Charan Likhari biography 🔴 Satinder Sartaj ਨੂੰ ਮਿਲਣ ਦਾ ਸੁਪਨਾ 💥 Ranjit Bawa ਦੇ ਹਿੱਟ ਗੀਤਾ ਦਾ ਲੇਖਕ 🙏DPD

Sdílet
Vložit
  • čas přidán 6. 04. 2020
  • #CharanLikhariBiography #DhadkanPunjabDi
    Charan Likhari Biography
    Charan Likhari interview
    Charan Likhari Family
    Charan Likhari Wife
    Charan Likhari All Song
    Charan Likhari Sad Song
    Charan Likhari Sister
    Charan Likhari Brother
    Charan Likhari Father
    Charan Likhari
    Charan Likhari all songs
    Charan Likhari all punjabi song
    Charan Likhari Ranjit Bawa
    Charan Likhari Kamal Heer
    charan likhari songs manmohan waris
    charan likhari songs Amrinder Gill
    charan likhari new zealand
    charan likhari oh lok partap dhillon
    charan likhari all song
    charan likhari jatt di akal
    charan likhari Song Ranjit Bawa
    charan likhari jatt di akal Ranjit Bawa
    charan likhari lahore
    charan likhari lahore Ranjit Bawa
    charan likhari gore paunde pathe
    charan likhari gore paunde pathe Dhira Gill
    charan likhari gore paunde pathe Ranjit Bawa
    charan likhari kamal heer
    charan likhari kamal heer Moti Chin kevin
    charan likhari kamal heer Punjabi Virsa 2012 Punjab Song
    charan likhari shayari
    charan likhari New Interview
    charan likhari New Biography
    Biography DPD episode 43
    Dhadkan Punjab Di ਧੜਕਣ ਪੰਜਾਬ ਦੀ
    Dhadkan Punjab Di
  • Zábava

Komentáře • 173

  • @charanlikhariofficial4070
    @charanlikhariofficial4070 Před 3 lety +175

    ਏਨਾ ਮਾਨ ਸਤਿਕਾਰ ਦੇਣ ਲਈ ਸੱਭ ਵੀਰਾਂ ਭੈਣਾਂ ਦਾ ਬਹੁੱਤ ਬਹੁੱਤ ਧੰਨਵਾਦ ਜੀ 🙏🙏🙏

    • @armansingh6499
      @armansingh6499 Před 3 lety +3

      ਕੀ ਹਾਲ ਚਰਨਜੀਤ ,,ਤੈਨੂੰ ਪਤਾ ਨਹੀਂ ਯਾਦ k ਨਹੀਂ ਤੈਨੂੰ ਭਾਈ 11,12 ਸਾਲ ਪਹਿਲਾਂ ਤਰਨ ਤਾਰਨ ਮਿਲਿਆ 4,5 ਦਿਨ ਰਾਤ ਇਕ ਸੱਤ ਥੱਲੇ ਰਹੇ

    • @gopigill3344
      @gopigill3344 Před 3 lety

      God bless you

    • @udhamsahota884
      @udhamsahota884 Před 3 lety

      ਚਰਨ ਵੀਰ ਆਪਣਾ ਫੋਨ ਨੰਬਰ ਦੇਓ

    • @surindersharma6522
      @surindersharma6522 Před 3 lety

      Love u veer

    • @ravidevgan8013
      @ravidevgan8013 Před 3 lety

      Heera banda charan likhari bhai

  • @bhagwantdc4554
    @bhagwantdc4554 Před 3 lety +30

    ਚਰਨ ਦੇ ਸਾਰੇ ਹੀ ਗਾਣਿਆਂ ਦਾ ਬਹੁਤ ਵੱਡਾ ਫੈਨ
    ਡੀਸੀ ਧੂੜਕੋਟ।

  • @SandeepSingh-td5tr
    @SandeepSingh-td5tr Před 3 lety +27

    ਚਰਨ ਵੀਰ ਜੁੱਗ ਜੁੱਗ ਜੀਵੇ ਮੇਰੇ ਵੀਰ ਪਰਮਾਤਮਾ ਤੈਨੂੰ ਹੋਰ ਤਰੱਕੀ ਬਖਸ਼ੇ

  • @inderjeetsingh2561
    @inderjeetsingh2561 Před 3 lety +30

    ਚਰਨਜੀਤ ਬਾਈ ਜੀ ਲੱਚਰਤਾ ਵਾਲੀ ਗੀਤਕਾਰੀ ਤੋਂ ਬਹੁਤ ਦੂਰ ਹਨ ਤੇ ਇਕ ਵਧੀਆ ਤੇ ਗੁਣਕਾਰੀ ਕਲਾ ਦੇ ਧਨੀ ਹਨ ❤️👍👍

