੰਦੇ ਜਿੱਤਾਂ ਕੇ ਫੇਰ ਕੀ ਆਸ ਰੰਖਦੇ ਓ ਪੰਜਾਬ ਤਰੱਕੀ ਕਰੂੰ sahi gall a very good

  • @ralasingh2692
    @ralasingh2692 Před 4 dny +10

    ਭਾਈ ਸਾਹਿਬ ਜੀ ਤੁਸੀ ਸਤਿ ਕਹਿ ਰਹੇ ਹੋ ਜੀ ਜੋ ਕੌੜਾ ਸੱਚ ਹੈ ਦਿਮਾਗੀ ਬਿਮਾਰ ਸਿੱਖ ਇੱਹ ਸੁਣ ਕੇ ਠੀਕ ਹੋ ਸਕਦੇ ਨੇ ਜੇ ਅਮਲ ਕਰਨ ਤਾਂ
    ਅਸੀ ਮੁਸਾਫਿਰ ਹਾਂ ਹਰ ਇੱਕ ਨੁੰ ਗਲ ਲਾਉ ਸਰਬੱਤ ਦਾ ਭਲਾ ਕਰੋ

  • @banarsidass3604
    @banarsidass3604 Před 4 dny +4

    😮ਗਿਆਨੀ ਜੀ ਤੁਸੀ ਬਿਲਕੁਲ ਠੀਕ ਕਿਹਾ ਕਿ ਪੰਜਾਬ ਦੇ ਕੁਝ ਕੁ ਕੱਟੜ ਵਾਦੀ ਫੇਰ ਮਹੋਲ ਪੈਦਾ ਕਰ ਰਹੇ ਹਨ ਕਿ ਇਕ ਵਾਰ ਫੇਰ ਕੇਪੀਅੈਸ ਗਿੱਲ ਤੇ ਬੇੰਅੰਤ ਸਿੱਘ ਵਰਗਾ ਮੁੱਖ ਮੰਤਰੀ ਆ ਵੇ ਤੇ ਇੰਨਾ ਨੂੰ ਠੰਡਿਆ ਕਰੇ।ਇਹੋ ਜਿਹੇ ਲੋਕ ਹੀ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ

  • @deepgill4812
    @deepgill4812 Před 4 dny +11

    Good ji

  • @rajsinghgill4030
    @rajsinghgill4030 Před 2 dny +2

    ਬਹੁਤ ਵਧੀਆ ਬੂਟਾ ਜੀ , ਤੁਸੀ ਬਿਲਕੁਲ ਸੱਚ ਬੋਲ ਰਹੇ ਹੋ ਜੀ

  • @Navjotsinghgill876
    @Navjotsinghgill876 Před 4 dny +15

    Gaine buta Singh ji jindabad.

