ਪੰਜਾਬ ਦੇ ਹੀਰੇ ਗੀਤਕਾਰਾਂ ਦੀ ਜੁਗਲਬੰਦੀ |Part 2 Rana Madhojhandia, Saab Pangota Charan Likhari, Writer,

Sdílet
Vložit
  • čas přidán 22. 07. 2019
  • ਉਸਤਾਦ ਕਲਾਕਾਰਾਂ ਨੇ ਵੀ ਨਹੀਂ ਗਾਏ ਵਧੀਆ ਗੀਤ,ਨਰਾਸ਼ ਨੇ ਸਭਿਆਚਾਰਕ ਗੀਤਕਾਰ। ik tare wala song ranjit bawa ,
    Cont charan Likhari :- 9814901072
    Saab Pangota - 9876890391
    RanaMadhojhandia,#SaabPangota#CharanLikharFamilyi#Writer#Rpdtvcanada#Raonukpunjabdee#Rpdtv#LiveNews#LivepunjabNews
    Watch Live News Monday to Friday Only on Raonuk Punjab Dee channel on IPTV
    Watch special Live Programs every Monday to friday 6:00 PM (Toronto Time)
    Contact us 416-930-1111 |
    Join me on Social media:-
    👍 FB Page • / rpdchannel
    🌐 Website - www.raounkpunjabdee.ca
    📷 Instagram • / rpd24canada
    🕊️ Twitter • / rpdtvcanada
    Email Us at:- Rpdmediagroup@gmail.com
    music use:-
    News Theme 2 by Audionautix is licensed under a Creative Commons Attribution license (creativecommons.org/licenses/...)
    Artist: audionautix.com/

Komentáře • 599

  • @babbumaannation5451
    @babbumaannation5451 Před 5 lety +546

    Charan likhari nu pyar krn wale like kro❤️

  • @Sing-ek2ed
    @Sing-ek2ed Před 5 lety +165

    Saab pangota yaar banda bahut sohna likhda...saab pangote nu like karo👍🏼

  • @kamaldeepsingh2694
    @kamaldeepsingh2694 Před 5 lety +115

    ਬਹੁਹੁਹੁਹੁਹੁਤ ਹੀ ਖੁਬਸੂਰ ਲੀਖਦੇ ਨੇ ਤਿਨੇ ਹੀਰੇ ਮਾਲਕ ਤੰਦਰੁਸਤੀ ਰੱਖੇ( ਸਰਮ ਕਰੋ ਵੱਡੇ ਕਲਾਕਾਰੋ

  • @rinkudhandoli9117
    @rinkudhandoli9117 Před 5 lety +306

    ਨੀਂ ਮੈਂ ਤੇਰੇ ਵਿੱਚ ਵੇਖਿਆ ਪੰਜਾਬ ਜੱਟੀਏ।।।ਚਰਨ ਲਿਖਾਰੀ ।।

  • @ranjitsingh2721
    @ranjitsingh2721 Před 4 lety +13

    ਪੱਤਰਕਾਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ 🙏👍

  • @ranjitsingh2721
    @ranjitsingh2721 Před 3 lety +11

    ਚਰਨ ਬਾਈ ਨੂੰ ਸੁਣ ਕੇ ਬਹੁਤ ਸਕੂਨ ਆਉਂਦਾ ਆ ਜੀ

  • @dogrikavya8483
    @dogrikavya8483 Před rokem +5

    वाह वाह
    मन प्रसन्न हो गया।
    आत्मा तृप्त हो गयी।
    Salute

  • @RaviSingh-tz7nm
    @RaviSingh-tz7nm Před 4 lety +27

    ਇਹਨਾਂ ਤਿੰਨਾਂ ਵੀਰਾਂ ਨੂੰ ਰਲ ਕੇ ਇੱਕ ਗੀਤ ਕੱਢਣਾ ਚਾਹੀਦਾ। ਬਹੁਤ ਪਿਆਰ ਮਿਲੂ ਲੋਕਾਂ ਦਾ। ਨਾਲੇ ਅੱਜ ਕੱਲ ਦੇ ਗਾਇਕਾਂ ਦੇ ਮੂੰਹ ਤੇ ਚਪੇੜ ਹੋਊ

