Charan Likhari ਦਾ ਦਿੱਤਾ 100 ਰੁਪਿਆ ਮੈਂ ਸ਼ੀਸ਼ੇ ਚ ਜੜਾ ਲਿਆ ਲੋਕ ਕਹਿੰਦੇ ਹੀਰ ਪੜਕੇ ਪਾਗ਼ਲ ਹੋ ਜੇਗਾ Interview

Sdílet
Vložit
  • čas přidán 6. 12. 2023
  • #RMBTelevision #CharanLikhari #charanLikharisongs
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor - Jass Grewal
    Camera Man - Gurpreet Singh
    Dpo - Amritpal Singh
    Editor - Kamalpreet Singh, Hardishan Singh
    Other social links
    CZcams:
    czcams.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Zábava

Komentáře • 71

  • @indianbowlofficial7676
    @indianbowlofficial7676 Před 7 měsíci +14

    ਠੇਠ ਪੰਜਾਬੀ ਚ ਗਾਉਣ ਤੇ ਲਿਖਣ ਲਈ ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ👍👍
    ਪਰ ਆਹ ਅੰਗਰੇਜ਼ੀ ਚ ਟਿਪਣੀਆਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਐ 😥😥😥

    • @prabhjotsingh1015
      @prabhjotsingh1015 Před 7 měsíci +1

      Mere phn ch punjabi writing ni veer bhain..ta kr k English likhea veer bhain

    • @RVC08
      @RVC08 Před 6 měsíci

      ਕਿਉਂ ਨਹੀਂ ਵਿਦਵਾਨੋਂ ਗਿਆਨ ਘੋਟਣੋ ਹੱਟਦੇ??? ਸ਼ਰਮ ਆਲੀ ਕੀ ਗੱਲ ਹੈ ਦੱਸ …

    • @manrajsingh6490
      @manrajsingh6490 Před 4 měsíci

      ​​@@prabhjotsingh1015ਕੋਈ ਗੱਲ ਨਹੀਂ ਵੀਰੇ,

  • @Sekhonbeats-wp5it
    @Sekhonbeats-wp5it Před 7 měsíci +7

    ਬਹੁਤ ਵਧੀਆ ਛੋਟੇ ਵੀਰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਸਾਡੇ ਭਰਾ ਨੂੰ 🙏❤

  • @sahijpalsingh6628
    @sahijpalsingh6628 Před 2 měsíci +1

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਵੀਰ ਦੀਆਂ ਵੱਧ ਤੋਂ ਵੱਧ ਕਲਿਪਾਂ ਇੰਸਟਾਗ੍ਰਾਮ ਤੇ ਪਾਈਆਂ ਜਾਣ ❤

  • @gurpreetsingh-gf7md
    @gurpreetsingh-gf7md Před 7 měsíci +7

    ਛੋਟੇ ਵੀਰ ਹਰਮਨ, ਬਹੁਤ ਜਲਦ ਤਰੱਕੀਆਂ ਕਰੇਂਗਾ, ਇਹ ਗੱਲ ਮੈਂ ਦਾਅਵੇ ਨਾਲ ਕਹਿ ਰਿਹਾਂ, ਪਰ ਸ਼ੁਕਰ ਆ, ਕਿ ਬਾਈ ਚਰਨ ਲਿਖਾਰੀ ਵਾਂਗ ਜਿਆਦਾ ਬੋਲਦਾ ਨੀ ਹੈਗਾ ਤੂੰ, 😂😂😂😂

  • @harmanpreetsingh8507
    @harmanpreetsingh8507 Před 7 měsíci +4

    Bhut bhut shukriya RMB TELEVISION da ❤

  • @Harinder-Grewal
    @Harinder-Grewal Před 7 měsíci +4

    ਘੈਟ ਬਾਈ ਜੀ ❤

  • @jujharsingh7240
    @jujharsingh7240 Před 2 měsíci

    ਇਹ ਤਾਂ ਬਾਈ ਉਹੀ ਸ਼ਬਦ ਚੱਕ ਲੇ ਤਾ ਜ ਜਾਦੀਆਂ ਜੇ ਹੁੰਦੀਆਂ ਲਾਹੌਰ ਨੂੰ ਅਮਨ ਇਹ ਗੀਤ ਆਇਆ ਵਾ ਪਹਿਲਾਂ