  • @user-hq1vo8ro9x
    @user-hq1vo8ro9x Před 4 dny +9

    Bilkul sahi buta singh g

  • @UshaRani-rr1yl
    @UshaRani-rr1yl Před 4 dny +9

    Giani ji you are right 👍 very nice GBU abundantly 🙏

  • @dayasingh8859
    @dayasingh8859 Před 4 dny +8

    ਬਹੁਤ ਵਧੀਆ ਵੈਰੀ ਗੁੱਡ ਨਾਈਟ ਕਲੱਬ ਸਵਾਦਾਂ ਆ ਗਿਆ

  • @sukhjindersingh1675
    @sukhjindersingh1675 Před 4 dny +27

    ਹਰਪ੍ਰੀਤ ਮਖੂ ਤੇ ਹਰਪਾਲ ਖਾਰਾ ਇਹ ਦੋਨੋ ਦਲਾਲ ਹਨ

  • @narindermasoun1339
    @narindermasoun1339 Před 4 dny +5

    ਬਿਲਕੁੱਲ ਸੱਚੀ ਗੱਲਾਂ ਨੇ

    • @LakvirSingh-fy8py
      @LakvirSingh-fy8py Před dnem

      @@narindermasoun1339 ਸੱਚ ਹੈ ਬਾਪੂ ਜੀ ਕੀਰਤੀ ਲੋਕ ਜੇਲੀ ਨਹੀ

  • @RanjitGill-wq9du
    @RanjitGill-wq9du Před 4 dny +7

    Very good,buta Singh ji baba ji

  • @CharanjitSingh-py3nx
    @CharanjitSingh-py3nx Před 4 dny +7

    Nice speech 🎉🎉🎉🎉🎉🎉🎉

  • @satpalparjapatisatpal5453

    ਐਮਐਲਏ ਤਾਂ ਬਣਾ ਦਿਓਗੇ ਪਰ ਇਹਨਾਂ ਦੀਆਂ ਯੋਗਤਾ ਕੀ ਹੈ ਕੀ ਇਹ ਜੇਲ ਵਿੱਚ ਬੈਠੇ ਹਨ ਇਹੀ ਇਹਨਾਂ ਦੇ ਯੋਗਤਾ ਹੈ ਇਹਨਾਂ ਨੇ ਐਮਐਲਏ ਬਣ ਕੇ ਵੀ ਭਾਸ਼ਨ ਇਹੋ ਹੀ ਦੇਣਾ ਹੈ ਕਿ ਸ਼ਹੀਦੀਆਂ ਪਾ ਦੇਵਾਂਗੇ ਸ਼ਹੀਦੀਆਂ ਬਾਅਦ ਵਿੱਚ ਜਦੋਂ ਪੁਲਿਸ ਆਵੇਗੀ ਤਾਂ ਕਹਿਣਗੇ ਪੁਲਿਸ ਆ ਗਈ ਪੁਲਿਸ ਫਿਰ ਝੋਨੇ ਵਿੱਚ ਦੀ ਭੱਜਣਗੇ ਇਹ ਲੋਕ😂

    • @cyraik2481
      @cyraik2481 Před 4 dny

      Teri soch soti aw, jaat v soti hi honi aw, tu koi zimidar ni haiga eh meri guranntty aw

    • @manjinder175
      @manjinder175 Před 3 dny +2

      ਪੂਰਨ ਸੱਚ। ਓਏ ਪੁਲਿਸ ਆ ਗਈ ਓਏ.....ਸਾਨੂੰ ਘੇਰਾ ਪੈ ਗਿਆ ਓਏ....ਡਾਂਗ ਵਰੇਗੀ ਓਏ..........ਹਾਏ ਮਰ ਗੇ.....

  • @kuljindersingh3128
    @kuljindersingh3128 Před 4 dny +3

    ਬਹੁਤ ਵਧੀਆ ਭਾਈ ਸਾਹਿਬ

  • @BALKARSingh-ro5mi
    @BALKARSingh-ro5mi Před 4 dny +7

    Right sarder shab ggg

  • @bkaur5485
    @bkaur5485 Před 4 dny +4

    Gud Analysis butta sir g

  • @baldevsingh3568
    @baldevsingh3568 Před 4 dny +11

    Dharam de naam te lok jaldi bhed ban jande ne

  • @joshkumar2712
    @joshkumar2712 Před 4 dny +3

    Brother i am British Hindu punjabi.You are a brave person.Mae ek khalistani leader da case read ker raha see,wo sikh fedration uk ka case tha.UK mae census hotee every ten years,us nae court mae arjee lagayee kae hum sikh nahi,court nae us ka case dismiss ker deta.Us da naam Amrik singh gill hae,us kae pass 100 houes hae jis kee keemat 50 million pounds hae.wo money gurdwaras se hee collect kiya.