  • @gurpreetsinghsran5854
    @gurpreetsinghsran5854 Před 5 lety +44

    ਪੰਜਾਬੀ ਮਾਂ ਬੋਲੀ ਦਾ ਦਰਵੇਸ਼ ਪੁੱਤ " ਚਰਨ ਲਿਖਾਰੀ " 🙏🙏🙏🙏🙏🙏🙏🙏🙏🙏🙏🙏🙏🙏

  • @kuldipsingh2428
    @kuldipsingh2428 Před 5 lety +69

    ਵਾਹ ਬਾਬਾ ਜੀ ਰੱਬੀ ਰੂਹਾਂ ਉਸਤਾਦ ਰਾਣਾ ਮਾਦੋਝੰਡੀਆ ਉਸਤਾਦ ਚਰਣ ਲਿਖਾਰੀ ਉਸਤਾਦ ਸਾਬ ਪਨਗੋਟਾ

  • @gurpreetsinghkalakh8402
    @gurpreetsinghkalakh8402 Před 5 lety +37

    ਜਿਥੇ ਪੰਜਾਬੀ ਟਰੈਕਟਰ ਟੋਚਨਾ ਜਾਂ ਹੋਰ ਲੰਡੂ ਕੰਮਾਂ ਤੇ ਖਰਚ ਕਰ ਰਹੇ ਨੇ ਊਥੇ ਇਹਨਾਂ ਗੀਤਕਾਰਾਂ ਨੂੰ ਮਦਦ ਦੀ ਲੋੜ ਐ ਨਾ ਕੇ ਲਾਇਕ 👍ਜਾਂ ਡਿਸਲਾਈਕ👎ਦੀ?
    ਗੁੱਸਾ ਨਾ ਕਰਿਊ ਵੈਸੇ ਗੱਲ ਐ ਇਕ

    • @jaggill8133
      @jaggill8133 Před 5 lety +1

      Gurpreet Singh Kalakh nice comment

  • @subhashraghuvansh3858
    @subhashraghuvansh3858 Před 4 lety +24

    ਇਹ ਹੈ ਮੇਰੇ ਪੰਜਾਬ ਦਾ ਵਿਰਸਾ
    ਸਲਾਮ ਹੈ ਮੇਰੇ ਪਿਆਰੇਓ
    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ।

  • @stretchendurance.punjabpun5700

    ਨੰਬਰ ਵੰਨ ਤੇ :-ਸ਼੍ਰੀ ਚਰਨ ਲਿਖਾਰੀ ਜੀ
    ਮਾਧੋਝੰਡਾ ਤੇ ਸਾਹਿਬ ਪਰਗੋਟਾ ਸਾਰੇ ਸ਼੍ਰੀ ਚਰਨ ਜੀ ਤੋਂ ਬਾਅਦ ।।

    • @amriksingh2485
      @amriksingh2485 Před 4 lety +1

      👍👍👍👍👍👍👍👍👍👍👍👍👍👍👍👍👍

    • @PardeepKumar-pamma
      @PardeepKumar-pamma Před 4 lety +1

      y charn veer da nbr deo yrrr kisse kol hai te

  • @kala7232
    @kala7232 Před 5 lety +77

    ਬਹੁਤ ਵਧੀਅਾ ੳੁਪਰਾਲਾ ਸੋਢੀ ਵੀਰ ਦਾ ਨਹੀ ਤਾਂ ਲੇਖਕਾਂ ਨੂੰ ਪੁਛਦਾ ਕੋਣ ੲੇ ਲੋਕ ਨਾਨਕ ਦਾ ਵੀ ਨਾਮ ਵੇਚ ਵੇਚ ਖਾ ਰਹੇ ਨੇ ,ਤਦ ਭੂਤਨਾਂ ਬੇਤਾਲਾ ਕਹਿ ਛੱਡਿਅਾ ਲੋਕਾਂ ਨੇ !!

