ਕਲਾਕਾਰਾਂ ਨੂੰ STAR ਬਣਾਉਣ ਵਾਲਾ CHARAN LIKHARI ਅੱਜ ਵੀ ਕੱਚੇ ਘਰ ਵਿਚ

Sdílet
Vložit
  • čas přidán 27. 10. 2019
  • ਕਲਾਕਾਰਾਂ ਨੂੰ STAR ਬਣਾਉਣ ਵਾਲਾ CHARAN LIKHARI ਅੱਜ ਵੀ ਕੱਚੇ ਘਰ ਵਿਚ
    #charnlikhari#Rpdtvcanada#Raonukpunjabdee#Rpdtv#LiveNews#LivepunjabNews
    Watch Live News Monday to Friday Only on Raonuk Punjab Dee channel on IPTV
    Watch special Live Programs every Monday to friday 6:00 PM (Toronto Time)
    Contact us 416-930-1111 |
    Join me on Social media:-
    👍 FB Page • / rpdchannel
    🌐 Website - www.raounkpunjabdee.ca
    📷 Instagram • / rpd24canada
    🕊️ Twitter • / rpdtvcanada
    Email Us at:- Rpdmediagroup@gmail.com

Komentáře • 239

  • @JaswinderSingh-gt3es
    @JaswinderSingh-gt3es Před 2 měsíci +1

    ਚਰਨ ਵੀਰ ਦਿਲ ਦਾ ਸਾਫ ਤੇ ਭੋਲਾ ਬੰਦਾ ਫੱਕਰ ਹੈ
    ਚਰਨ ਵੀਰ ਜੀ ਆਪ ਜੀ ਦਿਲ ਵਿੱਚ ਵਸ ਗਏ ਹੋ ਪਰਮਾਤਮਾ ਆਪ ਜੀ ਦੇ ਪਰਿਵਾਰ ਨੂੰ ਸਦਾ ਚੜਦੀਕਲਾ ਬਖਸ਼ੇ ਦੇ ਦੁਨੀਆਂ ਦੇ ਸਾਰੇ ਸੁਖ ਦੇਵੇ ਤੇ ਇਨਸਾਨੀਅਤ ਤੇ ਰੂਹਾਨੀਅਤ ਆਪ ਜੀ ਦੇ ਦਿਲ ਵਿੱਚ ਵੱਸਦੀ ਰਹੇ
    ਆਪ ਜੀ ਨੂੰ ਮਿਲਣ ਨੂੰ ਬਹੁਤ ਜੀ ਕਰਦਾ ਹੈ ਜੀ

  • @lakhveersingh6782
    @lakhveersingh6782 Před 4 lety +42

    ਚਰਨ 22 ਤਾਂ ਰੱਬ ਦਾ ਰੂਪ ਆ ਗਾਇਕਾਂ ਨੂੰ ਚਾਹੀਦਾ ਕਿ ਉਸ ਦੀ ਕਲਾ ਦਾ ਸਹੀ ਮੁੱਲ ਦੇਣ

  • @GurmeetSingh-rt6or
    @GurmeetSingh-rt6or Před 3 měsíci +2

    ਬਹੁਤ ਖੂਬਸੂਰਤ ਇਨਸਾਨ ਤੇ ਬਹੁਤ ਸੋਹਣੀ ਗੀਤਕਾਰੀ❤❤❤

  • @meradeshmerapunjabsandhu8174

    ਰੂਹ ਦੀ ਖੁਰਾਕ ਹੈ ਚਰਨ ਲਿਖਾਰੀ ਦੇ ਗੀਤ

  • @bindersinghhappybirthdayba7392

    ਭੈਣ ਜੀ ਜਿਨਾ ਬਧੀਅਾ ਢੰਗ ਨਾਲ ਤੁਸੀ ਸਵਾਲ ਪੁੱਛੇ ਕਿਸੇ ਨੇ ਨੀ ਪੁਛੇ ,, ਕਈ ਪੱਤਰਕਾਰ ਤਾਂ ਵੀਰ ਨੂੰ ਕਨਫਿੳੁਜ ਹੀ ਕਰ ਦਿੰਦੇ ਸੀ

