ਚਰਨ ਲਿਖਾਰੀ ਨਾਲ ਮਹਿਫ਼ਲ | Charan Likhar | Varinder Aulakh | Punjabi Poetry

Sdílet
Vložit
  • čas přidán 4. 10. 2023
  • Varinder Aulakh New Video
    varinder Aulakh viral video
    Charan likhari
    Charan likhari jind son
    Punjabi jattiye
    Jatt di akal
    #charanlikhari #ranjitbawa #varinderaulakh
    #punjabishayari
    My Facebook page- / varinderaulakh111
    Instagram -
    www.instagram.c#om/varinder_aulakh_bindu/

Komentáře • 53

  • @hardevsingh-lu5uo

    ਐਦਾਂ ਮਹਿਸੂਸ ਹੁੰਦਾ ਕਿ ਚਰਨ ਲਿਖਾਰੀ ਸਾਹਿਬ ਅਖਾੜੇ ਨੂੰ ਬਹੁਤ ਵਧੀਆ ਨਿਭਾ ਸਕਦੇ ਹਨ ਪਰਮਾਤਮਾ ਮਿਹਰ ਕਰੇ ਜਲਦੀ ਹੀ ਅਖਾੜੇ ਵਿੱਚ ਆਉਣ ਕੀਤੀ ਹੋਈ ਨੋਲੇਜ ਨੂੰ ਲੋਕਾਂ ਦੇ ਰੂਬਰੂ ਕਰਾਉਣ

  • @user-bf2hq1gf3z
    @user-bf2hq1gf3z Před 14 hodinami

    ਬਹੁਤ ਕੁਝ ਸਿਖਣ ਲਈ ਮਿਲਿਆ ,ਕੋਸ਼ਿਸ਼ ਜਾਰੀ ਰੱਖੋ don’t worry I started learning at 65😄

  • @MAAN_786

    ਯੁੱਗ ਨੂੰ ਯੁੱਗ ਟੱਕਰ ਗਿਆ, 👌👌💐💐

  • @amarjitdhumi7289

    ਸਤਿ ਯੋਗ ਔਲਖ ਜੀ ਕ੍ਰਿਪਾ ਕਰਕੇ ਤੁਸੀਂ ਆਪ ਜੀ ਦੀਆਂ ਲਿਖਤਾਂ ਵਿੱਚ ਜੋਂ ਬਿੱਟੂ ਜੀ ਨਾਲ ਇੰਟਰਵਿਊ ਵਿੱਚ ਕਵਿਤਾ ਦੀਆਂ ਸਤਰਾਂ ਬੋਲੀਆ ਸਨ ਉਹ ਪੁਸਤਕ ਖ੍ਰੀਦਣੀ ਹੈ ਆਪ ਐਡਰੈੱਸ ਅਤੇ ਅਕਾਊਂਟ ਦੱਸਣਾ ਜੀ ਅਤੇ ਆਪਣਾ ਫੋਨ ਨੰਬਰ ਅਤੇ ਚਰਨ ਲਿਖਾਰੀ ਜੀ ਦਾ ਫੋਨ ਨੰਬਰ ਦੱਸਣਾ ਜੀ

  • @jasvindersingh5785

    ਕਿਆ ਬਾਤ ... ਕਵਿਤਾ ਰਾਹੀਂ ਸੋਹਣੀ ਗਲਬਾਤ

  • @gurmitsinghgurmitbhullar9121

    ਬਹੁਤ ਸਤਿਕਾਰ ਯੋਗ ਨੇ ਚਰਨ ਲਿਖਾਰੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @charnjeetmiancharnjeetmian6367

    ਪਿਨੂੰ 🤔ਅਸੀਂ ਤਾਂ ਈਨੂੰ ਸੁਣਿਆ ਸੀ ਵੀਰੇ

  • @user-bf2hq1gf3z
    @user-bf2hq1gf3z Před 14 hodinami

    ਬਹੁਤ ਸੋਹਣਾ ਲੱਗਿਆ 🙏

  • @KaramSinghsatt

    ਬਾਕਈ ਪ੍ਰਤਿਭਾਸ਼ਾਲੀ ਲੇਖਣੀ ਤੇ ਸਹੀ ਸੱਚੀ ਸੁੱਚੀ ਸ਼ਖਸੀਅਤ ।

  • @gurpalkalsian5801

    ਬਹੁਤ ਸੁੰਦਰ ਮੁਲਾਕਾਤ

  • @BhupinderSingh-yg8cg

    ਜਿਉਂਦਾ ਵੱਸਦਾ ਰੇਹ ਚਰਨ ਲਿਖਾਰੀ। ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ਿਸ਼ ਕਰਨ ਜੀ।

  • @sukhasandhu9747

    ਕਲਮਾਂ ਦੋਵਾਂ ਦੀਆਂ ਹੀ ਬਾ ਕਮਾਲ ਹਨ

  • @Yourshit-t2m

    13:00

  • @dastan-e-punjab7983

    ❤❤❤ ਚਰਨ ਲਿਖਾਰੀ ਦੀ ਆਵਾਜ਼ ਵੀ ਬਹੁਤ ਕਮਾਲ ਦੀ ਆ , ਵਰਿੰਦਰ ਤੇਰੀ ਮਹਿਫਲ ਬਹੁਤ ਵਧੀਆ ਲੱਗੀ ,

  • @reshamsingh7609

    Nice..... God bless you forever Veer...

  • @gurtejmaan3057

    Wah very nice

  • @drawingshorts1186

    Very nice veer jee

  • @baljitsingh3222

    ਚਰਨ ਬਾਈ ਕਲਮ ਬੇ ਕਮਾਲ ਅਵਾਜ਼ ਵੀ ਬਹੁਤ ਵਧੀਆ ਤੁਸੀ ਆਪ ਗਾਓ

  • @dchardarshan

    ਕਿਆ ਬਾਤ ਹੈ ਭਾਜੀ... ਬਹੁਤ ਹੀ ਖੂਬ... ਜਿਊਦੇ ਵੱਸਦੇ ਰਹੋ