  • @32f60
    @32f60 Před 5 lety +126

    ਮੂਸੇਵਾਲੇ ਨੁੰ ਤੇ ਆਰ ਨੈਤ ਨੁ ਦਸੋ ਕੀ ਅਸਲੀ ਮਿਹਨਤ ਤੇ ਗੀਤਕਾਰੀ ਆ ਹੁੰਦੀਆ । ਸਾਲੇ ਲਂਡੁ ਸਿਂਗਰ ਦੋ ਗਾਣੇ ਕਢਕੇ ਕੇਹਨਗੇ ਅਸੀ ਮਿਹਨਤ ਕਿਤਿਅਾ ।
    ਜਿਓਦੇ ਰਹੋ ਸਾਬ ਪਨਘੋਟਾ, ਚਰਨ , ਰਾਣਾ
    GOD BLESS YOU ।

    • @deepmannmann1893
      @deepmannmann1893 Před 5 lety

      Veere number send kr tera

    • @deepmannmann1893
      @deepmannmann1893 Před 5 lety +1

      Vadde veer ...fark ena k r nait warge struggling krke ...apni manjil te paunch gye ..or eh struggling kr rhe ne ...mehnat krn krke e sb manjil te paunchde a

    • @user-er3rl1xv2i
      @user-er3rl1xv2i Před 5 lety +4

      Deepmann Mann sahi gal aa teri veer but eh struggling lyricist nhi aa,,,ehna ne Amrinder gill,, ranjit bawa,,,jazzy b,, sukhshinder shinda vrge singer ubhare ne oh v ohna di starting ch,,,sira bnde ne eh,,,R nait v sira singer aa likht ohdi v bht vdia but eh tin v legend lyricist aa

    • @deepmannmann1893
      @deepmannmann1893 Před 5 lety

      Veere ...pta ki gall hundi ...TUC kise v writer nu dekhlo .. oh singers nu dosh dinda sanu paise ni mile ....pr y jdo gane dinde o odo thok k paise len or chlo ik war dhokha ho jnda or war war apa agrrr song dewaga ta apa e moorkh a ...or tina cho koi v legend nii iklaaa charn lyricist bot mahan a or legend veer ..oh hunde jina da nam salla vadh...chlda but ehna da veer hun dii ghadii v ni chl rha ...

    • @user-er3rl1xv2i
      @user-er3rl1xv2i Před 5 lety

      Deepmann Mann haa veer teri gal sahi aa paiseya vali,,,but tuC lgda rana Madhojhanda sunya nhi,,,Charan da naam ta hon uthya c thode saal phla but rana oh lyricist aa jinne bht purane singer upr chakke aa nd ohne kadi paiseya da keha v nhi,,,,

  • @happybhinder2040
    @happybhinder2040 Před 5 lety +26

    ਤਿੰਨਾ ਵੀਰਾ ਦੀ ਅਵਾਜ ਵਧੀਅਾ ਅਾਪ ਹੀ ਗਾੳੁਣ ਵੀਰ ਮਾਲਕ ਕਿਰਪਾ ਕਰੇ,ਕਲਮ ਦੇ ਧਨੀ ਅਾ ਵੀਰ

  • @SandeepSingh-dq2du
    @SandeepSingh-dq2du Před 4 lety +37

    ਮੈਂ ਨਹੀਂ ਜਾਣਦਾ ਬਸਰਾ ਸਾਹਬ ਹੋਰਾਂ ਨੂੰ ਪਰ ਬਹੁਤ ਧੰਨਵਾਦ ਬਸਰਾ ਜੀ ਹੁਣਾਂ ਦਾ ਜੀ ਜਿੰਨਾ ਨੇ ਇਨ੍ਹਾਂ ਵੀਰਾਂ ਦੀ ਕਦਰ ਪਾਈ ਆ

  • @gurnekkhaira3479
    @gurnekkhaira3479 Před 2 lety +2

    ਨਾਹਰ.ਰਾਣਾ ਵੀਰ ਦੋ ਹੋਰ ਵੀਰ ਗੀਤਕਾਰ ਚਰਨ ਸਾਰਿਅਾ ਦਾ ਧੰਨਵਾਦ ਤੇ।ਟੀ ਵੀ.ਅਾਰ.ਪੀ ਓ. 👍👌👌💚💚💚💚🙏🍎🌺🙏🙏