  • @tinkusingh6310
    @tinkusingh6310 Před 4 lety +33

    ਸਿੰਗਰਾ ਨੂੰ ਆਪ ਸਰਮ ਕਰਨੀ ਚਾਹੀਦੀ ਆ ਕੀ ਬੰਦਾ ਭੋਲਾ ਪੈਸੇ ਦੇਣ

  • @roopsingh-wn6wj
    @roopsingh-wn6wj Před 11 měsíci +2

    Sachaa suchaa heera bnda h baii...
    Ghar je kachaa h par neeyat bilkul sachii h..
    Lok ghran ch patthar lva k dil v patthar kar laindey aa...
    Jhoothi foon faan ton kohan door h eh RABB DA BANDAA

  • @jagmohanshahraisar9330
    @jagmohanshahraisar9330 Před 4 lety +20

    ਬਹੁਤ ਵਧੀਅਾ ਉਪਰਾਲਾ ਤਹਾਡੀ ਟੀਮ ਦਾ ਜੀ

  • @amarjeetdhillon8368
    @amarjeetdhillon8368 Před 2 lety +3

    ਚਰਨ ਬਹੁਤ ਬੱਡਾ ਕਵੀ ਹੈ🙏 ਇਸਦੀ ਸਪੋਟ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ💓💓💓💓 🙏

  • @iqbalsingh8610
    @iqbalsingh8610 Před 4 lety +14

    ਚਰਨ ਲਿਖਾਰੀ ਵੀਰ ਜੀ ਤੁਹਾਨੂੰ ਮਿਲਣ ਦੀ ਬਹੁਤ ਤਾਂਗ ਹੈ ਬਸ ਬਾਕੀ ਮਿਲ ਕੇ ਦਸਾਂ ਗੇ ਤੁਸੀ ਕਿੰਨੇ ਮਹਾਨ ਇਨਸਾਨ ਤੇ ਕਿੰਨੇ ਮਹਾਨ ਲਿਖਾਰੀ ਹੋ ?

  • @sukhraimusic6680
    @sukhraimusic6680 Před 4 lety +27

    ਗਰੀਬ ਦਾ ਵੀ ਰੱਬ ਹੁੰਦਾ ਹੈ

  • @kesarsingh7905
    @kesarsingh7905 Před 4 lety +15

    ਚਰਨ ਲਿਖਾਰੀ ਇਕ ਬਹੁਤ ਹੀ ਭੋਲਾ ਭਾਲਾ ਇਨਸਾਨ ਹੈ। ਇਸ ਅੰਦਰ ਸਭ ਕੁਝ ਹੀ ਛੁਪਿਆ ਹੈ ਜੋ ਭੀ ਪੁਛਣਾ ਹੋਵੇ ਪੁੱਛ ਸਕਦੇ ਹੋ। ਚਰਨ ਜਵਾਬ ਦੇ ਸਕਦਾ ਹੈ। ਪਰ ਚਰਨ ਬੋਲਣ ਤੋਂ ਰੁਕ ਜਾਂਦਾ ਹੈ। ਚਰਨ ਸਵਾਲ ਦਾ ਜਵਾਬ ਦੇ ਸਕਦਾ ਹੈ, ਪਰ ਜਵਾਬ ਦੇਣ ਨੂੰ ਦਿਲ ਨਹੀਂ ਕਰਦਾ ।ਮੇਰਾ ਅੰਦਾਜਾ ਹੈ ਕਿ ਜੇ ਕਰ ਮੈਂ ਚਰਨ ਦੇ ਕੋਲ ਹੋਵਾ ਤਾਂ ਮੈਂ ਚਰਨ ਨੂੰਂ ਬਲਾ ਸਕਦਾਂ ਹਾਂ।