  • @maninder5817
    @maninder5817 Před 4 dny +4

    Very nice Ji

  • @gurtejsinghazad2586
    @gurtejsinghazad2586 Před 2 dny +2

    ਭਾਈ ਸਾਹਿਬ ਜੀ 100% ਸਹੀ ਗੱਲ ਹੈ ਪਾਰਲੀਮੈਂਟ ਦੇ ਵਿੱਚ ਗੰਦ ਪਾਉਣਗੇ ਜੀ ਇਹ ਬੰਦੇ ਜਾ ਕੇ💯💯💯💯💯💯

  • @GurnamSingh-hu5fq
    @GurnamSingh-hu5fq Před 4 hodinami

    ਗਿਆਨੀ ਜੀ ਦੇ ਬੀਚਾਰ ਵਧੀਆ ਨੇ ਤਰਕੀ ਲਈ ਗਿਆਨ ਹੋਣਾ ਵੀ ਜਰੂਰੀ ਹੈ ਸਭ ਕੁਝ ਸਚ ਬੋਲ ਦਿੱਤਾ ਅੱਜ ਤਕ ਕਿੱਸੇ ਨੇ ਬੋਲਿਆ ਨਹੀ ਸੀ ਧੰਨਵਾਦ ਜੀ

  • @shaktichand940
    @shaktichand940 Před 4 dny +2

    waheguru ji kirpa Karo Punjab te very good speech sat Shri akal ❤❤❤❤❤❤❤❤❤🙏👍

  • @user-mz7zy1dx1h
    @user-mz7zy1dx1h Před 4 dny +5

    ਗਿਆਨੀ ਬੂਟਾ ਸਿੰਘ ਦੀ ਹਰ ਗੱਲ ਪੁਆਇੰਟ ਵਾਲੀ ਹੁੰਦੀ ਆ। ਭੇਡਾਂ ਚੀਕਾਂ ਮਾਰ ਸਕਦੀਆਂ। 😂😂

  • @GurmeetSingh-xs2fr
    @GurmeetSingh-xs2fr Před 4 dny +11

    ਬਹੁਤ ਵਧੀਆ👍💯।

  • @singsing9946
    @singsing9946 Před 4 dny +4

    Buta ji social media government nu control karna hoga 👍👍👍

  • @simratsk8427
    @simratsk8427 Před 3 dny

    Ji bilkul sehi jeha ik ik gal sach kehi

  • @manjinder175
    @manjinder175 Před 4 dny +4

    ਗਿਆਨੀ ਜੀ ਆ ਗਏ ਓਏ, ਹੁਣ ਲੱਗੇਗੀ ਗਿਆਨ ਦੀ ਝੜੀ !

    • @Bae74
      @Bae74 Před 3 dny +1

      ਤੈਨੂੰ ਨਹੀ ਪੰਸਦ ਨਾ ਸੁਣ

    • @manjinder175
      @manjinder175 Před 3 dny

      @@Bae74 ਮੈਂ, ਅਗਿਆਨੀ, ਲੰਮੇ ਸਮੇਂ ਤੋਂ ਗਿਆਨ ਦੀ ਖੋਜ ਵਿੱਚ ਥਾਂ-ਥਾਂ ਭਟਕ ਰਿਹਾ ਹਾਂ। ਮੈਂ ਕਿਉਂ ਨਾ ਸੁਣਾ?

    • @manjinder175
      @manjinder175 Před 3 dny

      @@Bae74ਬਿੰਦਰ ਵੀਰ, ਤੁਸੀਂ ਝੜੀ ਵਿੱਚ ਕਿਤੇ ਫਸ ਗਏ ਹੋ। ਇਸ ਲਈ ਪਰੇਸ਼ਾਨ ਹੋ?