  • @ghodianwale3223
    @ghodianwale3223 Před 5 lety +3

    ਸਹੀ ਗੱਲ ਐ ਵੀਰ ਚਰਨ ਲਿਖਾਰੀ ਦੀ , ਇਸੇ ਤਰ੍ਹਾਂ ਸਾਡੇ ਅੱਤ , ਸਿਰਾ ਬਹੁਤ ਲਿਖਦੇ ਨੇਂ ਲੋਕ । ਮੈਂ ਇਸ ਤਰ੍ਹਾਂ ਦੇ ਸਬਦ ਬਹੁਤ ਨਾਂ ਮਾਤਰ ਵਰਤਦਾਂ । ਮੈਂ ਖੂਬਸੂਰਤ , ਸਾਨਦਾਰ , ਲਾ-ਜਵਾਬ , ਬਹੁਤ ਸੁੰਦਰ , ਅਤੀ ਸੁੰਦਰ ਤੇ ਇਸ ਤਰ੍ਹਾਂ ਦੀ ਵੰਨਗੀ ਦੇ ਸਬਦ ਵਰਤਦਾ ਹੁੰਦਾਂ ।

  • @ghodianwale3223
    @ghodianwale3223 Před 5 lety +6

    ਵਾਹ ਵਾਹ ਰਾਣਾਂ ਮਾਧੋਝੰਡੀ ਨਣਦ ਵਾਲੀ ਗੱਲ ਤਾਂ ਬਾਈ , ਸਾਨਦਾਰ ਕਰਤੀ ਵੀਰ ।

  • @harman_.84
    @harman_.84 Před 4 lety +21

    ਚਰਨ ਦੀ ਕਲਮ ਜਵਾਕਾਂ ਦੇ ਸਮਝ ਨੀ ਆਉਣੀ ਜੇ ਨਾ ਸਮਝਾਈਏ

  • @malhidr.3418
    @malhidr.3418 Před 4 lety +7

    ਵਾਹਿਗੁਰੂ ਮੇਹਰ ਕਰੇ ੲਿਨ੍ਹਾਂ ਤਿੰਨਾਂ ਗੀਤਕਾਰਾਂ ਤੇ
    ..ਬੜਾ ਵਧੀਅਾ ਢੰਗ ਸੀ ੲਿੰਟਰਵਿੳੂ ਦਾ RPD. ਵਾਲਿਅਾਂ ਦਾ ...ਧੰਨਵਾਦ

  • @mannmandeep4034
    @mannmandeep4034 Před 5 lety +7

    ਸਾਰੇ ਉਸਤਾਦ ਲੋਕ,,,,, ਬਾ ਕਮਾਲ ਲਿਖਤਾਂ,,, ਨੀ ਮੈਂ ਤੇਰੇ ਵਿਚੋਂ ਵੇਖਿਆ ਪੰਜਾਬ ਜੱਟੀਏ👌👌🔥🔥🔥🔥

  • @malhibalrajsinghmalhibalra7441

    ਇਹ ਸਭ ਰੱਬ ਰੂਪ ਇਨਸਾਨ ਨੇ ਵਾਹਿਗੁਰੂ ਜੀ ਮੇਹਰ ਕਰੋ ਇਹਨਾਂ ਦੀਆਂ ਕਲਮਾਂ ਤੇ

  • @sukhasinghjawanda3325
    @sukhasinghjawanda3325 Před 5 lety +5

    ਜਿਉਂਦੇ ਵਸਦੇ ਰਹੋ ਵੀਰ ਤੁਹਾਨੂੰ ਖੁਸ਼ ਰੱਖਣ ਪਰਮਾਤਮਾ

  • @jasbirkaur5701
    @jasbirkaur5701 Před 3 lety +1

    Aj 3 heeriàn and de drshn hoe. Meri jindgi sfl ho gyi. Jeunde rho chrn veer pangota veer rana veer. Jindgi di tmmna a tuhanu sarian nu miln di. God bless u bete

  • @BuntyJharon
    @BuntyJharon Před 4 lety +2

    ਚੈੱਨਲ ਆਲੇ ਬਾਈਆਂ ਦਾ ਬਹੁਤ ਧੰਨਵਾਦ🙏❣️❣️❣️

  • @ghodianwale3223
    @ghodianwale3223 Před 5 lety +6

    ਵਾਹ ਵਾਹ ਬਿਆਸ , ਰਾਵੀ , ਝਨਾਬ , ਤਿੰਨ ਦਰਿਆ ਇਕੱਠੇ ਕਰਤੇ ਵੀਰ ਸੋਢੀ ਨਾਗਰਾ ਵੀਰ ਤੇ ਭੈਣ ਰਜਿੰਦਰ ਕੌਰ ।