  • @harbansvirk1753
    @harbansvirk1753 Před rokem +2

    ਦਿਲੋ ਸਲੂਟ ਹੈ, ਚਰਵ ਲਿਖਾਰੀ ਜੀ ਨੂੰ,,,

  • @ASMRslime343
    @ASMRslime343 Před rokem +2

    ਰੱਬ ਦਾ ਰੂਪ ਫ਼ਕਰ ਬੰਦਾ ਚਰਨ ਲਿਖਾਰੀ ਜੀ

  • @ranasinghbhosle8630
    @ranasinghbhosle8630 Před 4 lety +36

    ਬਾਈ ਜੀ ਕਲਮ ਦੇ ਧਨੀ ਹੋ ਪਰ ਭੋਲੇ ਪਨ ਵਿਚ ਜ਼ਿੰਦਗੀ ਨਹੀਂ ਲੱਗਦੀ ਵੀਰਾਂ

    • @MadeinPanjab1699
      @MadeinPanjab1699 Před 4 lety +6

      ਭਲਾਮਾਣਸ ਬੰਦਾ ਆ ਵੀਰ ਏਹ ਕੁੜੀ ਵੱਲ ਇੱਕ ਅੱਖ ਤੱਕ ਵੀ ਚੱਕ ਕੇ ਨੀ ਦੇਖੀ

    • @arshdhanoa4080
      @arshdhanoa4080 Před 4 lety +3

      Rabb da banda ...oh khush va

  • @santokhsingh1112
    @santokhsingh1112 Před 11 měsíci +2

    ਗਾਇਕ ਦਾ ਇੱਕ ਗੀਤ ਹਿੱਟ ਹੋਜੇ ਕਾਰਾਂ ਕੋਠੀਆਂ ਵਾਲਾ ਹੋ ਜਾਂਦਾ , ਲਿਖਣ ਵਾਲੇ ਦੇ ਹਲਾਤ ਜਿਆਦਾ ਨਹੀਂ ਬਦਲਦੇ , ਦੁੱਖ ਹੁੰਦਾ ਵੇਖ ਕੇ ਕਿ ਇੰਨਾ ਵਧੀਆ ਲਿਖਣ ਵਾਲੇ ਦੇ ਸਿਰਫ ਹੋਸਲਾ ਅਫਜਾਈ ਹੀ ਪੱਲੇ ਪੈਂਦੀ, ਉਸਦੀਆਂ ਆਰਥਿਕ ਲੋੜਾਂ ਵਲ ਕੋਈ ਗੋਰ ਨਹੀ ਕਰਦਾ , ਗੀਤ ਦੇ ਚੱਲਣ ਦੇ ਹਿਸਾਬ ਨਾਲ ਰਾਇਲਟੀ ਪਰਸੈਂਟਿਜ ਦੇ ਹਿਸਾਬ ਨਾਲ ਮਿਲਣੀ ਚਾਹੀਦੀ ਹੈ ।

  • @KimatKitabDi
    @KimatKitabDi Před 4 lety +4

    ਬਹੁਤ ਹੀ ਵਧੀਆ ਜੀ

  • @MadeinPanjab1699
    @MadeinPanjab1699 Před 4 lety +20

    ਚਰਨ ਬਾਈ ਤੂੰ ਗੀਤਕਾਰੀ ਦਾ ਸਿਰਾ ਆਂ

  • @harrydhiman6429
    @harrydhiman6429 Před rokem +1

    Dil ton Satkar Geetkar Charan Likhari ji da ❤️❤️❤️❤️❤️❤️
    God bless you 🙏 Veer
    Waheguru Lambi umar bakhshe

  • @sbal3463
    @sbal3463 Před 4 lety +4

    Down to earth!! Truly Rab da banda! Pure soul and selfless Charan Likhari!!

  • @manavjakhu8121
    @manavjakhu8121 Před rokem +2

    Very nice 👍👍👍👍

  • @supportfarmers2958
    @supportfarmers2958 Před 4 lety +11

    Respect 🙏

  • @RaviKumar-dw2hc
    @RaviKumar-dw2hc Před 2 lety +2

    ਸੱਚਾ ਬੰਦਾ ਜੀ

  • @tarsemsingh7114
    @tarsemsingh7114 Před 8 měsíci +1

    Good👍👍👍

  • @jadibutibapu5286
    @jadibutibapu5286 Před 4 lety +6

    चरण लिखारी आप को कोटी कोट नमन करता हूं जय माता दी जय हरि सिंधी धाम आसीस ।

  • @amarjitsinghrai6681
    @amarjitsinghrai6681 Před 4 lety +4

    ਫੱਕਰ ਆਦਮੀ ਹੈ, ਰੱਬ ਦੀ ਪੂਰੀ ਮੇਹਰ ਹੈ

  • @amardeepsingh5495
    @amardeepsingh5495 Před 4 lety +14

    Down to earth 🌏

  • @JaswinderSingh-cr7rk
    @JaswinderSingh-cr7rk Před rokem +2

    ਚਰਨ ਲਿਖਾਰੀ ਵੀਰ ਕੋਹਿਨੂਰ ਹੀਰਾ

  • @galaticlink6812
    @galaticlink6812 Před 3 lety +1

    Wah ji wah. Charan likhari sab.Rooh kuh karti y ji. Heart touching lyrics and so sweet voice. Bahoot bhaoot Danbad y ji.