  • @ManjitSingh-nc7dy
    @ManjitSingh-nc7dy Před 3 dny +1

    ਗੱਲ ਤਾਂ ਇਹ ਵੀ ਠੀਕ ਆ ਬਸਨੋਈ ਨੂੰ ਵੀ ਐਮ ਪੀ ਐਮ ਐਲ ਏ ਬਣਾਓ ਉਹ ਦਾ ਵੀ ਹੱਕ ਆ ਤੇ ਸਰਸੇ ਵਾਲੇ ਰਾਮਰਹੀਮ ਨੂੰ ਵੀ ਐਮ ਐਲ ਏ ਜਾਂ ਐਮ ਪੀ ਬਣਾਓ ਉਹਨਾਂ ਦਾ ਵੀ ਹੱਕ ਆ

  • @JaspalSingh-gl7jm
    @JaspalSingh-gl7jm Před 3 dny

    ਸਰਕਾਰ ਦਾ ਦੱਲਾ

  • @RimpaBajaj
    @RimpaBajaj Před 3 dny

    Sab nu siyana banan di lod hai g ..Ta jo Punjab di tarakee ho ske

  • @ManjeetSingh-mr1oj
    @ManjeetSingh-mr1oj Před dnem

    👍👍🙏🙏

  • @Jeeda-yq6ec
    @Jeeda-yq6ec Před 4 dny +2

    Right 22ji 👌👌👍

  • @amrindersingh8210
    @amrindersingh8210 Před 2 dny +1

    ਸੱਚ ਬੋਲਦੇ ਨੇ ਬੂਟਾ ਸਿੰਘ ਜੀ

  • @amritpalsingh-cj9nm
    @amritpalsingh-cj9nm Před 3 dny +1

    Good sir

  • @rachhpalgill1180
    @rachhpalgill1180 Před 2 dny

    So well said 😢

  • @lakhalakha8813
    @lakhalakha8813 Před 4 dny

    Very.Good.ji
    Wahe.Guru.Ji

  • @tanbirsinghlifestyle
    @tanbirsinghlifestyle Před 4 dny +1

    G Buta si very very good

  • @JaganNath-wy2dv
    @JaganNath-wy2dv Před 4 dny

    Gyani B R SINGH JI GREAT PARSON

  • @BhattikSingh
    @BhattikSingh Před 5 hodinami

    Good Baba ji good speaking 🗣️

  • @Amrik_singh.07Bhullar
    @Amrik_singh.07Bhullar Před 4 dny +1

    GOOD

  • @user-vp7pf5ow4n
    @user-vp7pf5ow4n Před 4 dny

    Baheguru jI ki fateh

  • @masterjogindersingh9356
    @masterjogindersingh9356 Před 4 dny +10

    Billkull sahi keha baba ji hura

  • @homedecoratives3396
    @homedecoratives3396 Před 3 dny

    Good 👍

  • @mintrelsmith
    @mintrelsmith Před 4 dny +9

    😂 Amritpal nhi Bandarpal kaho

  • @gurmeetmeet-tj3co
    @gurmeetmeet-tj3co Před 4 dny +3

    Kalsi lutera aa s.l.i company bna k crora rupye lute loka de

  • @rajdix2313
    @rajdix2313 Před 4 dny +2

    Punjab de loka nu akal nhi aa sakdi tabahi to koi sabak nhi lita jdo govt danda krdia fer ghumat dhakka krdia

  • @HarcharanSingh-iz4cw
    @HarcharanSingh-iz4cw Před 4 dny +2

    25 ਸਾਲ ਬੰਦੀ ਸਿੰਘਾਂ ਤੇ ਸਿਆਸਤ ਕਰਕੇ ਬਾਦਲ ਸਾਬ ਪੰਜਾਬ ਤੇ ਰਾਜ ਕਰਦੇ ਰਹੇ ਸਾਡੇ ਗਬਲੇ ਧਰਨੇ ਲਾਉਂਦੇ ਰਹੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਉਹ ਭਾਈ ਉਹਨਾਂ ਨੂੰ mla,, mp ਬਣਾ ਕੇ ਬਾਹਰ ਕੱਢ ਲੇਦੈ ਤਾ