  • @Gagowalia
    @Gagowalia Před rokem +11

    ਚਰਨ ਲਿਖਾਰੀ ਦੇ ਸਾਰੇ ਗੀਤ ਸਲਗਾ ਜੋਗ ਹੁੰਦੇ
    ਵਾਹਿਗੁਰੂ ਚੜਦੀਕਲਾ ਰੱਖਣ 🙏🙏

  • @krishanMannbibrian1
    @krishanMannbibrian1 Před 3 lety +16

    ਵਾਹ ਵੀਰ ਮਾਂ ਬੋਲੀ ਦਾ ਪੁੱਤਰ।।।

  • @mzcurranstatus6216
    @mzcurranstatus6216 Před 3 lety +14

    ਚਰਨ ਲਿਖਾਰੀ 🤗

  • @armansingh6499
    @armansingh6499 Před 3 lety +28

    ਚਰਨਜੀਤ ਬਾਈ ਅੱਜ ਤੈਨੂੰ ਇਸ ਮੁਕਾਮ ਤੇ ਵੇਖ ਮਨ ਬੁਹਤ ਖੁਸ ਹੋਇਆ

  • @YourPrimeChannel
    @YourPrimeChannel Před 4 lety +55

    ਲਹੋਰ ਗੀਤ ਮੈਨੂੰ ਸਭਤੋਂ ਵਧੀਅਾ ਲੱਗਦਾ ਹੈ

  • @simranbais5463
    @simranbais5463 Před 3 lety +14

    ਚਰਨ ਲਖਾਰੀ ਵੀਰੇ ਤੈਨੂੰ ਲਾਵ ਜੂ ਵੀਰੇ ਕਿਸਾਨ ਮਜ਼ਦੂਰ ਜਿੰਦਾ ਬਾਦ

  • @jagjitsinghsingh119
    @jagjitsinghsingh119 Před 2 lety +3

    ਬਹੁਤ ਵਧੀਆ ਚਰਨ ਲਿਖਾਰੀ ਰਾਇਟਰ ਏ

  • @RajveerSingh-wf8eh
    @RajveerSingh-wf8eh Před 3 lety +22

    ਬਾਈ ਜੀ ਲੇਖਕਾ ਬਾਰੇ ਬੁਹਤ ਸੁੱਣੇਆ ਪਰ ਚੱਰਨ ਬਾਈ ਇਕ ਰੱਬੀ ਰੂਹ ਹੈ ਇਸ ਨੂੰ ਸੁਣਕੇ ਮੇਰੇ ਮੰਨ ਤੇ ਬੁਹਤ ਡੁੱਗਾ ਆਸਰ ਹੋਈਆ ਬਾਈ ਨੇ ਜੋ ਲਿਖੱਆ ਸਾਰਾ ਮੰਨ ਭਾਉਦੇ ਏ ਵਾਹਿਗੁਰੂ ਬਾਈ ਤੇ ਉਸ ਦੇ ਪਰਿਵਾਰ ਤੇ ਮੇਹਰ ਭਰੀਆ ਹੱਥ ਰਖੇ