  • @gurpreetshergill1608
    @gurpreetshergill1608 Před 4 lety +13

    ਚਰਨ ਲਿਖਾਰੀ ਵੀਰ ਬਾ ਕਮਾਲ👌👌

  • @vinaykumarkumar3665
    @vinaykumarkumar3665 Před 2 lety +1

    Yah teno veer nu parmatama kush Rakhi aur tarke bakhse bahut vadhya lakhari hain veer ji Anand ayga

  • @akashdeep4095
    @akashdeep4095 Před 4 lety +6

    ਨੀ ਮੈ ਤੇਰੇ ਵਿਚ ਵੇਖਿਅਾ ਪੰਜਾਬ ਜੱਟੀਏ 👌👌👌👌

  • @sarabhasarabha3910
    @sarabhasarabha3910 Před 3 lety

    ਤਿੰਨਾ ਲਿਖਾਰੀਅਾ ਦੀ ਸੋਚ ਬਾਬੇ ਨਾਨਕ ਦੇ ਪੂਰਨੀਅਾ ਤੇ ਚੱਲਦੀ ਹੈ ਜੀ। ਰੱ ਬ ਕਰੇ ਸਭ ਲਿਖਾਰੀ----------।

  • @User-lm1lw9jj6
    @User-lm1lw9jj6 Před 4 lety +2

    Bhut hi koj sikhan nu milya ah sab gala vicho..rabb lami umar kara veera di

  • @kailashchaggar9963
    @kailashchaggar9963 Před 4 lety +4

    I just love these respected young writers because they love our Punjabi’ virsa keep it up I love my punjabi 😘

  • @majersingh8783
    @majersingh8783 Před 5 lety +3

    ਹਾਰੀ ਸਾਰੀ ਦਾ ਕੰਮ ਨੀਂ ਲਿਖਣਾਂ ਇਹ ਵੀਰ ਲਿਖਦੇ ਆ ਤੇ ਆਪਾਂ ਸੁਣਦੇ ਆ ਦਰਦ ਦੁਖ ਸੁਖ ਖੁਸੀ ਲਿਖਦੇ ਆ

  • @baljitsingh3222
    @baljitsingh3222 Před 4 měsíci

    ਧੰਨਵਾਦ ਸਾਰੇ ਗਰੁੱਪ ਦਾ ਬਹੁਤ ਵਧੀਆ ਵਿਚਾਰ

  • @user-rg4jk2sj5m
    @user-rg4jk2sj5m Před 5 lety +28

    ਤੁਹਾਡੀ ਕਲਮ ਨੂੰ ਸਲਾਮ ਹੈ ਬਾਈ ਜੀ🙏🙏

  • @gulzarsingh893
    @gulzarsingh893 Před 5 lety +20

    ajj Shiv di Luna yaad karwa diti ik likhari veer ne Nanad vare 101 parcent sachai likh k dillon Salute Ankor Bhain samet Peshkari lai boht boht dhanwad