  • @tarsemsingh7114
    @tarsemsingh7114 Před 3 lety +1

    Veer G ne Purane Punjab di Yad Divati Mem Thanks VeerG

  • @temmurai3240
    @temmurai3240 Před 4 lety +3

    I love you charn ji...kai bat a ji..satguru hor kirpa Karn.

  • @sukhdeepsingh6812
    @sukhdeepsingh6812 Před 4 lety +8

    Very good person charan likhari ji

  • @dogrikavya8483
    @dogrikavya8483 Před rokem +1

    A simple man, closest to god,nature and real roots of poetry & Punjab.

  • @jasmeetsingh4632
    @jasmeetsingh4632 Před 4 lety +3

    Bahot khoob..simple and humble man.. treasure of punjab

  • @roopsingh-wn6wj
    @roopsingh-wn6wj Před 11 měsíci +1

    Chaadera-kurta bahut vdhiya lgda baii dey...

  • @ManjitSingh-ui1hv
    @ManjitSingh-ui1hv Před 8 měsíci

    Gurdev kirpa banai rakhan ji

  • @RPCreations9855
    @RPCreations9855 Před 4 lety +8

    Charan Likhari 22 Warga Banda ni vekheya mai haje Tak .... Rabb Naal Judeya Banda Pura 👌

  • @gurvinderkour3098
    @gurvinderkour3098 Před 3 lety +8

    ਵੀਰ ਤੂ ਦਿਲ ਚ ਹੀ ਬਸ ਗਿਆ ਕਦੇ ਮਿਲਣ ਜਰੂਰ ਅਮਾਂਗੇ

  • @roopsingh-wn6wj
    @roopsingh-wn6wj Před 11 měsíci +1

    Rooh di khuraak hunda sangeet...
    Sangeet de vich poora bhijhya hoya sada veer CHARAN LIKHARI

  • @amandeepsandhu3710
    @amandeepsandhu3710 Před 4 lety +21

    Ranjeet bawa ji koi sharm karla

  • @realdealcurtains9949
    @realdealcurtains9949 Před 4 lety +4

    such a pure soul. your honestly and writing is your identity.

  • @HarpalSingh-uv9ko
    @HarpalSingh-uv9ko Před 4 lety +3

    Bht shona GAunda te likhda a veer. Waheguruji WaheGuru ji chardikala ch rakhan.

  • @dhartinanakdirazwanpunjabh5370

    Love you bahi from pakistan

  • @tatigamer7921
    @tatigamer7921 Před 4 lety +7

    God bless you charn likhari

  • @jobanrai7347
    @jobanrai7347 Před 3 lety +1

    Bht vadhia insaan charan veera klakara nu chhida vr di mehnat da mull pon🙏🙏

  • @sanjeevkhan9754
    @sanjeevkhan9754 Před 2 lety +1

    Moti chun k kamal heer ne gaya bhut vadiya charan bhaji

  • @harjinderkaur6637
    @harjinderkaur6637 Před 3 lety +1

    Rab de ruhh nu salam: :::very learned man......I pray for him to tred his choosen path gloriously.