  • @GurpreetSingh-rx1kj
    @GurpreetSingh-rx1kj Před 4 lety +16

    ਲਾਹੌਰ ਗੀਤ ਬਹੁਤ ਵਧੀਆ ਜੀ

  • @user-rt9gy2pf6m
    @user-rt9gy2pf6m Před 9 měsíci +1

    Charn. De. Sare. Geet wdia. Han. Ji. ❤❤❤❤❤❤❤❤❤❤❤

  • @NareshKumar-mw3ni
    @NareshKumar-mw3ni Před 3 lety +8

    ਚਰਨ ਬਾਈ ਦੇ ਸਾਰੇ ਹੀ ਗੀਤ ਬਹੁਤ ਵਧੀਆ ਹਨ। ਲਾਹੋਰ ਗੀਤ ਦਾ ਅਸਰ ਦਿਲ ਤੇ ਪੈਂਦਾ ਹੈ

  • @bhaijaskaransingh476
    @bhaijaskaransingh476 Před 3 lety +1

    ਚਰਨ ਲਿਖਾਰੀ ਜੀ ਵਾਹਿਗੁਰੂ ਜੀ ਆਪ ਜੀ ਏਸੇ ਤਰ੍ਹਾਂ ਹੀ ਕਲਮ ਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਉੱਦਮ ਬਖਸ਼ੇ ਜੀ

  • @destmusiccenter1459
    @destmusiccenter1459 Před 4 lety +8

    ਸਾਰੇ ਹੀ ਗੀਤ ਵਧੀਅਾ ਲੱਗਦੇ ਨੇ

  • @LakhwinderSingh-xb4id
    @LakhwinderSingh-xb4id Před měsícem

    ਇਸ ਇਨਸਾਨ ਨੂੰ ਫੱਕਰ, ਦਰਵੇਸ਼ ਜਾਂ ਰੱਬੀ ਰੂਹ ਦਾ ਨਾਮ ਦੇ ਸਕਦੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

  • @Sarbjitsingh-op5nc
    @Sarbjitsingh-op5nc Před 3 lety +5

    ਇਕ ਤਾਰਾ ਗੀਤ ਬਹੁਤ ਪਸੰਦ ਆ ਚਰਨ ਵੀਰ ਦਾ

  • @bachitrashongh86
    @bachitrashongh86 Před 2 lety +2

    Vaheguru mehr kare sab te

  • @pawansehrawat5088
    @pawansehrawat5088 Před 2 lety +8

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 🙏

  • @sumangill665
    @sumangill665 Před 10 měsíci +2

    ਅੱਜ ਵੀ ਜੇ ਚੰਗੀ ਗੀਤਕਾਰੀ ਹੈ ਤਾਂ ਚਰਨ ਲਿਖਾਰੀ ਜੀ ਕਰਕੇ ਆ❤

  • @lrkewalsinghadiwal529
    @lrkewalsinghadiwal529 Před 3 lety +9

    Lahor geet mera best song aa love you 22 nu

  • @divyathakur6397
    @divyathakur6397 Před 3 lety +9

    ਸਿੰਗਰ ਦੀ ਗੁੱਡੀ ਚੜ ਜਾਦੀ
    ਪਰ ਏਹਨਾਂ ਵਰਗੇ ਗੀਤਕਾਰਾਂ ਨੂੰ ਅੰਤ ਸਮੇਂ ਫਿਰ ਕੋਈ ਨਹੀਂ ਪੁੱਛਦਾ 😎

  • @gurdeepsingh2988
    @gurdeepsingh2988 Před rokem +2

    🙏🙏🙏🙏❤️❤️❤️ respected 🙏🙏

  • @SatnamSingh-ro5ol
    @SatnamSingh-ro5ol Před 10 měsíci +1

    Bahut vadyia geet likhda vr rabb thonu chardi Kalan vch rakha

  • @malhibalrajsinghmalhibalra7441

    ਸਲੂਟ ਏ ਚਰਨ ਵੀਰ ਨੂੰ

  • @daljeetsingh8302
    @daljeetsingh8302 Před 3 lety +4

    All song Ex

  • @rupamattu5392
    @rupamattu5392 Před rokem +1

    Lahore song Ranjit bawa

  • @mandeepkaur6485
    @mandeepkaur6485 Před 3 lety +6

    Jatt di akal

  • @bhaiamarjitsinghrattangarh781
    @bhaiamarjitsinghrattangarh781 Před 10 měsíci +1