  • @user-mi3or6it9x
    @user-mi3or6it9x Před 5 lety +40

    ਤਿੰਨੇ ਰੱਬੀ ਰੂਹਾਂ

  • @gssameer8891
    @gssameer8891 Před 5 lety +11

    ਪੰਜਾਬ ਦੇ ਹੀਰੇ ਲੇਖਕ 🙏🙏

  • @maniharpreetmanig3445
    @maniharpreetmanig3445 Před 2 lety +1

    Zindabad ustad chamkila ji love you ustad ji

  • @sharryghuman7864
    @sharryghuman7864 Před 5 lety +33

    Charan bai di awaj bht vdia bai thnu ap gona chyida a awaj vch pakistani touch a

  • @pawandeeppunjabi8465
    @pawandeeppunjabi8465 Před 5 lety +21

    Rana Bai sira bahut knowldge rakhde oo i am big fan Rana veer

  • @SandeepSingh-dq2du
    @SandeepSingh-dq2du Před 4 lety +17

    ਸੋਢੀ ਵੀਰ ਤੇਰੇ ਚੈਨਲ ਦੇ ਵਿੳ ਵਿਚੋਂ ਬਣਦਾ ਹਿੱਸਾ ਵੀਰਾਂ ਨੂੰ ਵੀ ਦੇ ਦਿਓ

  • @mukhtiarsingh2161
    @mukhtiarsingh2161 Před 5 lety +3

    Ek vari Darshan karne Charan likhari de.... Eh dil di tamana a

  • @santokhsingh-mi6pg
    @santokhsingh-mi6pg Před 5 lety +3

    ਬਹੁਤ ਵਦੀਆ ਉਸਤਾਦ ਜੀ

  • @ManjitKaur-mi1oq
    @ManjitKaur-mi1oq Před 3 lety +1

    Charn veer g manu tuci fakiran varge lagde main tuhadi fan a veere

  • @EntertainmentHUB751
    @EntertainmentHUB751 Před 4 lety +7

    Bht Hi Suljey Hoye te Siane Log
    Duniyadari Di Pajj Daud Ton door❤️

  • @khushdhaliwal.966
    @khushdhaliwal.966 Před 5 lety +5

    ਬਹੁਤ ਖੂਬ ਵੀਰ ਜੀ ਸਲਾਮ ਆ

  • @sukhmanmusical9164
    @sukhmanmusical9164 Před 5 lety +34

    ਨੀ ਮੈਂ ਤੇਰੇ ਵਿੱਚ ਵੇਖਿਆ ਪੰਜਾਬ ਜੱਟੀਏ ਪੂਰੀ ਪੰਜਾਬੀਅਤ ‌,,,,

  • @GurpreetSingh-lo9ir
    @GurpreetSingh-lo9ir Před 5 lety +2

    Rabb hmesha khush rakhe aa Charan veer nu...

  • @baggagrewal
    @baggagrewal Před rokem

    ਇਕ ਚੰਗਾ ਉਪਰਾਲਾ ਕੀਤਾ ਇਸ ਚੈਨਲ ਵਾਲੇ ਵੀਰਾਂ ਨੇ ।।

  • @jagdeepdeep6644
    @jagdeepdeep6644 Před 4 lety +1

    Charn paji plz ae song jaroor kro mai tere vicho dekheya punjab jatti ae

  • @gurpreetsinghgopi2155
    @gurpreetsinghgopi2155 Před 5 lety +11

    Tusi sare very best ho God bless you very nice ji

  • @parmailsingh8476
    @parmailsingh8476 Před 2 lety +2

    Unvaluable geetkar great Thanks to Basra Sahib ji

  • @RajwinderSingh-nu5ww
    @RajwinderSingh-nu5ww Před 5 lety +16

    sehre veer boht vdiya lihk de aa par jo ਚਰਨ ਬਾਈ ਦੀ ਗੱਲ ਤੇ ਰੱਬ ਨਾਲ ਵਾ

  • @ranaranjit
    @ranaranjit Před 4 lety +1

    Charn ji bahut vadiya writer ne ji sahab pangota ji v bahut sohna likhde ne

  • @ManjinderSingh-wj6kj
    @ManjinderSingh-wj6kj Před 3 lety +1

    ਨਵੇਂ ਗੀਤ ਕਾਰ ਇਹ ਸੋਚ ਦੈ ਆ ਕਿ ਸਾਡਾ ਗ਼ੀਤ ਕੋਈ ਰੀਕਾਡ ਕਰਾਂ ਦਵੈ ਪੈਸੇ ਕੀ ਕਰਨੇ ਆ ਨਾ ਬਣ ਜਾਊ

  • @sukhnoorsukh2452
    @sukhnoorsukh2452 Před 4 lety

    Bhut kuch sikhan nu milea program vekh ke 3. Lyrics siràa bande ne poora nichod kad ke geet likhde ne hor mere kol koi shabad nhi hega jo mian likha very good 👌 ryter bahut vdya kalm hai Saab pangota te charn lykharite janab Rana madhojhndia g very good 👌 Bai g wheguru lammi Umar kre mere sare Veera di Bai g wheguru mehar bheia hath rakhe baia de ser te estra hi hasde vasde rho mere vadde veero ik gll ho hun jdo v kise nu geet likh k dena ta USDA mull 1lakh ja 2lakh to ghat nhi lena kioke jekar kalakar parogram da 10lakh lai sakde ne ta appa apne Geet da mull kio ni lai sakde jinna jor Geet goun te lagda hai usto v jyda jor Geet likhn te lagda hai Bai g tuci
    Ekta bna k rakho kioke geet koi sabji nhi jhedi kharab hoju bas thoda jeha
    Apna standard rakho apne ch v koi
    Quality hai Bai eh na Bhuleo bas agge wheguru appe mehar kru best of luck