  • @user-me1rn4ji9d
    @user-me1rn4ji9d Před 4 dny +1

    Veri good buta singh eh jede tpde ferde ne ena da janm 84 to bad da a eh panthk kitho de ne jo guda o vo ta vich push hlai janda ek juban te khdna pena ja svidan mnna pena ja thok k jwab dvo phla eh ta dsn mnna ja nhi gol mol gla kri jande hun hik thok k khn k asi nhi mnde tusi vekh leo 2 month bad ena ne e gala kdnea ne te khna asi ta panth nu vo ta paea sanu ke pta c stand ta ajj e koi clear nhi le rhe ta bad vich ke aas rkhea

  • @rishabharyaips
    @rishabharyaips Před 2 dny

    Giani is perfect fo Punjab CM ... PUNJAB NEEDS Leadership of giani ji. He is very intelligent..... Tussi ik number di gal kiiti tussi apni community banao appa twade naal ne

  • @mohinderpal3216
    @mohinderpal3216 Před 3 dny

    Sahi kaha aapne gayni buta Singh Ji

  • @karama709
    @karama709 Před 2 dny

    Giani Buta Singh zindabad

  • @user-cu6sh6oc7b
    @user-cu6sh6oc7b Před 3 dny

    Nice Man Butta Singh chak deo Fata and changing

  • @harpreet8215
    @harpreet8215 Před 2 dny

    ਮੁੱਖ ਧਾਰਾ ਵਿੱਚ ਹਰ ਕੋਈ ਆ ਸਕਦਾ

  • @babbusandhu3133
    @babbusandhu3133 Před 3 dny

    Sahi gall a very good 22g

  • @jagtarsingh4620
    @jagtarsingh4620 Před 2 dny

    ਜੀਨਾਂ ਨੂੰ ਅੱਜਨਾਲਾ ਨੱਹੀ ਕਹਿਣਾ ਆਉਂਦਾ ਉਹ MLA ਬੱਣਾ ਕੇ ਹੋ ਜਾੳ ਪੱਜਾਬ ਦੀ ਤੱਰਕੀ ਦੁਰ ਫਿਟੈਮੂ ਵੋਟਾਂ ਪਾੳਣ ਵਾਲੇ

  • @SukhdevSingh-yp7rm
    @SukhdevSingh-yp7rm Před 4 dny +1

    Nice 👍👍👍👍

  • @HarishKumar-nv4li
    @HarishKumar-nv4li Před 3 dny

    You are right buta ji ❤

  • @blackdeerhd8440
    @blackdeerhd8440 Před 3 dny +1

    ਇਥੇ ਸਿੱਖ ਧਰਮ ਫੇਲ ਲਗਦਾ,, ਜਿਹੋ ਜਿਹੀ ਸੋਚ ਆ ਲੋਕਾ ਦੀ,, ਸਹੀ ਗਲਤ ਤਕ ਦੀ ਪਹਿਚਨ ਨੀ ਆ ਰਿਹੀ।,ਤਾਂ ਫਿਰ ਸਿੱਖ ਧਰਮ ਨੇ ਇਹਨਾ ਨੂੰ ਦਮਾਗੀ ਤੌਰ ਤੇ , ਮਜ਼ਬੂਤ ਨੀ ਕੀਤਾ ,, ਫਿਰ ਲਗਦਾ ਜਾ ਤਾਂ ਗੁਰੂ ਫੇਲ ਆ ਜਾ ,, ਚੇਲਾ, ਗੜਬੜ ਹੈਗੀ ਆ ਕਿਤੇ ਨਾ ਕਿਤੇ