    ਚਰਨ ਲਿਖਾਰੀ ਬਹੁਤ ਹੀ ਅਨਮੋਲ ਹੀਰਾ ਹੈ

  • @GurjantSingh-jh5vh
    @GurjantSingh-jh5vh Před 3 lety +6

    Sabh ton Vadhiya Geet Galan Lahaur diya

  • @gursidhu895
    @gursidhu895 Před 10 měsíci +1

    ਚਰਨ ਲਿਖਾਰੀ ਹੀਰਾ ਬੰਦਾ ਆ ਫੱਕਰ ਸੁਭਾਅ, ਵਾਹਿਗੁਰੂ ਤਰੱਕੀਆਂ ਬਖਸ਼ਣ ਸਾਡੇ ਬਾਈ ਨੂੰ, ਪਰਮਾਤਮਾ ਲੰਬੀਆਂ ਉਮਰਾਂ, ਤੰਦਰੁਸਤੀਆ ਦੇਣ , ਗੀਤ ਤਾਂ ਸਾਰੇ ਬਹੁਤ ਵਧੀਆ ਹਨ, ਪਰ ਲਾਹੌਰ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਆ ❤❤❤❤

  • @JaswantSingh-xe5cz
    @JaswantSingh-xe5cz Před 2 lety +2

    ਲਾਹੋਰ ਗੀਤ ਬਹੁਤ ਵਧੀਆ

  • @JaspalSingh-yt5tp
    @JaspalSingh-yt5tp Před 3 lety +5

    Charan likhari banda good
    Ranjeet bawa good
    Kamal heer mamohan v good
    Lok pata ni ina noo kahto ladaoend ne

  • @sarvjeet355
    @sarvjeet355 Před 5 měsíci

    Bahoot hi badiya banda aa bhai Charan Likhari

  • @meharsingh9033
    @meharsingh9033 Před 10 měsíci

    ਬਹੁਤ ਵਧੀਆ ਇਨਸਾਨ ਹੈ।ਮੈਨੂੰ ਲਹੌਰ ਗੀਤ ਸਭ ਤੋਂ ਵਧੀਆ ਲਗਾ।

  • @rajeshjhorar8180
    @rajeshjhorar8180 Před 3 lety +7

    22de git ta Sare hi wa kmal ne per menu lahor sabto sira lagda a.may you live long bro

  • @JaspalBhuda
    @JaspalBhuda Před 9 měsíci +1

    Sare.song.supr.dupar.

  • @user-cf9lm3sw5p
    @user-cf9lm3sw5p Před 3 lety +17

    ਚਰਨ ਬਾਈ ਦਾ ਫੋਨ ਨੰਬਰ ਜੇ ਹੈ ਤਾਂ ਜਰੂਰ ਦੇਣਾ

  • @mandeepmonakhurad1724
    @mandeepmonakhurad1724 Před 3 lety +4

    End

  • @JasvirSingh-hw1ku
    @JasvirSingh-hw1ku Před 10 měsíci +1

    Very good writer

  • @anilmirok501
    @anilmirok501 Před 10 měsíci +1

    ਨਵਾਂ ਗੀਤ ਪੰਜਾਬ ਵਰਗੀ v ਬੁਹਤ ਵਧੀਆ ਲੱਗਾ ਹੈ

  • @prbrun6816
    @prbrun6816 Před 10 měsíci

    Gurdas maan🙏🏻🙏🏻🙏🏻

  • @manpreetsinghmahi7337
    @manpreetsinghmahi7337 Před 4 lety +4

    Saree song vadiya lagde charan lyrics 👌👌

  • @sukhdevsinghsohi1951
    @sukhdevsinghsohi1951 Před 6 měsíci

    Veer ji charn veer super hai

  • @bhanguhomeohall2079
    @bhanguhomeohall2079 Před 3 lety +4

    ਲਾਹੌਰ ਗੀਤ ਸੁਣ ਸੁਣ 😭 ਆ ਜਾਂਦਾ ਸੱਚੀ

  • @bhaiamarjitsinghrattangarh781
    @bhaiamarjitsinghrattangarh781 Před 10 měsíci +1