  • @karansabharwal2645
    @karansabharwal2645 Před 5 lety +7

    Dil kush ho gya interview dekh ke

  • @jagsirsingh8912
    @jagsirsingh8912 Před 5 lety +8

    ਬਹੁਤ ਵਧੀਆ ਉਪਰਾਲਾ

  • @samsingh5773
    @samsingh5773 Před 4 lety +1

    Wah wah wah yr Charan lehkari Tera vicho dakhiya Punjab jattiya bhout nowlage Punjab history di (. Tino Banda Hira ne rana fakar shayr aa Saab pangota nice Banda)

  • @akshaybhakliya352
    @akshaybhakliya352 Před 2 lety +1

    Charm Likhari ranaji and Pangota hi my you live long

  • @sukhraj_singh1999
    @sukhraj_singh1999 Před 5 lety +6

    Charan likhari veera sabb to alag soch ta malak aa ❤❤

  • @user-ee8fm7qn5s
    @user-ee8fm7qn5s Před 4 lety +1

    ਬਹੁਤ ਵਧੀਆ
    30-4-2020

  • @lalikotli3705
    @lalikotli3705 Před 5 lety +2

    ਯਾਰ ਬਾਈ ਸਾਬ ਪਨਗੋਟਾ ਸਾਰਿਆਂ ਤੋ ਚੰਗਾ ਲੱਗਦਾ ਹੈ ਵਾਹਿਗੁਰੂ ਮੇਹਰ ਕਰੇ

  • @jagdishrajbains8613
    @jagdishrajbains8613 Před 4 lety +5

    Saab pangota g nu pyar karan wale like karo

  • @Harjindersinghgerman3096
    @Harjindersinghgerman3096 Před 3 lety +1

    ਬਹੁਤ ਵਧਿਆ ਲੱਗਾ ਚੜਦੀਕਲਾ ਵਿਚ ਰੱਖੇ ਵਾਹਿਗੁਰੂ ਜੀ

  • @sukhwinderkaur-ys8ci
    @sukhwinderkaur-ys8ci Před 5 lety +8

    Very nice..ena tu aggey kuj nhi
    Rana bro ne soni vale song d explanation bhut vadiya ditti..

  • @iqbalsinghghuman9248
    @iqbalsinghghuman9248 Před 11 měsíci

    ਧਨਵਾਦ ਜੀ ਵੀਰ ਜੀ ❤

  • @GurdeepSingh-ld4yg
    @GurdeepSingh-ld4yg Před 2 lety

    Boht ashi lagi interview ji thanx sareiya da ji🌹🌹🌹🌹🌹🌹🌹🌹🌹🙏🙏🙏🙏🙏🙏🙏🙏

  • @jassdeep6698
    @jassdeep6698 Před 5 lety +9

    Wah ji keyaa bat aa schii heere bandeya da interviwe kitaa bhut wadaiya salam aa tuhade chenal nu ( RPD )

  • @TheOhjatta
    @TheOhjatta Před 5 lety +6

    Charan likhari all time favourite

  • @sunnysangram2461
    @sunnysangram2461 Před 4 lety +1

    Bhot bhot bhot thnxx ji channel
    Walleye da jinha nai eni eni eni
    Khubsoort video sadi gholi ch
    Payi
    Hqikki glla naal bhri pyi Aa

  • @randhawasatt4895
    @randhawasatt4895 Před 5 lety +5

    3 bande hero aa
    Dhanyavaad sodhi saab🙏

  • @Avtarsingh-fl8nz
    @Avtarsingh-fl8nz Před 11 měsíci

    ਸਲਿਊਟ ਬਾਈ ਜੀ ਸਾਰਿਆਂ ਨੂੰ। ਬਾਈ ਜੀ ਤਿੰਨੋਂ ਰਲ ਕੇ ਇੱਕ ਗੀਤ ਲਿਖੋ

  • @nishansinghhundal3759
    @nishansinghhundal3759 Před 5 lety +3

    ਬਹੁਤ ਵਧੀਆ

  • @akashrana4408
    @akashrana4408 Před 5 lety +13

    3 nu pyR krn wly like krn

  • @balbirchand2740
    @balbirchand2740 Před 4 lety +2

    EXCELLENT...SALUTE SUCH PERSONALITIES.