    • @aashmsidhu7217
      @aashmsidhu7217 Před 3 dny +1

      ਬਿਲਕੁਲ ਠੀਕ ਕਿਹਾ ਵੀਰੇ ਕੀ ਬਣੂ ਇਨਾ ਲੋਕਾ ਦਾ

  • @angrejsingh8840
    @angrejsingh8840 Před 3 dny

    Doler golem cho kad le ke nai

  • @Amrik-ci6eb
    @Amrik-ci6eb Před 4 dny +6

    Sikh koum da babbar sher Bhai Amrit pal Singh ji khalsa jindabad hai te rahega ❤❤❤❤

    • @affafa100
      @affafa100 Před 4 dny

      Aho tahin bhajda ferda si Doglapal. Sikhan di chavi sidhi gal muh te karan wali hai, Amritpal wrgi nai ke kdi kuch keha kdi kuch syasatdana wangu.

    • @_______Preetjaani_______
      @_______Preetjaani_______ Před 4 dny

      Khailstan jindabad ⚔️⚔️⚔️⚔️⚔️

  • @GurmeetSingh-ee7ph
    @GurmeetSingh-ee7ph Před 4 dny

    Right 100%

  • @SukhwinderSinghhans-km6ng

    Hun sromni kmatte da pardhan bnao

  • @gurwantsingh3187
    @gurwantsingh3187 Před 4 dny +1

    ਸਾਰੀਆ ਖੰਚਾ mla

  • @Harjeetkaur-
    @Harjeetkaur- Před 4 dny +5

    ਤੂੰ ਹੀ ਪੜਿਆ ਲਿਖਿਆ ਤੇ ਸਿਆਣਾ ਲਗਦਾ ਮੈਨੂੰ 😂😂😂😂😂😂😂

  • @SatpalSingh-cg3iv
    @SatpalSingh-cg3iv Před 4 dny +1

    Es nu vote kine paune aa

  • @jellyd99jarnail95
    @jellyd99jarnail95 Před 3 dny +1

    Na samj lok

  • @krishanlal8535
    @krishanlal8535 Před 4 dny +3

    *🇮🇳✝️🌷🌾💐🕯❤❤❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

  • @joshkumar2712
    @joshkumar2712 Před 3 dny

    Mae tuhadee channel per new hu.

  • @harbhajansingh-hu2ie
    @harbhajansingh-hu2ie Před 3 dny

    Buta singer 13 number Lagane wala

  • @baljindermander2302
    @baljindermander2302 Před 3 dny

    😂😂😂😂 gal hai ta shi hun amli v pta ni ki hoti janda

  • @user-ib7pm8ly7e
    @user-ib7pm8ly7e Před 4 dny

    Giani,buta,singh,ji,eh,kehnday,se,bindra,wala,junda,a

  • @sunnykumarsunny8478
    @sunnykumarsunny8478 Před 4 dny

    Jaila vicho phone onge na na parkhi na pooch jatt di

  • @HarpreetSingh-rl3hm
    @HarpreetSingh-rl3hm Před 4 dny

    Veer je na 03ch na 13

  • @ArshpreetSingh-qg4zy
    @ArshpreetSingh-qg4zy Před hodinou

    Na mantry bajeke wargea nu hune he MLA bana deo bahe delawer singh de prewar de kese ne bat ne poshe ajj tak kese soshel medea fukreya ne jdo ke a bajeke warge amle nu MLA banun chale a fase boke wedvan

  • @affafa100
    @affafa100 Před 4 dny

    Amritpal te ohdiyan bhedan nu Punjab to baharle state vich rehan wale SIkhan da khyal nai aunda.
    Ehna ne aap ta punjab cho bahar jana nai, jana hai ta kaneda wgrh dihadiyan krn.
    Baki ethe de mehnatiyan da kam khrab krde ne.

  • @joshkumar2712
    @joshkumar2712 Před 3 dny

    I mean 100 houses hae jo wo rent per deta.us ko 50000 pounds fine huwa kae us nae houses mae bohot log rakhe huwe hae.World sikh assosiation nae us ko ask kiya 100 houses jo 50 millions pounds kae hae,tum nae ye money kaha se lee,but koyee jawab nahi diya.