    ਚਰਨ ਲਿਖਾਰੀ ਦੇ ਬਹੁਤ ਵਧੀਆ ਗੀਤ ਹਨ

  • @baggaamritsar9945
    @baggaamritsar9945 Před 3 lety +4

    Nice 👌👌👌👌👌👌👌👌👈

  • @gurdevsinghaulakh7810
    @gurdevsinghaulakh7810 Před 3 lety +2

    ਧੰਨ ਗੁਰੂ ਨਾਨਕ

  • @gursemsingh5806
    @gursemsingh5806 Před 10 měsíci

    Bahut vdia likhari charn veer

  • @manpreetsajiya9108
    @manpreetsajiya9108 Před rokem +1

    Jind amrinder gill

  • @balkarsingh-el2vj
    @balkarsingh-el2vj Před 3 lety +4

    Like you br

  • @parbatsingh6194
    @parbatsingh6194 Před 3 lety +6

    Bhut vdia soch da malak Charan likhari bai,,,rab tarakiya bakshe veer nu te youth follow kre uhna nu

  • @abhijotsingh3579
    @abhijotsingh3579 Před 2 lety +2

    Lahore

  • @LakhwinderSingh-cb9ef
    @LakhwinderSingh-cb9ef Před 3 lety +3

    I like song' Lahore"very much. O. K

  • @prabhjotkaur8697
    @prabhjotkaur8697 Před 3 lety +4

    Ik tare wala baba

  • @user-yv9nd9tq3r
    @user-yv9nd9tq3r Před 10 měsíci

    ਕੋਈ ਵੀ ਰਚਨਾ ਨਿੰਦਣ ਵਾਲੀ ਨਹੀਂ ਚਰਨ ਲਿਖਾਰੀ ਦੀ

  • @jatinderSingh-rh7gd
    @jatinderSingh-rh7gd Před 3 lety +2

    Very nice charan likhari .