  • @SandeepSingh-ui3id
    @SandeepSingh-ui3id Před 3 lety +1

    Punjab de heere❤️❤️❤️❤️❤️

  • @mrbobbygill5269
    @mrbobbygill5269 Před 4 lety +1

    Rooh khush ho gyi interview dekh k jeonde rho sab veere

  • @darshnasharma7316
    @darshnasharma7316 Před 2 lety +2

    Mind-blowing interview

  • @sukh-of6qg
    @sukh-of6qg Před 5 lety +2

    Main tere vich dekheya Punjab nice att bai charn lakhari g

  • @mangasingh2563
    @mangasingh2563 Před 4 lety +1

    Bhot vadia 22ji

  • @jaspalrai5574
    @jaspalrai5574 Před 5 lety +2

    😘😘😘😘😘😘🥰🥰🥰🥰🥰🥰🥰 waheguru ji mera punjab phir phala var gya banj enna veer te mehar kri ....

  • @manjeetstudio1817
    @manjeetstudio1817 Před 4 lety +5

    ਵਾਹ ਚਰਨ ਲਿਖਾਰੀ ਸਲਾਮ ਤੈਨੂੰ

  • @binderrara8671
    @binderrara8671 Před rokem +1

    ਤਿੰਨ ਹੀਰੇ ਇਕੱਠੇ ਕਰਕੇ ਦਰਸ਼ਨ ਕਰਵਾਉਣ ਵਾਲਿਆਂ ਦਾ ਧੰਨਵਾਦ ਜੀ

  • @saabsingh4014
    @saabsingh4014 Před 3 lety +1

    Bht vdia ji

  • @nachhatar2323
    @nachhatar2323 Před 4 lety +2

    ਬੁਹਤ ਵਧੀਆ ਜੀ

  • @ManjeetSingh-hq3fn
    @ManjeetSingh-hq3fn Před 5 lety +1

    Dil or dimag da pata video dekh k lag janda rana veer or charan likhari veer dil to chalde or saab veer dimag to

  • @deepakbhatia2337
    @deepakbhatia2337 Před 3 lety +1

    ਬਾਬਾ ਜੀ ਨੂੰ ਵੀ ਸੱਤ ਸਿ਼ਰੀ ਅਕਾਲ ਜੀ🙏🏽

  • @harbansvirk1753
    @harbansvirk1753 Před rokem +1

    ਚਰਨ ਲਿਖਾਰੀ ਨੂੰ ਤਾ ਦਿਲੋ ਸਲੂਟ ਹੈ,,ਬਾਕੀ ਸਾਰੀ ਟੀਮ ਹੀ ਸਲਾਘਾਯੋਗ ਹਨ,,,

  • @gurcharansingh3010
    @gurcharansingh3010 Před 5 lety +2

    Very nice changi gal hai jo saday veer sabiachaar nu jionda rakh rahay nay

  • @jagsirsingh4131
    @jagsirsingh4131 Před 5 lety +17

    ਸੀਰਾ ਗੀਤਕਾਰ ਬਾਈ ਤਿੰਨੋ

  • @kamalthapa8184
    @kamalthapa8184 Před 4 lety

    Dhanwad tuhada ..tusi maine eh tinoo punjabi geetkara nu ek sath sunan samjn dekhn da muka deta...dhanwaad ..

  • @jagdeepdeep6644
    @jagdeepdeep6644 Před 4 lety

    Dil sakoon milda is de bol sun k plz paji request ae tuhade agge🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mr.satpalkambojtechnical
    @mr.satpalkambojtechnical Před 5 lety +8

    Sirra writer hire Punjab de Jio

  • @mangalsinghkachura6395
    @mangalsinghkachura6395 Před 5 lety +5

    असी राजस्थान बीकानेर तो हां जी थोडा प्रोग्राम वेख्या तै सोनिया सानू बहुत बढ़िया लगा Punjab de asli Heereyan Nal Milaya रब्ब थौनु सदा चढ़दी कला विच रखें

  • @puneetbhuttanathanangal6317

    Charan likahri i love you bro

  • @manbirsidhu2278
    @manbirsidhu2278 Před 5 lety +4

    Kya baat aa love you lot all of u