  • @_shree_karan
    @_shree_karan Před 7 měsíci +2

    ਰੱਬ ਚੜਦੀਕਲਾ ਬਕਸ਼ੇ ਹਰਮ ਬਾਈ ਨੂੰ

  • @NaibSingh-cr7fr
    @NaibSingh-cr7fr Před měsícem +1

    ਬਹੁਤ ਵਧੀਆ ਪੁੱਤਰਾ ਇਕ ਦਿਨ ਕਾਮਜਾਬ ਜਰੂਰ ਹੋਵੇਗਾ

  • @baljinderkaler1713
    @baljinderkaler1713 Před 12 dny

    Buhat wadiya Putt Tusi Writer and Malakar ho hor aage vdo ji Waheguru ji kirpa bnna ke rakho es Bache te God bless you beta ji

  • @SonuSonu-id4ch
    @SonuSonu-id4ch Před 2 měsíci

    Bhut khoob❤🎉

  • @harjeetsingh4376
    @harjeetsingh4376 Před dnem

    ਬਹੁਤ ਖੂਬ

  • @sonagill5177
    @sonagill5177 Před 7 měsíci +2

    ਬਹੁਤ ਵਧੀਆ ਛੋਟੇ ਭਰਾ

  • @user-hg3us5nc7n
    @user-hg3us5nc7n Před 4 měsíci +1

    ਸਾਝਾ ਪੰਜਾਬ ਬਹੁਤ ਸਹੋਣਾ ਸੋਗ ਆ ਵੀਰ

  • @jasveersingh-po3qk
    @jasveersingh-po3qk Před měsícem

    wah ji wah

  • @MAJBI1699
    @MAJBI1699 Před 2 měsíci

    ਗੁਰੂ ਦੀਆ ਬਖਸਾ ਹੁਦੀਆ ਨੇ ਉਪਰੋ ਹੀ ਇਹ ਜਿਹੇ ਬੰਦਿਆ ਤੇ ਚਰਨ ਲਿਖਾਰੀ ਤੇ ਰਾਣਾ ਮਾਧੋ ਝੰਡੀਆਂ ਉਨਾ ਦੀ ਤਰਾ ਲਿਖਣਾ ਬਾਈ ਜੀ

  • @sukhdevsingh2779
    @sukhdevsingh2779 Před 2 měsíci

    ਬਹੁਤ ਵਧੀਆ ਵੀਰ.. ਰੱਬ ਲਮੀਆ ਉਮਰਾਂ ਬਕਸ਼ੇ

  • @SonuSonu-id4ch
    @SonuSonu-id4ch Před 2 měsíci

    Very nice👌👏

  • @bindarsingh964
    @bindarsingh964 Před 7 měsíci +2

    Voice very nice 👍🙂

  • @SonuSonu-id4ch
    @SonuSonu-id4ch Před 2 měsíci

    ❤❤❤❤

  • @ManpreetManpreetKaursran
    @ManpreetManpreetKaursran Před měsícem

    ❤❤

  • @LakhwinderSingh-xb4id
    @LakhwinderSingh-xb4id Před měsícem

    ਇਕ ਵਾਰ ਫਿਰ ਉਹ ਸਮਾਂ ਆਵੇਗਾ ਜਦੋਂ ਲੋਕ ਲੱਚਰਤਾ ਛੱਡ ਕੇ ਫਿਰ ਇਹੋ ਜਿਹੇ ਗੀਤ ਸੁਨਣ ਨੂੰ ਮਜਬੂਰ ਹੋਣਗੇ।