  • @ramanbassi5691
    @ramanbassi5691 Před 3 lety +3

    Lahore song bht vdia lggea

  • @RajwinderSingh-iq3ee
    @RajwinderSingh-iq3ee Před 3 lety +4

    Ghaint a 22

  • @rajwinder1968
    @rajwinder1968 Před 10 měsíci

    ਜਿਊਦਾ ਰਹਿ ਪੁਤਰਾ ਚਰਨ ਸਿਆ

  • @ManjinderSingh-pp8yk
    @ManjinderSingh-pp8yk Před 3 lety +4

    sarea faida e chakea is bande da

  • @brarjagwindersingh3900
    @brarjagwindersingh3900 Před 8 měsíci

    ਬਹੁਤ ਵਧੀਆ

  • @sukhjeetsinghsukjeetdas3595

    Lahor song very good 👍👌👌

  • @bakhashsangha3638
    @bakhashsangha3638 Před 3 lety +3

    Great job

  • @avtarsinghbasra6439
    @avtarsinghbasra6439 Před 3 lety +3

    Great star

  • @nishanchahal3932
    @nishanchahal3932 Před 4 lety +3

    Ranjit bawa nu star bnon wala bnda

  • @ManjeetSingh-ll9io
    @ManjeetSingh-ll9io Před 3 lety +2

    Charan ver de song sab thik he

  • @ginderkaur6274
    @ginderkaur6274 Před 10 měsíci

    ਵਾਹਿਗੁਰੂ ਮਿਹਰ ਕਰੇ ਲਿਖਾਰੀ ਅਤੇ ਉਸਦੀ ਫੈਮਿਲੀ ਉਪਰ

  • @Drsaab143
    @Drsaab143 Před 10 měsíci

    Bhut sidha sada banda

  • @balveersinghsandhu1577

    ਚਰਨ ਲਿਖਾਰੀ ਲੇਖਕ ਵੀ ਤੇ ਇਨਸਾਨ ਵੀ ਬਹੁਤ ਵਧੀਆ ਹੈ

  • @Lakhwindersingh-zq8sm
    @Lakhwindersingh-zq8sm Před 2 lety +1

    Veer charanjit SINGH .🏆🙏

  • @neelamgill9589
    @neelamgill9589 Před 3 lety +5

    Lahour

  • @user-jf2ne6cq3q
    @user-jf2ne6cq3q Před 8 měsíci

    Good good good songs

  • @HarpalSingh-kb9il
    @HarpalSingh-kb9il Před 4 lety +3

    gd

  • @kashmirsingh7020
    @kashmirsingh7020 Před 2 lety

    ਸਾਰੇ ਗੀਤ

  • @jattanajaypee2987
    @jattanajaypee2987 Před 10 měsíci

    NICE geetkaar

  • @amandeep339
    @amandeep339 Před 3 lety +1

    Sare song vadia charn veer de

  • @gurpreetrangi3164
    @gurpreetrangi3164 Před 2 lety +2

    ਚਰਨ ਲਿਖਾਰੀ ਰੱਬ ਦਾ ਬੰਦਾ

  • @kashmirsingh4581
    @kashmirsingh4581 Před 3 lety +2

    Jatt di akal te Lahore v Vadia hai sare Vadia hai

  • @the_prince3976
    @the_prince3976 Před 2 lety +1

    Pure heart person ❤️❤️

  • @gurpremsingh550
    @gurpremsingh550 Před 2 lety

    👍 love you 👍

  • @harmailsingh5572
    @harmailsingh5572 Před 4 lety +3

    Attt

  • @roshansingh9192
    @roshansingh9192 Před 3 lety +1

    Rabb da banda

  • @mandeepkumar6028
    @mandeepkumar6028 Před 3 lety +2

    Boht vdia veer g waheguru mehr rakhe

  • @kamaldepsingh7174
    @kamaldepsingh7174 Před rokem

    CHARAN LIKHARI VEER DE SARE HI BAHUT VADHIA HAN GURU MAHARAJ VEER BAL BAKHSHAN JI

  • @hardevsinghbrar275
    @hardevsinghbrar275 Před 3 lety +1

    Menu.sab.to.sohna.git.jatt.di.akall.wech.ke.fasal.te.leli.rafal..wadiya.lagda.h.vir.ji.bahut.sohne.git.likhde.hann

  • @gurpalkalsian5801
    @gurpalkalsian5801 Před 2 lety

    ਮੈਨੂੰ ਮੇਰੇ ਉਸਤਾਦ ਜੀ ਦੇ ਸਾਰੇ ਗੀਤ ਚੰਗੇ ਲਗਦੇ ਨੇ ਜੀ

  • @ranvijayrajput8328
    @ranvijayrajput8328 Před 3 lety +2

    Great man

  • @rashpaldhami1329
    @rashpaldhami1329 Před 3 lety +1

    Great Writer

  • @sahijankari9813
    @sahijankari9813 Před rokem

    ਜੱਟ ਅਕਲ ਵੇਚ ਕੇ ਫਸਲ ਲੈ ਲਈ ਰਫਲ ਜਿਸ ਗੀਤ ਨੇ ਰਣਜੀਤ ਬਾਵੇ ਨੂੰ ਸੁਪਰ ਸਟਾਰ ਬਣਾ ਦਿੱਤਾ ਬੋਹਤ ਚੰਗਾ ਗੀਤ ਹੈ

  • @madeepseera5766
    @madeepseera5766 Před 3 lety

    ਮੈਨੂੰ ਤਾਂ ਬਾਈ ਸਾਰੇ ਚੰਗੇ ਲੱਗਦੇ ਨੇ

  • @paramjitsingh4165
    @paramjitsingh4165 Před 3 lety +1

    All song🎵 good

  • @GurpreetSingh-qe1zb
    @GurpreetSingh-qe1zb Před 3 lety +1

    Waheguru Ji 22 nu hamesha khush rkhe 🙏

  • @jaspalsangha1512
    @jaspalsangha1512 Před 10 měsíci

    Good

  • @DPDTelevision
    @DPDTelevision  Před 4 lety +4

    ਬਹੁਤ ਬਹੁਤ ਜੀ Dhadkan Punjab Di ਚੈਨਲ ਦੀਅਾਂ Video ਨੂੰ ਪਿਅਾਰ ਦਿੰਦੇ ਹੋ
    ਹੋਰ Video ਦੇਖਣ ਲੲੀ 👇
    CZcams Channel Subscribe ਕਰਨ ਲੲੀ Link Open ਕਰੋ ਜੀ 📲 czcams.com/channels/4gUkGwXBr4-k2sKI7a5KyQ.html

  • @dilbagdangi3933
    @dilbagdangi3933 Před 3 lety +2

    Gg

  • @YourPrimeChannel
    @YourPrimeChannel Před 4 lety +6

    First Full Biography Charan Likhari 👌👌

  • @manrajpreetsingh7598
    @manrajpreetsingh7598 Před 17 dny

    ❤❤❤