  • @user-ib7pm8ly7e
    @user-ib7pm8ly7e Před 4 dny

    Giani,buta,singh,ji,ena,day,panth,de,koi,ginti,nahi

  • @ConfusedBabyTurtles-xb9hn

    ਤੈਨੂੰ ਤਸ਼ਰੀਫ਼ ਨੂੰ ਮਿਰਚਾਂ ਲਗਦੀਆਂ ਰਹਿਣੀਆਂ ਹਨ।

  • @fashiongroup.4635
    @fashiongroup.4635 Před 3 dny

    Butta ji punjab di fikar hai ya nashe wal dheyan davo.amritpal da pisha shad dao.hor koi sudhar da km kr lao..

  • @sukhmann240
    @sukhmann240 Před 4 dny

    Hun ta badl Saab bhi ehna nal raln nu tirde hai 😅

  • @user-qq5cl6hb1w
    @user-qq5cl6hb1w Před 4 dny

    Aatwadi jine wa ehna nu koi vota vich khara na kre

  • @Maangamer-sx4hp
    @Maangamer-sx4hp Před 4 dny +3

    ਭਾਈ ਅਮਿਤਪਾਲ ਸਿੰਘ ਜ਼ਿੰਦਾਬਾਦ

  • @salmanumo3131
    @salmanumo3131 Před 4 dny

    Punjabio, Der to kar di hai, but haner karne se pehle, ye gentleman ki khari baatein sun lo samajh lo.
    Ab to Mr Buta Singh ji jaise hi aap ko samjha sakte hain, bakion ke to hath khade ho gaye hain. 🙏

  • @AmandeepKaur-ci7dz
    @AmandeepKaur-ci7dz Před 4 dny

    Babeya elakshn ayive ni ladi jande ok

  • @Ranveersingh-ix3gc
    @Ranveersingh-ix3gc Před 4 dny +2

    Aaise log hi Punjab da bedagark karan Lage hoe ne.

  • @user-ib7pm8ly7e
    @user-ib7pm8ly7e Před 4 dny

    Giani,buta,singh,ji,eh,lok,jo,seray,da,kanger,banda,hunda,onu,hiro,benaday,a

  • @charanjitdhanda3895
    @charanjitdhanda3895 Před 4 dny +2

    ❤❤🙏🙏

  • @user-zp9gm9pi7e
    @user-zp9gm9pi7e Před 4 dny +3

    ਗੋਲੀਆਂ ਖਾਣ ਵਾਲੇ ਵੀ ਕਿਸੇ ਦਾ ਖੂਨ ਨਹੀਂ ਪੀਂਦਾ ਓਹ ਦਿਲ ਸਾਫ ਦਾ ਬੰਦਾ ਅਫੀਮ ਸਾਰੇ ਕਾਂਡੀਡੇਟ ਖਾਂਦੇ ਨੇ

    • @affafa100
      @affafa100 Před 4 dny +2

      Hanji, gurudware vich langar ch vi afeem shuru kar deni tade wrgeyan bhtake hoyan ne.

  • @fashiongroup.4635
    @fashiongroup.4635 Před 3 dny

    Je tusi smjdaar ho te tusi c.m ban jao..tusi kyo ni bande..

  • @BharatBhushan-tv6cm
    @BharatBhushan-tv6cm Před 3 dny

    Jai.Cand.Sing.Gangu.Sings.
    Lanta.

  • @RajinderSingh-tm3kc
    @RajinderSingh-tm3kc Před 3 dny

    ਬੂਟ ਸਿਆ ਤੂ ਵੀ ਲੜ ਕੇ ਦੇਖ ਲੈ ਚੋਣਾਂ

  • @user-qq5cl6hb1w
    @user-qq5cl6hb1w Před 4 dny

    Baba eh khusetani wa 😂