  • @SejalGhuman
    @SejalGhuman Před 2 měsíci

    Very nice

  • @preetrauni659
    @preetrauni659 Před 2 měsíci

    ਬਾਕਮਾਲ ਲਿਖ਼ਤ ❤

  • @KindaDhaliwal-zp2sv
    @KindaDhaliwal-zp2sv Před 7 měsíci +1

    Good Harman bro ❤

  • @gurwantsingh5068
    @gurwantsingh5068 Před 2 měsíci

    Bahut Khoob, bahut Aala, Zabardast 🔥🔥🔥🔥🔥🔥🔥🔥🔥🔥🔥🔥🔥

  • @RanjeetSingh-bt1dq
    @RanjeetSingh-bt1dq Před měsícem

    🥰🥰🥰😘🙏🙏

  • @sukhjeetsingh712
    @sukhjeetsingh712 Před 7 měsíci +1

    Bhut vadia veer ji

  • @JaspalSingh-qs9tk
    @JaspalSingh-qs9tk Před 2 měsíci

    Verynicewriter

  • @bindarsingh964
    @bindarsingh964 Před 7 měsíci +1

    Bhut vadia song hai

  • @jaswindersingh6653
    @jaswindersingh6653 Před 2 měsíci

    Putra ik din jarur taraki karega 👍

  • @RanjeetSingh-bt1dq
    @RanjeetSingh-bt1dq Před měsícem

    🥰🙏🙏

  • @prabhjotsingh1015
    @prabhjotsingh1015 Před 7 měsíci +1

    Hrmn veer m v chrn leekhari di fan aa..tuc jrur truki kro gay...m dua v kru veer...tahdi avaj klm same chrn veer argi wehgru tanu himt deve....bhut vdea veer bs lge rho

  • @DEON765
    @DEON765 Před měsícem

    Nice 👌

  • @gurpreetdhaliwal8977
    @gurpreetdhaliwal8977 Před 7 měsíci +2

    Bhut vadhiya likhda munda, kamjab hou, bhut kamjab hon lai khud gauna pau, aap likh te aap e gaa, CZcams te pa de, punjabiya ne share Karn alli haneri liya deni a

  • @jujharsingh7240
    @jujharsingh7240 Před 2 měsíci

    ਬਾਈ ਇਹ ਤਾਂ ਬੋਲਦਾ ਹੀ ਬਹੁਤ ਹੈ ਇਹ ਹੋਰ ਦੀ ਤਾਂ ਸੁਣਦਾ ਹੀ ਨਹੀਂ ਇਹ ਨਹੀਂ ਬਣ ਸਕਦਾ ਇਹ ਤਾਂ ਹੋਣੀ ਆਪਣੇ ਆਪ ਨੂੰ ਚਰਨ ਲਗਾਈ ਦਿਓ ਉਪਰ ਦਮਨ ਦਾ

  • @_shree_karan
    @_shree_karan Před 7 měsíci +1

    ❤❤❤

  • @cheapartistssukheb9869
    @cheapartistssukheb9869 Před 7 měsíci +1

    Gud job Harman bro ❤

  • @user-hc3uv7et9m
    @user-hc3uv7et9m Před 6 měsíci +1

    Wahh y g harman sidhu y g

  • @cheemasaab9297
    @cheemasaab9297 Před 7 měsíci +1

  • @sahijpalsingh6628
    @sahijpalsingh6628 Před 7 měsíci

    Waheguru Mehar kre veere te❤

  • @user-px5hr6gw1b
    @user-px5hr6gw1b Před 6 měsíci

    👌👌♥️♥️

  • @LuckyShivay
    @LuckyShivay Před 7 měsíci +1

    Bro plz drugs addicted bnde ki vedios dalo bhai bht motivation milti h

  • @NaibSingh-cr7fr
    @NaibSingh-cr7fr Před měsícem

    ਕੁੱਝ ਗੀਤ ਮੈ ਵੀ ਲਿਖੇ ਨੇ ਕਿਸਾਨੀ ਵਰੇ ਜਿਵੇਂ ਪੱਕੀ ਰੱਖ ਕੇ ਜਾਵਾ ਗੇ ਅਸੀਂ ਨੀਹ ਨੀ ਤੈਨੂੰ ਦੱਸਗੇ ਪੰਜਾਬੀ ਹੁੰਦੇ ਕੌਣ ਨੀ ਭਾਜੀ ਮੋਰਗੇ ਜਰੂਰ ਥੋੜਾ ਠੈਰ ਦਿੱਲੀਏ ਮਹਿੰਗਾ ਪਾਉ ਗਾ ਪੰਜਾਬੀਆਂ ਨਾ ਵੈਰ ਦਿਲੀਆ