  • @ranjitmalhi6474
    @ranjitmalhi6474 Před 10 měsíci

    Charon ji very nice ji

  • @parammansewal6945
    @parammansewal6945 Před rokem +1

    Nice song hunde mere veer de

  • @harjitsingh3524
    @harjitsingh3524 Před 2 lety +1

    Good. Ver. G. 👍👍👍👍👍

  • @davindersingh7843
    @davindersingh7843 Před 2 lety +1

    Very good

  • @BaljinderSingh-cz2pg
    @BaljinderSingh-cz2pg Před 4 lety +4

    Very very nice Insan ta Lyrics Charan Likhari

  • @RANJEETSINGH-go9vd
    @RANJEETSINGH-go9vd Před 4 lety +1

    Thenks madam ji waheguru khush rakhe

  • @BaljinderSingh-gm2wu
    @BaljinderSingh-gm2wu Před 2 lety +1

    Very Nice

  • @gitendersingh7601
    @gitendersingh7601 Před 3 lety +1

    Bhai jeeyo lambi umra te rabb sukh bakshe

  • @kanwaljitsinghgill6467
    @kanwaljitsinghgill6467 Před 4 lety +4

    Love you charn bai , to end ae

  • @lakhwindersinghghuman7207

    Devta ho ji charn ji❤

  • @satpalsingh-uy9js
    @satpalsingh-uy9js Před 4 lety +3

    thanx for interview charn likhari
    thanx channel RPD 24

  • @rajindersinghrawal7244
    @rajindersinghrawal7244 Před rokem +1

    Rooh rab di

  • @kulwinderjitchander2752
    @kulwinderjitchander2752 Před 4 lety +2

    Very nice

  • @jaswantrangreta237
    @jaswantrangreta237 Před rokem +1

    Geetkaari da end hai veer kade mouka milya ta jrur milange

  • @surijeet1501
    @surijeet1501 Před 4 lety +1

    Bhut he vadia aa bai da subha or es de varga insan ni koi

  • @kulvindarsingh2730
    @kulvindarsingh2730 Před 4 lety +2

    ਬਹੁਤ,ਵਧੀਅਾ,ਜੀ

  • @indiandriverarmy
    @indiandriverarmy Před rokem +1

    👌👌👌👌👌👌
    Speechless

  • @GurjeetSingh-ck5cs
    @GurjeetSingh-ck5cs Před 3 lety +2

    ਚਰਨ ਵਧੀਆ ਬੰਦਾ

  • @gorapawar3049
    @gorapawar3049 Před 4 lety +2

    Jug Jug jio charn Likhari veer

  • @HarpalSingh-uv9ko
    @HarpalSingh-uv9ko Před 4 lety +3

    Nice bro god bless you.

  • @Baljindersingh-dx9tk
    @Baljindersingh-dx9tk Před 4 lety +2

    Nice interview madam. Thanks for interview of Charan.

  • @KulwinderSingh-vx3rg
    @KulwinderSingh-vx3rg Před 3 lety +1

    A bai gane bahut vadia ne

  • @mandeepkaur5041
    @mandeepkaur5041 Před 10 měsíci

    ਬਹੁਤ ਵਧੀਆ ਕਲਮ ਏ ਚਰਨ ਲਿਖਾਰੀ ਦੀ ਮਾਲਕ ਮਿਹਨਤ ਤੇ ਹੁਨਰ ਦਾ ਮੁੱਲ ਪਾਵੇ🙏🏻

  • @japsinghsidhu5414
    @japsinghsidhu5414 Před 4 lety +3

    ਯਰ ਕਿੰਨਾਂ ਸਾਦਾ ਗੀਤਕਾਰ ਐ

  • @davindersingh7843
    @davindersingh7843 Před 2 lety +1

    Nice

  • @manjitsingh-qz2lw
    @manjitsingh-qz2lw Před 4 lety +1

    God bless you charan likhari ji

  • @bhupinderpalrishi2841
    @bhupinderpalrishi2841 Před 3 lety +2

    Jehde Bande ne is fakkar baare galat comment likhe aa oh aap likh k dikhave ehde warga te Hit ho k dikhave fer mannange eh kisey naal thaggi nhi maar sakda ehdi kla da tan mull ee koi ni I support u Charan veer

  • @kirpalsingh8513
    @kirpalsingh8513 Před 4 lety +2

    Very nice veer

  • @sohansinghbuttar6748
    @sohansinghbuttar6748 Před 4 lety +2

    Love bai g

  • @rashpaldhami1329
    @rashpaldhami1329 Před 11 měsíci

    Good writer ✍️

  • @KulwinderKaur-dt3mg
    @KulwinderKaur-dt3mg Před 11 měsíci

    ❤❤❤❤❤

  • @dogrikavya8483
    @dogrikavya8483 Před rokem +1

    A real writer

  • @deepsharma7347
    @deepsharma7347 Před 11 měsíci

    ❤❤❤❤

  • @sandeepsingh-nq4vo
    @sandeepsingh-nq4vo Před 4 lety +1

    Great responsibility charan 22 G

  • @preetsingh7148
    @preetsingh7148 Před 4 lety +1

    Very nice charan likhari veer g

  • @gurdasbhatti2847
    @gurdasbhatti2847 Před 4 lety +6

    Charn likhari sach vich likhari aa

  • @gagankhehra8248
    @gagankhehra8248 Před 4 lety +8

    Good writer charn likhari veer....

