Jaani | Shamsher Sandhu | Charan Likhari and Masha Kaur at Literati 2018

Sdílet
Vložit
  • čas přidán 26. 11. 2018
  • Jaani, Shamsher Sandhu, Charan Likhari and Masha Kaur during a conversation on "Badal De Bol Punjab De" at Literati 2018 - Chandigarh International Litfest . Watch the complete session and enjoy!
    #jaani #literati2018
    Follow us on:
    Facebook - / clschandigarh
    Twitter - / clschandigarh
    Instagram - / clschandigarh

Komentáře • 415

  • @arshsidhu4786
    @arshsidhu4786 Před 3 lety +85

    ਚਰਨ ਲਿਖਾਰੀ ਜੀ ਕਰਕੇ ਕੋਣ ਕੋਣ ਇੰਟਰਵਿਊ ਦੇਖਣ ਆਇਆ

  • @Kabaddilovers420
    @Kabaddilovers420 Před 4 lety +91

    ਚਰਨ ਲਿਖਾਰੀ ਹੀਰਾ ਬੰਦਾ ਜਾਨੀ ਕੌਣ ਅਾ ਅਸੀ ਨੀ ਜਾਣਦੇ ,, ਚਰਨ ਲਿਖਾਰੀ ਕਰਕੇ Interview ਦੇਖੀ ਅਾ ਮੈਡਮ ਜੀ,,,

  • @charanlikhariofficial4070
    @charanlikhariofficial4070 Před 3 lety +47

    ਏਨਾ ਮਾਨ ਸਤਿਕਾਰ ਦੇਣ ਲਈ ਸੱਭ ਵੀਰਾਂ ਭੈਣਾਂ ਦਾ ਬਹੁੱਤ ਬਹੁੱਤ ਧੰਨਵਾਦ ਜੀ 🙏🙏🙏

  • @kuldipsingh2428
    @kuldipsingh2428 Před 4 lety +64

    ਬਾਬਾ ਚਰਨ ਲਿਖਾਰੀ ਦੀ ਕਲਮ ✒ਨੂੰ ਸਲਾਮ ਸੰਧੂ ਸਾਬ ਨੂੰ ਜਾਣਦੇ ਜੀ ਬਾਕੀ ਮੈਂ ਤਾਂ ਅੱਜ ਦੀ ਗੀਤਕਾਰੀ ਵਿੱਚ ਉਸਤਾਦ ਚਰਨ ਲਿਖਾਰੀ ਜੀ ਨੂੰ ਸਿਰ ਝੁਕਾਉਦਾਂ ਵਾ 🙏🙏🙏🙏

  • @gurpreetsinghsran5854
    @gurpreetsinghsran5854 Před 4 lety +48

    ਪੰਜਾਬੀ ਮਾਂ ਬੋਲੀ ਦਾ ਦਰਵੇਸ਼ ਸ਼ਾਇਰ "ਚਰਨ ਲਿਖਾਰੀ"।

  • @alfaazpresents3462
    @alfaazpresents3462 Před 4 lety +11

    ਸਾਰੇ ਹੀ ਵਧੀਆ ਲਿਖਦੇ ਹਨ। ਪਰ ਚਰਨ ਵਰਗਾ ਕੋਈ ਵੀ ਨਹੀਂ ਹੋ ਸਕਦਾ। ਲਵ ਯੂ ਵੀਰ

  • @johncena9227
    @johncena9227 Před 4 lety +21

    99% ਕਮੈਂਟ ਚਰਨ ਬਾਈ ਲਈ ਦਿਲੋਂ ਸਲਾਮ ਵੀਰਾ ਤੇਰੀ ਸੋਚ, ਕਲਮ ਤੇ ਤੇਰੀ ਸਾਦਗੀ ਨੂੰ ❤️❤️❤️❤️ ਦਿਲੋਂ ਪਿਆਰ ਤੇ ਬਹੁਤ ਸਾਰੀਆਂ ਦੁਆਵਾ 🙏🙏🙏

  • @yadwindersangha4595
    @yadwindersangha4595 Před 5 lety +98

    Charen likhari karka ah interview dakh rha

  • @gurinders081
    @gurinders081 Před 4 lety +39

    ਚਰਨ ਲਿਖਾਰੀ nu sun lao.....bakki kisse nu ਸੁਣਨ ਦੀ ਲੋੜ ਨੀ।,,,,,,,,,,,ਜਿਹੜਾ ਘੱਟ ਬੋਲਿਆ,,,ਓਹੀ ਸਿਰਾ,,,,,,,,,,ਬਾਈ ਕਹਿੰਦਾ ਬਹੁਤੀਆਂ ਗੱਲਾਂ ਤਾਂ ਮੈਨੂੰ ਆੳਦੀਆਂ ਨੀ,,,, ਅੱਤ

  • @mrsingh2147
    @mrsingh2147 Před 4 lety +13

    ਚਰਨ ਲਿਖਾਰੀ ਵੀਰ ਜਿੰਦਾਬਾਦ....

  • @happysingh6302
    @happysingh6302 Před 5 lety +81

    Chran likhari top

  • @secretsuperstar2085
    @secretsuperstar2085 Před 4 lety +21

    ਚਰਨ ਲਿਖਾਰੀ " ਸਾਦਗੀ ਮਾਸੂਮੀਅਤ ਪ੍ਰਪੱਕਤਾ " ♥️

  • @HS-vd6in
    @HS-vd6in Před 4 lety +13

    ਸਭ ਤੋਂ ਵਧੀਆ ਚਰਨ ਲਿਖਾਰੀ।ਕੁੱਜੇ ਵਿੱਚ ਸਮੁੰਦਰ।

  • @amankamboj491

    ਚਰਨ ਬਾਈ ਵਾਹ ਯਰ ਤੇਰੀਆ ਗੱਲਾਂ ਥੋੜ੍ਹੀਆਂ ਸੀ ਚਾਹੇ ਬਸ ਓਹੀ ਸੁਣ ਕੇ ਸਕੂਨ ਆਉਂਦਾ ਪੰਜਾਬ ਦਾ ਹੀਰਾ

  • @HarjeetSingh-rh2ir
    @HarjeetSingh-rh2ir Před 2 lety +17

    Charan likhari is a different league. Charan likhari is a thought in himself. He does not need a stage or a mic to express himself. His innocence, purity and intellect is an expression within itself.

  • @parvindersingh8430
    @parvindersingh8430 Před 5 lety +46

    Charan likhari best

  • @gurpreetsinghguri2866
    @gurpreetsinghguri2866 Před 4 lety +19

    ਚਰਨ ਜੀ ਨੂੰ ਦਿਲੋਂ ਸਲਾਮ ਆ ਜੀ ਮੇਰੇ ਮਨ ਪਸੰਦ ਦੇ ਲਿਖਾਰੀ

  • @tera_manraj6374
    @tera_manraj6374 Před 5 lety +45

    Charan likhari veer 🙏🙏🙏🙏🏼🙏wmk..

  • @gurjitsamra9887
    @gurjitsamra9887 Před 5 lety +27

    ਚਰਨ ਬਾਈ ਸਲਾਮ ਏ

  • @jasmailsingh4402
    @jasmailsingh4402 Před 2 lety +11

    ਚਰਨ ਲਿਖਾਰੀ ਜੀ ਬਹੁਤ ਵਧੀਆ ਗੀਤਕਾਰ🙏🙏🙏