  • @prabhjotsingh1015
    @prabhjotsingh1015 Před 7 měsíci +1

    Veer ik gl j ustad chrn veer nu mn lea ta os di v laj rkhna plz

  • @user-py2cw8fv3r
    @user-py2cw8fv3r Před 4 měsíci

    Bhut vdya

  • @majorsingh7788
    @majorsingh7788 Před 4 měsíci

    Buht vadya beta

  • @jujharsingh7240
    @jujharsingh7240 Před 2 měsíci

    ਯਾਰ ਬਾਈ ਹੋਰੇ ਪਾਸੇ ਨੂੰ ਲੈ ਜਾਦਾ ਤੂ ਕਹਾਣੀ ਤੂੰ ਗੀਤ ਸੁਣਾ ਦੇ ਤੂੰ ਤਾਂ ਲੀਡਰਾਂ ਵੱਲ ਆ ਜਾਣਾ ਦਵੇ ਨੇ ਹੁਣ ਹਾਂ ਬਕਵਾਸ ਤਾਂ ਸਾਰੀ ਦਿਹਾੜੀ ਸੁਣਦੇ ਆਂ ਅਸੀਂ ਲੀਡਰਾਂ ਦਾ

  • @manrajsingh6490
    @manrajsingh6490 Před 4 měsíci

    👍

  • @kamalpreet848
    @kamalpreet848 Před 5 měsíci

    🙏🙏🙏😘😘😘❤❤

  • @ManpreetSingh-lq2zc
    @ManpreetSingh-lq2zc Před 4 měsíci

    Nyc ❤

  • @gursimransingh365
    @gursimransingh365 Před 5 měsíci

    Att a bro

  • @sahijpalsingh6628
    @sahijpalsingh6628 Před 7 měsíci

    Nyc

  • @JaswantSingh-ng8ed
    @JaswantSingh-ng8ed Před 2 měsíci +1

    22 g nu milna mi bathinda to aa g

    • @sahijpalsingh6628
      @sahijpalsingh6628 Před 23 dny

      Interview ch number chal rha screen te g munde da othon chklo

  • @rupykaur9888
    @rupykaur9888 Před 5 měsíci +1

    5 namaza ❤❤

  • @amanjawandha98
    @amanjawandha98 Před 6 měsíci

    🚩

  • @user-fy7cs8yd3m
    @user-fy7cs8yd3m Před 7 měsíci +1

    Bai legend ਦੀ ਉਮਰ ਨੀ ਹੁੰਦੀ

  • @sahijpalsingh6628
    @sahijpalsingh6628 Před 2 měsíci

    5 namazan ❤

  • @mannatrecords8099
    @mannatrecords8099 Před 7 měsíci

    22 g Heer ne lare laye c na ki Ranjhe ne Ina ki dunga

  • @sahijpalsingh6628
    @sahijpalsingh6628 Před 2 měsíci

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਵੀਰ ਦੀਆਂ ਵੱਧ ਤੋਂ ਵੱਧ ਕਲਿਪਾਂ ਇੰਸਟਾਗ੍ਰਾਮ ਤੇ ਪਾਈਆਂ ਜਾਣ ❤

  • @KulwinderKaur-dt3mg
    @KulwinderKaur-dt3mg Před 2 měsíci

    ❤❤

  • @jujharsingh7240
    @jujharsingh7240 Před 2 měsíci

    ਇਹ ਤਾਂ ਬਾਈ ਉਹੀ ਸ਼ਬਦ ਚੱਕ ਲੇ ਤਾ ਜ ਜਾਦੀਆਂ ਜੇ ਹੁੰਦੀਆਂ ਲਾਹੌਰ ਨੂੰ ਅਮਨ ਇਹ ਗੀਤ ਆਇਆ ਵਾ ਪਹਿਲਾਂ

  • @RanjeetSingh-bt1dq
    @RanjeetSingh-bt1dq Před měsícem

    🥰🙏🙏

  • @sahijpalsingh6628
    @sahijpalsingh6628 Před 2 měsíci

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਵੀਰ ਦੀਆਂ ਵੱਧ ਤੋਂ ਵੱਧ ਕਲਿਪਾਂ ਇੰਸਟਾਗ੍ਰਾਮ ਤੇ ਪਾਈਆਂ ਜਾਣ ❤

  • @user-yu8ey5eg3s
    @user-yu8ey5eg3s Před 2 měsíci

    ❤❤