  • @sukhrajdhillon8838
    @sukhrajdhillon8838 Před 4 lety +3

    Great writer.

  • @preetsingh7148
    @preetsingh7148 Před 4 lety +2

    Very Nice interview madam g

  • @GurpreetSingh-cb9qh
    @GurpreetSingh-cb9qh Před 3 lety +1

    Gurdas Maan ji tuhanu bentti a tusi charn lihkri nu millo ehna de ganne suno te ehde geet gayo

  • @gurdevraj1591
    @gurdevraj1591 Před 4 lety +2

    Love uuuu veere

  • @majheallaabhauu592
    @majheallaabhauu592 Před 4 lety +1

    God bless u brother

  • @jaspalhundal7557
    @jaspalhundal7557 Před 3 lety +1

    Good

  • @AvtarSingh-vn5hf
    @AvtarSingh-vn5hf Před 3 lety +1

    👍

  • @JasveerSingh-iq1wc
    @JasveerSingh-iq1wc Před 4 lety +2

    I salute you

  • @170785ify
    @170785ify Před 4 lety +2

    He is so nice person

  • @jeetymovieskaranpur827
    @jeetymovieskaranpur827 Před 4 lety +2

    Seraa

  • @amarpartap1897
    @amarpartap1897 Před 4 lety

    Sweet baby sweet voice nice Andaz

  • @dalvirsingh1695
    @dalvirsingh1695 Před 4 lety +3

    ਇਹ ਓਹ ਲੋਕ ਨੇ ਜਿਨ੍ਹਾਂ ਨੇ ਗੁਰੂਆ ਪੀਰਾਂ ਸ਼ਹੀਦਾਂ ਦੀ ਕੁਰਬਾਨੀ ਦੀ ਕਦਰ ਨਹੀਂ ਕੀਤੀ ਤੂੰ ਇਨ੍ਹਾਂ ਤੋਂ ਕੀ ਭਾਲਦਾ ਐ ਇਹ ਓਹ ਲੋਕ ਨੇ ਜਿਨ੍ਹਾਂ ਨੇ 9ਸਾਲ ਦੀ ਉਮਰ ਵਿੱਚ ਪਿਤਾ ਜੀ ਦਾ ਸੀਸ ਝੋਲੀ ਵਿਚ ਪਵਾਇਆ ਸੀ 4 ਪੁਤ ਵਾਰ ਦਿਤੇ ਇਹ ਉਨ੍ਹਾਂ ਦੀ ਕਦਰ ਨਹੀਂ ਕਰਦੇ ਇਹ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਭੁੱਲ ਗਏ ਹਨ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦਿਹਾੜੀਆਂ ਕਰਨ ਲਈ ਮਜਬੂਰ ਕੀਤਾ ਗਿਆ ਹੈ ਤੁਸੀਂ ਇਹਨਾਂ ਤੋਂ ਕੋਈ ਵੀ ਆਸ ਨਾ ਰਖੋ ਤੁਸੀਂ ਆਪਣੇ ਬਲਬੂਤੇ ਵਾਹਿਗੁਰੂ ਜੀ ਦੇ ਪਰੋਸੇ ਅੱਗੇ ਵੱਧੋ ਜੀ

  • @NirmalSingh-wd1mn
    @NirmalSingh-wd1mn Před 4 lety +1

    Sirra y

  • @mannumansoorpuria4602
    @mannumansoorpuria4602 Před 4 lety +3

    Wahh g wahh koi rees nhi veer g di

  • @satnamsinghkabadwal9402
    @satnamsinghkabadwal9402 Před 4 lety +1

    Han ji bahut badhiya interview Thodi

  • @atmasingh7947
    @atmasingh7947 Před 3 lety +1

    nici